ਭਾਬੀ ਤੇ ਮੰਮੀ😔ਦੀ ਕਿਉਂ ਹੋਈ ਸੀ ਲੜਾਈ🥺

Поделиться
HTML-код
  • Опубликовано: 25 ноя 2024

Комментарии • 384

  • @ishwarjot198
    @ishwarjot198 16 дней назад +10

    ਨੌਹ ਸੱਸ ਦਾ ਪਿਆਰ ਬਹੁਤ ਅ ਦੇਖ ਕੇ ਬਹੁਤ ਚੰਗਾ ਲੱਗਦਾ ਮਾਤਾ ਦਾ ਸੁਭਾਅ ਬਹੁਤ ਚੰਗਾ ਮੈਂ ਵੀ ਤੁਹਾਡੇ ਵਲੌਗ ਡੇਲੀ ਦੇਖਦੀ ਅ ਬਾਈ ਜੀ 😊

  • @PreetsandhuSandhu-y6r
    @PreetsandhuSandhu-y6r 16 дней назад +25

    ਵੀਰੇ ਨੂੰ ਕਿੰਨੀ ਕਾਹਲੀ ਦਰੀ ਘਰ ਲੈਕੇ ਜਾਣ ਦੀ 🤣🤣ਕਹਿੰਦਾ ਕੱਢ ਲਾ ਇਕ ਕੱਢ ਲਾ 🤣🤣

  • @rajkumar65gree
    @rajkumar65gree 16 дней назад +34

    ਬਿਲਕੁੱਲ ਸਹੀ ਕਿਹਾ ਦੁਨੀਆ ਸੱਭ ਰਿਸ਼ਤੇਦਾਰ ਪੈਸੇ ਦੇ ਆ ਇਥੋਂ ਤੱਕ ਸੱਕੇ ਭੈਣ ਭਰਾ ਵੀ

  • @RajvinderKaur-m6i
    @RajvinderKaur-m6i 16 дней назад +8

    ਮਸੀਨੀ ਯੁੱਗ ਭਾਵੇਂ ਆ ਗਿਆ ਹੋਵੇ ਪਰ ਜਿਨਾਂ ਨੂੰ ਆਪਣੇ ਬਜੁਰਗਾਂ ਦੀਆਂ ਨਿਸਾ਼ਨੀਆਂ ਨਾਲ ਪਿਆਰ ਹੁੰਦਾ ਉਨਾਂ
    ਲਈ ਇਹ ਚੀਜਾਂ ਬਹੁਤ ਅਨਮੋਲ ਹੁੰਦੀਆਂ

  • @simranjeetkaur516
    @simranjeetkaur516 16 дней назад +5

    ਰਾਧਾ ਸੁਆਮੀ ਸਾਰੀ family ਨੂੰ ਮੈਂ ਸਿਮਰਨ Cyprus ਤੋਂ ਮੈਂ ਥੋੜੇ ਦਿਨ ਤੋਂ ਹੀ ਤੁਹਾਡੇ vlogs ਨਾਲ ਜੁੜੀ ਆ ਹੁਣ ਮੈਂ daily duty ਤੋਂ ਆ ਕੇ ਤੁਹਾਡਾ vlog ਦੇਖਦੀ ਆ ਮੈਨੂੰ ਅਮਨ ਦੀ ਤੁਸੀਂ ਬਹੁਤ ਪਿਆਰੇ ਲੱਗਦੇ ਆ ❤

  • @GurpreetSingh-jq8eh
    @GurpreetSingh-jq8eh 16 дней назад +7

    ਦੀਦੀ ਜੀ ਮੈਂ ਤੁਹਾਡੇ ਬਲੋਗ ਜ਼ਰੂਰ ਦੇਖਦੀ ਹਾਂ ਤੁਹਾਡੀ ਫੈਮਲੀ ਬਹੁਤ ਵਧੀਆ ਆ ਜੀ🎉🎉

  • @monikasandhu1849
    @monikasandhu1849 16 дней назад +12

    Aman nyc aaa apne sass sohre di respect v krdi ohna agge boldi v nhi te ghr da km v krdi bche v dekhdi

