ਬਾਪੂ ਨੇ ਭੇਜਿਆ ਸੀ USA ਪਰ ਪੁੱਤ ਪੰਜਾਬ ਆ ਕੇ ਬਣਿਆ IPS ਅਫ਼ਸਰ, IPS Gurpreet Singh Bhullar ਦਾ ਖਾਸ ਇੰਟਰਵਿਊ

Поделиться
HTML-код
  • Опубликовано: 13 дек 2023
  • ਬਾਪੂ ਨੇ ਭੇਜਿਆ ਸੀ USA ਪਰ ਪੁੱਤ ਪੰਜਾਬ ਆ ਕੇ ਬਣਿਆ IPS ਅਫ਼ਸਰ
    150 ਕਰੋੜ ਦੀ Property ਬਾਰੇ ਪਹਿਲੀ ਵਾਰ ਕੀਤਾ ਖੁਲਾਸਾ, ਕਿਹੜੇ ਅਫ਼ਸਰ ਕਰਦੇ ਜੈਲਸੀ ?
    ਦਾਦਾਜੀ ਤੇ ਪਿਤਾ ਵੀ ਰਹੇ SSP, ਭੁੱਲਰਾਂ ਦੀ ਪੁਲਿਸ 'ਚ ਤੀਜੀ ਪੀੜ੍ਹੀ
    ਘੈਂਟ IPS ਅਫ਼ਸਰ Gurpreet Singh Bhullar ਦਾ Exclusive ਇੰਟਰਵਿਊ
    #GurpreetSinghBhullar #IPSOfficer #ExclusiveInterview #Police #USA #Gandfather #Father #SSP #PoliceOfficer #PunjabPolice #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 243

  • @kuldipsinghdhesi7018
    @kuldipsinghdhesi7018 7 месяцев назад +12

    ਭੂਲਰ ਸਾਹਿਬ ਬਹੁਤ ਨਰਮ ਦਿਲ ਅਫਸਰ ਹਨ ਕਿਸੇ ਨੂੰ ਵੀ ਮਾੜਾ ਸਲੂਕ ਨਹੀਂ ਕਰਦੇ ਬੋਲ ਬਾਣੀ ਬਹੁਤ ਚੰਗੀ ਹੈ ਵਾਹਿਗੁਰੂ ਚੜਦੀ ਕਲਾ ਚ ਰੱਖਣ
    ਰੱਬ ਨੂੰ ਮੰਨਣ ਵਾਲੇ ਹਨ

  • @navdeepsukhi1846
    @navdeepsukhi1846 7 месяцев назад +23

    Bhullar sahib ਜਿਹੋ ਜਿਹੇ 23 ਸਾਲ ਪਹਿਲਾਂ ਸਨ ਹੁਣ ਵੀ ਉਂਝ ਹਨ...ਨੇਕ ਸੁਭਾਅ ਇਮਾਨਦਾਰੀ

  • @balvirslnghsahokesingh7446
    @balvirslnghsahokesingh7446 7 месяцев назад +10

    ਪੱਤਰਕਾਰ ਬੇਟੇ ਜੀ,,, ਤੁਸੀਂ ਭੁੱਲਰ ਸਾਹਿਬ ਜੀ ਦੇ ਭੈਣ ਭਰਾ ਤੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ ਜੀ। ਧਨਵਾਦ ਮਿਹਰਬਾਨੀ।

  • @user-ts7le7gw2e
    @user-ts7le7gw2e 7 месяцев назад +12

    ਭੁੱਲਰ ਸਾਹਿਬ ਸਤਿਕਾਰਯੋਗ ਇਮਾਨਦਾਰ ਅਫਸਰ ਵੱਜੋਂ ਜਾਣੇ ਜਾਂਦੇ ਹਨ।

  • @balamsidhu6961
    @balamsidhu6961 7 месяцев назад +7

    ਗੁਰਪ੍ਰੀਤ ਭੁੱਲਰ ਸਾਹਬ ਬਹੁਤ ਬਹੁਤ ਘੈਟ ਅਫਸਰ ਹਨ

  • @SukhpalSingh-vc1mf
    @SukhpalSingh-vc1mf 7 месяцев назад +10

    ਵਿਕਰਮ ਜੀ ਵੀ ਵਧੀਆ ਪੱਤਰਕਾਰ ਹਨ ਸਰ ਸਤਿ ਸੀ ਅਕਾਲ ਜੀ

  • @canada7230
    @canada7230 7 месяцев назад +9

    ਬਹੁਤ ਹੀ ਲੰਬਾ ਸਮਾ ਅਤੇ ਹਰ ਸਰਕਾਰ ssp ਰਿਹੇ ਭੂਲਰ ਸਾਬ

  • @jiwansharma7024
    @jiwansharma7024 7 месяцев назад +12

    Roll model for new generation
    Good officer & great human being
    Salute Sir

