5 sall bad itly wale sister mil ke emotional ho gye

Поделиться
HTML-код
  • Опубликовано: 21 ноя 2024

Комментарии • 599

  • @satwantkaur43
    @satwantkaur43 11 месяцев назад +28

    ਜਦੋਂ ਦੀਦੀ ਤੇ ਕੰਵਲ ਭਾਜੀ ਮਿਲੇ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਵੀ ਰੋਣ ਲਗ ਗਈ

  • @amandeepsaran1340
    @amandeepsaran1340 11 месяцев назад +23

    ਸੱਚ ਕਿਹਾ ਕਿਸੇ ਨੇ ਮਾਵਾਂ ਧੀਆਂ ਜਦੋ ਮਿਲਣ ਲੱਗੀਆ ਚਾਰੇ ਕੰਧਾ ਚੁਬਾਰੇ ਦੀਆਂ ਹਿੱਲਣ ਲੱਗੀਆਂ ❤❤🇨🇦

  • @neerukaur5576
    @neerukaur5576 11 месяцев назад +19

    Preet nalo itley wale didi jada sohne te samjdar ne very cute

  • @ravindersidhu7450
    @ravindersidhu7450 11 месяцев назад +26

    ਮੈਨੂੰ ਤੇ ਆਪ ਰੋਣਾ ਆ ਗਿਆ
    ਜਦੋਂ ਆਪਣੀ ਮੰਮੀ ਨੂੰ ਦੀਦੀ ਮਿਲ ਰਹੇ
    ਮਾਵਾਂ ਨਾਲ ਬਹੁਤ ਪਿਆਰ ਹੁੰਦਾ ਧੀਆਂ ਦਾ
    ਨਰਿੰਦਰ ਕੋਰ ਡੇਰਾ ਬਾਬਾ ਨਾਨਕ

  • @kaur_life
    @kaur_life 11 месяцев назад +54

    Jidda hi didi and veer ji mille...mere ankha cho hanju nhi ruke...ek ta tuhadi poori family dekh ke idda lagda jidda apni family aa...bahut dil krda tuhanu sareya nu Milan da❤

    • @neelamrai9330
      @neelamrai9330 11 месяцев назад +2

      Jad mummy ty veer mily taa mein roah lagi ty gher vich sab😂😂😂

    • @darkocean1402
      @darkocean1402 11 месяцев назад +3

      Mai bi roi blog dkh ke ❤❤

    • @ekamjot803
      @ekamjot803 11 месяцев назад

      Same

    • @Randhawa4115
      @Randhawa4115 11 месяцев назад

      Same sarya nu rula ta ehna ne.. love u all...❤❤❤

    • @HarpreetKaur-hd4zf
      @HarpreetKaur-hd4zf 11 месяцев назад +2

      ਮੇਰੇ ਭਰਾ ਤੇ ਮੰਮੀ ਦੀ death ਹੋ ਗਈ ਸੀ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਐ ਪਰ ਇਹ ਦੇਖ ਕੇ ਮੇਰਾ ਰੋਣਾ ਨਹੀਂ ਰੁਕਦਾ

  • @BaljeetKaur-b5q
    @BaljeetKaur-b5q 11 месяцев назад +27

    ਤੁਸੀ ਬੁਹਤ ਸਾਰੇ ਖੁਸ਼ ਹੋ ਆਪਣੇ ਨੂੰ ਮਿਲਣ ਲੲੀ

  • @kamalpreetkaur4869
    @kamalpreetkaur4869 11 месяцев назад +5

    Preet warga ihna cho koi nahi preet rab da na bahaut landi a.Preet very kind heart ❤️ person .

