- Видео 2 517
- Просмотров 567 202
Jvs times
Индия
Добавлен 25 дек 2019
JVSTIMES NEWS AND ENTERTAINMENT PORTAL is a news leading RUclips channel in punjab updating our Viewers daily on what's happening in PUNJAB
Our main intention is to INFORM , and ENTERTAIN.
If you have not subscribed yet, consider subscribing for JVSTIMES News updates.
For any inquiry or a complain, be free to reach us through our email,JVSTIMES37@GMAIL.COM
+91-98883-24143
Our main intention is to INFORM , and ENTERTAIN.
If you have not subscribed yet, consider subscribing for JVSTIMES News updates.
For any inquiry or a complain, be free to reach us through our email,JVSTIMES37@GMAIL.COM
+91-98883-24143
"ਕਾਲਾ ਪਾਣੀ ਮੋਰਚਾ ਤੇ ਕਿਸਾਨ ਤੇ ਇੰਡਸਟਰੀ ਦੇ ਮਾਲਕ ਹੋਏ ਆਹਮੋ ਸਾਹਮਣੇ ! ਕਈ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ
"ਕਾਲਾ ਪਾਣੀ ਮੋਰਚਾ " ਤੇ ਕਿਸਾਨ ਤੇ ਇੰਡਸਟਰੀ ਦੇ ਮਾਲਕ ਹੋਏ ਆਹਮੋ ਸਾਹਮਣੇ ! ਦੇਖੋ ਮੌਕੇ ਦੀਆਂ ਤਸਵੀਰਾਂ!
ਕਈ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ!
#Jvstimes #punjablatestnews #ludhiananews #buddadrya #mediaonenews #journalist #digitalmedia #kalapanimorchaludhiana #blackwater #farmers #farmersprotest #ਲੁਧਿਆਣਾ #police #ludhiananews #ludhianapolice #Industry #owners #fight
ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
ਕਈ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ!
#Jvstimes #punjablatestnews #ludhiananews #buddadrya #mediaonenews #journalist #digitalmedia #kalapanimorchaludhiana #blackwater #farmers #farmersprotest #ਲੁਧਿਆਣਾ #police #ludhiananews #ludhianapolice #Industry #owners #fight
ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
Просмотров: 43
Видео
ਅੰਤਰਰਾਸ਼ਟਰੀ ਡਰਗ ਤਸਕਰਾਂ ਦੇ ਗਿਰੋਹ ਦੇ 3 ਮੈਂਬਰ ਹਥਿਆਰ, ਡਰੱਗ ਮਨੀ ਅਤੇ ਹੈਰੋਇਨ ਨਾਲ ਗ੍ਰਿਫ਼ਤਾਰ ਸਰਗਨਾ ਕਨੇਡਾ ਤੋਂ
Просмотров 194 часа назад
ਅੰਤਰਰਾਸ਼ਟਰੀ ਡਰਗ ਤਸਕਰਾਂ ਦੇ ਗਿਰੋਹ ਦੇ 3 ਮੈਂਬਰ ਹਥਿਆਰ, ਡਰੱਗ ਮਨੀ ਅਤੇ ਹੈਰੋਇਨ ਨਾਲ ਗ੍ਰਿਫ਼ਤਾਰ ਸਰਗਨਾ ਕਨੇਡਾ ਤੋਂ ਚਲਾ ਰਿਹਾ ਸੀ ਨੈਟਵਰਕ ! SP ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਖੁਲਾਸੇ #Jvstimes #punjablatestnews #punjablatestnews #punjablatestnews #punjabgovernment #aappartypunjab #aamaadmiparty #gurdaspurpolice #gurdaspurnews ਰਿਪੋਰਟਰ_ਲਵਪ੍ਰੀਤ ਸਿੰਘ ਖੁਸ਼ੀ ਪੁਰ ਦੀ ਇਹ ਵਿਸ਼ੇਸ਼ ਰਿਪੋਰਟ.... ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸ...
DOGS 🐕 ਲਈ ਮਸੀਹਾ ਬਣਿਆ ਇਹ ਨੌਜਵਾਨ! ਦੁਰਘਟਨਾਗ੍ਰਸਤ ਤੇ ਬੀਮਾਰੀਆਂ ਨਾਲ ਪੀੜਿਤ DOGS ਲਈ ਬਣਾਇਆ Shelter
Просмотров 2154 часа назад
DOGS 🐕 🐶 ਲਈ ਮਸੀਹਾ ਬਣਿਆ ਇਹ ਨੌਜਵਾਨ! 6 ਸਾਲਾਂ ਤੋਂ ਪਰਿਵਾਰ ਨਾਲ ਮਿਲ ਕੇ ਦੁਰਘਟਨਾਗ੍ਰਸਤ ਤੇ ਬੀਮਾਰੀਆਂ ਨਾਲ ਪੀੜਿਤ DOGS ਦਾ ਕਰ ਰਿਹਾ ਇਲਾਜ! DOGS ਲਈ ਬਣਾਇਆ ਘਰ SHELTER ! ਜੀਵਾਂ ਨੂੰ EMERGENCY ਸੇਵਾਵਾਂ ਮੁਹੱਈਆ ਕਰਵਾਉਣ ਲਈ ਬਣਾਈ AMBULLANCE 🚑 ਨੌਜਵਾਨ ਨੇ NRI'S ਤੋਂ ਇਹਨਾਂ ਦੇ ਇਲਾਜ ਲਈ ਸੇਵਾ ਕਰਨ ਦੀ ਕੀਤੀ ਅਪੀਲ! ਨੌਜਵਾਨ ਦਾ ਨਾਮ ਤੇ ਪਤਾ ਕੁਲਦੀਪ ਸਿੰਘ ਭੁੱਲਰ ਪਿੰਡ ਮੀਨੀਆਂ ਜਿਲ੍ਹਾ ਮੋਗਾ ਸੰਪਰਕ ਨੰਬਰ- 9199146-09982 #jvstimes #interviews #dogslife #care...