  • @Prabhdayalsingh-fl5fc
    @Prabhdayalsingh-fl5fc 7 месяцев назад +5

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੁੱਲਰ ਸਾਬ ਜੀ ਨੂੰ ❤

  • @user-ns3mg3zz1g
    @user-ns3mg3zz1g 7 месяцев назад +5

    ਬਹੁਤ ਹੀ ਇਮਾਨਦਾਰ ਪਲੀਸ ਔਫੀਸਰ ਭੁੱਲਰ ਸਾਹਿਬ ਜੀ।

  • @yadwinderkang3131
    @yadwinderkang3131 7 месяцев назад +35

    ਭੁੱਲਰ ਸਾਹਿਬ ਇਮਾਨਦਾਰ ਅਸੂਲਾ ਵਾਲੇ ਅਫਸਰ ਹਨ ਜੀ ਵਾਹਿਗੁਰੂ ਜੀ DGP ਪੰਜਾਬ ਹੋਣ ਦਾ ਮਾਣ ਬਖਸ਼ੇ ਜੀ❤

    • @AkAk-yd9qf
      @AkAk-yd9qf 7 месяцев назад +3

      ਹਾਂ ਜੀ ਡੀ ਜੀ ਪੀ ਹੋਣੇ ਚਾਹੀਦੇ ਨੇ ਭੁੱਲਰ ਸਾਹਿਬ 👍

    • @kuljindersinghdhaliwal4400
      @kuljindersinghdhaliwal4400 7 месяцев назад +1

      Punjab Police De wdde officer punjabi hee hone chahide . Srdar Bhular Sahb wrge

  • @SukhpalSingh-vc1mf
    @SukhpalSingh-vc1mf 7 месяцев назад +9

    ਸਲੂਟ ਕਰਦਾ ਹਾਂ ਸਰ ਜੀ

  • @MandeepSingh-rv1wn
    @MandeepSingh-rv1wn 7 месяцев назад +6

    ਇਹਨਾਂ ਦੇ ਪਿਤਾ ਜੀ ਨੇ ਬਹੁਤ ਨੌਜਵਨਾਂ ਨੂੰ ਭਰਤੀ ਕੀਤਾ sportsman ਦੀ ਬਹੁਤ help ਕਰਦੇ ਕਰਦੇ ਸੀ ਸਲੂਟ ਏਦਾਂ ਦੇ ਅਫਸਰਾਂ ਨੂੰ

  • @balvirslnghsahokesingh7446
    @balvirslnghsahokesingh7446 7 месяцев назад +18

    ਵਾਹ ਜੀ ਵਾਹ,,,,, ਪੰਜਾਬ ਪੁਲਿਸ ਦੇ ਬਹੁਤ ਹੀ ਇੱਕਪਾਸੜ, ਇਮਾਨਦਾਰ ਮਿਹਨਤੀ ਨਿਧੜਕ ਪੁਲਿਸ ਹਨ ਜੀ। ਧਨਵਾਦ ਮਿਹਰਬਾਨੀ।

  • @akashsmohit3452
    @akashsmohit3452 6 месяцев назад +2

    ਭੁੱਲਰ ਸਾਬ ਮਾਣ ਹੈ ਤੁਹਾਡੇ ਉੱਤੇ ❤🎉

  • @bhupindersingh-qs5jb
    @bhupindersingh-qs5jb 7 месяцев назад +2

    Senior and honest Police Officer Mr. Bhullar sir.
    Regards.
    Permatma kirpa rakhan.