    • @soniabhatti3669
      @soniabhatti3669 9 дней назад

      Asha ji tusi lok aena loka da vlog video dakh ka hi soch lenda a ka Changi a aeda seriel ch Jo changa hunda ohnu real life ch dekho nal rah ka fr pta lagda aeda vlog dakh ka na andza lagiya karo

    • @monikasandhu1849
      @monikasandhu1849 9 дней назад

      @soniabhatti3669 tuhde known aaa?

  • @SonuSonu-rb9vb
    @SonuSonu-rb9vb 16 дней назад +14

    Ladai tan kiti c pakka ena da hun jo mrji kehn dee ji but slah nl rehna chahida ena nu

  • @ParvinderKaur-o8r
    @ParvinderKaur-o8r 16 дней назад +5

    ਇਹ ਦਰੀਂ ਪੁਰਾਣੇ ਸੂਟਾਂ ਦੀ ਨੂੰ ਲੀਰਾਂ ਦੀ ਦਰੀਂ ਕਿਹਂਦੇ ਸਾਡੇ ਘਰਾਂ ਵਿੱਚ ਵੀ ਬਣਾਇਆ ਜਾਂਦੀਆਂ ਸੀ ਮੈ ਪਰਵਿੰਦਰ ਕੌਰ ਭੋਲ਼ੀ ਦਿੱਲੀ ਤੋਂ ❤❤❤❤❤❤❤❤

  • @PreetsandhuSandhu-y6r
    @PreetsandhuSandhu-y6r 16 дней назад +20

    ਅੱਜਕਲ੍ਹ ਦਿਖਾਵਾ jaida peyar ਘੱਟ 👍👍

  • @AasthaTakhi
    @AasthaTakhi 16 дней назад +5

    Ehna di lrayi sch hi c hun cover krn nu keh rhe ne ki mjaak ja prank c😂 kyuki preet schi hi bahut tej lgdi a

  • @avneetavneetdroch547
    @avneetavneetdroch547 16 дней назад +6

    Hor gallan diya gallan mata de suit bohut sohne hunde ajj wala v sohnaa bohut

  • @JaskaurSherni
    @JaskaurSherni 16 дней назад +2

    ਤੁਸੀਂ ਬਹੁਤ ਵਦੀਆਂ ਕੀਤਾ ਸਲਾਹ ਕਰਵਾ ਦਿਤੀ ਪਿਆਰ ਨਾਲ ਹੀ ਪਿਆਰ ਮਿਲਦਾ ਹੱਸਦੇ ਰਿਹਾ ਕਰੋ ਮੰਮੀ ਤੇ ਤੁਹਾਡੇ ਸਾਸੁ ਮੋਮ ਬਹੁਤ ਵਦੀਆਂ ਲਗਦੇ ❤

  • @hunardeep733
    @hunardeep733 16 дней назад +9

    ਹਰ ਕਿਸੇ ਦੇ ਸਿਰ ਤੇ ਛੱਤ ਹੋਣੀਂ ਚਾਹੀਦੀ ਆ ਆਪਣਾਂ ਘਰ ਮਾਹਿਲ ਹੁੰਦਾ ਜੀ 🙏

  • @Internet-f3p
    @Internet-f3p 16 дней назад +13

    ਸੱਸ ਦਾ ਸਭਾ ਬਹੁਤ ਵਧੀਆ ਆ ਤੇ ਮੈਂ ਰੋਜ਼ ਤੁਹਾਡਾ ਵਲੋਕ ਦੇਖ ਦੀਆਂ ਮੇਰਾ ਨਾਮ ਜ਼ਰੂਰ ਲਇਉ (ਗੁਰਦੀਪ ਕੌਰ) ਤੇ ਅਸੀਂ ਕਪੂਰਥਲੇ ਤੋ ਆ ❤️😊

