60 ਸਾਲ ਪੁਰਾਣੇ John Deere lanz ਦੇ ਟਰੈਕਟਰ ਬਦਲੇ ਇਸ ਜੱਟ ਨੇ ਕਰੋੜਾਂ ਦੇ Offer ਠੁਕਰਾਏ
HTML-код
- Опубликовано: 13 сен 2024
- 60 ਸਾਲ ਪੁਰਾਣੇ John Deere lanz ਦੇ ਟਰੈਕਟਰ ਬਦਲੇ ਇਸ ਜੱਟ ਨੇ ਕਰੋੜਾਂ ਦੇ Offer ਠੁਕਰਾਏ
#trector #johndeere #punjab
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਬਹੁਤ ਘੈਂਟ ਪਰਿਵਾਰ ਆ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਮੇਹਰ ਕਰੇ
ਜੇ ਪੈਸੇ ਲੇ ਲੈਂਦੇ ਤਾਂ ਅੱਜ ਏਨੀ ਇੱਜਤ ਤੇ ਮਸਹੂਰੀ ਨਾ ਮਿਲਦੀ
Right
ਕੀ ਇੱਜ਼ਤ ਮਿਲਗੀ ਨਾਲੇ ਅੱਜ ਦੇ ਟਾਇਮ ਪੈਸੇ ਨਾਲ ਹੀ ਇੱਜਤ ਹੈ ਅਗਲਾ ਪਾਗਲ ਹੈ ਇਸ ਹੈ ਇਸ ਕੜੁੰਕੇ ਦੇ ਬਦਲੇ ਅੱਠ ਕਿੱਲੇ ਦਵੇਗਾ ਨਾਲੇ ਮੋਟੀ ਰਕਮ
ਹੇਟਰਾਂ ਦਾ ਜੀਜਾ ਹੇਟਰਾਂ ਦਾ ਜੀਜਾ hahaahhahahahah 😂
ਭਰਾ ਮੇਰਿਆ ਹੀਰੇ ਦਾ ਮੁੱਲ ਜੋਹਰੀ ਹੀ ਜਾਣਦਾ ਐ।ਬਾਕੀਆਂ ਲਈ ਉਹ ਪੱਥਰ ਹੁੰਦਾ ਐ।
Harish veer tuhde comments main lai vaar dekhe vadia hunde comments veer tuhde
ਕੌਣ ਕੌਣ ਆਇਆ ਜੀ ਕੌਮੈਟ ਪੜਣ ਵਾਸਤੇ,, ਲਾਇਕ ਕਰਕੇ ਦਸੋ।।।।
Aasi aaye aa ji begowal to
Hnji gill ji
Good veel
😃😃
Han ji
ਟਰੈਕਟਰ ਦੇ ਅਗਲੇ ਟਾਇਰ 80 ਸਾਲ਼ਾ ਦੇ ਬੁਜੁਰਗ ਵਾਂਗੂ ਹੀ ਲੱਗ ਰਹੇ। 😁🙏
ਕਮੈਂਟ ਪੜਨ ਵਾਲਿਆਂ ਲਈ ਚਾਹ ਪਾਣੀ ਦਾ ਪਰਬੰਧ ਕਰਦਾਂ
😂 jlde kar y ma hor cmnt v padne aw 😂
Main v ehi comment krn Aya c 😂😂😂
@@BalveerSingh-wo6uc haha 😂 👌
ਘੈਂਡ ਬੰਦਿਆ ਦਾ ਮੈ ਫੈਂਨ ਆ 💪👍🙏
Waheguru ji Waheguru ji ji ji ji ji 🙏☝
Satnam Waheguru ji ji ji ji ji ji ji ji ji ji ji 🙏🙏🙏🙏🙏🙏🙏🙏☝
ਵੀਰ ਬੁਹਤ ਵਧੀਆ ਗੱਲ ਆ ਤੁਸੀਂ ਚੀਜ ਸਾਂਭ ਰੱਖੀ ਆ ਲੋਕਾਂ ਤੋ ਤਾ ਬਾਈ ਪੁਰਾਣਾ ਸਾਇਕਲ ਨੀ ਰੱਖ ਹੁੰਦਾ
Boht vadia interview
Very nice
ਸਾਡੇ 62 ਸਾਲ ਪੁਰਾਣਾ ਸਾਡੀ ਇੰਟਰਵਿਊ ਤਾ ਕਿਸੇ ਨੇ ਲਈ ਨੀ
Send your number
Good 👍
ਬਹੁਤ ਵਧੀਆ ਜੀ
ਇਹ ਹਨ ਪੰਜਾਬ ਦੇ ਅਸਲ ਕਿਸਾਨ
ਬਾਈ ਜੀ ਤੁਸੀ ਵੱਢੇ ਜਿਗਰਾ ਵਾਲੇ ਉ ਜੀ
Bhut soni gall a ji