  • @japnoorsingh72
    @japnoorsingh72 11 месяцев назад +13

    Dee jad kamal veer te aunty nu mile ta Mae dekh k khud Ron lagg ge ❤love u all fmly🎉🎉

  • @sandeepghumman8571
    @sandeepghumman8571 11 месяцев назад +34

    Dhan Dhan guru Ram das ji Dhan Dhan Baba deep singh ji mehr kirpa kro waheguru ji 🙏🙏

  • @BaljeetKaur-b5q
    @BaljeetKaur-b5q 11 месяцев назад +20

    ਦੀਦੀ ਤੁਸੀ ਜਦੋ ਮਿਲ ਕੇ ਸਾਡੇ ਵੀ ਅੱਖਾ ਵਿੱਚ ਪਾਣੀ ਆ ਗਿਆ ❤❤❤❤

  • @jujharsingh9451
    @jujharsingh9451 11 месяцев назад +7

    ਤੁਸੀਂ ਤਾਂ ਰੋਣਾ ਹੀ ਸੀ ਮੈ ਵੀ ਰੋਣ ਲਗ ਗੀ ਪੰਜ ਸਾਲ ਬਾਅਦ ਮਿਲਿਆ ਬਹੁਤ ਵੈਰਾਗ ਆਉਂਦਾ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ❤❤❤

  • @KuldeepKaur-sc6ps
    @KuldeepKaur-sc6ps 11 месяцев назад +1

    ਵੱਡੀ ਦੀਦੀ ਜੀ ਤੁਹਾਡੇ ਘਰ ਕਦੋਂ ਆਵੇਗੀ ਦੀਦੀ ਜੀ ਐਂਡ ਤੁਹਾਡੀ ਫੈਮਲੀ ਸੋ sweet and meri ta akha cho pani aa gaya jado vade didi ji aapni mmi de gal lagke roo rhe se sachi

  • @baljinderbadhan5680
    @baljinderbadhan5680 11 месяцев назад +31

    ਜਦੋ ਸਾਰੇ ਜੀਣੇ ਮਿਲੇ ਦੇਖਕੇ ਮਨ ਭਰ ਆਇਆ 😢😢😢😢😢😢

  • @neenarani1575
    @neenarani1575 11 месяцев назад +19

    Preeti tuhade italy valy sis nu dekh ke menu v rona aa gya
    Eh such aa ke
    Gardiya to durr rehna kina muskil aa
    ❤🎉

  • @SatnamSingh-kw6zk
    @SatnamSingh-kw6zk 11 месяцев назад +1

    ਸਚੀ ਕੰਵਲ ਵੀਰ ਜੀ ਬਹੁਤ ਵਧੀਆ ਲਗਦਾ ਜਦੋ ਆਪਣੀਆ ਭੈਣਾ ਨਾਲ ਪਿਆਰ ਕਰਦੇ ਸ਼ੁਕਰ ਮੇਰਾ ਭਰਾ ਤੁਹਾਡੇ ਵਰਗੇ ਸੇਮ ਡਬਲਰੋਲ ਵੀਰੇ ਪਰ ਵੀਰੇ ਬਹੁਤ ਨਿਮਾਕਾ ਨਿਕਲਿਆ ਕੰਵਲ ਵੀਰੇ ਮੈਨੂੰ ਸਚ ਬਹੁਤ ਵਧੀਆ ਲਗਦੇ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

  • @Kaursingh-we1jp
    @Kaursingh-we1jp 3 месяца назад

    ਜਦੋਂ ਪ੍ਰੀਤ ਦੀਦੀ ਨੂੰ ਛੇੜ ਦੇ ਸੀ ਮੈਨੂੰ ਪਤਾ ਨੀ ਕਿਉਂ ਓਦੋਂ ਦਿਲ ਦੁਖੀ ਹੋ ਰਿਹਾ ਸੀ😢😢😢 ਲਵ ਯੂ ਪ੍ਰੀਤ ਦੀਦੀ ❤❤❤❤

  • @RajwinderKaur-ei6vu
    @RajwinderKaur-ei6vu 11 месяцев назад +1

    ਮੈਨੂੰ ਵੇਖ ਕੇ ਰੋਣਾ ਆ ਗਿਆ ਜਦੋਂ ਦੀਦੀ ਤੇ ਐਂਟੀ ਮਿਲਣ ਲੱਗੀਆਂ

  • @sumanpreetkaur247
    @sumanpreetkaur247 11 месяцев назад +1

    ❤❤nice family
    Gursahub sandeep didi da beta lg rya...,😊😊😅mami boht pyar krdi bachya nu😊😊😊❤ lovely 🌹