  • @nadu283
    @nadu283 16 дней назад +12

    Lgg gya pta bahbi da bht wc kita nannd da fitte muh eho jhii bahbii dee😂😂😂😂

  • @pb07wale369
    @pb07wale369 16 дней назад +31

    ਲੜਾਈ ਹੀ ਸਾਰੀ ਪੈਸੇ ਦੀ ਹੈ ਅਜ ਕੱਲ ਜਿਸ ਕੋਲ ਪੈਸੇ ਹੈ ਸਾਰੇ ਰਿਸ਼ਤਾਰਦਾਰ ਵੀ ਓਦੇ ਹੀ ਬਣ ਜਾਂਦੇ ਨੇਂ nice ਵਲੋਗ

  • @SoniaKainth-c2i
    @SoniaKainth-c2i 16 дней назад +3

    Sch keha veere pese to bina koi ni bnda kise da sb pese wale de hi hunde rishtedaar v😢

  • @SunnyKumar-j6c5y
    @SunnyKumar-j6c5y 15 дней назад +2

    ਅਮਨ ਦੀਦੀ ਅਸੀ ਵੀ ਬਲੋਗ ਹਰ ਰੋਜ਼ ਦੇਖਦੀ ਹਾਂ ਪ੍ਰਵੀਨ ਸੰਨੀ ਜਲੰਧਰ ਤੋਂ ❤❤❤❤

  • @ਸੰਦੀਪ-di2fz
    @ਸੰਦੀਪ-di2fz 16 дней назад +7

    ਲੀਰਾਂ ਦੀਆ ਦਰੀਆਂ ਨੇ ਅਸੀ v bhut ਬੁਣੀਆਂ c

  • @pb07wale369
    @pb07wale369 16 дней назад +3

    ਦਿਲਾ ਵਿਚ ਪਿਆਰ ਨਹੀਂ ਮਤਲਬ ਹੈ
    ਅਮਨ ਜੀ ਤੁਸੀਂ ਰਾਤ ਨੂੰ ਬਚਿਆ ਨਾਲ ਨਾ ਜਾਇਆ ਕਰੋ
    ਤੁਹਾਡੇ ਮੰਮੀ ਤੇ ਸਾਸੁ ਮੋਮ ਬਹੁਤ ਵਦੀਆਂ ਲੱਗਦੇ ਨ ਮੈਨੂੰ ❤

  • @davinderJassar-it2oe
    @davinderJassar-it2oe 16 дней назад +5

    ਠੀਕ ਗੱਲ ਆ ਅੱਜ ਕੱਲ ਨਾਨਕੇ ਕਿੱਥੇ

  • @labhsingh4801
    @labhsingh4801 16 дней назад +2

    SAA ji 🙏 ók paji good 💯❤❤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਤੁਹਾਡਾ ਬਲੋਗ ਕੈਂਡ ਲੱਗਦਾ ਜੀ ਸਵਾਗਤ ਹੈ ਜੀ ਤੁਹਾਡੇ ਬਲੋਗ ਦਾ ਤੇ ਸਾਡਾ ਨਾਮ ਕਦੋਂ ਲੈਣਾ ਦੱਸੋ ਜੀ ਤੁਹਾਡਾ ਘਰ ਬਹੁਤ ਘੈਂਟ ਲੱਗਦਾ ਜੀ ਸਾਨੂੰ ਮਲੇਸ਼ੀਆ ਤੋਂ ਲੱਬਾ ਅੰਬਰਸਰ ਮਲੇਸ਼ੀਆ ਤੋਂ ਨਿੱਕਾ ਸਿੰਘ ਗੁਰਦਾਸਪੁਰ ਡੀਲਰ ਚਾਚਾ ਜੀ❤

