ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ Giani Harpreet Singh ਦੇ ਖਿਲਾਫ਼ ਤੁਰੰਤ ਕਾਰਵਾਈ ਕਰਨ: Valtoha

Поделиться
HTML-код
  • Опубликовано: 7 янв 2025

Комментарии • 25

  • @SimranSidhu-r3x
    @SimranSidhu-r3x 16 дней назад +3

    ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖੀ ਦੀ ਮਰਿਆਦਾ ਦੇ ਅਨੁਸਾਰ ਬੋਲਣਾ ਚਾਹੀਦਾ ਸੀ, ਪਰ ਉਨ੍ਹਾਂ ਦੀ ਮੰਦ ਸ਼ਬਦਾਵਲੀ ਸਿੱਖ ਧਾਰਮਿਕ ਸਿੱਧਾਂਤਾਂ ਦੇ ਖਿਲਾਫ ਹੈ।

    • @Kutba0001
      @Kutba0001 13 дней назад

      K😊😊😊😊😊

  • @SimranSidhu-r3x
    @SimranSidhu-r3x 16 дней назад +2

    ਗਿਆਨੀ ਹਰਪ੍ਰੀਤ ਸਿੰਘ ਤੋਂ ਬਹੁਤ ਟਾਈਮ ਪਹਿਲਾਂ ਹੀ ਅਸਤੀਫਾ ਲੈ ਲੈਣਾ ਚਾਹੀਦਾ ਸੀ ਕਿਉਂਕਿ ਇਹ ਆਪਣੇ ਅਹੁਦੇ ਨੂੰ ਰਾਜਨੀਤਕ ਲਾਹਾ ਲੈਣ ਲਈ ਵਰਤ ਰਿਹਾ ਸੀ

  • @shanjeetBrar-z5u
    @shanjeetBrar-z5u 16 дней назад +2

    ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ

  • @DavinderSingh-o7j
    @DavinderSingh-o7j 16 дней назад +2

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @jaggasidhus123
    @jaggasidhus123 16 дней назад

    ਪੱਤਰਕਾਰ ਵੀਰ ਤੁਸੀਂ ਬਹੁਤ ਵਧੀਆ ਇਨਸਾਨ ਹੋ ਇਹੋ ਜਿਹੇ ਬੰਦਿਆਂ ਦੀ ਇੰਟਰਵਿਊ ਕਰਕੇ ਚੰਗਾ ਨਹੀਂ ਕਰਦੇ। ਅਸੀਂ ਤੁਹਾਡੀ ਹਰ ਇੱਕ ਖ਼ਬਰ ਦਾ ਇੰਤਜ਼ਾਰ ਰੱਖਦੇ ਹਾਂ ਪਰ ਤੁਸੀਂ ਇਸ ਤੋਂ ਪਿਛਲੇ ਕੀਤੇ ਕੰਮਾਂ ਵਾਰੇ ਪੁੱਛੋ ਗੋਲੀ ਕਾਂਡ ਬੇਅਦਬੀ ਵਾਰੇ ਦੋ ਨੌਜਵਾਨ ਸ਼ਹੀਦ ਕੀਤੇ ਉਦੋਂ ਇਹ ਪਾਗ਼ਲ ਕਿੱਥੇ ਸੀ

  • @shanjeetBrar-z5u
    @shanjeetBrar-z5u 16 дней назад +2

    ਗਿਆਨੀ ਹਰਪ੍ਰੀਤ ਸਿੰਘ ਨੇ ਹਮੇਸ਼ਾ ਤੋਂ ਹੀ ਆਪਣੇ ਗੁਨਾਹਾਂ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਹੈ।ਇਸ ਨੂੰ ਪਹਿਲਾ ਤੋ ਹੀ ਜਥੇਦਾਰ ਦੇ ਅਹੁਦੇ ਤੋਂ ਪੱਕੇ ਤੌਰ ਤੇ ਹਟਾ ਦੇਣਾ ਚਾਹੀਦਾ ਸੀ। ਹਰਪ੍ਰੀਤ ਵਰਗੇ ਬੰਦੇ ਸਿੱਖ ਪੰਥ ਦੇ ਨਾਮ ਤੇ ਕਲੰਕ ਨੇ

  • @KhushdeepDhillon-u5d
    @KhushdeepDhillon-u5d 16 дней назад +1

    ਗਿਆਨੀ ਹਰਪ੍ਰੀਤ ਸਿੰਘ ਨੂੰ ਬਿਲਕੁਲ ਹੱਕ ਨਹੀਂ ਹੈ। ਇਦਾ ਦੀ ਮੰਦ ਸ਼ਬਦਾਵਲੀ ਵਰਤਣ ਦਾ ਕਿਉਂਕਿ ਇਹ ਉਸਦੇ ਕਿਰਦਾਰ ਨੂੰ ਪੇਸ਼ ਕਰਦਾ ਹੈ।

