DEEP DE PEKE VADHAIYAN | AMAR DEVGAN & DEEP DEVGAN

Поделиться
HTML-код
  • Опубликовано: 18 янв 2025

Комментарии • 1 тыс.

  • @MrMrsDevgan
    @MrMrsDevgan  2 месяца назад +238

    SAT SRI AKAL JI APP JI SAREYA NE BHT HE PYAR NAAL SARA VIAH DEKHEYA JI APP JI SAREYA BHT BLESSINGS DITIYAN JI EDA HE PYAR KARDE REHO JI GALTIYAN NU MAAF KARNA JI SAATH BANAYI RKHEYO JI JALDI HE BABAL DA VEHRA AND BUHE BAARIYA LEKE AA RHE HAAN JI

    • @jasnamsingh7375
      @jasnamsingh7375 2 месяца назад +6

      Waheguru bless you all family ❤❤❤

    • @lavyamehta6432
      @lavyamehta6432 2 месяца назад +5

      Congratulations Devgan family ❤🍫sanu. Apde sare vlog bohot pasand a rhe ne❤❤

    • @Anu1995-londonwali
      @Anu1995-londonwali 2 месяца назад +5

      Mahadev bless you all ❤

    • @SimranKaur-j2l
      @SimranKaur-j2l 2 месяца назад +4

      Congratulations g 🙏❣️

    • @BaljeetKaur-jh6if
      @BaljeetKaur-jh6if 2 месяца назад +3

      Congratulations marriage de vlog dekhan da bahut mzaa aya God bless you all family 🎉

  • @Kourpreet110-th6sv
    @Kourpreet110-th6sv 2 месяца назад +83

    ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਵਧਾਈ 🎉🎉ਹੋਰ ਸਬ ਕੁਜ ਬਹੁਤ ਵਧਿਆ ਲਗਾ ਪਰ ਜੋ ਦਿਲ ਨੂੰ tuch ਕਰਿਆ ਉਹ ਇਹ ਕੀ ਵੱਡੇ ਬਾਈ ਨੇ ਸਾਰਿਆਂ ਦਾ ਹੱਥ ਜ਼ੋਰ ਕੇ ਬੜੇ ਆਦਰ ਸਤਿਕਾਰ ਨਾਲ welcome ਕਰਿਆ ਸਲੂਟ ਆ ਵੀਰ ਜੀ ਤੁਹਾਨੂੰ 🫡🫡

  • @JanakrajGarg-ct6mj
    @JanakrajGarg-ct6mj 2 месяца назад +53

    ਵੀਰ ਜੀ ਤੁਹਾਡਾ ਵਿਆਹ ਦਾ ਸਾਰਾ ਪਰੋਗ ਰਾਮ ਦੇਖੀਆ ਵਿਰ ਜੀ ਬੋਹਤ ਹੀ ਸੋਣਾ ਵਿਆਹ ਸੀ ਸਾਡੇ ਸਾਰੇ ਪਰਵਾਰ ਵੱਲੋ ਤੁਹਾਡੇ ਸਾਰੇ ਪਰਵਾਰ ਲੱਖ ਲ਼ੱਖ ਵਧਾਈਆ ਜੀ🎉🎉🎉🎉🎉🎉❤❤❤❤❤❤❤

  • @harjitkaur1514
    @harjitkaur1514 2 месяца назад +39

    ਵੀਰ ਜੀ ਤੁਹਾਨੂੰ ਤੇ ਤੁਹਾਡੇ ਪੂਰੇ ਦੇਵਗਨ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਆਂਟੀ ਜਿਹਨੂੰ ਸਪੈਸ਼ਲ ਬਹੁਤ ਬਹੁਤ ਵਧਾਈਆਂ ਇੱਕ ਮਾਂ ਦਾ ਬਹੁਤ ਵੱਡਾ ਸਪਨਾ ਪੂਰਾ ਹੋਇਆ ਹੈ ਤੇ ਦੂਜੀ ਗੱਲ ਵੀਰ ਜੀ ਇੰਜ ਲੱਗਾ ਹੈ ਜਿਵੇਂ ਅਸੀਂ ਤੁਹਾਡੇ ਨਾਲ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਹਾਂ ਇੰਜ ਲੱਗਿਆ ਹੀ ਨਹੀਂ ਕਿ ਅਸੀਂ ਕਿਸੇ ਹੋਰ ਦਾ ਵਿਆਹ ਦੇਖ ਰਹੇ ਆ ਐ ਹੀ ਲੱਗਿਆ ਜਿਵੇਂ ਅਸੀਂ ਆਪਣੇ ਵੀਰ ਦਾ ਵਿਆਹ ਦੇਖ ਰਹੇ ਆ ਸੱਚੀ ਵੀਰ ਜੀ ਸਾਡੇ ਵੀਰ ਦਾ ਵਿਆਹ ਤੇ ਸਾਨੂੰ ਵੀ ਗੋਡੇ ਗੋਡੇ ਚਾ ਵਾਹਿਗੁਰੂ ਸਭ ਦਾ ਭਲਾ ਕਰੀ ਸਭ ਨੂੰ ਖੁਸ਼ ਰੱਖੀ ਲੰਮੀਆਂ ਉਮਰਾਂ ਬਖਸ਼ਣ 🙏

