New Shabad Gurbani Kirtan 2024 - Salok Bhagat Kabir Ji | Bhai Jaswinder Singh Ji | V Gurbani

Поделиться
HTML-код
  • Опубликовано: 22 дек 2024

Комментарии •

  • @baldevsingh-jg2hm
    @baldevsingh-jg2hm 2 года назад +14

    ਧੰਨ ਧੰਨ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🌹🙏🌷🌷🌷🍒🍒🍎🍎🍎🍓🍓🍓🍓🍍🍍🍍🍍🍍🍓🍎🍎🍒🌷🙏🌹🌹🙏🙏🙏🙏🙏

    • @salwindermannan3921
      @salwindermannan3921 Год назад +2

      ❤❤❤

    • @HardeepSingh-lx8ld
      @HardeepSingh-lx8ld Год назад

      ​@@salwindermannan3921❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ se

  • @InderjitSingh-oo8cd
    @InderjitSingh-oo8cd 9 дней назад +1

    ਵਾਹਿਗੁਰੂ ਜੀ ਕਾ ਖ਼ਾਲਸਾ
    ਜੀ ਵਾਹਿਗੁਰੂ ਜੀ ਕੀ ਫਤਿਹ

  • @sapindersinghghumann5932
    @sapindersinghghumann5932 9 месяцев назад +6

    ਧੰਨ ਧੰਨ ਭਗਤ ਕਬੀਰ ਜੀ

  • @sarabjitsingh9147
    @sarabjitsingh9147 8 месяцев назад +2

    ਧੰਨ ਧੰਨ ਬਾਬਾ ਕਬੀਰ ਜੀ

  • @hardipkaur5920
    @hardipkaur5920 8 месяцев назад +20

    ਬੰਗਾਲ ਦੀ ਧਰਤੀ ਤੇ ਭਗਤ ਕਬੀਰ ਜੀ ਦੇ ਸਲੋਕ ਸਰਵਣ ਕਰ ਕੇ ਬਹੁਤ ਹੀ ਤੇ ਸਹਿਜ ਅਨੰਦ ਆਇਆ ਵਾਹਿਗੁਰੂ ਜੀ

    • @JaswinderKaur-gp1on
      @JaswinderKaur-gp1on 5 месяцев назад +4

      Thanks

    • @harinderbraich6026
      @harinderbraich6026 Месяц назад

      Poppingpppppppppppppppppppppppppppppppppppppppppppppppppppp 7:41 7:43
      ​@@JaswinderKaur-gp1on

  • @GurbhajanSingh-kv6lo
    @GurbhajanSingh-kv6lo 8 месяцев назад +2

    ਧੰਨ ਭਗਤ ਕਬੀਰ ਜੀ ❤ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮੇਹਰ ਭਰਿਆ ਹੱਥ ਰੱਖਣ ਦਾਸ ਤੇ

  • @Livewithhk
    @Livewithhk 3 года назад +6

    🌹ਧੰਨ ਵਹਿਗੁਰੂ ਜੀ 🌹🙏 ਵਾਹਿਗੁਰੂ ਜੀ ਕਿਰਪਾ ਕਰੋ ਕਿ ਜੋ ਸੰਗਤਾਂ ਦਿੱਲੀ ਆਪਣੇ ਹੱਕਾਂ ਲਈ ਬਾਡਰਾਂ ਤੇ ਬੈਠੀਆਂ ਹਨ ਉਨ੍ਹਾਂ ਨੂੰ ਚੜਦੀ ਕਲਾ ਬਖਸੋ 🌹🌹🌼🌹🌼🌹🌹

    • @harjinderkaur1862
      @harjinderkaur1862 3 года назад

      ,🌹🙏satnaam shri waheguru sahib ji,🌹🌹🌹🌹🌹🙏Bhagt kabir ji ke shlok sun ke khali khajane apne naam naal bhardo mehar karo ,""waheguru ji ,,''apne charna naal jor ke rakhio🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏

    • @JaswinderKaur-gp1on
      @JaswinderKaur-gp1on 7 месяцев назад

      Right

    • @bhupindersingh6672
      @bhupindersingh6672 6 месяцев назад

      😢😮😊

  • @nirmalchand4211
    @nirmalchand4211 8 месяцев назад +1

    ❤wahe guru ji❤wahe guru ji❤wahe guru ji❤wahe guru ji❤wahe guru ji❤

  • @mohindersingh1325
    @mohindersingh1325 3 года назад +13

    Very2good dhan dhan kabir ji maharaj

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @JagsirSingh-ph5tg
    @JagsirSingh-ph5tg 3 года назад +17

    ਬਹੁਤ ਪਿਆਰੇ ਸਲੋਕ ਹਨ, ਮਨ ਨੂੰ ਮੋਹ ਲੈਣ ਵਾਲੇ।
    ਧੰਨ-ਧੰਨ ਭਗਤ ਕਬੀਰ ਜੀ ਆਪ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ।

    • @makhansingh8880
      @makhansingh8880 Год назад +1

      ਸੁਣਨ ਦਾ ਫਾਇਦਾ ਵੀ ਫੇਰ ਹੀ ਹੈ ਜੇ ਅਸੀਂ
      ਵਿਚਾਰ ਕਰੀਏ

    • @DayaSingh-ys5ei
      @DayaSingh-ys5ei 10 месяцев назад

      😊

  • @charanjitkaurdhaliwal932
    @charanjitkaurdhaliwal932 4 месяца назад +1

    ਬਹੁਤ ਬਹੁਤ ਹੀ ਮਿੱਠੀ ਤੇ ਪਿਆਰੀ ਅਵਾਜ਼। ਨਾਲ ਪਾਠ ਸਰਵਣ ਕਰਕੇ ਮਨ ਸ਼ਾਂਤ ਹੋ ਗਿਆ। 🙏🙏❤

  • @vimalbhunkal6175
    @vimalbhunkal6175 2 года назад +6

    Bhagat to Parmatma hai Hamare to Guru Kabir hai guru kabir ki wani amritwani hai jai kabir saheb🙏🙏🙏

  • @nirmalchand4211
    @nirmalchand4211 8 месяцев назад +1

    Wahe guru ji wahe guru ji wahe guru ji wahe guru ji

  • @bangtanblink7
    @bangtanblink7 3 года назад +8

    🙏👏🤲🙏👏🤲🙏👏🤲 ਧੰਨ ਧੰਨ ਭਗਤ ਕਬੀਰ ਜੀ ਵਾਹਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਮਹਾਰਾਜ ਜੀ💝💖❇️❇️❇️✳️✳️✳️🌙🌏🥰🥰💐🌹🥀🌷💐🌹🥀🌷💐🌹🥀🌷🌾🌾🍁🪴🌴🪴🌴

    • @XXLYNXkinggamingXX
      @XXLYNXkinggamingXX 3 года назад +1

      I'll I'm bi hi boo

    • @Bhawan-hm5on
      @Bhawan-hm5on 3 года назад +1

      @@XXLYNXkinggamingXX l

    • @harjeetsharma3429
      @harjeetsharma3429 3 года назад +2

      Dhan Dhan shree kabirji mharaj sarbat da bharat kar

    • @gurdiplalpawar6839
      @gurdiplalpawar6839 2 года назад +1

      ਸਤਿਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਕਬੀਰ ਸਾਹਿਬ ਜੀ ਸਭ ਨੂੰ ਰਿਜ਼ਕ ਰੋਟੀ ਦੇਵੀ,ਭਲਾ, ਸਰਬੱਤ ਦਾ ਕਰੀ

  • @kabalsingh6764
    @kabalsingh6764 2 года назад +2

    ਧਨਧਨ ਭਗਤ ਕਬੀਰ ਜੀ

  • @harmeshpuri8620
    @harmeshpuri8620 Год назад +2

    Waheguru ji ka Khalsa waheguru ji ki Fateh ji sab ko ji

  • @bobkooner996
    @bobkooner996 3 года назад +3

    Bhaie sahib rasslii gurbani sahib dil tak phunch rahi hae.

