Tere Tille Ton with lyrics | ਤੇਰੇ ਟਿੱਲੇ ਤੋਂ | Kuldeep Manak | Punjabi Song | Ranjhe Di Kali

Поделиться
HTML-код
  • Опубликовано: 4 фев 2025

Комментарии • 260

  • @balvindersinghsamra
    @balvindersinghsamra Месяц назад +7

    ਮਾਣਕ ਦੀ ਕੋਈ ਰੀਸ ਨਹੀਂ ਕਰ ਸਕਦਾ। ਇਹ ਇਤਿਹਾਸ ਦਾ ਨਵੇਕਲਾ ਗਾਇਕ ਹੋਇਆ ਹੈ, ਇਸ ਦੇ ਗੀਤ ਅੱਜ ਦੇ ਲੋਕਗੀਤਾਂ ਦਾ ਦਰਜਾ ਪ੍ਰਾਪਤ ਕਰ ਚੁੱਕੇ ਹਨ।

  • @gamdoorsingh6670
    @gamdoorsingh6670 Год назад +37

    ਮੇਰੀ ਅਤੇ ਸਾਰੇ ਲੋਕਾਂ ਦੀ ਪਸੰਦ ਹੈ ਇਹ ਕੁਲਦੀਪ ਮਾਣਕ ਦੀ ਕਲੀ ਜੋ ਕੇ ਦੇਵ ਥਰੀਕੇ ਵਾਲੇ ਦੀ ਲਿੱਖੀ ਹੋਈ ਹੈ, ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ, ਗਮਦੂਰ ਸਿੰਘ ਢਿੱਲੋਂ, ਪਿੰਡ ਕਾਹਨੇਕੇ, ਜ਼ਿਲ੍ਹਾ ਬਰਨਾਲਾ।

    • @Punjabihome
      @Punjabihome Год назад +1

      ਤੇਰੇ ਟਿਲੇ ਤੋ ਮੇਰੀ ਵੀ ਪਸੰਦ ਹੈ (ਫਿਰੋਜ਼ਪੁਰ, ਬਾਰਡਰ)

    • @nirmalsingh6248
      @nirmalsingh6248 8 месяцев назад +1

      Iiyyy​@@Punjabihome

    • @dineshverma-of9mt
      @dineshverma-of9mt 3 месяца назад

      Super hit all time with 31 oct 2024 in diwali 2024

  • @GurnekSingh-b2y
    @GurnekSingh-b2y Год назад +14

    ਮਾਣਕ ਵਰਗਾ ਕੋਈ ਹੋਰ ਨਹੀਂ ਬਣ ਸਕਦਾ,ਇਕ ਦੋਤਾ ਇਹਨਾਂ ਵਰਗਾਂ ਪਰ ਮਾਣਕ ਹੀ ਸੀ।💚💚☝️♥️🙏🙏🤞 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️ ✍️✍️💯☝️

  • @rupindersingh9400
    @rupindersingh9400 3 года назад +229

    ਅੱਜ ਸਾਡੇ ਬਾਪੂ ਦੇਵ ਥਰੀਕੇ ਵਾਲਾ ਜੀ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ.. ਉਹ ਨੂੰ ਯਾਦ ਕਰਦਿਆਂ ਇਹ ਗੀਤ

  • @neelamrani7049
    @neelamrani7049 Год назад +10

    ਪੰਜਾਹ ਸਾਲ ਪਹਿਲਾਂ ਵੀ ਇਹ ਗੀਤ ਇੰਨਾਂ ਹੀ ਪਿਆਰਾ ਸੀ ,ਜਿੰਨਾਂ ਅੱਜ ਐ ।

  • @preetbhunderentertainment7667
    @preetbhunderentertainment7667 5 месяцев назад +50

