ਝੋਨੇ ਚ ਖਲ ਦੇ ਰਿਜਲਟ ਸੁਣੋ ਜੀ| Results of Mustard Cake in paddy farming

Поделиться
HTML-код
  • Опубликовано: 1 янв 2025

Комментарии •

  • @cropsinformation
    @cropsinformation  5 лет назад +5

    *best paddy videos*
    *paddy nursery videos* 👇🏼👇🏼👇🏼
    *Share with FARMERS 🙏* *Thank You*
    ੧) ruclips.net/video/d7g3xeOIcXM/видео.html
    ੨) ruclips.net/video/ayAFThaDsjg/видео.html
    ੩) ruclips.net/video/ZCmAwK7W5uQ/видео.html

  • @shavindermaan8068
    @shavindermaan8068 5 лет назад +1

    ਇਸ ਲਈ ਦੂਬਾਰਾ ਵੀਰ ਪ੍ਰਗਟ ਦਾ ਧੰਨਵਾਦ ਹੈ

  • @jiwan-xx7yj
    @jiwan-xx7yj 4 года назад

    waha

  • @prabhjitsinghbal
    @prabhjitsinghbal Год назад +1

    ਜਿਹੜੇ ਕਿਸਾਨ ਦੇ ਹੱਥ ਚ ਫੋਨ ਉਹ ਪੱਤਰਕਾਰ ਬਣ ਸਕਦਾ ਪਰ ਫੋਨ ਨੂੰ ਥੋੜ੍ਹਾ ਟੇਡ੍ਹਾ ਕਰ ਲਿਆ ਕਰੋ ਜਿਵੇਂ ਸੁਹਾਗੇ ਦਾ ਇਕ ਸੰਗਲ ਖੋਲ੍ਹ ਕੇ ਸੁਹਾਗਾ ਨਹੀ ਵਜਦਾ ਏਦਾਂ ਫੋਨ ਨੂੰ ਸੁਹਾਗੇ ਰੁਖ ਕਰ ਲਿਆ ਕਰੋ

  • @GurpreetSingh-gl7jd
    @GurpreetSingh-gl7jd 6 лет назад +1

    Parget Veer g ik gall di bahut khusi a ik punjabian ne pehli vaar technology Da sahi use kita a Rabb Raji rakhe ... Jiionde vasde raho Veer g

  • @shavindermaan8068
    @shavindermaan8068 5 лет назад +1

    ਮੈਂ ਵੀ ਪ੍ਰਗਟ ਵੀਰ ਦਾ ਧੰਨਵਾਧ ਕਰਦਾ ਕਿਉਂਕਿ ਮੈਂ ਪਹਿਲੀ ਵਾਰ ਖੇਤੀ ਕੀਤੀ ਹੈ ਮੈਂ ਬਾਈ ਨੂੰ ਦੱਸਿਆ ਸੀ ਕਿ ਪਹਿਲਾਂ ਮੈਂ ਜਦੋਂ ਤੋਂ ਸਾਡੇ ਝੋਨਾ ਹੋਣ ਲੱਗਿਆ ਠੇਕੇ ਤੇ ਜ਼ਮੀਨ ਦਿੱਤੀ ਸੀ ਪਹਿਲਾਂ ਸਾਡੇ ਨਰਮਾ ਹੁੰਦਾ ਸੀ ਇਸ ਲਈ ਪਿੱਛਲੀ ਵਾਰੀ ਜਿਨਾਂ ਕੋਲੇ ਠੇਕੇ ਤੇ ਸੀ ਉਹਨਾਂ ਦੇ ਐਨੇ ਸਾਲ ਹੋ ਗਏ ਨਾਲੇ ਤਾਂ ਝੋਨਾ ਪੀਲਾ ਰਹਿਦਾ ਸੀ ਨਾਲੇ ਐਨਾ ਝੰਡਾ ਰੋਗ ਸੀ ਕਿ ਕੀ ਦੱਸੀਏ ਪਰ ਐਤਕੀਂ ਮੈਂ ਸਰੋਂ ਦੀ ਖਲ ਤੇ ਪਾਥੀਆਂ ਦਾ ਪਾਣੀ ਤੇ ਵੇਸਟ ਡੀਕਮਪੋਸਰ ਪਾਇਆ ਬਾਈ ਐਤਕੀਂ ਦੋ ਕਿੱਲਿਆਂ ਮਗਰ ਚਾਰ ਪੰਜ ਬੁੱਝੇ ਝੰਡੇ ਰੋਗ ਦੇ ਹਨ ਤੇ ਝੋਨੇ ਦਾ ਤਾਂ ਕੀ ਕਹਿਣਾ ਬਾਈ ਪਰ ਬਾਈ ਦੇ ਕਹਿਣ ਵਾਂਗ ਮੈਨੂੰ ਵੀ ਪਿੰਡ ਵਾਲੇ ਝੇਡਾਂ ਕਰਦੇ ਹਨ ਕਹਿੰਦੇ ਵੇਹਲਾ ਯੂ ਟਿਊਬ ਵੇਖ ਵੇਖ ਕਮਲ ਮਾਰੀ ਜਾਂਦਾ ਸਗੋਂ ਸੀਰੀ ਨੂੰ ਵੀ ਝੇਡਾਂ ਕਰਦੇ ਹਨ ਵੀ ਤੇਰੇ ਤੋਂ ਤਾਂ ਲੱਸੀ ਤੇ ਪਾਥੀਆਂ ਦਾ ਪਾਣੀ ਕਰਵਾਈ ਜਾਂਦਾ ਤੇਰੇ ਵਿੱਚੋ ਪਾਥੀਆਂ ਦੇ ਪਾਣੀ ਦੀ ਹਵਾੜ ਆਉਣ ਲੱਗ ਜਾਉ ਫੇਰ ਤੈਨੂੰ ਤੇਰੇ ਘਰ ਦਿਆਂ ਨੇ ਘਰੇ ਨਹੀਂ ਵੜਨ ਦੇਣਾ

