Vote | Kanwar Singh Grewal | Rubai Music | New Song | 2022

Поделиться
HTML-код
  • Опубликовано: 6 фев 2025
  • #Vote #KanwarGrewal #RubaiMusic
    Welcome to official youtube channel of Kanwar Grewal
    Published on 06-02-2022
    Song - Vote {Official Video}
    Singer - Kanwar Grewal
    Lyrics - Vari Rai
    Music - Manna Singh
    Mix & Mastered by - Pankaj Ahuja
    Video By - Kirpal Sandhu
    Project by - Manveer Singh
    Special Thanks : Bars Production
    Music Label : Rubai Music [ bit.ly/39nOA2R​​​ ]
    Presentation : Harjinder Laddi [ bit.ly/3shNqOY​​​ ]
    Project By : Manveer Singh [ bit.ly/2XBJw5v​​​]
    Digitally Managed & Distributed By : Sky Digital
    / skydigitalo. .
    To subscribe to our channel go to :- bit.ly/2XMfSL3​​​
    Follow us on Facebook at :- bit.ly/2MY2gKp​​​
    Follow us on Instagram at:- bit.ly/35xQNaX​​​
    Follow us on Twitter at :- bit.ly/39tPZF9​​​
    Follow us on Snapchat at :- bit.ly/3i7NCvJ​​​
    Contact for any queries at +919417957035 or email at rubaimusicofficial@gmail.com

Комментарии • 1,4 тыс.

  • @tejsidhu1070
    @tejsidhu1070 3 года назад +61

    ਬਹੁਤ ਵਧੀਆ ਗੀਤ,,,, ਰੱਬ ਕਰੇ ਲੋਕ ਸੱਚੀ ਕਿਰਦਾਰਾਂ ਨੂੰ ਵੋਟਾਂ ਪਾਉਣ,, ਸਾਰੇ ਚੰਗੇ ਉਮੀਦਵਾਰ ਜਿੱਤਣ,,ਭਾਵੇਂ ਪਾਰਟੀਆਂ ਵੱਖ ਵੱਖ ਹੋਣ

    • @harman8033
      @harman8033 3 года назад +1

      Very good very nice 👍

  • @GG-lp5xw
    @GG-lp5xw 3 года назад +160

    ਕੰਵਰ ਗਰੇਵਾਲ਼ ਵੀਰ ਬਹੁਤ ਵਧੀਆ ਸੁਨੇਹਾ ਵੋਟਰਾਂ ਨੂੰ।
    ਆਸ ਹੈ ਕਿ ਵੋਟਰ ਐਤਕੀਂ ਕਿਰਦਾਰ ਨੂੰ ਵੋਟ ਪਾਉਣਗੇ ਤੇ ਪੰਜਾਬ ਦਾ ਭਲਾ ਹੋਵੇਗਾ।

    • @Pharmajobjunction
      @Pharmajobjunction 3 года назад +1

      Sanyukt samaj morcha 👍🙏

    • @jaswindeersingh4930
      @jaswindeersingh4930 3 года назад +3

      @@Pharmajobjunction maff karna 1 ve seat muskal aa

    • @HARPREETKAUR-jv5ce
      @HARPREETKAUR-jv5ce 3 года назад

      Lok ni sudar sakde ji ethe tan vadde kisan leader aa ne kari gholti Punjab da ta rabb e Rakha

    • @Rkgoyalbaretavlogs2642
      @Rkgoyalbaretavlogs2642 3 года назад +1

      @@Pharmajobjunction es baar sirf app party zindabad

  • @JatinderSingh-py9ty
    @JatinderSingh-py9ty 3 года назад +1

    Kanwar sahab sida hi kahe dinde vote pau gi bhagwant Maan de kirdar nu thanks Kanwar sahab

  • @vijayterkiana1008
    @vijayterkiana1008 3 года назад +39

    ਆਜੋ ਸਾਰੇ ਰਲ ਮਿਲ ਕੇ ਨਵੇਂ ਬੰਦਿਆਂ ਨੂੰ ਮੋਕਾ ਦਈਏ।
    ਉਹਨਾਂ ਬੰਦਿਆਂ ਨੂੰ ਵੋਟ ਭੁੱਲ ਕੇ ਵੀ ਨਾ ਪਾਇਓ ਜੋ ਸੋਚ ਕੇ ਬੈਠੇ ਨੇ ਕੀ ਪੰਜਾਬ ਨੂੰ ਕਿੰਨਾ ਲੁੱਟਣਾ ਹੈ। ਸਾਡੇ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲਿਆਂ ਨੂੰ ਤਾਂ ਕਦੇ ਵੀ ਨਹੀਂ।
    ਧੰਨਵਾਦ...

  • @RajinderKaur.7604
    @RajinderKaur.7604 3 года назад +1

    ਵੀਰੇ ਤੇਰਾ ਗੀਤ ਬਹੁਤ ਸੋਹਣਾ ਤੇ ਵਧਿਆ ਸੱਚ ਦਾ ਸੁਨੇਹਾ ਬੱਚੇਆ ਦੀ ਪੜਾਈ,ਬਜ਼ੁਰਗਾਂ ਦੀ ਸਿਹਤ ਇਜਤ ਭਲਾਈ,ਧੀਆਂ ਭੈਣਾਂ ਦੀ ਚੁੰਨੀ ਦੀ ਇਜਤ,ਸਾਡੇ ਵੀਰਾਂ ਦੀਆਂ ਪੱਗ ਦੀ ਇਜਤ,ਸਾਰੇ ਧਰਮਾਂ ਵਿੱਚ ਫਰਕ ਨਾ ਪਾਉਣਾ,ਗਰੀਬਾਂ ਦਾ ਵੀ ਢਿੱਡ ਭਰਨਾ,ਦੁਖੀਆਂ ਦਾ ਦੁੱਖ ਸਮਝਣ ਵਾਲਾ,ਝਾੜੂ ਆਮ ਪਾਰਟੀ ਭਗਵੰਤ ਮਾਨ ਜ਼ਿੰਦਾਬਾਦ👍✌️✌️🌺🌺🙏🙏

  • @MSMDSS2027
    @MSMDSS2027 3 года назад +37

    पहले संगीत मनोरंजन के लिए सुनते थे
    परन्तु किसान आंदोलन फतेह मोर्चे में संगीत ने भी अपना बहुत बड़ा योगदान दिया है
    बाबे! 🙏🙏🙏🙏
    मोर्चा फतेह की मुबारक
    बाबा जी आपको हमेशा तरक्की भक्शे 🙏🙏

