Very nice work veer ji God bless you more and more khuda thanu hor v himat bakshe ese nek work krde ho mnukhta lye khuda thanu chrdi kla vich rakhe God bless you and your family
Gurpreet veer ji chardikala bakhse waheguru jo lok women da mjak adaude aa bapu ji puchan aurat di kadar 😢 waheguru ji es pariwar te mehar pyar bhareya te hath rakhan
ਬਹੁਤ ਵਧੀਆ ਗੁਰਪ੍ਰੀਤ ਬਾਈ ਤੁਸੀਂ ਵੀ ਇੱਕ ਦੂਜਾ ਰੱਬ ਹੋ ਅੱਪਸਿਟ ਤਾ ਇੱਕ ਸਮਾਲਣਾ ਔਖਾ ਹੁੰਦਾ ਪਰ ਤੁਸੀਂ ਹਜ਼ਾਰਾਂ ਲੋਕਾਂ ਨੂੰ ਸਭਾਲੇਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਈ 🙏🙏🙏
ਅਸੀਂ ਜੇ ਸੋਚੀਏ ਤਾਂ ਲੋਕਾਂ ਵਾਸਤੇ bollywood ਜਾਂ ਹਾਲੀਵੁੱਡ ਵਿਚ ਕੰਮ ਕਰਦੇ ਐਕਟਰ ਸੁਪਰ ਸਟਾਰ ਨੇ ਪਰ ਗਲਤ ਆ ਪਰ ਅਸਲੀ ਹੀਰੋ ਇਹ ਨੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਨੇ ਇਹ ਹੁੰਦੇ ਨੇ ਅਸਲੀ ਸੁਪਰ ਸਟਾਰ ਨਾ ਕਿ ਫ਼ਿਲਮਾਂ ਬਣਾ ਕੇ ਲੋਕਾਂ ਦਾ ਮਨਪਰਚਾਵਾ ਕਰਕੇ ਕੋਈ ਹੀਰੋ ਨਹੀਂ ਬਣ ਜਾਂਦਾ ਇਹ ਵੀਰ ਜੀ ਘਰ ਘਰ ਜਾ ਕੇ ਲੋਕਾਂ ਦੀਆਂ ਦੁਖ ਤਕਲੀਫਾਂ ਸੁਣਦੇ ਨੇ ਸਾਡੀ ਨਜ਼ਰ ਵਿੱਚ ਸਾਡੇ ਸੁਪਰ ਸਟਾਰ ਇਹ ਵੀਰ ਜੀ ਨੇ❤
ਸੰਸਥਾ ਵਾਲੇ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ ਸਾਰੇ ਮਰੀਜ ਠੀਕ ਹੋਕੇ ਜਾਣ ਇਸ ਸੰਸਥਾ ਵਾਸਤੇ ਗੁਰੂ ਕੋਲ ਬੇਨਤੀਆ ਕਰਿਆ ਕਰੋ ਦਾਨੀ ਵੀਰਾਂ ਦਾ ਵੀ ਧੰਨਵਾਦ
ਬਾਈ ਜੀ ਅਕਾਲ ਪੁਰਖ ਤੁਹਾਡੀ ਵੱਡੀ ਉਮਰ ਕਰੇ ਹਮੇਸ਼ਾ ਸੇਵਾ ਕਰਨ ਦੀ ਹਿੰਮਤ ਹੌਸਲਾ ਬਖਸੇ ਹਰ ਇਕ ਦੇ ਕਰਮਾ ਵਿੱਚ ਨਹੀਂ ਜੋ ਮਾਲਿਕ ਨੇ ਤੁਹਾਡੇ ਕਰਮਾ ਵਿੱਚ. ਹੈ ੴ
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਔਰ ਤੁਹਾਡੀ ਸਾਰੀ ਟੀਮ ਉੱਪਰ ਹਮੇਸ਼ਾਂ ਮੇਹਰ ਕਰੇ ਵੀਰ ਜੀ 🌺🙏🏻🙏🏻🙏🏻
ਸਤਨਾਮ ਵਾਹਿਗੁਰੂ ਜੀ ਵਿਡੀਓ ਦੇਖ ਕੇ ਅੱਖਾਂ ਭਰ ਆਈਆਂ ਪਰ ਦਿਲ ਨੂੰ ਵਧੀਆਂ ਲੱਗਾਂ ਕੀ ਠੀਕ ਹੋ ਕੇ ਘਰ ਨੂੰ ਜਾਹ ਰਹੇ ਹਨ ਸੱਚੇ ਪਾਤਸ਼ਾਹ ਇਸ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਹੰਕਾਰ ਮਾਣ ਨੇੜੇ ਤੇੜੇ ਵੀ ਨਾਂ ਆਵੇ ਸਦਾ ਹੀ ਸੰਗਤਾਂ ਪਿਆਰ ਮਿਲਦਾ ਰਹੇ ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਦਾ
ਧੰਨਵਾਦ ਵੀਰ ਜੀ