    • @cropsinformation
      @cropsinformation  5 лет назад

      Good you r mentally strong man...........stay.. tuned

    • @shavindermaan8068
      @shavindermaan8068 5 лет назад

      @@cropsinformation ਧੰਨਵਾਦ ਵੀਰ

  • @gurmeet389
    @gurmeet389 6 лет назад +2

    ਮੈ ਪਹਿਲਾਂ ਝੋਨੇ ਦੀ ਪਨੀਰੀ ਵਿੱਚ ਵੀ ਪਾਈ ਸੀ ਤੇ ਹੁਣ ਖੇਤ ਵਿੱਚ ਲਾਉਣ ਤੋਂ ਬਾਅਦ ਵੀ 15ਕਿਲੋ ਏਕੜਦੀ ਪਾਈ ਆ 8ਦਿਨ ਹੋ ਗੇ ਬਹੁਤ ਵਧੀਆ ਰੀਜਲਟ ਆ ਇਕਲੀ ਜਿੰਕ ਬਾਇਓ (ਰੋਇਲ ਜਿੰਕ ) ਪਾਈ ਆ ਤੇ40ਕਿਲੋ ਯੂਰੀਆ 1121ਚ ਇੱਕ ਮਹੀਨਾ ਹੋ ਗਿਐ ਲਗਾਏ ਨੂੰ ਜਮੀਨ ਢੱਕ ਲਈ ਹੈ ਬਹੁਤ ਵਧੀਆ ਹੈ
    ਹੁਣ ਲੱਸੀ ਨੂੰ ਡੇਢ ਮਹੀਨਾ ਹੋ ਗਿਆ ਰੱਖੀ ਨੂੰ ਸਪਰੇ ਕਰਨੀ ਆ

    • @cropsinformation
      @cropsinformation  6 лет назад

      video bna ke bhejo

    • @deephundal2396
      @deephundal2396 2 года назад

      ਪਨੀਰੀ ਵਿਚ ਕਿੰਨੀ ਤੇ ਕਦੋਂ ਪਾਈ ਸੀ

  • @Gobindbhullar
    @Gobindbhullar 5 лет назад

    Pargat vir ji da bahut dhanwad ha assi

  • @gurlalbhullar4231
    @gurlalbhullar4231 3 года назад

    Cottan kheti vich vi istimal kr skde ha

  • @AmanSingh-jd4tx
    @AmanSingh-jd4tx 5 лет назад

    Pargat veer da dhanvad.

