ਬਾਈ ਕਹਿੰਦਾ 1.50 ਕਰੋੜ ਦਾ ਵੇਚਣਾ ਟ੍ਰੈਕਟਰ ਸਿਰਫ 185 ਘੰਟੇ ਚੱਲਿਆ 1988 ਮਾਡਲ

Поделиться
HTML-код

Комментарии • 454

  • @Gopysandhu_PB51
    @Gopysandhu_PB51 4 года назад +191

    ਬਈ ਜਿਹੜਾ ਬੰਦਾ ਇਸ ਨੂੰ ਡੇਢ ਕਰੋੜ ਦਾ ਖਰੀਦੋ ਗਾ ਮੇਰੇ ਹਿਸਾਬ ਨਾਲ ਦੁਨੀਆ ਦਾ ਮਹਾ ਬੇਵਕੂਫ ਬੰਦਾ ਹੋਊ।। ਅੱਜ ਦੇ ਟਾਈਮ 15 20 ਲੱਖ ਦਾ ਏਸੀ ਕੈਬਿਨ ਵਾਲਾ 120 HP da ਨਵਾ ਲਉ ਓਹ ਨੀ ਵਧੀਆ ਡੇਢ ਕਰੋੜ ਦੇ 10 ਲਿਆਕੇ ਖੜਾਉ ਆਪਣੇ ਘਰੇ ਅੱਡ ਅੱਡ ਕੰਪਨੀ ਦੇ ac cabin wale 100 HP wale

    • @ArshChahal47
      @ArshChahal47 4 года назад +7

      Eh AC cabin ch aunda y eh pta ni kyun ni!! Baki bnda aap baharo mngea le j lena 30 de nede tede a jana

    • @dilpreetsidhu045
      @dilpreetsidhu045 4 года назад +4

      Maha bewkoof ne Mahacrorepati hou o bnda Gal ta Jeb di aa

    • @sharnjitmann514
      @sharnjitmann514 4 года назад +3

      Well said!.

    • @gaganchahal4214
      @gaganchahal4214 4 года назад +1

      Shi gall aa y

    • @abhijotcheema5579
      @abhijotcheema5579 4 года назад +1

      Sai gal veer

  • @paramjitsinghghuman8477
    @paramjitsinghghuman8477 4 года назад +127

    ਬਾੲੀ ਜੀ ਅਾਪ ਹੀ ਸੰਭਾਲ ਕੇ ਰੱਖ ਲੈ ,ਜੱਟ ਤਾਂ ੲਿਸ ਨੂੰ ਕੋੲੀ ਲੈ ਨਹੀਂ ਸਕਦਾ ਕੋੲੀ ਅੰਬਾਨੀ ਜਾਂ ਅਡਾਨੀ ਲੈ ਲਵੇਗਾ ਫਿਰ ਚਾਹੇ 5 ਕਰੋੜ ਮੰਗ ਲੲੀਂ ਮਿਲ ਜਾਵੇਗਾ

  • @jagpalsingh1847
    @jagpalsingh1847 4 года назад +148

    ਏਨੂੰ ਚਿਤੜਾ ਚ ਲੈਲਾ ਬਾਈ।।

  • @harchandbrar8568
    @harchandbrar8568 4 года назад +46

    ਬਹੁਤ ਬਹੁਤ ਸਭਾਲ ਬਾਈ ਦੀ ਲੈ ਬਾਰੇ ਤਾ ਸੋਚ ਦੇ ਅਜੇ ਪੰਜ ਸੱਤ ਕਿਲੇ ਜਮੀਨ ਦੇ ਸੋਚ ਲਿਆ ਜਮੀਨ ਵੇਚ ਕੇ ਵੀ ਨਹੀਂ ਆਉਣਾ ਬਾਈ ਜੀ ਬਾਈ ਜੀ🙏 ਸਾਡੇ ਵੱਲੋਂ ਡੀਲ ਕੇਸਲ

  • @ssingh519
    @ssingh519 4 года назад +105

    ਬਾਈ ਪਤਾ ਤੈਨੂੰ ਕਿ 1.5 ਕਰੋੜ ਵਿਚ ਜੀਰੋ ਕਿੰਨੀਆ ਆਉਂਦੀਆ। ਯਾਰ ਚਵਲਾਂ ਕਿਉਂ ਮਾਰਦੇ ਹੋ।

    • @jagjoban2724
      @jagjoban2724 4 года назад +3

      Hahaahaha😂😂👍👍

    • @harpreetsingh-fi1qu
      @harpreetsingh-fi1qu 4 года назад +3

      Eh gal nai zera da jrur pta hobo us nu jisne 88 ch 125 HP leya C jda jadatar sirf 25 HP chalda c

    • @ssingh519
      @ssingh519 4 года назад +11

      @@harpreetsingh-fi1qu veer g sade kol v 88 model Ford 3600(Made in England) aa.us time new hi purchase kita c. Hun asi v eh khiye ki eh hun 1.5 crore da hai? Market rate isda 1 lakh de lagbag hai.