  • @amnadeepsinghvehniwal2501
    @amnadeepsinghvehniwal2501 3 года назад

    ਦਿਲ ਨੂੰ ਛੂਹ ਜਾਂਦੇ ਆ ਕੰਨਵਰ ਬਾਈ ਦੇ ਗੀਤ ਜੇ ਸਾਡੇ ਲੋਕ ਇਸ ਗੀਤ ਤੇ ਹੀ ਅਸਰ ਕਰ ਲੈਣ ਤਾ ਸਹੀ ਨੇਤਾ ਚੁਣੇ ਜਾਣ ਤਾ ਸੱਚੀ ਨਵਾ ਪੰਜਾਬ ਸਿਰਜਿਆ ਜਾਵੇ।

  • @gurdhian2840
    @gurdhian2840 3 года назад +202

    ਹਮੇਸ਼ਾ ਬਾਈ ਸਮਾਜ ਨਾਲ ਜੁੜੇ ਗੀਤ ਗਾਉਂਦਾ ।
    ਜਿਉਂਦਾ ਰਹਿ ਵੀਰ 🙏👍

    • @kanwarsinghgrewal
      @kanwarsinghgrewal  3 года назад +21

      👍

    • @bawasinghdhillon5822
      @bawasinghdhillon5822 3 года назад +2

      Excellent now peoples should listen grewal

    • @montysaini8427
      @montysaini8427 3 года назад +1

      @@kanwarsinghgrewal bai ek dil di gal sanji karni ae bass mera ohi hall hai jehra tuhade punjabi uni chad ke ghar jan wala decision c par bai pata ni lag reha gal ho sakdi ae veere

    • @msgbabarshar9534
      @msgbabarshar9534 3 года назад +1

      बहुत वदिया

    • @nand3219
      @nand3219 3 года назад +1

      @@kanwarsinghgrewal ਸਿਰੇ ਦਾ ਠੱਗ ਗਾਉਣ ਵਾਲੇ ਗੁਰੂ ਦੇ ਨਹੀਂ ਹੋਏ ਪੰਜਾਬ ਦੇ ਕਿੱਦਾਂ ਹੋ ਜਾਣਗੇ

  • @sukhwindersinghsingh3178
    @sukhwindersinghsingh3178 3 года назад

    ਰਵੀਦਾਸ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ ਵੀਰ ਕੰਵਰ ਰਵੀਦਾਸ ਜਯੰਤੀ ਦੀ ਲੱਖ ਲੱਖ ਵਧਾਈ ਹੋਵੇ

  • @manpreet1466
    @manpreet1466 3 года назад +95

    ਵੋਟਾਂ ਤੇ , ਨਸ਼ਿਆ ਨੂੰ ਰੋਕਣ ਲਈ , ਪੰਜਾਬੀ ਮਾਤ ਭਾਸ਼ਾ ਤੇ , ਕਿਸਾਨੀ ਲਈ ਗਾਏ ਗੀਤਾਂ ਨੂੰ ਬਹੁਤ ਮਾਣ ਦੇਣਾ ਬਣਦਾ ਹੈ। ❤️🤍

  • @anwarbhatti9418
    @anwarbhatti9418 3 года назад

    ਭਾਜੀ,, ਸਾਡਾ ਹਲਕਾ ਸ਼੍ਰੀ ਗੁਰੂ ਹਰਿ ਸਹਾਇ ਜੀ ਵਿੱਚ ਲੋਕ ਭੇਡ ਚਾਲ ਹੀ ਚੱਲਦੇ ਸੀ ਤੇ ਇਸ ਵਾਰ ਵੀ ਚੱਲਣਗੇ!!

  • @meerbabaji2231
    @meerbabaji2231 3 года назад +77

    ਬਹੁਤ ਹੀ ਵਧੀਆ ਸੁਨੇਹਾ ਹੈ, ਭਾਈ ਗੌਰ ਕਰੀਉ,ਤੁਹਾਡਾ ਵੋਟ ਬਹੁਤ ਹੀ ਕੀਮਤੀ ਹੈ, ਇਸ ਲਈ ਆਪਣਾ ਵੋਟ ਚੰਗੀ ਤਰ੍ਹਾਂ ਸੋਚ ਸਮਝ ਕੇ ਪਾਈਉ ਭਾਈ 🙏🙏

  • @kabalsinghbhojiankabalsing2470
    @kabalsinghbhojiankabalsing2470 3 года назад +47

    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ

  • @relexofmind893
    @relexofmind893 3 года назад

    ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ
    ਖੰਭ ਝੜਨੇ ਐ ਹੁਣ ਤਿੱਤਰਾਂ ਦੇ
    ਜੇ ਹੁਣ ਵੀ ਬਦਲਾਅ ਨਾ ਹੋਇਆ
    ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ
    🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab

  • @jogindergill5433
    @jogindergill5433 3 года назад +151

    ਬਹੁਤ ਵਧੀਆ ਵੀਰ ਕੰਵਰ ਗਰੇਵਾਲ ਜੀ. ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਕਰੇ, ਸਰਬੱਤ ਦਾ ਭਲਾ ਹੋਵੇ?

  • @decentbutdevil989
    @decentbutdevil989 3 года назад

    ਇਸ ਵਾਰ ਫੇਰ ਅਸੀਂ ਲੋਕ ਉਹੀ ਝੰਡੇ ਚੱਕ ਕੇ ਉਹਨਾਂ ਹੀ ਪਾਰਟੀਆਂ ਦੀ ਗੁਲਾਮੀ ਕਰਨੀ ਮਨਜੂਰ ਕਰ ਰਹੇ ਹਾਂ ਜਿਹਨਾਂ ਕਰਕੇ ਸਾਡਾ ਰੰਗਲਾ ਪੰਜਾਬ ਆਪਣੀ ਚਮਕ ਖੋ ਬੈਠਿਆ ਏ.. ਕੌੜਾ ਲੱਗੂਗਾ ਪਰ ਸੱਚ ਇਹੀ ਐ.... 👍

  • @gamdoorsingh7975
    @gamdoorsingh7975 3 года назад +38

    ਕਿਰਸਾਨੀ ਘੋਲ ਵਿੱਚ ਬਹੁਤ ਵੱਡਾ ਯੋਗਦਾਨ ਸਮਾਜਿਕ ਮੁਦਿਆ ਦੀ ਗੱਲ ਗੀਤਾਂ ਰਾਹੀਂ ਦਰਸ਼ਕਾਂ ਤੱਕ ਬਾਖੂਬੀ ਪੇਸ਼ ਕੀਤਾ ਗਿਆ ਹੈ