ਜਿਲ੍ਹਾ ਗੁਰਦਾਸਪੁਰ ਵਿੱਚ ਵੀ ਹੋ ਗਿਆ ਗੁਲਾਬੀ ਸੁੰਡੀ ਦਾ ਹਮਲਾ , ਕਿਸਾਨ ਦੀ ਤਿੰਨ ਏਕੜ ਫਸਲ ਹੋਈ ਬਰਬਾਦ!
Просмотров 547 часов назад
ਜਿਲ੍ਹਾ ਗੁਰਦਾਸਪੁਰ ਵਿੱਚ ਵੀ ਹੋ ਗਿਆ ਗੁਲਾਬੀ ਸੁੰਡੀ ਦਾ ਹਮਲਾ , ਕਿਸਾਨ ਦੀ ਤਿੰਨ ਏਕੜ ਫਸਲ ਹੋਈ ਬਰਬਾਦ ! ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸ਼ਾਹਪੁਰ ਪਹੁੰਚ ਕੇ ਪਹੁੰਚ ਕੇ ਲਏ ਸੈਂਪਲ ! #Jvstimes #punjablatestnews #gurdaspurpolice #gurdaspurnews #caterpillar #pink pinkcaterpiller #attack #crops #deranabreakingnews #shahpurvillage ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
6 ਜਾਣੇ ਸੁਨਿਆਰੇ ਦੇ ਘਰ ਆ ਕੇ ਕਹਿੰਦੇ "ਤੇਰੇ ਮੁੰਡੇ ਦਾ ਕੱਢਣਾ ਕੰਡਾ " ਘਰਦਿਆਂ ਨੇ 6 ਵਿੱਚੋਂ 2 ਨੂੰ ਕਰਲਿਆ ਕਾਬੂ....
Просмотров 2,1 тыс.7 часов назад
6 ਜਾਣੇ ਸੁਨਿਆਰੇ ਦੇ ਘਰ ਆ ਕੇ ਕਹਿੰਦੇ "ਤੇਰੇ ਮੁੰਡੇ ਦਾ ਕੰਡਾ ਕੱਢਣਾ " ਘਰਦਿਆਂ ਨੇ 6 ਵਿੱਚੋਂ 2 ਨੂੰ ਕਰਲਿਆ ਕਾਬੂ! !ਸੁਨਿਆਰਾ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ ! DSP ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ! ਮਾਮਲਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਘਣੀਏ ਬਾਂਗਰ ਦਾ ਆਇਆ ਸਾਹਮਣੇ! ਦੇਖੋ ਪੂਰਾ ਮਾਮਲਾ #jvstimes #punjablatestnews #gurdaspurnews #gurdaspurpolice #dsp #ssp #goldsmith #dispute #family #justice #punjabgovernment #aappartypunjab #cmbhagwantma...
ਬੱਸ ਤੇ ਪਿਕਅੱਪ ਗੱਡੀ ਦੀ ਹੋਈ ਭਿਆਨ* ਟੱਕ* ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਪੁਲ ਤੋਂ ਡਿੱ* ਥੱਲੇ !
Просмотров 3229 часов назад
ਬੱਸ ਤੇ ਪਿਕਅੱਪ ਗੱਡੀ ਦੀ ਹੋਈ ਭਿਆਨ* ਟੱਕ* ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਪੁਲ ਤੋਂ ਡਿੱ* ਥੱਲੇ ! ਮੌਕੇ ਤੇ ਬੱਸ ਡਰਾਈਵਰ ਤੇ ਕੰਡਕਟਰ ਫਰਾਰ! ਵੱਡੀ ਗਿਣਤੀ ਵਿੱਚ ਸਵਾਰੀਆਂ ਹੋਈਆਂ ਜ* .ਖ* ਮੀ ! ਮੌਕੇ ਤੇ ਸਥਾਨਕ ਲੋਕਾਂ ਨੇ ਕੀਤੀ ਮਦਦ! ਸਾਰੇ ਯਾਤਰੀ ਨੂੰ ਕੱਢਿਆ ਬਾਹਰ! ਸੁਣੋਂ ਯਾਤਰੀਆਂ, ਪਿੰਡ ਵਾਸੀ , ਡਾਕਟਰ ਤੇ ਪੁਲਿਸ ਦਾ ਬਿਆਨ #jvstimes #punjablatestnews #moganews #dharamkotnews #punjablatestnews #moganews #aappartypunjab #sspmoga #punjabgov...
