ਕੈਨੇਡਾ ਜਾਣ ਤੋਂ ਪਹਿਲਾਂ ਹੀ ਜਾਲਮਾਂ ਨੇ ਕਬੱਡੀ ਖਿਡਾਰੀ ਵੀਰੀ ਢੈਪਈ ਨਾਲ ਕਰਤਾ ਕਹਿਰ, ਪਰਿਵਾਰ ਤੋਂ ਸੁਣੋ ਮੌਜੂਦਾ ਹਾਲਤ

Поделиться
HTML-код
  • Опубликовано: 9 сен 2024
  • #Veeridhaipai #kabaddiplayer #hamdardtv #VeeridhaipaiFather #Kabbadi #Canadatour #Punjabiboy
    ਕੈਨੇਡਾ ਜਾਣ ਤੋਂ ਪਹਿਲਾਂ ਹੀ ਜਾਲਮਾਂ ਨੇ ਕਬੱਡੀ ਖਿਡਾਰੀ
    ਵੀਰੀ ਢੈਪਈ ਨਾਲ ਕਰ'ਤਾ ਕਹਿਰ
    ਲੱਤ ਕੱਟਣ ਮਗਰੋ ਪਰਿਵਾਰ ਤੋਂ ਸੁਣੋ ਵੀਰੀ ਦੇ ਮੌਜੂਦਾ ਹਾਲਤ
    1 ਦਿਨ 'ਚ 1 ਲੱਖ ਰੁਪਏ ਆ ਰਿਹਾ ਇਲਾਜ ਖਰਚ
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

Комментарии • 219

  • @iqbalthiara7225
    @iqbalthiara7225 Год назад +32

    ਜਿਸ ਬੱਚੇ ਨੂੰ ਪਾਲਣ ਲਈ ਮਾਂ ਨੇ 23 ਸਾਲ ਲਾਏ ਜਿਹੜਾ ਆਪਣੀ ਮੇਹਨਤ ਤੇ ਛੋਟੀ ਉਮਰ ਚ ਇਡਾ ਵਧੀਆ ਪਲੇਅਰ ਬਣਿਆ ਪਾਪੀਆ ਨੇ ਕੁਝ ਮਿੰਟਾਂ ਚ ਮੰਜੇ ਤੇ ਪਾ ਦਿਤਾ ਤੇ ਇਕ ਲੱਤ ਵੀ ਕਟੀ ਗਈ ਇਹੇ ਜਹੇ ਲੋਕਾਂ ਨੂੰ ਸਖਤ ਤੋ ਸਖਤ ਸਜਾ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਕਰਨ ਇਹ ਜਲਦੀ ਕੋੌਮਾਂ ਚੌ ਬਾਹਰ ਆਵੇ

  • @sandeepkhattra9298
    @sandeepkhattra9298 Год назад +40

    ਅਜਿਹੇ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹਨਾਂ ਨੇ ਇੱਕ ਬੱਚੇ ਦੀ ਜਿੰਦਗੀ ਬਰਬਾਦ ਕਰ ਦਿੱਤੀ 🙏🙏

    • @singhbaljeetsingh
      @singhbaljeetsingh 2 месяца назад +1

      ਪ੍ਰਮਾਤਮਾ ਹੀ ਸਜਾ ਦੇਉ ਇੱਕ ਦਿਨ ਅਵਗਾ

  • @jagsirsingh5773
    @jagsirsingh5773 Год назад +25

    ਵਿਰੋਧੀ ਧਿਰ ਨੂੰ ਫਾਸੀ ਦੀ ਸਜਾ ਹੋਣੀ ਚਾਹੀਦੀ ਐ💯

  • @jaskaranchahal6687
    @jaskaranchahal6687 2 месяца назад +7

    ਹਾਜੀ ਜਿਨ੍ਹਾਂ ਨੇ ਇਸ ਵੀਰ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ

  • @GurmeetSingh-us4km
    @GurmeetSingh-us4km Год назад +31

    NRI ਵੀਰਾਂ ਨੂੰ ਬੇਨਤੀ ਹੈ ਕਿ ਇਸ ਪ੍ਰੀਵਾਰ ਅਤੇ ਬੱਚੇ ਦੀ ਮਦਦ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