    • @amriksingh1483
      @amriksingh1483 4 года назад +7

      ਵੀਰ ਜੀ ਇਹ ਟਰੈਕਟਰ ਤੇ ਅੱਜ ਵੀ 14 ਕੁ ਲੱਖ ਦਾ ਤਾਂ ਹੈ ਬਹੁਤ ਵਧੀਆ ਟਰੈਕਟਰ ਹੈ।ਪਰ ਡੇਢ ਕਰੋੜ ਦੇ ਤੇ ਦਸ ਆ ਜਾਣੇਂ 😅😅। ਯੂਰਪ ਵਿੱਚ AC ਕੈਬਿਨ ਵਾਲਾ ਵਧੀਆ ਬਾਰਾਂ ਤੇਰਾਂ ਲੱਖ ਰੁਪਏ ਦਾ ਆ ਜਾਂਦਾ।

    • @ਦਲਜੀਤਸਿੰਘਜਰਮਨੀਵਾਲੇ
      @ਦਲਜੀਤਸਿੰਘਜਰਮਨੀਵਾਲੇ 4 года назад

      @@amriksingh1483 bilkul sahi veer ji 😂👍

  • @gursharansra015
    @gursharansra015 4 года назад +20

    1.5 ਕਰੋੜ ਵਾਲਾ ਤਾਂ ਗੱਪ ਹੀ ਆ।
    20-25 ਲੱਖ demand ਕਰਦੇ ਸੀ। 2 ਕੁ ਸਾਲ ਪਹਿਲਾਂ।
    ਇਹ ਟਰੈਕਟਰ
    Odhan, ਸਿਰਸਾ ਹਰਿਆਣਾ ਵਿੱਚ ਖੜਾ ਰਿਹਾ 20 ਸਾਲ।
    ਓਦੋਂ ਕਹਿੰਦੇ ਹੁੰਦੇ ਸੀ ਵੀ ਇਹ ਬਾਦਲਾਂ ਦਾ।
    ਕਹਿੰਦੇ ਹੁੰਦੇ ਸੀ ਵੀ ਕਸਟਮ ਤੋਂ ਚੋਰੀਓਂ ਬਾਹਰੋਂ ਇੰਪੋਰਟ ਕਰਵਾਇਆ ਸੀ।

  • @butasikh38
    @butasikh38 4 года назад +41

    ਬਾਈ ਨੇ ਗੱਡੇ ਨਾਲ ਕੱਟਾ ਬੰਨ ਦਿੱਤਾ ਰੇਟ ਦੱਸ ਕੇ

  • @latestvideos6192
    @latestvideos6192 4 года назад +31

    ੲਿੰਗਲੈਂਡ ਤੋਂ ਛੱਤੀ ਸੋ ਮਿਲ ਜਾਂਦੇ ,,,30ਲਖ ਚ ੲਿਮਪੋਰਟ ਕਰਾਲੂ ਅਗਲਾ ਨਾਲੇ ਨਵੀ ਟਕਨਲੋਜੀ ਦਾ ,, ਏਣੇ ਤੇਰੇ ਕੋਲ ੲੀ ਖੜਾ ਰਹਿਣਾ

  • @sandhugopi4317
    @sandhugopi4317 4 года назад +44

    ਜੱਟ ਤਾਂ ਫਾਹੇ ਲੈ ਲੈ ਮਰੀ ਜਾਦੇ ਆ ਸਾਲਾ 1.50 core da

  • @balkarsingh2911
    @balkarsingh2911 4 года назад +95

    Rate ਥੋੜ੍ਹਾ ਆ ਬਾਈ

  • @avtarsinghmararha8839
    @avtarsinghmararha8839 4 года назад +16

    ਇਹ ਤਾ ਬਾਈ ਦੇ ਗਲ ਦਾ ਹਾਰ ਬਣਕੇ ਹੀ ਰਾਹੋਗਾ

  • @Gopysandhu_PB51
    @Gopysandhu_PB51 4 года назад +34

    ਭਾਈ ਸਾਬ ਇਕ ਵਾਰੀ ਮੰਡੀ ਲੇਜਾ ਸਾਰਾ ਵਹਿਮ ਦੂਰ ਹੋਜੂ ਕੇ ਡੇਢ ਕਰੋੜ ਦਾ ਵਿਕਦਾ ਕੇ ਨਹੀਂ

  • @kuldeepbilling7067
    @kuldeepbilling7067 4 года назад +37

    ਬਾੲੀ ਕਵਾੜ ਵਾਲੇ ਹੀ ਲੈਕੇ ਜਾਣਗੇ ( ਚਵਲ)