25 ਲੱਖ CASH ਤੇ ਕਰੇਟਾ ਗੱਡੀ ਨਾ ਮਿਲਣ ਤੇ ਨਹੀਂ ਲਿਆਇਆ ਲਾੜਾ ਬਰਾਤ! ਵਿਆਹ ਦੇ ਜੋੜੇ ਚ ਸਜੀ ਰਹਿ ਗਈ ਲਾੜੀ! ਮਾਪੇ ਰਹਿ
Просмотров 1,5 тыс.9 часов назад
25 ਲੱ CASH ਤੇ ਕਰੇਟਾ ਗੱਡੀ ਨਾ ਮਿਲਣ ਤੇ ਨਹੀਂ ਲਿਆਇਆ ਲਾੜਾ ਬਰਾਤ! ਵਿਆਹ ਦੇ ਜੋੜੇ ਚ ਸਜੀ ਰਹਿ ਗਈ ਲਾੜੀ! ਮਾਪੇ ਰਹਿ ਗਏ ਰਾਹ ਦੇਖਦੇ ! ਮਾਮਲਾ ਪਹੁੰਚਿਆ ਥਾਣੇ! ਦੇਖੋ ਪੂਰਾ ਮਾਮਲਾ! #Jvstimes #punjablatestnews #punjabgovernment #punjablatestnews #ludhiananews #marriage #bridal #groom #marriageparty ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIBE ਜ਼ਰੂਰ ਕਰੋ ।
ਗ੍ਰੀਨ ਵੈਲੀ ਕਾਨਵੈਂਟ ਸਕੂਲ ਦੇ ਸਲਾਨਾ ਸਮਾਗਮ ਲਮਹੇ 2024 ਸਭ ਦੇ ਦਿਲਾਂ ਤੇ ਛੱਡ ਗਿਆ ਅਮਿਟ ਛਾਪ Cultural Activities
Просмотров 2649 часов назад
ਗ੍ਰੀਨ ਵੈਲੀ ਕਾਨਵੈਂਟ ਸਕੂਲ ਦੇ ਸਲਾਨਾ ਸਮਾਗਮ ਲਮਹੇ 2024 ਸਭ ਦੇ ਦਿਲਾਂ ਤੇ ਛੱਡ ਗਿਆ ਅਮਿਟ ਛਾਪ Cultural Activities ਗਈਆਂ ਕਰਵਾਈਆਂ! ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਲਿਆ ਇਸ ਪ੍ਰੋਗਰਾਮ ਦੌਰਾਨ ਹੋਈਆਂ ਗਤੀਵਿਧੀਆਂ ਵਿੱਚ ਹਿੱਸਾ! ਸਕੂਲ ਦੀ ਮੈਨੇਜਮੈਂਟ ਵੱਲੋਂ ਜੇਤੂ ਮਾਪਿਆਂ ਨੂੰ ਕੀਤਾ ਗਿਆ ਸਨਮਾਨਿਤ! ਸਕੂਲ ਦੇ ਚੇਅਰਮੈਨ ER.JATINDER GARG JI,(CHAIRMAN)Smt. ANITA GARG Ji ( MANAGER) KRISHAN GARG Ji (ADMINISTRATIVE OFFICER) Smt.JYOTI NARULA Ji ( PRINCIPA...
2 ਭੈਣਾਂ ਦਾ ਕੱਲਾ ਭਰਾ ਚੜ੍ਹਿਆ ਨ/ .ਸ਼ਾ ਛੁਡਾਊ ਕੇਂਦਰ ਦੀ ਭੇਂਟ! ਪਰਿਵਾਰ ਨੇ ਨ/.ਸ਼ਾ ਛੁਡਾਊ ਕੇਂਦਰ ਤੇ ਲਗਾਏ ਗੰ/ਭੀਰ
Просмотров 3849 часов назад
2 ਭੈਣਾਂ ਦਾ ਕੱਲਾ ਭਰਾ ਚੜ੍ਹਿਆ ਨ/ .ਸ਼ਾ ਛੁਡਾਊ ਕੇਂਦਰ ਦੀ ਭੇਂਟ! ਪਰਿਵਾਰ ਨੇ ਨ/.ਸ਼ਾ ਛੁਡਾਊ ਕੇਂਦਰ ਤੇ ਲਗਾਏ ਗੰਭੀਰ ਦੋਸ਼! ਭੈਣਾਂ ਦਾ ਰੋ-ਰੋ ਬੁਰਾ ਹਾਲ! ਮਾਮਲਾ ਮੋਗਾ ਦੇ ਨਾਲ ਲੱਗਦੇ ਪਿੰਡ ਚੀਮਾ ਤੋਂ ਆਇਆ ਸਾਹਮਣੇ! 5 ਮਹੀਨੇ ਪਹਿਲੇ ਹੀ ਹੋਇਆ ਸੀ 27 ਸਾਲਾ ਨੌਜਵਾਨ ਦਾ ਵਿਆਹ ! DSP ਰਮਨਦੀਪ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਕੀਤੀ ਸਾਂਝੀ , ਦੋਸ਼ੀਆਂ ਖਿਲਾਫ ਮਾਮਲਾ ਕੀਤਾ ਦਰਜ! #jvstimes #punjablatestnews #moganews #dharamkotnews #punjablatestnews #sspmoga #punjabgove...
ਦੋਸਤ ਹੀ ਬਣੇ ਦੋਸਤ ਦੀ ਮੌ* ਦੀ ਵਜ੍ਹਾ! ਪੁਲਿਸ ਨੇ ਤਿੰਨ ਦੋਸਤਾਂ ਤੇ ਕੀਤਾ ਮਾਮਲਾ ਦਰਜ! ਦੇਖੋ ਪੂਰਾ ਮਾਮਲਾ !
Просмотров 28314 часов назад
ਦੋਸਤ ਹੀ ਬਣੇ ਦੋਸਤ ਦੀ ਮੌ* ਦੀ ਵਜ੍ਹਾ! ਪੁਲਿਸ ਨੇ ਤਿੰਨ ਦੋਸਤਾਂ ਤੇ ਕੀਤਾ ਮਾਮਲਾ ਦਰਜ! ਵਿਆਹ ਵਿੱਚ ਰਹਿ ਗਏ ਸੀ ਥੋੜ੍ਹੇ ਦਿਨ! ਦੇਖੋ ਪੂਰਾ ਮਾਮਲਾ ! #jvstimes #moganews #punjablatestnews #mogapolice #sspmoga #indergarh #youngboy #punjabgovernment #punjablatestnews #sspmoga #punjabgovernment #spd #highcourt #cbi #3acussed #ARESSTED #mogapolice ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES CHANNEL FOLLOW N SUBSCRIB...