  • @gurbachansingh7116
    @gurbachansingh7116 3 года назад +1

    Guru.nanak patsah.charhdi.kalaa karan ji BHAI SAHIB ji ute is weary.gud work ji weary.gud work ji weary.gud work ji

  • @Livewithhk
    @Livewithhk 3 года назад +16

    ਵਾਹਿਗੁਰੂ ਜੀ ਮੇਹਰ ਕਰੋ ਕਿ ਜੋ ਸੰਗਤਾਂ ਦਿੱਲੀ ਆਪਣੇ ਹੱਕਾਂ ਲਈ ਬਾਡਰਾਂ ਤੇ ਬੈਠੀਆਂ ਹਨ ਉਨ੍ਹਾਂ ਨੂੰ ਚੜਦੀ ਕਲਾ ਬਖਸੋ ਜੀ 🌹🌹🌼❤️🙏

  • @sarbjitsandhu2531
    @sarbjitsandhu2531 Год назад +9

    ❤❤❤❤❤ ਧੰਨ ਧੰਨ ਭਗਤ ਕਬੀਰ ਸਾਹਿਬ ਜੀ ❤❤❤❤❤

  • @nirankarsingh4185
    @nirankarsingh4185 3 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManjithSingh-mp7uz
    @ManjithSingh-mp7uz 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @arashdhillon1866
    @arashdhillon1866 3 года назад +5

    Waheguru ji Sarbat da bhalla kreo 🙏 waheguru ji ka khalsa waheguru ji ki Fateh 🙏 Mehar kreoo 🙏 izata baksho tc bakshan har oo 🙏 dhan dhan baba vadbhag singh ji 🙏 dhan dhan shri guru granth sahib ji 🙏

  • @meetokaur6000
    @meetokaur6000 3 года назад +2

    ਵਾਹਿਗੁਰੂ ਜੀ ਸਤਿ ਨਾਮ ਵਾਹਿਗੁਰੂ ਜੀ ਕਾ ਆਸਰਾ ਵਾਹਿਗੁਰੂ ਜੀ ਤੂੰ ਹੀ ਤੁਮ ਹੋ

    • @Harwinder-se1de
      @Harwinder-se1de 3 года назад

      Thanks all
      Bhai Jaswinder Singh Garhimansowalia
      Phone 9872485936

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਹੁਤ ਬਦੀਆਂ ਸੁਰੀਲੀ ਆਵਾਜ ਵਾਹਿਗੁਰੂ ਜੀ

  • @HarjinderSingh-dk6pu
    @HarjinderSingh-dk6pu 3 года назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @mohindersidhu4659
    @mohindersidhu4659 2 года назад +29

    ਕੈਨੇਡਾ ਦੀ ਧਰਤੀ ਤੇ ਭਗਤ ਕਬੀਰ ਜੀ ਦੇ ਸਲੋਕ ਸਰਵਣ ਕਰਕੇ ਬੜਾ ਹੀ ਸਹਿਜ ਅਤੇ ਆਨੰਦ ਆਇਆ। ਵਾਹਿਗੁਰੂ,ਭਾਈ ਜਸਵਿੰਦਰ ਸਿੰਘ ਜੀ ਆਪ ਅਤੇ ਸਮੁੱਚੇ ਪਰਿਵਾਰ ਅਤੇ ਸਹਿਯੋਗੀਆਂ ਨੂੰ ਤੰਦਰੁਸਤੀ, ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ।ਰੱਬ ਰਾਖਾ।

