MLA ਅਮੋਲਕ ਸਿੰਘ ਤੇ ਹੋਵੇਗਾ ਪਰਚਾ ਦਰਜ?ਗਮਦੂਰ ਸਿੰਘ ਤੇ ਲੱਗੇਗੀ 307? ਪ੍ਰਸ਼ਾਸਨ ਨਾਲ 8 ਘੰਟੇ ਚੱਲੀ ਮੀਟਿੰਗ ਤੋਂ ਬਾਅਦ

Поделиться
HTML-код
  • Опубликовано: 9 фев 2025
  • MLA ਅਮੋਲਕ ਸਿੰਘ ਤੇ ਹੋਵੇਗਾ ਪਰਚਾ ਦਰਜ?
    ਗਮਦੂਰ ਸਿੰਘ ਤੇ ਲੱਗੇਗੀ 307?
    ਪ੍ਰਸ਼ਾਸਨ ਨਾਲ 8 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਆਗੂਆਂ ਨੇ ਕੀਤੇ ਖੁਲਾਸੇ,
    Chandbhan ਵਾਲੀ ਘਟਨਾ ਚ ਨਵਾਂ ਮੋੜ।
    #chandbhan #mlaamolaksingh #faridkot #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

Комментарии • 124

  • @arshbrar2660
    @arshbrar2660 13 часов назад +25

    ਪਹਿਲਾਂ ਦਾਨ ਸਿੰਘ ਵਾਲਾ ਤੇ ਹੁਣ ਚੰਦਭਾਨ
    ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਬਿਹਾਰ
    ਬਣਾ ਦਿੱਤਾ

  • @jasveerkhokhar9846
    @jasveerkhokhar9846 13 часов назад +22

    ਬਹੁਤ ਵਧੀਆ ਕਿਤਾ ਮਜ਼ਦੂਰ ਏਕਤਾ ਜਿੰਦਾਬਾਦ ❤❤

  • @HappySandhu-qn9eu
    @HappySandhu-qn9eu 13 часов назад +16

    ਇਹ ਪੱਤਰਕਾਰ ਵੀਰ ਬਹੁਤ ਵਧੀਆ ਗਰੀਬ ਮਜ਼ਦੂਰ ਲੋਕਾਂ ਦੀ ਗੱਲ ਕਰਦਾ ਹੈ ਇਸ ਬੰਦੇ ਦੀ ਰਿਪੋਰਟ ਬਿਲਕੁਲ ਸਹੀ ਅਤੇ ਸੱਚੀ ਹੁੰਦੀ ਹੈ ਧੱਕੜ ਪੱਤਰ ਕਾਰ ਹੈ

    • @pamajawadha5325
      @pamajawadha5325 11 часов назад +1

      Police ta Roda marda live mandir singh n vekhi c

  • @MrSingh-ii6yl
    @MrSingh-ii6yl 8 часов назад +4

    ਝੂਠਾ ਮੋਹ ਮਤਰੇਈ ਦਾ , ਮੂੰਹ ਚੁੰਮੇ ਟੁੱਕ ਨਾਂ ਦੇਈਂਦਾ। ਸਰਕਾਰਾਂ ਦਾ ਰਵੱਈਆ। ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਏਕਾ ਜ਼ਿੰਦਾਬਾਦ।

  • @HarjinderPal-z5g
    @HarjinderPal-z5g 14 часов назад +7

    Very good work ji

  • @jarnailsinghsanour
    @jarnailsinghsanour 10 часов назад +3

    ਪਿੰਡ ਚਾਂਦਪੁਰਾ, ਜ਼ਿਲ੍ਹਾ ਫ਼ਰੀਦਕੋਟ ਵਿੱਚ ਜੋਂ ਗਰੀਬ ਲੋਕਾਂ ਤੇ ਜ਼ੁਲਮ ਪੁਲਿਸ ਪ੍ਰਸ਼ਾਸਨ ਨੇ ਕੀਤਾ,ਕਾਰਨ ਪਿੰਡ ਧਠਾਢ ਪਰਿਵਾਰ ਹੱਥ ਛਹਿ ਤੇ S.H.O ਰਜੇਸ ਕੁਮਾਰ ਦੀ ਮਾੜੀ ਕਰਤੂਤ ਹੈ, ਦਲਿਤ ਸਰਪੰਚ ਕੁਲਦੀਪ ਦੀ ਹੇਂਕੜਬਾਜੀ ਹੈ ਅਤੇ ਮੂਰਖਤਾ ਹੈ,ਸਭ ਤੋਂ ਵੱਧ ਜ਼ਿੰਮੇਵਾਰ ਇਸ ਮਸਲਾ ਦਾ MLA ਅਮੋਲਕ ਸਿੰਘ ਹੈ,ਜਿਸ ਨੇ ਸਰਬਸੰਮਤੀ ਨਾਲ ਸਰਪੰਚ ਨਹੀਂ ਬਣਿਆ,ਓਸ ਦਾ ਬਦਲਾ ਲੈਣ ਲਈ ਖੁਲ ਦਿੱਤੀ।

