ਝੋਨੇ ਚ ਫੋਟ ਦਾ ਕੀ ਕਾਰਨ ਹੋ ਸਕਦਾ? why need not Over tillering in Rice plant : Rajmohan kaleka

Поделиться
HTML-код
  • Опубликовано: 3 янв 2025

Комментарии • 346

  • @cropsinformation
    @cropsinformation  5 лет назад +23

    *Must watch full video for complete Information* #SHARE If you like it
    *Paddy crop All videos* 👇👇☑️ ruclips.net/p/PLu0V89URYTVc4V4za6ydt_p2_IIWc40or

    • @jonnydeol7688
      @jonnydeol7688 5 лет назад +2

      Crops Information ਫਸਲਾਂ ਦੀ ਜਾਣਕਾਰੀ thx g

    • @Khetibadi969
      @Khetibadi969 5 лет назад

      Same

    • @sheratejatibashera5762
      @sheratejatibashera5762 5 лет назад +1

      Very good luck veer ji 21%jink utam Jan kisan howvy dry thk ru

    • @rms6546
      @rms6546 5 лет назад

      Bai 1401 dia bimaari te v video bnao

    • @sohi5443
      @sohi5443 5 лет назад

      @@jonnydeol7688 ਵੀਰ ਜਿੰਕ ਤਾ ਤਕਰੀਬਨ ਹਰ ਕੋਈ ਪਾਉਦਾ
      ਪੁਟਾਸ ਸਲਫਰ ਦੀ ਜਰੂਰਤ ਹੈ ਜਾ ਨਹੀ ਇਹ ਦੱਸਣਾ ਜੀ

  • @gaganpreet2226
    @gaganpreet2226 4 года назад +7

    ਸਾਡੇ ਵਰਗੇ ਭੋਲੇ ਕਿਸਾਨਾਂ ਨੂੰ ਹਰ ਵਿਸੇ਼ ਤੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
    ਵਲੋਂ - ਸਾਰੇ ਹੀ ਕਿਸਾਨ ਭਰਾ

  • @jugadifarmer5928
    @jugadifarmer5928 5 лет назад +74

    ਜਮਾ ਈ ਸਿਰਾ ਕਰਤਾ ਬਾਈ , *ਬਹੁਤ ਵਦੀਆ ਕੰਮ ਕਰ ਰਹੇ ਹੋ* Thank you

  • @sukhwindersinghrandhawa4810
    @sukhwindersinghrandhawa4810 4 года назад +2

    ਧੰਨਵਾਦ ਜੀ ।ਬਹੁਤ ਵਧੀਆ ਜਾਣਕਾਰੀ ਦਿੱਤੀ। ਕੁਝ ਕਿਸਾਨ ਤਾਂ ਬਿਨਾਂ ਵਜ੍ਹਾ ਹੀ ਜ਼ਹਿਰ ਪਾਈ ਜਾ ਰਹੇ ਹਨ। ਚਾਹੀਦਾ ਤੇ ਦੇਸੀ ਰੂੜੀ ਪਾਈ ਜਾਵੇ ਤਾਂ ਖਾਂਦਾ ਘੱਟ ਪਾਕੇ ਵੀ ਵਧੀਆ ਝਾੜ ਮਿਲ਼ ਜਾਂਦਾ ਹੈ

  • @kamalpreetbhullar9517
    @kamalpreetbhullar9517 Год назад

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਜੀ ਬਹੁਤ ਬਹੁਤ ਧੰਨਵਾਦ

  • @SukhvirSingh-gt6gs
    @SukhvirSingh-gt6gs 5 лет назад +12

    ਸੁਅਾਦ ਅਾ ਗ਼ਿਅਾ ਵੀਰ ਪ੍ਰਗਟ ਸਿੰਘ ਤੁਹਾਨੂੰ ਫੋਲੋ ਕਰਨ ਨਾਲ ਬਹੁਤ ਫਾਲਤੂ ਖਰਚਾ ਬਚਿਆ ਆ
    ਖਲ ਮ ਹੁਣ ਹੀ ਪਾ ਦਿਤੀ ਆ ਬਹੁਤ ਸੋਹਣਾ ਝੋਨਾ a