  • @JagtarSingh-vi4zi
    @JagtarSingh-vi4zi 7 месяцев назад +1

    ਗੁਰੂ।ਕੇ।ਵਜੀਰ।ਦੀ।ਅਵਾਜ।ਬਹੁਤ।ਸੋਹਣੀ।ਹੈ।ਅਕਾਲ।ਪੁਰਖ।ਸੋਹਣੀ।ਜਿਹੀ।ਅਵਾਜ।ਵਾਲੇ।ਸਿੰਘ।ਸਾਹਿਬ।ਨੂੰ।ਚੜਦੀ।ਕਲਾ।ਬਖਸੈ।ਜੀ।ਇਸੇ।ਤਰਾਂ।ਗੁਰੂ।ਗਰੰਥ।ਸਾਹਿਬ।ਆਪਣੀ।ਸੇਵਾ।ਬਖਸੀ।ਰਖਣ।।

  • @SatpalSingh-ke5wq
    @SatpalSingh-ke5wq 3 года назад +13

    WAH WAH BHAGAT KABEER JI KOTI KOTI NAMSKAR TERI GURBANI NU

  • @BaajiBaaji-bv7xn
    @BaajiBaaji-bv7xn 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਧੰਨ ਸਾਹਿਬ ਭਗਤ ਕਬੀਰ ਜੀ

  • @DassGarib
    @DassGarib Год назад +3

    ਸਤਿਨਾਮ ਵਾਹਿਗੁਰੂ ਜੀ ❤ ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ❤

  • @Naibsingh-jf3it
    @Naibsingh-jf3it 8 месяцев назад +2

    ਧੰਨ।ਕਬੀਰ।ਜੀ

  • @babasurjitsinghkhalsaheera2168
    @babasurjitsinghkhalsaheera2168 2 года назад +17

    ਬਹੁਤ ਕਿਰਪਾ ਭਾਈ ਸਾਹਿਬ ਤੇ ਗੁਰੂ ਜੀ ਦੀ

  • @NavjotKaur-kn8sp
    @NavjotKaur-kn8sp Год назад

    ਗੁਰੂ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਹੋਰ ਸਾਡਾ ਕੋਈ ਆਸਰਾ ਹੀ ਨਹੀਂ।ਧੰਨ ਧੰਨ ਭਗਤ ਕਬੀਰ ਜੀ 🙏☝️

  • @meetokaur6000
    @meetokaur6000 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @narinderheer5745
    @narinderheer5745 Год назад

    Bhut bdia ji..... satguru kabir saheb maharaj ki jai

  • @nagarsingh6516
    @nagarsingh6516 3 года назад +5

    Waheguru ji Mehar karna safe Sab te kirpa karna ji

  • @ammabodlan5272
    @ammabodlan5272 2 года назад +2

    Bhai jasvinder sigh ji baba farid ji de salok v u tube te pao ji tuhade voice bahoot sweet hai anand aa janda kirpa hai tuhade te waheguru ji di

  • @kamleshkaur6901
    @kamleshkaur6901 3 года назад +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਮਿੱਠੀ ਅਵਾਜ਼ ਹੈ। ਵਾਹਿਗੁਰੂ ਚੜਦੀ ਕਲਾ ਬਖਸ਼ੇ।

    • @palsingh5785
      @palsingh5785 3 года назад +3


      , P
      ਪ।ਲ ੍ਰ ,

    • @luckylovedeep3873
      @luckylovedeep3873 2 года назад

      kollppplppllppplpppp

    • @luckylovedeep3873
      @luckylovedeep3873 2 года назад

      ll0pplpppii

    • @AmirChand-xl5oe
      @AmirChand-xl5oe Год назад

      ​@@palsingh578500 jni😊 mm,.,mmmm
      Nn nhkl ml,!. Mm mm mm lko ll kkmkkkkkk8 8 ok jii8kl lko 9pkkklkkjkmkkjkk oppo kklkkkkkkjhhj ok nn kk kkjjj ni 9okkjjkkkkkj 54:57 54:57 54:58 ,nokk99 in jhb ok imnm nimmmm mm mm😊ú oppo o m 1:01:05 m

