Bhaut vadhiya vedios ha bharla mulak ch swarg vali feelings mildi ha tahi Loki bharr bhajde nea fir vapis aun noo Dil nai karda bhaut sakhat mihnta kitiya saluite ha sare punjabiyan te Indians noo namste satshri akal adab te jasumashi te jai budh jii
@@harjitbrampton he is renting the basement of the house he is living now so this comment was out of that context ( sarcastic) if u know what that is !
Yes geet behal they might can have high end vehicles or big houses but the basement has to be on rent that’s why new comers say they pay for their mortgages 😂
Khushi ji happy birthday to you ripan ji bhaut bhaut mubarka ji wahe guru khushian bakshe jaspal Singh bosar khurd sanaur patiala 🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍
Hello Ripon te khushi tuhadda bahut bahut dhanyabad tussi sannu Canada di set kerva rhe ho .... please Montreal v jayo uthe sadde bacche tuhada intzar ker rhe hun 😊
You✨❤🌹 are very nice person and, very soft spoken and brother tusi purani yaad taaza karva te main v 2 saal Lupin court Brampton reha 2 saal but mera dil ne lagya bcz har koi kam toon aah k saun chalya janda bahot busy life ah meri sister de factory ah gateway graphics and rubber stamp de hun wood da timber v ah jehdi stamps te lagdi ah jado main hunda se, udho sirf graphics and stamps he banonde se
Bt bhiya kai baar mehnat ke baad bhi hmare spne adhure reh jaate h ha ye h ki fir se uthna pdta h ye soch ke ki koi baat nhi or mehnt krte h fir se bt esme bhut bda dil rkhna pdta h
Ripun beta 🙏 S Tarlochn ji nu pucheo ki oh pone de kothe jagraon de S Ajdib Singh mistri nu jande c kde ,kionk mere dada ji te papa s Sohan Singh ji galb pind de bandian dian gallan krde hunde c . Thank so much 🙏 beta ji ,asi lok jo kde canada vege country ch ja ni skde financial and health issues krk,tusi Sanu ghr bethe complete canada dikha k pun kht rahe ho,,again thank so much 🙏 God bless both of you 🙏 All the best 👍 for your future plans.
ਦਿਲ ਖੁਸ਼ ਹੋ ਗਿਆ ਸਿੰਘ ਸਰਦਾਰਾ ਦੀ ਮੇਹਨਤ ਵੇਖ ਕੇ ਏਨੇ ਆਲੀਸ਼ਾਨ ਬੰਗਲੇ ਬਿਜਨੈਸ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ
ਬੱਲੇ। ਬੱਲੇ। ਓਏ। ਪੰਜਾਬੀ। ਤੁਹਾਡੇ। ਤੇ। ਵਾਹਿਗੁਰੂ। ਮੇਹਰਬਾਨ। ਹੈ।। ਪੰਜਾਬੀ। ਸਿੱਖਾ। ਨੂੰ। ਅਬਦਾਲੀ। ਤੋ। ਲੈਕੇ। ਹੁਣ। ਤੱਕ। ਇਸ। ਕੌਮ। ਨੂੰ। ਖਤਮ। ਕਰਨ। ਲਈ। ਜੋਰ। ਲਾ। ਰਹੇ। ਪਰ। ਸਾਡੇ। ਸਿੱਖ। ਭਾਈਚਾਰੇ। ਤੇ। ਪਰਮਾਤਮਾ। ਦੀ। ਮੇਹਰ। ਆ। ਤਾਂ। ਅਸੀਂ। ਸਾਰੇ। ਮੁਲਕਾਂ ਚ। ਤਰੱਕੀਆਂ ਦੇ। ਪਹਾੜ। ਖੜੇ। ਕੀਤੇ। ਇਨਾ। ਵੀਰਾ। ਨੂੰ। ਤਰੱਕੀ। ਦੀਆ। ਬਹੁਤ👍💯👍💯👍💯👍💯👍💯👍💯👍💯 ਬਹੁਤ। ਮੁਬਾਰਕਾਂ
ਪੰਜਾਬੀਆ ਦੀ ਆਪਣੀ ਵਖਰੀ ਪਛਾਣ ਹੁੰਦੀ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
Bhaji Sat Shri Akal I am in live in Brampton
@@amandeeprehal1044 Thank you 🙏🙏🙏 I am live in Punjab (Fazilka)
ਪੰਜਾਬੀ ਪਰਿਵਾਰਾਂ ਨੇ ਬਹੁਤ ਤਰੱਕੀ ਕੀਤੀ ਹੈ ਵਿਦੇਸ਼ਾਂ ਵਿੱਚ ਆ ਕੇ। ਧੰਨਵਾਦ ਪੰਜਾਬੀ ਪਰਿਵਾਰਾਂ ਦੇ ਕਾਰੋਬਾਰ ਤੇ ਘਰ ਬਾਰ ਦਿਖਾਉਣ ਕਈ 👍👍🙏🙏
You're100% right
Do not show the one side
This look bad for other people who live honest living.