  • @anandaaatam530
    @anandaaatam530 7 месяцев назад +3

    Dear people of Punjab look this Great police officer. Every body respects him for his noble deeds.
    & think about them who r still being called Butchers of Innocent people..
    May God bless you Sir..❤❤❤❤❤❤
    Windsor Canada

  • @khevinderkaur5421
    @khevinderkaur5421 7 месяцев назад +3

    Always Respect ful Sir

  • @navdeepsukhi1846
    @navdeepsukhi1846 7 месяцев назад +5

    Bobby Bhullar 22 ਜੀ really star cop

  • @jitbal8876
    @jitbal8876 7 месяцев назад

    ਭੁੱਲਰ ਸਾਹਿਬ ਜੀ ਦਾ ਪਰਵਾਰ ਬਹੁਤ ਚੰਗਾ ਪਰਵਾਰ ਹੈ ਮੈਨੂੰ ਇਸਦੇ ਪਿਤਾ ਜੀ ਨਾਲ ਵੀ ਮੌਕਾ ਮਿਲਿਆ

  • @jaskaransingh-jq3hj
    @jaskaransingh-jq3hj 7 месяцев назад +2

    ਬਹੂਤ ਵਧਿਆ ਪੰਜਾਬੀ ਸਾਡਾ ਅਫਸਰ ਹੀ ਬਣੇ ਵਕੀਲ ਆਈ ਪੀ ਐਸ ਪਿ ਸੀ ਐਸ ਐਮ ਐਲ ਏ ਬਣੋ ਤਰੱਕੀ ਕਰੋ ਮੈ ਜੱਸਾ ਸਪਾਹੀ ਖੂਸ ਹੋਇਆ

  • @ManjitSingh-ij8or
    @ManjitSingh-ij8or 7 месяцев назад +1

    One of the best & honest officer in Punjab, God blessed
    Bhullar Sahib, proud of
    You.

  • @RanjitSingh-ff5nc
    @RanjitSingh-ff5nc 7 месяцев назад +1

    ਭੁੱਲਰ ਸਾਹਿਬ ਜੀ ਆਪ ਜੀ ਨੂੰ ਸਲੂਟ ਹੈ ਸਰ ਜੀ

  • @harjinderkaur99
    @harjinderkaur99 7 месяцев назад +5

    100 ਸਾਲ ਜੀਉ। ਪੰਜਾਬ ਦੇ ਅਗਲੇ ਡੀ. ਜੀ. ਪੀ . ਬੰਨਣ।ਇਹੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ। ਪੰਜਾਬ ਦਾ ਕੁੱਝ ਦਿਨ ਆਉਣ।

  • @paulyash219
    @paulyash219 7 месяцев назад +1

    Salutes to his wisdom and legacy ! Great officer ! Wish him lots of Good health and prosperities ! Well conducted interview !

  • @gorasaab5347
    @gorasaab5347 7 месяцев назад +1

    very nice brother, always promote officers like Bhullar Saaab , he is rreally very intelligent , i have met him twice.. Really nice human being

  • @dajeetsingh9331
    @dajeetsingh9331 7 месяцев назад +4

    Very nice. God bless you. May you live long.

  • @SatinderSingh-qh3qv
    @SatinderSingh-qh3qv 7 месяцев назад +2

    ਬਹੁਤ ਵਧੀਆ ਜੀ ਭੁੱਲਰ ਸਾਹਿਬ ਜੀ

  • @bsdeol594
    @bsdeol594 6 месяцев назад

    ਜਲੰਧਰ ਇਕ ਹੀ ਕੁਰਸੀ ਤੇ ਬੈਠੇ ਤਿੰਨ IPS God Bless you are ਸੁਪਾਤਰ ਹੋ ॥❤

  • @sanjeevsharma4098
    @sanjeevsharma4098 7 месяцев назад +4

    One of the best and honest officer in Punjab

  • @jaggusingh3346
    @jaggusingh3346 7 месяцев назад +2

    honest & like ground level work officer S gurpreet singh bhullar,IPS g.