    • @majorsingh2694
      @majorsingh2694 11 месяцев назад +1

  • @harpreetbhangu660
    @harpreetbhangu660 3 дня назад

    ਧੰਨ ਵਾਹਿਗੁਰੂ ਜੀਓ

  • @gurmeetbagri354
    @gurmeetbagri354 3 года назад +5

    Dhan Siri Guru Granth sahib ji🙏🙏🏻🙏🙏🙏🙏🙏🏻🙏🏻🙏🏻💯💯💯💯💯💯💯💯💯

  • @BaldevSingh-je2ry
    @BaldevSingh-je2ry Год назад +1

    ਜੇ। ਗੁਰੂੰ। ਦੇਵ। ਧੰਨ। ਗੁਰੂੰ। ਦੇਵ

  • @gurbhajansingh5004
    @gurbhajansingh5004 3 года назад +8

    Dhan Dhan Bhagat Kabir Sahib Jio

  • @labhsinghmasute7661
    @labhsinghmasute7661 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gurdipsingh708
    @Gurdipsingh708 Год назад +5

    ❤❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਗਤ ਕਬੀਰ ਜੀਉ ਸਭ ਤੇ ਮੇਹਰ ਕਰੀ ਦਾਤਿਆ 🎉🎉🎉🎉🎉

  • @lalsinghjakria816
    @lalsinghjakria816 9 месяцев назад

    ਧੰਨ ਧੰਨ ਸਤਿਗੁਰ ਕਬੀਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jogindersingh95459
    @jogindersingh95459 3 года назад +3

    Waheguru ji ka khalsa waheguru ji ki Fateh Dhan Bharat Kabir ji

  • @BalwinderSingh-kk4qq
    @BalwinderSingh-kk4qq 2 года назад +1

    Khalsa ji app ji te kirpa waheguru ji di 🙏🙏

  • @palsingh8008
    @palsingh8008 3 года назад +38

    ਧੰਨ ਧੰਨ ਭਗਤ ਕਬੀਰ ਸਾਹਿਬ ਜੀ

    • @AyushJaiya
      @AyushJaiya 4 месяца назад

      Jhuhhuuyyhhhhyghvhhhyjuhhhh hmm uhh yhjuuuyuhhuuyuyyuuu you huoiyiyiyyyu7uy you tuhi yr yyuyyyuu6yy uu yy yr yu yy tu y6 tu uuu yy tu uu yuugkg tu utiy6ug tu uyuuiuiuu6yuyygyuu uu yuuiyuyu tu y tu uoyiuyyoouu uu uuuuuuiuurui😢😢😢😢😢😢😢😢😮🎉

  • @harjiechand6094
    @harjiechand6094 8 месяцев назад +1

    Satnamjiwaheguru ji

  • @suritkaur2718
    @suritkaur2718 3 года назад +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਭਗਤ ਕਬੀਰ ਜੀ
    ਵਾਹਿਗੁਰੂ ਜੀ ਦਿੱਲੀ ਬੈਠੇ ਕਿਸਾਨਾਂ ਉਪਰ ਮਿਹਰ ਕਰੋ
    ਕਿਸਾਨਾਂ ਨੂੰ ਜਿਤ ਬਖਸ਼ੋ ਜੀ

  • @amritpalkaur2977
    @amritpalkaur2977 Год назад

    Khalsa ji app ji tu Sikh ke mi speeker te slok parhdi aa satguru ji app ji nu chardi kala ch rakhan🙏🙏💐💐🌹🌹🙏🙏💐💐🌹🌹🙏🙏

  • @jagmohansarao5273
    @jagmohansarao5273 2 года назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏

  • @BalwinderSingh-wy3ve
    @BalwinderSingh-wy3ve 2 года назад

    Bohet hi bhai saheb ji na sodh path sarvn kitta wahegru ji charhdi kla backshe

  • @JagpalKhan
    @JagpalKhan Год назад +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਧੰਨ ਧੰਨ ਭਗਤ ਕਬੀਰ ਜੀ 🙏

  • @sarvdaylsingh9215
    @sarvdaylsingh9215 Год назад

    WaheGuru Ji ka Khalsa WaheGuru Ji ki Fateh boat meethi awaaz hi satguru chardi Kala rakhe