  • @SarbjeetSingh-gn9pk
    @SarbjeetSingh-gn9pk 4 года назад +2

    ਇਹ ਟਰੈਕਟਰ ਪਿਆਰ ਨਹੀਂ ਧੰਦਾ ਹੈ ਤੇ ਧੰਦਾ ਉਹੀ ਚੰਗਾ ਹੁੰਦਾ ਜੋ ਆਮ ਬੰਦਾ ਜਿਸਨੂੰ ਜਦੋਂ ਮਰਜੀ ਆਪਣੇ ਮਾਹੌਲ ਨਾਲ ਕਰ ਲਵੋ ਇਹਨਾਂ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਬਾਕੀ ਕੋਈ ਗੱਲ ਨੀਂ ਪੁਰਾਣੇ ਟਰੈਕਟਰ ਤੇ ਲੇਲੈਂਡ ਦਾ ਇੰਜਨ ਲਵਾਉ 4 ਤੋਂ 5 ਲੱਖ ਰੁਪਏ ਦੇ ਵਧੀਆ ਜੁਗਾੜ ਵਿੱਚ ਮਜੇ ਲਵੋ ਪਾਵਰਾਂ ਦੇ ਤੇ ਪੈਸੇ ਦੀ ਬੱਚਤਾਂ ਦੀਆਂ ਦੇ

  • @LakhwinderSingh-tx1zf
    @LakhwinderSingh-tx1zf 3 года назад +4

    ਸਾਡੇ ਇਟਲੀ ਚੋ ਜਿਨੇ ਮਰਜੀ ਐਕਸਪੋਰਟ ਕਰਾ ਲਓ ਏਦਾਂ ਦੇ,,,,,,,ਪੰਜਾਬ ਤੱਕ 15 ਲੱਖ

  • @kuldeepchouhan31
    @kuldeepchouhan31 4 года назад +36

    Rate thoda 5-7 crore rakho

  • @sidhugobindpurewalasidhugo2189
    @sidhugobindpurewalasidhugo2189 3 года назад +4

    2 ਕਰੋੜ ਚੱਕ ਤੂੰ ਵੀ ਕੀ ਯਾਦ ਰੱਖੇਗਾ
    ਜੇ ਮਨ ਬਨਿਆ ਫੋਨ ਕਰਲੀ
    94690ਨਾ ਲੱਗੇ ਨਾ ਲੱਬੇ 🤣😂😂🤣🤣🤣🤣

  • @harpalmaan6972
    @harpalmaan6972 3 года назад +1

    ਸੁਪਨੇ ਦੇਖਣ ਚ ਕੋਈ ਹਰਜ ਨਹੀਂ

  • @amriksingh1483
    @amriksingh1483 4 года назад +6

    ਦਸ ਬਾਰਾਂ ਲੱਖ ਰੁਪਏ ਦਾ ਤੇ ਹੋ ਸਕਦਾ ਇਸ ਤੋਂ ਵੱਧ ਨਹੀਂ।

  • @prabhdyalsingh4722
    @prabhdyalsingh4722 4 года назад +1

    ਇਹ ਪੰਜਾਬ ਦੇ ਕਿਸਾਨਾ ਲਈ ਨਹੀ ਹੈ। ਪੰਜਾਬ ਚ ਫੋਰਡ 6600 ਜਾਂ 7000 ਤੱਕ ਚਲਦਾ ਹੈ। ਵੀਰ! ਖ੍ਰੀਦ ਕੇ ਗਲਤੀ ਕਰ ਬੈਠਾ। ਹੁਣ ਜਿਆਦਾ ਰੇਟ ਲਾ ਕੇ ਗ੍ਰਾਹਕਾਂ ਦੀ ਦਿਲਚਸਪੀ ਵਧਾਉਣਾ ਚਾਹੁੰਦਾ।

