Kejriwal ਨੇ ਜਿਤਾਈ BJP!MLA ਕੋਟਲੀ ਦਾ ਦਾਅਵਾ,ਭਗਵੰਤ ਮਾਨ ਛੱਡੇਗਾ AAP

Поделиться
HTML-код
  • Опубликовано: 10 фев 2025
  • Kejriwal ਨੇ ਜਿਤਾਈ BJP!
    MLA ਕੋਟਲੀ ਦਾ ਦਾਅਵਾ,ਭਗਵੰਤ ਮਾਨ ਛੱਡੇਗਾ AAP,
    ਕੋਟਲੀ ਤਾਂ ਬਾਹਲੀਆਂ ਟਿੱਚਰਾਂ ਕਰ ਗਿਆ ਝਾੜੂ ਵਾਲਿਆਂ ਨੂੰ।
    #arvindkejriwal #bhagwantmann #punjabgovt #politics #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

Комментарии • 48

  • @ib1463
    @ib1463 День назад +20

    ਕੇਜਰੀਵਾਲ ਨੂੰ ‌ ਇਸ ਦਾ ਹੰਕਾਰ ਲੈਣ ਡੁੱਬਾ।

  • @kewalkamboj7339
    @kewalkamboj7339 21 час назад +10

    ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉ

  • @MandeepSharma-w4r
    @MandeepSharma-w4r 19 часов назад +5

    ਆਪਦੀ ਪਾਰਟੀ ਦੀ ਗੱਲ ਨਹੀਂ ਕਰਦੇ ਆ ਤੁਹਾਡੀ ਪਾਰਟੀ ਦੀ ਜੀਰੋ ਸੀਟ ਆਈ ਹੈ

  • @amriksingh9589
    @amriksingh9589 22 часа назад +8

    ਕੇਸਰੀ ਖਤਮ ਵਾਲ ਵਾਲ ਰਹਿ ਗੇ ਭਗਵੰਤ ਮਾਨ ਕੇਸਰੀ ਵਾਲ ਨੂੰ ਤਲਾਕ ਦੇ ਦੇ ਵਧੀਆ ਰਹੇਗਾ

  • @BabuSidhu-p4m
    @BabuSidhu-p4m 21 час назад +7

    Next CM sh chani

  • @jaswindersandhu9462
    @jaswindersandhu9462 21 час назад +6

    ਭੰਤੇ ਜਿਹੜੀਆਂ ਨੌਕਰੀਆਂ ।ਬਾਹਰਲਿਆਂ ਦਿਤੀਆਂ ਉਹ ਲੈ ਡੁੱਬਣ ਗੀਆ।

  • @kapilarora7495
    @kapilarora7495 23 часа назад +8

    ਵੀਰੇ ਤੁਸੀ ਨਾ ਇੰਟਰਵਿਊ ਕਰੋ
    ਤੁਹਾਡੀ ਪਾਰਟੀ ਨੂੰ ਵੀ ਪੰਜਾਬ ਚ ਮੂੰਹ ਨਹੀਂ ਲਾਉਣਾ ਵੀਰੇ ਤੁਸੀ ਵੀ ਬਹੁਤ ਗਲਤ ਕੀਤਾ ਪੰਜਾਬ ਨਾਲ

  • @kewalkamboj7339
    @kewalkamboj7339 21 час назад +5

    ਇਸ ਨੂੰ ਪੁੱਛੋ ਪਿੱਛਲੀ ਕਾਂਗਰਸ ਦੀ ਸਰਕਾਰ ਸੀ ਉਸ ਵਕਤ ਇਸ ਨੇ ਆਪਣੇ ਹਲਕੇ ਚੋਂ ਪੁੱਲ ਕਿਉਂ ਨਹੀਂ ਬਣਾਇਆ।60 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਇਸ ਨੂੰ ਸ਼ਰਮ ਨਹੀਂ ਆਉਂਦੀ ਕਹਿ ਰਿਹਾ ਸਾਡੇ ਪੁਲ ਨਹੀਂ ਬਣਿਆ। ਇਹਨਾਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਤਾਂ ਕੁਰਸੀ ਲੈਕੇ ਪੰਜਾਬ ਨੂੰ ਲੁੱਟਣਾ

  • @Punjabi-f9b
    @Punjabi-f9b 17 часов назад +2

    ਕਾਂਗਰਸ ਜਿੰਦਾਬਾਦ 👍❤️

  • @satnamdhindsa3759
    @satnamdhindsa3759 22 часа назад +5

    2027 ਤੋਂ ਬਾਦ ਵਿੱਚ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਣਾ

  • @jaspalsinghbasra8781
    @jaspalsinghbasra8781 23 часа назад +4

    If BJP Party is considered to be good party among other parties and comes in Punjab.Hope Punjab will get prosperity in every field.