Bai jee mortgage loan amount ve mention Kar Dia karo
@@Dhermender-zo9xl
. ,
ਸਭ ਤੋਂ ਵੱਡੀ ਸਬਰ ਸੰਤੋਖ ਆਪਸ ਵਿੱਚ ਪਿਆਰ ਭੈਣ ਭਰਾਵਾਂ ਦਾ ਸਾਰਿਆਂ ਦਾ ਸਭ ਕੁਝ ਬਣ ਗਿਆ ਪਰਮਾਤਮਾ ਸਭ ਕੁਝ ਦਿੰਦਾ
ਪੰਜਾਬ ਦਾ ਪ੍ਰਵਾਸ ਬਹੁਤ ਪਹਿਲਾ ਤੌ ਹੋਈ ਜਾਦਾ 🎉
ਨਿੱਕੀ ਭੈਣ ਦਾ ਸੁਭਾਅ ਬਹੁਤ ਵਧੀਆ ਲੱਗਿਆ ਬਾਈ ਚੰਗਾ ਸੁਭਾਅ ਬਾਈ ਮਿਲਣਸਾਰ ਨੇਂ
55 ਸਾਲ ਮੇਰੇ ਭੂਆ ਹੁਣਾ ਦਾਦੇ ਦੇ ਭਰਾਂ ਨੂੰ ਹੋ ਗਏ ❤️👍 ਪੁਰਾਣੇ ਗਏ 🙌
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਪੰਜਾਬੀ ਪ੍ਰਵਾਰਾਂ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਨਵੀਆਂ ਨਵੀਆਂ ਥਾਵਾਂ ਦੀ ਸੈਰ ਕਰਵਾ ਰਹੇ ਹੋ
ਰਿਪਨ ਖੁਸ਼ੀ , ਬਹੁਤ ਬਹੁਤ ਪਿਆਰ ਸਤਿਕਾਰ। ਰਿਪਨ ਤੁਹਾਡੇ ਸਾਰੇ ਹੀ ਰਿਸ਼ਤੇਦਾਰਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ ਜਿਨਾ੍ਂ ਨੇ ਵੱਧ ਤੋਂ ਸਮਾ ਦਿੱਤਾ ਅਤੇ ਦੇ ਰਹੇ ਹਨ। ❤❤🙏🙏🇺🇸
ਬਹੁਤ ਵਧੀਆ ਜਿੰਦਗੀ ਪੰਜਾਬੀ ਜੀ ਰਹੇ ਹਨ ਇੱਥੇ ਖੁਲਮ ਖੁਲਾ ਮਹੋਲ ਹੈ ਪਰ ਰਿਪਨ ਬਹੁਤ ਮਿਹਨਤ ਕਰ ਰਿਹਾ ਹੈ ਪੰਜਾਬੀ ਬੋਲੀ ਨੂੰ ਅਤੇ ਪੰਜਾਬੀਆ ਨੂੰ ਸਾਰੀ ਦੁਨੀਆ ਵਿਚ ਦਿਖਾ ਰਹੇ ਹਨ,
Bhi 2% ada bakki greebi hai addia gallan canada 🇨🇦 di
ਧੰਨਵਾਦ ਪੰਜਾਬੀ ਪਰਿਵਾਰ ਦੇ ਕਾਰੋਬਾਰ ਤੇ ਘਰ ਬਾਰ ਦਿਖਾਇਆ ਦੇ ਲਈ
ਨਿਕੀ ਭੈਣ ਦਾ ਸੁਭਾਅ ਬਹੁਤ ਵਧੀਆ। ਹਮੇਸ਼ਾ ਹੱਸਦੇ ਰਹਿੰਦੇ।
Vo log bhut lucky hote h jinke spne ek baar ya 2 baar mehnat kr kr ke poore ho jaate h
ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਡੇ ਮਾਮਾ ਜੀ ਨੂੰ 🙏🙏🙏
ਰਿਪਨ ਖੁਸ਼ੀ ਜੀ ਤੁਸੀਂ ਤਾਂ ਟਰਾਂਟੋ ਵਿੱਚ ਜਿਹੜੇ ਪੰਜਾਬੀਆਂ ਨੇ ਮਲਾ ਮਾਰੀਆਂ ਉਹਨਾਂ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ, ਤੁਹਾਡੇ ਤਾਂ ਸਾਰੀ ਰਿਸ਼ਤੇਦਾਰੀ ਹੀ ਕਨੇਡਾ ਦੇ ਸਾਰੇ ਸ਼ਹਿਰਾਂ ਵਿੱਚ ਬਲ਼ੇ ਬਲ਼ੇ ਕਰਾਈ ਹੋਈ ਹੈ ਪਰਮਾਤਮਾ ਕਰੇ ੳਹਨਾ ਨੂੰ ਚੜ੍ਹਦੀ ਕਲਾ ਵਿਚ ਰਹਿਣ
ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
ਦ
Sukh veer te kuldeep bhen nal vlog ch ronak lag jandi a,miss u kuldeep bhen
ਸਭ ਤੋਂ ਸੋਹਣੀ ਗੱਲ ਨਿਆਣੇ ਦੇ ਕੇਸ ਰੱਖੇ ਆ ।
@@surjitkaurwadehra3596🙏🏻❤
@@surjitkaurwadehra3596 ਪ੍ਰਮਾਤਮਾ ਚੜਦੀ ਕਲਾ ਬਖਸ਼ੇ ਜੀ, ਲਮਿਆ ਉਮਰਾ ਹੋਣ। 🙏
Khatri / Arora sikh very rare kesh katal karde nae
@@RPISS1¹Ò8😊
Tu c bas eho gallan kri jaiyo
ਰਿਪਨ। ਬਾਈ। ਸੁਖ। ਬਰਾੜ। ਜੀ। ਦਾ। ਬਹੁਤ ਬਹੁਤ ਧੰਨਵਾਦ
। ਹਰ। ਵੇਲੇ। ਸੇਵਾ। ਵਾਸਤੇ। ਨਾਲ। ਹੁਦੇ। ਆ
ਬਸ ਏਦਾਂ ਦੇ ਵੀਡੀਓ ਦਿਖਾਈ ਜਾਓ, ਤੇ ਨਵਿਆਂ ਨੂੰ ਫਸਾਈ ਜਾਓ। ।।😂😂😂😂
ਬਾਈ ਮੈਂ ਤੈਨੂੰ ਨਹੀਂ ਕਿਹਾ,ਜੋ ਆਪਣੇ ਲੋਕ ਪ੍ਰਦੇਸ਼ ਵਿੱਚ ਰਹਿੰਦੇ ਉਹ ਘਰ,ਕਾਰਾਂ ਦਿਖਾਕੇ ਬਿਚਾਰੇ ਜੋ ਇੰਡੀਆ ਰਹਿੰਦੇ ਫੱਸ ਜਾਂਦੇ ਆ।ਦਿਖਾਓ ਪਰ ਇਹ ਦਿਖਾਉਣ ਕਿ 12-14 ਘੰਟੇ ਕੰਮ ਕਰਨਾ ਪੈਂਦਾ।ਟਰੱਕਾਂ ਵਾਲੇ ਵੀਰ ਹਫਤਾ ਹਫਤਾ ਘਰ ਨਹੀਂ ਦੇਖਦੇ। ਅਸਲੀਅਤ ਦਿਖਾਈ ਜਾਵੇ ਕਿ ਭੋਲੇ ਲੋਕ ਨਾ ਫਸਣ।ਇਕੱਲੀਆਂ ਕੁੜੀਆਂ ਤੇ ਬਿਲਕੁਲ ਹੀ ਨਾ ਆਉਣ। ਵੀਡੀਓ ਤੁਹਾਡੇ ਬਹੁਤ ਵਧੀਆ ਹੁੰਦੇ ਆ।
ਖੁਸ਼ੀ ਬੇਟੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਜੀ ਤੁਹਾਨੂੰ ਹਰ ਖੁਸ਼ੀ ਦੇਣ 🎉🎉❤❤
ਹੈਲੋ ਭੈਣ ਮੇਰੀਏ ਜਨਮਦਿਨ ਤੈਨੂੰ ਬਹੁਤ ਬਹੁਤ ਮੁਬਾਰਕਬਾਦ ਰੱਬ ਤੈਨੂੰ ਤੰਦਰੁਸਤੀ ਦੇ ਹਰ ਖੁਸ਼ੀ ਤੇਰੇ ਕਦਮ ਚੁੰਮੇ ਧੰਨ ਗੁਰੂ ਰਾਮਦਾਸ ਤੈਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਨਮ ਦੇਣ ਦੀਆਂ ਬਹੁਤ ਬਹੁਤ ਮੁਬਾਰਕਬਾਦ
Caledon ਕੇਲਡਨ ਵਿੱਚ ਵੀ 2 ਏਕੜ ਵਿੱਚ ਘਰ ਬਣੇ ਹੋਏ ਹਨ।ਉਥੇ ਵੀ ਗੇੜਾ ਕੱਢ ਲਿਉ।