    ਅਗਸਤ 2024ਚ ਸੁਣਨ ਵਾਲੇ ਲਾਈਕ ਕਰੋ

  • @sukhwantsingh8772
    @sukhwantsingh8772 7 месяцев назад +7

    ਜੇਕਰ ਅੱਜ ਕਲ ਦੇ ਕਲਾਕਾਰਾਂ ਇਸ ਗੀਤ ਨੂੰ ਗਾਉਣ ਗੇ ਤਾਂ ਗੀਤ ਦਾ ਜਲੂਸ ਕੱਢ ਦੇਣਗੇ

  • @sukhwantsingh8772
    @sukhwantsingh8772 7 месяцев назад +24

    ਇਹ ਹੈ ਗਾਇਕੀ ਹਿਕ ਦੇ ਜ਼ੋਰ ਨਾਲ ਗਾਇਆ ਹੈ ❤❤❤❤❤❤

  • @tedewalhoney2525
    @tedewalhoney2525 2 года назад +12

    ਦੇਵ ਥਰੀਕੇ ਵਾਲਾ , ਮਾਣਕ ਸਾਬ 🙏

  • @nanakchandkamboj5844
    @nanakchandkamboj5844 2 месяца назад +3

    ਮਾਣਕ ਤਾੰ ਮਾਣਕ ਹੀ ਹੈ, ਲਾਜਵਾਬ ਗਾਇਕੀ।

  • @vellyjatt4766
    @vellyjatt4766 6 месяцев назад +1

    ਇਸ ਚੈਨਲ ਨੂੰ ਬਣਾਉਣ ਵਾਲੇ ਨੂੰ ਦੁਰ ਲਾਹਣਤ , ਇੱਕ ਤੂੰ ਸ਼ੁਰੂਆਤ ਚ ਸਾਡੀ ਪਵਿੱਤਰ "ਗੁਰਬਾਣੀ" ਦਾ ਨਾਮ ਲੈ ਰਿਹਾ ਤੇ ਬਾਅਦ ਵਿੱਚ ਗੀਤ ਲਾ ਰਿਹਾ ਤੇਰੇ ਟਿੱਲੇ ਤੋਂ ... ਗੀਤ ਮਾੜਾ ਨਹੀਂ ਪਰ ਤੇਰੇ ਚੈਨਲ ਦਾ ਨਾਮ ਜੋ ਪ੍ਰੇਜ਼ੇਂਟ ਕਰ ਰਿਹਾ ਇਸ ਗੀਤ ਦੀ ਸ਼ੁਰੂਆਤ ਚ ਉਸ ਦੇ ਨਾਲ ਮਿਲਦਾ ਇਹ ਗੀਤ ਨਹੀਂ , ਜਾਂ ਤੇ ਸਾਡੀ ਗੁਰਬਾਣੀ ਦਾ ਨਾਮ ਆਪਣੇ ਚੈਂਨਲ ਦੇ ਨਾਮ ਨਾਲ ਵਰਤਣਾ ਬੰਦ ਕਰ ਦੇ ਜਾਂ ਤੇ ਸਾਰੇ ਉਹ ਕੰਟੈਂਟ ਨਾ ਪਾ ਜੋ ਸਾਡੀ ਗੁਰਬਾਣੀ ਦੇ ਨਾਮ ਦੇ ਆਧਾਰਤ ਨਹੀਂ …..

  • @KulwinderBouk
    @KulwinderBouk Месяц назад +5

    2025 vich sunan wale attendance😅

  • @pargatsingh7752
    @pargatsingh7752 4 месяца назад +1

    ਅੱਜ ਕੱਲ ਦੇ ਕਲਾਕਾਰਾਂ ਵਿੱਚੋ ਮਾਣਕ ਸਾਬ੍ਹ ਦਾ ਭਾਣਜਾ ਕਰਮਜੀਤ ਅਨਮੋਲ ਵਿੱਚ ਵੀ ਇਹੋ ਜਿਹੀ ਕਲਾਕਾਰੀ ਦੀ ਝਲਕ ਹੈ