12/13 ਸਾਲ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਤਰਸਿਆ ਬਜ਼ੁਰਗ! ਉਮਰ ਦੇਖ ਪਸੀਜ ਜਾਵੇਗਾ ਦਿਲ! ਸੁਣੋਂ ਬਾਬੇ ਦੀ...
Просмотров 3116 часов назад
12/13 ਸਾਲ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਤਰਸਿਆ ਬਜ਼ੁਰਗ! ਉਮਰ ਦੇ ਪਸੀਜ ਜਾਵੇਗਾ ਦਿਲ! ਸੁਣੋਂ ਬਾਬੇ ਦੀ ਦੁ ਭਰੀ ਦਾਸਤਾਨ! ਪੱਤਰਕਾਰ ਨੇ ਪੁੱਛਿਆ ਬਜ਼ੁਰਗ ਤੋਂ ਦਰਸ਼ਨ ਨਾ ਹੋਣ ਦਾ ਕਾਰਨ? #jvstimes #punjablatestnews #punjabgovernment #gurdaspurnews #kartapurasahib #punjabgovernment #aappartypunjab #aamaadmiparty #punjablatestnews #punjabgovernment #aappartypunjab #aamaadmiparty #punjablatestnews ਪੱਤਰਕਾਰ ਲਵਪ੍ਰੀਤ ਸਿੰਘ ਖੁ...
ਮਾਛੀਕੇ ਜਸਪ੍ਰੀਤ ਕੌਰ ਵਾਲਾ ਭਖਿਆ ਮਾਮਲਾ! ਹੁਣ 1 DEC ਤੋਂ ਸਹੁਰਾ ਪਰਿਵਾਰ ਦੇ ਘਰ ਅੱਗੇ ਲੱਗੇਗਾ ਦਿਨ ਰਾਤ ਧਰਨਾ!
Просмотров 58416 часов назад
ਜਸਪ੍ਰੀਤ ਕੌਰ ਇਨਸਾਫ਼ ਸੰਘਰਸ਼ ਕਮੇਟੀ ਤੇ ਸਮੂਹ ਪਿੰਡ ਮਾਛੀਕੇ ਵੱਲੋਂ ਇਕੱਠ ਰੱ ਕੇ ਐਲਾਨ ਕੀਤਾ ਗਿਆ ਕੇ ਆਉਣ ਵਾਲੀ 1 ਦਸੰਬਰ ਨੂੰ ਉਸਦੇ ਸਹੁਰੇ ਪਰਿਵਾਰ ਪਿੰਡ ਛਾਪਾ ਵਿਖੇ ਘਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਵੇਗਾ ! #jvstimes #punjablatestnews #jasspreetkaurmacchike #dispute #nihalsinghwalanews #sspmoga #punjabgovernment #BARNALANEWS #union #kisanprotest #family #marriedlife ਸਮੁੱਚੇ ਪੰਜਾਬ ਦੀ ਹਰ ਸਟੀਕ ਖ਼ਬਰ ਦੇਖਣ ਲਈ ਤੁਸੀਂ JVSTIMES...
ਮਾਂ ਨੇ ਬੱਚੇ ਨੂੰ ਦਿੱਤਾ ਸੜਕ ਤੇ ਜਨਮ! ਸਰਬੱਤ ਦਾ ਭਲਾ ਸੰਸਥਾ ਬਣੀ ਮਾਂ ਲਈ ਮਸੀਹਾ! ਦੇਖ ਕੇ ਰਹਿ ਜਾਓਗੇ ਹੈਰਾਨ?
Просмотров 58816 часов назад
ਮਾਂ ਨੇ ਬੱਚੇ ਨੂੰ ਦਿੱਤਾ ਸੜਕ ਤੇ ਜਨਮ! ਸਰਬੱਤ ਦਾ ਭਲਾ ਸੰਸਥਾ ਬਣੀ ਮਾਂ ਲਈ ਮਸੀਹਾ! ਦੇ ਕੇ ਰਹਿ ਜਾਓਗੇ ਹੈਰਾਨ? ਜਦੋ ਸੜਕ ਤੇ ਹੀ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਲਈ ਮਸੀਹਾ ਬਣੀ ਸਰਬਤ ਦਾ ਭਲਾ ਸੰਸਥਾ! #jvstimes #gurdaspurnews #newbornbaby #gurdaspurpolice #chc #hospital #mother #doctor #punjablatestnews ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਇਹ ਰਿਪੋਰਟ.... ਸੜਕ ਤੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦਾ ਪਤੀ ਧਾਨੀ ਅਤੇ ਸਰਬੱਤ ਦਾ ਭਲਾ ਸੁਸਾਇਟੀ ਦੇ ਮੈਂਬਰ ਦਿ...
ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੇ ਦੂਰਬੀਨ ਨਾ ਹੋਣ ਕਰਕੇ ਬਜ਼ੁਰਗ ਦਰਸ਼ਨਾਂ ਤੋਂ ਰਹੇ ਵਾਂਝੇ !