  • @arshkahlon999
    @arshkahlon999 11 месяцев назад

    Bro Sis nu eada milde te sare parwaar nu milde dekh k mera v man bar aya 😢😢😢😢😢

  • @geetapuri4057
    @geetapuri4057 11 месяцев назад +1

    Sachi mere apne akha bhar gayian jado Italy wali bhain Kanwal bhaji te mummy nu mile ,bada aukha kudiyan da 🥰🥰🥰🥰

  • @sumanpunni9758
    @sumanpunni9758 11 месяцев назад +3

    Very emotional jado veer te Maa nu milli ankha vich trip trip hanjju shuru ho gaye.

  • @punjabap139
    @punjabap139 11 месяцев назад +15

    Main v emotional ho gayi dekh ke sachi bht aukha hunda family tu dur rehna main eh feelings samaj sakdi 😢

    • @narinderkaur7998
      @narinderkaur7998 11 месяцев назад +2

      Sahi keha tusi main vi samaz sakhdi kyoki manu bhot time ho gua india gye mazboori hai meri bhot miss karde sab nu

    • @punjabap139
      @punjabap139 11 месяцев назад

      😔

  • @kiranmadaan382
    @kiranmadaan382 11 месяцев назад +5

    Aapke sath jo girl hai Aman badi Pyarri hai love for her 💕😘

  • @pindersaini1624
    @pindersaini1624 11 месяцев назад +14

    First moment make me cry😢 apna time yaad aa gyea

  • @gaganxs
    @gaganxs 11 месяцев назад +13

    ਵੱਡੀ ਕੁੜੀ ਦੇ ਆਉਣ ਨਾਲ ਸਾਰਾ scene ਬਦਲ ਗਿਆ ਲੱਗਦਾ -ਰੋਬਦਰ ਤੇ ਅਰਬ ਸੁਬਾਹ ਦਰਸਾਉਂਦਾ ਥੋੜ੍ਹਾ ਜਿਹਾ ਵੱਡੀ ਕੁੜੀ ਦਾ ਪਰ ਵਧੀਆ ਆ ਕੁੜੀਆਂ ਨੂੰ ਰੌਬ ਰੱਖਣਾ ਵੀ ਚਾਹੀਦਾ ਆ ਖਾਸ ਕਰਕੇ ਮਾਝੇ ਚ - ਕੰਵਲ ਸਹਿਮਿਆ ਵੀ ਲੱਗਦਾ ਸੀ ਪਰ ਦਿਲੋਂ ਵੀ ਲੱਗਦਾ ਬਹੁਤ ਕਰਦਾ ਆਪਣੀ ਭੈਣ ਦਾ - ਹੋ ਸਕਦਾ ਉਮਰ ਦੇ ਹਾਣੀ ਹੋਣ ਕਰਕੇ ਬਹੁਤ ਕੁਛ ਹੰਢਾਇਆ ਆ ਇੱਕਠੇ ਤੇ ਦੋਵਾਂ ਦਾ ਪਿਆਰ ਗੂੜ੍ਹਾ ਆ - ਪ੍ਰੀਤੀ ਵਾਂਵਰੋਲੇ ਚ ਲੱਗਦੀ ਸੀ ਪਰ ਖੁਸ਼ ਵੀ ਸੀ ਪਰ ਇਹ ਹੋ ਜਾਂਦਾ ਭੈਣਾਂ ਵਿਚ ਆਪਸ ਜਦੋਂ ਇੱਕ ਦੱਮ ਪਰਿਵਾਰ ਦੇ dynamincs ਵਿੱਚ ਚੇਂਜ ਆਵੇ. ਸੰਦੀਪ ਤੇ ਜਗੀਰਦਾਰ ਵੀ ਸ਼ਸ਼ੋਪੰਜ ਚ ਲੱਗਦੇ ਸੀ 😅 ਸੋਹਰੇ ਘਰਾਂ ਚ ਇਹ ਕੁਛ ਵੇਖਣ ਨੂੰ ਬਹੁਤ ਮਿਲਦਾ ਪਰ ਤੁਹਾਡਾ ਦੋਵਾਂ ਦਾ ਸੁਬਾਹ ਬਹੁਤ ਵਧੀਆ ਆ ਤੇ ਜਾਚ ਵੀ ਆ ਕੀ ਕਿਵੇਂ manage ਕਰਨਾ - ਲੱਗਦਾ ਇਟਲੀ ਵਾਲੀ ਕੁੜੀ ਦੇ ਖੁੱਲੇ ਤੇ ਦਲੇਰ ਸੁਬਾਹ ਦਾ ਇਕ ਵੱਖਰਾ ਝੋਂਕਾ ਸੀ - ਬੜੀ ਔਖੀ ਲਿੱਖੀ ਪੰਜਾਬੀ - let me say few things in english as i can articulate my thoughts better in English to be honest. There are multiple waves of emotions in the video and it’s natural when you meet your own flesh & blood or sibling after such a long gap. Kanwal appears to have lot of love and respect for his older sister but he also appears to have felt little nervous meeting her. Kanwal’s nervousness was also seemed to passed down to Sandeep, Vicky and others because there is something about the older sister & her personality that they all felt nervous and uncomfortable. The older sister (Italy) is tall, bold, shows her emotion and talks like boss and this may be too much for others. This was just observation from the video and its natural to observe what is going on when you watch videos - enjoy this get together as life is too short and its lovely when families are spending time with each other. Also, It will be nice to see the older sister in your drama series.