  • @sunnysekhon379
    @sunnysekhon379 Год назад +6

    ਬਹੁਤ ਵਧਿਆ ਗੀਤ ਹੈ ਜੀ ਮਾਣਕ ਸਾਬ ਦਾ

  • @deepi50
    @deepi50 3 года назад +23

    ਗੁੱਝੀ ਹੀਰ ਰਹੇ ਨਾਂ ਮੇਰੀ ਵਿੱਚ ਹਜਾਰਾਂ ਦੇ
    ਨਾਂ ਕਿ
    ਗੁੱਜੀ ਹੀਰ ਰਹੇ ਨਾਂ ਮੇਰੀ ਵਿੱਚ ਹਜਾਰਾਂ ਦੇ

  • @ix.preet_v10
    @ix.preet_v10 2 года назад +8

    Ajj mera bapu v pura khush ho gya 😁😁🥰🥰

  • @JobanSingh-wq8do
    @JobanSingh-wq8do 8 месяцев назад +12

    ਕਲਦੀਪ ਮਾਣਕ ਦੇ ਫੈਨ ਸਾਡੇ ਪਿੳ

  • @infopura8337
    @infopura8337 4 месяца назад +1

    ਬਹੁਤ ਖੂਬ ਜੀ।
    ਸਿਰਾ 👍

  • @entertaningvideo9
    @entertaningvideo9 4 года назад +17

    🌹🌻🌺🌹🥀🌺🌻
    हस्ती मिट जाती है आशियाँ बनाने मे,
    बहुत मुस्किल होती है अपनो को समझाने मे,
    एक पल मे किसी को भुला ना देना,
    ज़िंदगी लग जाती है किसी को अपना बनाने मे…
    🌹🌻🌺🌹🥀🌺🌻

  • @balwinderpadda2311
    @balwinderpadda2311 2 года назад +4

    ਬਹੁਤ ਵਧੀਆ ਜੀ

  • @davinderkaur9286
    @davinderkaur9286 4 месяца назад

    Beautiful
    Where’s these beautiful words lyrics gone from nowadays punjabi music.

  • @dilbagbassi5952
    @dilbagbassi5952 Год назад +2

    ਨਜ਼ਾਰਾ ਆ ਗਿਆ ਹੀਰ ਸੁਣ ਕੇ

  • @anmoljeetsingh7062
    @anmoljeetsingh7062 3 года назад +42

    World's Best Singer with Nusrat Sahab Rafi Sahab

  • @Gavvyjalal
    @Gavvyjalal 5 месяцев назад +2

    ਗੱਲਾਂ ਹੋਣ ਜਲਾਲ ਦੀਆ ❤️👌

  • @sukhwantsingh8772
    @sukhwantsingh8772 7 месяцев назад +2

    ਦੇਵ ਥਰੀਕੇ ਵਾਲਾ ❤❤❤❤❤

  • @avtar781
    @avtar781 2 года назад +9

    Beet Gye WAQT di YAAD taza ho gyi hai.. 2022-1977🙏

  • @SurProductionAustralia
    @SurProductionAustralia 6 месяцев назад

    ਸ਼ੁਰੂਆਤ ਤੋਂ ਸਾਡਾ ਸਿੱਖ ਧਰਮ ਦਾ "ਖੰਡਾ ਸਾਹਿਬ " ਅਤੇ ਗੁਰਬਾਣੀ ਵਾਲਾ ਸਲੋਗਨ ਹਟਾਓ
    ਇਸ ਚੈਨਲ ਨੂੰ ਬਣਾਉਣ ਵਾਲੇ ਨੂੰ ਦੁਰ ਲਾਹਣਤ , ਇੱਕ ਤੂੰ ਸ਼ੁਰੂਆਤ ਚ ਸਾਡੀ ਪਵਿੱਤਰ "ਗੁਰਬਾਣੀ" ਦਾ ਨਾਮ ਲੈ ਰਿਹਾ ਤੇ ਬਾਅਦ ਵਿੱਚ ਗੀਤ ਲਾ ਰਿਹਾ ਤੇਰੇ ਟਿੱਲੇ ਤੋਂ ... ਗੀਤ ਮਾੜਾ ਨਹੀਂ ਪਰ ਤੇਰੇ ਚੈਨਲ ਦਾ ਨਾਮ ਜੋ ਪ੍ਰੇਜ਼ੇਂਟ ਕਰ ਰਿਹਾ ਇਸ ਗੀਤ ਦੀ ਸ਼ੁਰੂਆਤ ਚ ਉਸ ਦੇ ਨਾਲ ਮਿਲਦਾ ਇਹ ਗੀਤ ਨਹੀਂ , ਜਾਂ ਤੇ ਸਾਡੀ ਗੁਰਬਾਣੀ ਦਾ ਨਾਮ ਆਪਣੇ ਚੈਂਨਲ ਦੇ ਨਾਮ ਨਾਲ ਵਰਤਣਾ ਬੰਦ ਕਰ ਦੇ ਜਾਂ ਤੇ ਸਾਰੇ ਉਹ ਕੰਟੈਂਟ ਨਾ ਪਾ ਜੋ ਸਾਡੀ ਗੁਰਬਾਣੀ ਦੇ ਨਾਮ ਦੇ ਆਧਾਰਤ ਨਹੀਂ …..