Old is Gold Ah keti Jatta ne Jatta while gal apne dade pardade de nashani koi karma whila he Sabda Good luck veer ji God bless you
ਪੁਰਾਣਾ ਟਰੈਕਟਰ ਆ ਪਰ ਘੈਂਟ ਆ ਜੀ
Old is gold
Nice g
Nice.vir.ji
Medam ji bahut cute nee
Gud soch veer ji lover you
Waah madam kitho research kiti aa k john deere belgium di company aa???
😂
Very good
Heinrich Lanz AG was brought by John Deere in 1956 till 1960 John Deere LANZ was build. So if you need Spare Part you have to contact John Deere in Mannheim Germany
ਸ਼ੋਂਕ ਤੇ ਹਥਿਆਰਾਂ ਲਿਆਉ ਪ੍ਰਣਾਨੀ ਸਾਰਬ ਬਣੋ
Very good chacha ji proud on you😘😘
Baut bdia gal kahi tuhi uncle ji🙏🙏
U S A company
Very good nice sooch
👌👌
👏👏
Very very very nice
Very nice veer ji
Bhut Vadia kolmal vire God bless you
Nice
👏👏👏👏👏👍👌👌👌👌
Nice ji
OMG🙏☝
Save Babba ki virasat
Like u
👌good
GOODJOBBHAI
Super
🙏☝
Gooods
ਐਕਰ ਵਾਲੀ ਘੈਟ ਲਗਦੀ ਹੈ ਮੈਨੂ ਤਾਂ ਥਾਰ ਤੇ ਜਾਇਆ ਕਰਦੀ ਮੇਰੇ ਨਛੀਬਾ ਵਿੱਚ ਹੁਦੀ
ਮੈ ਤਾ ਐਕਰ ਵੱਲ ਹੀ ਵੇਖੀ ਗਿਆ ਜੇ ਰੱਬਾ ਸਾਡੀ ਕਲਾਸ ਫੈਲੋ ਹੁਦੀ ਜੀ ਨੀ ਲਗਦਾ
ਚਾਹੇ ਕੁਝ ਵੀ ਕਰਨਾ ਪੈਂਦਾ ਬਹੁਤ ਪਿਆਰੀ ਲਗਦੀ ਹੈ ਲਵ ਮੈਰਿਜ ਕਰਵਾਉਣੀ ਤੈਅ ਸੀ
Veri. Good
Kai vaar loha bahut karma da hunda 22
Good family
ਮੇਰਾ ਦਦੇ ਕੋਲ਼ 12 ਦੀ ਬੰਦੂਕ 1969 ਪ੍
bhrava sade kol v a england made all india licence nl
Good
Nice a
1986 main hamare pass bhi tha
Very good ji
Asif from Italy
Sira
ਰੋਬਿਨ ਵੀ ਅੱਤ ਆ
hehehehe
Aya hunda aya jatta wale kum🙏👌na k jo punjabi singer sounda aya getta ch
Chothi Peedi ta Mnu Bas Hath Malan Wali Hi Lgi.. Gyaani😂😂😂
Hnji ma v ehi note kita
Hahahaha main v ehi dekhea
😂😂😂sahi gall aa gyani taa phencho sabal hi lagda
😀 😀
😊😊
Jatt hunne a💪
Veer Ji...