  • @BaljitSingh-zn1ix
    @BaljitSingh-zn1ix 7 месяцев назад +3

    ਸਾਡੇ ਪਰਿਵਾਰ ਵਿੱਚ ਵੀ ਕਪੂਰਥਲੇ ਜ਼ਿਲ੍ਹੇ ਵਿੱਚ ਤਿੰਨ ਪੀੜ੍ਹੀਆਂ ਪੰਜਾਬ ਪੁਲਿਸ ਵਿੱਚ ਹਨ ਪਰ ਦੋ ਪੀੜ੍ਹੀਆਂ ਨੂੰ ਅਤਿਵਾਦ ਦੇ ਕਾਲੇ ਦੌਰ ਵਿੱਚ ਸ਼ਹੀਦ ਹੋਏ,ਸਾਡੇ ਤਾਇਆਂ ਜੀ, ਉਹਨਾਂ ਦੇ ਭਰਾ ਚਾਚਾ ਜੀ ਅਤੇ ਐਸ ਪੀ ਬਲਜੀਤ ਸਿੰਘ ਜੀ ਦੀਨਾਂ ਨਗਰ ਵਿਚ ਸ਼ਹੀਦ ਹੋਏ ਉਹਨਾਂ ਤੋਂ ਉਹਨਾਂ ਦੇ ਪੁੱਤਰ ਨੂੰ ਡੀ ਐਸ ਪੀ ਦੀ ਪੋਸਟ ਤੇ ਨਿਯੁਕਤ ਕੀਤਾ ਗਿਆ ਹੈ, ਪ੍ਰਮਾਤਮਾ ਮੇਰੇ ਛੋਟੇ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤਰੱਕੀ ਦੇਣ!

  • @harvindersinghcheema2895
    @harvindersinghcheema2895 7 месяцев назад +2

    ਭੁੱਲਰ ਸਾਹਿਬ ਸਾਡੇ ਪਿੰਡ ਸਾਡੇ ਗਵਾਂਢ ਵਿਚ ਵਿਆਹੇ ਹੋਏ ਹਨ ਜੀ 🙏😎

  • @navindersingh4275
    @navindersingh4275 7 месяцев назад +2

    ਬਹੁਤ ਵਧੀਆ ਅਫਸਰ ਜਿਨਾਂ ਦਾ ਘਰਾਣਾ ਬਹੁਤ ਵਧੀਆ ਜਦੋਂ ਅਮਿ੍ਤਸਰ ਵਿਖੇ ਆਪਣੀ ਜਦੀ ਕੋਠੀ ਵਿਚ ਜਾਇੰਟ ਫੈਮਲੀ ਵਜੋਂ ਰਹਿੰਦੇ ਰਹੇ ਹਨ। ਵਧੀਆ ਬਜ਼ੁਰਗਾਂ ਦਾਦੇ ਤੋਂ ਲੈ ਕੇ ਅਜ ਤਕ ਪੁਲਿਸ ਮਹਿਕਮੇ ਵਿਚ ਨਾਮਨਾ ਖੱਟਿਆ ਹੈ ਜਦੀ ਸਰਦਾਰ ਹਨ ਪਰਮਾਤਮਾ ਚੜਦੀ ਕਲਾ ਵਿਚ ਰਖੇ । ਨਵਿੰਦਰ ਸਿੰਘ ਕਾਨੂੰਨਗੋ ਅਮਿ੍ਰਤਸਰ

  • @HarwinderSingh-py6it
    @HarwinderSingh-py6it 7 месяцев назад +2

    Salute sir ji

  • @MrJatindersangha
    @MrJatindersangha 7 месяцев назад

    Grateful for Bhullar Sahib to wear badge with unwavering honesty and dedication. His compassionate nature shines through in every interaction, making our community safer. A true embodiment of a good human being, on and off duty. Blessed to know such an exemplary police officer. Dr sangha. Ropar.

  • @avtarsidhu5776
    @avtarsidhu5776 7 месяцев назад +3

    ਸਲੂਟ ਆ ਵੀਰ ਜੀ

  • @pamsandhu1552
    @pamsandhu1552 7 месяцев назад

    Such a great personality, I wish all police officers should be like Mr Bullar , very nice , Waheguru ji apni mehar rakhio Waheguru ji bless him.

  • @manavwadhawan8209
    @manavwadhawan8209 7 месяцев назад +3

    Salute you sir ji 👍

  • @gurdevsinghrandhawa6571
    @gurdevsinghrandhawa6571 5 месяцев назад

    Jai Hind Sir, Bhullar Sahib Intelligent ਅਤੇ ਇਮਾਨਦਾਰ ਅਫ਼ਸਰ ਹਨ

  • @gurmeetkaur9145
    @gurmeetkaur9145 7 месяцев назад +1

    Great personality from a great family l salute you God bless you b with you wherever you’re 🙏🏻