  • @JotiK-u9w
    @JotiK-u9w 15 дней назад

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @jaswinderkaur4152
    @jaswinderkaur4152 16 дней назад +1

    Nyc 🎉❤didi mawa diyan da pyr bi anokha ah bhut pur krdiyan mawa dheeyan

  • @rozidadra6532
    @rozidadra6532 16 дней назад +4

    Aunty sachi bht cute lgde aa menu bolde bht sohna aa smile bht pyari aa ohna di veere jida tuc kehnde hna ke mata tv dekhde dekhde so jnde eda hi meri mata v so jnde aa tv dekhde dekhde 😂😂😂❤❤❤aunty ji je kdi moka mileya ta tuhnu jrur milna mai tuhde sare suit v bht sohne hunde aa 😊

  • @MeenaSharma-du5pf
    @MeenaSharma-du5pf 16 дней назад +3

    buaat shona vlog jassu bacha so cute😊😊😊

  • @jassidhaliwal3615
    @jassidhaliwal3615 16 дней назад +5

    ਅਮਨ ਬਹੁਤ ਸਿਆਣੀ ਅਮਨ ਦਾ ਪਤੀ ਵੀ ਸਿਆਣਾ ਬਿਬੀ ਬਹੁਤ ਚੰਗੀ

    • @Youtuberjatt708
      @Youtuberjatt708 14 дней назад

      Ryt

    • @Youtuberjatt708
      @Youtuberjatt708 14 дней назад

      ਅਮਨ ਦੇ ਹਸਬੈਂਡ ਵੀ good ਹੈ ਅਮਨ ਦੀ ਮੰਮੀ ਨੂੰ ਵੀ ਆਪਣੀ ਮੋਮ ਵਾਂਗ ਮਜਾਕ ਕਰਦੇ ਨੇਂ ਵਦੀਆਂ ਲੱਗਿਆ

  • @SatwinderDhillon-i3m
    @SatwinderDhillon-i3m 5 дней назад

    Sweet mom❤❤god balss u bro from 🇬🇧

  • @SatwinderKaur-rd9lx
    @SatwinderKaur-rd9lx 16 дней назад

    Very very nice vlog ਹਮੇਸ਼ਾਂ ਹਸਦੇ ਵਸਦੇ ਰਹੋ ❤❤❤❤❤❤

  • @Harpreet-h4m
    @Harpreet-h4m 16 дней назад +2

    Di tuc bohttt sweet o ..mein tuhadi hr video vlog dekhdi a di ... tuhadi family bohtt bdia parmatma aap g de sare supne pure kre ...

  • @ParvinderKaur-o8r
    @ParvinderKaur-o8r 16 дней назад +2

    ਭੂਤ ਦੇ ਕਪੜੇ ਉਵੇਂ ਲੱਗਦੇ ਜਿਵੇਂ ਦੀਆਂ ਤੁਸੀਂ ਦਰੀਆਂ ਲੈ ਕਿ ਆਏ ਸੀ ❤❤❤❤❤

  • @RuhaanBhatti
    @RuhaanBhatti 16 дней назад +1

    Didi thode bhabhi bout boldi c ladi ch thode mummy bout nyc a ❤

  • @jasbirsinghsabi1155
    @jasbirsinghsabi1155 16 дней назад +1

    ਤੁਹਾਡੀ ਬਲੋਗ ਦੇਖਣ ਦਾ ਬਹੁਤ ਮਜ਼ਾ ਆਉਂਦਾ ਹੈ ਤੁਹਾਡੇ ਬਲੋਕ ਦੇਖੇ ਬਿਨਾਂ ਤਾਂ ਰੋਟੀ ਵੀ ਖਾ ਨਹੀਂ ਹੁੰਦੀ ਵਲੋਗ ਜਲਦੀ ਹੀ ਪਾ ਦਿਆ ਕਰੋ ਭਾਜੀ ਹੱਸਦੇ ਬਹੁਤ ਪਾਉਂਦੀ 😂😂