  • @jaswindergill33
    @jaswindergill33 3 года назад

    ਪੰਜਾਬ ਫੇਰ ਬਚੂਗਾ ਜੇ ਕਿਰਦਾਰ ਵੇਖ ਕੇ ਵੋਟਾਂ ਪਾਂਵਾਂ ਗੇ ਜਿਸ ਦੀ ਆਸ ਘੱਟ ਹੈ।

  • @raghvirsinghhans02
    @raghvirsinghhans02 3 года назад +115

    ਬਹੁਤ ਵਧੀਆ ਕਨਵਰ 22, ਧੰਨਵਾਦ ਪੂਰੀ ਟੀਮ ਦਾ ।
    ਆਓ ਪੰਜਾਬੀਓ ਏਕਾ ਕਰੀਏ ਤੇ ਭਗਵੰਤ ਮਾਨ 22 ਨੂੰ ਪੰਜਾਬ ਦਾ CM ਬਣਾਈਏ,ਇੱਕ ਮੌਕਾ ਜਰੂਰ ਦੇਓ🙏🙏

  • @32.arshdeepsingh7tha7
    @32.arshdeepsingh7tha7 3 года назад +1

    ਐਸ ਵਾਰ ਦੀ ਵੋਟ ਪਾਉਗੀ ਦੇਖ ਲਿਉ ਚਾੜੂ ਨੂੰ 🙏

  • @ilovekabaddi9509
    @ilovekabaddi9509 3 года назад +5

    ਨਹੀ ਬਾਈ ਜੀ । ਸਾਡੇ ਲੋਕਾਂ ਕਿਰਦਾਰ...ਇਮਾਨਦਾਰੀ...ਤੇ ਪੜੇ ਲਿਖੇ ਸਾਫ ਸੁਥਰੇ ਅਕਸ਼ ਵਾਲੇ ਨਹੀ ਦੇਖਣੇ ।
    ਸਾਡੇ ਲੋਕਾਂ ਤੇ ਅਕਾਲੀ ਦਲ ਜਾਂ ਕਾਂਗਰਸ...ਜਾਤਪਾਤ...ਸ਼ਰਾਬ ਹੀ ਦੇਖਣੀ ਏ

  • @HarpreetSingh-oc2wx
    @HarpreetSingh-oc2wx 3 года назад +1

    Bhaut vadiya geet vote soch smag ke pani ha 🙏🙏 asi ta Dr Swaman Singh nu hi vote pava ge Kisaan Ekta Zindabad 🙏🙏🙏🙏

  • @Itscreativeandlearningtym
    @Itscreativeandlearningtym 3 года назад +148

    🙏ਪੰਜਾਬ ਦੇ ਹਾਲਾਤਾਂ ਨੂੰ ਤੇ ਬੱਚਿਆਂ ਦੇ ਸਕੂਲਾਂ ਨੂੰ ਤੇ ਆਪਣੇ ਬੱਚਿਆਂ ਦੇ ਭਵਿਖ ਨੂੰ ਤੇਆਣ ਵਿਚ ਰਖਦੇ ਹੋਏ ਵੋਟ ਪਾਇਉ ਜੀ 🙏🙏🙏🙏

    • @satwinderbrar1939
      @satwinderbrar1939 3 года назад +1

      Right

    • @iVeerYT
      @iVeerYT 3 года назад

      Nice song

    • @relexofmind893
      @relexofmind893 3 года назад

      ਦਸੋ ਅਕਾਲੀਓ ਕਾਂਗਰਸੀ ਲੋਕੋ ਕਿਹੜੇ ਹੌਸਪੀਟਲ ਚ ਜਾਣ ਜਿਥੇ ਫਰੀ ਇਲਾਜ਼ ਹੋਵੇ ਲੁੱਟ ਕੇ ਖਾ ਗਏ ਲੁਟੇਰੇ ਨਾ ਕੋਈ ਹੌਸਪੀਟਲ ਨਾ ਸਕੂਲ ਗਰੀਬਾ ਲਈ ।
      ਸਰਮ ਕਰੋ
      ਇਹਨਾ ਨੂੰ ਵੋਟਾਂ ਪਾਉਣ ਵਾਲੇਓ
      Lakh lakh Lahnat tuhanu gulam looko ehna nu hle vi vote paoun valeo apne bacheya nu khud jaher de ke maran vale punjabi vota paunge ehna nu

  • @gurpreetdhandli8389
    @gurpreetdhandli8389 3 года назад +2

    ਕੰਵਰ ਵਾਈ ਨੇ, ਫਿਰ ਝੰਡੇ ਗੱਡ ਦਿੱਤੇ
    ( ਕਿਸਾਨ ਮਜ਼ਦੂਰ ਜਿੰਦਾਵਾਦ )
    💪💪💪💪👌👌👌👍

  • @harrywahla7895
    @harrywahla7895 3 года назад +6

    ਗਰੇਵਾਲ ਸਾਬ ਬਹੁਤ ਸੋਹਣਾ ਗੀਤ ਆ ਇਹੋ ਜੇ ਮੁੱਦੇ ਵੀ ਉਠਾਉਣੇ ਚਾਹੀਦੇ ਨੇ ਗੀਤਾਂ ਚ 👍

  • @sanj1488
    @sanj1488 3 года назад +1

    ਆਮ ਆਦਮੀ ਪਾਰਟੀ ਲਿਆਉ ਪੰਜਾਬ ਦੀ ਸਫਾਈ ਕਰਾਉ ਵੀਰੋ ਭਗਵੰਤ ਮਾਨ ਜ਼ਿੰਦਾਬਾਦ🙏🙏🙏❤️❤️❤️

  • @smann5244
    @smann5244 3 года назад +41

    ਜੁਗ ਜੁਗ ਜੀਵੋ
    ਸਦਾ ਚੜਦੀਕਲਾ ਚ ਰੱਖੇ ਪਰਮਾਤਮਾ ਆਪ ਜੀ ਨੂੰ ਵੀਰ ਜੀ।

  • @purusachdeva5878
    @purusachdeva5878 2 года назад

    Twaada kehya Sach ho gay Ji,Rabb ne Aashirwaad Dita hai Punjab Nu.
    Vote Sachi pe Gayi Aa Kirdaara Nu 🙏🙏

  • @sukhdevrao5699
    @sukhdevrao5699 3 года назад +23

    Next CM of punjab Bhagwant Mann Sahib jindabaad vote for AAP party zindabad Congress akali BJP nu vote na paio Ji