Ana wadha Ghar 7 janam lag Jane Sade warghe loka nu Deykh Kay Ruh khush ho gaye 😊🥰🥰🥰🥰🥰🥰🥰🥰🥰
Banda yaar Sukh Brar bahut down to earth aa , Pratmatama hor tarakiya bakshe bai nu .. Chardikla wich raho 🙏🏽
ਕਾਸ ਸਾਡੇ ਨਾਨਕੇ ਵੀ ਟਰਾਂਟੋ ਹੁੰਦੇ??? 😂😂😂❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਗ਼ਾਲਿਬ ਕਲਾ ਸਾਡੇ ਨੇੜੇ ਦਾ ਪਿੰਡ ਆ,,, ਬਾਪੂ ਨੇ ਮੇਹਨਤ ਕਰਕੇ ਬਹੁਤ ਵਧੀਆ ਕਾਮਜਾਬੀ ਕਿਤੀ ਬੇਗਾਨੇ ਮੁਲਕ ਵਿਚ ਆ ਕੇ। ਬਹੁਤ ਖੁਸ਼ੀ ਦੀ ਗੱਲ ਹੈ ਅਸੀ ਜਗਰਾਓਂ ਤੋ ਹਾ।
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿਚ ਰੱਖੇ ❤❤❤❤❤
ਰਿਪਨ ਖੁਸ਼ੀ ਅੱਜ ਕੈਨੇਡਾ ਵਿੱਚ ਪੰਜਾਬੀਆਂ ਦੀ ਅਮੀਰੀ ਦੇਖੀ
ਧੰਨਵਾਦ
ਗੁਰਪਾਲ ਸਿੰਘ
ਗੁਰਦਾਸਪੁਰ
Sab tu changi gal lgi 3 veera da ik kar nal sikhi v rhki Hoi aa Rab chardi kla vich rkhe sab nu
ਰਿਪਨ ਵੀਰੇ ਵੱਖ ਵੱਖ ਦੇਸ਼ਾਂ ਦੀ ਸੈਰ ਕਰਕੇ ਖੁਸ਼ੀ ਸੋਹਣੀ ਲੱਗਣ ਲੱਗ ਗਈ
Dhan Guru Nanak Dev g Chadikala Rakhna 🙏
Wah ji wah bachcheyan de kesh rakhhe aa bahut sohna lagga video 👌👌👌👌
Punjabiyon Ko dekhkar mujhe bahut Khushi hoti hai but khalistani hone ke bad nahin I am great Indian
Dil khush hogiya ji punjabiya de bhot sone ghar dekh k ❤❤. Ripan 💞 Khushi ❤❤
ਬਹੁਤ ਹੀ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ ਜੀ। ਆਪ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਆਪ ਜੀ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧ ਵਾਰੇ ਅਤੇ ਓਥੋਂ ਦੇ ਮੁਲਾਜ਼ਮਾਂ ਵਾਰੇ ਇੱਕ ਵਲੌਗ ਬਣਾਓ ਜੀ ਜਰੂਰ।