    • @jasschahal325
      @jasschahal325 Год назад

      Kedi gallo ? Kuj v hove katora lai k ponch jne o nri kol ona ne v mehnta kr k hi paisa kmaya srkr nu bolo help lai because oo srkr ali hi game khelda

    • @brother9440
      @brother9440 Год назад +4

      Tu sarean de coments ch ehi msg kri Janna veeri naal koi nijjhi vair hai tan dsde

    • @kabelsingh713
      @kabelsingh713 Год назад +2

      WAHEGURU JI VEER JI NU JALDI TO JALDI THIK KARO WAHEGURU JI 🙏🙏🙏🙏

  • @rajpallitt8365
    @rajpallitt8365 Год назад +17

    ਬਹੁਤ ਮਾੜਾ ਹੋਇਆ ਬਹੁਤ ਵਧਿਆ ਪਲੇਅਰ ਸੀ ਤੇ ਇਨਸਾਨ ਉਸ ਤੋ ਵੀ ਵਧਿਆ ਸੀ ਗਰੀਬ ਪਰਿਵਾਰ ਚੋ ਉੱਠਕੇ ਆਪਣੀ ਸਖਤ ਮਿਹਨਤ ਕਰਕੇ ਪਲੇਅਰ ਬਣਿਆ ਸੀ ਸਾਰਾ ਕੁਝ ਖਤਮ ਕਰਤਾ ਗਰੀਬ ਮਾ ਬਾਪ ਦਾ ਇਕੋ ਇਕ ਸਹਾਰਾ ਖਤਮ ਕਰਤਾ ਜਿਹੜੇ ਪਾਪੀਆ ਨੇ ਇਸ ਪਲੇਅਰ ਦਾ ਇਹ ਹਾਲ ਕੀਤਾ ਉਹਨਾ ਨੂੰ ਸਖਤ ਤੋਂ ਸਖਤ ਸਜਾ ਮਿਲਨੀ ਚਾਹੀਦੀ ਆ ਤੇ ਸਾਰੇ NRI ਵੀਰਾ ਤੇ ਜਿਨੀਆ ਵੀ ਕਲੱਬਾਂ ਤੇ ਪ੍ਰਮੋਟਰ ਨੇ ਇਸ ਪਲੇਅਰ ਦੀ ਵੱਧ ਤੋ ਵੱਧ ਮਦਦ ਕਰੋ ਤੇ ਸਰਕਾਰ ਅੱਗੇ ਬੇਨਤੀ ਆ ਕਿ ਇਸ ਪਲੇਅਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਵਾਹਿਗੁਰੂ ਜੀ ਮਿਹਰ ਕਰਨ ਬੀਰੀ ਜਲਦੀ ਠੀਕ ਹੋ ਕੇ ਆਪਣੇ ਮਾ ਬਾਪ ਕੋਲ ਘਰ ਆਵੇ

  • @Sidhusaab-fm1md
    @Sidhusaab-fm1md Год назад +7

    ਪਰਮਾਤਮਾ ਬੱਚੇ ਨੂੰ ਛੇਤੀ ਤੰਦਰੁਸਤੀ ਬਖਸ਼ਣ ਜਿਹੋ ਜਿਹਾ ਵੀ ਹੈ ਆਪਣੇ ਮ ਬਾਪ ਦੀਆਂ ਅੱਖਾਂ ਸਾਹਮਣੇ ਰਹੇ