Просмотров 14319 часов назад
ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਇਸ ਅਸਥਾਨ ਤੇ ਵੱ ਵੱ ਸਟੇਟਾਂ ਤੋਂ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆ ਰਹੇ ਨੇ। ਪਰ ਦੂਰਬੀਨ ਨਾ ਹੋਣ ਕਰਕੇ ਬਜ਼ੁਰਗਾਂ ਦੀ ਨਜ਼ਰ ਘੱਟ ਹੋਣ ਕਰਕੇ ਉਹਨਾਂ ਨੂੰ ਦਰਸ਼ਨਾਂ ਤੋਂ ਵਾਂਝੇ ਹੀ ਜਾਣਾ ਪੈ ਰਿਹਾ ਹੈ। ਅਤੇ ਉਨ੍ਹਾਂ ਨੇ ਕਿਹਾ ਕਿ ਪਾਸਪੋਰਟ ਤੋਂ ਇਲਾਵਾ ਵੀ ਕੁਝ ਇਦਾਂ ਦੇ ਨਿਯਮ ਹੋਣੇ ਚਾਹੀਦੇ ਨੇ ਤਾਂ ਜੋ ਬਜ਼ੁਰਗ ਜਾਂ ਬੱਚੇ ਆਸਾਨੀ ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਦੀਦਾਰੇ ਕਰ ਸਕਣ । ਡੇਰਾ ਬਾਬਾ ਨਾਨਕ ਗਰਾਉਂਡ ਜ਼ੀਰੋ ...
ਡਾ: ਮਥੁਰਾ ਦਾਸ ਦੀ ਯਾਦ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਅੱਖਾਂ ਦਾ ਵਿਸ਼ਾਲ 14ਵਾਂ ਜਾਂਚ ਕੈਂਪ ਲਗਾਇਆ ਗਿਆ ।
Просмотров 4021 час назад
ਰਾਏ ਬਹਾਦਰ ਡਾ: ਮਥੁਰਾ ਦਾਸ ਦੀ ਯਾਦ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਅੱਖਾਂ ਦਾ ਵਿਸ਼ਾਲ 14ਵਾਂ ਜਾਂਚ ਕੈਂਪ ਲਗਾਇਆ ਗਿਆ। ਆਪ੍ਰੇਸ਼ਨ, ਲੈਂਸ ਅਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਮੋਗਾ ਸਰਕਾਰੀ ਹਸਪਤਾਲ 1927 ਵਿੱਚ ਸਥਾਪਿਤ ਕੀਤਾ ਗਿਆ ਸੀ । ਡਾਕਟਰ ਮਥੁਰਾ ਦਾਸ ਨੂੰ ਜਨਵਰੀ 1915 ਵਿੱਚ ਕੇਸਰੀ ਹਿੰਦ ਦਾ ਖਿਤਾਬ ਦਿੱਤਾ ਗਿਆ ਸੀ। ਮੋਗਾ ਵਿੱਚ 1919 ਵਿੱਚ ਮਥੁਰਾ ਦਾਸ ਸਕੂਲ ਅਤੇ ਮਥੁਰਾ ਦਾਸ ਕਾਲਜ ਦੀ ਸਥਾਪਨਾ ਕੀਤੀ ਗਈ ਅਤੇ ਉਸ ਤੋਂ ਬਾਅਦ ਲੜਕੀਆਂ ਲਈ ਇੱਕ ਸਕੂਲ ਬਣਾਇਆ ਗਿਆ। ਜ...
ਪੈਟਰੋਲ ਪੰਪ 'ਤੇ ਡਿਊਟੀ ਖਤਮ ਕਰਕੇ ਸਾਈਕਲ 'ਤੇ ਘਰ ਜਾ ਰਹੀ ਲੜਕੀ ਨੂੰ ਕਾਰ ਨੇ ਮਾ* ਟੱਕ*, ਕੁੜੀ ਦੇ ਟੁੱ* ਦੰਦ !
Просмотров 327День назад
ਪੈਟਰੋਲ ਪੰਪ 'ਤੇ ਡਿਊਟੀ ਖਤਮ ਕਰਕੇ ਸਾਈਕਲ 'ਤੇ ਘਰ ਜਾ ਰਹੀ ਲੜਕੀ ਨੂੰ ਕਾਰ ਨੇ ਮਾ* ਟੱਕ*, ਕੁੜੀ ਦੇ ਟੁੱ* ਦੰਦ !
SNAPCHAT ਤੋਂ ਸਹੁਰਿਆਂ ਦੀ ਸਚਾਈ ਆਈ ਸਾਹਮਣੇ! ਲੜਕੀ ਨੇ ਇਨਸਾਫ ਲੈਣ ਲਈ ਜਥੇਬੰਦੀਆਂ ਨੂੰ ਕੀਤੀ ਅਪੀਲ
Просмотров 31 тыс.День назад
SNAPCHAT ਤੋਂ ਸਹੁਰਿਆਂ ਦੀ ਸਚਾਈ ਆਈ ਸਾਹਮਣੇ! ਲੜਕੀ ਨੇ ਇਨਸਾਫ ਲੈਣ ਲਈ ਜਥੇਬੰਦੀਆਂ ਨੂੰ ਕੀਤੀ ਅਪੀਲ
ਕੀ ਹਰ ਕਿਸਾਨ ਖਰੀਦ ਸਕਦਾ , 15 ਲੱਖ ਰੁਪਏ ਦੀ ਪਰਾਲੀ ਵਾਲੀ ਮਸ਼ੀਨ ? ਕੇਂਦਰੀ ਮੰਤਰੀ ਨੇ ਟ੍ਰੈਕਟਰ ਤੇ ਬੈਠ ਕਿਸਾਨਾਂ ਨੂੰ
Просмотров 46День назад
ਕੀ ਹਰ ਕਿਸਾਨ ਖਰੀਦ ਸਕਦਾ , 15 ਲੱ ਰੁਪਏ ਦੀ ਪਰਾਲੀ ਵਾਲੀ ਮਸ਼ੀਨ ? ਕੇਂਦਰੀ ਮੰਤਰੀ ਨੇ ਟ੍ਰੈਕਟਰ ਤੇ ਬੈਠ ਕਿਸਾਨਾਂ ਨੂੰ
ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਕਰਵਾਇਆ ਗਿਆ ਸੰਪਰਕ ਪ੍ਰੋਗਰਾਮ! ਸ਼ਰਾਰਤੀ ਅਨਸਰਾਂ ਨੂੰ ਦਿੱਤੀ ਗਈ ਚਿਤਾਵਨੀ!