  • @GurdeepSingh_3630
    @GurdeepSingh_3630 3 года назад

    veer mave aai aa 10 kila da vich vpo dhapali dist bathinda area rampura phull

  • @manindersinghkhalsa2488
    @manindersinghkhalsa2488 6 лет назад +2

    ਬਾਈ ਜੀ ਬਾਕੀ ਤਾਂ ਠੀਕ ਐ ਸਭ ਪਰ ਸਾਸਰੀ ਕਾਲ ਨਾ ਕਰੋ ਸਤਿ ਸ੍ਰੀ ਅਕਾਲ ਆਖਿਆ ਕਰੋ।ਵਧੀਆ ਉਪਰਾਲਾ ਤੁਹਾਡਾ ਕਿਸਾਨ ਵੀਰਾਂ ਨੂੰ ਕੁਦਰਤੀ ਖੇਤੀ ਵੱਲ ਸੇਧ ਦੇਣ ਦਾ ਤੇ ਬੇਲੋੜੇ ਖਰਚਿਆਂ ਤੋਂ ਬਚਣ ਦਾ।

  • @amrindergir5536
    @amrindergir5536 4 года назад

    Ma ta app pai see saro di khal atki v pawa ge bhot vadiya result aa khal da

  • @jasdeepsidhubrar4635
    @jasdeepsidhubrar4635 5 лет назад

    Good job

  • @jaggawaraich2721
    @jaggawaraich2721 6 лет назад

    Nd vry vry Thnkx y meri video pan lyi love u bro

    • @lovelysharma1766
      @lovelysharma1766 6 лет назад

      Jagga Waraich bhaji urea kina paya te khal kinii vaar pani tinoo vaar pani? ya ik vaar he bus

    • @jaggawaraich2721
      @jaggawaraich2721 6 лет назад +1

      lovely sharma y ik bari hi pani aa y pani pr k khet ch

    • @lovelysharma1766
      @lovelysharma1766 6 лет назад

      okyy y lai k ta aya hoya kal di result vdia kida ? tee urea ch mix krke pa skde ? je nhi pa skde ta urea fr kina tym baad pana khal paun to

    • @jaggawaraich2721
      @jaggawaraich2721 6 лет назад +1

      lovely sharma y g urea ch mix kde v na kro mitti ch mix kr skde o ja awe v shita mar skde o

    • @jaggawaraich2721
      @jaggawaraich2721 6 лет назад

      lovely sharma nd 15,20 din de jhone ch use kro urea baad ch payo ja pehla koi prblm ni

  • @JassKalipur
    @JassKalipur 6 лет назад

    Bht vdhia result a khal da y .

  • @SukhvirSingh-gt6gs
    @SukhvirSingh-gt6gs 6 лет назад +2

    ਪਹਿਲਾ ਡੇਢ ਕਿੱਲੇ ਚ ਪਾੲੀ ਸੀ ਨਤੀਜਾ ਵਧੀਅਾ ਲੱਗਿਅਾ ਹੁਣ ਹੋਰ ਢਾੲੀ ਕਿੱਲਿਅਾਂ ਚ ਪਾ ਕੇ ਅਾੲਿਅਾ ਹਾਂ

  • @gurlalsandhu6554
    @gurlalsandhu6554 4 года назад

    Vrr g khal use krnn tuu baad yuriyaa di kinne dinn badd use krna w

  • @sidhuagriculture7245
    @sidhuagriculture7245 6 лет назад +1

    ਮੈਂ ਵੀ ਪਾਈ ਆ ਖਲ ਸਿਰਾਂ ਰਿਲਜਟ ਐ 1121 ਚ੍
    ਹੋਰ ਚੀਜ਼ਾਂ ਪਾਉਣ ਨਾਲੋਂ ਤਾਂ ਇਹ ਠੀਕ ਆ
    ਧੰਨਵਾਦ