  • @BaljitKaur-gg6os
    @BaljitKaur-gg6os 3 года назад

    ਕੰਨਵਰ ਵੀਰੇ ਦੀ ਗਾਇਕੀ ਤੇ ਵਰੀਰਾਏ ਦੀ ਕਲਮ ਦਾ ਕੋਈ ਤੋੜ ਨਹੀ ਬਾਕਮਾਲ ਹਮੇਸ਼ਾ ਦੀ ਤਰਾ ਰੱਬ ਰਾਖਾ 🙏❤️

  • @ਬਲਜੀਤਸਿੰਘ-ਠ5ਙ
    @ਬਲਜੀਤਸਿੰਘ-ਠ5ਙ 3 года назад +63

    What a lyrics ਵਾਰੀ ਰਾਇ 🙏👍🏿🎉

  • @KARAM947
    @KARAM947 2 года назад

    ਬੁੰਲਦ ਆਵਾਜ਼ 💯
    ਬੁੰਲਦ ਹੌਸਲਾ 🙏
    ਇੱਕ ਇੱਕ ਸ਼ਬਦ ਚ ਸੱਚ 💯
    ਜਿਉਦੇਂ ਰਹੋ ਬਾਬਿਉ 🙏🙏🙏

  • @gurpreetsingh-zg3km
    @gurpreetsingh-zg3km 3 года назад +32

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
    ਜੂਝਦਾ ਪੰਜਾਬ ਜਿੰਦਾਵਾਦ ✔
    ਬੱਬੂ ਮਾਨ ਭਗਵੰਤ ਮਾਨ ਕਨਵ ਗਰੇਵਾਲ ਜਿੰਦਾਬਾਦ

    • @farinderbawa6554
      @farinderbawa6554 3 года назад

      Kis baat ki ekta jindabad jamindar dusre tabke ke bando ki maa brhan ek kar deta tumhare pure andolan me kahin majdur tha majduron ko tumne aaspas tapakne bhi nahi diya tham sare kise na kise party ke chele ban jate ho kabhi sikhi ke upar kaam nahi kiya tum log mehal chubare bna diye guru ke naam par usme shan samajhte ho par guru ke baki bachon ko gali kadte ho khetan che rakhne tussi baharle lok ki apne bande nu jyada majduri na deni pai jave jyada deti apne nu ta e saade mure kida khada ho geya yahi sab chal rha punjab me free bijli pani tak nahi simit punjab ki problem india me 10 mudde hai to punjab me 100 mudde hai

    • @gurpreetsingh-zg3km
      @gurpreetsingh-zg3km 3 года назад

      @@farinderbawa6554 ਦਫਾ ਹੋ ਕਤੀੜੇ

    • @farinderbawa6554
      @farinderbawa6554 3 года назад

      @@gurpreetsingh-zg3km aa geya na yo hi hai tumhari okad bade aye kissan majdur wale katide to tum ho jujhda ni hunn dulda punjab banu shrabiya da ud da pegwant mann likh ke lela shalaru ehi kuch hona

    • @farinderbawa6554
      @farinderbawa6554 3 года назад

      @@gurpreetsingh-zg3km jo tumhare sath bhi de de aur kisi baat pe tumhare saath agree na ho to gaalan kadan lag jao ye hi hai tumhara asli chehra isliye to itne kissan marne ke baad bhi dhol nagade bajate aa gaye kise ne o shaheed kissana nu ikk panji ni ditti parchi kat fukra mehkama

    • @gurpreetsingh-zg3km
      @gurpreetsingh-zg3km 3 года назад

      @@farinderbawa6554 ਚੱਲ ਬੱਈਆ ਜਿਹਾ 😆

  • @iqbalsinghiqbal4872
    @iqbalsinghiqbal4872 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਸਮਾਜ ਮੋਰਚਾ ਜਿੰਦਾਬਾਦ ਜਿੰਦਾਬਾਦ

  • @AmanDeep-nh3yq
    @AmanDeep-nh3yq 3 года назад +39

    ਲੋਕਾਂ ਦੇ ਮੁੱਦਿਆ ਦਾ ਗਾਇਕ ਬਾਈ ਕੰਵਰ ਗਰੇਵਾਲ ਜਿਉਂਦਾ ਰਹਿ 😘🙏🙏

  • @preetharpal321
    @preetharpal321 3 года назад

    ਕੰਵਰ ਗਰੇਵਾਲ ਵੀਰ ਹਰ ਵਾਰ ਪੂਰੀ ਕੋਸਿਸ ਕਰਦਾ ਪਰ ਉਹੀ ਗੱਲ ਜਿਸ ਨੂੰ ਜੌ ਦਿੱਖ ਗਿਆ ਉਸਨੇ ਉਦਰ ਹੀ ਵੋਟ ਪਾ ਦੇਣੀ ਹੈ

  • @deepakmanchanda5196
    @deepakmanchanda5196 3 года назад +6

    Waheguru Mehr kare 🙏🏻
    AAM AADMI PARTY di sarkar bane Punjab mh 🙏🏻
    Bhagwant mann saab CM bane Punjab k ❤️ ✨
    Dil se yahi ardaas hai 🙏🏻 🙏🏻 🙏🏻 🙏🏻 🙏🏻 🙏🏻

  • @atarsingh9960
    @atarsingh9960 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ .ਅਜ ਸਾਡਾ ਵੀਰ ਸ਼ਹੀਦ ਸ੍ਰ ਦੀਪ ਸਿੰਘ ਜੀ ਇਸਦੁਨਿਆ ਵਿੱਚ ਨਹੀਂ ਰਹੇ ਭਾਰਤੀ ਜ਼ਾਲਮ ਹਕੂਮਤ ਵੱਲੋਂ ਸਾਜ਼ਸ਼ ਘੜ ਕੇ ਮੇਰੇ ਵੀਰ ਸ੍ਰ ਦੀਪ ਸਿੰਘ ਜੀ ਨੂ ਸ਼ਹੀਦ ਕਰਵਾਇਆ ਗਿਆ ਦੁਨਿਆ ਵਿੱਚ ਨਹੀਂ ਰਹੇ . ਵੀਰ ਦੀਪ ਸਿੰਘ ਜੀ . ਵੀਰ ਤੈਨੂੰ ਤੇਰੇ ਕੀਤੇ ਕੰਮ ਤੇਰੀ ਸੋਚ ਅਤੇ ਤੈਨੂੰ ਤੇਰੀ ਕੌਮ ਨਹੀਂ ਭੁੱਲ ਸਕਦੀ ਸ਼ਹੀਦ ਦੀਪ ਸਿੰਘ ਜੀ ਅਸੀ ਤੈਨੂੰ ਮਰਦੇ ਦਮ ਤੱਕ ਨਹੀਂ ਭੁੱਲ ਸਕਦੇ
    ਵੀਰ ਦੀਪ ਸਿੰਘ ਸੂਰਮਿਆ ਤੈਨੂੰ ਤੇਰੀ ਕੌਮ ਵੀ ਕਦੇ ਨਹੀਂ ਭੁੱਲੇ ਗੀ . ਦੇਗ ਤੇਗ ਫ਼ਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ ਰਿਫਰੈਂਡਮ ੨੦੨੦ ਦਿਗੰਬਰ

