Waheguru ji ,dr. Sahib ji waheguru ji aap ji di lambi umar te deh arogta bakhshan ,kirtan sewa karde Raho ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻
Raag Basant - Bhagat Kabeer Ji - Sri Guru Granth Sahib Ji - Ang1193 ਕਬੀਰ ਜੀ ਘਰੁ ੧ Kabeer Jee, First House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਮਉਲੀ ਧਰਤੀ ਮਉਲਿਆਅਕਾਸੁ ॥ The earth is in bloom, and the sky is in bloom. ਘਟਿ ਘਟਿ ਮਉਲਿਆਆਤਮ ਪ੍ਰਗਾਸੁ ॥੧॥ Each and every heart has blossomed forth, and the soul is illumined. ||1|| ਰਾਜਾ ਰਾਮੁ ਮਉਲਿਆਅਨਤ ਭਾਇ ॥ My Sovereign Lord King blossoms forth in countless ways. ਜਹ ਦੇਖਉ ਤਹ ਰਹਿਆਸਮਾਇ ॥੧॥ ਰਹਾਉ ॥ Wherever I look, I see Him there pervading. ||1||Pause|| ਦੁਤੀਆ ਮਉਲੇ ਚਾਰਿ ਬੇਦ॥ The four Vedas blossom forth in duality. ਸਿੰਮ੍ਰਿਤਿ ਮਉਲੀ ਸਿਉ ਕਤੇਬ॥੨॥ The Simritees blossom forth, along with the Koran and the Bible. ||2|| ਸੰਕਰੁ ਮਉਲਿਓ ਜੋਗਧਿਆਨ ॥ Shiva blossoms forth in Yoga and meditation. ਕਬੀਰ ਕੋ ਸੁਆਮੀ ਸਭਸਮਾਨ ॥੩॥੧॥ Kabeer's Lord and Master pervades in all alike. ||3||1||
I guess chalan taal da jhapp taal aa. Par sthaayi ch bandish de krke 13 matre bande aa jai taal di tarah.... Antra sunn k jhapp taal lagdi . Baki meni eni knowledge ni. Bs gin k dekheya beat.
Raag Basant - Bhagat Kabeer Ji - Sri Guru Granth Sahib Ji - Ang1193 ਕਬੀਰ ਜੀ ਘਰੁ ੧ kabeer jee ghar pehilaa Kabeer Jee, First House: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਮਉਲੀ ਧਰਤੀ ਮਉਲਿਆਅਕਾਸੁ ॥ maulee dharatee mauliaa akaas || The earth is in bloom, and the sky is in bloom. ਘਟਿ ਘਟਿ ਮਉਲਿਆਆਤਮ ਪ੍ਰਗਾਸੁ ॥੧॥ ghaT ghaT mauliaa aatam pragaas ||1|| Each and every heart has blossomed forth, and the soul is illumined. ||1|| ਰਾਜਾ ਰਾਮੁ ਮਉਲਿਆਅਨਤ ਭਾਇ ॥ raajaa raam mauliaa anat bhai || My Sovereign Lord King blossoms forth in countless ways. ਜਹ ਦੇਖਉ ਤਹ ਰਹਿਆਸਮਾਇ ॥੧॥ ਰਹਾਉ ॥ jeh dhekhau teh rahiaa samai ||1|| rahaau || Wherever I look, I see Him there pervading. ||1||Pause|| ਦੁਤੀਆ ਮਉਲੇ ਚਾਰਿ ਬੇਦ॥ dhuteeaa maule chaar bedh || The four Vedas blossom forth in duality. ਸਿੰਮ੍ਰਿਤਿ ਮਉਲੀ ਸਿਉ ਕਤੇਬ॥੨॥ si(n)mirat maulee siau kateb ||2|| The Simritees blossom forth, along with the Koran and the Bible. ||2|| ਸੰਕਰੁ ਮਉਲਿਓ ਜੋਗਧਿਆਨ ॥ sa(n)kar maulio jog dhiaan || Shiva blossoms forth in Yoga and meditation. ਕਬੀਰ ਕੋ ਸੁਆਮੀ ਸਭਸਮਾਨ ॥੩॥੧॥ kabeer ko suaamee sabh samaan ||3||1|| Kabeer's Lord and Master pervades in all alike. ||3||1||
When I hear this it feels like I'm listening to kirtan in the gurus times. Waheguru
Sahi kehea g 🙏
Waheguru ji ,dr. Sahib ji waheguru ji aap ji di lambi umar te deh arogta bakhshan ,kirtan sewa karde Raho ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻
Blessed are bhai sab ji, blessed are we. Shukrana🤍🤍🤍🌻🌻🌻
ਏਨਾ ਆਤਮਿਕ ਸੁੱਖ ਦੇਣ ਤੇ ਪਰਮਾਤਮਾ ਨਾਲ ਇੱਕ ਮਿੱਕ ਕਰਵਾਉਣ ਵਾਲੇ ਸੰਤ ਕਬੀਰ ਜੀ ਦੇ ਸ਼ਬਦ ਤੇ ਭਾਈ ਜੀ ਦੁਆਰਾ ਰੂਹਾਨੀ ਗਾਇਣ ਨੂੰ ਲੱਖ ਲੱਖ ਪ੍ਰਣਾਮ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੀਰਤਨੀਏ ਅੱਜ ਵੀ ਭਾਰਤ ਦੀ ਮਹਾਨ ਸ਼ਾਸਤਰੀ ਸੰਗੀਤ ਪਰੰਪਰਾ ਰਾਗਾਂ ਤੇ ਗਾਇਣ ਨੂੰ ਸੰਭਾਲੀ ਬੈਠੇ। ਮੈਂ ਅੱਜ ਵੀ ਦਿਨ ਦੀ ਸ਼ੁਰੂਆਤ ਤੇ ਅੰਤ ਪਰਮਾਤਮਾ ਦੀ ਗੋਦ ਵਿਚ ਕੀਰਤਨ ਸੁਣ ਕੇ ਕਰਦਾ ਜੌ ਸਭ ਵਿਕਾਰਾਂ ਨੂੰ ਧੋਣ ਵਾਲਾ ਆਤਮਾ ਨੂੰ ਨਿਰਮਲ ਕਰਨ ਵਾਲਾ ਹੈ । ਪਰ ਬਹੁਤ ਹੈਰਾਨੀ ਹੋਈ ਕੋਈ ਕਿਵੇਂ ਡਿਸਲਾਇਕ ਕਰ ਸਕਦਾ ਜਦੋਂ ਮੈਂ 20 ਡਿਸਲਾਈਕ ਦੇਖੇ। ਰੂਹਾਨੀ ਕੀਰਤਨ ਜਰੂਰ ਸਰਵਣ ਕਰੋ ਤੁਹਾਡੇ ਮਨਾਂ ਦੀ ਮੈਲ ਧੋਤੀ ਜਾਵੇਗੀ। ਵਾਹਿਗੁਰੂ ਜੀ ਨਾਰਾਇਣ ਕਿਰਪਾ ਕਰਨ
bilkul sahi aa ji
Raag Basant - Bhagat Kabeer Ji - Sri Guru Granth Sahib Ji - Ang1193
ਕਬੀਰ ਜੀ ਘਰੁ ੧
Kabeer Jee, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਮਉਲੀ ਧਰਤੀ ਮਉਲਿਆਅਕਾਸੁ ॥
The earth is in bloom, and the sky is in bloom.
ਘਟਿ ਘਟਿ ਮਉਲਿਆਆਤਮ ਪ੍ਰਗਾਸੁ ॥੧॥
Each and every heart has blossomed forth, and the soul is illumined. ||1||
ਰਾਜਾ ਰਾਮੁ ਮਉਲਿਆਅਨਤ ਭਾਇ ॥
My Sovereign Lord King blossoms forth in countless ways.
ਜਹ ਦੇਖਉ ਤਹ ਰਹਿਆਸਮਾਇ ॥੧॥ ਰਹਾਉ ॥
Wherever I look, I see Him there pervading. ||1||Pause||
ਦੁਤੀਆ ਮਉਲੇ ਚਾਰਿ ਬੇਦ॥
The four Vedas blossom forth in duality.