  • @onlyone4390
    @onlyone4390 5 лет назад +38

    ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ

  • @kiransingh596
    @kiransingh596 Год назад

    ਧੰਨਵਾਦ ਜੀ ਜਾਨਕਾਰੀ ਬਹੁਤ ਵਧੀਆ ਲੱਗੀ

  • @iqbalsandhu9344
    @iqbalsandhu9344 5 лет назад +2

    ਸੀ੍ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਦੇ ਖਾਰੇ ਪਾਣੀ ਵਾਲੀਆ ਜਮੀਨਾਂ ਵਿੱਚ ਭੇਜੌ ਫੇਰ ਵੇਥੀਏ ਇਸ ਦੀ ਕਿਰਸਾਨੀ

  • @chahalsaab4196
    @chahalsaab4196 5 лет назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ।

  • @manpreetsidhu5945
    @manpreetsidhu5945 5 лет назад +44

    ਸੁੱਕੀ ਜਮੀਨ ਵਾਹੀ ਕਰਨ ਦਾ ਬਹੁਤ ਵੱਡਾ ਫਾਇਦਾ ਹੈ

    • @MandeepSingh-zj4bm
      @MandeepSingh-zj4bm 5 лет назад +2

      Bai ji mianu ta lokka ne draa hi rakheaa
      Mian is var jmeen nu kank vddn ton baad bilkul vi pani nahi lageaa
      Lokk mianu draai ja rahe hann ki tere vahn ch jhgg jada bnnu gi
      Jhonne de butte sukn ge tu pani nahi laeaa
      Mian phli var hi injh kitta

    • @MandeepSingh-zj4bm
      @MandeepSingh-zj4bm 5 лет назад +1

      @@saabsinghkhalsa8598 bai ji tusi jmeen nu kank vddn ton baad pani laeaa see ja nahi
      Mian vi phli var injh kitta drr jiha lagg riha ha

    • @manpreetsidhu5945
      @manpreetsidhu5945 5 лет назад +1

      @@MandeepSingh-zj4bm bahut hi vadia kaddu hunda veer asi har saal hi krde aa jhona bahut vadia turda

    • @manpreetsidhu5945
      @manpreetsidhu5945 5 лет назад +1

      Hun tn tuhada tajarva ho gaya hoyu

    • @manpreetsidhu5945
      @manpreetsidhu5945 5 лет назад +3

      @@MandeepSingh-zj4bm jhgg tn jayada pani vich kadu kre to bndi aa limited pani hove jhgg bahut hi ghat namatar hi bndi aa