  • @pardhanbobbybrarmohanpura2373
    @pardhanbobbybrarmohanpura2373 2 года назад +6

    ਗਾਇਕੀ ਦਾ ਅੱਡ ਸੀ ਕੁਲਦੀਪ ਮਾਣਕ ਸਾਹਿਬ

  • @Lovee571
    @Lovee571 3 года назад +29

    Legendary Voice You Will Always Be Remember Ustaad Kuldeep Manak Ji The Real G.O.A.T. 🎶✨

  • @dharampal8606
    @dharampal8606 Год назад +2

    Wah wah ustaad Manak ji❤

  • @sukhdevsingh-me2jz
    @sukhdevsingh-me2jz Год назад +2

    Ae song mere dady ji da favourite song hai te ih gaddi chalaunde hoye ae song hamesha sunde ne❤❤

  • @whatyouthinkyoubecome7
    @whatyouthinkyoubecome7 6 месяцев назад +2

    Tere tille ton oh, surat deehdi aa heer dee
    Tere tille ton oh, surat deehdi aa heer dee.
    Oh lai vekh gorkha ud dee aa phulkaari.
    Bull pateesian ohdian gallan galgal naal diyan, main sadke.
    Bull pateesian ohdian gallan galgal naal diyan.
    Toya thodi de vich naa patli na bhaari.
    Dono nain jatti de bhare ne kaul sharaab de...
    Dono nain jatti de bhare ne kaul sharaab de.
    dhaun surahi mangi mirga tor udhaari.
    Gori dhaun duaale kaali gaani jatti de, main sadke.
    Gori dhaun duaale kaali gaani jatti de.
    chandan geli nu jyon nagaan kundli maari...
    Baithi trinjhna de vich oh charkhe tand paondi aa...
    Baithi trinjhna de vich oh charkhe tand paondi aa.
    vekh ke rang jatti da tauba karan lalaari...
    Gujhi heer rahe naa meri vich hazaaran de, main sadke..
    Gujhi heer rahe naa meri vich hazaaran de...
    Dhee oh choochak di hai, hai sahaan ton pyaari...
    Jatti khaatar aaya jog lain nu tille ton main tere,
    Jatti khaatar aaya jog lain nu tille ton..
    Paa de mundran kanni, shurri fer ik vaari..
    jaa ke khedan de pind darshan kariye heer de, main sadke.
    jaa ke khedan de pind darshan kariye heer de...
    kahe thareeke vala ishq hai buri bimari.
    nain sandli jatti de pij gaye nee
    ghar pandtha de murgay rijh gaye nee
    munde karian de daru peen gijj gaye nee
    thag tutt geya saari saari bai duniya da..

  • @kohinoor2743
    @kohinoor2743 3 года назад +10

    Ena barga koi nahi milna .