  • @HarjinderSingh-ce2be
    @HarjinderSingh-ce2be 22 часа назад +2

    ❤❤❤

  • @HarpreetSingh-jz4fu
    @HarpreetSingh-jz4fu День назад +11

    ਕਾਂਗਰਸ ਨੇ ਵੀ ਪੰਜਾਬ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਅੱਜ ਤੋਂ 3 ਸਾਲ ਪਹਿਲਾਂ ਕਾਂਗਰਸ ਸੀ

    • @eddieboi2212
      @eddieboi2212 20 часов назад +2

      Bai sade ilake ch hoya aa punjab da ni ke skde apa par apne halke ch channi saab kam krgye ne kafi

  • @amriksingh9589
    @amriksingh9589 22 часа назад +4

    ਬਾਈ ਭਗਵੰਤ ਮਾਨ ਨੇ ਨੋਕਰਿਆ ਤਾ ਦਿੱਤੀਆਂ ਨੇ ਸਾਰੇ ਭਾਰਤ ਵਿੱਚ ਕੋਈ ਜਗਾ ਨਾ ਛੱਡੋ ਜਿਥੇ ਮੇਰੀ ਫੋਟੋ ਵਾਲਾ ਬੈਨਰ ਨਾ ਹੋਵੇ ਹਰ ਖੱਲ ਖੁਜੇ ਉਤੇ ਮੇਰੀ ਫੋਟੋ ਵਾਲਾ ਬੈਨਰ ਹੋਣਾ ਚਾਹੀਦਾ ਹੈ ਪੈਸੇ ਦੀ ਕੋਈ ਪ੍ਰਵਾਹ ਨਹੀਂ ਬਹੁਤ ਪੈਸਾ ਵਿਆਜ ਤੇ ਲੈ ਲੳੁ ਆਪੇ ਲਾਹੀ ਜਾਣ ਗੇ ਕਰਜਾ ਪੰਜਾਬ ਦੇ ਲੋਕ

  • @gagandeepsingh-cv9uc
    @gagandeepsingh-cv9uc День назад +7

    Ju. Dilli. Ch. Congress. Da. Hall hoea. Hun. Punjab ch. V. Hona.

    • @harrypreet3846
      @harrypreet3846 23 часа назад +2

      Vese aap da vi vekh lo oh hee punjab ch hona aap party hun kite bhagwant maan pehla hee chadke na bhaj jave

  • @karmsingh6636
    @karmsingh6636 День назад +5

    Hun tan bas Yogi G warga CM chahide Punjab witch. Sade kush bigde leaders te kush bure lokan nu te gangster da safaya karn lai yogi hi chahida Punjab nu.

    • @PawanGhumman-ft1hp
      @PawanGhumman-ft1hp 23 часа назад

      Yogi jina kanjar koi nahi sikh kom nu vaise hi nafrat kardi rss BJP yogi

  • @Manyakaur1313
    @Manyakaur1313 22 часа назад +4

    ਏਸ ਹਿਸਾਬ ਨਾਲ ਤੇ ਪਰਣੀਤੀ ਚੋਪੜਾ v ਗਈ ਸਮਜੋ ਰਾਘਵ ਚੱਢਾ ਵਿਚਾਰਾ 😂😂😂😂😂

    • @rajaravindersingh593
      @rajaravindersingh593 20 часов назад +2

      Parniti nu cm da moka de davo.. hora da haal wekh hi lia

  • @PappuMamber-n1w
    @PappuMamber-n1w 23 часа назад +2

    Very, nice,m,l,a,sab, Ji,,,

  • @Gillgaming0001
    @Gillgaming0001 День назад +4

    Sab to jada nuksaan Congress nai hi kita punjab da bachi kasar bakki partya nai karti

  • @BalvirsinghSingh-u4b
    @BalvirsinghSingh-u4b День назад +4

    Koi like cm banao. Zhooth na bole.