  • @mandpsvlogs
    @mandpsvlogs 2 месяца назад +56

    ਦੇਵ ਛੋਟੇ ਵੀਰ ਇੱਕ ਗੱਲ ਦੱਸਾਂ ਪੈਸਾ ਤਾਂ ਹਰ ਕੋਈ ਕਮਾ ਲੈਦਾਏ ਪਰ ਜੇਹੜੀ ਕਮਾਈ ਤੁਸੀਂ ਕੀਤੀ ਐ ਉਹ ਕਮਾਈ ਹਰ ਕੋਈ ਨਹੀਂ ਕਰ ਸਕਦਾ ਕਿਉਂ ਕਿ ਇਹ ਤੁਹਾਡਾ ਨਿਮਾਣਾਂ ਪਣ ਹੈ ਨਿਮਣਾ ਹਰ ਕਿਸੇ ਦੇ ਵੱਸ ਵਿੱਚ ਨਹੀਂ ਇੱਕ ਇਹੀ ਫਰਕ ਐ ਤੁਹਾਡੇ ਵਿੱਚ ਤੇ ਤੁਹਾਡੀ ਤਾਈ ਦੇ ਟੱਬਰ ਵਿੱਚ ਇੱਕ ਵਾਰ ਫ਼ੇਰ ਅਮਰ ਪੁੱਤਰ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ🎉🎊🎉🎊🎉🎊🎉🎊🎉🎊🎉🎊🎉🎊🎉🎊🎉🎊🎉🎊

  • @RanjeetKaur-cc6el
    @RanjeetKaur-cc6el 2 месяца назад

    Thank you dev veer ji tuhada te devgan female da jinaa ne sanu sara viyah dikhaya bahut bahut mubaarak hove ji sari family member nu waheguru ji mehar pareaa hatt rakhn hasde vasde raho sda khus raho waheguru ji🎉🎉🎉🎉🎉❤❤❤❤❤

  • @kuljitkaur1464
    @kuljitkaur1464 2 месяца назад +21

    ਦੇਵਗਨ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾ ਅਮਰ ਵੀਰੇ ਦੀਪ ਬਹੁਤ ਪਿਆਰੀ ਜੋੜੀ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @Sukhjeetsingh76716
      @Sukhjeetsingh76716 2 месяца назад

      ❤❤❤❤love u all devgan family ❤❤❤❤❤

    • @RajinderKaur-q7l
      @RajinderKaur-q7l 2 месяца назад

      Bohot vadiya lga pura viah. Hi dekh liya dev bete I proud of you ❤️❤️🎉 koi kmi nhi cchdi vda bhra hon di baap bn. Ke dikhaya h Suchi hart touching sin si jdo aapne pita ji di pratima viah wich liandi si Suchi bohot emotional seen sikhush rho sari family waheguru ji blessed you ❤❤❤❤❤ always stay 🎉🎉

  • @KarmjitBatth-of6ck
    @KarmjitBatth-of6ck 2 месяца назад +1

    ਅਮਰ ਵੀਰ ਤੇ ਦੀਪ ਬਹੁਤ ਸੋਹਣੀ ਜੋੜੀ ਲੱਗਦੀ ਆ. ਪ੍ਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ. ਅਮਰ ਵੀਰ ਇੱਕ ਗੱਲ ਕਹਿਣਾ ਚਾਹੁੰਦੀ ਆ ਕੇ ਦੇਵ ਵੀਰ ਦੇ ਹਮੇਸ਼ਾ ਨਾਲ਼ ਰਹੀ ਜੇ ਕਦੇ ਉਹ ਕੁੱਝ ਕਹਿ ਵੀ ਦਿੱਦੇ ਆ ਤਾਂ ਅਪਣਾ ਪਿਉ ਸਮਝ ਕੇ ਭੁੱਲ ਜਾਵੇ. ਸਾਰਾ ਪਰਿਵਾਰ ਸੋਹਣਾ ਲੱਗ ਰਿਹਾ ਹੈ. ਕਿਸੇ ਦੀ ਨਜ਼ਰ ਨਾ ਲੱਗੇ. ❤❤❤

  • @jaswantkaur1709
    @jaswantkaur1709 2 месяца назад +21

    ਮਿੰਦੋ ਮਨਪ੍ਰੀਤ ਬਹੁਤ ਸੋਹਣੀਆਂ ਲੱਗਦੀਆਂ ਤੁਹਾਡੇ ਸੂਟ ਬਹੁਤ ਸੋਹਣੇ ਲੱਗਦੇ ਦੇਵ ਤੈਨੂੰ ਦਿਲੋਂ ਸਲੂਟ ਬਹੁਤ ਵਧੀਆ ਆਪਣੇ ਭਰਾ ਦਾ ਵਿਆਹ ਕੀਤਾ ਬਹੁਤ ਵਧੀਆ ਫਰਜ ਨਿਭਾਇਆ ਪਿਓ ਦਾ ਅਮਰ ਦੇਵ ਨੂੰ ਆਪਣਾ ਪਿਓ ਹੀ ਮੰਨੀ ਕਦੀ ਫਰਕ ਨਾ ਸਮਝੀ ਸਲੂਟ ਆ ਤੇਰੇ ਭਰਾ ਨੂੰ ਇਦਾਂ ਦਾ ਪ੍ਰਮਾਤਮਾ ਸਭਨਾਂ ਨੂੰ ਭਰਾ ਦੇਵੇ