  • @harpalsingh-ry4rv
    @harpalsingh-ry4rv 11 дней назад

    Punjabian da kohenoor heera

  • @balwindersinghsran-ts5od
    @balwindersinghsran-ts5od Год назад +7

    Kuldeep Manak very very brilliant singing to this song and voice given to the song Naturally brilliant and very good writer written this song and very GREAT SINGER ❤🎉

  • @jyotirani8052
    @jyotirani8052 2 года назад +7

    World s best 👍 singer 👍

  • @kulwindergillgill7772
    @kulwindergillgill7772 2 года назад +6

    Very nice song ji sira 👌👌👌👌👌

  • @beautyofeasternpunjab3602
    @beautyofeasternpunjab3602 4 года назад +24

    Heer-Ranjah... Kuldeep Manak forever

  • @sukhdeepsekhon7691
    @sukhdeepsekhon7691 Год назад +4

    Kuldeep manak is the best singer of punjab🤟🤟🤟❤️

  • @Aanandlahar
    @Aanandlahar 4 месяца назад

    Please also understand the context of these great lyrics.
    Ranjha goes to _Tilla Jogiān dā_ and meets Shri Guru Gorakhnath Ji.
    He wanted to learn the ways of Yoga and Asceticism.
    Ranjha says -
    *_Ho Tere tille ton oh, surat deendi aa heer di_*
    = Gorakh Ji, I can see my heer's face from here
    *_Oh lai vekh Gorkha udaddi ay Phulkaari_*
    = Oh Gorakhnath, I can even see her Scarf flying...
    (He wants to become ascetic, but hasn't achieved _Nirmoh_ state yet.
    He still remembers Heer 😅 )

  • @jagseer_machenical
    @jagseer_machenical Год назад +1

    ਦੇਵ ਥਰੀਕੇ ਵਾਲੇ ਦਾ ਇਹ ਪੱਸੰਦੀ ਦਾ ਗੀਤ ਸੀ।
    ਇਕ interview ch ਦੇਵ ਨੇ ਕਿਹਾ ਸੀ ਇਹ ਕਲੀ ਸ਼ੰਦ ਆ, ਬਹੁਤ ਔਖਾ ਗਾਉਣਾ ਇਹ ਗਾ ਗਿਆ ਮਾਣਕ ਹੀ ਗਾ ਗਿਆ।

  • @SatnamSingh-xj3wd
    @SatnamSingh-xj3wd 3 года назад +5

    Kaliyan Da Badshah Kuldeep Manak

  • @charanjeetsingh8523
    @charanjeetsingh8523 Год назад +4

    Punjabi folk Song with always full melody

  • @talwindersingh8610
    @talwindersingh8610 6 месяцев назад +1

    ਨਹੀਂ ਲੱਭਣਾ ਕੁਲਦੀਪ ਮਾਣਕ ਜੀ

  • @karanveersingh2981
    @karanveersingh2981 2 года назад +7

    ❤ 2022 aale 😁😁

  • @ashwanimittal5456
    @ashwanimittal5456 2 года назад +2

    Manak sahib Great❤️

  • @music-ov9tb
    @music-ov9tb 2 года назад +3

    Sachai.. pr dukh eh hai ke ajj lok Sachai to Koha dur ne...

  • @Unsignedgamerhub
    @Unsignedgamerhub 9 месяцев назад +1

    0:15 0:38 1:02 1:26 1:49 2:12 2:36 3:01

  • @NishantKumar-wk5yb
    @NishantKumar-wk5yb 4 года назад +43

    God of punjabi music. KULDEEP MANAK JI

  • @harmanpreetsingh4031
    @harmanpreetsingh4031 3 года назад +4

    Tilla means

  • @SarabjitSingh-b4w
    @SarabjitSingh-b4w 2 месяца назад

    Great Mank Saab ji All time Gold ❤❤❤❤❤❤❤

  • @AmarjitSingh-qr1ev
    @AmarjitSingh-qr1ev 8 месяцев назад +1

    ਅਖੀਰਲੀ ਲਾਈਨ ਦਾ ਇੱਕ ਸ਼ਬਦ ਸਮਝ ਨਹੀਂ ਆਉਂਦਾ ਕਿ ਤਗ ਹੈ ਜਾਂ ਤਦ?