    • @mangubhullar5206
      @mangubhullar5206 6 лет назад

      jagseer sidhu ਕਿਨੀ ਪਾੳੁਣੀ ਅੈ ਬਾੲੀ ਬਾਸਮਤੀ ਚ

    • @sidhuagriculture7245
      @sidhuagriculture7245 6 лет назад +2

      20 ਕਿਲੋ ਮਾੜੇ ਵਾਹਨ ਚ੍ ਪਾ ਸਕਦੇ ਆ
      ਤਕੜੇ ਚ੍ ਘੱਟ ਨਾਲ ਸਰ ਜੂ ਗਾ

    • @cropsinformation
      @cropsinformation  6 лет назад

      hng

    • @safribajwa471
      @safribajwa471 5 лет назад

      @@sidhuagriculture7245 vire apna no deo jankari leni hai

    • @sidhuagriculture7245
      @sidhuagriculture7245 5 лет назад

      @@safribajwa471 ਹਾਂ ਜੀ

  • @tamoorkhan4490
    @tamoorkhan4490 4 года назад

    Paddy ma mustard cake kitna din bad

  • @balkaransinghbsakku6638
    @balkaransinghbsakku6638 5 лет назад

    Baei kei ta khide h Ki chone NE keda dud Dena h

  • @harmeshsingh4041
    @harmeshsingh4041 4 года назад

    ਬਾਈ ਜੀ ਸਬਜ਼ੀਆਂ ਵਿੱਚ ਵੀ ਸਕਦੇ ਹਾਂ।

  • @karanmaankaransingh3167
    @karanmaankaransingh3167 4 года назад

    ਕਿਨੇ ਵਾਰੀ ਪਾਈ

  • @rachhpalsingh8442
    @rachhpalsingh8442 4 года назад

    ਵੀਰ ਜੀ ਖਲ ਪਾਉਣ ਦਾ ਅਸਾਨ ਤਰੀਕਾ ਦੱਸਿਓ
    ਵੀਰੇ ਖਲ ਨੂੰ ਬਰੀਕ ਕਰਕੇ ਪਾ ਸਕਦੇ ਹਾਂ

  • @dhandeepsingh1519
    @dhandeepsingh1519 6 лет назад +2

    good result

  • @jatindervirsingh6325
    @jatindervirsingh6325 6 лет назад +1

    Mainu vi pai nu 9 din hoge boht vdia result a g

  • @daljitkaur8429
    @daljitkaur8429 6 лет назад +1

    Bahut Vida 👍

  • @harkiratsingh847
    @harkiratsingh847 6 лет назад +1

    great job salute salute salute nice video salute and thanks for all

  • @jatindersingh3308
    @jatindersingh3308 4 года назад

    Veer g.. khal sirf ik vaar hi pauni hai ya jiada vaar???

  • @jugadifarmer5928
    @jugadifarmer5928 5 лет назад

    Good effort bro

  • @Eejocate
    @Eejocate 6 лет назад +1

    Thanks bro

  • @सनपतआलाएंडीछोरा

    Bhai ji gehu me bhi srso ki khal use kr skte h kya

  • @sukhmansanghavlogs6617
    @sukhmansanghavlogs6617 6 лет назад +1

    ਬਹੁਤ ਵਧੀਆ ਰਿਜ਼ਲਟ ਆ

  • @gumeetgurmeet7338
    @gumeetgurmeet7338 5 лет назад

    22 uria nl mix karka ka pa sakda aa

  • @sahilrathee937
    @sahilrathee937 6 лет назад +1

    Bhai ji sirf khel dali h ya fr mitti wagera bhi milai h

  • @amritpalsingh1174
    @amritpalsingh1174 6 лет назад +2

    ਸਤਸ਼੍ੀ ਅਕਾਲ ਵੀਰ ਜੀ
    35 िਦਨਾਂ ਦਾ ਝੋਨਾ ਹੈ ਪੀਅਾਰ 13 िਕਸਮ ਹੈ ਚੀਲੇਟ
    िਜੰਕ ਤੇ ਮੈਗਨੀਸ਼ੀਅਮ िਮਕਸ ਕਰਕੇ ਸਪਰੇ ਕਰ ਸਕਦੇ ਹਾਂ िਕਰਪਾ ਕਰਕੇ ਪੰਜਾਬੀ िਵॅਚ ਦॅਸਣਾ

  • @rajindersingh4704
    @rajindersingh4704 5 лет назад

    veere last vdeo ch veer bol reha gud da pani pauna sro di khal ch..oh kina pauna aw

  • @NaturalfarmingKK
    @NaturalfarmingKK 6 лет назад +5

    *kisaan viro es video nu vd to vd **#share** kro , boht vdia rslt a rha hai ji*

    • @cropsinformation
      @cropsinformation  6 лет назад +1

      thx ji

    • @damanrattol2353
      @damanrattol2353 6 лет назад +1

      Crops Information ਫਸਲਾਂ ਦੀ ਜਾਣਕਾਰੀ y g yrr dsdo yrr kini vari cmnt ch puchya y g v 40 ,45 din da jhona ho gya growth ni kr reha hun pa skde aa sro di khal je pa skde aa ta kini pa skde aa

    • @cropsinformation
      @cropsinformation  6 лет назад

      kibkuj pa dita ...jtta vala e tang lagda bhai.?