  • @keepsidhu8642
    @keepsidhu8642 5 лет назад +20

    ਬਹੁਤ ਵਧੀਆ ਗੱਲਾਂ ਸ਼ੇਅਰ ਕੀਤੀਆਂ ਨੇ।

  • @shindabrar1283
    @shindabrar1283 3 года назад

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ

  • @gurdayalsingh8312
    @gurdayalsingh8312 5 лет назад +1

    ਬਹੁਤ ਵਦਿਆ ਜਾਨਕਾਰੀ ਜੀ

  • @harjitdhindsa620
    @harjitdhindsa620 5 лет назад +1

    ਸੋਡੀ ਗਲ ਠੀਕ ਹੈ ਜੀ

  • @hardyalsingh962
    @hardyalsingh962 5 лет назад +8

    ਝੋਨਾ ਦੀ ਫੋਟ ਤਾਂ ਹੋ ਗਈ , ਹੁਣ ਤਾਂ ਬਾਈ ਦੀ ਦਾੜੀ ਦੇ ਰੰਗ ਨੇ ਵੀ ਬੜੀ ਚਮਕ ਫੜ ਲਈ ਆ।

    • @amritgrewal4664
      @amritgrewal4664 5 лет назад

      ਫੁਦੂ ਸੋਚ ਨਾਲ ਦਾੜ੍ਹੀ ਨੂੰ ਨਾ ਬੋਲ

  • @darshubattikamboj9005
    @darshubattikamboj9005 5 лет назад +1

    ਬਹੁਤ ਵਧੀਆ

  • @sukhpaldhillon1556
    @sukhpaldhillon1556 5 лет назад

    ਬਹੁਤ ਵਧੀਆ ਜੀ

  • @hackerrym3201
    @hackerrym3201 5 лет назад

    ਬਹੁਤ ਵਧੀਆ ਜਾਣਕਾਰੀ ਜੀ

  • @babbusidhu6191
    @babbusidhu6191 5 лет назад +6

    ਬਹੁਤ ਵਧੀਆ ਜਾਣਕਾਰੀ ਭਾ ਜੀ

  • @randeepdhillon9743
    @randeepdhillon9743 5 лет назад +6

    Ajj tan pargat y akhan kholtiyan tusi jimidara diyan luv u pargat veer

  • @baljindermarok4753
    @baljindermarok4753 5 лет назад +15

    Laa jawaab information pargat vir keep it up thanks for guidance

  • @lakhveersinghmallan4273
    @lakhveersinghmallan4273 5 лет назад +5

    ਬਹੁਤ ਵਧੀਆ ਪਰਗਟ ਬਾਈ

  • @happyjamwal8640
    @happyjamwal8640 5 лет назад +8

    Good information

  • @GurjantSingh-gz7hf
    @GurjantSingh-gz7hf 4 года назад +1

    Good job

  • @mca.sunilbatra
    @mca.sunilbatra Год назад

    Thodi jahi video vich jhone da pura experience and result baare das dita bai ne..... Bohut vadiya video...... ❤❤❤❤

  • @jatt462
    @jatt462 4 года назад

    Veer ji bhut vadiya jaankari

  • @kanwaljitsingh734
    @kanwaljitsingh734 Год назад

    Very good job bro 👍

  • @jaskaransinghkhosa9281
    @jaskaransinghkhosa9281 5 лет назад +1

    ਆਹ ਹੁੰਦੀ ਆ ਗੱਲਬਾਤ ਪ੍ਰਗਟ ਸਿੰਘ ਇਹੋ ਜਹੇ ਕਿਸਾਨਾਂ ਨਾਲ ਗੱਲਬਾਤ ਸਾਂਝੀ ਕਰਿਆ ਕਰੋ

  • @sadakisan
    @sadakisan 5 лет назад +2

    Good ji

  • @roshansingh4477
    @roshansingh4477 3 года назад

    Bahut vadia jankari sir g

  • @Sho_JP_vlog782
    @Sho_JP_vlog782 4 года назад +1

    Very nice information Bai G.