    • @sarajmanes4505
      @sarajmanes4505 7 месяцев назад +1

      ਤੱਦ ਟੁੱਟ ਗਿਆ

    • @NirmalSingh-bz3si
      @NirmalSingh-bz3si 7 месяцев назад

      ਤਗ ਆ ??​@@sarajmanes4505

    • @NirmalSingh-bz3si
      @NirmalSingh-bz3si 7 месяцев назад

      ਮਾਣਕ ਸਾਹਿਬ ਦੇ ਕੲਈ ਗੀਤਾਂ ਦਾ ਭੁਲੇਖਾ ਪੈ ਜਾਦਾਂ ਸੀ ??ਲੇਕਿਨ ਇਹ ( ਤਗ) ਆ ?

    • @angrejsingh7613
      @angrejsingh7613 7 месяцев назад

      ਤਗ - ਸਬਰ , ਭਰੋਸਾ। ਤਗ ਟੁੱਟ ਗਿਆ ਮਤਲਬ ਹੁਣ ਕੋਈ ਅਸੂਲ ਨੀ ਰਿਹਾ, ਦੁਨੀਆਂ ਆਪ ਮੁਹਾਰੀ ਹੋਗੀ।

    • @deepsandhu6999
      @deepsandhu6999 7 месяцев назад

      @@sarajmanes4505

  • @maxsteel9876
    @maxsteel9876 9 месяцев назад

    Thanx Punjabi Folk Song with Ustaad Manak

  • @stalwart_dhanan
    @stalwart_dhanan 4 года назад +10

    Manak saab zindabaad...👏👏👏

  • @satbirsingh3122
    @satbirsingh3122 Год назад

    Aa kali koi nahi ga sakda manak ji to bina
    Naman to bapu dev tharikewala ji nu vi

  • @PrincePrince-hl1lf
    @PrincePrince-hl1lf Год назад +4

    ❤ Very Nice 🍫🎉❤

  • @archana.mishra
    @archana.mishra 4 года назад +9

    Very nice

  • @SurjeetSingh-eg6fd
    @SurjeetSingh-eg6fd 3 года назад +16

    Old is Gold kuldeep Manank🙏🙏🙏🙏

  • @gurindersingh6445
    @gurindersingh6445 2 года назад +4

    Real singing real music in simplicity

  • @MahendraSandhu-ug3qp
    @MahendraSandhu-ug3qp 5 месяцев назад

    Menu aj v oho den yad ne rediyo lake bacpan cn sunya karde si puraneya yada oh den mudke nahi one😢

  • @crazyGamer-dz2qn
    @crazyGamer-dz2qn 2 года назад +4

    Veer nyc👍👍🙏🙏

  • @bablumaan96
    @bablumaan96 2 года назад +10

    Kaliyan de badshah Shri Kuldeep manak ji nu Mera pranam 🙏

  • @mohinderpartapsingh6050
    @mohinderpartapsingh6050 3 года назад +5

    Manak Sahib kalean de badshahse

  • @Kaurkaran0009
    @Kaurkaran0009 18 дней назад

    2025 january sun rehe??????????❤❤........

  • @gennicamusic
    @gennicamusic 11 месяцев назад +1

    🙏🌹🙏

  • @RanjitSingh-pc7st
    @RanjitSingh-pc7st 7 месяцев назад

    He koi hor❤❤❤

  • @harsharnsingh4861
    @harsharnsingh4861 3 года назад +6

    👌👌

  • @onxtamber
    @onxtamber 2 года назад +9

    After a long time I heard this magical voice.. respects to a great talent that came and made an everlasting mark in true punjabi music ❤❤❤ ONX TAMBER xx will never be forgotten xx

  • @RJInfotech07
    @RJInfotech07 5 месяцев назад +2

    September 2024 from 🇨🇦

  • @oppoak1817
    @oppoak1817 2 года назад +2

    Ayeee.