  • @Cosmicinhabbitant
    @Cosmicinhabbitant 3 года назад +29

    ਇੱਕੋ ਇੱਕ ਇਮਾਨਦਾਰ ਕਿਰਦਾਰ ~ ਭਗਵੰਤ ਸਿੰਘ ਮਾਨ

  • @Lakhwinder-vu7ez
    @Lakhwinder-vu7ez 3 года назад +1

    ਕਾਸ਼ ਕਿਤੇ ਲੋਕ ਸੱਚਮੁੱਚ ਹੀ ਕਿਰਦਾਰਾਂ ਨੂੰ ਵੋਟ ਪਾਉਣ ਤੇ ਮੇਰਾ ਪੰਜਾਬ ਨਸ਼ੇ ਦੀ ਦਲਦਲ ਵਿੱਚੋਂ ਨਿੱਕਲ ਸਕੇ

  • @nirmalghuman6077
    @nirmalghuman6077 3 года назад +17

    ਕਾਸ਼..........
    ਕਿਤੇ ਪੰਜਾਬ ਦੇ ਲੋਕਾਂ ਨੂੰ ਐਨੀ ਸਮਝ ਸੂਝ ਹੁੰਦੀ ਕਿ ਉਹ ਚੋਣਾਂ ਚ ਖੜੇ ਲੋਕਾਂ ਨੂੰ ਉਨ੍ਹਾਂ ਦੇ ਕਿਰਦਾਰ ਦੇਖ ਕੇ ਹੀ ਵੋਟਾਂ ਪਾਉਂਦੇ ਤਾਂ ਪੰਜਾਬ ਨੂੰ ਇਹ ਲੁਟੇਰੇ 70 ਸਾਲਾਂ ਤੋਂ ਵਾਰੋ ਵਾਰੀ ਨਾ ਲੁੱਟਦੇ

  • @swarnjitsinghpunni6179
    @swarnjitsinghpunni6179 3 года назад

    ਬਾਈ ਜੀ ਇਸ ਤਰ੍ਹਾਂ ਹੋ ਜਾਵੇ ਤਾਂ ਪੰਜਾਬ ਦੇ ਹਲਾਤ ਸੁਧਰ ਜਾਣ

  • @balveersidhu4768
    @balveersidhu4768 3 года назад +9

    ਤੁਸੀਂ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਆਦਮੀ ਹੋ। ਪਰਮਾਤਮਾ ਕਰੇ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇ 🙏🙏🙏।

  • @preetbains1061
    @preetbains1061 3 года назад +1

    ਇਤਿਹਾਸ ਰਚ ਦਿਉ ਪੰਜਾਬੀਓ ਇਸ ਵਾਰੀ ਕੁੱਝ ਨਵਾਂ ਕਰਨ ਦਿਉ 🙏

  • @AnmolSingh-yn5ic
    @AnmolSingh-yn5ic 3 года назад +259

    ਇਸ ਵਾਰ ਫਿਰ ਕਮਾਲ ਕਰ ਦਿੱਤਾ ਵਰੀ ਰਾਏ ਦੀ ਕਲਮ ਨੇ ❤️ਕਮਾਲ ਦੀ ਗਾਇਕੀ ਕਨਵਰ ਗਰੇਵਾਲ ਵੀਰ ਦੀ👌👌

  • @ggill1530
    @ggill1530 3 года назад

    ਬਹੁਤ ਸਿਰਾ ਲਾ ਤਾ ਕਨਵਰ ਬਾਈ ਬਹੁਤ ਹੀ ਕਮਾਲ
    ਆਹ ਵੀ ਗ਼ੌਰ ਕਰਿਓ ਜ਼ਰਾ ਅਪਣੇ ਥੱਲੇ ਨੂੰ ਦੇਖੋ, ਸੁਗਾਤ ਲਿਆਇਆ ਸੀ
    ਇਹ ਪੰਜਾਹਵੀਹਾਂ ਲਈ ।
    ਇੱਕ ਗਰਭਵਤੀ ਔਰਤ ਜੋ ਕਿ ਨੌਂਵਾਂ ਜੁਆਕ ਜੰਮਣ ਵੇਲੇ ਹਸਪਤਾਲ ਚ ਲੇਰਾਂ ਮਾਰ ਰਹੀ ਸੀ ਆਪਣੇ ਬਾਹਰ ਬੈਂਚ ਤੇ ਸੁੱਤੇ ਪਏ ਘਰਵਾਲੇ ਨੂੰ ਗਾਲਾਂ ਕੱਢੇ ਨਾਲੇ ਹਾਅ ਕਲਾਪ ਕਰੀ ਜਾਵੇ। ਤੰਗ ਆਈ ਇੱਕ ਬੇਬੇ ਕਹਿੰਦੀ “ਤੂੰ ਹਰਾਮ ਦੀਏ ਢਾਈ ਮਹੀਨੇ ਨੂੰ ਤੂੰ ਫੇਰ ਇਹਦੇ ਅੱਗੇ ਸੁਰਖ਼ੀ ਲਾਕੇ ਠੁੰਮਕ ਠੂੰਮਕ ਕਰਦੀ ਫਿਰਦੀ ਹੋਣੇ ਤੇ ਗੇੜਾ ਨੀ ਪੈਣ ਦੇਣਾ ਦੇਖੀ ਛੇਤੀ ਹੀ ਇਹ ਦੁਬਾਰਾ ਲੇਰਾਂ ਮਾਰਨੀਆਂ ਹਨ”।
    ਹੁਣ ਹੱਥ ਚ ਫੜ ਫੜ ਪੁਆਈ ਜਾਇਓ ਵੋਟਾਂ ਫੇਰ ਢਾਈ ਕ ਮਹੀਨੇ ਨੂੰ ਲੇਰਾਂ ਮਾਰਦੇ ਫਿਰਿਓ।
    ਜੇ ਸੋਚ ਸਮਝ ਤੋ ਕੰਮ ਲਿਆ , ਸੋਹਣਾ ਜਿਹਾ ਕੁਰਬਲ ਕੁਰਬਲ ਕਰਦਾ ਜੁਆਕ ਜੰਮਣਾ ਹੈ ,ਜਿਸਦਾ ਨਾ ਹੋਵੇਗਾ ਹੱਸਦਾ ਪੰਜਾਬ।
    ਬਿੱਜੂਓ ਅਕਲ ਨੂੰ ਹੱਥ ਮਾਰੋ ਆਪਣੇ ਸਵਾਰਥਾਂ ਤੋ ਉੱਪਰ ਉੱਠੋ