  • @satpalbhunder-iu9cn
    @satpalbhunder-iu9cn 11 часов назад

    ਕਾਂਗਰਸ ਦੀਆਂ ਦਿਲੀ ਵਾਲੀਆਂ ਸੀਟਾਂ ਵੀ ਦਸ

  • @singhjass8319
    @singhjass8319 23 часа назад +2

    😂aena nu keda koi push da

  • @Arvind.singh3787
    @Arvind.singh3787 20 часов назад +1

    Kotli khud ladki baaz te gappi aa .. me khud ennu jalandhar de hotelan vich choti choti kudiyan de naal room lena vekhya

  • @ZenoSamaOmniKing
    @ZenoSamaOmniKing День назад +5

    Bjp panjab 2027

  • @AruraRam-e9f
    @AruraRam-e9f 11 часов назад

    Adampur ariya v Dekh lo 😅😅😅😅😅😅😅😅😅

  • @ChahalCom
    @ChahalCom Час назад

    Punjab de wich punjab madel hi chele ga hor koi madel nhi chele ga

  • @rajuverma-sj5iv
    @rajuverma-sj5iv 21 час назад +1

    kagras o aapo Badal o
    modi de vare ha 2027 vich verro santer sarkar modi de ha keo na modi nu vot paiea modi nu pus ke eana sarkar ne cam karna ha modi nu vot deo

  • @rajuverma-sj5iv
    @rajuverma-sj5iv 21 час назад +1

    hon janta ne banta da bore bestra gol kr dana eande maa ghar wale nal eane sokltey hona kol ke hoda ha pasa loka da loka ne master de monde nu mok matreybana deta ea cheeg ke ce lando ghar da ce sarabi sere da ce janta pagal ce

  • @ChahalCom
    @ChahalCom Час назад

    13. O. 13. 0. 13. O hankar nuo mar ji

  • @harrypreet3846
    @harrypreet3846 23 часа назад +1

    Asal ch ena MP election ch congress hee harai, baki ena naal mardi honi hee si kio ki jis ne punjab da paisa luttea osda namo nishan mit gea jive akali dal galtia kitia, ja purani history jo luttan aayea oh punjab to side te hee lutt maar karde rhe hai, jina punjab naal taker lai oh khatam ho gaye, hun jo eda karu ga oh khatam hau ga, baki Punjab ch vi mrra hee hona history ch aa daraj hai koi aayea si khatam ho gea

  • @gurmindersingh5800
    @gurmindersingh5800 20 часов назад +1

    ਸਾਰੇ ਚੋਰ ਇਕੱਠੇ ਹੋਏ ਹਨ,,,,,😅😅😅😅😅,,, ਸਾਨੂੰ ਕੋਈ ਵੀ ਚੰਗਾ ਨਹੀਂ ਲੱਗਦਾ,,,,, ਸਭ ਰਲ ਕੇ ਚੋਰ ਇਕੱਠੇ ਹੋ ਕੇ ਪੰਜਾਬ ਨੂੰ ਲੁੱਟ ਲੁੱਟ ਕੇ ਖਾ ਰਹੇ,,,,,😅😅😅😅😅,,,,😂😂😂

  • @amriksingh9589
    @amriksingh9589 22 часа назад +2

    ਬਾਈ ਭਗਵੰਤ ਮਾਨ ਨੇ ਨੋਕਰਿਆ ਤਾ ਦਿੱਤੀਆਂ ਨੇ ਸਾਰੇ ਭਾਰਤ ਵਿੱਚ ਕੋਈ ਜਗਾ ਨਾ ਛੱਡੋ ਜਿਥੇ ਮੇਰੀ ਫੋਟੋ ਵਾਲਾ ਬੈਨਰ ਨਾ ਹੋਵੇ ਹਰ ਖੱਲ ਖੁਜੇ ਉਤੇ ਮੇਰੀ ਫੋਟੋ ਵਾਲਾ ਬੈਨਰ ਹੋਣਾ ਚਾਹੀਦਾ ਹੈ ਪੈਸੇ ਦੀ ਕੋਈ ਪ੍ਰਵਾਹ ਨਹੀਂ ਬਹੁਤ ਪੈਸਾ ਵਿਆਜ ਤੇ ਲੈ ਲੳੁ ਆਪੇ ਲਾਹੀ ਜਾਣ ਗੇ ਕਰਜਾ ਪੰਜਾਬ ਦੇ ਲੋਕ