    • @damanrattol2353
      @damanrattol2353 6 лет назад

      Crops Information ਫਸਲਾਂ ਦੀ ਜਾਣਕਾਰੀ veer 3 katte urea de te zinc payi aa y padan v pa ti y fer v height ni ho rhi jhone di na fot ho rhi aa chngi trah dso veer je saro di khal nal thik hoju ya kuj hor dsdo

  • @lovepreetbrar7457
    @lovepreetbrar7457 4 года назад

    Bai ji asi v Paniri ch sahro di khal pyi si Paniri putan vich bilkul mushkal nhi ayi

    • @deephundal2396
      @deephundal2396 2 года назад

      ਪਨੀਰੀ ਵਿਚ ਕਿੰਨੀ ਤੇ ਕਦੋਂ ਪਾਈ ਸੀ

  • @narinderjatt8983
    @narinderjatt8983 5 лет назад

    A te dasdo jo dukan toh pakki khaal mildi oh panni

  • @mrtlok3738
    @mrtlok3738 5 лет назад

    Bae ji please narmy de kpaas day sarso di khal pa sakhday a ji

  • @raghbeermaan9161
    @raghbeermaan9161 5 лет назад

    22 g ik varri hi sari 20 killo khall pa dyiaa ja 2 varri cha

  • @HarvinderSingh-sq4hc
    @HarvinderSingh-sq4hc 5 лет назад

    Kine din de jhone nu paa skde aa g ???

  • @narinderdhillon1692
    @narinderdhillon1692 5 лет назад

    ਬਾਈ ਜੀ 1401 ਮੁਛਲ ਅਤੇ 44 ਪੂਸਾ ਕਿੰਨੀ ਕਿੱਲੋ ਖਲ ਪਿਉ

  • @sukhwantsandhu2349
    @sukhwantsandhu2349 5 лет назад

    Bai ji fungus Di problem ni aye

  • @sandeep.lohchav6812
    @sandeep.lohchav6812 6 лет назад +1

    Y g khal de nal juria paun di bilkul v lod nhi? kine var and kine dina de distance nal pauni aa

  • @jagdijameer9814
    @jagdijameer9814 5 лет назад

    Jhona lan tou kinw din baad sro di khal pa skdw aa

  • @deepaksaharan625
    @deepaksaharan625 6 лет назад +1

    कैसे डाले सरसो दी खल

  • @GurpreetSingh-gl7jd
    @GurpreetSingh-gl7jd 6 лет назад +1

    Pargat Veer g bahut vadia kum ker rahe ho Vaheguru G tahade te sada kirpa rakhan.....Veer g ik request a eh kisaan veera di ik video hor auni chahidi a Jado eh jhona pakk jave tan bilkul clear ho Jana ke koi nuksaan haiga khal paun da ya nhi .......Rabb Raji rakhe tahanu

  • @davindersinghjoshan
    @davindersinghjoshan 5 лет назад

    Variety keri aa???

  • @sarbajnala138
    @sarbajnala138 5 лет назад

    veer g eh khal kive use krni aa

  • @sunnysaini6172
    @sunnysaini6172 6 лет назад +1

    Pji sda jhona 40 45 din da ho gye 3br pathyaa de pni di spre kiti c hor kush v nhi pya pji hun saro di khal pa skde aw ja lassi pa skde aw growth ni krda jhona Nala rang v green ni hega

  • @dhillon8348
    @dhillon8348 6 лет назад

    Shi gul aa bai mun kush kart yar asi ve pai 7 kilyan ch

  • @SandeepSingh-kv7nv
    @SandeepSingh-kv7nv 6 лет назад +1

    good bro

  • @amanrandhawa4586
    @amanrandhawa4586 6 лет назад +1

    Parget paji paddy vich kui ho gi dawai v pa ke dehk lai par fir v nhi mri ohda desi hall das do ki paiye hun 1121 v 23 din di hogi aa

  • @magneticvideos-wy2ct
    @magneticvideos-wy2ct 5 лет назад

    Bhai ji me 1401 nu lye nu 15 din hoye ne te ohphala ta sohna chlya se te Bhai hun oh nisar reha h ki karn h bhai