ਛੋਟੀ ਭੈਣ ਨੂੰ ਜਨਮ ਦਿਨ ਦੀਆਂ ❤️ ਬਹੁਤ ਬਹੁਤ💐🎈🎉🎂🎉🎈 ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬੇਟੀ ਖ਼ੁਸ਼ੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhaut vadhiya vedios ha bharla mulak ch swarg vali feelings mildi ha tahi Loki bharr bhajde nea fir vapis aun noo Dil nai karda bhaut sakhat mihnta kitiya saluite ha sare punjabiyan te Indians noo namste satshri akal adab te jasumashi te jai budh jii
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਤੁਹਾਡੇ ਬਲੌਗ ਵਿਚ
ਸੁੱਖ ਬਾਈ ਘਰ ਤਾਂ ਜਿੱਡਾ ਮਰਜ਼ੀ ਪਾ ਲੀਂ ਪਰ ਬੇਸਮੈਂਟ ਰੈਂਟ ਤੇ ਨਾ ਚਾੜੀਂ 😊
Bai Khoo jyi gal kiti o jehda Banda 15 hazar saqware feet da ghar shattan di gal kar riha oh bhla basement diuo akhe murda bolo khafan padoo
@@harjitbrampton he is renting the basement of the house he is living now so this comment was out of that context ( sarcastic) if u know what that is !
Yes geet behal they might can have high end vehicles or big houses but the basement has to be on rent that’s why new comers say they pay for their mortgages 😂
U bet guys there is no doubt about paying the portion of their big houses mortgage by students 😊
ਹਮੇਸ਼ਾ ਆਪ ਤੋਂ ਛੋਟੇ ਵੇਖ ਕੇ ਜੀਉ
ਜਿਉਂਦੇ ਰਹੋ ❤ ਵਸਦੇ ਰਹੋ ❤ ਤੇ ਸਾਨੂੰ ਪੂਰੀ ਦੁਨੀਆਂ ਦੀ ਸੈਰ ਕਰਵਾਉਂਦੇ ਰਹੋ ❤❤❤❤ ਬਾਕੀ ਰੱਬ ਰਾਖਾ ਜੀ
Eh tan swarg gher ch jithe joint family a❤
ਬਾਈ ਜੀ ਬਹੁਤ ਘੈਟ ਜੱਟ ਪੰਜਾਬੀ 🙏🙏🙏👍👍👍👍👍👍👍👍👍👍
Don't Miss this Vedio. Wonderful. Thanks Ripan Khushi.