  • @jaswinderaulakh3908
    @jaswinderaulakh3908 5 лет назад

    Very nice Parget g

  • @ਲਖਵੀਰਸਿੰਘਭੁੱਲਰ-ਖ9ਮ

    ਬਹੁਤ ਹੀ ਵਧੀਆ ਵਿਚਾਰ ਰੱਖੇ ਬਾਈ ਜੀ

  • @rajsidhu4214
    @rajsidhu4214 5 лет назад

    Very nice good luck

  • @gurwindersingh4794
    @gurwindersingh4794 5 лет назад +7

    Love you pargat veer. Chale chalo

  • @JoginderSingh-sc3zw
    @JoginderSingh-sc3zw 5 лет назад +4

    Bot vdiya vichaar ji.
    Bilkul shi gl a ji

  • @jagseersingh2387
    @jagseersingh2387 3 года назад

    Very nice video

  • @Jaswantsingh-qv9px
    @Jaswantsingh-qv9px 4 года назад

    Very nice g

  • @kuttwalsaab3919
    @kuttwalsaab3919 4 года назад

    Sirrraaaa jankari veer ji

  • @malaysiapunjabisingh
    @malaysiapunjabisingh 5 лет назад +4

    ਕਿਸੇ ਨੇ ਮਿੱਤਰ ਕੀੜੇ ਦੇਖੇ ਨੇ ਦੱਸਨਾ ਜਰੂਰ ਜੀ

  • @HarpreetSingh-fe8dd
    @HarpreetSingh-fe8dd 4 года назад

    Good information pagat veer

  • @amandeepchahal6316
    @amandeepchahal6316 4 года назад

    Good nice

  • @jatindersingh7587
    @jatindersingh7587 5 лет назад +1

    Good

  • @Pb29wale145
    @Pb29wale145 5 лет назад

    Kaleka saab bahut vdia kisaan aaa bahut vdia gla dsiya kaleka saab ne

  • @gopythindh8665
    @gopythindh8665 4 года назад

    Kalika sabb jindabad

  • @GurwinderSingh-nl7ht
    @GurwinderSingh-nl7ht 5 лет назад +1

    Very good job

  • @maanipunjab
    @maanipunjab 5 лет назад +1

    ਧੰਨਵਾਦ ਵੀਰ g good job

  • @avtarsingh6153
    @avtarsingh6153 5 лет назад

    Bhot bdiya ji shi gal a

  • @jaggigillmachhiwara9978
    @jaggigillmachhiwara9978 5 лет назад

    Vadia gal a

  • @sonukamboj7510
    @sonukamboj7510 5 лет назад +4

    Sir ji gud knowledge for every farmer 👩‍🌾👍🏻👍🏻

  • @nobelvirk6838
    @nobelvirk6838 6 месяцев назад

    ਬਾਈ ਜੀ ਬਾਕੀ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਪਰ ਆਹ ਜਿਹੜੀ ਪੱਤਾ ਲਬੇਟ ਵਾਲੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਪਿਛਲੇ ਸਾਲ ਤੁਹਾਡੇ ਪਿੱਛੇ ਲੱਗ ਕੇ ਮੈਂ ਸਪਰੇ ਨਹੀਂ ਸੀ ਕੀਤੀ ਪੱਤਾ ਲਪੇਟ ਦੀ ਸਾਰੀ ਜੀਰੀ ਮੇਰੀ 1847 ਪੱਤਾ ਲਪੇਟ ਨੇ ਖਾਲੀ ਸੀ ਤੇ 3080 ਰੁਪਏ ਰੇਡ ਲੱਗੇ ਫਿਰ ਵੀ 90ਹਜਾਰ ਦੀ ਦੋ ਕਿੱਲਿਆਂ ਚ ਹੋਈ ਸੀ

  • @sahibsinghsandhu9630
    @sahibsinghsandhu9630 5 лет назад

    bht vdia veer jankari ji

  • @karangill7320
    @karangill7320 5 лет назад

    Bahot badya ji

  • @SandeepSingh-gq6ex
    @SandeepSingh-gq6ex 5 лет назад +2

    ਬਾਈ ਜੀ ਸਰਦਾਰ ਜੀ ਨੇ ਕਿਹਾ ਕਿ ਉਹ ਕਣਕ ਦੇ ਕਰਚੇ ਨਹੀਂ ਸਾੜਦੇ ਤੇ ਉਨ੍ਹਾ ਨੂੰ ਵਾਹ ਕੇ ਪਾਣੀ ਵੀ ਨੀ ਲਾਉਂਦੇ ਕੱਦੂ ਕਰਨ ਵੇਲੇ ਜਾਂ ਝੋਨਾ ਲਾਉਣ ਵੇਲੇ ਇਨ੍ਹਾਂ ਦਾ ਕਿਵੇਂ ਹੱਲ ਕਰਦੇ ਆ਼਼਼਼਼਼਼਼਼ ਬਾਈ ਜੀ ਜ਼ਰੂਰ ਦੱਸਿਉ