Просмотров 279День назад
ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਕਰਵਾਇਆ ਗਿਆ ਸੰਪਰਕ ਪ੍ਰੋਗਰਾਮ! ਸ਼ਰਾਰਤੀ ਅਨਸਰਾਂ ਨੂੰ ਦਿੱਤੀ ਗਈ ਚਿਤਾਵਨੀ!
ਮੋਗਾ 'ਚ ਪੁਲਿਸ ਤੇ ਮੁਲਜ਼ਮ ਵਿਚਕਾਰ ਹੋਈ ਗੋ* ਬਾਰੀ ! ਮੁਲਜ਼ਮ ਗੰ*ਰ ਜਖ* ! ਮੁਲਜ਼ਮ ਤੇ ਪਹਿਲੇ ਵੀ 17 ਮਾਮਲੇ ਦਰਜ!
Просмотров 350День назад
ਮੋਗਾ 'ਚ ਪੁਲਿਸ ਤੇ ਮੁਲਜ਼ਮ ਵਿਚਕਾਰ ਹੋਈ ਗੋ* ਬਾਰੀ ! ਮੁਲਜ਼ਮ ਗੰ*ਰ ਜਖ* ! ਮੁਲਜ਼ਮ ਤੇ ਪਹਿਲੇ ਵੀ 17 ਮਾਮਲੇ ਦਰਜ!
ਮੋਗਾ 'ਚ 2486 ਪੰਚਾਂ ਨੇ ਚੁੱਕੀ ਸਹੁੰ ! ਕੈਬਨਿਟ ਮੰਤਰੀ ਅਮਨ ਅਰੋੜਾ ਤੇ ਕਸਿਆ ਚੰਨੀ ਤੇ ਤੰਜ!
Просмотров 13514 дней назад
ਮੋਗਾ 'ਚ 2486 ਪੰਚਾਂ ਨੇ ਚੁੱਕੀ ਸਹੁੰ ! ਕੈਬਨਿਟ ਮੰਤਰੀ ਅਮਨ ਅਰੋੜਾ ਤੇ ਕਸਿਆ ਚੰਨੀ ਤੇ ਤੰਜ!
ਮੋਗਾ ਦੇ DC ਅਤੇ SSP ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਖੇਤਾਂ ਵਿੱਚ ਜਾ ਕੇ ਬੁਝਾਈ ਅੱਗ ! ਦੇਖੋ ਮੌਕੇ ਦੀਆਂ ...
Просмотров 19814 дней назад
ਮੋਗਾ ਦੇ DC ਅਤੇ SSP ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਖੇਤਾਂ ਵਿੱਚ ਜਾ ਕੇ ਬੁਝਾਈ ਅੱਗ ! ਦੇਖੋ ਮੌਕੇ ਦੀਆਂ ...
ਮੋਗਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ9 BYKE ਬਰਾਮਦ ! ਮੋਗਾ ਪੁਲਿਸ
Просмотров 11214 дней назад
ਮੋਗਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ9 BYKE ਬਰਾਮਦ ! ਮੋਗਾ ਪੁਲਿਸ
ਜਸਪ੍ਰੀਤ ਕੌਰ ਦੀ ਸੋਸ਼ਲ ਮੀਡੀਆ ਤੇ ਲਾਈਵ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਆਈ ਹਰਕਤ ਚ' ਜਲਦ ਹੋਵੇਗੀ ਕਾਰਵਾਈ
Просмотров 38614 дней назад
ਜਸਪ੍ਰੀਤ ਕੌਰ ਦੀ ਸੋਸ਼ਲ ਮੀਡੀਆ ਤੇ ਲਾਈਵ ਵੀਡੀਓ ਦੇਖਣ ਤੋਂ ਬਾਅਦ ਪੁਲਿਸ ਆਈ ਹਰਕਤ ਚ' ਜਲਦ ਹੋਵੇਗੀ ਕਾਰਵਾਈ
ਵਿਦੇਸ਼ ਜਾਣ ਦੇ ਲਾਲਚ ਵਿੱਚ ਕਰਵਾਇਆ ਦੂਜਾ ਵਿਆਹ! ਲੜਕੀ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਦੱਸੀ ਸਚਾਈ? ਦੇਖੋ ਪੂਰਾ ਮਾਮਲਾ !
Просмотров 6 тыс.14 дней назад
ਵਿਦੇਸ਼ ਜਾਣ ਦੇ ਲਾਲਚ ਵਿੱਚ ਕਰਵਾਇਆ ਦੂਜਾ ਵਿਆਹ! ਲੜਕੀ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਦੱਸੀ ਸਚਾਈ? ਦੇਖੋ ਪੂਰਾ ਮਾਮਲਾ !
ਨਿਹਾਲ ਸਿੰਘ ਵਾਲਾ ਵਿੱਚ ਹੋਈ ਕਾਰ ਤੇ ਮੋਟਰਸਾਈਕਲ ਦੀ ਭਿਆਨ* ਟੱਕ* ! 2 ਮੋਟਰਸਾਈਕਲ ਸਵਾਰਾਂ ਚੋਂ ਇੱਕ ਦੀ ਮੌਕੇ ਮੌ*
Просмотров 3 тыс.14 дней назад
ਨਿਹਾਲ ਸਿੰਘ ਵਾਲਾ ਵਿੱਚ ਹੋਈ ਕਾਰ ਤੇ ਮੋਟਰਸਾਈਕਲ ਦੀ ਭਿਆਨ* ਟੱਕ* ! 2 ਮੋਟਰਸਾਈਕਲ ਸਵਾਰਾਂ ਚੋਂ ਇੱਕ ਦੀ ਮੌਕੇ ਮੌ*
ਬਾਘਾਪੁਰਾਣਾ ਚ ਤੇਜ਼*ਰ ਹਥਿਆ* ਨਾਲ ਨੌਜਵਾਨ ਦਾ ਕਤ* ਚਸ਼ਮਦੀਦ ਨੇ ਦੱਸੀ ਸਾਰੀ ਘਟਨਾ ! ਪੁਲਿਸ ਕਰ ਰਹੀ ਮਾਮਲੇ ਦੀ ਜਾਂਚ!