ਰਿਪਨ ਤੋਂ ਅਲਾਵਾ ਬਾਕੀਆਂ ਦੀ ਆਵਾਜ਼ ਬਹੁਤ ਧੀਮੀ ਹੈ। ਮਾਮਾ ਜੀ ਤੇ ਹੋਰਨਾਂ ਦੀਆਂ ਗੱਲਾਂ ਸਾਫ਼ ਸੁਣਾਈ ਨਹੀਂ ਦਿੰਦੀਆਂ।
❤❤❤❤bahut sohni video veer❤❤❤❤
ਬਹੁੱਤ ਮਿਹਨਤਾ ਪੰਜਾਬੀਆ ਦੀਆ
MashAllha first house 🏠 is so 🔥 cute ❤it's butefull i wish u all the best in ur life ❤❤❤
Khushi ji happy birthday to you ripan ji bhaut bhaut mubarka ji wahe guru khushian bakshe jaspal Singh bosar khurd sanaur patiala 🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍
Thuhde eh bhen boht sweet jehe aa .....smile boht sohni ..bolde v boht sohna a ..ehna krk main 2 var vlog dekh leya 😊
Sadhe lagde de pinda chu battiya jatta 👁️👍
Sukh te kuldeep bhen de best vlog ne
THANKS FOR SEE PUNJABI HOUSES AND PUNJABI PEOPLE IN TORONTO IN CANADA 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌
Happy Birthday Khushi didi God bless you ❤❤ Raab thanu hamasha khush rakaha ❤❤
Appne bache jo ithe aye ne
Oh v injj he set ho jan ge sab
ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Nice vlog ...beautiful 🎉🎉❤ eh vlog mai 3 bar dekhya boht sohna lga
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
VEERE BHUT HI SOHNE GHAR AUR SIKHI NAAL JURE HOYE JIONDE RAHO BHENN JI DA NATURE VI BHUT ASHA HAI. JIONDE RAHO.
Very nice good job Congratulations punjaban nu God bless you all ❤️💕🎉😂
ssa veer g khushi di ❤❤aari family bhut vdiaya sukh veer kuldeep di nice❤❤
Hello Ripon te khushi tuhadda bahut bahut dhanyabad tussi sannu Canada di set kerva rhe ho .... please Montreal v jayo uthe sadde bacche tuhada intzar ker rhe hun 😊
APP JIYA hazaru Saal sall ka din hu pachas (50000) hazar ....happy birthday to khushi ❤❤❤❤❤❤
👍 👌 ❤sunam udham singh wala 22g sangrur 🎉Thanks
Iam always first looking daily vlog 8P.M.on you tube and 7A.M on face book 📖
Zindgi to Canada mn hy hum to ya guzara kr rahy hn wow ❤❤
Yaar house 🏠 🏡 di koi gall nahi sukh bai down to earth 🌎 hai ohh banda adda de 20 house bana sakda 🇨🇦
Aa jehda tusi Canada vich punjabiya de ghar vikhaye usnu vekh ke bhot khushi hoyi tuhada vlog sade pariwar nu bhot vdia lgea.❤
Yaar tomuch energy these ladies show they don’t speak panjabi that long in our canada . I appreciate ❤
Superb
ਤੁਸੀਂ ਆਪਣੇ ਘਰ ਦੇ ਪੌੜੀਆਂ ਦੇ steps 6 inches ਤੋਂ ਘਟ ਰੱਖਿਓ,ਦਰਵਾਜਿਆਂ ਦਾ size vadera house ਵਾਂਗੂੰ ਰੱਖਿਓ
Puruna hove yah sukh warga ❤very nice brother 👍👍
This House 🏠 my sister surjit Kaur wadhera ❤
Good 👍 job R.K 👍 👏 👌 🙌
You✨❤🌹 are very nice person and, very soft spoken and brother tusi purani yaad taaza karva te main v 2 saal Lupin court Brampton reha 2 saal but mera dil ne lagya bcz har koi kam toon aah k saun chalya janda bahot busy life ah meri sister de factory ah gateway graphics and rubber stamp de hun wood da timber v ah jehdi stamps te lagdi ah jado main hunda se, udho sirf graphics and stamps he banonde se
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਫਿਰ ਤੋਂ ਅੱਗੇ ਪਿੰਡ ਦੇ ਘਰ ਦਿਖਾਏ ਤੇ ਇੱਥੋਂ ਦੇ ਵੱਸਦੇ ਲੋਕਾਂ ਨਾਲ ਗੱਲਬਾਤ ਕੀਤੀ ਬਹੁਤ ਸੋਹਣਾ ਲੱਗਿਆ ਧੰਨਵਾਦ❤❤ ਧਾਲੀਵਾਲ❤❤ ਭੈਣੀ ਜੱਸਾ❤❤
Love 💕💕 you work bro thanks Love ❤ from Pakistan
Bt bhiya kai baar mehnat ke baad bhi hmare spne adhure reh jaate h ha ye h ki fir se uthna pdta h ye soch ke ki koi baat nhi or mehnt krte h fir se bt esme bhut bda dil rkhna pdta h
Bahut Bahut Vadaiyan ji
🎊🎉🎂🎁🎉🎊
Always be Happy 😍
Bahut vadhia message ji ❤❤
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤
Canada which Reh K Pure Punjabi language speaking Bache Gursikhi Roop which very nice 1906 which Canada Ana.
Vry Good job veer ji 👍👍🔥🔥🔥🔥♥️♥️♥️♥️
ਸੁੱਖ ਬਾਈ ਤੇ ਪ੍ਰਮਾਤਮਾ ਦੀ ਕਿਰਪਾ ਭਾਵਾਂ ਆਪਣਾ ਜਹਾਜ ਲੈ ਲੈਣਾ
ਜੇ ਵੀਰ ਜਹਾਜ ਲੈ ਲਿਆ ਰਿਸ਼ਤੇਦਾਰ ਕੈਨ ਗੇ ਸਲਾ ਉੱਪਰ ਦੀ ਲੁੱਗ ਗਿਆ ਆਇਆ ਨੀ😅😅
Old parts have bigger lots ,hun te builder lot chota hi banaude Ne ,,,to make more money
Very Very Big Beautiful home 🏡🏡🏡 Wow 👌.
ਸਾਡੀ ਖੁਸ਼ੀ ਭੈਣ ਜੀ ਦਾ ਪਹਿਰਾਵਾ ਠੇਠ ਪੰਜਾਬੀ ਹੈ ਜੀ ਤੇ ਸਾਡੀ ਭੈਣ ਕਨੇਡੀਅਨ ਦਾ ਪਹਿਰਾਵਾ ਕੁੱਝ ਮੈਨੂੰ ਕਨੇਡੀਅਨ ਲੱਗਿਆ ਹੈ ਜੀ
Beautiful Canada, proud to be Canadian
Ripun beta 🙏
S Tarlochn ji nu pucheo ki oh pone de kothe jagraon de S Ajdib Singh mistri nu jande c kde ,kionk mere dada ji te papa s Sohan Singh ji galb pind de bandian dian gallan krde hunde c .
Thank so much 🙏 beta ji ,asi lok jo kde canada vege country ch ja ni skde financial and health issues krk,tusi Sanu ghr bethe complete canada dikha k pun kht rahe ho,,again thank so much 🙏 God bless both of you 🙏 All the best 👍 for your future plans.
THANKS FOR SEE Brampton Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍
Very nice like I’m there 😂 can see how is Canada…. The truely beautiful heart , hard working people last time
So big houses never seen in my life of 60 years🌺🙏🎁🙏🌺
So beautiful family mostly according to me Ludhiana people are different in every expect! Beautiful house and bhan is too good too!
Sadi family Brampton e rehndi a g. 👌👌
Happy Birthday dear Khushi beta God bless you happy n prosperous life 🌷🌹🎉🎂🍦🍰🎉🌷❤️🌹
V v happy birday Khushi beta Waheguru ji chardi kela bekhsan Fgs