  • @preetkherha
    @preetkherha 6 лет назад +1

    bai pathyea wle pani di spray swere krni chahidi ja sham nu replu kryeo bai. mai kl nu spray krni aa

    • @cropsinformation
      @cropsinformation  6 лет назад

      sham

    • @preetkherha
      @preetkherha 6 лет назад +1

      Crops Information ਫਸਲਾਂ ਦੀ ਜਾਣਕਾਰੀ dhanwad veer

  • @charanjeetsingh4490
    @charanjeetsingh4490 6 лет назад +1

    bai jhona laun tooh kinne din baad paa saade aa sarro di khal ???????? 10 ya 15 din dee???????

  • @InderpalSingh-qy9sr
    @InderpalSingh-qy9sr 6 лет назад +1

    Sir jheri sarso khal di varto karni jhone te sahi kine din de lgye jhone te karni chaidi aa.

  • @jaggawaraich2721
    @jaggawaraich2721 6 лет назад +1

    Sirra video y g

  • @Mehakdeepsingh283
    @Mehakdeepsingh283 6 лет назад +1

    Aj video banaye k karda mein v send from Amritsar

  • @desijatt7900
    @desijatt7900 6 лет назад +1

    1509 30 din di hogi reh pati 100kg hun khal padeye

  • @harkiratsingh847
    @harkiratsingh847 6 лет назад +1

    veerji pata lepat da hal daso

  • @avtarchahal314
    @avtarchahal314 6 лет назад

    Y ji m khal use kitti atki 16 killo per acer....3 qntl jhaad vdea....mera pichli vaar nalo...jhona da color v dusre nalo sunheri c....te pdaaan v nhi paai....te 100 killo urea use kitta....bhawanigarh sangrur 9700009864

  • @ShivKumar-fe1cx
    @ShivKumar-fe1cx 6 лет назад

    Sir ji ki777 jhona15 agusut tak la sakde a je nai ta hor ker ha b la sakde a

  • @Hotbhabiii
    @Hotbhabiii 6 лет назад +1

    Agge jehri sheeth blite paini 1509 nu ohde bare daso kuz

    • @cropsinformation
      @cropsinformation  6 лет назад

      hbg

    • @Hotbhabiii
      @Hotbhabiii 6 лет назад +1

      Sheeth blite da ki hall aa g

    • @Hotbhabiii
      @Hotbhabiii 6 лет назад

      Te hun 1509 55 days di ho gyi aa te gobba chakdi payi aa te patta lapate sundi da hamla ho chukka ki karna chahida hun

    • @Hotbhabiii
      @Hotbhabiii 6 лет назад +1

      Padaan assi nhi payi halle tuhade kehan te

    • @cropsinformation
      @cropsinformation  6 лет назад

      video coming soon

  • @amanrandhawa4586
    @amanrandhawa4586 6 лет назад +1

    Parget paji mai v kahl pai a1121 vich te Hun mai pathiya da pani te katty lassi di spreh karni a par Hun kahd di kmi lagdi Pai a te mai spreh kar ke te naal kahd v Pa sakde ha plz dasyo kayki spreh vala gohl ta ho gya tayaar

  • @chetrambishnoi2840
    @chetrambishnoi2840 5 лет назад +1

    Mungfali Te vi kam kardi a veero

  • @bsdhillon2134
    @bsdhillon2134 6 лет назад +1

    bai 1121 ch khal kine time tak pa sakda aw

  • @mandeep29able
    @mandeep29able 6 лет назад +1

    Me v payi c video bana k bhaju ga veere

    • @cropsinformation
      @cropsinformation  6 лет назад

      jrur vr

    • @mandeep29able
      @mandeep29able 6 лет назад

      Bai g daso us jhone nu ki karea jis ne buja ta vadiya marea hoyea but height bohat ghat aa

    • @bittuinsansaini9896
      @bittuinsansaini9896 6 лет назад +1

      Height bare daseo 22 g

    • @mandeep29able
      @mandeep29able 6 лет назад +1

      Matlab bai lamba ne ho reha pichli war v chota chota he rah geya c jadea di growth vadiya but lambayi ne kar reha

    • @cropsinformation
      @cropsinformation  6 лет назад

      pathian de pani spray kro

  • @sherfgygsingh4052
    @sherfgygsingh4052 6 лет назад +1

    Baee uria ve daso poun no bina uria to khal ni vadia result dindi uria di varto ghat sakdi hai