  • @MANPREETKAUR-jh7ms
    @MANPREETKAUR-jh7ms Год назад +26

    NRI ਵੀਰ ਨੂੰ ਬੇਨਤੀ ਆ plz ਹੈਲਪ ਕਰੋ ਪਰਿਵਾਰ ਦੀ ਵਧ ਤੋਂ ਵੱਧ

  • @jagtarsingh7127
    @jagtarsingh7127 Год назад +9

    ਸ਼ਭ ਕੁੱਝ ਚੰਗਾ ਨਹੀਂ ਚੱਲ ਰਿਹਾ ਪੰਜਾਬ ਚ ਬਹੁਤ ਹੀ ਮੰਦਭਾਗੀ ਘਟਨਾ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਦੋਸ਼ੀਆਂ ਨੂੰ

  • @Manjeet_Singh.13
    @Manjeet_Singh.13 Год назад +23

    ਪਿੰਡਾਂ ਦੇ ਲੋਕ ਇਕ ਦੂਜੇ ਦੀ ਚੜ੍ਹਤ ਨੂੰ ਨਹੀਂ ਜਾਰ ਸਕਦੇ

    • @jashangill3237
      @jashangill3237 Год назад

      Billi ਦੁੱਧ ਪੀ ਜਾਏ ta koi gal ਨਹੀਂ, par jdo ਮੁੱਛਾਂ dakhondi aa ta ਜਰ ni hunda

    • @LifenotEasy-zc3pp
      @LifenotEasy-zc3pp 2 месяца назад

      Ki mtlb tera oye ?​@@jashangill3237

  • @gurlabhsingh8072
    @gurlabhsingh8072 Год назад +37

    ਹੋਣੀ ਨਹੀਂ ਗੰਦੇ ਬੰਦੇ ਜਿੰਨਾ ਨੂੰ ਜਵਾਂ ਸ਼ਰਮ ਨਹੀਂ ਆਇਆ ਦੱਲੇ ਲੋਕਾਂ ਨੂੰ

  • @bhupinderkaur1762
    @bhupinderkaur1762 Год назад +14

    Wehaguru ji bachea ta mehar karo

  • @jogasingh5655
    @jogasingh5655 Год назад +11

    ੴਵਹਿਗੁਰੂ ਜੀ ਮੇਹਰ ਕਰਨ🙏

  • @VSingh590
    @VSingh590 2 месяца назад +1

    ਸੱਪ ਤੇ ਬੱਚੇ ਜਿਹੜੀ ਮਰਜ਼ੀ ਖੁੱਡ ਵਿੱਚ ਵੜ ਜਾਣ ਪਰਮਾਤਮਾ ਉਹਨਾਂ ਨੂੰ ਸਜਾ ਤਾਂ ਜਰੂਰ ਦਵੇਗਾ ਵੀਰ ਦੀ ਮੱਦਦ ਕਰਨ ਲਈ ਪਰਮਾਤਮਾ ਦੇ ਫਰਿਸ਼ਤੇ ਜਰੂਰ ਅੱਗੇ ਆਉਣਗੇ

  • @Lally-randhawa
    @Lally-randhawa Год назад +47

    NRI Veera nu ਬੇਨਤੀ ਵਧ ਚੜ ਕੇ help kro

    • @jasschahal325
      @jasschahal325 Год назад

      Kedi gallo ?

    • @jasschahal325
      @jasschahal325 Год назад

      Kuj v hove katora lai k ponch jne o nri kol ona ne v mehnta kr k hi paisa kmaya srkr nu bolo help lai because oo srkr ali hi game khelda

    • @brother9440
      @brother9440 Год назад +6

      ​@@jasschahal325Tera kiu dhid dukhda vese bhot help kar rahe ne nri tu tnsn na le

    • @gurditt5913
      @gurditt5913 Год назад

      ​@@jasschahal325Teri Bund dukh di aaa mama je kuj de ni skda glt comment kio krda ja tera v exident Hove ge tu v eda hi mange ga