  • @sukhsidhuinsta
    @sukhsidhuinsta 3 года назад +35

    #ਕਿਸਾਨ ਮਜਦੂਰ ਏਕਤਾ ਜਿੰਦਾਬਾਦ💪

  • @gurdeepjassal7555
    @gurdeepjassal7555 3 года назад +1

    Love you kanwar bai ji tusi ho jo cycle te tractor te song karde ho baki tan Lamborghini range rover ton Thale ni uttar de. Tusi dharti naal Jude ho sach much parmatma thuanu tarkiyaan bakshe ji

  • @sonusamrai
    @sonusamrai 3 года назад +16

    ਬਹੁਤ ਵਧੀਆ ਪੇਸ਼ਕਸ਼ 🙏🏼👍

  • @PRATIMAkaur-x9h
    @PRATIMAkaur-x9h 3 года назад +1

    ਸਹੀ ਸਲਾਹ ਨੂੰ 💞🙏💞🙏 ਸਲੂਟ ਹੈ ਜੀ,

  • @rajveerkaurakku7675
    @rajveerkaurakku7675 3 года назад +22

    ਬਹੁਤ ਵਧੀਆ ਗੇਰਵਾਲ ਸਾਬ ❤️

  • @mitvlogs4593
    @mitvlogs4593 3 года назад

    ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
    🙏🏻☺️🙏🏻

  • @GurnamOrganicFresh
    @GurnamOrganicFresh 3 года назад +6

    ❣️✅💯ਬਾਖ਼ੂਬੀ ਲਿਖਿਆ ਅਤੇ ਸੱਚਾਈ ਬਿਆਨ ਕੀਤੀ ਕੰਵਰ ਗਰੇਵਾਲ ਵੀਰ ❣️ ਬਿੱਲਕੁਲ ਸਹੀ ਕਿਹਾ ਗੀਤ ਵਿੱਚ💯 ਮੰਨੇ ਵੀਰ ਦਾ Music ਵੀ ਸਿਰਾ ਐ✅ Suprb amazing Video💥

  • @sardartaranbirsingh
    @sardartaranbirsingh 3 года назад +1

    ਵਾਹ ਵਾਹ 22 ਇਸੇ ਤਰਾ ਹਲੂਣੇ ਦਿੰਦੇ ਰਹੋ

  • @khushveersingh1315
    @khushveersingh1315 3 года назад +22

    ਵਾਹ ਓ ਬਾਬਾ ਜੀ ਜੀਉ 🙏🙏

  • @Harminderblogs
    @Harminderblogs 3 года назад +1

    ਇਕ ਹੀ ਬੰਦਾ ਹੈ ।। ਸੱਚੇ ਸੁੱਚੇ ਕਿਰਦਾਰ ਦਾ ਤੁਹਡਾ ਆਪਣਾ ਭਗਵੰਤ ਸਿੰਘ ਮਾਨ ।।

  • @joginderkaur5531
    @joginderkaur5531 3 года назад +19

    ਗਰੇਵਾਲ ਵੀਰ ਜੀ ਬਹੁਤ ਵਧੀਆ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਲੀਡਰਾਂ ਨੂੰ ਹਿਲਾਉਣ ਲਈ 🙏🙏👍🏻

  • @jagjitsandhu1676
    @jagjitsandhu1676 3 года назад

    ਗਰੇਵਾਲ ਜੀ ਤੁਹਾਡੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਜਾ ਸਕਦਾ ਪਰ ਹੁਣ ਲੋਕ ਜੇ ਸਹੀ ਚੋਣ ਕਰਨ ਤਾਂ ਹੀ ਨਵੀਆਂ ਲੀਹਾਂ ਪੈਣਗੀਆਂ 🙏

  • @dayavirbenipaldayavirbenip9145
    @dayavirbenipaldayavirbenip9145 3 года назад +14

    Aam Aadmi party jindabad ❤️

  • @LIFEfacts2021
    @LIFEfacts2021 3 года назад

    Kaash eh sach ho jaye... punjab pher jaage...apni bulandi te pahunche....
    ⚘Jabarrr Gayaki ,Grewal di 😎Sufi sangeet di dhoom💐

  • @GurjantSingh-ep4vr
    @GurjantSingh-ep4vr 3 года назад +27

    ਇਹੋ ਜਿਹੇ ਗੀਤਾਂ ਦੀ ਹੀ ਲੋੜ ਆ, ਪਰ ਪੰਜਾਬੀਓ ਸਾਨੂੰ ਵੀ ਭਵਿੱਖ ਵੇਖ ਕੇ ਹੀ ਵੋਟ ਪਾਉਣੀ ਚਾਹੀਦੀ ਹੈ। Please...

  • @vickrantsharma9964
    @vickrantsharma9964 3 года назад

    Is war mere veer sare paa deo apne aap nu vote👌👌👌vote for bhagwant mann...

  • @sukhvirgill2752
    @sukhvirgill2752 3 года назад +13

    ਕੋਈ ਵੀ ਸ਼ਬਦ ਹੈ ਨਹੀਂ ਤਾਰੀਫ ਕਰਨ ਲਈ ਵੀਰ ਵਰੀ ਰਾਏ ਦੀ ਸ਼ਬਦਾਂ ਅਤੇ ਕੰਵਰ ਗਰੇਵਾਲ ਦੀ ਗਾਇਕੀ ਲਈ।

  • @ggn_1
    @ggn_1 3 года назад

    🔥ਕੋਈ ਕਹਿੰਦਾ ਉਹ ਸ਼ਰਾਬ ਪੀ ਗੱਡੀ ਤੇ ਚੜ ਗਿਆ,
    ਕੋਈ ਕਹਿੰਦਾ ਟਰੱਕ ਡਰਾਈਵਰ ਜਾਣ ਬੁੱਝ ਕੇ ਬਰੇਕਾ ਮਾਰ ਗਿਆ,
    ਕੁੱਲ ਮਿਲਾ ਕੇ ਮਾੜੇ ਸਿਸਟਮ ਦੀ ਭੇਟ ਸਾਡਾ ਵੀਰ ਦੀਪ ਸਿੱਧੂ ਵੀ ਚੜ ਗਿਆ!
    ਰੱਬ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!🔥🔥🔥🔥