    • @rajvirsingh-xl1up
      @rajvirsingh-xl1up 11 месяцев назад

      No

    • @harjeetk1948
      @harjeetk1948 11 месяцев назад

      Don’t you think Preeti is very irritating and immature though she is a good actor !! Older sister is much more. Mature and Siyani !! I love Vicky Sandee and Kawal as persons !!

    • @gaganxs
      @gaganxs 11 месяцев назад

      @@harjeetk1948 I suppose you can see it from a different angle. we usually get irritated by something what we don’t accept in ourselves. for example, if we expect a certain way of mannerism, this would only mean that it is important for us that people should behave in that way. It may be complex to understand this view but what we resist or reject is that we don’t accept in ourselves. For example, what will happen if you don’t please people or irritate others? will they reject you? i know its a deep question but it will help you to find answer - we dislike someone or something if it clashes with our own beliefs - we don’t like imperfection and then question is, what is the fear with being imperfect? do we accept our own imperfection and how/why do we hide imperfections to please others. will people reject if we irritate them and they accept us if we behave well?

  • @bikramjitsingh7435
    @bikramjitsingh7435 11 месяцев назад +21

    ਵਿਕੀ ਦਾ ਰੰਗ ਉੱਡ ਗਿਆ ਪ੍ਰੀਤੀ ਵਾਲੀ ਗੱਲ ਤੋ😅😅

    • @niranjansinghpunni5305
      @niranjansinghpunni5305 11 месяцев назад +1

      Mera te aap man imotional ho gya waheguru tuhada payar bnai rakhe ❤❤❤❤

  • @Ravinderjeetkaur-ov6fw
    @Ravinderjeetkaur-ov6fw 11 месяцев назад +1

    ਇਹ ਪਰੀਤੀ ਦੀ ਗੱਲ ਸੱਚੀ ਆ ਕਿ ਓਦਾ ਈ ਕਹਿ ਰਹੇ ਓ ਗੁਰੂਦੁਆਰੇ ਬਦਲ ਗੀ ਸੀ

  • @harmanpreet7910
    @harmanpreet7910 11 месяцев назад +3

    ਪ੍ਰੀਤ ਦਿਦੀ ਅਸੀਂ ਤੁਹਾਡੇ ਸਾਰੇ ਵਲੋਗ ਦੇਖਦੇ ਹਾਂ ❤

  • @kuldeepsandhu4149
    @kuldeepsandhu4149 11 месяцев назад +3

    Very emotional Jado veer te maa milli ankha vich aa gye❤❤

  • @harjeetkaur766
    @harjeetkaur766 11 месяцев назад +2

    Kawaljot veer ji tuhanu sab nu dekh ke bahut hi sohna lagda hai ji app sab khush raho ji 🙏