  • @billasanghajatt
    @billasanghajatt 4 года назад +30

    ਇਹਦੇ ਨਾਲੋਂ ਬਾਹਰੋ ਮੰਗਵਾ ਲਵੇ। 50ਲੱਖ ਦਾ ਪੈ ਜਉਗਾ ਵੱਧ ਤੋਂ ਵੱਧ। ਇਹਦੀ ਬਜਾ ਨਾ ਕਦਾ।

  • @LakhvirSingh-pc8qn
    @LakhvirSingh-pc8qn 3 года назад +1

    ਇਸ ਲੋਹੇ ਤੇ ਰੁਪੲਏ ਲਾ ਕੇ ਆਪਣੇ ਹੁਣ ਤੱਕ ਚੱਲਲਿਆ ਸਿਰਫ 180 ਘੰਟੇ ਇਹ। ਕੋਈ ਗੱਲ ਨਾ ਬਣੀ ਹੁਣ ਭਾਈਆ ਕਹਿੰਦਾ ਘੋੜੇ ਆ ਦਾ ਮੁੱਲ ਹੈ ਮੈ ਟਰੈਕਟਰ ਦਾ1,50 ਕਰੋੜ ਘੋੜੇ ਨਾਲ ਇਸ ਦੀ ਬਰਾਬਰੀ ਨਹੀ ਘੋੜਾ ਇਕ ਵਾਰ ਸਵਾ ਲੱਖ ਘੋੜੀ ਭਰਕੇ ਵਿਆਜ ਮੋੜ ਦਿਦਾ ਬਾਈਆ ਜਿੰਦਾ ਲਾ ਕੇ ਰੱਖੋ ਕਿਤੇ ਭੱਜ ਨਾ ਜਾਵੇ

  • @alwaysfarmer7598
    @alwaysfarmer7598 4 года назад +11

    1:50 ਸਰਮ ਨਾ ਦੀ ਕੋਈ ਚੀਜ਼ ਹੈ

  • @Davinder-vy8lk
    @Davinder-vy8lk 4 года назад +6

    185 ghante chalya te halat khasi tempu wargi

  • @balwantbrar824
    @balwantbrar824 4 года назад +15

    ਇਹਦਾ ਸਮਾਨ ਨਹੀ ਮਿਲਣਾ ਨਾ ਇਹ ਮਗਰੋ ਲਹਿਣਾ

  • @indiausaentertenment2217
    @indiausaentertenment2217 4 года назад +10

    Enu pump kine dita .ke tractor 1.50 da sel hoju

  • @jasvirhanda2236
    @jasvirhanda2236 3 года назад +1

    Tarekteror ta bahot dekhe par do tair ni dekhe g super 👌👌⭐⭐⭐⭐⭐

  • @chyasirslife1225
    @chyasirslife1225 4 года назад +7

    Sukhdeep veer ji 🌹 ssa Salam 🙏 nice video 👍 powerful tractor vadiya Bhai ji silanwali Sargodha Punjab Pakistan

  • @maan5794
    @maan5794 4 года назад +1

    ਭਰਾਵੋ ਗਲਤ ਨਹੀਂ ਬੋਲਦੇ ਪਰ ਜੇ ਕਿਸੇਨੂੰ ਸ਼ੌਕ ਹੈ ਵੀਰੋ ਆਪ ਬਾਹਰੋਂ ਮੰਗਵਾ ਕੇ ਵੀ 14 ਗੁਣਾਂ ਸਸਤਾ ਟਰੈਕਟਰ ਮਿਲ ਜਾਵੇ ਗਾ

  • @amolakbrar4121
    @amolakbrar4121 4 года назад +1

    ਇਹ ਬਾਈ ਲੈਕੇ ਫਸ ਗਿਆ ਹੁਣ ਵਿਕਦਾ ਨਹੀ ਟਰਾਲੀ ਪਾ ਨਹੀ ਸਕਦੇ ਫ਼ੇਰ ਤੇਲ ਦਾ ਖਰਚਾ ਬਹੁਤ ਜਾਦਾਂ ਹੈ।

  • @RaivalSharma
    @RaivalSharma 4 года назад +7

    ਇਸ ਨੂੰ ਮੰਡੀ ਲੈਜਾ ਬਾਈ ਤੋਲ ਚ ਜਾਊ 😋

  • @kuldeepaulakhsingh690
    @kuldeepaulakhsingh690 4 года назад +28

    Rate bda ghat rakhya bai😄😄

  • @devball9179
    @devball9179 4 года назад +3

    ਸਾਡੇ ਆਲੇ ਤਾਂ ਹੁਣ ਤੱਕ ਇਹੇ ਜਿਹਾਂ ਟਰੈਕਟਰ ਨਹੀ ਬਣਾ ਸਕੇ ਜੋ ਉੰਨਾ ਨੇ 88 ਵਿੱਚ ਬਣਾ ਦਿੱਤਾ ਸੀ ਨਾਂ ਬਣਾਂ ਸੱਕਣ ਗੇ