  • @KaramjeetSingh-t2j
    @KaramjeetSingh-t2j 11 месяцев назад +5

    Sath Sahib ji ❤❤❤🎉🎉🎉

  • @DavinderSingh-qt9bh
    @DavinderSingh-qt9bh 7 месяцев назад

    ❤ waheguru ji ka Khalsa waheguru ji ki Fateh dhan dhan guru Garth siahb ji dhan dhan how ji waheguru ji waheguru ji ❤❤❤❤❤❤❤❤❤❤❤

  • @allrounderboyz1093
    @allrounderboyz1093 Год назад +3

    ਕਬੀਰ ਜੀ ਤੁਸੀਂ ਧੰਨ ਹੋ ਤੇ ਧੰਨ ਹਨ ਤੁਹਾਡੇ ਉਚੇ ਤੇ ਸੁਚੇ ਵਿਚਾਰ A revolutionary saint

    • @BhagwanSingh-ub4gc
      @BhagwanSingh-ub4gc Год назад +1

      Waheguru ji Ka khalsa waheguru ji ki fateh DHan DHan Kabir Sahib Ji

  • @preet4744
    @preet4744 3 года назад +1

    Satnam waheguru ji sari duniya te aapna mehar preya hath rakho g jehdi bimari aayi a dur kareyo g 🙏🙏🙏🙏

  • @gorasabdhu5854
    @gorasabdhu5854 3 года назад +14

    ਵਾਹਿਗੁਰੂ ਜੀ ਕਿਸਾਨ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sahibramsahibramkataria7624
    @sahibramsahibramkataria7624 6 месяцев назад +1

    ❤ धन धन सतगुरु श्री कबीर साहिब ❤

  • @maansaab2731
    @maansaab2731 2 года назад +11

    ਧੰਨ ਭਗਤ ਕਬੀਰ ਜੀ 🙏🙏
    ।।ਵਾਹਿਗਰੂ ਜੀ ਕਾ ਖ਼ਾਲਸਾ।।
    ।। ਵਾਹਿਗੁਰੂ ਜੀ ਕੀ ਫ਼ਤਹਿ।।
    🙏🙏❤️❤️❤️🙏🙏
    🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏
    ਬਹੁਤ ਹੀ ਵਧੀਆ ਆਵਾਜ਼ ਹੈ ਬਾਬਾ ਜੀ ਦੀ ❤️❤️
    ਅਨੰਦ ਆ ਜਾਂਦਾ ਸੁਣ ਕੇ ❤️❤️❤️❤️❤️❤️

    • @raminderkaur1632
      @raminderkaur1632 2 года назад

      Ag

    • @BalwinderSingh-kk4qq
      @BalwinderSingh-kk4qq 2 года назад

      Dhan dhan bhagat kabir ji 🙏🙏🙏🙏🙏♥️♥️♥️♥️♥️

    • @SurjeetSingh-ym3zd
      @SurjeetSingh-ym3zd Год назад

      ਨੀ ਦੀ ਲਹੂ ਦਾ ਵੀ ਨਹੀਂ ਨੀ ਨੇ ‌ ਵੀ ਤਾਂ ਰਸ ਨੀ ਦਾ ਵੀ ਦਾ ਦਾ ਵੀ ਇਸ ਆਦਿ ਦਾਅ ਲਾ ਲਾ ਇਸ ਯ ਲਈ ਵੀ ਵੀ ਵੀ ਹੀ ਨਹੀਂ ਤਾਂੱੱ ਏਕਧ ਦਾ ਅਸਰ ਹੀ ਹੀ ਨਈ ਫ
      ।।‌,

  • @amritpalkaur2977
    @amritpalkaur2977 Год назад

    Khalsa ji bahut Shanti mildi awaj bahut vadia kirpa satguru ji di🙏🙏🙏🙏🙏

  • @sukhpalsingh3787
    @sukhpalsingh3787 3 года назад +4

    Sukh rakheo baba ji

  • @meetokaur6000
    @meetokaur6000 3 года назад +2

    ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਹਿਰ

  • @ChaudhryRajinderNijjharJatt
    @ChaudhryRajinderNijjharJatt 3 года назад +5

    BHAAGH MAHASHALL, RISHVATT LENA, POOJA DHAAN, POOJA DAE DAAN DI ROOTI KHANI, JO JO PARAANI KHAYAE, TIRATH AAD RASAATTLE JAYE.