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਟੀਮ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
ਇਨਸਾਨੀਅਤ ਅਜੇ ਜਿੰਦਾ ਹੈ ਇਨ੍ਹਾਂ ਵੀਰਾਂ ਦੀ ਜਿੰਨੀ ਵੀ ਸਿਫ਼ਤ ਕੀਤੀ ਜਾਵੇ ਘਟ ਹੈ। ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ
ਵਾਹਿਗੁਰੂ ਜੀ ਨਾਨਕ ਦੁੱਖੀਆਂ ਸਭ ਸੰਸਾਰ ਜਿਹੜੇ ਤੰਦਰੁਸਤ ਹਨ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਰੂਰ ਕਰਿਆਂ ਕਰੋ ਇਸ ਨਾਲੋ ਵੱਡਾ ਕੋਈ ਸੁੰਖ ਨਹੀ ਕਿਸੇ ਦਾ ਮਾੜਾ ਨਾ ਕਰੋ ਨਾ ਮਾੜਾਸੋਚੋ ਚੰਗਾ ਕਰੋ ਚੰਗਾ ਸੋਚੋ🙏🏻
Nanak naam chadadhi kala isi da naam sikhi hai ji
ਵਾਹਿਗੁਰੂ ਇਹ ਸੰਸਥਾ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
Veer ji love you love you
Sorry veer ji sorry
ਵਾਹਿਗੁਰੂ ਜੀ ਵਾਹਿਗੁਰੂ ਜੀ
ਇਸ ਸੰਸਥਾ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਹਾਰਾ ਬਣਦਾ ਲੋੜਬੰਦਾ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
ਗੁਰਪ੍ਰੀਤ ਧੰਨ ਏ ਵਾਹਿਗੁਰੂ ਉਮਰ ਲੱਮੀ ਕਰੇ❤❤
Gurpreet veer ji Rab tuhade vich vasda e.Rab da dusra roop tusi ho.
ਅੱਜ ਪੰਜਾਬ ਦੇ ਅਜਿਹੇ ਹਾਲਾਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ, ਅਸੀਂ ਪੰਜਾਬੀ ਜਿਹੜੇ ਦੁਖੀਆਂ ਦੇ ਦੁਖ ਵੰਡਾਣ ਵਾਸਤੇ ਤਿਆਰ ਰਹਿੰਦੇ ਸਨ ਹੁਣ ਖੁਦ ਇਸ ਹਾਲਤ ਵਿੱਚ ਪਹੁੰਚ ਗਏ ਹਾਂ। ਬਾਬਾ ਜੀ ਮਿਹਰ ਕਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਸ ਸੱਥਤਾ ਦੇ ਮੈਂਬਰ ਨੂੰ ਹੋਰ ਤੱਕਰੀ ਦੇਵੇ ਸਦਾ ਰੱਬ ਰਾਖਾ
Waheguru ji sab te mehr bhreya hath rakhna ji
Waheguru Ji veer ji ne pranam chadhadi Kala tere ko❤❤❤❤
ਗੁਰਪ੍ਰੀਤ ਬਾਈ ਮੈ ਤੇਰੀ ਕਿਵੇ ਸਿਫਤ ਕਰਾ ਸਾਰੇ ਲਫਜ ਖਤਮ ਹੋਗੇ ਬਾਈ ਦੀ ਚੜਦੀਕਲਾ
ਵਾਹਿਗੁਰੂ ਸਭ ਦਾ ਭਲਾ ਕਰੇ
ਬਾਈ ਗੁਰਪ੍ਰੀਤ ਸਿੰਘ ਜੀ ਤੇ ਬਾਈ ਪਾਲ ਸਿੰਘ ਖਰੌੜ ਜੀ ਤੁਹਾਡਾ ਤੇ ਤੁਹਾਡੇ ਨਾਲ ਜੁੜੇ ਹੋਏ ਸਾਰੇ ਵੀਰਾ ਦਾ ਦਿਲੋਂ ਸਤਿਕਾਰ ਵਾਹਿਗੁਰੂ ਜੀ ਵਾਹਿਗੁਰੂ ❤❤❤❤❤
ਮਾਲਕ ਇਹ ਸੰਸਥਾ ਦੀ ਚੜਦੀ ਕਲਾਂ ਰੱਖੇ ਬਾਈ ਦੀ ਲੰਬੀ ਉਮਰ ਕਰੇ ਹੋਰ ਬਲ਼ ਦੇਵੇ ਮਾਲਕ
Schi lok kehnde ne rab dikhda n..but mnu gurpreet veera bilkul rab lgda...kida vda Dil. Rba veer da...meri Umar v veere nu lagje..