  • @BhupinderSingh-if9gb
    @BhupinderSingh-if9gb 7 месяцев назад +1

    Proud on you Bhullar shaib God Bless you with Top Rank Position DGP......Punjab
    Best wishes
    Kind Regards

  • @BalvirSingh-yk3ym
    @BalvirSingh-yk3ym 7 месяцев назад +2

    Very humble &competent officer

  • @amarjitwadhwa4272
    @amarjitwadhwa4272 7 месяцев назад +4

    God blessed bhullar sahib 🙏🌹🇺🇸

  • @sikandersingh9152
    @sikandersingh9152 7 месяцев назад +2

    Late S Guriqbal bhullar ji was a humble honest officer Now son is doing very good job very honestly serving

  • @7RAJA1
    @7RAJA1 7 месяцев назад +2

    seems a gentleman and a hard and clean police officer

  • @tarsemlal3423
    @tarsemlal3423 7 месяцев назад

    Bbullar sahib ji ap ji da interview Sun ke dill khus ho gia ji

  • @bittusarpnch4616
    @bittusarpnch4616 7 месяцев назад +4

    ਵਾਹਿਗੁਰੂ ਭੁੱਲਰ ਸਾਹਿਬ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ ਇਸੇ ਤਰ੍ਹਾਂ ਇਹ ਲੋਕਾਂ ਦੀ ਸੇਵਾ ਕਰਦੇ ਰਹਿਣ

  • @JAGJITSINGHVACCHAR
    @JAGJITSINGHVACCHAR 7 месяцев назад +8

    Very Humble & Decorated Officer !!

  • @khushian4x4
    @khushian4x4 7 месяцев назад +1

    Proud of Punjab police and great officer's like Bhullar Saab and many others. Toughest duty, long duty hours,lesser leaves , stressful atmosphere,under staff are a few challenges that police face day to day. Hats off to Punjab police

  • @satpalsingh8770
    @satpalsingh8770 7 месяцев назад +2

    GIS ਭੁੱਲਰ ਸ਼ਾਬ ਬਾਦਸ਼ਾਹ ਬਦਾ ਸੀ ਪ੍ਰਮੋਸ਼ਨ ਦੇਣ ਦਾ ਬਾਦਸ਼ਾਹ ਸੀ ਪ੍ਰਮਾਤਮਾ ਉਹਨਾ ਦੀ ਰੂਹ ਨੂ ਆਪਣੇ ਚਰਨਾ ਵਿਚ ਨਿਵਾਸ ਕਰੇ

  • @verrk12
    @verrk12 7 месяцев назад +2

    Very good personality Bhular Saab ji de 👍

  • @navtejsinghkahlon410
    @navtejsinghkahlon410 7 месяцев назад +2

    Bahut nice personality Bhullar saab. 👍🙏🙏

  • @SMW_Editz490
    @SMW_Editz490 7 месяцев назад +1

    Bhuller sahib is a dedicated honest and a great officer waheguru chardi kala rakhe ❤

  • @NishantSingh-sl4wi
    @NishantSingh-sl4wi 7 месяцев назад +1

    It's. Great image for new upsc students.

  • @user-pq4sg7gf6n
    @user-pq4sg7gf6n 7 месяцев назад +3

    Bhaut honest officer bhullar sahib sat shri akal

  • @verrk12
    @verrk12 7 месяцев назад +2

    Es tra da police officer chahide Punjab nu 🙏🏻🙏🏻

  • @kulwantsingh9563
    @kulwantsingh9563 7 месяцев назад +2

    Hard Working And Great Personality……….. Singam ⚖️⚖️

  • @amrikgill2358
    @amrikgill2358 7 месяцев назад +1

    S.Bhuller sahib s s Akal very good your inter view god bless you long live.

  • @ranjeetbajwa8170
    @ranjeetbajwa8170 7 месяцев назад +2

    A brave Son of a brave father.