  • @loveLeen-eb6ye
    @loveLeen-eb6ye 11 месяцев назад +4

    Very amazing family members 🥰🥰🥰 tusi both vadiya lagde oo Preeti Didi and didi and kawal veer ji. Babaji tanu hamesha khush rekhn l am your big fan so sweet family members 🥰❤️❤️❤️😘

  • @parmjeet5653
    @parmjeet5653 11 месяцев назад +4

    ਇਟਲੀ ਵਾਲੀ ਦੀਦੀ ਦੇ ਬੇਟੇ ਦਾ ਰੰਗ ਗੋਰਾ ਮਾਮੀ ਦੇ ਨਾਲ ਹੀ❤ ਰਲਗਿਆ

  • @geetapuri4057
    @geetapuri4057 11 месяцев назад +1

    Eh gal sachi hai Mammi lyi apne dono dohte braber ne mammi hai i eni pyari te pyar karn wali bless you Sandeep, Preeti te bilkul apni sister te mummy wargi hi lagdi hai they r just kidding 🥰🥰🥰🥰🥰

  • @sharmacreation6654
    @sharmacreation6654 11 месяцев назад +1

    Ravinder didi ne Sanu vi rula dita Aunty ji aur veer ji nu mil ke bahut ron lge

  • @kiransharma7486
    @kiransharma7486 11 месяцев назад +3

    Didi da vlog pehlan aa gayaa c.tusi late ho gaye.but tuhada vlog bada emotional or happy ending wala hai.very happy to see you all together ❤❤❤❤

  • @sangeeta8875
    @sangeeta8875 11 месяцев назад +1

    Bahut khushi hui aap sb ko sath dekh kar aap sda Khush rhe muskurate rhe

  • @Mrmontix
    @Mrmontix 11 месяцев назад +5

    ਬੱਚੇ ਸੰਦੀਪ ਦੀਦੀ ਕੋਲੋਂ ਹੀ ਖੂਸ ਰਹਿੰਦੇ ਕੰਵਲ ਵੱਲ ਵੇਖ ਕੇ ਕਾਕਾ ਰੋਂਦਾ ਤੇ ਡਰਦਾ ਵਧੀਆ 🎉 ਬਹੁਤ ਵਧੀਆ 🙏🏼🌞😘

  • @MrFateh-ls8xy
    @MrFateh-ls8xy 11 месяцев назад +2

    ਹਾਏ ਬਹੁਤ enotional seen ਜਦੋਂ ਕਵਲ ਤੇ ਰਵਿੰਦਰ ਮਿਲੇ ਤੇ aunty ji te ravinder didi❤

  • @deepakchouan6579
    @deepakchouan6579 11 месяцев назад +1

    Menu b dekh k rona a gya menu b apni family apni maa nu milay 7 year's ho gay bahut dil karda miln nu rba meri b khushi puri kardo

  • @varindersingh717
    @varindersingh717 11 месяцев назад +4

    Love u all family members ❤️ video vekh k m v emotional ho gi ❤❤

  • @gursevakhanjra
    @gursevakhanjra 11 месяцев назад +2

    Aaj itly wali didi nu dekh k mainnu bhi rouna as gaya

  • @samreetaulakh2488
    @samreetaulakh2488 11 месяцев назад +5

    Very nice video ❤️ good bless you all family members 💜🙏 Dhan Dhan Baba Deep Singh ji 🙏❤️❤️💕