  • @rajwinderkaurkaur7830
    @rajwinderkaurkaur7830 2 месяца назад +3

    Veer ji bda mja aya veere da viyaah dekh k àsi sari family ne vadi led te lga k Full awaaz karke dekhyaah sanu eve lga jive asi v veere de viyaah te aye hoye c bda mja aya veer ji baki veere tusi dade vadia o nice family mindo bhabhi bade peyaare ne love you veere bhabhi ji

  • @ਮਾਝੇਵਾਲਾਭਾਊ
    @ਮਾਝੇਵਾਲਾਭਾਊ 2 месяца назад +5

    ਵਾਹਿਗੁਰੂ ਜੀ ਦੇਵ ਵੀਰੇ ਘਰ ਇਦਾਂ ਹੀ ਖੁਸ਼ੀਆਂ ਆਉਂਦੀਆਂ ਰਹਿਣ ਤੇ ਦੇਵ ਵੀਰਾ ਹਰ ਇੱਕ ਦੇ ਨਾਲ ਇਦਾ ਹੀ ਖੁਸ਼ੀਆਂ ਵੰਡਦੇ ਰਹਿਣ

  • @Singh_1990-w4u
    @Singh_1990-w4u 2 месяца назад

    ਦੇਵ ਵੀਰੇ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਾ ਸਾਨੂੰ ਕੇ ਤੁਸੀ ਸਾਨੂੰ ਘਰ ਬੈਠਿਆ ਨੂੰ ਹੀ ਸਾਰੇ ਵਿਆਹ ਵਿੱਚ ਸ਼ਾਮਿਲ ਕੀਤਾ ਇੰਜ ਲੱਗਾ ਕ ਸਾਡੇ ਘਰ ਦਾ ਹੀ ਵਿਆਹ ਹੋਵੇ ਅਸੀਂ ਤੁਹਾਡੀ ਖੁਸ਼ੀ ਨਾਲ ਖੁਸ਼ ਹੋਏ ਤੇ ਡੈਡੀ ਜੀ ਵਾਲੇ ਪਲ ਤੇ ਰੋਏ ਵੀ ਤੁਸੀ ਤੇ ਮਿੰਦੋ ਭਾਬੀ ਨੇ ਜੋ ਕੀਤਾ ਕੋਈ ਵ ਨੀ ਕਰ ਸਕਦਾ ਤੁਹਾਨੂੰ ਦਸ ਨੀ ਸਕਦੀ ਕ ਕਿੰਨਾ ਪਿਆਰ ਸਤਿਕਾਰ ਹੈ ਤੁਹਾਡੇ ਲਈ ਮੇਰੇ ਪੇਕੇ ਵ ਤੁਹਾਡੇ ਘਰ ਕੋਲ ਹੀ ਨੇ ਬੁਹਤ ਦਿਲ ਕਰਦਾ ਕ ਤੁਹਨੁ ਮਿਲ ਕ ਜਵਾ❤❤❤❤

  • @Sahibaapnibhave297
    @Sahibaapnibhave297 2 месяца назад +10

    Aj di video vekh k ta sachi bhut jyada dil naal keh reha bdi Khushi hoyi eni ronak lgii akhaan bhr aayiyaa meriya khushi naal ,, Parmamta edaa hi khushiya lutaai jaave tuhade sareya te ,, khush rhoo sare ehi ardàas hai meri❤❤

  • @Shilpa-w8f
    @Shilpa-w8f 2 месяца назад +7

    Bohot khushi hoi eh sara kuch dekh k . Thanku dev veere di sari family da jo sainu sara viah dekhiaa . Thanku so much veere ❤❤ .

  • @LovelySingh-wz9xg
    @LovelySingh-wz9xg 2 месяца назад +20

    ਮੈਨੂੰ ਇਹ ਵਿਆਹ ਦੇਖ ਕੇ ਬਹੁਤ ਖੁਸ਼ੀ ਹੋਈ ਇਸ ਵਿਆਹ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ। ਖੁਸ਼ ਰਹੋ ਵੀਰੇ❤❤❤❤❤❤❤

  • @Mander_Baba
    @Mander_Baba 2 месяца назад +8

    ਬਾਈ ਦੇਵ ਬਹੁਤ ਬਹੁਤ ਮੁਬਾਰਕਾਂ ਅਮਰ ਦੇ ਵਿਆਹ ਦੀਆ ਤੇ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @GoraKaler-z4q
    @GoraKaler-z4q 2 месяца назад +8

    ਬਹੁਤ ਸੋਹਣਾ ਲਗਿਆ ਦੇਖ ਕੇ ਘਰ ਆਏ ਸਾਰਿਆਂ ਨੂੰ ਕਿੰਨਾ ਇਜ਼ਤ ਪਿਆਰ ਦਿਤਾ ❤️❤️❤️ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਦੇਵ ਵੀਰੇ ਮਿੰਦੋ ਭੈਣ

  • @geetsharma1996
    @geetsharma1996 2 месяца назад +2

    ❤❤ love from Portugal ❤❤
    Bhut bhut wadaiya pure family nu 🎉🎉

  • @MonikaSodhi-gn2os
    @MonikaSodhi-gn2os 2 месяца назад +3

    Boht hi khusi hoyi eh sara program dekh ke Aida lg reha c jive Sade ghar da program hove.... Waheguru ji hmesha khush rakhe