  • @kamalchumber2849
    @kamalchumber2849 16 дней назад +3

    Mainu agge bhout cha hunda c Nani gar Jan da school Diya shuttia vich vadi Masti Kari di ja k hun marrige ho gai hun time ni lgda Jan da😊

  • @PriyaSharma-q1c6h
    @PriyaSharma-q1c6h 16 дней назад

    Veer ji thudi family bhut sohni aa, parmatma thudi umar lambi kare, god bless you

  • @bhartidevi3793
    @bhartidevi3793 16 дней назад +2

    Bhut vadiya o tusi pr thodi pabi kyu ji kider si valog ch bade lat aaye na una ne koi kam kita aaj kite sachi tani ladayi hoyi si 😅

  • @mahakpreet3892
    @mahakpreet3892 16 дней назад +3

    Bhut badiya vlog ji

  • @Sehajjasblogs
    @Sehajjasblogs 16 дней назад +9

    ਵਾਹਿਗੁਰੂ ਜੀ ਮੇਹਰ ਕਰਨ sab ਤੇ ❤❤❤❤❤❤❤❤❤❤❤❤❤❤❤❤❤❤❤❤❤

  • @bobbysingh7442
    @bobbysingh7442 16 дней назад +2

    Miss u sehej putt jassu putt😊 jaldi jaldi apna volg paea karo😊

  • @SukhwinderSandhu-o7g
    @SukhwinderSandhu-o7g 16 дней назад

    Aman Jie thuda gar bsut sona lagda a jida new gar a thuda ji mie bsut khush a thudey new home nich parmata tano chsrde kala bakshey ji sarey family nu ji khush reho ji

  • @sudeshpal1155
    @sudeshpal1155 16 дней назад +2

    Sachi preet di ta mummy di lrhai ho gy ja fr mjak krdea c mnu ta bhut dukh hoya eda na kise di lrhai hove thik rehn sare apne ghr❤❤❤❤🎉🎉

  • @mangpal8048
    @mangpal8048 16 дней назад +2

    Very nice vlog and continues for better block🎉 from Balrampur, hoshiarpur

  • @jotgill802
    @jotgill802 16 дней назад +4

    ਭੈਣ ਭਰਾ ਲੱਗਦੇ ਆ ਵੀਰ ਜੀ ਅੰਟੀ ਜੀ

  • @pindergill6600
    @pindergill6600 16 дней назад

    🙏 Waheguru Ji🙏
    Tanu Hamesha chadhadi Kala Vich Rakhe Hamesha Salamat Raho Hamesha khush Rah
    🙏❤😍🤗🤗😍❤🙏

  • @SarabjitkaurSarbi-g5k
    @SarabjitkaurSarbi-g5k 16 дней назад

    Thanks ji tusi ajj naam bolyea asi v ramdasiye sikh aa 😊

  • @lakhwinderbhinder4985
    @lakhwinderbhinder4985 16 дней назад +1

    Bahut hi vadiya vlog🎉🎉

  • @Jeevan0988
    @Jeevan0988 16 дней назад +1

    Haji asi b bnia Daria g Mara nani g na sanu bun k ditia c so sweet family gbu

  • @nehaaneja7403
    @nehaaneja7403 16 дней назад +3

    God bless you sister and brother

  • @SunnySingh-u3u4w
    @SunnySingh-u3u4w 16 дней назад

    Ryt bro thodi mummy bhut sweet a te sassa nu de bhut bana di a mara naam Sandeep a Malerkotla to me har roj vilog dakha di a❤

  • @manpreetkaurtammna8444
    @manpreetkaurtammna8444 16 дней назад +2

    Ek gal ta hai gussa na kareyo di tuhadi bhabhi tej aa mai vilog dekhdi aa preet jerda km nhi kardi ghr da tuhadi mummy hi lgi hundi aa karn km