  • @tarsemsingh1422
    @tarsemsingh1422 12 часов назад +13

    ਮਗਦਾ ਰਹੀ ਵੈ ਸੂਰਜਾ ਕਮੀਆ ਦੇ ਵਹੜੈ

  • @cheemastudio4617
    @cheemastudio4617 14 часов назад +14

    ਅੱਤ ਤੇ ਅੰਤ ਵਿੱਚ ਸਿਰਫ ਅਧਕ ਨੂੰ ਪੁੱਠਾ ਕਰਨ ਗੇਮ ਬਦਲ ਜਾਂਦੀ , ਪਾਰਟੀ ਨੂੰ ਦਿੱਲੀ ਤੋਂ ਸਿਖਣਾ ਚਾਹੀਦਾ ਏ

  • @jagdishSingh-pm1tw
    @jagdishSingh-pm1tw 11 часов назад +9

    ਮਜਦੂਰ ਏਕਤਾ ਜਿੰਦਾਬਾਦ

  • @S_azad.
    @S_azad. 13 часов назад +14

    ਮਜ਼ਦੂਰ ਏਕਤਾ ਜਿੰਦਾਬਾਦ

  • @harjinderghoman
    @harjinderghoman 12 часов назад +9

    ਅਜਾਦੀ ਤੋਂ ਲੈ ਕੇ ਹੁਣ ਤੱਕ ਹਰ ਸਰਕਾਰ ਨੇ ਗਰੀਬਾਂ ਨਾਲ ਧੱਕਾ ਹੀ ਕੀਤਾ ਮਜਦੂਰਾਂ ਵਿੱਚ ਏਕੇ ਦੀ ਘਾਟ ਹੈ

  • @gurwindersinghbhucho3852
    @gurwindersinghbhucho3852 15 часов назад +27

    ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਜ਼ਿੰਦਾਬਾਦ

  • @kamaljitsrai6306
    @kamaljitsrai6306 13 часов назад +2

    Great ❤

  • @Saanjatt01
    @Saanjatt01 13 часов назад +5

    ਝਾੜੂ ਦੇ ਛਿੱਤਰ ਫੈਰੋ

  • @DalbirSingh-mx9kz
    @DalbirSingh-mx9kz 12 часов назад +8

    ਹੁਣ ਕਿੱਥੇ ਹਨ ਕਿਸਾਨ ਯੂਨੀਅਨ ਜਾ ਜਥੇਬੰਦੀਆਂ

  • @JaswantSingh-ru3dt
    @JaswantSingh-ru3dt 9 часов назад +1

    good job veer ji

  • @sukhdevsukh4625
    @sukhdevsukh4625 14 часов назад +10

    ਨਚਾਰਾਂ ਲਾ mla te nsa

  • @gurwindersinghbhucho3852
    @gurwindersinghbhucho3852 15 часов назад +11

    ਕਿਰਨਜੀਤ ਸਿੰਘ ਗਹਿਰੀ ਸਾਹਿਬ ਜ਼ਿੰਦਾਬਾਦ

  • @HarpreetSingh-i3f8e
    @HarpreetSingh-i3f8e 7 часов назад +1

    ਆਮ ਪਾਰਟੀ ਦੇ ਐਮ ਐਲੇ ਨੂੰ ਪਿੰਡਾਂ ਵਿੱਚ ਨਾ ਵੜਨ ਦਿਉ ਵੋਟਾ ਵੇਲੇ ਇਹਨਾਂ ਆਕੇ ਚੋਚਲੇ ਕਰਨੇ ਏਨਾ ਦੇ ਪਿੱਛੇ ਨਾ ਲਗਿਉ