  • @balvirdhaliwal6440
    @balvirdhaliwal6440 3 года назад +1

    ਬਾਈ ਜੀ ਆਪਾ ਤਾਂ ਕੁੱਝ ਨਹੀਂ ਕਹਿ ਸਕਦੇ । ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @sukhpreetbassi3592
    @sukhpreetbassi3592 4 года назад +54

    ਰੇਟ ਥੋੜਾ ਯਾਰ 🤔🤔🤔

  • @ssbajwa9655
    @ssbajwa9655 3 года назад +3

    Aaa channel wale veer nu request wa esnu comment zaroor read karave.
    (Ek gal taan pakki wa banda dimagi nikaleya jehda video ch nyi aeya)☺️

  • @princegaming7494
    @princegaming7494 3 года назад +3

    10 ਰੁਪਏ ਦਾ ਟਰੈਕਟਰ ਆ ਮਘਦਾ ਫਿਰਦਾ 1•50 ਕਰੌੜ

  • @sahibarana7670
    @sahibarana7670 4 года назад +5

    1.5 crore ch 10 kille nal holand 3630 lai lena agle ne ehto ki krauna

  • @world22ide
    @world22ide 4 года назад

    ਮੇਰੇ ਕੋਲੇ ਸਾਇਕਲ ਖੜਾ ਮੈਂ ਦਸ ਲੱਖ ਦਾ ਵੇਚਣਾ ਇਹ ਕਹਿਣ ਨਾਲ ਮੇਰੇ ਸਾਇਕਲ ਦੀ ਕੀਮਤ ਦੱਸ ਲੱਖ ਨੀ ਹੋਗੀ ਰਹਿਣਾ ਉਹਨੇ ਉਹੀ ਪੰਜ ਸੱਤ ਸੌ ਦਾ ਪਰ ਲੋਕ ਬਥੇਰੇ ਦੇਖਣ ਆ ਜਾਣਗੇ ਬਈ ਦੇਖਕੇ ਆਈਏ ਕਿਹੜਾ ਸਾਇਕਲ ਆ ਜਿਹੜਾ ਦਸ ਲੱਖ ਦਾ ਪਰ ਦੇਖਣ ਤੋਂ ਬਾਅਦ ਕੱਢਣਗੇ ਗਾਲਾਂ ਹੀ ਅੱਜ-ਕੱਲ੍ਹ ਬੰਦ ਕੈਬਿਨ ਏ ਸੀ ਆਲੇ ਇਸਤੋਂ ਵੀ ਵਧੀਆ ਤੇ ਸਸਤੇ ਮਿਲ ਜਾਂਦੇ ਨੇ ਇਹ ਹਜੇ ਐਡਾ ਵੀ ਐਂਟੀਕ ਨੀ ਬਣਿਆ

  • @Viewkwoladge
    @Viewkwoladge 4 года назад +27

    185 ghnte ch alternator change ho gya anni deya mjaak a

    • @amitbhadu9213
      @amitbhadu9213 4 года назад +2

      Bhai mobil bhi 25. 30 saal purana h tractor ☺️☺️☺️

    • @Viewkwoladge
      @Viewkwoladge 4 года назад

      Sahi aa yr pahili service v nhi hoi aa

    • @nsjugait
      @nsjugait 4 года назад

      @@Viewkwoladge bai odo alternator ni c aunde ..
      study kar ..
      dynamo aubde c .
      o tang karde c

  • @sandhusaab8734
    @sandhusaab8734 4 года назад +1

    ਆਪਾ ਤਾ ਕੁੱਛ ਨਹੀ ਕਹਿਦੇ ।
    ਸੁੱਣ ਕੇ ਚੁੱਪ ਈ ਚੰਗੀ ਆ ।

  • @nabesingh5939
    @nabesingh5939 3 года назад +1

    ਬਾਈ ਜੀ ਇਸ ਨੂੰ ਕਬਾੜ ਵਾਲੇ ਵਧੀਆ ਰੇਟ ਚ ਕੱਟ ਦੇਣਗੇ 😂😂

  • @baljinderwarval3059
    @baljinderwarval3059 6 месяцев назад

    Is to changa cararro da hisa la k redhino engine la k 7lakh vich tayar ho java ga

  • @inderpalsingh7623
    @inderpalsingh7623 4 года назад +10

    22 Kyu majak Kar reha Dedh Crore wala ....
    Kon murukh aa Jo Dedh Crore da Lau....

  • @ArshChahal47
    @ArshChahal47 4 года назад +8

    Bnda baharo import krwa le ta v 30lakh de nede tede araam nal pai jana
    00:47 Eh bnda main vekhya hoya ikk saal to sale kr reha y
    Sidhumoosewala y nu keh dena y ohna ne le lena 1.5 crore da😆