  • @rajbrar753
    @rajbrar753 16 дней назад +3

    Emergency ki c smj ni laggi

  • @ManpreetManpreet-u7r
    @ManpreetManpreet-u7r 16 дней назад +3

    ਥੋੜਾ time ruk jo ਅਮਨ and ਭਾਜੀ ਤੁਸੀਂ ਵੀ ਨੀ lagna sehaj jassu ਦੇ papa mumma, ਤੁਸੀਂ ਹੁਣ ਵੀ ਦੋਵੇਂ ਯੰਗ ਲੱਗਦੇ ਉਹ,,

  • @bakhshinderpadda2804
    @bakhshinderpadda2804 16 дней назад

    Very nice vlog tuhadi family bohut shuni aa mom so cute ❤❤❤❤❤❤❤❤❤

  • @SarbjitKaur-q4y
    @SarbjitKaur-q4y 16 дней назад +1

    Nice Aman ji waheguru ji chardikala karna ❤❤🎉🎉🎉

  • @GaganDeepkaur-cd4fd
    @GaganDeepkaur-cd4fd 16 дней назад +1

    ਸਾਡੀ ਵੀ ਮੰਮੀ ਨੇ ਬਹੁਤ ਦਰੀਆਂ ਬੁਨੀਆ ਆਦਾ ਦੀਆਂ ਵੀ ਸੁਤ ਨੂੰ ਰੰਗ ਕੇ ਵੀ ਕਬੂਤਰ, ਚਿੜੀਆਂ, ਮੋਰ ,ਪਾਕੇ ਅੱਜ ਵੀ ਸਾਡੇ ਘਰ ਪਈਆ ਅਸੀਂ ਹੁਣ ਵੀ ਵਰਤਦੇ ਆ

  • @RimpiKaur-g3o
    @RimpiKaur-g3o 16 дней назад +2

    Mnu tuhada ghr bhut vdiy lgd didi tuc sfay v bhut rkhdeoo

  • @surenderkaur1756
    @surenderkaur1756 12 дней назад

    Aman beta bhot achi soch h teri gaddi ta hazzar nagiya parmatma bhot deve🙏

  • @Youtuberjatt708
    @Youtuberjatt708 14 дней назад

    ਲੜਾਈ ਪੈਸੇ ਕਰਕੇ ਹੀ ਹੁੰਦੀ ਹੈ ਹੋਰ ਲੜਾਈ koi ਰਹਿ ਹੀ ਨਹੀਂ ਗਈ
    ਬੱਸ ਪੈਸਾ ਪੈਸਾ ਪੈਸਾ

  • @GurpreetKaur-yx7uv
    @GurpreetKaur-yx7uv 16 дней назад

    Very nice sweet vlog God bless enjoy family members full enjoy day

  • @harryvirk7749
    @harryvirk7749 16 дней назад +1

    ਨਾਲੋ ਸੋਹਣੇ ਨੇ

  • @RajKaur-h2m
    @RajKaur-h2m 16 дней назад +1

    ਦੀਦੀ ਮੇਰੀ ਮੰਮੀ ਵੀ ਦਰੀਆ ਬਣਾ ਇਆ❤ਮੇਰੇ ਕੋਲ ਵੀ ਅਜ ਮੰਮੀ ਦੀਅਾਂ ਦਰੀਆ ਤਾਂ ਹੈ ਪਰ ਮੰਮੀ ਛੱਡ ਗਏ

  • @satwinderkumari1371
    @satwinderkumari1371 16 дней назад

    Hello ji bohat sohna hoya tusi apni mom huna nu mil ke aye menu bohat acha lga tusi sab khush reho Loki gla karde ha karn deo aap khush rho God bless you all family from USA California