  • @rajwantkaur2937
    @rajwantkaur2937 11 месяцев назад +1

    Preety bahut soni a, mainu Preety tuhade family wicho sab tu nice lagde a ❤❤

  • @Kaursingh-we1jp
    @Kaursingh-we1jp 3 месяца назад

    ਪ੍ਰੀਤ didi tuc ਬੁਹਤ ਪਿਆਰੇ ਹੋ ❤❤❤❤❤

  • @kamalsohal41
    @kamalsohal41 11 месяцев назад +2

    Mai aap emotional ho gyi jdo didi kawal veer ji te aunty ji nu mile😊

  • @agyapartap100
    @agyapartap100 11 месяцев назад +4

    Yr Ajeeb g kuddi aa sach gal dassan mere dil dii je ahi preet apne saure ghar rehndi tan enu koi saleeka aunda peke rehan karke aa edan di ban gi aa

  • @neetusonu7248
    @neetusonu7248 11 месяцев назад +18

    Congratulations all family members 🎉❤ love you sareya nu ji

  • @KulwinderSingh-gp5se
    @KulwinderSingh-gp5se 11 месяцев назад +19

    ਅੱਜ ਵੀ ਘਰ ਦਾ ਤਾਜਾ ਫਰੁਟ ਸਨਤਰੇ ਬਨਾ ਸਪਰੇ ਵਾਲੇ ਲੈ ਆਣੇ ਸੀ😂😂

  • @Harnoor_150
    @Harnoor_150 10 месяцев назад +1

    Asi vi itly vale va sanu Italian ondi he caio ciao a tutti grazie per questo video😊

  • @riyasanjeevbajaj
    @riyasanjeevbajaj 11 месяцев назад

    Mere bhua ji de beti ve 5 sal badh UK tu aye se oh ve same es tra emotional se sare nu mel ke congratulations to all family members 👍

  • @meenarani7233
    @meenarani7233 11 месяцев назад

    bahot sunder video bhai se jb mile rona aa gya dekh kr very nyc

  • @BaljitKaur-y4f
    @BaljitKaur-y4f 11 месяцев назад +6

    So very nice all family members 🎉 waheguru ji tanu hamsha chardi kala cha Rekha hamesha khush 😂😅 Rekha ❤

  • @SurinderSingh-rf7qf
    @SurinderSingh-rf7qf 11 месяцев назад +2

    ਰੋਲਾਬਹੁਤਪਾਉਦੀਪ੍ਰੀਤdidi😅😅😅

  • @SurjitSingh-bb2vx
    @SurjitSingh-bb2vx 11 месяцев назад +4

    Vicky veer Ji so sad ਹੋ ਗਿਆ ਜੀ ਅਤੇ so sweet beautiful sister Ji and brother Ji so funny funny Ji 🌹🌹🌹🤣🤣🤣😂😂😂👌👌👌🙏🙏🙏🙏

  • @deepsaini8807
    @deepsaini8807 11 месяцев назад

    Bhut wadiya laggda jado aapne kise nu saalan baad milde aa mainu vi apni mummy nu mile 5 saal ho gae ne bhut dil karda aa ke ohnu nu mila par majboorian rok lainditan ne

  • @MohdTanveer-h3b
    @MohdTanveer-h3b 11 месяцев назад

    Congratulations all family aj Preet KO bhot tsnshn de SB ne

  • @Gurmeetkaur-op7rd
    @Gurmeetkaur-op7rd 11 месяцев назад

    Dee nu thude nal vekh ke sanu bhut kuchi hoi love u all family

  • @inder_suit_embroidery_05
    @inder_suit_embroidery_05 10 месяцев назад

    Congratulations all family members 🎉Stay blessed& always be healthy

  • @sehajpreetsingh7288
    @sehajpreetsingh7288 11 месяцев назад +1

    ਬਹੁਤ ਵਧੀਆ ਵੀਰ ਜੀ

  • @charanjitsingh370
    @charanjitsingh370 11 месяцев назад +1

    Menu v 5 saal ho gy portugal vich rehnde nu hajy india nhi gy asi didi ji nu dekh ky mera v ronaa aa gyaa😊