    • @armylover5546
      @armylover5546 Год назад +4

      ​@@jasschahal325ਰੱਬ ਨਾ ਕਰੇ ਕੇ ਕਿਸੇ ਨਾਲ਼ ਇਹ ਸਭ ਹੋਵੇ ਜਿਸ ਨਾਲ ਹੁੰਦਾ ਸਿਰਫ਼ ਓਹੀ ਜਾਣਦਾ.... ਜੇ ਸਰਕਾਰਾਂ ਚੰਗੀਆਂ ਹੋਣ ਤਾਂ ਏਹ ਸਭ ਹੋਵੇ ਹੀ ਨਾ

  • @kulveersingh8428
    @kulveersingh8428 Год назад +6

    Waheguru g Dhan Dhan Shri guru nanak dav ji Dhan Dhan Shri guru gobind Singh ji kirpa Karo Malak ji 🙏 🙏🙏🙏🙏🙏🙏🙏🙏🙏🙏

  • @Pinkasidhu1686
    @Pinkasidhu1686 Год назад +8

    ਵਾਹਿਗੁਰੂ ਜੀ ਮੇਹਰ ਕਰੋ

  • @Harman-cs5us
    @Harman-cs5us 2 месяца назад +1

    Waherguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ekroop_eats
    @ekroop_eats Год назад +5

    ਦੁਨੀਆ ਜਰਦੀ ਨਹੀਂ ਤਰੱਕੀ ਵੀਰ ਕਿਸੇ ਦੀ

  • @sonyvalu6137
    @sonyvalu6137 Год назад +5

    ਵਾਹਿਗੁਰੂ🙏 ਜੀ , ਮੇਹਰ ਕਰੇ🙏🙏🙏🙏

  • @karanbaraich2300
    @karanbaraich2300 Год назад +1

    Waheguru ji

  • @HAPPYMALHI-un3lk
    @HAPPYMALHI-un3lk Год назад +5

    pala.dula.arsh.sandeep.inderjeet.feraad.khuah.sare pleayar age bente ha help karo please bhut kush dea rab ne

  • @gurjantvirk7797
    @gurjantvirk7797 Месяц назад

    ਵਾਹਿਗੁਰੂ ਜੀ ਭੋਲੇ ਪੁੱਤ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VikasKumar-kb7ko
    @VikasKumar-kb7ko Год назад +2

    Waheguru ji mehar krn apni is veer te 🙏

  • @mayawatisihag1880
    @mayawatisihag1880 2 месяца назад +1

    Waheguru ji 🙏

  • @user-qp6if1oz9t
    @user-qp6if1oz9t Месяц назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚੇ ਤੇ ਮਹਿਰ ਭਰਿਆ ਹੱਥ ਰੱਖਣਾ ਜੀ🎉🎉❤

  • @Baljit-e1q
    @Baljit-e1q Месяц назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਮਾਂ ਦੇ ਪੁੱਤ ਮਿਹਰ ਭਰਿਆ ਹੱਥ ਰੱਖ😢ਕੁਤੇ ਲੋਕ ਦੁਸ਼ਮਣ ਬਣੇ

  • @happyprochehappyproche75
    @happyprochehappyproche75 Год назад +3

    Rab.mehr.kre

  • @jaswinderkaur4765
    @jaswinderkaur4765 Год назад +3

    ਪੑਮਾਤਮਾ ਵੀਰੀ ਨੂੰ ਜਲਦੀ ਠੀਕ ਕਰ ਦੇਣ।

  • @SukhwinderSingh-wq5ip
    @SukhwinderSingh-wq5ip Год назад +3

    ਵਾਹਿਗੁਰੂ ਜੀ

  • @KulwinderSingh-qn7mc
    @KulwinderSingh-qn7mc Год назад +3

    ਹੁਣ ਪੰਜਾਬ ਪੰਜਾਬ ਨਹੀਂ ਰਿਹਾ ਲੋਕ ਇਕ ਦੂਜੇ ਦੇ ਦੁਸ਼ਮਣ ਬਣ ਗਏ ਹਨ ਕਿਸੇ ਦੀ ਤਰੱਕੀ ਕਿਸੇ ਤੋਂ ਦੇਖੀ ਨਹੀਂ ਜਾਂਦੀ ਹੁਣ ਪੰਜਾਬ upਬਣ ਗਿਆ