  • @KaluBassi-l3d
    @KaluBassi-l3d 16 дней назад +2

    Nice volg g

  • @ManDeep-k4d
    @ManDeep-k4d 16 дней назад +1

    Roshan paji bilkul suchi gal aa az kal paise da pyar hii rahi gya

  • @Delivlogor
    @Delivlogor 16 дней назад +2

    ਵਰੁਨ ਜੋਤ ਕੌਰ ਨਾਇਸ ਬਲੋਗ 😊😊

  • @malarani1157
    @malarani1157 16 дней назад

    Very nice Vlog ji 🥰 aunty ji da suit bhut kainth c🥰♥️

  • @SukhwinderSandhu-o7g
    @SukhwinderSandhu-o7g 16 дней назад

    Thudey bloge baut videy lagey a mino baut nice

  • @SinghkaurGil
    @SinghkaurGil 16 дней назад

    ਬਹੁਤ ਹੀ ਸੋਨਾ ਵਲੋਗ ਤੁਹਾਡਾ nice ਕਿਸੇ ਦੀ ਪਰਵਾਹ ਨਾ ਕਰੋ

  • @user-ramanpreet
    @user-ramanpreet 16 дней назад

    Raman Canada to…love your blogs…Bachya nu boht pyaar..India aa k tuhanu jrur milage..dil di reej h❤

  • @SandeepMehmi-b5s
    @SandeepMehmi-b5s 16 дней назад +1

    Ghar pakke ho gye Dil kache ho gye pyar nhi reha dila ch 😊😊😊

  • @Jeevan0988
    @Jeevan0988 16 дней назад

    M thuada bloge daily dakhdi aa g morning m sb to pahla ha pinda pinda dakhdi aa g bhut sohna bloge hunda g

  • @ParshotamSharma-x5c
    @ParshotamSharma-x5c 15 дней назад

    You are Right

  • @Amsejaro
    @Amsejaro 15 дней назад

    Waheguru ji mehar karan sab te 🎉

  • @pargatsingh8309
    @pargatsingh8309 15 дней назад

    Nyc vlog ji 😊

  • @priyankakaur5600
    @priyankakaur5600 15 дней назад

    Di yellow suit bhut sohna laggda

  • @amandeeprandhawa1557
    @amandeeprandhawa1557 16 дней назад

    Hlo ji mai tuda blg kuj din tu he dak di aa mai bhut wati krdi tuda blog dakan liy tuno pta meri beti 4momnt di jad o so jandi os time tuda Blog dak di aa mano tuda blg buht sono hudh aa Hlo ji mai tuda blg kuj din tu he dak di aa mai bhut wati krdi tuda blog dakan liy tuno pta meri beti 4momnt di jad o so jandi os time tuda Blog dak di aa mano tuda blg buht sono hudh aa tudo phuri family nu kha rakhan ਰੱਬ ਤੈਨੂੰ ਖੁਸ਼ ਰੱਖੇ tuno ti tudi puri family nu kha rakhan god bless your all family

  • @Ramandeepkaur-yl6qd
    @Ramandeepkaur-yl6qd 15 дней назад

    Cute firmly 🎉❤❤❤❤❤

  • @KiranjitKaur-t8l
    @KiranjitKaur-t8l 16 дней назад +1

    Veeere tuhada ghr bhut sohna bnn gya colour ho k

  • @ranbirraju7401
    @ranbirraju7401 16 дней назад

    So sweet mom ji God bless you ❤❤❤❤❤❤❤❤😊😊😊😊😊😊

  • @ArifKhan-sk2pq
    @ArifKhan-sk2pq 16 дней назад +3

    Aman g ਤੁਹਾਡੇ ਮਾਂ ਦੇ ਘਰ ਪਟਰੋਲ ਪੰਪ ਕਿਉਂ ਆ

  • @sudeshpal1155
    @sudeshpal1155 16 дней назад +1

    Jithe tuc rehndea ho aman roshan oh kothi hi a❤❤❤

  • @SimranKour14324
    @SimranKour14324 15 дней назад

    Preet di te aunty ki ladai ni hui th ..bo just Blog ma act kr rh th 😅......vlog bhut acha ha ...di gbu .... waheguru ji ase hi khush rkhn apko ♥️♥️. Simran fromm ..jammu.......