  • @HarpreetSingh-px3kf
    @HarpreetSingh-px3kf Год назад

    Waheguru jee Waheguru jee Waheguru jee Waheguru jee Waheguru jee Waheguru jee Waheguru jee Waheguru jee Waheguru jee Waheguru jee Waheguru jee Waheguru jee

  • @sunnysomal688
    @sunnysomal688 3 года назад +5

    Wahe guru ji 🌹 🌸 🍀 💝 👩 👩👩💑💖wahe guru ji 🌹

  • @PrithviPal-n4x
    @PrithviPal-n4x 9 месяцев назад +1

    Bhagt kabir ji koti koti prnam

  • @BalwinderSingh-kk4qq
    @BalwinderSingh-kk4qq 2 года назад +5

    Dhan dhan baba kabir ji 🙏🙏

  • @meetokaur6000
    @meetokaur6000 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਖਲਾ ਸਾ ਵਾਹਿਗੁਰੂ ਜੀ ਕੀ ਫਹਿਰ

  • @harnekmann7042
    @harnekmann7042 3 года назад +6

    🌹🌹dhan dhan bhagat kabir ji

  • @BhagwanSingh-ub4gc
    @BhagwanSingh-ub4gc 11 месяцев назад +1

    Waheguru JI Ka Khalsa Waheguru ji ki fateh DHan DHan Bhagat Kabir Ji Dhanwad Bhai SahibJi 🙏🙏🙏🙏🙏

  • @gurtejsingh5098
    @gurtejsingh5098 3 года назад +6

    Dhan Bhagat Kabir ji

  • @ravidasya_dharm
    @ravidasya_dharm Год назад +2

    Dhan dhan satguru Kabir Sahib Ji

  • @jasjaspreets4502
    @jasjaspreets4502 3 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @meetokaur6000
      @meetokaur6000 3 года назад +1

      ਵਾਹਿਗੁਰੂ ਜੰ ਕਾ ਕਲਸਾ ਵਾਹਿਗੁਰੂ ਜੰ ਫਹਿਰ

  • @RajinderSingh-x4d
    @RajinderSingh-x4d Месяц назад

    Sweet voice always truth listening again and again. Waheguru Waheguru Waheguru Waheguru ji

  • @Livewithhk
    @Livewithhk 3 года назад +14

    🌹 ਸਤਿਨਾਮ ਵਾਹਿਗੁਰੂ ਜੀ 🌹 ਵਹਿਗੁਰੂ ਜੀ 🌹 ਵਹਿਗੁਰੂ ਜੀ 🌹 ਵਹਿਗੁਰੂ ਜੀ 🌹 ਵਹਿਗੁਰੂ ਜੀ 🌹 ਵਹਿਗੁਰੂ ਜੀ 🌹🌹 ਧੰਨ ਧੰਨ ਭਗਤ ਕਬੀਰ ਜੀ 🌹🌹🌼❤️🌹🌼

  • @PrithviPal-n4x
    @PrithviPal-n4x 9 месяцев назад +1

    Bhagt kabir ji nu koti koti prrnam

  • @gurnamkaurdulat3883
    @gurnamkaurdulat3883 2 года назад +16

    ਰੂਹਾਨੀ ਬਾਣੀ ਅਤੇ ਰੂਹਾਨੀ ਅਵਾਜ਼ ਰੂਹ ਨੂੰ ਸਕੂਨ ਦੇਣ ਵਾਲੀ। ਕਬੀਰ ਬਾਣੀ ਅਧਿਆਤਮ ਦੀ ਸਿਖ਼ਰ।

    • @BaldevSingh-xe9kq
      @BaldevSingh-xe9kq 2 года назад

      ²22

    • @hansraj4956
      @hansraj4956 2 года назад

      Ek sattah. Hai us satan ka nam hai parmatma,waheguru
      Jaise ek rashterpati rashterpati se uper kush nahi kaha sakta isi tarah ek insan bhi jab parmatm ya waheguru ke sare gun grahan karke parmatma tak rasam karleta hai to parmatma hi ho jata hai aur usse bara ya uper kush nai hota voh aadmi hindu ho muslim ho sikh ho parmatma use apne men sama lene se pahle uska dharam nahi dekhta. Menu galat nu samjha do. Mafi do,