  • @DeepSingh-x3p
    @DeepSingh-x3p 8 часов назад

    Ryt 💯👍

  • @DalbirSingh-mx9kz
    @DalbirSingh-mx9kz 12 часов назад +4

    ਬਿਲਕੁਲ ਇਨਸਾਫ਼ ਮਿਲਣਾ ਚਾਹੀਦਾ ਜਿੱਥੇ ਵੀ ਧੱਕ 6:41 ਾ ਹੁੰਦਾ ਹੈ ਤਾਂ ਮਾੜੇ ਵਰਗ ਨਾਲ਼ ਹੀ ਹੁੰਦਾ ਹੈ ਕੋਈ ਗੱਲ ਨਹੀਂ 27 ਦਾ ਖਿਆਲ ਰੱਖਿਆ ਜਾਵੇਗਾ

  • @KamleshSingh-gy2mu
    @KamleshSingh-gy2mu 6 часов назад

    Very nice

  • @OmkarSingh-w6m
    @OmkarSingh-w6m 14 часов назад +3

    Good

  • @PunjabiPunjabi-l7y
    @PunjabiPunjabi-l7y 13 часов назад +2

    ਸਰਕਾਰ ਜੱਟਾਂ ਦੀ ਹੈ ਲੜਾਈ ਗਰੀਬਾਂ ਨਾਲ ਹੈ ਹੁਣ ਪੁਲਿਸ ਵਾਲੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਫੋਨ ਕਰਨਗੇ ਅਤੇ ਪੁੱਛਣਗੇ ਸੈਂਟਰ ਵਾਲੇ ਦਿੱਲੀ ਵਾਲੇ ਬਾਹਮਣਾਂ ਦਾ ਜੱਟਾਂ ਪਰ ਦਬਾਵ ਕਾ ਬਈ ਨਹੀਂ ਭਾਈ ਰਾਈਨਾਵਾਂ ਨਾ ਕਰੋ ਇਹਨਾਂ ਦੀਆਂ ਮੰਗਾਂ ਨਾ ਮੰਨੋ ਇਹਨਾਂ ਨੂੰ ਠੋਕ ਕੇ ਰੱਖਣਾ ਬਈ ਜੇ ਸਿਰ ਚੜ ਗਏ ਤਾਂ ਲਾਉਣੇ ਔਖੇ ਹੋ ਜਾਣੇ ਆ ਆਹ ਗੱਲ ਹੋਣੀ ਦੇਖ ਲਿਓ ਪਿੱਛੇ

  • @GobindasinghSingh-k4s
    @GobindasinghSingh-k4s 12 часов назад +1

    Majdoor ekta zindabaad

  • @AmritpalDhillon-e6x
    @AmritpalDhillon-e6x 13 часов назад +2

    ਪੰਜਾਬ ਚ ਵੀ ਆਪ ਆਦਮੀ ਪਾਰਟੀ ਵੋਟਾ ਚ ਹਾਰੂ ਗਈ ਪੱਕੀ ਗੱਲ ਆ ਅ ਪਵਿਖ ਬਣੀ ਆ

  • @JasvirSingh-hw1ku
    @JasvirSingh-hw1ku 14 часов назад +10

    BJP ਗਰੀਬਾਂ ਨੂੰ ਕੀ ਇਨਸਾਫ਼ ਦੇਵੇਗੀ। BJP ਨੇ ਤਾਂ agniveer ਸਕੀਮ ਲਾਗੂ ਕਰਕੇ ਗਰੀਬਾਂ ਦੀ ਨੌਕਰੀ ਵੀ ਖ਼ਤਮ ਕਰ ਦਿੱਤੀ।

  • @SorabSahota
    @SorabSahota 6 часов назад +1

    🌹🌹🌹🌹🌹🌹🌹🌹🇮🇳🇮🇳🇮🇳🇮🇳🇮🇳🖐️❤️❤️❤️🪔

  • @sonyfoujigurdaspur
    @sonyfoujigurdaspur 12 часов назад +2

    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ
    ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਗਰੀਬ ਪਰਿਵਾਰਾਂ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ

  • @JaswantSingh-mn7qm
    @JaswantSingh-mn7qm 14 часов назад +3

    Bahujan moolniwasi samaj zindabaad

  • @rakeshmp7174
    @rakeshmp7174 10 часов назад +1

    SHO Zindabad ❤

  • @kuldeepsabharwal4417
    @kuldeepsabharwal4417 6 минут назад

    ਪੱਤਰਕਾਰੀ ਨੂੰ ਸਲਾਮ ਆ

  • @BaljeetSingh-fr3by
    @BaljeetSingh-fr3by 11 часов назад

    🙏🙏🙏🙏🙏

  • @gurmeetrai459
    @gurmeetrai459 8 часов назад

    ਇਹਨਾ ਪੁਲਿਸ ਵਾਲਿਆ ਤੇ ਭਰੋਸਾ ਨਾਹ ਕਰੋ

  • @GURMEETSINGH-gs7gw
    @GURMEETSINGH-gs7gw 10 часов назад +1

    ਪੰਜਾਬ ਸਰਕਾਰ ਮੁਰਦਬਾਦ

  • @AngrejSingh-qh9xi
    @AngrejSingh-qh9xi 15 часов назад +4

    Fast kment sidhu sab

  • @LakhvirSingh-v4k
    @LakhvirSingh-v4k 14 часов назад +2

    Waheguru ji kakh na rhe ji police da

  • @jagmohansarao5273
    @jagmohansarao5273 14 часов назад +5

    PM ji ਸੁਣੋ ਸੁਣੋ ਸੁਣੋ ਸੁਣੋ ਪ੍ਰਧਾਨ ਮੰਤਰੀ ਜੀ ਕਿਸਾਨਾਂ ਦਾ ਮਸਲਾ ਹੱਲ ਕਰੋ ਜੈ ਜਵਾਨ ਜੈ ਕਿਸਾਨ

  • @GurjeetSingh-hn8jn
    @GurjeetSingh-hn8jn 12 часов назад +1

    Majdur ekta jindabad

  • @pamajawadha5325
    @pamajawadha5325 11 часов назад +1

    Hun kisan yaad a gya jatta nu makhol krda c ki oh har gl ta dhrna

  • @deputysingh9352
    @deputysingh9352 14 часов назад +1

    Govt. Channel...

  • @BababakhtouraMalout
    @BababakhtouraMalout 14 часов назад +17

    ਮਸਲਾ ਕੀ ਸੀ ਬਨਾ ਤਾ ਜਾਤੀਵਾਦ ਦਾ।

    • @Heavenpreet-r8o
      @Heavenpreet-r8o 14 часов назад +3

      ui bai chamble hoye ne...kisana nu kehnde ne dhrne lgonde ne..hun ehna nu koi ni bolda ehna ne nle police kutti nle dhakka krde ne dhrne la la

    • @Dhilwan_Wale
      @Dhilwan_Wale 13 часов назад

      Shi gll ​@@Heavenpreet-r8o

    • @omraisinghBatth-r6k
      @omraisinghBatth-r6k 12 часов назад +2

      Kisan Jatt Hona inha Lae Mari Gl He

    • @rakeshmp7174
      @rakeshmp7174 10 часов назад

      Bilkul right

    • @SantyPardhan-c9y
      @SantyPardhan-c9y 4 часа назад

      ​@@Heavenpreet-r8o a loka ne darana ta laya c thode warge de panchod jande a tusi panchod Bina gal te londe o