  • @joobankhangujjar3071
    @joobankhangujjar3071 4 года назад +4

    ਇੱਕ ਸੌ ਤੀਹ ਕਰੋੜ ਤਾਂ ਆਪਣੀ ਆਬਾਦੀ ਆ ਇੰਡੀਆ ਦੀ ਇਹ ਮੰਗੀਆਂ ਦਾ ਡੇਢ ਕਰੋੜ hahaha

  • @InderSingh-cc2ks
    @InderSingh-cc2ks 4 года назад +8

    1.5 Cr da estimate sale layi practically nahi kita gaya
    Te eh kheti ch fail ya India de according

  • @babbucharik1207
    @babbucharik1207 4 года назад +9

    ਮੈ ਆਪ ਬਾਰ ਆ 30lakh lag da sara anu indian ਲਿਆਓੁਣ ਤੱਕ total 30 lakh vich taroctor vich ship de tiket

  • @maan5794
    @maan5794 4 года назад

    ਘੋੜੇ ਦੇ ਰੇਟ ਦੀ ਰੀਸ ਲੋਹੇ ਦਾ ਕਬਾੜ ਨਹੀਂ ਕਰ ਸਕਦਾ ਉਹ ਵੀ 88 ਮਾਡਲ ਜੇ ਕਿਤੇ ਖੜ ਵੀ ਜਾਵੇ ਤਾਂ ਸਮਾਨ ਵੀ ਜਿਹੜੀ ਚੀਜ਼ ਦਾ ਬਿਲਕੁੱਲ ਵੀ ਨਹੀਂ ਮਿਲਣਾ ਉਥੇ ਹੀ ਖੜਾ ਗਲ ਜਾਣੇ ਹੋਵੇ

  • @pardeepkhangura9876
    @pardeepkhangura9876 4 года назад +8

    Tu sidha keh v vechna e ni mein😂mzak kyu kri jana

  • @iramgarhia
    @iramgarhia 4 года назад +9

    Bai Cash Lawega K check Kat k dya

  • @topoxraces1404
    @topoxraces1404 4 года назад +13

    New holland da 120 hp tractor 🚜 50 lakh da ga 22 nal AC tractor aa

  • @amandeepchahal74
    @amandeepchahal74 3 года назад

    ਸ਼ੋਕ ਦਾ ਮੁੱਲ ਨਹੀਂ ਪਾਇਦਾ ਕਹਿੰਦਾ ਸ਼ੋਕ ਨਾਲ ਰੱਖਿਆਂ ਗੱਲ ਇਕ ਕਰ ਸ਼ੋਕ ਟੱਟੂਦਾ ਜੇ ਕੋਈ ਸ਼ੋਕ ਵਾਲੇ ਨੂੰ ਪੰਜ ਕਰੋੜ ਵਿ ਦੇਵੇ ਉਹਨੇ ਕਿਹਣਾ ਨਹੀਂ ਵੇਚਣਾ ਵਿਡੀਉ ਦੇ ਵਿੱਚ ਕਹਿੰਦਾ ਮੈਂ ਸ਼ਕਲ ਦਿਖਾਉਣੀ ਫਿਰ ਵਿਡੀਉ ਵੀ ਨਾਂ ਬਣਾਉਂਦਾ ਕਿ ਪੈਸੇ ਮੰਗਣੇ ਸੀ ਗਲਤ ਗੱਲ

  • @bawafarm7603
    @bawafarm7603 4 года назад +1

    Saal do saal ton hi kadeya eh pahela kithe kharda c piche di kahani vi dsdo

  • @gillharpreet4693
    @gillharpreet4693 4 года назад

    ਬਾਈ ਨੇ ਰੇਟ ਤਾਂ ਮੰਗ ਲਿਆ ਹੁਣ ਸ਼ਰਮ ਦਾ ਮਾਰਾ ਵੀਡੀਓ ਵਿੱਚ ਨਹੀਂ ਆਉਦਾ

  • @Punjab879
    @Punjab879 4 года назад +3

    14 ਲੱਖ ਦਾ ਨਵਾ Preet 10049 ਆਉਦਾ 100hp

  • @IMTWALE
    @IMTWALE 3 года назад +3

    Mere kol v imt 533 ae made in yugoslavia
    1975 model
    Ohda 5 lakh e dede bhra 😄😄😄😄

  • @Ramgharia-vs7fy
    @Ramgharia-vs7fy 4 года назад +1

    Mr sukhdeep paji mere kol cycle khara 3 crore da bechna video bana deo mere cycle di