  • @SukhmanSingh-sv6sm
    @SukhmanSingh-sv6sm 16 дней назад

    ਜੋ ਜਥੇਦਾਰ ਦੀ ਪਦਵੀ ਹੁੰਦੀ ਹੈ ਉਸ ਦੀ ਇੱਜਤ ਬਹੁਤ ਵੱਡੀ ਹੁੰਦੀ ਹੈ ਜਿਸ ਵਿਅਕਤੀ ਨੂੰ ਸਿੱਖੀ ਦੇ ਅਹਿਮ ਅਸੂਲ ਨਹੀਂ ਪਤਾ ਉਸਨੂੰ ਸਮਝ ਹੀ ਨਹੀਂ ਸਕਦਾ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਹੈ ਇਹ ਇਸ ਪਦਵੀ ਦੇ ਲਾਇਕ ਨਹੀਂ ਹੈ

  • @sukhchainbajws551
    @sukhchainbajws551 17 дней назад +2

    ਪਤਰਕਾਰ ਜੀ ਇਹੋ ਜਹਿ ਖਚ ਆਦਮੀ ਨਾ ਲਿਉ ਆ ਨਾ ਕਰੋ

  • @manjitsinghplaha8893
    @manjitsinghplaha8893 16 дней назад +1

    Lagda chainla wale Baldi te tel paun da km karde lagde aa?

  • @SukhmanSingh-sv6sm
    @SukhmanSingh-sv6sm 16 дней назад

    ਇਸ ਤਰ੍ਹਾਂ ਦੇ ਦੂਸ਼ਣ ਲੱਗਣ ਤੋਂ ਬਾਅਦ ਹੁਣ ਤੱਕ ਇਸ ਜਥੇਦਾਰ ਨੇ ਆਪਣਾ ਅਹੁਦਾ ਛੱਡ ਦੇਣਾ ਸੀ ਪਰ‌ ਆਪਣੀ ਆਰਥਿਕਤਾ ਨੂੰ ਦੇਖਦੇ ਹੋਏ ਫਿਰ ਵੀ ਇਹ ਆਪਣੇ ਅਹੁਦੇ ਨਾਲ ਚਿੰਬੜਿਆ ਪਿਆ ਹੈ

  • @lovie5h271
    @lovie5h271 15 дней назад +1

    ਵਲਟੋਹਾ ਬਾਦਲਾਂ ਨਾਲ ਰਹਿਕੇ ਚਲਾਕੀਆਂ ਸਿੱਖ ਗਿਆ ਹੈ। ਸੁਖਵੀਰ ਵੇਲੇ ਕਹਿੰਦਾ ਸਜ਼ਾ ਧਾਰਮਿਕ ਹੋਣੀ ਚਾਹੀਦੀ ਹੈ।ਜੇ ਧਾਮੀ ਵੱਲੋਂ ਕੱਢੀ ਗਾਲ ਵਾਰੇ ਪੁਛੋ।ਫਿਰ ਵਿਚਾਰ ਬਦਲ ਜਾਣਗੇ।

  • @ShamsherSingh-yl1vw
    @ShamsherSingh-yl1vw 17 дней назад +1

    ਉਹ ਭਾਈ ਵਲਟੋਹਾ ਜੀ,
    ਗੱਲ ਇਹ ਨਹੀਂ ਕਿ ਤੁਸੀ ਲੜਦਿਆਂ ਕੀ ਕੀਤਾ। ਲੜਦਿਆਂ ਹਰ ਬੰਦੇ ਦਾ ਖੂਨ ਗਰਮ ਹੁੰਦਾ ਹੈ ਉਹ ਇਮੋਸ਼ਨਲੀ ਵੀ ਵੱਧ ਘੱਟ ਬੋਲ ਸਕਦਾ ਹੈ ਪਰ ਤੁਸੀ ਕਿਵੇਂ ਬਾਦਲਾਂ ਨੂੰ ਮੁਆਫ਼ ਕਰਵਾਉਣ ਲਈ ਜੋਰ ਲੱਗਾ ਰਹੇ ਸੀ। ਜੱਦ ਸੁੱਖੇ ਨੇ ਸੱਭ ਕੁਝ ਹੀ ਮੰਨ ਲਿਆ। ਗਿਆਨੀਆਂ ਨੇ ਤਾਂ ਅੱਜ ਤੱਕ ਪਹਿਲਾਂ ਹੀ ਬਹੁਤ ਵਾਰ ਤੁਹਾਡੀ ਸੋਚ ਅਨੁਸਾਰ ਤੁਸੀ ਜੋ ਵੀ ਕਹਿੰਦੇ ਰਹੇ ਮੰਨਦੇ ਰਹੇ। ਪਰ ਕੀ ਉਹ ਠੀਕ ਹੋ ਜਾਵੇਗਾ। ਤੈਨੂੰ ਕਿਸੇ ਨੇ ਵੀ ਠੀਕ ਨਹੀ ਕਿਹਾ ਤੇ ਨਾ ਹੀ ਕਹਿਣਗੇ। ਪਰ ਹੁਣ ਬਾਦਲਾਂ ਦਾ ਸਾਥ ਛੱਡ ਕੇ ਇੱਕ ਸਿੱਖ ਬਣ ਕੇ ਜੇ ਗੱਲਾਂ ਕਰੋਗੇ ਤਾਂ ਸ਼ਾਇਦ ਅੱਜ ਨਹੀ ਤਾਂ ਕੱਲ੍ਹ ਲੋਕ ਤੁਹਾਨੂੰ ਬਰੀ ਵੀ ਕਰ ਸਕਦੇ ਹਨ। ਪਰ ਜੇ ਬਾਦਲਾਂ ਨਾਲ ਯਾਰੀ ਰੱਖੋਗੇ ਤਾਂ ਲੋਕ ਮੁਆਫ਼ ਨਹੀਂ ਕਰਨਗੇ। ਇਹ ਬਕਵਾਸ ਕਰ ਰਿਹਾ ਹੈ ਕਿ ਇਹ ਮਰਿਯਾਦਾ ਚ ਹੈ। ਦਿਖਾਵੇ ਇਹ ਕਿਹੜੀ ਮਰਿਯਾਦਾ ਚ ਲਿਖਿਆ ਹੋਇਆ ਹੈ। ਬਾਦਲਾਂ ਦੀ ਬਣਾਈ ਹੋਈ ਮਰਿਯਾਦਾ ਹੈ ਜਾਂ ਪੰਥ ਦੀ। ਹਰ ਗੱਲ ਤੇ ਝੂਠ ਤੇ ਬਕਵਾਸ।

  • @gurchransingh5674
    @gurchransingh5674 16 дней назад

    ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਗਰੀਬ ਪਰਿਵਾਰਾ ਵੱਲ ਧਿਆਨ ਨਹੀ ਦਿੱਤਾ ਆਵਦੇ ਪਰਿਵਾਰ ਰਿਸ਼ਤੇਦਾਰਾ ਤੇ ਵੱਡਾ ਲੀਡਰ ਬਨਣ ਵੱਲ ਵੱਧ ਧਿਆਨ ਦਿੱਤਾ ਹਰੇਕ ਸਰਕਾਰਾ ਤੋ ਜਥੇਦਾਰ ਸਾਹਿਬ ਨੇ ਨਿੱਜੀ ਕੰਮ ਲਏ

  • @GurdeepSingh-lv7hu
    @GurdeepSingh-lv7hu 17 дней назад

    Jadon 2017 ch pb ch congress de sarkar bani cee ki sikhan ne vottan nahi paien cee fir taan Punjab de saare Sikh tankhaie ho ge

  • @sansoa89
    @sansoa89 17 дней назад

    PANJABO VERRY BAD FUR G HERPREET SINGH ABOUSED ALL JATHADAR BAD FUR ALL PANJABI.G.HARPEERT SINGH ONLY END AKALIDAL

  • @SinghLaddi-m7w
    @SinghLaddi-m7w 17 дней назад

    Wirseya Tu kehda c m khanda khadka dewaga te hun khanda khadka na je hathpehla khde kite Tu hun v akaal takht nal matha laya guru hargobind sahib kde maaf nhi krnge

  • @s.psandhu590
    @s.psandhu590 15 дней назад

    ਉਏ ਦੱਲਿਆ, ਤੂੰ ਉਥੇ ਪੇਸ਼ ਹੋਣ ਗਿਆ ਸੀ ਕਿ ਜਥੇਦਾਰਾਂ ਨੂੰ ਸਵਾਲ ਕਰਨ। ਲੋਕਾਂ ਓਸ ਵੀਡੀਓ ਵਿਚ ਏਹ ਵੀ ਵੇਖਿਆ ਤੂੰ ਕਿਵੇਂ ਉਂਗਲਾਂ ਕਰ ਕਰ ਜਥੇਦਾਰਾਂ ਨੂੰ ਸਵਾਲ ਕਰ ਰਿਹਾ

  • @KhushdeepDhillon-u5d
    @KhushdeepDhillon-u5d 16 дней назад +1

    ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖੀ ਦੀ ਮਰਿਆਦਾ ਦੇ ਅਨੁਸਾਰ ਬੋਲਣਾ ਚਾਹੀਦਾ ਸੀ, ਪਰ ਉਨ੍ਹਾਂ ਦੀ ਮੰਦ ਸ਼ਬਦਾਵਲੀ ਸਿੱਖ ਧਾਰਮਿਕ ਸਿੱਧਾਂਤਾਂ ਦੇ ਖਿਲਾਫ ਹੈ।