  • @kaur1929
    @kaur1929 3 года назад +3

    Nice song Aam aadmi party jindabad

  • @Ikko.Mikke_99
    @Ikko.Mikke_99 3 года назад +1

    Aap jindabad...ess war di vote aap

  • @SangeetRecords7
    @SangeetRecords7 3 года назад +31

    ਸਰਦਾਰ ਸਿਮਰਨਜੀਤ ਸਿੰਘ ਮਾਨ, ਲੱਖਾ ਸਿਧਾਣਾ ਤੇ ਅੰਮ੍ਰਿਤਪਾਲ ਸਿੰਘ ਮਹਿਰੋਂ , ਇਹ ਤਿੰਨੇ ਜਾਣੇ ਜਿੱਤ ਜਾਣ Punjab ਦੀ ਅਵਾਜ਼ ਬੁਲੰਦ ਕਰਨ ਲਈ

    • @sukhwinder935
      @sukhwinder935 3 года назад +2

      Very good👍👍👍

    • @PritamSingh-ok4jf
      @PritamSingh-ok4jf 3 года назад +2

      ਬਹੁਤ ਵਧੀਆ ਵੀਰ ਜੀ।

    • @gursewakdhillon3637
      @gursewakdhillon3637 3 года назад +3

      Right bro

    • @RAMSINGH-ph6sm
      @RAMSINGH-ph6sm 3 года назад

      Veer ,simrjeet maan ta bilkul v nhi,kioke inane cong. Naal mil ke sidhe nhi chhupe taur pr,kioke ssp c ta cong. di sheh te psu de leadran te jhoothe case banaun wala ,Narinder chahal student leader nu zinda ya murda Labuan wala,simarjeet man vargian ne h punjab de mude(anandpur sahab da matah)nu hathiarband gol banake lakhan lok jawan put Marwah dite,aap hale v zinda ghum riha ha.

  • @aryanminhas309
    @aryanminhas309 3 года назад

    ਪ੍ਰਮਾਤਮਾ ਕਰੇ, ਇਸ ਵਾਰ ਵੋਟਰ ਆਪਦੀ ਪੁਕਾਰ ਸੁਣ ਲੈਣ, ਤੇ ਪੰਜਾਬ ਦਾ ਨਕਸ਼ਾ ਬਦਲਿਆ ਜਾਵੇ

  • @hardamsingh3620
    @hardamsingh3620 3 года назад +40

    ਇਸ ਵਾਰ ਵੀ ਵੋਟ ਪਾਉ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਪੱਤਾ ਸਾਫ ਕਰਾਂਗੇ ਦਲ ਬਦਲੂ ਲੁਟੇਰਿਆਂ ਦਾ

  • @gurmeetsinghsandhu2340
    @gurmeetsinghsandhu2340 3 года назад +1

    ਵਾਹ ਜੀ ਗਰੇਵਾਲ ਜੀ ਪੰਜਾਬ ਨੂੰ ਸਿਵਾਰਨ ਲਈ ਲੱਗੇ ਰਹੋਗੇ ਧੰਨਵਾਦ

  • @gurdeepsinghbuggar8637
    @gurdeepsinghbuggar8637 3 года назад +20

    ਬਹੁਤ ਹੀ ਵਧੀਆ

  • @Chota_Gamer2009
    @Chota_Gamer2009 3 года назад +1

    ਵਾਹ ਜੀ ਵਾਹ ਬਾ ਕਮਾਲ ਗਾਇਕੀ ਆ ਕੰਵਰ ਗਰੇਵਾਲ ਜੀ ਦੀ 🙏🙏🙏🙏🙏👌👌👌👌👌👌

  • @gurcharansinghsonkra
    @gurcharansinghsonkra 3 года назад +58

    ਮੇਰਾ ਮਨਪਸੰਦ ਗਾਇਕ ਕਨਵਰ ਗਰੇਵਾਲ ❤️🙏

  • @avtarsingh2531
    @avtarsingh2531 3 года назад

    ਰੱਬ ਸੁਮੱਤ ਬਖਸ਼ੇ ਸਾਡੇ ਲੋਕਾਂ ਨੂੰ ਕਿ ਸ਼ਰਾਬ ਦੀ ਬੋਤਲ ਤੇ ਨਾ ਵਿਕਣ, ਕਨਵਰ ਬਾਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ

  • @GurwinderSingh-ts1bk
    @GurwinderSingh-ts1bk 3 года назад +28

    ਬਹੁਤ ਵਧੀਆ ਗੀਤ ਬਾਈ ਜੀ 👍👍

  • @sukhminderkaurchhine522
    @sukhminderkaurchhine522 3 года назад

    ਮਾਨ ਗਏ ਬਿਲਕੁਲ ਸੱਚ। ਪੂਰਾ ਜੋਰ ਲਗਾ ਦੇਣਾ। ਇਸ ਗੀਤ ਦੀ ਲਾਜ ਰੇਖੋ ਵੀਰੋ

  • @luckymashal2889
    @luckymashal2889 3 года назад +126

    ਆਮ ਆਦਮੀ ਪਾਰਟੀ ਜ਼ਿੰਦਾਬਾਦ 🔥🔥🔥

    • @brownboy1707
      @brownboy1707 3 года назад +5

      Zindabaad 🔥🔥🔥

    • @brownboy1707
      @brownboy1707 3 года назад +3

      AAP he jittu gi

    • @OhiSandhu
      @OhiSandhu 3 года назад +6

      Kirdar tn ehna de v gir gye is bar..fer b majburi h koi option nhi h hor

    • @navjotkaur920
      @navjotkaur920 3 года назад +4

      @@OhiSandhu majbure koe kisan nu vote pao

    • @randhawa772
      @randhawa772 3 года назад +5

      @@OhiSandhu bai gl eda ik baar bhagwant nu cm bnalo mp mla ta ape set kr lene aa fr.jd engine sahi houga dabba jo khrab hoya badl dewange baad ch

  • @ravinderkaur3056
    @ravinderkaur3056 3 года назад

    ਵਾਹਿਗੂਰ ਜੀ ਮੇਹਰ ਕਰਨ ਕਿਰਾਦਾਂਰਾ ਨੁੰ ਵੋਟ ਪਾਉਣੀ ਹੈ ਕਮਾਲ ਦੀ ਕਮਲ ਗਾਇਕੀ ਵੀ ਕਮਾਲ 🙏🏻🙏🏻🙏🏻🙏🏻🙏🏻🙏🏻👏🙏🏻👏🙏🏻🙏🏻

  • @SarpanchKomal
    @SarpanchKomal 3 года назад +84

    No ਲੰਡੀ ਬੁੱਚੀ Only vote for Bhagwant Maan ❤️🙏 Next CM of Punjab Bhagwant Maan AAP