  • @javigarcha3711
    @javigarcha3711 Год назад +6

    Jhina ne eh km kita ohna de v hath pair cut k bithao saalea nu
    Bht vdia plyr c 22 waheguru kirpa kri 22 te

  • @Balwindersingh-dq7fe
    @Balwindersingh-dq7fe Год назад +2

    Waheguru jeee player te miher karo jee

  • @bittujhajjsingh2994
    @bittujhajjsingh2994 Год назад +1

    Waheguru ji kirpa kario ji veer te

  • @NavjotSingh-xn1iz
    @NavjotSingh-xn1iz Год назад +3

    Waheguru ji Mehar kariyo veer je te 🙏

  • @sukhsukhvirsingh1043
    @sukhsukhvirsingh1043 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ

  • @navreetkaur5373
    @navreetkaur5373 Год назад +1

    ਵਾਹਿਗੁਰੂ ਜੀ ਮੇਹਰ ਕਰੋ 😢😢 ਵੀਰ ਨਾਲ ਬਹੁਤ ਗਲਤ ਹੋਇਆ 😰😰

  • @kiratcutegirl
    @kiratcutegirl Год назад +4

    Waheguru ji mehar Karo ji

  • @user-zd8dt8mc3y
    @user-zd8dt8mc3y 2 месяца назад

    ਵਾਹਿਗੁਰੂ ਜੀ ਇਸ ਬੱਚੇ ਨੂੰ ਬਿਲਕੁਲ ਠੀਕ ਕਰ ਦਿਉਂ ਜੀ

  • @paramjit9052
    @paramjit9052 2 месяца назад

    ਬਾਬਾ ਦੀਪ ਸਿੰਘ ਜੀ 🙏ਇਸ ਬੱਚੇ ਤੇ ਮਿਹਰ ਭਰਿਆ ਹੱਥ ਰਖਣਾ ਜੀ

  • @manrajsingh.9r.187
    @manrajsingh.9r.187 Год назад +3

    Wheaguru ji mera to es putt the dukh ni dk hunda tusi es putt nu theak kardo dhan guru ramdas ji

  • @user-cl9qs8bn2w
    @user-cl9qs8bn2w Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bhawan415
    @bhawan415 Год назад +3

    Waheguru ji mehar krna family te veer te

  • @sonysinghaujla5726
    @sonysinghaujla5726 Год назад +3

    Waheguru ji Meher kari

  • @sarbansingh5240
    @sarbansingh5240 Год назад +4

    ਵਾਹਿਗੁਰੂ ਜੀ ਮੇਹਰ ਕਰਨ ਜੀ

  • @ravindersohanpal1337
    @ravindersohanpal1337 Год назад +3

    Lakh di lahnat ohna lokan te jo kise di tarraki nahi dekh sakde jehre pind de mundean ne es veer di zindagi barbaad kiti aa ohna da vi ehi haal karna chahida ohna diyaan vi lattan katt ke manje te pa dena chahida ptaa ni lok ki khaa ke jammde ne eho jihe gande aande

  • @HarjitGill-lw6bf
    @HarjitGill-lw6bf Год назад +3

    WaheGuru ji 🤲🙏😭

  • @rajsandhu8892
    @rajsandhu8892 Год назад +2

    ਵਾਹਿਗੁਰੂ ਜੀ🥺

  • @pinkykaur4239
    @pinkykaur4239 Год назад +2

    ਵਾਹਿਗੁਰੂ ਜੀ ਬਹੁਤ ਦੁੱਖ ਲੱਗ ਵਾਹਿਗੁਰੂ ਜੀ

  • @sarpreetsandhu6283
    @sarpreetsandhu6283 День назад

    Rab nu bhuli frda ne lok..dar huni rab da.

