I always love all your videos, Sardar Simranjot Makkar ji. I have no more words to express my gratitude. Thank you for your participation in Punjabi cultural activities.
Sardar simranjot makkar ji mai ehna da ik scene dekhya,fauji de parivar vare,tuc shayad dekhya ni hona ja shayad dekhaya hove bahut gandha scene hai, Tuc kde kyu ni pucheya, Kde swaal kyu ni kita? Mai tuhadi patarkari pasand krda Tuc bebak bolde ho,
108 mala jap hindu dhrm de shlok pdn lyi manyta ch aa 108*16= 1728 war japp krna T fr 1728 warr nu 16 nl guna krn t pta lgda aa ki jine v sahh a insan de ik din ch uni war rab d nah liya jawe
ਬਹੁਤ ਖੂਬ ਪੰਮਾ ਬਾਈ ਜੀ 🙏👍👍👍
ਹੈਨਰੀ ਹਿਲ ਦੀ ਸ਼ਲਟ ਵਾਲੀ ਗੱਲ ਵੀ ਸੱਚ ਆ ਬਾਈ ਦੀ 2000 ਸਨ ਵਿੱਚ ਆਉਂਦੀ ਸੀ ਕਿਆ ਬਾਤ ਆ।ਘੈਂਟ ਬੰਦਾ ਪੰਮਾ ਬਾਈ 👍👍👍
Check badey vadiya hunde c oddey
I always love all your videos, Sardar Simranjot Makkar ji. I have no more words to express my gratitude. Thank you for your participation in Punjabi cultural activities.
Shai a bhai ji
Good . Simarnjot Makkar
ਏਸੀ ਮਾਰਕਿਟ ਤੇ ਅਕਾਲਗੜ੍ਹ ਮਾਰਕਿਟ ਵਾਲੀ ਗੱਲ ਬਿਲਕੁਲ ਸੱਚ ਆ ਬਾਈ ਦੀ।👍👍👍
ਬਹੁਤ ਵਧੀਆ ਲੱਗਿਆ ਸੱਚੀਆਂ ਗੱਲਾਂ ਸੁਣ ਕੇ
ਹੀਰਾ ਬੰਦਾ❤ ਬਾਕੀ ਗੱਲ ਈ ਖਤਮ ❌
ਮੇਰੇ ਬਾਈ ਨਾਨਕੇ ਆ ਕੋਟ ਕਪੂਰੇ
ਬਾਈ ਕੋਲ਼ੋਂ ਦੁਕਾਨ ਤੋਂ ਗਰਮ ਟੋਪੀਆਂ ਸਰਦੀ ਵਾਲੀ ਖਰੀਦ ਦੇ ਹੁੰਦੇ ਸੀ
ਬੜੀਆਂ ਵਧੀਆ ਚੀਜ਼ਾਂ ਹੁੰਦੀਆਂ ਸੀ ਦੁਕਾਨ ਚ
ਇੱਕ ਸਾਇਡ ਕੰਧ ਤੇ ਕਾਨਿਆਂ ਦੀ ਡੈਕੋਰੇਸ਼ਨ ਕੀਤੀ ਹੁੰਦੀ ਸੀ ਦੁਕਾਨ ਚ ਬੜੀ ਸੋਹਣੀ ਹੁੰਦੀ ਸੀ
Thanks both of you
ਬਹੁਤ ਵਧੀਆ ਜੀ
I love his simplicity
Good veer ji prince kj good actor
ਅਸੀਂ ਤਾਂ ਮਿਨਰਵਾ ਆਰਤੀ ਨੌਲੱਖਾ ਸਿਨਮੇ ਵਿੱਚ ਫਿਲਮਾਂ ਵੇਖੀਆਂ। ਅੱਜ 99% ਲੋਕਾਂ ਨੂੰ ਪੁਰਾਣਾ ਬਜ਼ਾਰ,ਕਿਲਾ ਮਹੱਲਾ,ਨੌਘਰਾ ਕਟਿਹਰੇ ਬਾਰੇ ਦੇਖਿਆ ਤਾਂ ਕੀ ਸੁਣਿਆ ਵੀ ਨਹੀਂ ਹੋਣਾ
Big fan of you Makkad saab
Wah ji wah puranpur sada shehar❤❤
pajji love you ❤❤❤ good bless you
ਕਸਟਡ ਵਾਲੀ ਗੱਲ ਸੱਚੀ ਆ😂
ਦੁੱਧ ਸੋਡਾ ਬਹੁਤ ਪੀਤਾ ❤❤
Yes, my son watched shinda shinda. He is 6, and doesn’t understand punjabi movies yet but every time he sees PKJS he says jellys dad “makhaa”
Good bai,, ਮਿਲਣਾ ਤੈਨੂੰ ਦਸ ਕਿਵੇਂ ਕਿੱਥੇ ਕਦੋਂ ਮਿਲੇਗਾ,,,
Very good veer prince ji
❤❤❤❤❤ nyc ghiant aa bai prince
Pamma bold Bai ji ghaint pkj
Eh y ali gall ethe ayi
M sara bchpn ehi chij kiti c
Pr pta ajj lga kyu kita😂😂😂😂😂❤
Swad tan bai di shakal wekh ke he aa janda prince veere love you
Nice interview 👍..