    • @mohindersingh1573
      @mohindersingh1573 4 года назад +1

      ਵੀਰ ਕਣਕ ਦਾ ਨਾੜ ਉਪਰ ਨੀ ਤਰਦਾ ਮੈਨੂੰ ਵੀ ਤਿੰਨ ਸਾਲ ਹੋ ਗਏ ਨੇ ਵਿੱਚ ਵਾਹ ਕੇ ਝੋਨਾ ਲਾਉਂਦੇ ਹਾਂ ਰੀਜਲਟ ਬਹੁਤ ਵਧੀਆ ਆ ਰਿਹਾ ਦੇ ਕਿਤੇ ਮਾੜਾ ਮੋਟਾ ਹੁੰਦਾ ਉਹ ਇਕੱਠਾ ਕਰਕੇ ਵਿਚ ਦਬ ਦਿੱਤਾ ਜਾਂਦਾ

    • @SandeepSingh-gq6ex
      @SandeepSingh-gq6ex 4 года назад

      ਹਾ ਬਾਈ ਇਸ ਵਾਰ ਵੀ ਕਰਚੇ ਵਾਹੇ ਸੀ ਪਰ ਇਸ ਵਾਰ ਪਾਣੀ ਨੀ ਲਾਇਆ ਨਾੜ ਦੇ ਡੱਕੇ ਵੀ ਨੀ ਤਰੇ ਤੇ ਝੋਨਾ ਵੀ ਬਹੁਤ ਵਧੀਆ ਤੁਰਿਆ

  • @tarundhiman4906
    @tarundhiman4906 5 лет назад

    Bahot vadiya information veer

  • @Records-zz5pb
    @Records-zz5pb 5 лет назад +14

    ਗੁੜ ਖੰਡ ਨਾਲ ਪਾਉ ਚਾਹ ਝੋਨੇ ਦੀ ਹੋ ਜੇ ਵਾਹ ਵਾਹ 😁😁🙏

  • @everythinghere.855
    @everythinghere.855 4 года назад +2

    Suki zammeen ala Te sirra kaam aw.. Mera v experience aw

  • @Malwa_farmhouse
    @Malwa_farmhouse 5 лет назад +3

    👍👍

  • @mandeepkhanewal5072
    @mandeepkhanewal5072 5 лет назад +10

    ਮਿਤਰ ਕੀੜੇ ਅਤੇ ਦੁਸਮਨ ਕੀੜੀਅਾ ਬਾਰੇ ਵੀ ਵੀਡਿਓ ਜਰੁਰ ਪਾੲਿਓ ਜੀ

  • @karandipsingh9275
    @karandipsingh9275 5 лет назад +1

    Bilkul Shi gll

  • @mandeepsandha2870
    @mandeepsandha2870 5 лет назад +1

    ਪਾਜੀ ਸ਼ੁਕਰੀਆ ਸਬ ਜਿ਼ਵੀ ਦਾਰ ਵੀਰਾਂ ਨੂੰ ਸੇਦ ਦੇਣ ਲਈ ਵੀਰ ਬੇਨਤੀ ਹੈ ਸਰਤਾਜ ਜਿਪਸਮ ਜਾ ਹੋਰ ਜਿੱਪਸਮ ਦਾ ਖੇਤ ਵਿਚ ਪੌਣ ਦਾ ਫਾੲੀਦਾ ਹੈ ਜੇਕਰ ਹੈ ਤਾਂ ਇਸ ਦੇ ਸਬੰਧ ਵਿੱਚ ਵੀਡੀਉ ਜਾਂ ਹੋਰ ਕਿਸੇ ਤਰ੍ਹਾਂ ਜਾਣਕਾਰੀ ਜਰੂਰ ਦੇਵੋ ਧਨਵਾਦ ਹੋਵੇ ਗਾ