ਸਿੰਮ੍ਰਿਤਿ ਮਉਲੀ ਸਿਉ ਕਤੇਬ॥੨॥
The Simritees blossom forth, along with the Koran and the Bible. ||2||
ਸੰਕਰੁ ਮਉਲਿਓ ਜੋਗਧਿਆਨ ॥
Shiva blossoms forth in Yoga and meditation.
ਕਬੀਰ ਕੋ ਸੁਆਮੀ ਸਭਸਮਾਨ ॥੩॥੧॥
Kabeer's Lord and Master pervades in all alike. ||3||1||
Please correct the last line of shabad.
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
You’re transported into another dimension. 🙏🏽🌸
It's great that some jatthas use a variety of classical instruments.
Beautiful raag,
Thanks for uploading!
Beyond words. May Akal Purakh bless bhai sahab ji
ਕਲਯੁੱਗ ਮੇ ਕੀਰਤਨ ਪਰਧਾਨਾ।।
ਬਸੰਤੁ ਬਾਣੀ ਭਗਤਾਂ ਕੀ ॥
ਰਾਗ ਬਸੰਤੁ ਵਿੱਚ ਭਗਤਾਂ ਦੀ ਬਾਣੀ।
Basant, The Word Of The Devotees,
ਕਬੀਰ ਜੀ ਘਰੁ ੧
(ਰਾਗ ਬਸੰਤ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
Kabeer Jee, First House:
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਮਉਲੀ ਧਰਤੀ ਮਉਲਿਆ ਅਕਾਸੁ ॥
ਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।
The earth is in bloom, and the sky is in bloom.
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥
Each and every heart has blossomed forth, and the soul is illumined. ||1||
ਰਾਜਾ ਰਾਮੁ ਮਉਲਿਆ ਅਨਤ ਭਾਇ ॥
(ਸਾਰੇ ਜਗਤ ਦਾ ਮਾਲਕ) ਜੋਤ ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ।
My Sovereign Lord King blossoms forth in countless ways.
ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ ॥
Wherever I look, I see Him there pervading. ||1||Pause||
ਦੁਤੀਆ ਮਉਲੇ ਚਾਰਿ ਬੇਦ ॥
ਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ,
The four Vedas blossom forth in duality.
ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ ਪੁਸਤਕ ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥
The Simritees blossom forth, along with the Koran and the Bible. ||2||
ਸੰਕਰੁ ਮਉਲਿਓ ਜੋਗ ਧਿਆਨ ॥
ਜੋਗ ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ।
Shiva blossoms forth in Yoga and meditation.
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ ( ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥ਸ਼ਬਦ ਦਾ ਭਾਵ: ਪਰਮਾਤਮਾ ਸਰਬ ਵਿਆਪਕ ਹੈ, ਉਸੇ ਦੀ ਜੋਤ ਦਾ ਪ੍ਰਕਾਸ਼ ਹਰ ਥਾਂ ਹੋ ਰਿਹਾ ਹੈ।
Kabeer's Lord and Master pervades in all alike. ||3||1||
Satinder Singh waheguru ji
ਵਾਹਿਗੁਰੂ ਜੀ
Satnam shri wahe guru.... amrit barkha
I can just imagine this at Darbar Sahib now....
Exquisite singing by Bhai Sahib in Raag Basant.....!!CA.Jaswinder Singh...
Sounds like dhrupad.... anyways so much melodious... so much 😍😍😍😍... one of my favourite shabads...😍😍😍😍
Raag basant by Bhagat Kabir ji.
One is Transported to another World,listening to Him.
He is Too Good.
This is awesome .I can’t believe how fasnating is this😍😍😍😍😍😍😍😍😍😄
Bhut vadia raja ram moliya shudh basant dr gurnam singh ji
Dhan guru ke pyare 🙏🏻…..Dhan dhan guru ramdas g 🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Eh kirtan hai Darbar Sahib da very very good
ਧੰਨ ਗੁਰੂ ਰਾਮਦਾਸ ਜੀ
Raja Ram
Dhan guru nanak ji
Anand hi anand aa gya ji.........
Wahaguru baba g sab nu kirtan di daat bakshan
Beautiful Basant Raag with Tanti Saajs
ਵਾਹਿਗੁਰੂ ਜੀ 🙏🌸
Jai sri ram ❤
awesome ☝👍✌👌
Divine
Dhan guru nanak
Dhan Dhan Dr Gurnam singh G
Kitna sukhuun he waheguru
Superb.....
bhut khooob g basant raag anand...
ਵਾਹਿਗੁਰੂ ਜੀ
Waheguru jiii
Real Kirtani
Waheguru je 🙏
Very nice
Awesomest.
🙏
❤️
Nice
Kotan kot namaskaar
ਵਿਸਮਾਦ...
Vishud Gurbani gayan AnandAnand
anad
Which taal is this?? Please tell..
Arshdeep Singh it’s Raag Basant idk what raag
@@dietoxickidthe2nd889 yes i know that but i want to know the taal
Jai taal 13 beats
@@sage5983 thanks a lot ji
I guess chalan taal da jhapp taal aa. Par sthaayi ch bandish de krke 13 matre bande aa jai taal di tarah....
Antra sunn k jhapp taal lagdi .
Baki meni eni knowledge ni. Bs gin k dekheya beat.
Which taal?
Jai Taal
And antra in soolfaak taal
Can someone tell what is "moliya"?
I am trying to find lyrics meaning on google, but no success. I am totally in love with this
it means to blossom like when flowers blossom with the advent of spring
inFoe Maniac Can you also tell me meaning of "raja ram moliya anat bhaye".
My Sovereign Lord King blossoms forth in countless ways.
Raag Basant - Bhagat Kabeer Ji - Sri Guru Granth Sahib Ji - Ang1193
ਕਬੀਰ ਜੀ ਘਰੁ ੧
kabeer jee ghar pehilaa
Kabeer Jee, First House:
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਮਉਲੀ ਧਰਤੀ ਮਉਲਿਆਅਕਾਸੁ ॥
maulee dharatee mauliaa akaas ||
The earth is in bloom, and the sky is in bloom.
ਘਟਿ ਘਟਿ ਮਉਲਿਆਆਤਮ ਪ੍ਰਗਾਸੁ ॥੧॥
ghaT ghaT mauliaa aatam pragaas ||1||
Each and every heart has blossomed forth, and the soul is illumined. ||1||
ਰਾਜਾ ਰਾਮੁ ਮਉਲਿਆਅਨਤ ਭਾਇ ॥
raajaa raam mauliaa anat bhai ||
My Sovereign Lord King blossoms forth in countless ways.
ਜਹ ਦੇਖਉ ਤਹ ਰਹਿਆਸਮਾਇ ॥੧॥ ਰਹਾਉ ॥
jeh dhekhau teh rahiaa samai ||1|| rahaau ||
Wherever I look, I see Him there pervading. ||1||Pause||
ਦੁਤੀਆ ਮਉਲੇ ਚਾਰਿ ਬੇਦ॥
dhuteeaa maule chaar bedh ||
The four Vedas blossom forth in duality.
ਸਿੰਮ੍ਰਿਤਿ ਮਉਲੀ ਸਿਉ ਕਤੇਬ॥੨॥
si(n)mirat maulee siau kateb ||2||
The Simritees blossom forth, along with the Koran and the Bible. ||2||
ਸੰਕਰੁ ਮਉਲਿਓ ਜੋਗਧਿਆਨ ॥
sa(n)kar maulio jog dhiaan ||
Shiva blossoms forth in Yoga and meditation.
ਕਬੀਰ ਕੋ ਸੁਆਮੀ ਸਭਸਮਾਨ ॥੩॥੧॥
kabeer ko suaamee sabh samaan ||3||1||
Kabeer's Lord and Master pervades in all alike. ||3||1||
Jasvinder Singh thank you for telling us the romance version and English
8 missionaries disliked this video.
karpetcabin Do not dislike any one. sargoon roop ka hameshan satkar karo,veerji.Enjoy the present.thanks.
.
missionaries ne kyu unlike krna ??
karpetcabin weren’t missionaries they were Sikhs who can’t listen to music that isn’t played with harmonium and tabla
Waheguru g
Waheguru ji waheguru ji waheguru ji
ਵਾਹਿਗੁਰੂ ਜੀ 🙏🌸
Waheguru g