  • @gurjeetsingh110
    @gurjeetsingh110 6 лет назад +1

    Veere me v payi a khal.. Pls dsso kinne dina takk result vkhavo gi

    • @cropsinformation
      @cropsinformation  6 лет назад

      10-15

    • @vishalmahajan5831
      @vishalmahajan5831 5 лет назад

      Gurjeet Singh ji yellow Sarson di khal 20 kg + 20kg Neem khal Da grinding chura ik kille Liya hor jyada result devega

  • @mandeep29able
    @mandeep29able 6 лет назад

    Ik gal daseo pargat veere 21 jhona buja bohat vadiya maariya hoyea but height bohat ghat aa

    • @Bhagwantfarm
      @Bhagwantfarm 6 лет назад

      Mandeep Grewal eh veerji eda hi aa main har 21hi lona... But nikalda channga naa hi diggda

  • @nsab5259
    @nsab5259 6 лет назад +1

    Y pata lapate da hal dassoo

    • @cropsinformation
      @cropsinformation  6 лет назад

      kine din da jhona

    • @vishalmahajan5831
      @vishalmahajan5831 5 лет назад

      N Sab ji 20 kg yellow Sarson di khal + 20 kg Neem khal Da grinding chura Da result te hor vi jyada

  • @ajeetpalsinghcheema2593
    @ajeetpalsinghcheema2593 6 лет назад +1

    Vr mai uttrakhand to ha. Dhaan 13 din da ho gya hai mustard cake pava da hun and sabuti poni hai ya pessh kai poni hai

  • @AttriMohanSingh
    @AttriMohanSingh 5 лет назад

    Sir please Hindi me bhi banaye

  • @phulpreetrandhawa4065
    @phulpreetrandhawa4065 6 лет назад +2

    bai g 1121 basmati nu khal di varto kr skde va

  • @guru2270
    @guru2270 6 лет назад +1

    Kehde jere aa bai

  • @damanrattol2353
    @damanrattol2353 6 лет назад +1

    40,45 din da jhona ho gya yrr dso hun pa skde aa sro di khal growth ni kr reha jhona yrr urea de v 3 katte pa te

  • @abc-qs5vz
    @abc-qs5vz 6 лет назад +1

    Bhai kot Shamir vale farm Ka review pls pls pls ............

  • @manjitpathania8441
    @manjitpathania8441 6 лет назад +2

    Mein v payi hai. 4 din ho gye. Aje tk koi asr nhi LG riha. 20 kg payi hai 1 acre vich.

    • @SukhvirSingh-gt6gs
      @SukhvirSingh-gt6gs 6 лет назад +4

      ਨਤੀਜਾ ਵੀਰ ਘੱਟ ਤੋ ਘੱਟ ਪੰਦਰਾਂ ਦਿਨਾ ਤੱਕ ਦਿਸੂਗਾ ਮੈ ਪਹਿਲਾ ਜਦੋ ਪਾੲੀ ਸੀ ਮੈਨੂ ਵੀ ੲਿਸ ਤਰਾਂ ਲੱਗਿਅਾ ਸੀ ਕਿ ਕੁਝ ਨਹੀ ਕੀਤਾ ਖਲ ਨੇ ਪਰ ਹੁਣ ਝੌਨਾਂ ਬਾਕੀ ਨਾਲ ਵਾਲੇ ਖੇਤਾਂ ਤੋ ਬਹੁਤ ਵੱਧ ਜਾੜ ਵਾਲਾ ੲੇ ਪਹਿਲਾ ੳੁਨਾਂ ਨਾਲੋ ਮਾੜਾ ਸੀ

    • @cropsinformation
      @cropsinformation  6 лет назад

      good

    • @JassKalipur
      @JassKalipur 6 лет назад +1

      Bht vdhia result a vr m v pai c

    • @safribajwa471
      @safribajwa471 5 лет назад

      @@SukhvirSingh-gt6gs apna no deo vir g thodi jankari leni hai

  • @Eejocate
    @Eejocate 6 лет назад

    Jyda result kis tera milda bro breek karke paun naal ja pani wich ghol bnake

    • @cropsinformation
      @cropsinformation  6 лет назад +1

      pani ch ghol bna ke

    • @deephundal2396
      @deephundal2396 2 года назад

      @@cropsinformation ਪਾਣੀ ਵਿੱਚ ਕਿਵੇਂ ਘੁਲ ਦੀ ਏ ਬਾਈ.