  • @HarpreetSingh-bx7ln
    @HarpreetSingh-bx7ln 5 лет назад +1

    Nice video

  • @manpreetsandhu2208
    @manpreetsandhu2208 3 года назад +1

    Vr ji dap paun da nuksan hunda k nhi

  • @gurjentvirksingh7760
    @gurjentvirksingh7760 5 лет назад

    Vadiya ji 👍👍

  • @zbshzbsns6061
    @zbshzbsns6061 5 лет назад

    pargat ji sirra la t j

  • @vedparkash5329
    @vedparkash5329 4 года назад

    बहुत ज्ञानवर्धक

  • @chaudharymandeepsingh1346
    @chaudharymandeepsingh1346 5 лет назад +6

    thanks veer g

  • @GurjitSingh-nw2ih
    @GurjitSingh-nw2ih 5 лет назад +1

    Thanks pargat veer

  • @harjsingh6993
    @harjsingh6993 5 лет назад

    Bai ne bht vdia jankari diti aa patta lapet de dwai phla ta paun da koi fayda ni haga jehre kheta nu agg v ni laye ohno bimari v ght lgde aa apa ta agg laye de ni fasal v vdia hunde a te jada bimari v ni lgde a

  • @gurpreetsinghpreet2773
    @gurpreetsinghpreet2773 5 лет назад +1

    ਵੀਰ ਜੀ ਮੈ 15 ਦਿਨਾਂ ਦੇ ਝੋਨੇ ਵਿਚ 10 ਕਿਲੋ ਖਲ ਕਿਲੇ ਦੇ ਹਿਸਾਬ ਨਾਲ ਪਾਈ ਆ ਦੂਜੇ ਯੂਰੀਆ ਤੋਂ ਬਾਦ ਖਲ ਦੁਬਾਰਾ ਰਿਪੀਟ ਕਰ ਸਕਦੇ ਆ ਜੀ ਜਰੂਰ ਦਸਿੳ ਵੀਰੇ

  • @simarjeetsingh3905
    @simarjeetsingh3905 5 лет назад +1

    Good job bro

  • @ShamsherSingh-dy8tn
    @ShamsherSingh-dy8tn 5 лет назад

    Good jankari jee

  • @SukhjinderSingh-ln2mv
    @SukhjinderSingh-ln2mv 5 лет назад

    Good veer g

  • @harjindernehal8907
    @harjindernehal8907 5 лет назад

    nice veer Ratia Fatehabad Haryana

  • @balkaransinghsandhu3546
    @balkaransinghsandhu3546 5 лет назад

    thanks for information PARGAT veer

  • @jaskaransidhu6098
    @jaskaransidhu6098 4 года назад

    Veer mycrohhiza paun da faida hai

  • @rammahersinghrammaher8939
    @rammahersinghrammaher8939 5 лет назад

    Bai maa last year jhona vich liea winter barrishen hundee rahie na dobra hun jhona luvee vath lia panie kafee result vadiea jameen changee bandee hai

  • @JoginderSingh-gv7oe
    @JoginderSingh-gv7oe 4 года назад

    Good farmers

  • @amrikmander8046
    @amrikmander8046 5 лет назад

    Best information for daddy

  • @karanbirsingh4650
    @karanbirsingh4650 5 лет назад

    Sai keha vera, previous year asii pi vibrant paya siii, ush kila vich brown hopar aya sii, dosrya vich nai ayaa

  • @farmerjuicetrolly3780
    @farmerjuicetrolly3780 5 лет назад

    Nyc job veere

  • @gurdasbrar4676
    @gurdasbrar4676 5 лет назад +1

    22ਮੇਰੇ 1121ਬਾਸਮਤੀ ਨੂੰ ਸਿਉਂਕ ਦੀ ਸਮੱਸਿਆ ਆਗੀ ਮੈ ਕਲੋਰੋ ਪਾਈ ਸਿਉਂਕ ਦਾ ਹਲ ਹੋ ਗਿਆ ਮਿਤਰ ਕੀੜੇ ਜਿਵੇਂ ਗੰਡੋਏ ਉ ਵੀ ਮਰ ਗੇ ਹੁਣ ਤੁਸੀ ਦੱਸੋ ਉਹਦਾ ਕੀ ਹਲ ਆ ਜਟ ਤਾਂ ਦੋਨੇ ਪਾਸੇ ਮਰਦਾ