  • @manpreetteji8567
    @manpreetteji8567 Год назад +2

    Wmk 🙏

  • @vickyvickt1477
    @vickyvickt1477 Год назад +3

    Waheguru ji mehar kri o😢😢😢😢

  • @gurpreetsinghjohal2231
    @gurpreetsinghjohal2231 Год назад +3

    😢 ਵਾਹਿਗੁਰੂ ਜੀ 😢

  • @amandhindsa9289
    @amandhindsa9289 Год назад +4

    ਬਹੁਤ ਗਲਤ ਕੀਤਾ ਇੱਕ ਪਲੇਅਰ ਬਹੁਤ ਔਖਾ ਪੈਂਦਾ ਹੁੰਦਾ ਹੈ………

  • @meekgill3651
    @meekgill3651 Год назад +3

    Waheguru g 👏

  • @user-sz4iz9nj4m
    @user-sz4iz9nj4m Год назад +4

    Waheguru Waheguru

  • @gauravkhatri6073
    @gauravkhatri6073 Год назад +5

    Waheguru kyo veero ini dushmani rkhde a ek munde di tusi zindgi krab kr ti... waheguru 😢😢😢😢😢...jehna ne vi eh km kita bhut buri mout milni tuhanu waheguru sb dekhda

  • @feetnessboy786
    @feetnessboy786 Год назад +2

    ਵਾਹਿਗੁਰੂ ਜੀ ਮੇਹਰ ਕਰੋ ਜੀ 😢😢

  • @ManjitKaur-dn4qk
    @ManjitKaur-dn4qk Год назад +1

    ਵਾਹਿਗੁਰੂ ਜੀ ਮੇਹਰ ਕਰਿਓ ਜੇ

  • @manjitkumar8771
    @manjitkumar8771 Год назад +2

    Waheguru.ji g

  • @nanakveerchahal2364
    @nanakveerchahal2364 Год назад +2

    Wmkji

  • @GursewakSingh-dx5dn
    @GursewakSingh-dx5dn 21 день назад

    Waheguru g 😢❤❤

  • @PappuSharma-uv3dk
    @PappuSharma-uv3dk Год назад +1

    ਵਾਹਿਗੁਰੂ ਗੁਰੂ ਜੀ ਬੱਚੇ ਤੇ ਕਿਰਪਾ ਕਰੋ ਜੀ

  • @jasvirdhillon9091
    @jasvirdhillon9091 2 месяца назад

    Waheguru g, waheguru g, waheguru g, waheguru g, waheguru g.....

  • @nittuchouhan3751
    @nittuchouhan3751 Год назад +3

    ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰੇ ਭਰਾ

  • @jasvirkaur9861
    @jasvirkaur9861 2 месяца назад

    ਵਾਹਿਗੁਰੂ ਬੱਚੇ ਨੂੰ ਠੀਕ ਕਰਦੈ

  • @nirmalsingh-eq5qu
    @nirmalsingh-eq5qu 2 месяца назад

    Waheguru Ji Meher Karo playa te NRI veer or Sarkar player de maddat jarour kare

  • @harwinderatwal3596
    @harwinderatwal3596 2 месяца назад

    mere bhole baba ji kirpa karo ❤❤❤❤❤❤

  • @BalwinderSingh-wo7jf
    @BalwinderSingh-wo7jf 2 месяца назад

    ❤❤❤❤❤❤

  • @user-wg3cw1ur7v
    @user-wg3cw1ur7v 2 месяца назад

    God bless you

  • @Amrit-kf1xw
    @Amrit-kf1xw 2 месяца назад

    ❤❤ great veera 😢😢😢😢

  • @user-tj2pm2ow8z
    @user-tj2pm2ow8z Год назад +3

    ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਐ

  • @kamaljit3578
    @kamaljit3578 Год назад

    Waheguru ji mehar kreo veer te
    Jaldi theek hoje ardaas kro sare veere🙏🙏

  • @user-rh1sj1tk9u
    @user-rh1sj1tk9u 2 месяца назад

    🙏🙏🙏🙏

  • @sukhdevshing409
    @sukhdevshing409 Год назад

    Tappi. Veer. Ji. Akxident. Karn. Valeia. Dea Dono. Dono Lata. Tot. Jan. Rab. Krke