  • @killingmachine5350
    @killingmachine5350 4 года назад +2

    Bai Ford 6600 modyfi kitaa

  • @rahgiri
    @rahgiri 4 года назад +1

    ਸਾਨੂੰ ਨੀ ਚਾਹੀਦਾ ਬਾਈ ਤੂੰ ਘੀਸੀ ਕਰ ਲਿਆ ਕਰ ਰੋਜ ਇਹਦੇ ਨਾਲ।

  • @dharmindermadahar1680
    @dharmindermadahar1680 4 года назад +9

    Bai canada vich tw 25 not tw5 four thousand canadian dollar da mil jaana ehnu bai saanbh ke rakh if someone wants 6 lakh vich punjab deliver ho jaana

    • @parmjitkaur2209
      @parmjitkaur2209 4 года назад

      Sai aa bro bhut vadia i know mera brother Canada aa mai aap mngvouna aa nh da 218 hp tractor 9914171727 if you know anyother tell me

    • @Amritpalsingh-pb7fy
      @Amritpalsingh-pb7fy 4 года назад

      Kine da pe ju ga bai

  • @avinashmehmi9924
    @avinashmehmi9924 4 года назад +9

    1.50 cro.mangda 50 lakh da es to vi vadiaa aa jana jhondeer da 0% leakage

  • @pb13walajatt81
    @pb13walajatt81 4 года назад +1

    ਬਾਈ ਮੈਂ ਸੁਣਿਆ ਇਸਦੀ ਕਾਪੀ ਹੈ ਨਹੀਂ ਇਹ ਕਿਸੇ ਦੇ ਨਾਮ ਨਹੀਂ ਹੁੰਦਾ, ਪਹਿਲਾ 2 ਵਾਰ ਇਹ 5 ਤੋਂ 6 ਲੱਖ ਦਾ ਸੇਲ ਹੋਇਆ

  • @rightpoll5989
    @rightpoll5989 3 года назад +1

    1.5 crore de 15 tractor Aa jange... 🤣🤣🤣

  • @kamaldhindsa308
    @kamaldhindsa308 4 года назад +2

    855 khadao ja 5911 kol fer dso dhak paindi a k naa

  • @manpreetsinghgill6511
    @manpreetsinghgill6511 3 года назад

    ਲੈ ਤਾ ਲਿਆ ਹੁਣ ਫੁੱਫੜ ਦਾ ਤੇਲ ਨੀ ਪੂਰਾ ਹੁੰਦਾ ਜਿਨਾ ਚਿਰ ਖੜਾ ਖੜਾ ਗਲਦਾ ਨੀ ਓੁਨਾ ਟਾਈਮ 185 ਘੰਟੇ ਹੀ ਰਹਿਣਾ

  • @ekamveerjosan3533
    @ekamveerjosan3533 4 года назад +2

    Yaar 1.5 caror di Agency lai lavaga Ford di

  • @ashishchhikara8529
    @ashishchhikara8529 4 года назад +6

    Bhai ji, old ho gya
    Rest kraoo apni taaaya nu

  • @VikramKumar-xx2do
    @VikramKumar-xx2do 4 года назад +1

    😀😀😀😀😀😀😀😀

  • @baggasafri9951
    @baggasafri9951 4 года назад

    Interview laan wala da Aokha jehria gla karniaa chahi deiaa San jawa kena da leeaa kdo leaa new ja Secoundhand liaa ehi keo liaa eh kuch nai puchia Ago Rate ds ta jewa eda wasta 1.50 karoo wala nota t rabta pa k rakhia hundia n

  • @beantrajveersingh6055
    @beantrajveersingh6055 4 года назад +2

    Very nice I have never seen before this kind of tractor super

  • @BlogGoshti
    @BlogGoshti 3 года назад

    Bai ne no. Deta galan lain lai

  • @baljindersinghlongowal4097
    @baljindersinghlongowal4097 4 года назад +1

    ਕਬਾੜ ਚ ਲੈ ਲਵਾਗਾ ਸੁਖਦੀਪ ਪੂੱਛ ਲਈ

  • @charanjitchoudhary539
    @charanjitchoudhary539 4 года назад +2

    5 , 7 lakh mang laa veere kyu yr Bai ji Di video delete karwaun lgaa

  • @reetdhanoa7789
    @reetdhanoa7789 4 года назад

    bai ji plz first name naal mr. ni lagda ji kaday v ,tusi apne channel da name sahi kar lo , thank you

  • @aseries1634
    @aseries1634 4 года назад +11

    Saleya 1.5 lakh da vi hni

  • @rupindersingh1052
    @rupindersingh1052 2 года назад

    Mama 1.5cr da. Agla 25-25 de 6 nve le lave.. Chawal jahan di..aven hi maan mooseala karda sir, kadta agleya ne vehm..