  • @hargunsingh1349
    @hargunsingh1349 14 дней назад

    Nice vlog 🎉❤

  • @SandeepKaur-p2h
    @SandeepKaur-p2h 16 дней назад +2

    Didi Sanu tuhada vlog buhat vadia lagda na ❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤❤😊😊

  • @PoojaRani-o6k
    @PoojaRani-o6k 16 дней назад

    Nice blog thode veer ji ❤❤❤

  • @SukhwinderSandhu-o7g
    @SukhwinderSandhu-o7g 16 дней назад

    Hanji sat shri akal ji aman ji sarey family nu ji

  • @Deepu.332
    @Deepu.332 16 дней назад

    Sachi bhut sohna lagda va ghr thoda hun ❤❤

  • @ਸੰਦੀਪ-di2fz
    @ਸੰਦੀਪ-di2fz 16 дней назад

    ਮਾਵਾਂ ਧੀਆਂ ਲਗਦੀਆਂ ਤੇ ਭੈਣ ਭਰਾ ਲਗਦੇ o tusi😂😂

  • @SandeepKaur-se6sr
    @SandeepKaur-se6sr 16 дней назад +10

    Roti mata kolo bnude gusa na karna Preet nu roti app bnune chahede Sara din hahahehe nai mukde ohde aunti kehde vechare ruk javo ek din ❤

  • @tsncoffin3403
    @tsncoffin3403 16 дней назад

    ਤੁਹਾਡੀ ਮੋਮ ਬੁਹਤ vdaya ਲਵ ਯੂ ਮੋਮ

  • @monikasandhu1849
    @monikasandhu1849 16 дней назад

    Nature v vdia aa hasdi rhndi

  • @JaskaurSherni
    @JaskaurSherni 16 дней назад

    Bhot hi ਸੋਨਾ ਤੇ ਪਿਆਰਾ ਬਲੋਗ

  • @RamanKumar-oy9zp
    @RamanKumar-oy9zp 16 дней назад +1

    Bilkul sahi gl hai 🎉🎉🎉🎉❤❤❤❤

    • @SinghkaurGil
      @SinghkaurGil 16 дней назад

      ਜਿਨ੍ਹਾਂ ਟਾਈਮ ਮਤਲਬ ਓਨਾ ਟਾਈਮ ਹੀ ਬੱਸ
      ਅਮਨ ਜੀ ਤੁਸੀਂ ਆਪਣਾ ਕੰਮ ਕਰਦੇ ਰਹੋ ਤੁਸੀਂ good ho

  • @SandeepMehmi-b5s
    @SandeepMehmi-b5s 16 дней назад

    Name Lyn lyi thxx bhaji and sis Bhott Shona vlog cc ❤ God bless you

  • @TaranpreetsinghMitke
    @TaranpreetsinghMitke 16 дней назад +1

    God bless your family members sister 🙏

  • @rubypal5127
    @rubypal5127 16 дней назад

    Hello g bro Mera naam Ruby Pal hai main Chandigarh toh han te main tuhade vlog roj raat nu dekhde han mainu tuhadi family bahut pyari lagdi hai hamesha khush raho bro rab tuhade lambi umar kary God bless you bro ❤❤❤❤❤

  • @SimarjeetGill-yf9oj
    @SimarjeetGill-yf9oj 15 дней назад

    Very nice all family

  • @karmjeetkaur5929
    @karmjeetkaur5929 16 дней назад

    Very nice family good bless you ❤❤❤❤

  • @ManuVirk-nb1wf
    @ManuVirk-nb1wf 16 дней назад +1

    Mama g sachi teacher ne