  • @palirandhawa9210
    @palirandhawa9210 6 лет назад +1

    Veer g kinne kG use kr sakde aa g ik kille ch

  • @smadhisingh6571
    @smadhisingh6571 5 лет назад

    Baut waddia

  • @khushdeepsingh4455
    @khushdeepsingh4455 6 лет назад +1

    koi faida ni y khl da fuddu glla sb. Mai app payi c

  • @manjitpathania8441
    @manjitpathania8441 6 лет назад +1

    Useless. Zero result after 15 days.

  • @gurpreetsinghjudge3306
    @gurpreetsinghjudge3306 6 лет назад +1

    ਵੀਰ ਜੀ ਸਾਡਾ 20ਦਿਨਾਂ ਦਾ ਏ
    ਓਸ ਵਿੱਚ ਕੋਈ 2 ਬੂਟਾ ਨਿਸਰਨ ਲੱਗ ਪਿਆ ਏ
    ਓਦਾਂ ਹੁਣ ਕੀ ਕਰੀਏ

  • @deepa12917
    @deepa12917 6 лет назад +1

    ਵੀਰ ਜੀ 32/33 ਦਿਨਾਂ ਦੇ ਝੋਨੇ ਨੂੰ ਪਾ ਸਕਦੇ ਹਾਂ ਥੋੜ੍ਹਾ ਜਿਹਾ ਨਰਮ ਹੈ ਝੋਨਾ

  • @tarndhaliwal3468
    @tarndhaliwal3468 6 лет назад +1

    aah 400 di khall ponn nalo tn bori urea di maaro dugna result miluu ewe magar laya lokka nu ehna ne....v ptandro growth tn appe e honi jdo ik te dugna material pata (urea+cake)...te duje te klla urea paa k compare kri jane o

    • @HFCOWS5555
      @HFCOWS5555 5 лет назад

      Urea payi jane o ane waa....jad fr ghrdya da urea bad da fr pta lgda ...

  • @gurpiarchahal2778
    @gurpiarchahal2778 6 лет назад +2

    ਲੋਕਾ ਨੂੰ ਕਿਉ ਬੁਧੂ ਬਣਾਈ ਜਾਨਿਉ ਬਾਈ

    • @PritpalSingh-ed8ot
      @PritpalSingh-ed8ot 6 лет назад +2

      Y khal ma v pyi tusi aa k jagment karo kis khet vich pyi fer pata lago jekr tusi das deo v is khet vich pyi aa asi mann jage v kam kardi aa

  • @loharewala9219
    @loharewala9219 6 лет назад

    beej ohi aa veer pichle saal wala

  • @RanjeetSingh-yd6cl
    @RanjeetSingh-yd6cl 6 лет назад +1

    Mai ve sirsa to aa g

  • @harrygrewal6823
    @harrygrewal6823 6 лет назад +1

    27 Dina de jhone ch pa skde khal dassi Jrur veer

  • @sunnysaini6172
    @sunnysaini6172 6 лет назад +1

    Plz das dyo

  • @simranjeet8193
    @simranjeet8193 6 лет назад +1

    Veer 45days de jhone nu pa skde aa ja nhi

  • @deepaksaharan625
    @deepaksaharan625 5 лет назад

    Sar apna number send karna

  • @RanjeetSingh-yd6cl
    @RanjeetSingh-yd6cl 6 лет назад +1

    Arjun singh sirsa da mobile number deo bahi g

  • @Eejocate
    @Eejocate 6 лет назад +1

    Thanks bro

  • @SukhvirSingh-gt6gs
    @SukhvirSingh-gt6gs 6 лет назад +1

    ਪਹਿਲਾ ਡੇਢ ਕਿੱਲੇ ਚ ਪਾੲੀ ਸੀ ਨਤੀਜਾ ਵਧੀਅਾ ਲੱਗਿਅਾ ਹੁਣ ਹੋਰ ਢਾੲੀ ਕਿੱਲਿਅਾਂ ਚ ਪਾ ਕੇ ਅਾੲਿਅਾ ਹਾਂ

  • @navjotmaan9335
    @navjotmaan9335 6 лет назад +1

    good bro