  • @ustaadbabbumaan8962
    @ustaadbabbumaan8962 4 года назад +3

    Muse aale nu dso o khrid lu 🙏

  • @lovegrewal8368
    @lovegrewal8368 3 года назад +1

    Y 185 ghnte ala bhot vdda gapp ah thoda ja hisab nal rodh dinda

  • @gurcharansingh7582
    @gurcharansingh7582 4 года назад +1

    Vire nice VIDEO 👌👌🙏

  • @satinderdeol7096
    @satinderdeol7096 4 года назад +2

    ਠੀਕ ਆ ਬਾਈ ਜੀ ....

  • @satnambrar7848
    @satnambrar7848 4 года назад +1

    Bai rate thoda yrr
    Ghato Ghat 6-7 krod tan rakhde

  • @nippysekhon8916
    @nippysekhon8916 4 года назад +1

    Bhut vdia bai g

  • @maan5794
    @maan5794 4 года назад

    ਵੇਖਿਉ ਕਿਤੇ ਫਸ ਜਾਉ ਵੀ ਦੁਨੀਆਂ ਤੇ ਇਹੀ ਟਰੈਕਟਰ ਐ ਹੋਰ ਹੈ ਹੀ ਨਹੀਂ ਜੈਗੁਆਰ ਔਡੀ ਵਰਗੀਆਂ ਨਵੀਆਂ ਕਾਰਾਂ ਵੀ ਇਹਦੇ ਤੋਂ ਕਿਤੇ ਘੱਟ ਮਿਲਦੀਆਂ

  • @gursandhu8894
    @gursandhu8894 2 года назад +1

    Rate Sun K Padd Kda te 22 ne

  • @gurpanthgrewal4401
    @gurpanthgrewal4401 4 года назад

    Bai lod he nhi se number dan de ja ta kol bahla pasa hai o lau ga ya ena passa khate karn wala kol ta nhi hone ek tractor ta lon nu

  • @gillzresearch7374
    @gillzresearch7374 3 года назад

    bai ji fe ta rakhna ee paina nale eda di cheej vechi d v nai

  • @gagangill5102
    @gagangill5102 4 года назад +1

    Veer koi chaj di vedio banao

  • @harwindernamberdar4502
    @harwindernamberdar4502 4 года назад +2

    Ke hall a dc brar brother

  • @charanjeetdhillon8531
    @charanjeetdhillon8531 4 года назад +2

    1.5 crorh
    chitarh hasde aa
    gallan sunke.

  • @HarpalSingh-kp9px
    @HarpalSingh-kp9px 4 года назад +1

    Veer Sade kol jmin 2.kile.ne

  • @lakhvirsirsa1961
    @lakhvirsirsa1961 4 года назад

    1.5 crore rate 😱😱😱 ki gall lohe di jga sona lgya trector de.es to changa ta johndeere 6120 aa jo 35 lakh da 120 hp te ac cabin ch milda te es to kite jyada advance feature aa.

  • @tractorandfarmingvlogs8931
    @tractorandfarmingvlogs8931 3 года назад

    Mai video dekhan nai comment padan aaya ha . Comment padhke najara aa gaya

  • @kitchentadkachannel3344
    @kitchentadkachannel3344 4 года назад +2

    Bai kithe kirloskar 6 cylinder khada howe oda interview kareyo please baki video tuhadi har ek end aaa

  • @sunnybrar39
    @sunnybrar39 4 года назад +2

    Jeda Minu Bond de du ga. . Onu tractor mi leke de du ga .
    Dekh lo je kise veer nu tractor chahee da ta. Sonk da koi mul nhi hunda veero.
    Bond de do, te tractor da sonk pura kr lo
    🤣🤣🤣🤣🤣

  • @preetpb32wala53
    @preetpb32wala53 4 года назад

    eh ta ohi gal aa byi fndr mjh suwegi ta bohli khwawage na suwe na bohli bne

  • @sunnybrar39
    @sunnybrar39 4 года назад +4

    1.25 cror che sell krna veer

  • @navdeepsingh4130
    @navdeepsingh4130 4 года назад +3

    Gate la k rakhi ded krod na rakh jave ghare koi

  • @gurmitsinghdhillon6186
    @gurmitsinghdhillon6186 4 года назад

    Thanks sir
    Prana traktor di vedo pao

  • @amitbhadu9213
    @amitbhadu9213 4 года назад +1

    Pata ni kyu perr gaal baat jachann aali nahi lagi. 🙏🙏🙏