  • @KulwinderKaur-j3y
    @KulwinderKaur-j3y 11 месяцев назад +9

    Congratulations to All Family 🎉🎉🎉❤❤❤❤

  • @manjotkaur9977
    @manjotkaur9977 11 месяцев назад +3

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @aartikohli1703
    @aartikohli1703 11 месяцев назад +6

    awesome vlog video dekh k rona aa gya

  • @asifakanwal2227
    @asifakanwal2227 11 месяцев назад +1

    Jab main maiky ghar jati the . Meri maa darwazy py khari wait karti the. Ab wo galia sunsan ho gae han wo ghar sunsan ho gaia ha jaha maa rhte the. Maa nai to ronak nai. Ab to waha jany ko dil he ni karta. Allah pak sab ke maao ko salamat rakhy🥺😢

  • @hkaur9622
    @hkaur9622 11 месяцев назад +1

    Very nice videos god bless you all family 🙏❤️

  • @loveLeen-eb6ye
    @loveLeen-eb6ye 11 месяцев назад +1

    I love u toooo oooo all Family members 🥰🥰😍😚 ❤️😘🥰🥰

  • @samreenkaur6484
    @samreenkaur6484 11 месяцев назад +3

    ਰੌਲਾ t ਦੂਰ the ਗੱਲ ਓਵਰ ਐਕਟਿੰਗ boht ਕਰਦੀ ਆ 😂😂😂😂😂 ਸੰਦੀਪ boht ਪੋਲੀ aaa bechri 😢

  • @sunitacyprus
    @sunitacyprus 11 месяцев назад +2

    🎉🎉🎉 miss you family menu v 5sal ho ge cyprus ay nu 😢😢😢😢😢

  • @kulwinderkaur6315
    @kulwinderkaur6315 11 месяцев назад

    Congratulations all family member ❤🌹🌹love you sareya nu ji kulwinder kur
    New Delhi

  • @rajveergorayagoraya7821
    @rajveergorayagoraya7821 11 месяцев назад +2

    Hye mara rona nai rukan dya c jido paji apni sis nu milda pya c 😢😢so emotional seen ❤❤❤

  • @sukhvinderkaur28
    @sukhvinderkaur28 11 месяцев назад +1

    Congratulations ji family nu etali manribio

  • @harvinderkaur7557
    @harvinderkaur7557 11 месяцев назад +9

    Congratulations all family members 🙏

  • @MuhammadTayyab-kv9ns
    @MuhammadTayyab-kv9ns 11 месяцев назад

    Happy family bohat acha laga didi ko sub ky sath dakh ky mashallah

  • @ejazrana7281
    @ejazrana7281 11 месяцев назад +7

    Natural reaction is so cute

  • @AffiliateAArti
    @AffiliateAArti 11 месяцев назад

    Jdo Mai v apni family nu india ja ke milage Pata ni sister kive feel houga very emotional time ❤

  • @surindergill8714
    @surindergill8714 11 месяцев назад +2

    Congratulations to all family all together god bless you all love from USA Chicago 🙏🙏🙏🙏👌👌👌👌❤️❤️❤️❤️🌹🌹🌹🌹

  • @rashmisharma4699
    @rashmisharma4699 11 месяцев назад +1

    Sch m dekh k rona aa gaya pr ye khushi k aansu h❤❤

  • @harmeetsinghgill6514
    @harmeetsinghgill6514 11 месяцев назад +7

    Kina cute baby ❤

  • @RamanMahey-h6v
    @RamanMahey-h6v 11 месяцев назад

    Asi as Tara hi apnea chote sister nal as Tara he Rola daeda o vichare ta Ron hi lag jande

  • @baljitkaur2228
    @baljitkaur2228 11 месяцев назад +4

    Congratulations ji all family nu ji ❤❤❤❤❤❤

  • @arfaahmad7626
    @arfaahmad7626 11 месяцев назад +1

    Menu ty aap runa aa gya dekh k.
    Aa Preet bungi Jai aa. Hr waly jagheer dar jagheer dar kr di rehndi