  • @Flairarts2011
    @Flairarts2011 2 месяца назад

    ਮਰਾਸੀ ਵੀਰਾ ਨੇ ਬਹੁਤ ਹੀ ਜ਼ਯਾਦਾ ਵਧੀਆ ਗਾਇਆ.... ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਆਹ ਦੀਆ ਬਹੁਤ ਬਹੁਤ ਮੁਬਾਰਕਾਂ ji🙏🏽

  • @JagrajSinghRaj-dm2bo
    @JagrajSinghRaj-dm2bo 2 месяца назад +16

    Sbh to pehla thoda thank u aa dev veere tuc sanu sara viah dikhaya te tuc apne peo de sare faraz nibhaye te ehna anmol gift ditta sari family nu sanu v bhut afsos ho reha dev veere j thode papa hunde ta kinna khush hona c baki lv uh aa sari family nu dilo pyaar bhut sara te maan satikar reply jrur kreyo dev veere😊❤🫶👀

  • @AlkaJairath
    @AlkaJairath 2 месяца назад +2

    Bahut hi Anand Aya A sab dekh ke waheguru da mahar praya hath hamesha tuhade pariwar te baneya rahe

  • @anmolkahlon1974
    @anmolkahlon1974 2 месяца назад +12

    ਮਿੰਦੂ ਮੰਨਪਰੀਤ ਬਹੁਤ ਸੋਹਣੀਆ ਲਗ ਰਹੀਆ ਖੁਸ਼ ਰਹੋ ਸਾਰੀ family happy marriered life ਦੇਵ ਵੀਰੇ ਬਹੁਤ ਵਧੀਆ ਲਗਾ ਹੱਥ ਜੋੜ ਕੇ ਸਵਾਗਤ ਕੀਤਾ ਮੰਤਾ ਦਾ ਅਮਰ ਬਹੁਤ ਲਕੀ ਦੇਵ ਵਰਗਾ ਭਰਾ ਏ

  • @anukamboj181
    @anukamboj181 2 месяца назад +2

    Bs eda hi sade lai khushia lai ke aaonde rho veer ji. Rini asi tuhade raha ge...... Bhout dill krda thonu sarya nu milan da..... Love u sari family nu...... Marrige program thode ghr hoya dill mera nhi lag reha

  • @OPgaming-wu7jl
    @OPgaming-wu7jl 2 месяца назад +11

    Ah bhut vdia kit khusrey de nl hi bhandniya sadh liyia...ehna nu v vdia time de k injoy kita ...
    Sahi aa bayi paisey lgde ne tey injoy full krna chahida ....very nice to see u all of u... congratulations everyone members 🎉💐🙏

  • @jobansingh1346
    @jobansingh1346 2 месяца назад

    Bhut Vadiya program c tuhada 🙌🙌god bless u. Congratulations of all devgan family

  • @NoorDakshu
    @NoorDakshu 2 месяца назад +5

    Sahi mere kol words nai Inna mja inni Khushi hoyi sb dekh k

  • @vishalinahar1637
    @vishalinahar1637 2 месяца назад

    ਦੇੜਗਨ ਪਰਿਵਾਰ ਨੂੱ ਬਹੁਤ ਬਹੁਤ ਵਧਾਈਆ ਜੀ ❤❤❤❤❤❤❤❤

  • @jaspreetbhullar8398
    @jaspreetbhullar8398 2 месяца назад +16

    ਦੇਵ ਵੀਰੇ ਅੱਜ ਦੇ ਵਲੋਗ ਦਾ ਹਰ ਪਲ਼ ਬਹੁਤ ਰੋਮਾਂਚਿਤ ਸੀ ਜੀ 😍 ਖ਼ਾਸ ਤੌਰ ਤੇ ਬੁਰਰਹ ਬੁਰਰਹ 😆🥳🥳 ਹੱਸ ਹੱਸ ਕੇ ਅੱਖਾਂ ਵਿੱਚ ਪਾਣੀ ਆ ਗਿਆ ਜੀ 🤣🤣 ਮਿੰਦੋ ਦੀਦੀ, ਮਨਪ੍ਰੀਤ ਦੀਦੀ ਤੇ ਦੀਪ ਸਾਰੇ ਹੀ ਬਹੁਤ ਸੋਹਣੇ ਲੱਗ ਰਹੇ ਹੋ ਜੀ 🥰🥰❤️❤️❤️❤️❤️ ਮਿੰਦੋ ਦੀਦੀ ਤੇ ਦੇਵ ਵੀਰ ਅਤੇ ਅਮਰ ਵੀਰ ਤੇ ਦੀਪ ਦੀ ਜੋੜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤ ਇਕ ਵਾਰ ਫੇਰ ਤੋਂ ਦੇਵਗਨ ਫੈਮਿਲੀ ਨੂੰ ਅਮਰ ਵੀਰ ਤੇ ਦੀਪ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🎉🎉🎉🎉🥳🥳🥳🥳🥳🥳🥳🥳❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @avatarAulakh-u6u
    @avatarAulakh-u6u 2 месяца назад +2