Write the name of your dad's Ji ..on this tractor...
o beeba hathyaar rakhna koi burii gal naii hathyaar di galt varto karna burii gal aaaa
Mam ji🙏🙏 Company USA de hai ji John deere.mere kol hai ji.2001 model ji..Suman ji🙏🙏👌
Jai jat
Johndeer American company a
Right
ਬਾਈ ਇਹਨਾਂ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਵੀ ਕਿਸੇ ਨੇ ਇਸ ਖਟਾਰਾ ਟਰੈਕਟਰ ਨੂੰ ਲੈਕੇ ਕੀ ਕਰਨਾ ਹੈ ਇਸ ਦੇ ਤਾ ਉਪਰ ਬੈਠ ਕੇ ਵੀ ਸ਼ਰਮ ਆਉਦੀ ਹੈ ਨਾਲੇ ਮੈਡਮ ਜੀ ਇਹ ਅਮਰੀਕਾ ਦੀ ਕੰਪਨੀ ਹੈ
Att e Bai bahut samb sambhal rakhee aa
It's an American company
Mam sade kool v ford3000 1974 model original aa
ਬਾਈ ਸਾਡੇ ਕੋਲ ਵੀ ਸੀ ਜਿੰਨੇ ਦਾ ਉਸ ਟਾਇਮ ਲਇਆ ਸੀ ਹੁਣ ਸੇਲ ਹੋ ਗਿਆ ਉਹਨੇ ਦਾ ਹੀ
Suman ji tusi bahot Vadia reporting karde ho te is family nu recognise karvaya.. Tusi v drive karna c Johny dear.🚜
John Deere is an American company not a belgium
👌
Vadia ji
ਕਿ ਜੱਟ ਜੱਤ ਲਈ ਜਣੇ ਆ ਮੈਡਮ ਏਥੇ ਹੋਰ ਵ ਲੋਕ ਵਸਦੇ ਆ ਇਕਲੇ ਜੱਤਅ ਦੇ ਸ਼ੌਕ ਨਿ ਗੇ ਜੱਤ ਤ ਜਮੀਨ ਆ ਵਾਚੇ ਜਨਦੇ ਆ
.🏠
ਵੇਖ ਕੇ ਦੀਲ ਖੂਸ ਹੋਯਾ ਵੀਰ ਜੀ
Bmbba a
ਲਾਭੇ ਦੀਲ ਵਾਲਾ ਖੁਸ਼ ਨਹੀਂ ਕਰੀ ਦਾ
@@ਹੇਟਰਾਂਦਾਜੀਜਾਹੇਟਰਾਂਦਾਜੀਜਾ ਬਾਇ ਜੀ ਚੰਗੀ ਚਿਜ ਵੇਖ ਕੇ ਦਿਲ ਤਾ ਆਪੇ ਇ ਖੂਸ ਹੋ ਜਾਂਦਾ 😂😂
@@labhBrarsantybrar ok labhe bai
@@labhBrarsantybrar ਠੀਕ ਹੈ ਬਾਈ ਜੀ
Everything nice n classic other than the fact that john deere is AMERICAN company not Belgium 🙏🙏
ਵੀਰ ਜੀ ਕੋਈ ਪੁੰਨ ਦਾ ਕੰਮ ਕਰੋ ਉਂਝ ਲੋਹੇ ਦੀਆਂ ਸਿਫਤਾਂ ਦੇ ਪੁਲ ਬੰਨੀ ਜਾਂਦੇ ਹੋ ੲਿਹ ਤਾਂ ਤੁਹਾਡੇ ਪਿਛਲੇ ਕਰਮ ਕਰੇ ਇਸ ਨਾਲ ਤੁਸੀਂ ਜ਼ਮੀਨਾਂ ਖਰੀਦ ਰਹੇ ਹੋ ਕੋਈ ਪਤਾ ਨਹੀਂ ਕਦੋਂ ਅਲਾਦ ਮਾੜੀ ਨਿਕਲ ਜਾਵੇ ਸਭ ਵੇਚ ਜਾਂਦੀ ਹੈ
Y Jada asli jimidar aa oo loha nu mada ni keda hunda
Johndeere best
Shi gal a. Shonk da koi moal nhi.