  • @arshdeep7181
    @arshdeep7181 7 месяцев назад +4

    God bless you bhullar sab🌹

  • @SukhpalSingh-vc1mf
    @SukhpalSingh-vc1mf 7 месяцев назад +2

    Good sir

  • @surindershahi9659
    @surindershahi9659 7 месяцев назад +1

    Ehna de dada ji te pita ji nal changa wah penda reha bahut pyarey dildar insan sn

  • @kuldeepbuttar665
    @kuldeepbuttar665 7 месяцев назад +1

    Good job sir 👏

  • @bsdeol594
    @bsdeol594 7 месяцев назад +1

    ਤੁਸੀਂ ਆਪਣੇ ਪਿਤਾ ਦੇ ਸਪੁੱਤਰ ਹੋ ਮੈਂ ਆਸ ਕਰਦਾ ਹਾਂ ਕਿ ਆਪ ਅੱਗੇ 😢ਇਸੇ ਤਰਾਂ ਹੀ ਕੰਮ ਕਰੋ ਗੇ ॥ God bless you I know from 1974 that time you’re father’s Way of taking very nice .I see him in your talking & Working God bless you

    • @JeetSingh-Indian
      @JeetSingh-Indian 7 месяцев назад

      ਇਹਨਾਂ ਦੇ ਪਿਤਾ ਦਾਦੇ ਦੀਆਂ ਗੱਲਾਂ ਤਾ ਅਸੀਂ ਵੀ ਬਹੁਤ ਸੁਣੀਆਂ ਸੀ ਪਰ ਇਹ ਉੰਨਾ ਵਰਗੇ ਨਹੀਂ ਹਾਂ ਗੱਲ ਬਾਤ ਦਾ ਢੰਗ ਜਰੂਰ ਚੰਗਾ
      ਮੀਠੀ ਛੁਰੀ ਹਨ
      ਇਹ ਉਨਾਂ ਅਫਸਰਾਂ ਵਿੱਚੋ ਹਨ ਜੋ ਮਾੜੇ ਮੋਟੇ ਕੰਮ ਨੂੰ ਹੱਥ ਨਹੀਂ ਪਾਉਂਦੇ
      don't praise people like these please

  • @hillclimbgamer325
    @hillclimbgamer325 7 месяцев назад +3

    Mera father Bhular sabb da friend hunda san soo nice person Bhular sabb

  • @rinkubadwal7327
    @rinkubadwal7327 7 месяцев назад +3

    ❤❤ good 👍👍👍👍👍

  • @lionheart1784
    @lionheart1784 7 месяцев назад +2

    Ikko afsar jisnu mohali de logaan ne 10 saal lgatar pasand kita . Sdr gurpreet singh bhullar ji 🙏🏻

  • @buntynayyar3419
    @buntynayyar3419 7 месяцев назад

    Salute sir G 🙏🙏👍

  • @ParminderSingh-ue7yn
    @ParminderSingh-ue7yn 6 месяцев назад

    Salute hai Bhullar Sahib

  • @dhaliwalguri5391
    @dhaliwalguri5391 7 месяцев назад +1

    Legend personality of Punjab proud of him # gps Bhullar

  • @hardeepsingh-uj2ic
    @hardeepsingh-uj2ic 7 месяцев назад +3

    Same Ludhiana to

  • @SunilKumar-jf2ww
    @SunilKumar-jf2ww 4 месяца назад

    Waheguru ji 🙏🙏🙏🙏🙏

  • @HarjinderSingh-kh1gy
    @HarjinderSingh-kh1gy 7 месяцев назад

    ਕਰਮ (your working with honesty) ਹੀ ਧਰਮ ਹੈ।
    ਫਰੀਦਾ ਜੇ ਤੂੰ ਅਕਲ ਲਤੀਫ਼ ਹੈਂ ਕਾਲੇ ਲਿਖ ਨਾ ਲੇਖ।।
    ਕਾਲੇ ਲੇਖ = black listed works.

  • @davinderpalsingh4581
    @davinderpalsingh4581 7 месяцев назад

    Good Job Sir Ji

  • @ganeevkohli7307
    @ganeevkohli7307 7 месяцев назад

    Bhullar saab nu..Datta Laddi Shah Sarkar ne Ashirwad Ditta si..Jaa SP Rajpura hai tu..Sai G di Bhut kirpa Rahi hai Bhullar saab te..Bhut vadia insaan ne SIR..