    💓💓💓ਦੇਵ ਫੈਮਲੀ ਨੂੰ ਵਿਆਹ ਦੀਆ ਬਹੁਤ ਮੁਬਾਰਕਾ ਬਾਹੁਤ ਸੋਣਾ ਵਿਆਹ ਵੇਖੇਆ ਤੁਸੀ ਬਾਹੁਤ ਸੋਣਾ ਕੀਤਾ ਸਾਰੇ ਪਰਵਾਰ ਨੂੰ ਵਦਾਈਆ ਤੇ ਖਾਸ ਮੀਦੋ ਭੈਣ ਨੂੰ 💓💓

  • @ManpreetKaur-j6g2x
    @ManpreetKaur-j6g2x 2 месяца назад +15

    Bht bht mubarkaaa sare parivarr , waheguru ji hmesha ang sang rehn❤️❤️🧿

  • @satvirdhaliwal9970
    @satvirdhaliwal9970 2 месяца назад +1

    Bht vadia lge tuhade function
    Bht enjoy kita
    God bless you newly married couple,
    Mindo Dev bro bhabhi hon tan tuhade vrge

  • @SukhwinderSingh-wq5ip
    @SukhwinderSingh-wq5ip 2 месяца назад +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Ravi-07.3kvoting
    @Ravi-07.3kvoting 2 месяца назад

    Viah ch ronak ee tn lagdi aa jd nanke dadke 🎉🎉🎉🎉🎉❤❤ikatthde hunde ne .nice memories . God bless you 🙏

  • @stronggirl2283
    @stronggirl2283 2 месяца назад +3

    Many congratulatins devgan faimly....MashaAllah....buhttt e acha guzra wedding days ....
    Love from pakistan...❤

  • @Kiran-jq5oo
    @Kiran-jq5oo 2 месяца назад +1

    Dev vira kine down to earth insaan ne. Veer ne klle klle bnde nl photo khichvayi .bhut hi nice insaan lgge❤

  • @NavjotKaur-b9s
    @NavjotKaur-b9s 2 месяца назад +4

    Congratulations 🎉all family members and god bless u bhut vdiya lga sara kuj ji❤

  • @yuvraj.k786
    @yuvraj.k786 2 месяца назад +1

    Ajj te dil khush ho geya ronka dekh ke very nice congratulations to all family from Italy ❤

  • @sukhwindersukhi2878
    @sukhwindersukhi2878 2 месяца назад +3

    Congratulations Devgan family ajj di video dekh ke v bahut maza aya waheguru ji chardi kala vich rakhe pure functions dekhe lagda c sade ghar da hi viah hai God bless you

  • @Gillparamjeet
    @Gillparamjeet 2 месяца назад

    Very very congratulations all family members nu bahut vadia Vivah c sada v dil karda c Vivah ta aun nu❤️❤️❤️❤️❤️🎉🎉

  • @dimplegill6519
    @dimplegill6519 2 месяца назад +3

    ਬਹੁਤ ਬਹੁਤ ਮੁਬਾਰਕਾਂ ਅਮਰ ਜੀ ਔਰ ਪੂਰੀ ਦੇਵਗਨ ਫੈਮਲੀ ਨੂੰ

  • @bhupinderkaur8540
    @bhupinderkaur8540 2 месяца назад +2

    Bahut bahut vadia lagia ji tuci her ik nu bahut maan ditta hai congratulations again to call devgan family god bless you and your family

  • @poonamnota957
    @poonamnota957 2 месяца назад +4

    Mai ta tuhadi sariyan videos nu bahot enjoy kita ha,, bahot bahot vadgayi hove tuhanu saryian nu

  • @Flavourswithaman.09
    @Flavourswithaman.09 2 месяца назад +1

    Bhut sohna riha viah Amar veere da ❤God bless you both newly wed couple ❤️ 🧿🧿❤congratulations once again to Devgan family ❤️ main taa bhut bhut enjoy kitta viah nu.. ❤🎉

  • @cameronzayden-x2o
    @cameronzayden-x2o 2 месяца назад +4

    Mindo phabi ji thanu eh hairstyle bhut dhona lgda tuci bhutvshone lgde a sare jane👌👌🥰🥰❤️❤️🧿🧿. Waheguru ji thanu hmesha kush rakhe. God bless you 🙏🙏

  • @Khwabeeda15vlog
    @Khwabeeda15vlog 2 месяца назад +2

    Bhut wadiya sab di respect kiti congratulations God bless u both❤

  • @SaiSai-sj6pp
    @SaiSai-sj6pp 2 месяца назад +143

    ਮਿੰਦੋ ਦੀਦੀ ਬਹੁਤ ਸੋਹਣੇ ਲੱਗ ਰਹੇ ਹੋ ਇਹ ਵਾਲਾ ਹੇਅਰ ਸਟਾਈਲ ਤੁਹਾਡੇ ਤੇ ਬਹੁਤ ਸੋਹਣਾ ਲੱਗ ਰਿਹਾ ਸੂਟ ਵੀ ਤੁਹਾਡਾ ਬਹੁਤ ਸੋਹਣਾ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਨੂੰ ਯਾਦ ਨਹੀਂ ਆ ਰਿਹਾ ਕੋਈ ਐਕਟਰ ਕੁੜੀ ਆ ਫਿਲਮ ਵਿੱਚ ਕਿਰਦਾਰ ਕਰਦੀ ਆ ਤੁਸੀਂ ਉਹਨਾਂ ਵਰਗੇ ਲੱਗ ਰਹੇ ਹੋ ❤❤❤❤❤❤

