The power of subconscious mind, ਮਨੁੱਖ ਦੇ ਅਵਚੇਤਨ ਮਨ ਦੀ ਤਾਕਤ

Поделиться
HTML-код
  • Опубликовано: 15 окт 2024
  • Topic of the video:"What is the subconscious mind?/"how to reprogram your mind"
    If you founf the video useful, make sure to like, share, comment and subscribe.
    Instagram: www.instagram....
    #subconsciousmind #conciousness #reprogramyourmind #punjabi #amritsar #brain #educational #punjabivideo #youtubeindia #positiveaffirmations

Комментарии • 365

  • @Surjit-singh83
    @Surjit-singh83 4 месяца назад +224

    ਬਿਲਕੁਲ ਸੱਚ ਗੱਲ੍ਹਾਂ ਨੇ ,ਜਦੋਂ ਦਾ ਮੈ ਏਸ ਚੀਜ਼ ਨਾਲ ਜ਼ਿੰਦਗੀ ਸ਼ੁਰੂ ਕੀਤੀ,ਓਦੋਂ ਤੋਂ ਮੇਰੀ ਜ਼ਿੰਦਗੀ ਬਦਲ ਗਈ,ਬਹੁਤ ਕੁਝ ਚੰਗਾ ਆਇਆ, ਅੱਜ ਤੋਂ ਇੱਕ ਸਾਲ ਪਹਿਲਾ ਮੈ ਸੋਚਣਾ ਸ਼ੁਰੂ ਕੀਤਾ ਸੀ ਕੇ 2024 ਵਿਚ ਮੇਰਾ ਨਵਾ ਘਰ ਬਣ ਜਾਣਾ,ਹੁਣ ਸੱਚ ਮੁੱਚ 15 ਦਿਨ ਪਹਿਲਾ ਮੈ 15 ਲੱਖ ਦਾ ਘਰ ਲਿਆ,ਇਹ ਕਮੈਂਟਸ ਜਿਸ ਥਾਂ ਤੇ ਲਿਖਿਆ ਉਸ ਵਕਤ ਮੇਰੇ ਨਵੇਂ ਘਰ ਵਿਚ ਰੰਗ ਦਾ ਕੰਮ ਚਲ ਰਿਹਾ ਸੀ,ਤੇ ਮੈ ਵੀਰ ਦੀ ਵੀਡਿਉ ਦੇਖ ਰਿਹਾ ਸੀ,

    • @Parmindersingh-vv5bz
      @Parmindersingh-vv5bz 4 месяца назад +11

      ਫ਼ੇਰ ਤੇ ਕੰਗਰੈਟੁਲੇਸ਼ਨ ਬਰੋ ਜੀ

    • @jatinderkaur1217
      @jatinderkaur1217 4 месяца назад +10

      Mere naal vi EDA hi hoya g.meri zindgi badl gai a Puri Tara .Hun mai Khush rehndi AA.te life vich skoon hi sakoon AA.😊

    • @amritpalsingh-mm5rc
      @amritpalsingh-mm5rc 4 месяца назад +1

      Good job veer ji God bless you

    • @Gurpreet.Kaushal
      @Gurpreet.Kaushal 4 месяца назад +2

      ਬਾਈ ਜੀ ਇਹ ਸਭ ਕੁਝ ਸੱਚ ਹੈ 🙏

    • @veerpalkaur2517
      @veerpalkaur2517 4 месяца назад +3

      ♥️

  • @gurpreetkaur-xq9fq
    @gurpreetkaur-xq9fq 2 месяца назад +7

    ਕੁਝ ਹੋਣਾ ਨਾ ਹੋਣਾ ਵੱਖਰੀ ਗੱਲ ਆ ਇੱਕ ਵਾਰ ਬੰਦਾ ਚੰਗਾ ਜਰੂਰ ਸੋਚਣ ਲੱਗ ਜਾਂਦਾ, positivity ਆਉਂਦੀ ਆ। ਢੇਰ ਅਸੀਸਾਂ ਵੀਰ ਲਈ