  • @ManjitSingh-ue5il
    @ManjitSingh-ue5il 6 месяцев назад

    ਭੁਲਰ ਸਾਹਿਬ ਬਹੁਤ ਇਨਾਮ ਦਾਰ ਅਫ਼ਸਰ

  • @user-eo9md9gu2f
    @user-eo9md9gu2f 7 месяцев назад

    Gurpreet Bhullar is a honest, intelligent , sharp, down to earth, energetic, friendly to public what not. I was badly interacted in a dowery case by a police officer who was close related to me. I met met sardar Bhullar who proved as a Angel for me. In a one he understood reality and taught a lesson to that fraudu police officer no doubt he approached to DGP. Now whenever I look a man in police uniform I sea Sardar Bhullar in that. He always steps in shoes of compliant and act very nicely. What is beijng spoken by him is hundred percent true. I wish him every success and happiness, . Thanks

  • @pritpalsingh5150
    @pritpalsingh5150 7 месяцев назад +1

    Very good sir ji

  • @bikkersingh2435
    @bikkersingh2435 2 месяца назад

    Sir ji good work

  • @reepudamansingh9441
    @reepudamansingh9441 7 месяцев назад

    Paji playlist bana deo eda di
    Specially for AFSAR😊

  • @sukhbhullar5228
    @sukhbhullar5228 7 месяцев назад

    So Best Person Sir Bhullar Sahib Ji 💞💞

  • @rajivsharma9096
    @rajivsharma9096 7 месяцев назад +1

    Bhullar Sahab ko Dil Sai Salute

  • @RajpalSingh-jz3dj
    @RajpalSingh-jz3dj 6 месяцев назад

    Waheguru mehar kre veer ji

  • @heerasingh3992
    @heerasingh3992 7 месяцев назад

    Waheguru

  • @gurmeetsinghbal8048
    @gurmeetsinghbal8048 7 месяцев назад

    God bless you paji

  • @pankishbd2022
    @pankishbd2022 7 месяцев назад

    salute... honest officer

  • @cookwithmaninchefsandhumaninde
    @cookwithmaninchefsandhumaninde 6 месяцев назад

    God bless 🙏

  • @sunitarameshgahan
    @sunitarameshgahan 6 месяцев назад

    Very good officer... honest and brave 🎉🎉

  • @user-et7ph1oy8o
    @user-et7ph1oy8o 7 месяцев назад +2

    भुल्लर साहिब सत श्री अकाल !
    आप जी का सारा इंटरव्यू सुना बहुत ही अच्छा लगा।आप बहुत नेकदिल, मिठबोलडे , रहमदिल तथा मेरे बेटे और परिवार के सब से अच्छे well wisher दोस्त भी हो। भगवान आप को ज़्यादा से ज़्यादा तरक़्क़ी दें।
    God bless you.
    Jeet Ram Sharma

  • @user-ej6yx4ke9j
    @user-ej6yx4ke9j 6 месяцев назад

    ਭੂਲਰ ਸਹਿਬ ਵਦੀਆ ਇਨਸਾਨ ਨੇ ਸਾਰੇ ਮਜੇ ਲਏ ਨੇ ਵੀਰ ਨੇ ਬਾਬਾ ਜੀ ਕਿਰਪਾ ਰੰਖਣ

  • @BaljitSingh-zn1ix
    @BaljitSingh-zn1ix 7 месяцев назад

    ਬਹੁਤ ਵਧੀਆ ਅਫ਼ਸਰ ਹਨ ਜੀ ਭੁੱਲਰ ਸਾਬ੍ਹ ਜੀ,

  • @diljitmalhi9799
    @diljitmalhi9799 7 месяцев назад

    Waheguru ji Mehar kario gurpreet Bhullar veer ji te 🙏 😍

  • @pritamsingh6620
    @pritamsingh6620 7 месяцев назад

    ਭੁੱਲਰ ਸਾਹਬ ਦਿਲੋ ਸਲੂਟ

  • @DesiAkhbar9132
    @DesiAkhbar9132 7 месяцев назад +1

    Good job bhuller sabb

  • @hardeepsingh-uj2ic
    @hardeepsingh-uj2ic 7 месяцев назад

    Baijee Godbless you

  • @charanjitrandhawa4695
    @charanjitrandhawa4695 7 месяцев назад +1

    Sir, I want to meet for one of my Guzarish.Any time kept for public grievances.

  • @Janti838
    @Janti838 7 месяцев назад +1

    Bhuller Saab salute ha ji bohat imaandar officers

  • @user-jd5vn3tu5i
    @user-jd5vn3tu5i 3 месяца назад

    Bhullar sahib ji waheguru ji ka Khalsa waheguru ji ki Fateh

  • @bhirophen2961
    @bhirophen2961 7 месяцев назад +1

    Very good oficer