  • @pinkakumar8471
    @pinkakumar8471 4 месяца назад

    U tiaes song 🔥🔥🔥🔥🙋

  • @VIJENDER16
    @VIJENDER16 8 месяцев назад

    Bhai is gaane ka mtlb smjaho bahut pyara geet hai sum kar accha lga, Prantu means bato

  • @123shockwave
    @123shockwave Год назад

    Shockwave ❤

  • @BihariLafz
    @BihariLafz 4 года назад +8

    WhatsApp Status Ke liye Subscribe Kre

  • @kulwindersinghbhagwantpurr3431
    @kulwindersinghbhagwantpurr3431 2 года назад +1

    ਬਾਈ ਜੀ ਪੰਜਾਬੀ ਜਾ ਤਾਂ ਸਹੀ ਲਿਖਿਆ ਕਰੋ
    ਨਹੀਂ ਤਾਂ ਨਾ ਲਿਖਿਆ ਕਰੋ

  • @Jashan_Uppli_
    @Jashan_Uppli_ 4 месяца назад

    2024 vich kon sun rahe aa

  • @GurpreetSingh-jp5iy
    @GurpreetSingh-jp5iy 3 года назад +5

    Sirra

  • @JaswinderSingh-tg4by
    @JaswinderSingh-tg4by 3 года назад +4

    Manak sada zindabaad rahuga

  • @Shafakattttt
    @Shafakattttt 2 года назад +12

    One of the best people ❤️❤️❤️

  • @DeepsinghDeepsingh-bo4ns
    @DeepsinghDeepsingh-bo4ns Год назад

    ਦੇਵ ਸਾਹਿਬ ਨੇ ਲਿੱਖਿਆ

  • @t2singh252
    @t2singh252 2 года назад +10

    My dad's fevriot song but he is no more whenever i listen this song i miss him too much.😥😥🙏

  • @amandeepsharma-e3t
    @amandeepsharma-e3t 15 дней назад +2

    2025 🎉❤

  • @Officialgurubhular
    @Officialgurubhular Год назад +2

    ❤❤

  • @Rosejossan-pe4yg
    @Rosejossan-pe4yg Год назад +1

    shinda,manak, Sadiq.. na koi hoya na koi honna

  • @jindagizindabaad7974
    @jindagizindabaad7974 Год назад +1

    Miss you papa 😢
    Happy Birthday to you 😢😢😢

  • @gags201080
    @gags201080 2 года назад +1

    Chakk ❣️

  • @TaraSingh-xu4gi
    @TaraSingh-xu4gi Год назад +1

    Very good singer was kuldip nanak god bless peace to the departed

  • @taslimchoudhary1253
    @taslimchoudhary1253 4 года назад +9

    Nice Song
    🌵🌵🇮🇳🌵🌵

  • @Jaismeen1007
    @Jaismeen1007 2 года назад +4

    Legend

  • @GURI6469
    @GURI6469 Год назад +1

    Sat Sri akal ji

  • @harcharansingh9094
    @harcharansingh9094 2 года назад +4

    Nice.

  • @maurmandi7659
    @maurmandi7659 Год назад +2

    Kuldeep manak is very great miss you kuldeep manak ji ustad😢😢😢😢😢

  • @jagseer_machenical
    @jagseer_machenical Год назад

    ਇਹ ਕਲੀ ਸ਼ੰਦ ਹੈ।

  • @YOUTUBEGAMERZ295
    @YOUTUBEGAMERZ295 7 месяцев назад

    Dev and manak my favorite

  • @amritkang862
    @amritkang862 3 года назад +6

    👌👌👌👌

  • @YOUTUBEGAMERZ295
    @YOUTUBEGAMERZ295 7 месяцев назад

    Mank best singer

  • @JagjitSingh-gg1sv
    @JagjitSingh-gg1sv 3 месяца назад +1

    24centuries har har mahadev ❤❤❤🌐🌍🌍🌍

  • @BabuSingh-fe5ws
    @BabuSingh-fe5ws 2 года назад +3

    vary nice

  • @rv_meemsa
    @rv_meemsa Месяц назад

    👌🏻👌🏻

  • @YOUTUBEGAMERZ295
    @YOUTUBEGAMERZ295 7 месяцев назад

    Very nice kali