ਬੰਦਾ ਘੈਂਟ ਆ ਪੰਮਾ❤
Good Bhai ji
Nice chat ❤🎉👌👍
ਵਾਹ ਬਾਈ ਮਾਨ ਹੈ ਮਿਠਨ ਤੇ
👍👍
Good job ji
Bhai da dita blazer te belt mere kol hajee v pye aa
❤❤❤❤❤
Good 👍
❤❤❤❤❤❤
Yrr ah gl ta yrr 43:05 wali ta yrrrr one in million kiti yrrr sachi yrrr vese eh gl c yrr dashmesh School walea di yrrr
Har gal prince di bilkul original true' hai koi fake nahi like dudh soda,yah Ali, dodha,etc
ਯਾ ਅਲੀ 😂😂😂😂
Veer mein tuhanu dekh kee movie likh Lai wa mere official channel ty release honi wa sab ready wa jaldi shoot Karni wa movie name badla
❤❤❤😊😊😊
❤❤❤❤pama
ਪੰਮਾ ਦੀ ਗ੍ਰੇਟ .....ਗੋਨਿਆਣਾ ਵਾਲੇ ਦੀ ਹਾਜਰੀ ਵੀ ਲੱਗ ਗਈ ਵੀਡ
legend
Sector 17 CAN NOT be equalled by Any concrete Malls
ਹੈਨਰੀ ਹਿੱਲ ਆਪਾਂ ਵੀ ਬੋਤ ਵੇਚੀ ਦਿੱਲਿਓਂ ਲਿਆ ਕੇ
Meri city kotkapura da Maan 22 prince
E yarr mere 22
ਮੌਜ ਨਾਲ ਨਾਲ 😂😂😂
Bai ji posti film kithe mile ge…….?
Kableone apo te new ott plateform a
ਪੰਮਾ🎉ਵਾਈ
bai tu sachi sira hi bnda sachi gal aa je karna howe na kuch wi kar sakda bas himat karni paidi aa kar har koi sab kuch sakda
HENRY HILL WALI GALL TON LAI K VEHDE VICH PANI CHIDKAN TAK SAB 100% REALITY
ਤੁਸੀਂ ਤਾਂ ਨਵੇਂ ਜ਼ਮਾਨੇ ਦੀ ਗੱਲ ਕਰਦੇ ਹੋ ਅਸੀਂ ਤਾਂ ਕੱਚਾ ਪੱਕਾ ਮਿਲਾ ਕੇ ਜਾਂ ਲੂਣ ਵਾਲੀ ਕੱਚੀ ਲੱਸੀ ਪੀਣ ਵਾਲੇ ਹਾਂ ਕਸਟਡ ਤਾਂ ਅਜੇ ਕੱਲ੍ਹ ਦੀ ਗੱਲ ਹੈ ਦੁੱਧ ਸੋਢਾ ਪਿੰਡਾਂ ਵਿੱਚ ਤਾਂ ਨਹੀਂ ਸ਼ਹਿਰਾਂ ਵਿੱਚ ਰੇਹੜੀਆਂ ਤੋਂ ਪੀਂਦੇ ਸੀ
🎉🎉🎉🎉
Bhorti kade nll moja nll😂😂😂😂😂😂😂
Gold star shoes Sachin gal
Sardar simranjot makkar ji mai ehna da ik scene dekhya,fauji de parivar vare,tuc shayad dekhya ni hona ja shayad dekhaya hove bahut gandha scene hai,
Tuc kde kyu ni pucheya,
Kde swaal kyu ni kita?
Mai tuhadi patarkari pasand krda
Tuc bebak bolde ho,
Use da dipper at the night 😅
ਭੋਰਤੀ 😂😂😂 ਸਿਰਾ ਵੀਰ ਪੰਮੇ
108 mala jap hindu dhrm de shlok pdn lyi manyta ch aa
108*16= 1728 war japp krna
T fr 1728 warr nu 16 nl guna krn t pta lgda aa ki jine v sahh a insan de ik din ch uni war rab d nah liya jawe
Assi wi Doda Soda wali generation hai. Sanu wi patta hai. 25 paise de barf liyai di siy doaba waala hai
Makkar sahab fukra banda no information about any type of news fukraa
Bai bawks c yr inro vo
Ghaint aa pamma bai
👍👍👍