Просмотров 24614 дней назад
ਬਾਘਾਪੁਰਾਣਾ ਚ ਤੇਜ਼*ਰ ਹਥਿਆ* ਨਾਲ ਨੌਜਵਾਨ ਦਾ ਕਤ* ਚਸ਼ਮਦੀਦ ਨੇ ਦੱਸੀ ਸਾਰੀ ਘਟਨਾ ! ਪੁਲਿਸ ਕਰ ਰਹੀ ਮਾਮਲੇ ਦੀ ਜਾਂਚ!
ਧੁੰਦ ਕਾਰਨ ਵਾਪਰਿਆ ਵੱਡਾ ਹਾਦ* 6 ਸਾਲ ਦੀ ਬੱਚੀ ਦੀ ਗਈ ਜਾ* ! ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ! ਦੇਖੋ ਪੂਰਾ ਮਾਮਲਾ!
Просмотров 30414 дней назад
ਧੁੰਦ ਕਾਰਨ ਵਾਪਰਿਆ ਵੱਡਾ ਹਾਦ* 6 ਸਾਲ ਦੀ ਬੱਚੀ ਦੀ ਗਈ ਜਾ* ! ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ! ਦੇਖੋ ਪੂਰਾ ਮਾਮਲਾ!
ਪਿਸਟ* ਨੂੰ ਖਿਡੌਣਾ ਸਮਝ ਚਲਾ ਦਿੱਤੀ ਗੋ* ! 10 ਸਾਲ ਦੀ ਬੱਚੀ ਦੀ ਗਈ ਜਾ* ਮਾਪਿਆਂ ਦੀ ਲਾ* ਪ੍ਰਵਾਹੀ ਕਾਰਨ ਦੁਨੀਆਂ ਤੋਂ
Просмотров 31214 дней назад
ਪਿਸਟ* ਨੂੰ ਖਿਡੌਣਾ ਸਮਝ ਚਲਾ ਦਿੱਤੀ ਗੋ* ! 10 ਸਾਲ ਦੀ ਬੱਚੀ ਦੀ ਗਈ ਜਾ* ਮਾਪਿਆਂ ਦੀ ਲਾ* ਪ੍ਰਵਾਹੀ ਕਾਰਨ ਦੁਨੀਆਂ ਤੋਂ
ਸੁਣੋਂ ਕੀ ਹੈ ਡੇਰਾ ਬਾਬਾ ਨਾਨਕ ਦੀ ਹਵਾ, ਦੇਖੋ ਕਿਸ ਪਾਰਟੀ ਦਾ ਉਮੀਦਵਾਰ ਜਿਮਨੀ ਚੋਣਾਂ ਤੇ ਜਿੱਤ ਦੀ ਬਾਜ਼ੀ ਮਾਰੇਗਾ?
Просмотров 3514 дней назад
ਸੁਣੋਂ ਕੀ ਹੈ ਡੇਰਾ ਬਾਬਾ ਨਾਨਕ ਦੀ ਹਵਾ, ਦੇਖੋ ਕਿਸ ਪਾਰਟੀ ਦਾ ਉਮੀਦਵਾਰ ਜਿਮਨੀ ਚੋਣਾਂ ਤੇ ਜਿੱਤ ਦੀ ਬਾਜ਼ੀ ਮਾਰੇਗਾ?
ਸਤਿਨਾਮ ਵਾਹਿਗੁਰੂ ਜੀ 🙏
Waheguru bohat trkiya bakhsan
Lucky kudi Bach gayi don’t give dowry give it to your daughter shame on greedy dogs
7:15 “ਮੈਨੂੰ ਰੱਖ ਲਓ” 😢😢😢
Waheguru mehar karn sir🙏- Daman
sab lalach di khed aaa tu wi paise lai marrige kiti hun bhugto
Sala hun kihnda Dasan hi aye C.. dhumma kad.do ehna da.. maar maar jutiaa
ਸਾਡੇ ਦੇਸ਼ ਦਾ ਕਾਨੂੰਨ ਨਰਮ ਹੋਣ ਕਾਰਨ ਲੋਕ ਅਪਰਾਧ ਕਰਨ ਤੋਂ ਡਰ ਨਹੀਂ ਰਹੇ ਹਨ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਾਨੂੰਨਾਂ ਵਿੱਚ ਸੋਧ ਕਰਕੇ ਸਖਤ ਸਜਾਵਾਂ ਦਾ ਪ੍ਰਾਵਧਾਨ ਕੀਤਾ ਜਾਵੇ ਤਾਂ ਕਿ ਲੋਕ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।
ਇਹੋ ਜਿਹੇ ਲਾਲਚੀ ਲੋਕਾ ਤੋ ਬਚ ਗਏ ਹੋ ਇਹੋ ਜਿਹੇ ਲਾਲਚੀ ਲੋਕਾ ਨੂੰ ਧੀ ਨਾ ਦਿਉ, ਕਿਉਕਿ ਵਿਆਹ ਤੋ ਬਾਦ ਧੀ ਨਾਲ ਕੁੱਝ ਵੀ ਕਰ ਸਕਦੇ ਆ
ਮੇਰੇ ਨਾਨਕਿਆਂ ਦਾ ਮੁੰਡਾ❤❤
So sad
Good job jvs
ਸਤਿਨਾਮ ਵਾਹਿਗੁਰੂ ਜੀ 🙏
ਬਾਈ ਲਾਲਚੀ ਬਿਰਤੀ ਦੇ ਲੋਕਾਂ ਨੂੰ ਬੇਟੀ ਦਾ ਹੱਥ ਨਾ ਫੜਾਓ
👍👍
Good education gud school gud staff
Great 👍
ਸਤਿਨਾਮ ਵਾਹਿਗੁਰੂ ਜੀ 🙏
ਵਾਹਿਗੁਰੂ ਜੀ
Waheguru.ji
Satinam waheguru ji 🙏
Kept up
Good job
ਵੀਰੇ ਰੱਬ ਤੈਨੂੰ ਹਰ ਖੁਸ਼ੀ ਦੇਵੇ ❤🙏
RUclips ਗਿਆਨੀਆਂ ਨੂੰ ਦੂਜਾ ਪੱਖ ਵੀ ਸੁਣਨਾ ਚਾਹੀਦਾ
@@Ranjeet536 duje pakh wale ghro fraar ne ? Tusi le ayo agge ohna nu
@JashanPreet-l3c ਜੇ ਫਰਾਰ ਨੇ ਤਾਂ ਕੋਰਟ ਹੈਂ ਫੈਸਲਾ ਕਰਨ ਲਈ bro ਆਪਾਂ ਜੱਜ ਥੋੜੀ ਆ