  • @SumitKhabra-w6h
    @SumitKhabra-w6h 14 часов назад +2

    Dalit Samaj jindabad

  • @DeepSingh-x3p
    @DeepSingh-x3p 8 часов назад +3

    Sho ਤੇ ਪਰਚਾ ਦਰਜ ਹੋਣਾ ਚਾਹੀਦਾ

  • @RamPall-b4r
    @RamPall-b4r 12 часов назад

    Werynic bride ❤👍

  • @KewalSingh-e9u
    @KewalSingh-e9u 6 часов назад

    MLA da istifa hove theke dar te kes hona chahi da hai

  • @AmritpalDhillon-e6x
    @AmritpalDhillon-e6x 13 часов назад

    ਕਿਊ ਕੀ ਬੀਜੇਪੀ ਦੇ ਬੀ ਪਾਰਟੀ ਆ ਆਮਦਮੀ ਵਾਲੇ ਕਜਰੀਵਾਲ

  • @BalrajsinghBalraj-l8b
    @BalrajsinghBalraj-l8b 14 часов назад

    ❤❤❤

  • @kuldipsingh3547
    @kuldipsingh3547 13 часов назад +1

    Ghanta

  • @jagmohansarao5273
    @jagmohansarao5273 14 часов назад +3

    PM Modi ji jindabad

  • @komarkomarooo9984
    @komarkomarooo9984 6 часов назад

    Sare gareeb riha hon MLA ate gamdoor te fir hobe

  • @gilldeep7973
    @gilldeep7973 10 часов назад

    Lakhe te bhanee nu spot krne chaide aa majdoraa di

  • @RajanDeep-i2e
    @RajanDeep-i2e 12 часов назад +2

    Bjp walya nu dawala ge tude tan koi help karn be na ave tan he tan danga khande ho

  • @HarjinderSingh-ce2be
    @HarjinderSingh-ce2be 13 часов назад

    Majdoor ekta Zindabaad❤

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 13 часов назад

    ਲਗੇਗੀ ਆਗ ਤੋ ਆਏਗੇ ਘਰ ਕਈ ਜਦ ਮੇ,
    ਯਹਾਂ ਪਰ ਸਿਰਫ਼ ਹਮਾਰਾ ਹੀ ਮਕਾਨ ਥੋੜੀ ਹੈ।
    ਹੁਣ ਕੋਈ ਐਸ ਸੀ ਭਾਈਚਾਰੇ ਦਾ ਨਹੀਂ, ਜਿਹੜੇ ਆਪਣੀ ਕੌਮ ਦੇ ਗੱਦਾਰ ਐ ਉਹਨਾਂ ਨੂੰ ਵੀ ਨਾਲ਼ੇ ਈ ਠੋਕੋ। ਪਹਿਲਾਂ ਜੱਟਾਂ ਵਾਂਗ ਨੌਂਹ ਮਾਸ ਦੇ ਰਿਸ਼ਤੇ ਦਾ ਵਾਸਤਾ ਦੇ ਕੇ ਵੋਟਾਂ ਮੰਗੀਆਂ ਜਾਂਦੀਆਂ ਨੇ ਤੇ ਆਪਣੇ ਲੋਕ ਕਹਿੰਦੇ ਕਿ ਆਪਣਾ ਐਸ ਸੀ ਭਰਾ ਹੈ ਤੇ ਵੋਟਾਂ ਪਾ ਦਿੰਦੇ ਨੇ। ਫੇਰ ਇਹ ਬੇਗੈਰਤ ਬੰਦੇ ਜੱਟਾਂ ਦੇ ਹੱਥਾਂ ਚ ਖੇਲ ਜਾਂਦੇ ਨੇ ਜਿਵੇਂ ਅਮੋਲਕ ਸਿੰਘ ਜੱਟਾਂ ਦੇ ਹੱਥਾਂ ਚ ਖੇਲ ਗਿਆ। ਨਾਲ਼ੇ ਐਸ ਐਚ ਓ ਕਹਿੰਦਾ ਸੀ ਮੈਂ ਵੀ ਦਲਿਤ ਹਾਂ, ਇਹਨਾਂ ਫਰਜ਼ੀ ਦਲਿਤਾਂ ਨੂੰ ਵੀ ਠੋਕੋ ਨਾਲ਼ੇ ਈ ।

  • @GuraSingh-r8b
    @GuraSingh-r8b 14 часов назад +2

    Bahgwat maan jumle was greeb mazdor sc smage de loka ley maru.mari sarkaar savt hoy loka nu doka deta hai

  • @kulvirmultani2401
    @kulvirmultani2401 8 часов назад

    Very bad mla dog 🐕 da dog 🐕

  • @kulvirmultani2401
    @kulvirmultani2401 8 часов назад

    Please sho te vi fir

  • @TarsemSingh-bn4gw
    @TarsemSingh-bn4gw 14 часов назад +6

    ਜੱਟਵਾਦ ਦਾ ਕਿਲਾ ਗਰਦਨ ਚ ਐ ਉਹਨਾ ਦਾ ਹੱਲ BJP ਹੀ ਐ

    • @omraisinghBatth-r6k
      @omraisinghBatth-r6k 12 часов назад

      Punjab Vich B J P Di Sarkar Hove U P Te M P Vich Aih Mazdur Nu Tuti Te Pani Peen Kr K Mar Dende Nai