  • @gaggusingh8083
    @gaggusingh8083 11 месяцев назад +2

    Jado didi maa nuu mile manu rona aa gaye

  • @DaljitSingh-pv3to
    @DaljitSingh-pv3to 11 месяцев назад +1

    Very Very Congratulations all beautiful family members ji ❤❤❤❤❤

  • @AmanDeep-nk6pu
    @AmanDeep-nk6pu 11 месяцев назад +4

    Kawal paji t jd aunty nu mile me v ron lg gye c 😢but jd preeti di nu kha k eh real ni lgdi didi da mn dhk dhk kre k sachi me ina d beti ni 😅😅mnu v eda lga pr didi thude nl mjk krde ne 😅

  • @gursimran1181
    @gursimran1181 11 месяцев назад

    OMG .......look at preeti's face 😄😄😄.......tusi sare vishwas dila hi rahe c poora 🤣🤣🤣🤣but ohna manya nahi .....bless you all

  • @amritpalsinghamritpalsin-ig9nq
    @amritpalsinghamritpalsin-ig9nq 11 месяцев назад +1

    So cute baby ❤❤❤❤love you all family ❤️❤️

  • @harpreetgill-uc5oq
    @harpreetgill-uc5oq 11 месяцев назад

    Asi khud canada rehne a,, jad sare mile di nu tan bhut zada rona aya..k asi v kad milage family nu

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 11 месяцев назад

    ਪ੍ਰੀਤ ਤੇ ਕੰਵਲ ਇਕੋ ਜਹੀਏ ਆ ਬਾਹਰ ਵਾਲ਼ੀ ਕੁੜੀ ਆਪਣੇ ਡੈਡੀ ਵਰਗੀ ਆ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ

  • @Karanvlogs006
    @Karanvlogs006 11 месяцев назад +5

    All family ❤so cute❤

  • @lakhvirnagra9431
    @lakhvirnagra9431 11 месяцев назад +1

    Congratulations ji Sari family nu 🎉

  • @sukhdeepkaur3348
    @sukhdeepkaur3348 11 месяцев назад

    congratulations g to all family members g 🥳🎊🎁🎂💐🥳me ve ravinder di nu dekh ka emotional ho gei 😭😭

  • @BalwinderKaur-ts6fc
    @BalwinderKaur-ts6fc 10 месяцев назад

    ਸੱਚ ਗੱਲ ਹੈ ਪ੍ਰੀਤ ਰੋਲਾ ਬਹੁਤ ਹੀ ਪਾਉਦੀ ਹੈ 😅

  • @Jaswindersingh-sb4oj
    @Jaswindersingh-sb4oj 11 месяцев назад +3

    Congratulations to all family member 🎉🎉🎉

  • @ParamSandhu-y8b
    @ParamSandhu-y8b 11 месяцев назад

    Rola bhuty ponde ho tussi ,but family nice aa sari .asi cyprus eurpe tu aa asi video dhekde aa and like karde aa .best of luk.

  • @rekhakamboj2198
    @rekhakamboj2198 11 месяцев назад +2

    Video dekh k rona nikl gya...

  • @simba13ish
    @simba13ish 11 месяцев назад +7

    Sooo sooo happy u r all together . God bless ❤❤❤

  • @happysandhu2935
    @happysandhu2935 11 месяцев назад +2

    All family so cute blog da khan tho pehla

  • @Babbubuttar-pv7ns
    @Babbubuttar-pv7ns 11 месяцев назад +8

    Nal Sanu v Rona aa gia😢😢

  • @HarpreetSingh-gt3zu
    @HarpreetSingh-gt3zu 11 месяцев назад

    Congratlation all family g didi de on fi

  • @shehnaitawa6739
    @shehnaitawa6739 11 месяцев назад +2

    ਬਾਕੀ ਸਹੀ ਸਭ ਪਰ toy ਅੰਡੇ ਵਾਲਾ ਬੜਾ funny c