ਸਰਕਾਰ ਚਾਹੇ ਤਾਂ ਹਰ ਸੰਭਵ ਯਤਨ ਕਰਵਾ ਸਕਦੀ ਆ ਜਿੱਥੇ ਤੱਕ ਲੋਕਾਂ ਦੀ ਸ਼ਰਧਾ ਦੇਖੀ ਆ ਉਸ ਲਈ ਦੋਨੋਂ ਸਰਕਾਰਾਂ ਆਪਸੀ ਭਾਈਚਾਰਕ ਸਾਂਝ ਬਣਾ ਕੇ ਸਿੱਖ ਸ਼ਰਧਾਲੂਆਂ ਲਈ ਸੁਰੱਖਿਆ ਫੋਰਸ ਦੀ ਦੇਖ ਰੇਖ ਹੇਠ ਬਿਨ੍ਹਾਂ ਪਾਸਪੋਰਟ ਦਰਸ਼ਨ ਕਰਵਾ ਸਕਦੀਆਂ ਹਨ
Waheguru ji ❤❤
Ethe Bahian dajjj den to baad v ni rhn dita 🙏🏻🥺oult ilzaam lgy Kudi nasa krdi jdo ki Munda bht drug krda c
🙏🏻🙏🏻sis apna dhyn rkho ma waheguru agea ardass krdi Tvnu ta insaff mily Mnu ta mily ni 🙏🏻
koi das sakda je kise ne chori viah kita hoe ta marriage certificate ve do banwa skda o 😮 j oo eko hjnda
Sis g hosla na shado waheguru jrur saja dauga
Good job jvs
ਪਰਾਲੀ ਹੱਲ ਨਹੀਂ
Bhut bura hoya kudi nl😢
When will the mentality of older generation change. There’s no difference in girls and boys please wake up
Es li mnu punjab police to bhut Jada nafrat ah ,
😞so sad 😢
Sara rolla ta bhar Jaan da a
ਨਹੀਂ aunty ਪੂਰੀ ਗੱਲ ਸੁਣਲਾ ਪਹਿਲਾਂ
@@JashanPreet-l3chahaha
Kudi galat hai hai 22 😊
Chlo tusi sahi kudi bhej k dekho othe
Same gurpreet kudi ale case ale ilzam laa rhi ditto same etho pta lgda jhuth bol rhi eh
@@KomalVerma-k2t sdi na bulayi m laade di tayi
Tu sahi aa apna das de kudi da. Ghr tutt gya dhoka khaa ke ayi aa tere wargya layi eh sab mazak aa
6 band ch kisi da visa n lgda na he canada da na he kisi hor country da...australia da 6 band ch visa not possible
Kude bhut vdea but munda bhut glt a
CM Mann no todhi jyi be sharma aa ta punjab dyi a kudiya no dekh laa punjab government shameless
So sad story😢 sister🙏 waheguru ji mehar karn🙏
Dona pkhan di suneya kro har baar munde b glt nai hunde
ਰੱਬਾ। ਧੀਆਂ ਦੇ ਲੇਖ ਵਧੀਆ ਲਿੱਖ ਦੀ। ਗਰੀਬ ਨੂੰ ਧੀ ਨਾ। ਦੇਵੀ
ay kude nyy canada 🇨🇦 jaa kay mukarr jana see 😂😂😂😂
Teri v mukri c k ?
Sharm karo kisi di zindagi khrab ho gyi tere wargya layi mzak aa
Nanda de syape nooha bhugat diya baaki jehde ghar vich kudia di chaudher hove oh ghara vich nooha ni vasadia
Sahi gal aa mere nal vi ehi hora h 💔
Police te nri police koi shath ni dende ona nu paise khan di hundi..... Paise kha lande sb
Mera case cha te munde ne 3 viah karye se Pehla ek Spain jis jo ek Munda v aa 10 yr da phir german 2viah karye jis jo ek munda aa 7year da........
Sas nu ni bura bhala ni akhea kyunki oh sahi a kudi sahi aa gla to pta lgda boldi v respect nal e..