  • @SurjeetSingh-oc1hb
    @SurjeetSingh-oc1hb 5 лет назад

    Nice g

  • @pawanrathour2759
    @pawanrathour2759 5 лет назад

    Good info

  • @gopysandhu5287
    @gopysandhu5287 5 лет назад +1

    paji dso apa salfar use krr sakdy aaaa

  • @BGMIYT192
    @BGMIYT192 5 месяцев назад

    Muchhal vich v nhi paude tuc

  • @karamcheema9280
    @karamcheema9280 Год назад

    👍🙏💐

  • @malikotia
    @malikotia 5 лет назад

    Nice 22 ji

  • @baljindermarok4753
    @baljindermarok4753 4 года назад

    Bai ji Ki fame v mitr kit mardi hai ?

  • @arshdeepdhillon3465
    @arshdeepdhillon3465 5 лет назад +2

    first view

  • @sagarjaidka69
    @sagarjaidka69 5 лет назад

    ਬਾਈ ਜੀ ਗੋਭ ਦੀ ਸੁੰਡੀ ਦੀ ਰੋਕਥਾਮ ਬਾਰੇ ਵੀਰੋ ਜਾਣਕਾਰੀ ਦੇਵੋ ਉਤਰਾ ਖੰਡ ਦੀ ਜਮੀਨ ਆ

  • @gurdeepkhattra7840
    @gurdeepkhattra7840 5 лет назад +5

    ਸਰਦਾਰ ਜੀ ਤੁਸੀਂ ਤਾਂ ਉਸ ਹੀ ਮਗ਼ਜ਼ ਮਾਰਦੇ ਹੋ ਕਦੀ ਖੇਤ ਵਿਚ ਕੋਈ ਕੰਮ ਦਾ ਡੰਕਾ ਤਾਂ ਤੋੜੀਆਂ ਨਹੀ

    • @kulveersinghboparai1464
      @kulveersinghboparai1464 5 лет назад

      22ਜੀ ਤੂਹਾਨੂੰ ਕਿਵੈਂ ਪਤਾ

    • @sonudhillon8134
      @sonudhillon8134 4 года назад

      Pooorrh te jattttaaa

    • @bittudhandly2458
      @bittudhandly2458 4 года назад

      Accccya y g bs gala hi kari janda pata kuj ni ta hi paggg bn k white kurta pjama peii pahta ha

  • @Sonykhopra32
    @Sonykhopra32 5 лет назад +4

    ਬਾਈ ਮਿੱਤਰ ਕੀੜੇ ਕੇਹੜੇ ਹੁੰਦੇ ਨੇ,ਦੁਸਮਣ ਕੀੜੇ ਕੇਹੜੇ

  • @goldydhillo3027
    @goldydhillo3027 5 лет назад

    Gd Pargat 22..

  • @sonugill3607
    @sonugill3607 5 лет назад +1

    ਬਾੲੀ ਨਦੀਨਾ ਲੲੀ ਕਿਹੜੀ ਦਵਾੲੀ ਪਾੲੀ ਜਾਵੇ ਬਾੲੀ ਜਰੂਰ ਦੱਸਓ

  • @pindaaleejatt2120
    @pindaaleejatt2120 4 года назад

    👌👌👌👌

  • @JatinderSingh-cc7bn
    @JatinderSingh-cc7bn 3 года назад

    Veer g potash urea te 21 percent zinc mix karke pa sakde a 15 dina da ghona ho gia a

  • @jasspreetsingh3871
    @jasspreetsingh3871 4 года назад

    Veer pani me b ni londa jmeen nu jona loka nalo pehla chlda

  • @jagseervaid1671
    @jagseervaid1671 5 лет назад

    Nice ver