  • @jaspreetkaur2788
    @jaspreetkaur2788 2 месяца назад +6

    Deep de father Saab di khushi dekh k man khush ho geya ❤❤❤❤❤❤

  • @gurmangill7643
    @gurmangill7643 2 месяца назад +10

    Congratulations 🎉🎉 again buhut buhut with family ❤❤❤❤dev veere vrga bra sb kol hove❤❤❤

  • @darshanasharma7554
    @darshanasharma7554 2 месяца назад +2

    Shaadi dekh ke bhut Khushi hui or bhut Kuch dekhne ko mila Devgan family se ❤❤❤❤❤

  • @InderDhaliwal-q1p
    @InderDhaliwal-q1p 2 месяца назад +8

    Congratulations ji tuhanu sari family nu 🎉❤😊❤❤

  • @maansingh6350
    @maansingh6350 2 месяца назад +5

    ਮਿੰਦੋ ਦੀਦੀ ਜੀ ਤੁਸੀ ਅੱਜ ਬੁਹਤ ਸੋਹਣੇ ਲਗਦੇ ਹੋ 👌♥️
    ਸਾਰਾ ਹੀ ਪਰਵਾਰ ਬੁਹਤ ਵਧੀਆ ਹੈ nic fiamli 🎉❤

  • @SukhrajSandhu-p3u
    @SukhrajSandhu-p3u 2 месяца назад

    Veer ji bahut bahut mubarak waheguru ji always bless u

  • @thebetterknowledge8396
    @thebetterknowledge8396 2 месяца назад +5

    Congrats to all Devgan family ❤waheguru tuhanu hmesha khush rakhe God bless you all 😇😇

  • @Jyoti-sl8mr
    @Jyoti-sl8mr 2 месяца назад +2

    Such a lovely family ❤️God bless you and your family 🙏congratulations Aunty ji dev paji and bhai ji amar deep, Manpreet and all relatives, Friends 😍🎊🎉💐💐💐Tusi punjab de Ambani family ho🎁🎉🎊🌷💐god bless you again🙏waheghru ji tuhanu hor traaki bakshan🙏🙏🙏

  • @SeemaRani-jp7ce
    @SeemaRani-jp7ce 2 месяца назад +3

    Bht vdia nice veere ❤

  • @BaljitSingh-ig8tx
    @BaljitSingh-ig8tx 2 месяца назад +2

    ਵਾਹਿਗੁਰੂ ਭਲੀ ਕਰੇ ਬਹੁ ਤ ਵਧੀਆ ਢੰਗ ਨਾਲ ਸਭ ਦਿਖਾਈ ਆ❤❤❤❤

  • @priyankachopra4082
    @priyankachopra4082 2 месяца назад +5

    Thanks marriage diyan all videos paun lai Asi v Bahut enjoy kita 🎉😅

  • @gurleengurleen8782
    @gurleengurleen8782 2 месяца назад +1

    Bhut bhut ਮੁਬਾਰਕ y g ❤❤❤❤❤❤❤❤so sweet family love u all❤❤❤

  • @anju_garg2227
    @anju_garg2227 2 месяца назад +20

    ਆਪਣੇ ਪਾਪਾ ਨੂੰ ਨੱਚਦੇ ਦੇਖ ਕੇ ਮਿੰਦੋ ਕਿਨੈ ਖੁਸ਼ ਹੋਏ so sweet❤

    • @AmanDeep-nk6pu
      @AmanDeep-nk6pu 2 месяца назад +1

      Blue peg vale uncle mindo di de papa ne 🙄🙄

    • @anju_garg2227
      @anju_garg2227 2 месяца назад

      H​@@AmanDeep-nk6pu haanji

  • @indermohansinghlucky1899
    @indermohansinghlucky1899 2 месяца назад +2

    ਦੇਵ ਵੀਰੇ ਸਾਰੇ ਪਰਿਵਾਰ ਨੂੰ ਵਧਾਈਆ ❤❤

  • @harmeetkaur1447
    @harmeetkaur1447 2 месяца назад +5

    Dev veere Tusi kiney changay hoo. Joh apni saari family nu pyaar ker deh ho. God bless you ❤🎉

  • @BhartiChopraBhartiChopra
    @BhartiChopraBhartiChopra 2 месяца назад +1

    Veer ji waheguru ji tuhdie family nu har kushi dava👏👏👏👏👏👏👏👏

  • @kamaldhillon3782
    @kamaldhillon3782 2 месяца назад +14

    ਅਮਰ ਵੀਰ ਬਹੁਤ ਭਾਗਾ ਵਾਲੇ ਓ ਦੇਵ ਵਰਗਾ ਭਰਾ ਮਿਲਿਆ❤😊

  • @JasmineGill-qh5pt
    @JasmineGill-qh5pt 2 месяца назад +2

    ਅਮਰਵੀਰ ਇਦਾਂ ਹੀ ਖੁਸ਼ੀਆਂ ਰੱਬ ਦਿੰਦਾ ਰਵੇ ਤੁਹਾਨੂੰ❤❤❤❤

  • @navneetkaur5638
    @navneetkaur5638 2 месяца назад +6

    Deep ne cir te dupatta leya bhut pyari lgg rahi ae...newly married punjabi kudiyaa awein hi sohniyaa lagdiaa ...Gbu both

  • @NAVPREET_2006
    @NAVPREET_2006 2 месяца назад +1

    congratulations paji bhut vadiya lga paji❤❤

  • @harbanskaur4681
    @harbanskaur4681 2 месяца назад +5

    ਮਿੰਦੋ ਬਹੁਤ ਸਿਆਣੀ ਬੇਟੀ ਹੈ ਜੀ ਵਾਹਿਗੁਰੂ ਤੰਦਰੁਸਤ ਰੱਖਣ ਜੀ

  • @manjitkaur8981
    @manjitkaur8981 2 месяца назад

    ❤❤❤❤🎉🎉🎉🎉 hnji bohat wait aaa veere series di

  • @RandhirkaurSond
    @RandhirkaurSond 2 месяца назад +5

    Waheguru ji devgan family nu hamesha chardi kala vich rakhan ❤❤❤❤❤❤❤❤❤

  • @Kaundal555
    @Kaundal555 2 месяца назад +2

    मजा आ गया भगवान जोड़ी बनाए रखना दोनों भाइयों की 🌹🌹🌹🙏 हिमाचल से है बहुत पहले से जुड़े हैं आप सब से

  • @SonnaBhatti
    @SonnaBhatti 2 месяца назад +3

    ਬਹੁਤ ਮਜ਼ਾ ਆਇਆ ਵਿਆਹ ਦੇਖ ਕੇ ਸਾਰੇ ਖੁਸ਼ ਰਹੋ❤❤❤❤❤❤❤

  • @rajpallah1474
    @rajpallah1474 2 месяца назад

    Veer g
    Ahh vedio ch jiada Maza aia..bhot bhot Mubaraka veer g...

  • @balbirkaur6014
    @balbirkaur6014 2 месяца назад

    Bhut bhut mubarka Amar Deep te sare Devgan parivar nu ❤❤❤❤

  • @KulwinderKaur-mm2gc
    @KulwinderKaur-mm2gc 2 месяца назад +4

    Waheguru cardi kalan c rakhe sare parivar nu....ek bar fir to bht bht mubarak g....❤❤❤❤❤or bht Sara pyar❤❤❤❤

  • @ur_preet6138
    @ur_preet6138 2 месяца назад

    Yr ehh v koi family aa😂balki ehh ta duniya di sbto best family aa sachii bilkul v attitude nhi haiga nd dev veere sachi tuhdi te jini v sift kriye oni thori aa baki love uu always all family god bless uu injh tarakiya krde rhoo❤

  • @gurleenkaurmathoda5657
    @gurleenkaurmathoda5657 2 месяца назад +3

    ❤❤❤boht boht vadhaiya devgan parivar nu Dil khush ho gya enia ronka lgiya

  • @AnuAnu-um9in
    @AnuAnu-um9in 2 месяца назад +2

    Bhut sara pyaar sari family nu.....keep going guys..... You deserve more and more❤❤❤❤❤❤
    Want a heart from you🥰😘

  • @navleenkaur6311
    @navleenkaur6311 2 месяца назад +3

    ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਵਧਾੲਈਆਂ🎉🎉🎉

  • @m_Jeevanjot7703
    @m_Jeevanjot7703 2 месяца назад +2

    Veer ji bhut viah deke par Amar veer da viah vich samal nhi se phir ve lagda se ki reality ch viah attend kr rhe aa sache veere Mazza hi aa gyea Congratulations fir tu sare family members nu te God bless you always new Jodi nu wahe ji tuhanu khushiya Dede Rehan te tusi Sanu dekhonde rho bhut bhut congratulations ji dev veere sachi sare farz veer ban ki nhi father ban ki nibaye aa tusi sare pariwar nu waheguru ji khushiya bakhshan

  • @gurekamsingh6385
    @gurekamsingh6385 2 месяца назад +5

    ਅਸੀਂ ਨਹੀਂ ਵੀਰੇ ਤੁਸੀਂ ਯਾਦਗਾਰ ਬਣਾ ਦਿਤਾ ਅਮਰ ਦਾ ਵਿਆਹ 🥰🥰👍🏻👍🏻

  • @sukhwantsingh9467
    @sukhwantsingh9467 2 месяца назад +2

    ਰੱਬ ਨਜਰਾਂ ਤੋਂ ਬਚਾਏ ਪਰਿਵਾਰ ਨੂੰ ❤❤❤❤

  • @ManjitKaur-th8nb
    @ManjitKaur-th8nb 2 месяца назад +3

    Congratulations dav veer ji Waheguru ji mehar parya hath rakhn tuhadey te God bless you

  • @kkpunjabpolice89
    @kkpunjabpolice89 2 месяца назад +1

    Congratulations ji amar deep dev mindo manpreet channi benji aap sb family nu bhut Bhut mubaraka tusi sare bhut sohne lgde o khush rho hasde vasde rho privar nu jodi rkho ❤❤❤❤❤❤🎉🎉🎉🎉🎉🎉🎉🎉

  • @ManpreetBadhan-k5q
    @ManpreetBadhan-k5q 2 месяца назад +14

    ਮਹੰਤਾਂ ਨਾਲੋਂ ਵੱਧ ਰੋਣਕਾ ਬੀਬੀਆਂ ਨੇ ਲਗਾ ਦਿਤੀਆਂ 🥰🥰🥰🙏🙏🙏

  • @gagandeepshonkitractorandc7718
    @gagandeepshonkitractorandc7718 2 месяца назад

    BHT bht mubarkaaa sare pàrivarr, waheguru ji hmesha ang sang rehn❤❤

  • @GaganpreetKaur-tp4lt
    @GaganpreetKaur-tp4lt 2 месяца назад +4

    ਵੀਰ ਜੀ ਤਹਿ ਦਿਲੋਂ ਧੰਨਵਾਦ ਸਾਨੂੰ ਬਹੁਤ ਵਧੀਆ ਸਾਰਾ ਵਿਆਹ ਦਿਖਾਇਆ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਹੋਣ ਪਰਮਾਤਮਾ ਤੁਹਾਨੂੰ ਚੜਦੀ ਵਿੱਚ ਪਰਮਾਤਮਾ ਤੁਹਾਨੂੰ‌ ਦਿਨ ਚੌਗਣੀ ਰਾਤ ਤਰੱਕੀਆਂ ਬਖਸੇ🙏🙏❤❤❤❤❤❤❤❤❤❤❤❤

  • @gurpreetcheema9925
    @gurpreetcheema9925 2 месяца назад +2

    Sari devgan family nu bhot bhot mubarka

  • @madhujhamb1630
    @madhujhamb1630 2 месяца назад +5

    Devgan family nu bht bht mubarak dev verga te mindo vargi Bhai bhabhi rab sab nu deve

  • @DarshnaDevi-r9l
    @DarshnaDevi-r9l 2 месяца назад

    Thonu boht boht mubarakn Devgan family asi ghr bethe v Amar veere da viah enjoy kita deep bhabhi boht kismat wale ne joo ohna nu eni loving te caring family mili Amar veere di te deep bhabhi di Jodi boht sohni aa

  • @LaviMaan-lf3px
    @LaviMaan-lf3px 2 месяца назад +14

    ਦੇਵਗਨ ਨੂੰ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ ਜੀ ਮਿੰਦੋ ਦਾ ਹੇਅਰ ਸਟਾਈਲ ਬਹੁਤ ਹੀ ਸੋਹਣਾ ਲੱਗ ਰਿਹਾ ਜੀ ❤❤❤❤❤❤🎉🎉

  • @shriradhekrishna7202
    @shriradhekrishna7202 2 месяца назад

    Awesome video bhagwan g aap sab nu har khusi den badi badi Umar karan
    Amar veer pabiji nu bot bot bdhyia 😊

  • @Sukhraj-dr4pj
    @Sukhraj-dr4pj 2 месяца назад +6

    Mindo ji tuc bahot sohne lg rhe ho aj thoda hairstyle bahut jach rha h ❤❤❤❤

  • @sukhahansi7875
    @sukhahansi7875 2 месяца назад +2

    Waheguru ji mehar Karn thudi family te sada eda hi kuch raho

  • @KuldeepKaur-m1c
    @KuldeepKaur-m1c 2 месяца назад +3

    ਬਹੁਤ ਵਧਾਇਆ ਜੀ ਸਾਰੇ ਪਰਵਾਰ ਨੂੰ

  • @kantapreet4382
    @kantapreet4382 2 месяца назад

    Dev vere tuc sachi bhut hi jada vadia viha kita amar veer da waheguru ji mehar kre tuhade sb te ajj dev vere me bhut enjeo kita ❤❤

  • @ushapassi265
    @ushapassi265 2 месяца назад +4

    देव बेटे,❤आपका सबको हाथ जोड़कर व सिर झुका कर सत्कार करना बहुत अच्छा लगा। यह ऐसा दर्शाता है कि आपकी नजर में छोटा बाद सब बराबर है। मिंदो बेटा, बहुत ही सुंदर लग रही है। परिवार में सबको बहुत बहुत बधाइयां व शुभकामनाएं ।ऐसे ही हंसते मुस्कुराते रहो और हम सब का मनोरंजन करते रहो। बहन जी अर्थात आपकी मम्मी कोई बहुत बहुत बधाइयां। उनकी तो एक्टिंग ही कमाल की है।❤❤❤❤❤

    • @ushapassi265
      @ushapassi265 2 месяца назад

      यहां से बाद लिखा गया बाद कीजगह बड़ा है।

  • @nehakaushal9486
    @nehakaushal9486 2 месяца назад

    Superb Aaj aapne bhut acha dikhaya agar aap ne sab functions dikhaye hai to aapne yeh bi share karke bhut acha kiya very nice

  • @tejinderkaur7923
    @tejinderkaur7923 2 месяца назад +11

    ਦੋਨੋ ਡੈਡੀ same ਲੱਗਦੇ ਹਨ😊

  • @Tajinder90Kaur
    @Tajinder90Kaur 2 месяца назад

    Bahut vadhiya lageya auj da program rub sohna sari family nu sada chardi kala ch rakhe khushiyan te khere banai rakhe Sanu apne is program ch shamal keta bahut bahut shukriya