Bai ji ehde spare parts nahi milne kall nu
J eh tractor ehna e vadia ta kmlyo duware johndeere kyo ni lya uii desi tractor lai k baad ch mistriya kol firi janne o
News jini v nikki hove madma suman jetli ji news vich jaan pa dinde aa
Dadda ji da kheyal rakheyoo.tell pani badalde rahe time naal
Vare good ji
Dadda ji da pawe kheyal na rakhia howe sala Trectr da sira lga aa
ਬਲਜਿੰਦਰ ਦੀ ਦਾਦੇ ਦਾ ਤੇਲ ਪਾਣੀ ਕਿਵੇਂ ਬਦਲਿਆ ਕਰਨਗੇ ਇਹ ਲੋਕ ਨਾਲੇ ਦਾਦਾ ਕਿਹੜੇ ਤੇਲ ਹੈ ਪਟਰੋਲ ਜਾ ਡੀਜ਼ਲ ਤੇ
Tabar khush hoiya peya b interview aaa 😀😀😃
Komal ji good
Karnal to dack lewo bhut vadia dack lade NY te tractor modify ker deye ny
Lanz 24
Corea de offer mile
Fr malla maal kida hoye
Ohna te offer acept he nhi kite
ਬਜੁਰਗਾ ਦੀ ਯਾਦ ਤਾ ਸਾਭਣ ਦੀ ਗੱਲ ਮੰਨਣ ਚ ਆਉਂਦੀ ਹੈ ਪਰ ਕਈ ਗੱਲਾਂ ਪੱਤਰਕਾਰ ਵੀ ਮਸਾਲੇ ਲਾ ਕੇ ਬਣਾਉਟੀ ਐਡ ਕਰ ਦਿੰਦੇ ਹਨ ਕਿਉਂਕਿ ਅੱਜਕੱਲ ਪੱਤਰਕਾਰੀ ਵੀ ਝੂਠ ਸਹਾਰੇ ਚਲਦੀ ਹੈ
Sade kol v 1970 modal made in England ਦ੍ਰਾਵਿੜ ਬਾਂਡ sade kol v ajo g
Send your number
Bhai ji Aisi Bhi Barnala toha Pind Kheda
sade kol ta es to bahut jayada bada John Deere tractor si 1942 model 2008 tak chalaya si us di karank bhi h mere kol 100 kg di h or bahut saman h
ਐਂਕਰ ਭੈਣੇ ਜੇ ਪਤਾ ਨਈਂ ਹੁੰਦਾ ਤਾਂ ਗੂਗਲ ਬਾਬੇ ਨੂੰ ਹੀ ਪੁੱਛ ਲੈਣਾ ਸੀ। ਗੂਗਲ 'ਚ ਟਾਈਪ ਕਰ, "when and where was john deere founded" ਤਾਂ ਰਿਜ਼ੱਲਟ ਔਂਦਾ ਏ 1837, Moline, IL. ਐਂਵੇਂ Belgium 🇧🇪 ਦਾ ਟ੍ਰੈਕਟਰ ਬਣਾ ਕੇ ਰੱਖ ਦਿੱਤਾ।
This is jhondree Lanz
@@gaganx24 Lanz is their tractor model such as John Deer 100, 150, 85 etc etc
6 ਲਖ ਤਾਂ ਕੁਝ ਵੀ ਨਹੀਂ
Mam u too pretty
Malke eh tractor bohat Purana he, malke eh tarctor java att aa,malke eh tarctor bohat mehanga he,malke,malke😂😂
Balle jatta
Fer jwakka ne kiha karna je sadha bappu tractor vech dinda ta sade hlatt change hone c
Datra datra datra asi jis chez nu pyar kade datra oh fir nffa nuksaan nhi vekhi daa...kar chek