    • @TarsemSingh-bn4gw
      @TarsemSingh-bn4gw 12 часов назад

      @omraisinghBatth-r6k punjab aaa up nhi .... Eh

    • @omraisinghBatth-r6k
      @omraisinghBatth-r6k 11 часов назад +1

      @@TarsemSingh-bn4gw Punjab Kitho Rih Gae 40 Lakh Ta Parvasi Aa Ludhiane Ja K Pta Lagda

  • @Punjabi-f9b
    @Punjabi-f9b 8 часов назад

    ਤੁਸੀ ਬੀਜੇਪੀ ਦੀ ਹੈਲਪ ਲਵੋ ਐਵੇਂ ਕਿਸੇ ਪਿੱਛੇ ਨਾ ਲੱਗੋ

  • @NareshKumar-kt9gx
    @NareshKumar-kt9gx 12 часов назад

    Sahi dona te karvari chide

  • @gurjantsingh2369
    @gurjantsingh2369 14 часов назад +3

    ਹੁਣ ਬੀਜੇਪੀ ਦੀ ਸਰਕਾਰ ਹੀ ਆਊਗੀ ਬਸ

  • @sohalsohalmalik5475
    @sohalsohalmalik5475 12 часов назад

    Apna kaam aap kero veero kkese kisan kese bjp di koi wait na kero apna kaam aap he karan va veero

  • @Gurdeep00788
    @Gurdeep00788 11 часов назад

    modi majdoor ekta jindabad

  • @ParvinderSingh-lr9jy
    @ParvinderSingh-lr9jy 12 часов назад

    Hun taa SC MLA ne SC loka ute zulam kita, hun sarkar nu kion dosi mande ho. Je himat hai taa karo karwao karwae, MLA to.

  • @manjeetsahota3795
    @manjeetsahota3795 12 часов назад

    BJP nu le aooo aine fer lot auna

  • @manjitsoni9676
    @manjitsoni9676 13 часов назад +5

    ਕਿਸੇ ਦੇ ਘਰ ਤੇ ਇੱਟਾ ਰੋੜੇ ਮਾਰੋਗੇ ਤਾਂ ਅਗਲਾ ਗੋਲੀਆਂ ਨਾਲ ਈ ਸਵਾਗਤ ਕਰੂ ਥੋਡਾ ਪੁਲੀਸ ਤੇ ਰੋੜੇ ਵਰਾਏ ਗੱਡੀਆਂ ਭੰਨੀਆਂ ਕਨੂੰਨ ਹੱਥਾਂ ਚ ਲਿਆ ਆਪਣੀ ਗਲਤੀ ਨੀ ਮੰਨਦੇ ਸਰਪੰਚੀ ਜਿੱਤ ਕੇ ਐਮ ਐਲ ਏ ਆਲੀ ਫੀਲਿੰਗ ਲੈ ਗਿਆ ਇਸ ਪਿੰਡ ਦਾ ਨਵਾਂ ਬਣਿਆ ਸਰਪੰਚ।ਅਨ ਪੜਤਾ ਇਹ ਪਿੰਡ ਦੀਆਂ ਜੜਾ ਚ ਬੈਠ ਗਈ।ਪਿੰਡ ਦਾ ਮਸਲਾ ਸੀ ਆਪਸ ਵਿੱਚ ਬੈਠ ਕੇ ਹੱਲ ਹੋ ਸਕਦਾ ਸੀ

  • @AmarjitSingh-cw5tr
    @AmarjitSingh-cw5tr 11 часов назад

    Julia.maro.