Bhut vdia vere waheguru thanu chardikala ਵਿਚ ਰੱਖੇ
ਕਰ ਲਓ ਫ਼ਾਇਦਾ! ਬਾਈ ਜੀ ਨੇ ਪੈਸੇ ਮੋੜੇ, ਬਾਬਾ ਕਹਿੰਦਾ ਹੋਰ ਸੀ ! ਕਰਤੀ ਓਹੀ ਗੱਲ, ਜਿੰਨਾ ਮਰਜ਼ੀ ਫ਼ਾਇਦਾ ਕਰ ਲਓ ਇਹਨਾਂ ਦਾ!
👍👍
ਵਾਹਿਗੁਰੂ ਤੇਰੇ ਆਪਣੀ ਮਿਹਰ ਬਣਾਈ ਰਖਣ ਵੀਰੇ ਮੈ ਤੁਹਾਡੀਆ ਵੀਡੀਓ ਬਹੁਤ ਦੇਖਦੀ ਆ ਤੇ ਪਰਮਾਤਮਾ ਨੂੰ ਤੁਹਾਡੀ ਲੰਮੀ ਉਮਰ ਤੇ ਤੰਦਰੁਸੰਤੀ ਲਈ ਅਰਦਾਸ ਕਰਦੀ ਆ🙇🙇🙇
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏
ਵਾਹਿਗੁਰੂ ਜੀ ਭਲਾ ਕਰਨਾ ਜੀ ਧੰਨਵਾਦ ਜੀ ਕਿਰਪਾ ਕਰਨੀ ਭੈਣਾਂ ਤੇ ਧੰਨਵਾਦ ਗੁਰੂ ਜੀ
Waha pa ji tusssi wada naik Kam karde ho Mai pakistan 🇵🇰to Allah pak tussi sare team nu himmat taqat de Meri dua hai
ਸੰਸਥਾ ਵਾਲੇ ਸਾਰੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਬਹੁਤ ਵੱਡੀ ਸੇਵਾ ਕਰ ਰਹੇ ਹਨ ਮਾਲਕ ਏਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ
Permatma tuhanu ve Mehar bekshy
Sache patshah Tuhanu bahut Bahut bal bakshe ate Tandrusti bakshan ji, Eh hi guru sahiban di sachi sewa hai🙏❤️❤️❤️
🙏🏻🙏🏻ਇਸ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ😥😥
ਜਿਉਦਾਰੇਹ,ਵੀਰਾ,ਤੁੱਤਾ,ਰੱਬੇ,ਏ,
Paramatma tuhanu lambi umr bakshan Gurpreet Singh ji 🙏🙏👍 Tusi rab ho Gurpreet Singh ji 🙏🙏👍 jini sewa tusi kar rahe ho koi kar nahi sakda 🙏🙏🙏👍👏
ਸੇਵ ਕੀਤੀ ਸੱਤੋਖੀਆਂ ਜਿਨਿ ਸੱਚੋ ਸੱਚ ਧਿਆਇਆ ਉਨ ਮੱਦੇ ਪੈਰ ਨਾ ਰੱਖਿਆ ਕਰ ਸੁਕਿਰਤ ਧਰਮ ਕਮਾਇਆ ਉਨ ਦੁਨੀਆਂ ਤੈੜੇ ਬੰਧਨਾ ਅੰਨ ਪਾਣੀ ਥੋੜਾ ਖਾਹਿਆ ਤੂ ਬਖਸੀਸੀ ਅਗਲਾ ਨਿਤ ਦਿਹੌ ਚੜੇ ਸਵਾਇਆ ਵੱਡਾਈ ਵੱਡਾ ਪਾਇਆ ।ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਰੇ ਸੰਸਥਾ ਦੇ ਮੈਂਬਰਾਂ ਨੂੰ🙏🙏
Waheguru ji tera sukar hai ji 🙏 good job mintu bhaji and your team members ji 🙏 ✅️ 👍 👏 💙 ❤️
Dhan dhan Shri guru Teg Bahadur ji❤
तंन आपकी सेवा रब सदा कृपा करें आप जैसे लोगों पर बहुत सुकून मिलता है मन को आप जैसे लोगों को देखकर
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Waheguru ji ina tina bhena nu thik karo ta jo ina da ghar phir dubara to rang barangia khussia hon nale sache patshah mintu veer di umar lambi karn
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
God bless you brother g waheguru sab ji apni karpa karo sab ji 🎉🎉🎉🎉🎉❤❤❤❤❤
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਇਹਨਾਂ ਭੈਣਾਂ ਤੇ ਬਾਪੂ ਜੀ ਤੇ।
ਗੁਰਪ੍ਰੀਤ ਭਾਜੀ ਗੁਡ❤
G. P. S. Ham. Ap. Kao. Salam
Waheguru ji meher kari Sab te
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
Rab o tusi gurpreet bhaji rona aa gya 😢😢🙏🙏tuhadi koi v video mere li emotional hundi aa
bahut bathiaa kam kar rhe veer ji
ਵਾਹਿਗੁਰੂ ਜੀ👍👍👍👍
Bhut wadiya sewa nibha rahe rab tuhanu chrdikala rakhey 🙏
वाहेगुरु जी सारी टीम अते बहनां ते मेहर करी वाहेगुरु जी