  • @nittuchouhan3751
    @nittuchouhan3751 Год назад +6

    ਮੇਰਾ ਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਕਰੇ ਭਰਾ ਨੂੰ

  • @FaraattaTv
    @FaraattaTv Год назад +1

    Ludhiana area Cho malwa da top da stopper Beeri dhapai . Bahut dhuk hoya yr . Wahaguru g mehar karo g

  • @ranjitsingh820
    @ranjitsingh820 Год назад

    Waheguru ji ka khaalsa waheguru ji ki fateh

  • @SandeepKumar-ii4kb
    @SandeepKumar-ii4kb 2 месяца назад

    wahaguru

  • @jeevanmalhi8289
    @jeevanmalhi8289 Год назад

    Wahegurur mher kri sbb tae

  • @Sandeepsingh-ng6zw
    @Sandeepsingh-ng6zw Год назад +1

    Wahaguru g mahar karo

  • @pawanchahal4671
    @pawanchahal4671 Год назад

    Waheguru ji mehar Karo veer te

  • @sukhbirsingh3468
    @sukhbirsingh3468 Год назад

    Waheguru sab kuj dekda sja ohna nu v milni

  • @sandeeprana844
    @sandeeprana844 Месяц назад

    😢❤

  • @Neutralchannel1806
    @Neutralchannel1806 Год назад

    Waheguru ji bout dukh lgia yaar apa katha v bout Kheda a veeri yaar. Uth jldi dekhi ne jnda ehda pya

  • @tirathbadesha6710
    @tirathbadesha6710 Год назад

    Waheguruji waheguruji waheguruji

  • @MandeepSingh-hs6hd
    @MandeepSingh-hs6hd Год назад

    Waheguru jii waheguru jii 🙏🙏🙏🙏🙏

  • @user-yf9sq7ec4y
    @user-yf9sq7ec4y Год назад

    Waheguru ji Meher karo 🙏🙏🙏🙏🙏

  • @JASSISINGH-hg4in
    @JASSISINGH-hg4in Год назад

    Waheguru ji ethe bande de jaan de dushman bande hi bane gaye

  • @AmanSingh-zq2pb
    @AmanSingh-zq2pb Год назад

    Waheguru g jaldi thik kr do plz

  • @laddiauto7150
    @laddiauto7150 Год назад

    Waheguru mehar kre

  • @HAPPYMALHI-un3lk
    @HAPPYMALHI-un3lk Год назад +3

    waheguru ji maher karenge

  • @user-fe6dq4mh1i
    @user-fe6dq4mh1i Месяц назад

    Meri eik benti hai super hit singer nu veer ji kabaddi veer di full help karo 😢😢😢😢

  • @amarjitkaur9802
    @amarjitkaur9802 Год назад

    Wehe guru mehar 🙏🙏

  • @user-pk2fx2tn2z
    @user-pk2fx2tn2z Год назад

    Wahgruji 🙏🙏

  • @user-yv8lf3gr4v
    @user-yv8lf3gr4v 2 месяца назад

    😭🙏🏿

  • @lakhvirsingh6560
    @lakhvirsingh6560 Год назад

    Wahaguru.ji

  • @ManjitSingh-vh1ky
    @ManjitSingh-vh1ky Год назад

    😢waheguru g 🙏

  • @user-zh5dp8lz9b
    @user-zh5dp8lz9b Год назад +1

    Bai loka di soch choti aa pind da Naa hi ucha hunda bc lok smjde nhi yrr ❤

  • @harpreetbrar5001
    @harpreetbrar5001 Год назад

    WMK 🙏🙏