  • @jagmohansarao5273
    @jagmohansarao5273 14 часов назад +1

    ਮੇਰਾ ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਸੁਣ ਲਓ pm India great PM india welcome ਮੋਦੀ ਸਰਕਾਰ ਜਿੰਦਾਬਾਦ

    • @omraisinghBatth-r6k
      @omraisinghBatth-r6k 12 часов назад

      Punjab Vich Vi B J P Di Sarkar Hove U P Te M P Jkr Koe Mzdur Tuti Te Pani Pee Landa Ta Mar Ditta Janda Punjab Vi Aih Hona Chahida

  • @TarsemSingh-bn4gw
    @TarsemSingh-bn4gw 14 часов назад +3

    Bjp wala nu aona deo . Fr hi asra hou masla ta .j dusman Ghar nu pa jya ta dusman de dusman nll khdna ch koi burai nhi

  • @kulwindersrpanch5027
    @kulwindersrpanch5027 13 часов назад

    Gundagrdi krde ne eh

  • @rakeshmp7174
    @rakeshmp7174 10 часов назад

    Jina ni batte maro on ta parcha pio

  • @harshpreetkaur5560
    @harshpreetkaur5560 10 часов назад

    ਇਹਨਾਂ ਵੱਡੇ ਧਨਾਢ ਲੋਕਾਂ ਦਾ ਕੋਈ ਕੁੱਝ ਨਹੀਂ ਬਗਾੜ ਸਕਦਾ,, ਇਹ ਲੋਕ ਤਾਂ ਆਪਣੀ ਰਾਜਨੀਤੀ ਚੱਮਕਾਉਣ ਲੱਗੇ ਹੋਏ ਹਨ

  • @ajaibsingh9738
    @ajaibsingh9738 11 часов назад

    ਐਮ ਲੇਖੇ ਨੂੰ 302 ਅੰਦਰ ਕਰੋ

    • @rakeshmp7174
      @rakeshmp7174 10 часов назад

      Kyio tino taklef a 😂😂😂

  • @jagtarsingh5198
    @jagtarsingh5198 14 часов назад

    eh jatiwaad julam sc community upar hona band hove. eh greeb log Mazdoor desh di economi da yogdan sab too jyada paundha

  • @sohalsohalmalik5475
    @sohalsohalmalik5475 12 часов назад

    Na bjp di sport lena na kee kisan di spot leni va verro apni dum naal kero veero

  • @pamajawadha5325
    @pamajawadha5325 11 часов назад +2

    Kisan jatt jindabad police force jindabad sc samj police nu kutna and kro oh v Anna lok ne hun sc samj dharna kiu la rahi n kisana nu ta kehda c eh sadka jam krda ne

    • @SantyPardhan-c9y
      @SantyPardhan-c9y 4 часа назад

      Tanu nhi pata posde daya salo gand a bhi tusi paya tanu pata nhi ek pind de gal a

  • @kuljitkaur7461
    @kuljitkaur7461 13 часов назад

    Asi marjage es var bhave insaf len lai kuj v Krna pve asi nal aa tuhade ,,,mjbi sikha nal ena Dhaka ,,, eh ta mar denge gareeba nu je hun v na bole ta😢😢

  • @SumitKhabra-w6h
    @SumitKhabra-w6h 14 часов назад +1

    Sarkar dalitan naal gundagardikar rehi a

  • @arpan8584
    @arpan8584 14 часов назад +1

    App da patta saf bjp le ke amage

  • @gurwindersinghbhucho3852
    @gurwindersinghbhucho3852 14 часов назад +7

    ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਜ਼ਿੰਦਾਬਾਦ

  • @harjinderghoman
    @harjinderghoman 12 часов назад +1

    ਅਜਾਦੀ ਤੋਂ ਲੈ ਕੇ ਹੁਣ ਤੱਕ ਹਰ ਸਰਕਾਰ ਨੇ ਗਰੀਬਾਂ ਨਾਲ ਧੱਕਾ ਹੀ ਕੀਤਾ ਮਜਦੂਰਾਂ ਵਿੱਚ ਏਕੇ ਦੀ ਘਾਟ ਹੈ

  • @Sonisingh786-l2i
    @Sonisingh786-l2i 13 часов назад

    ❤❤❤❤❤

  • @kulwindersotha6626
    @kulwindersotha6626 13 часов назад

    ਮਜ਼ਦੂਰ ਏਕਤਾ ਜਿੰਦਾਬਾਦ

  • @gurwindersinghbhucho3852
    @gurwindersinghbhucho3852 14 часов назад +6

    ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਜ਼ਿੰਦਾਬਾਦ

  • @GURMEETSINGH-gs7gw
    @GURMEETSINGH-gs7gw 11 часов назад

    ਮਜ਼ਦੂਰ ਏਕਤਾ ਜਿੰਦਾਬਾਦ