Waheguru ji thonu sada khush rakhan ji te aap ji di faimily nu te aap ji di lambi umara Karan ji
Gurmeet bhaji ko bhut bhut duvaan waheguru ji bhla kre
Very nice work veer ji God bless you more and more khuda thanu hor v himat bakshe ese nek work krde ho mnukhta lye khuda thanu chrdi kla vich rakhe God bless you and your family
ਵਾਹਿਗੁਰੂ ਜੀ ਲੰਮੀ ਉਮਰ ਕਰਨ ਅੱਜ ਦੇ ਟਾਈਮ ਚ ਆਪਣੇ ਵੀ ਇੰਨਾਂ ਸਾਥ ਨਹੀ ਦਿੰਦੇ
Gurpreet veer ji chardikala bakhse waheguru jo lok women da mjak adaude aa bapu ji puchan aurat di kadar 😢 waheguru ji es pariwar te mehar pyar bhareya te hath rakhan
ਅਸਲੀ ਸੇਵਾ ਆਹ ਹੈ ❤❤❤
Waheguru ji 🙏🙏🙏🙏 dhan dhan baba Deep Singh ji 🙏🙏🙏
Gurpreet veer salute aap ji tey aap ji de sarey teem nu Waheguru ji 🙏
god bless u Gurpreet veerji
Very nice veer rab tuhanu lambi omer deve ta jo tusi lodmanda di lod puri krde raho
ਵਾਹਿਗੁਰੂ ਜੀ
Bahut badhiya ji jionde raho
ਵਾਹਿਗੁਰੂ 🙏 ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Gurpreet Singh Veer aur Munukhtadisewa team nu waheguru tendrust aur chardikala vich rakhe 🌹🌹🌹🌹🌹🙏
ਵਾਹਿਗੁਰੂ ਭਲੀ ਕਰੇ 🙏
ਵਾਹਿਗੁਰੂ ਜੀ ਸਭਨਾਂ ਨੂੰ ਤਦਰੂਸਤੀ ਬਖਸ਼ੇ ਜੀ ਤੇ ਸਭਨਾਂ ਦਾ ਭਲਾ ਕਰੇ
Guru Nanak naam chardii kalaa..rkhyy❤❤..AAP SARY GURU JI DA SABTy WADA KAM KITY..JAI HO AAPKI 🙏🙏🙏🙏
ਪਰਮਾਤਮਾ ਵੀਰੇ ਦੀ ਉਮਰ ਲੰਮੀ ਕਰੇ
ਧੰਨਵਾਦ ਸਰਦਾਰ ਜੀ
ਵਾਹਿਗਰੂ ਜੀ ਲੰਬੀ ਉਮਰ ਬੱਖਸੋ ਵੀਰ ਦੀ ❤
ਵਾਹਿਗੁਰੂ ਜੀ 🙏🙏
Satnam sri Waheguru ji 🙏
Mintu bai g jeonde raho no word🙏wmk🙏
Baba khus rkhe gurpreet y Sonu te bhena jldi thk hon 🙏
ਸਤਿਗੁਰ ਕਿਰਪਾ ਕਰਨ
Waheguru ji Mihar kro iss family te ❤
Waheguru Ji chardi kala with rakhan is sansta upar
Kahi hai asli ibadat
Asli Pooja asli bhagti
Manav hi manav ka bhagwan hai .
Manav sewa hi asli sewa
Veerji rab tuhadey wargean ch e wasda.
Waheguru ji 🙏 dhan ho
God bless you Respected veer jio keep it up 👍🏻
Waheguru ji Waheguru ji Waheguru ji Waheguru ji Waheguru ji 🙏🏻
Veerji kot salaam tuhadi sewa nu
Waheguru ji chardi kala bakshan veer ji
Waheguru ji 🙏mehar kro eas privar te
Waah veer ji rabb kha hai tuhade ch aa haa hega rabb tusi rabb de chune mseeha ho
Es Rabb di Madatt karo ji
Waheguru ji 🙏 mehar kri sab te ♥ 💖 ❤ 🙏
Waheguru tuhanu khush rekhy
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
Waheguru ji kirpa Rakeo gurpreet veer g te
Dhan dhan guru granth sahib ji ihna t meher bharia hath rakhana
Gurpreet veer parmatma tuhanu chardi kala vich rakhe
ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖਣਾਂ