Banaoti Yaar with lyrics | ਬਨਾਉਟੀ ਯਾਰ | Kuldeep Manak | K.S Narula | Ram Singh Dhillon

Поделиться
HTML-код
  • Опубликовано: 30 окт 2024

Комментарии • 370

  • @Jaskrn-k3k
    @Jaskrn-k3k 25 дней назад +4

    ਲੰਮੇਰੀਆ ਵਾਟਾਂ ਤਾਂ ਇਹੋ ਜੇ ਗੀਤ ਈ ਨਬੇੜ ਦੇ ਨੇ

  • @SHANTTYSharma
    @SHANTTYSharma 4 месяца назад +18

    ਅੱਜ ਮਿਤੀ 10 6 2024 ਨੂੰ ਫੇਰ ਮੈਂ ਮਾਣਕ g ਦੀਆ ਪੁਰਾਣੀਆਂ ਯਾਦਾਂ ਯਾਦ ਕੀਤੀਆਂ ਸਲਾਮ ਹੈ ਇਸ ਸਖਸ਼ੀਅਤ ਨੂੰ

  • @jagdishdhiman8928
    @jagdishdhiman8928 3 года назад +33

    ਇਹ ਰਿਕਾਰਡ ਉਦੋਂ ਆਇਆ ਸੀ ਜਦੋਂ ਸਿੰਦੇ ਦਾ ਜਿਊਣਾ ਮੌੜ ਸਿਖਰ ਤੇ ਸੀ ਇਥੋਂ ਹੀ ਮਾਣਕ ਦੀ ਥਰੀਕੇ ਵਾਲੇ ਅਣਬਣ ਹੋਈ ਸੀ ਇਹ ਰਿਕਾਰਡ ਜਿਊਣਾ ਮੌੜ ਨੂੰ ਮਾਤ ਪਾ ਗਿਆ ਸੀ ਇਸ ਵਿਚ ਥਰੀਕੇ ਵਾਲੇ ਦਾ ਕੋਈ ਗੀਤ ਨਹੀਂ ਸੀ ਇਸ ਦੇ ਸਾਰੇ ਗੀਤ ਹਿਟ
    ਸੀ ਜਿਵੇਂ ਸੌਖਾ ਨਹੀਂ ਯਾਰ ਲੱਭਣਾ

  • @Gurpreetsingh-of1ie
    @Gurpreetsingh-of1ie Месяц назад +3

    2024 ਵਿੱਚ ਸੁਣਨ ਵਾਲੇ

  • @jaspreetkaurrrrrr
    @jaspreetkaurrrrrr 11 месяцев назад +9

    I6 November 23 Thursday
    11:55 Kuldeep maanak always favourite dadda ji❤❤❤

  • @sukhwantsingh8772
    @sukhwantsingh8772 4 месяца назад +2

    Mann mararan wale ji da ਲਿਖਿਆ ਬਕਮਾਲ ਸੋਂਗ ਮਾਣਕ ਸਾਬ ਨੇ ਸੁਰ ਤਾਲ ਵਿੱਚ ਗਾਇਆ ❤❤❤❤❤❤❤❤

  • @JagdeepSingh-bz3vt
    @JagdeepSingh-bz3vt 7 месяцев назад +2

    5,7ਦਿਨਾ ਬਾਅਦ ਨਾ ਸੁਣੀਏ ਤਾਂ ਆਪਣੇ ਆਪ ਹੀ ਯਾਦ ਆਉਣਾਂ ਚਾਲੂ ਹੋ ਜਾਂਦਾ ਵੀਰ ਜੀ

  • @sss-pb2lb
    @sss-pb2lb 6 месяцев назад +11

    25/4/24 ਸੈਲੂਟ ਆ ਕੁਲਦੀਪ ਮਾਣਕ ਜੀ ਨੂੰ।

  • @rupindersingh9149
    @rupindersingh9149 Год назад +4

    ਇਹ ਹੁੰਦਾ ਹੈ । ਗਾਉਣ

  • @nanakchandkamboj5844
    @nanakchandkamboj5844 4 года назад +34

    ਮਾਣਕ ਸਾਹਬ ਦਾ ਇਹ ਗੀਤ ਮੇਰਾ ਫੇਵਰਟ ਗੀਤ ਹੈ ਜਿਸ ਵਿੱਚ ਕੇਸਰ ਸਿਘ ਜੀ ਨਰੂਲਾ ਨੇ ਹਰ ਅੰਤਰੇ ਚ ਬਦਲ ਕੇ ਨਿਵੇਕਲੇ ਅੰਦਾਜ਼ ਚ ਬੇਮਿਸਾਲ ਸੰਗੀਤ ਦਿੱਤਾ ਹੈ। ਮੈਨੂੰ ਨਹੀਂ ਯਾਦ ਇਹ ਗੀਤ ਮੈਂ ਕਿੰਨੀਆਂ ਕੁ ਵਾਰੀ ਸੁਣ ਚੁੱਕਾ ਹਾਂ। ਹਰ ਵਾਰ ਇੰਝ ਲਗਦਾ ਹੈ ਕਿ ਪਹਿਲੀ ਵਾਰ ਸੁਣ ਰਿਹਾ ਹਾਂ।

    • @gyanijogasinghkavisharbhag9258
      @gyanijogasinghkavisharbhag9258 3 года назад +3

      ਕਿਆ ਬਾਤ

    • @gyanijogasinghkavisharbhag9258
      @gyanijogasinghkavisharbhag9258 3 года назад +4

      ਮੈੰ ਕਈ ਵਾਰ ਸੁਣਿਆ ਹੈ,,ਪਰ ਹਰ ਵਾਰ ਨਵਾਂ ਲੱਗਦਾ ਹੈ

    • @nanakchandkamboj5844
      @nanakchandkamboj5844 3 года назад +3

      @@gyanijogasinghkavisharbhag9258 ਜਿਓੰਦੇ ਰਹੋ ਵੀਰ

    • @gurjitsidhul4982
      @gurjitsidhul4982 3 года назад +3

      Great a veer

    • @bestower99
      @bestower99 Год назад +1

      ਇਹ ਦੱਦੱਸੋ ਕਿ ਹੁੰਦੀਆਂ ਜਵਾਨੀ ਚ ਦਲੀਲਾਂ ਯਾਰੀਆਂ ਹੈਂ ਜਾ ਜਿਆਦਿਆਂ ??

  • @gurteksingh8339
    @gurteksingh8339 Год назад +2

    ਉੱਪਰ ਜੋ ਗੀਤ ਦੀ ਪੰਜਾਬੀ ਲਿਖੀ ਆ ਰਹੀ ਐ ਉਹ ਕਾਫੀ ਗਲਤ ਹੈ

  • @paramjeetsingh6327
    @paramjeetsingh6327 3 года назад +14

    ਕੁਲਦੀਪ ਮਾਣਕ। ਸਲੂਟ। ਜੀ

  • @lakhasingh9665
    @lakhasingh9665 4 года назад +13

    ਵਾਹ ਵਾਹ ਮਾਣਕ ਜੀ ਦੁਬਾਰਾ ਨਹੀਂ ਜੰਮਣਾ

  • @Gurpreetsingh-zo8ii
    @Gurpreetsingh-zo8ii 9 месяцев назад +18

    2024 wale like kro

  • @gyanijogasinghkavisharbhag9258
    @gyanijogasinghkavisharbhag9258 3 года назад +109

    ਅੱਜ 2/5/2021ਨੂੰ ਫਿਰ ਸੁਣ ਰਿਹਾਂ ਹਾਂ। ਮਾਣਕ ਨੂੰ ਸਲਾਮ

    • @professionalpredators7359
      @professionalpredators7359 Год назад +6

      Ma te mera dada hun sun reha aa 13/12/22. 7:56 pm

    • @ashwanigagat6317
      @ashwanigagat6317 Год назад +4

      manak,shab,varga,geet,kar,nai,jamna

    • @R.thakur
      @R.thakur Год назад +1

      26/01/2023 1:46am

    • @sumeet0786
      @sumeet0786 Год назад +1

      26 jan 2023 sver de 10:30 sun reha

    • @gurmalsingh6907
      @gurmalsingh6907 Год назад +1

      Harshdeep Singh Akalgarh gatka akhada Ajit Singh Waheguru ji ka Khalsa waheguru ji ki Fateh

  • @Gursimransinghshergill
    @Gursimransinghshergill Месяц назад +1

    10/10/1990 ਨੂੰ ਕਿਸ ਨੇ ਗਾਣਾ ਸੁਣਿਆ ਏ

  • @lakhasingh9665
    @lakhasingh9665 4 года назад +27

    ਯਾਰ ਮਾਰ ਤੇ ਕੁਲਦੀਪ ਮਾਣਕ ਜੀ ਦਾ ਗੀਤ ਬਹੁਤ ਵਧੀਆ ਹੈ

  • @Ranjeetbambihasingh9319
    @Ranjeetbambihasingh9319 9 месяцев назад +13

    29/01/2024nu mai sun reha a song kon kon sunda hai dso bai

  • @KamalSingh-bh5oo
    @KamalSingh-bh5oo 9 месяцев назад

    ਪੰਜਾਬੀ ਲਿਖਣੀ ਨਹੀ ਆਉਦੀ ਗੀਤ ਦੀ ਵੀਡੀਓ ਪਾਣ ਵਾਲੇ ਨੂੰ, ,ਇਹ ਏਨਾ ਗਲਤ ਜਿਵੇ ਕੋਈ ਗੁਰੂ ਗ੍ਰੰਥ ਸਹਿਬ ਜੀ ਦੀ ਅਵੱਗਿਆ ਕਰਦਾ,,ਉਵੈਂ ਹੀ ਪੰਜਾਬੀ ਲਿੱਪੀ ਦੀ ਅਵੱਗਿਆ ਕੀਤੀ ਬਾਈ ਨੇ

  • @gurjantsingh170
    @gurjantsingh170 3 года назад +28

    1000 war sunyaa par man nai bharda

  • @RaunakRajput506
    @RaunakRajput506 4 года назад +60

    Kuldeep Manak ke Fans Dil se ek like
    Like 👇👇👇♥️♥️♥️

  • @goldymakkar7265
    @goldymakkar7265 3 года назад +7

    Koi rees nhi manak sahib di❤❤❤

  • @ankushdeepsekhasingh2706
    @ankushdeepsekhasingh2706 4 года назад +6

    Jinu vi ee gaana bohot pasand hai oo please like dhoko my best best best bestest singer no. 1 🤗🤗

  • @sukhwantsingh8772
    @sukhwantsingh8772 3 месяца назад +1

    ਇਕੋ ਪਿੰਡ ਪਲੇ ਖੇਡੇ ਵਿਚ ਸੱਥ ਦੇ song ਵਿੱਚ ਲਿਖਿਆ ਹੈ ਖੇਡੇ ਵਿੱਚ ਸੱਚ ਦੇ

  • @Ammritgoraya
    @Ammritgoraya Год назад

    ੴ।।ਸਤਿਨਾਮ ਞਾਹਿਗੁਰੂ।।

  • @karansidhu6241
    @karansidhu6241 3 месяца назад +1

    0:25

  • @itzmani7047
    @itzmani7047 3 года назад +10

    Aj 2 sep 2021 nu suneya ja reha gaana gaint gana manak is aa legend forever ❤

  • @gurjantsingh170
    @gurjantsingh170 3 года назад +6

    1 june 2021 swaad aa gya

  • @Manpreetsingh31961
    @Manpreetsingh31961 2 года назад +2

    ਬਹੂਤ ਸੋਹਣਾਂ ਗੀਤ ਬਾਬੇ

  • @balwindersingh-nz2hm
    @balwindersingh-nz2hm Год назад +2

    ਵਾਹ ਬਾਈ ਮਾਣਕ ਜੀ

  • @gitanjalikumar
    @gitanjalikumar 2 месяца назад

    Words are worshipped

  • @ramangarewal1706
    @ramangarewal1706 9 месяцев назад

    ਅੱਜ 17 01 24 ਨੂੰ ਵੀ ਓਨੇ ਈ ਸ਼ੌਕ ਨਾਲ

  • @burgerhut7823
    @burgerhut7823 5 месяцев назад +5

    Ajj 2024 nu sun riha main

  • @karandip7161
    @karandip7161 2 года назад

    10June 2022 ਬਹੁਤ ਵਧੀਆ song

  • @amandeep580
    @amandeep580 3 года назад +28

    Sadi khubsurat history...
    My favorite song sadi virasat ❤

  • @rajupandit6753
    @rajupandit6753 10 дней назад

    Salute Bhai Ji

  • @lovepreetsinghsandhu2075
    @lovepreetsinghsandhu2075 2 года назад +2

    Sirrrrrra song ajj 26 feb 2022 nu suneya te pehla vi bhut suneya sirrrra song g

  • @PAWANKUMAR-xp5fx
    @PAWANKUMAR-xp5fx 3 года назад +2

    Is geet vich sari film dikha giya manak..wah ji wah

  • @INSANE-gm8jj
    @INSANE-gm8jj 3 месяца назад +1

    21-7-24 ਨੂੰ ਸੁਣ ਰਿਹਾ।

  • @Ammritgoraya
    @Ammritgoraya Год назад

    ੴ।।

  • @gurpreetsingh3711
    @gurpreetsingh3711 Год назад

    ਮਾਣਕ। ❤ ਗੋਲੀ ਮਾਰੋ ਇਹੋ ਜਿਹ ਬਨਾੳਟੀ ਯਾਰ ਦੇ

  • @ravinderbhatiyal
    @ravinderbhatiyal 7 месяцев назад +4

    2024 wali audience like karo❤❤❤

  • @Ammritgoraya
    @Ammritgoraya Год назад

  • @jaggagill1106
    @jaggagill1106 Год назад

    14/10/2023 nu ਸੁਣਿਆ ਹੈ ਸਿਜਦਾ ਹੈ ਮਾਣਕ ਸਾਬ ਨੂੰ

  • @Rj31junction
    @Rj31junction 8 месяцев назад

    1992 da birth hai Mera main jido v khet hunaa ya safr ch drive krda mank ustaad ji jrur sundaaa।। Pind jlal daaa heeraaa

  • @sukhakloya4585
    @sukhakloya4585 3 года назад +10

    Manak saab att

  • @bitturam3426
    @bitturam3426 3 месяца назад +2

    Aaj 9 /7 /2024 sun riha

  • @pardeepsinghp.s.8632
    @pardeepsinghp.s.8632 Год назад +1

  • @punjabistatus5446
    @punjabistatus5446 Год назад

    Iistening on 31-08-23 mzaa ajnda a manak saab sunke

  • @shukvduhd3996
    @shukvduhd3996 3 года назад +6

    Nice ji

  • @bestower99
    @bestower99 Год назад

    ਹੁੰਦੀਆਂ ਜਵਾਨੀ ਚ ਦਲੀਲਾਂ ਯਾਰੀਆਂ -- ਨਾ ਕਿ ਜਿਆਦਿਆਂ !! ਜਿਆਦਿਆਂ ਕੋਈ ਸ਼ਬਦ ਹੈ ??/

  • @jasspreet1671
    @jasspreet1671 Год назад

    ਅੱਜ 12 ਸਤੰਬਰ 2023 ਨੂੰ ਮਾਣਕ ਸਾਬ ਦਾ ਗੀਤ ਸੁਣ ਰਿਹਾ ਮੈਂ

  • @jagmeetgharu4160
    @jagmeetgharu4160 Год назад

    wah🙌🏼🙌🏼 11:34pm 15jan23

  • @KamalSingh-bh5oo
    @KamalSingh-bh5oo 9 месяцев назад

    ਵਾਹ ਵਾਹ

  • @KamalKaka-vy8jx
    @KamalKaka-vy8jx 5 месяцев назад

    Bohat badiya song hai❤❤

  • @GurpreetGurpreet-f9n
    @GurpreetGurpreet-f9n 8 дней назад +1

    22/10/2024

  • @narendersingh5846
    @narendersingh5846 2 года назад +1

    Manak jesa koi nhi yarr soo good

  • @HarpreetKaur-ve3zd
    @HarpreetKaur-ve3zd 6 месяцев назад

    Great song , great singer🔥🔥👍👍

  • @sukhwantsingh8772
    @sukhwantsingh8772 4 месяца назад

    ❤❤❤❤ bahkamal

  • @romygill5221
    @romygill5221 8 месяцев назад

    Kuldeep manak Saab g zindjaan Aww sadi ❤❤❤❤❤

  • @KaranveerBrar-z5h
    @KaranveerBrar-z5h 7 месяцев назад

    🔥🔥🔥🔥🔥🔥🔥

  • @jotjot9562
    @jotjot9562 Год назад

    20may2023❤

  • @akashdeepnaher7785
    @akashdeepnaher7785 Год назад

    ਅੱਜ 29/72023 ਨੂੰ ਿਫਰ ਸੁਣ ਿਰਹਾ ਹਾਂ ਮਾਣਕ ਨੂੰ ਸਲਾਮ

  • @tejindersingh440
    @tejindersingh440 8 месяцев назад +1

    Manak Saab warga kooi nahi jameya na hi jamega

  • @akwindarmangat9559
    @akwindarmangat9559 3 года назад +5

    Wonderful this song I love kuldeep mank

  • @rajeshsomani2345
    @rajeshsomani2345 2 года назад +3

    Real songs 👌💯💯

  • @gurjitsidhul4982
    @gurjitsidhul4982 3 года назад +12

    1500 vaar sunea main ..great song

  • @jaggagill1106
    @jaggagill1106 Год назад +2

    ਅੱਜ 8/10/2023 ਨੂੰ ਫੇਰ ਸੁਣਿਆ ਇਹ ਗੀਤ ਸਜਦਾ ਮਾਣਕ ਸਾਬ ਨੂੰ🙏

  • @SatishKumar-gx9zz
    @SatishKumar-gx9zz Год назад

    Extra ordinary song

  • @KulwinderSingh-iw7de
    @KulwinderSingh-iw7de 10 месяцев назад +1

    Legends are still watching in 2023❤️

  • @ravinderjitsingh9230
    @ravinderjitsingh9230 Год назад

    22 /9/2023 ਨੂੰ ਸੁਣ ਰਿਹਾ ਹਾ ਮਾਣਕ legend c

  • @HardeepSingh-yt9or
    @HardeepSingh-yt9or Год назад

    Bahot Badiya

  • @guri_ramghria307
    @guri_ramghria307 6 месяцев назад

    ❤❤

  • @nusratfatehalikhan9146
    @nusratfatehalikhan9146 Год назад +1

    ❤❤❤❤👌🏻👌🏻

  • @Sehaj8712
    @Sehaj8712 7 месяцев назад +1

    10 '3 , 2024 nu manak saab yaad kitta

  • @kaillayrecords3133
    @kaillayrecords3133 2 года назад +4

    Listening 🎧 2022

  • @RanjeetSingh-dw9jo
    @RanjeetSingh-dw9jo 5 месяцев назад

    Ustad ji

  • @amarjeetsinghkherachohan7591
    @amarjeetsinghkherachohan7591 Месяц назад

    ❤❤❤❤❤❤

  • @Khushi-yt8jn
    @Khushi-yt8jn 3 года назад +17

    Listening in, 2020👍👍😂last dayy

  • @preetbudhal3306
    @preetbudhal3306 Год назад

    ਅੱਜ 6 10 2023 ਨੂੰ ਵੀ ਸੁਣਦੇ ਆ ਗੀਤ ਨੂੰ

  • @RajeshKumar-ek6hl
    @RajeshKumar-ek6hl 7 месяцев назад

    Manak ji great

  • @RavinderSingh-sw2pr
    @RavinderSingh-sw2pr 6 месяцев назад

    Forever hit

  • @dalrajaujla9479
    @dalrajaujla9479 7 месяцев назад

    9 march 2024 today listened this beautiful song

  • @Sandeep_singh6292
    @Sandeep_singh6292 4 месяца назад

    26-6-2024 ਨੂੰ ਦੁਬਾਰਾ ਰਪੀਟ ਤੇ 😊

  • @bestower99
    @bestower99 Год назад

    ਰੋਜ ਹੀ ਸੁਣਦਾ ਹਾਂ,

  • @GuriChormarala
    @GuriChormarala 3 месяца назад

    04/07/2024 kuldeep manak ji❤

  • @Manorajan-i7t
    @Manorajan-i7t Год назад +1

    30.12.2022 morning 🕢 7.09 am

  • @Sanghera-pe1wu
    @Sanghera-pe1wu 10 месяцев назад +1

    ਗੀਤ ਦੀ ਸ਼ਬਦਾਵਲੀ ਤਾਂ ਠੀਕ ਲਿਖ ਦਿੰਦੇ ?

  • @ashurai1787
    @ashurai1787 4 года назад +3

    बहुत सुंदर हैं

  • @pardeeppd6772
    @pardeeppd6772 2 года назад +1

    Awesome kamm att c mank saab ji da

  • @Rabb_mehar_kre
    @Rabb_mehar_kre 2 месяца назад +1

    Lyricist Sardar Babu Singh Mann Marraaran wala hai. Ram Singh Dhillon ji nhi. Ram Singh Dhillon ji ne " Sada Soorme Samjhan Dhee te bhain begani nu" likhya....🙏

  • @pbkscricket8997
    @pbkscricket8997 3 года назад +1

    Love you saregama #saregama

  • @ashwanigagat6317
    @ashwanigagat6317 Год назад +1

    manak,noo,bar,bar,slam

  • @movieskeeda4711
    @movieskeeda4711 2 года назад +2

    Listening in 28 February 2022

  • @jawaharsinghbhatti9343
    @jawaharsinghbhatti9343 Год назад

    Old is gold

  • @daljeetparmar3645
    @daljeetparmar3645 2 года назад +1

    ਮਾਸਟਰ ਪੀਸ

  • @Suman-xw9jd
    @Suman-xw9jd 3 месяца назад

    Very nice ❤🎉

  • @dipanshukamboz1563
    @dipanshukamboz1563 2 года назад +1

    Waah ji waah👍

  • @ramanbains7974
    @ramanbains7974 2 года назад +1

    2022

  • @raviamansingh9593
    @raviamansingh9593 4 месяца назад

    Aj 6 -4 -2024 nu manak sab ta song fer sun reha ❤❤......?