    • @Dadra3684
      @Dadra3684 Год назад

      😊😊😊😊😊😊

  • @GurvinderSingh-c8e
    @GurvinderSingh-c8e 7 месяцев назад

    ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ ਸਿੱਖ ਧਰਮ ਤੇ ਜੀ

  • @jagmohansarao5273
    @jagmohansarao5273 3 года назад +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji........ 🌍........... 🙏........................

  • @DarshanSingh-r9l
    @DarshanSingh-r9l Год назад

    Permesher kabir ji maharaj Real God Thank you

  • @MukeshKumar-zy4kn
    @MukeshKumar-zy4kn 3 года назад +3

    Jai Kabir g

  • @BalwinderSingh-kk4qq
    @BalwinderSingh-kk4qq 2 года назад +1

    Khalsa ji app ji te waheguru ji di bahut kirpa🙏🙏🎋🎋🎈🎈👌👌

  • @gurmeettiwana7355
    @gurmeettiwana7355 2 года назад +3

    Waheguru ji Ka khalsa waheguru ji ki fateh

  • @inderjeetkaur6650
    @inderjeetkaur6650 Год назад

    ✨Hey waheguru sache pathsha hmesha mehar Kari es dunia te mere parivar te ✨ Kabir ji de salok sun ke dil nu Anand Aya waheguru ji ka khalsa waheguru ji ki Fateh

  • @ravidasya_dharm
    @ravidasya_dharm Год назад +3

    Dhan dhan satguru kabhi ji❤

    • @sukhdevsandhu3311
      @sukhdevsandhu3311 10 месяцев назад

      ਵਾਹਿਗੁਰੂ ਜੀ ਵਾਹਿਗੁਰੂ ਜੀ

  • @jaskarnsidhu260
    @jaskarnsidhu260 9 месяцев назад +2

    ਧੰਨ, ਧੰਨ, ਕਬੀਰ, ਭਗਤ, ਮਹਾਰਾਜ

  • @MohanLal-bu2vh
    @MohanLal-bu2vh 2 года назад +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @JasveerSingh-um2rk
    @JasveerSingh-um2rk 3 года назад +9

    Waheguru ji ka khalsa waheguru ji ki Fateh 🙏🙏💖💖

  • @gurmeetkaur3850
    @gurmeetkaur3850 7 месяцев назад

    Waheguru ji waheguru ji waheguru ji waheguru ji waheguru

  • @SantokhSingh-md7lb
    @SantokhSingh-md7lb 3 года назад +3

    Vahe guru ji

  • @DarshanSingh-hk2cs
    @DarshanSingh-hk2cs 4 месяца назад

    Waheguru Waheguru Waheguru Waheguru Waheguru Waheguru ji bhut sohni rasnji

  • @surindervirk5445
    @surindervirk5445 3 года назад +11

    ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆ ਤੇ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏💐💐💐💐🌻🌻🌻🌹🌹🌹🌹

  • @davidsingh6289
    @davidsingh6289 Год назад

    Dhani baba Bhagat kabir ji maharaj ji,from israel

  • @jasueprincemehta8779
    @jasueprincemehta8779 3 года назад +9

    Wahehuru ji Wahehuru ji Wahehuru ji Wahehuru ji Wahehuru ji 🙏🙏🙏🙏🙏

  • @KrishanLal-rz8ii
    @KrishanLal-rz8ii 10 месяцев назад +1

    Dhan dhan bhagat Kabir ji Tera shukar hai