CANADA ਮੰਦਿਰ ਹਮਲੇ ਦੀ ਬ੍ਰਾਹਮਣ ਸਭਾ ਵੱਲੋਂ ਕੀਤੀ ਗਈ ਨਿੰਦਾ, ਚੇਅਰਮੈਨ ਖਣਮੁੱਖ ਭਾਰਤੀ ਨੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ
HTML-код
- Опубликовано: 2 дек 2024
- CANADA ਮੰਦਿਰ ਹਮਲੇ ਦੀ ਬ੍ਰਾਹਮਣ ਸਭਾ ਵੱਲੋਂ ਕੀਤੀ ਗਈ ਨਿੰਦਾ, ਚੇਅਰਮੈਨ ਖਣਮੁੱਖ ਭਾਰਤੀ ਨੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਕੀਤੀ ਅਪੀਲ!
ਚੇਅਰਮੈਨ ਖਣਮੁੱਖ ਭਾਰਤੀ ਪੱਤੋ ਜੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੈਨੇਡਾ ਵਿੱਚ ਮੰਦਿਰ ਤੇ ਹਮਲਾ ਕਰਨਾ ਬਹੁਤ ਹੀ ਮੰਦਭਾਗਾ ਹੈ । ਉਹਨਾਂ ਇਸ ਘਟਨਾ ਲਈ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਭਾਰਤ ਦੇ ਲੋਕਾਂ ਵਿੱਚ ਹਿੰਦੂ ਸਿੱਖ ਦਾ ਪਾੜਾ ਪਾਉਣ ਵਾਲੇ ਦੁਸ਼ਮਣਾਂ ਨੂੰ ਲੱਭ ਕਿ ਸਖ਼ਤ ਸਜਾ ਦਿਵਾਉਣੀ ਚਾਹੀਦੀ ਹੈ ।
ਇਸ ਮੌਕੇ ਨਿਹਾਲ ਸਿੰਘ ਵਾਲਾ ਦੀ ਸਮੁੱਚੀ ਬ੍ਰਾਹਮਣ ਸਭਾ ਦੇ ਮੈਂਬਰ ਮੌਜੂਦ ਹੋਏ ।
ਗਰਾਊਂਡ ਜ਼ੀਰੋ ਤੋਂ ਜਗਵੀਰ ਆਜ਼ਾਦ ਦੀ ਇਹ ਵਿਸ਼ੇਸ਼ ਰਿਪੋਰਟ....
FOLLOW N SUBSCRIBE JVSTIMES CHANNEL FOR MORE UPDATES .
Sahi kiha Bai ji