    • @CH-ng8ei
      @CH-ng8ei 3 года назад +8

      Sada Tuhada Sabda CM
      Punjab di Aan Baan Shan Bhagwant Man ☑️

    • @deepacheema7783
      @deepacheema7783 3 года назад +4

      ਆਮ ਆਦਮੀ ਸਿੱਖ ਵਿਰੋਧੀ

    • @deepacheema7783
      @deepacheema7783 3 года назад

      ruclips.net/video/SB1StS4GcG0/видео.html ਸਿੱਖ ਵਿਰੋਧੀ ਆਮ ਆਦਮੀ

    • @sidhutv8838
      @sidhutv8838 3 года назад

      ⛳️♥️⚡️

    • @randhawa772
      @randhawa772 3 года назад +1

      @@deepacheema7783 dujeya ne kina k sade dharm nu chand te chda dita.dekhle guru granth sahib de panne rulde asi.ik chance deke dekhna jrur na sahi hoya 5 saal baad fr bnaleyo guru ghara de paise khaneya nu

  • @SukhwinderSingh-wq5ip
    @SukhwinderSingh-wq5ip 3 года назад

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ

  • @MaheyClicks
    @MaheyClicks 3 года назад +20

    ਬਹੁਤ ਸੋਹਣਾ ਮੈਸਜ ❤️❤️❤️❤️

  • @Mr-onkar
    @Mr-onkar 3 года назад

    ਸਹੀ ਕਿਹਾ ਇਸ ਵਾਰ ਵੋਟ ਪਊ ਇਮਾਨਦਾਰੀ ਨੂੰ

  • @gurpreetsingh-zg3km
    @gurpreetsingh-zg3km 3 года назад +13

    ਆਮ ਬੰਦਾ ਦਿੱਲੀ ਵਿਚ ਕਿੱਲ ਲਾ ਗਿਆ, ਵੱਡੇ ਵੱਡੇ ਕਿਲੇ ਰਾਤੋ ਰਾਤ ਢਾਹ ਗਿਆ ✔

  • @vishalcheedachaudhary5207
    @vishalcheedachaudhary5207 3 года назад

    Very nice song kanwar Grawal ji ਜਨਤਾ ਨੂੰ ਸਿੱਖਿਆ ਲੈਣੀ ਚਾਹੀਦੀ ਏ

  • @harman_natt00natt15
    @harman_natt00natt15 3 года назад +11

    App zindabaad

  • @jasjitsingh2060
    @jasjitsingh2060 3 года назад

    kasha lok soch ke paun vota is vaar...dhanwaad kanwar grewal

  • @ravinderpalsingh6366
    @ravinderpalsingh6366 3 года назад +27

    Jeonde raho Grewal Sahab,
    Hasde vasde raho, Rab tuhanu chardi kala vich rkhe 🙏

    • @kanwarsinghgrewal
      @kanwarsinghgrewal  3 года назад +4

      🙏

    • @Globemasterz
      @Globemasterz 3 года назад

      @@kanwarsinghgrewal waheguruji Chardi Kla wich rakhan

    • @OhiSandhu
      @OhiSandhu 3 года назад

      @@kanwarsinghgrewal sat shri akal ji..ik geet Bandi singha te ho jaye.. lyrics mere kol tyar ne

  • @parmmaan9795
    @parmmaan9795 3 года назад

    ਕਿਸਾਨਾਂ ਨੂੰ ਵੋਟ ਪਾੳੁਣੀ ਚਾਹੀਦੀ ਅਾ ਸਭ ਨੂੰ

  • @manimangat5533
    @manimangat5533 3 года назад +15

    ਬਹੁਤ ਵਧੀਆ ਪੇਸ਼ਕਸ਼ ਕੰਵਰ ਗਰੇਵਾਲ ਸਾਬ ਧੰਨਵਾਦ 🙏🏻

  • @sadaksinghshergill8190
    @sadaksinghshergill8190 3 года назад +1

    Bohot vdia veer ji .apni vote AAP bhagwan mann veer nu aa

  • @JagmeetSingh-sk9kl
    @JagmeetSingh-sk9kl 3 года назад +11

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✌🏻🌾

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ 🙏🙏 ਕਨਵਰ ਗਰੇਵਾਲ ਵੀਰ ਜੀ ਚੜ੍ਹਦੀ ਕਲਾ ਬਖਸ਼ੀ ਜੀ ❤️❤️❤️❤️

  • @ranjitsinghrai5332
    @ranjitsinghrai5332 3 года назад +18

    Very nice and congratulations to this great JODI Vari Rai and Kanwar Grewal

  • @ManjitKaur-dn4qk
    @ManjitKaur-dn4qk 3 года назад

    ਵੈਰੀ ਗੁੱਡ ਵੀਰ ਜੀ ਰੱਬ ਚੜਦੀ ਕਲਾ ਵਿੱਚ ਰੱਖੇ ਤਾਂ ਹਨ ਲੰਮੀਆਂ ਉਮਰਾਂ ਬਖਸ਼ੇ ਸੱਚੀਆਂ ਗੱਲਾਂ ਕਰਨ ਵਾਲੇ ਨੂੰ

  • @gurmukhsandhu54
    @gurmukhsandhu54 3 года назад +8

    Vari rai and kanwr vir great 👍 song anad lya ta

  • @officialgill1687
    @officialgill1687 3 года назад +1

    Bai main tet pass parr berozgar
    Berozgaro sister and brothers
    App nu please vote paoni 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @harkiratchahal1847
    @harkiratchahal1847 3 года назад +6

    You always stand with truth brother. Our Guru Aruna Randev Madam will be very proud of you brother. Thank you for being so vocal. You will be remembered till doom. May waheguru bless you. ❤️🙏🏻

  • @buntykhosla5718
    @buntykhosla5718 3 года назад

    ਇਸ ਵਾਰ ਵੋਟ ਪਾਉਣਗੇ ਲੋਕ ਸੰਯੁਕਤ ਸਮਾਜ ਮੋਰਚਾ ਪੰਜਾਬ ਨੂੰ

  • @simarsidhu7605
    @simarsidhu7605 3 года назад +18

    ਮਾਨ ਨੂੰ ਵੋਟ ਪਾਉਣੀ ਜੀ

  • @KuldeepSingh-rw8dr
    @KuldeepSingh-rw8dr 3 года назад

    ਬਾਈ ਕੰਵਰ ਗਰੇਵਾਲ ਹਮੇਸ਼ਾ ਸੇਧ ਲੈਣ ਵਾਲੇ ਗੀਤ ਗਾਉਂਦਾ 🙏🙏