  • @tedewalhoney2525
    @tedewalhoney2525 4 месяца назад +81

    ਇਸ ਵਿਸ਼ੇ ਬਾਰੇ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ

  • @SukhwinderSingh-fy7vp
    @SukhwinderSingh-fy7vp 4 месяца назад +50

    ਮੇਰਾ ਫੇਵਰੇਟ ਵਿਸ਼ਾ ❤

  • @shergillranjit659
    @shergillranjit659 4 месяца назад +15

    ਹਾਂਜੀ ਮੈਨੂੰ ਇਕ ਸਾਲ ਹੋ ਗਿਆ ਇਹ ਸਬ ਫ਼ਾਲੋ ਕਰਦੀ ਨੂੰ ਬਹੁਤ ਕੁਝ ਹਾਸਲ ਕੀਤਾ thanku universe ❤❤

    • @pbcricketnews2133
      @pbcricketnews2133 4 месяца назад

      Sach a ehh ??

    • @harmandeep1287
      @harmandeep1287 2 месяца назад

      Same

    • @gora88johal
      @gora88johal 2 месяца назад

      ਕਿਵੇਂ ਕੀ ਕਰਨਾ plz help me

    • @smalldiyremedies098
      @smalldiyremedies098 Месяц назад

      ਵੀਰ ਜੀ ਮੈ ਬਹੁਤ ਹੀ ਜਿਆਦਾ negative ਆ।। ਸਭ ਕੁਝ ਹੋਣ ਦੇ ਬਾਵਜੂਦ ਵੀ ਮੈ ਸਾਰਾ ਦਿਨ negative ਸੋਚ ਕੇ sad ਰਹਿਣੀ ਆ । ਮੈ ਇੰਨਾ ਚੀਜ਼ਾਂ ਚੋ ਨਿਕਲਣਾ ਚਾਹੁੰਦੀ ਆ ।। ਮੈ ਤਾਂ ਸਾਰਾ ਦਿਨ ਆਵਦੇ ਦਿਮਾਗ ਚ ਇਹੀ story ਬਣਾਉਂਦੀ ਰਹਿਣੀ ਆ ਕੇ ਮੰਮੀ ਦੀ death ਹੋ ਗਈ ਤਾਂ ਮੈ ਕੀ ਕਰੂੰਗੀ, ਪਾਪਾ ਦੀ ਹੋਗੀ ਕਿ ਕਰੂੰਗੀ । ਅਵੇ ਬੈਠੀ ਸੋਚਦੀ ਰਹਿਣੀ ਆ। ਬਹੁਤ ਜਿਆਦਾ negative ਆ ਵੀਰ g

    • @pbcricketnews2133
      @pbcricketnews2133 Месяц назад

      @@smalldiyremedies098 overthinking hai tuhanu

  • @gurjantsingh8592
    @gurjantsingh8592 2 месяца назад +2

    ਬਹੁਤ ਵਧੀਆ ਵੀਰ ਜੀ

  • @jyotidhiman-yd3mg
    @jyotidhiman-yd3mg 4 месяца назад +17

    Menu ta tuhadi shakal dekh k hi positivity feel ho jadi , ik wakhra noor aa positivity da , waheguru ji ne jo tuhanu dita

    • @GurkaramSekhon
      @GurkaramSekhon 4 месяца назад

      You have GOD gifted personility mesmerisng wayof talking
      MayGOD bless youlong happy life

  • @turbanlover8664
    @turbanlover8664 2 месяца назад +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @gunpreetkaur6417
    @gunpreetkaur6417 9 дней назад +1

    Thxs bro bhut vdea glln krde ho tusi

  • @BalwinderSingh-be2wv
    @BalwinderSingh-be2wv Месяц назад +1

    ਸਹੀ ਗੱਲ ਹੈ ਵੀਰ ਜੀ। ਖੁਸ਼ ਰਹੋ।

  • @Hansdavinder
    @Hansdavinder 3 месяца назад +2

    ਬਿਲਕੁਲ ਸਹੀ ਗੱਲ ❤ ਕਹਿ ਰਿਹਾ ਸਾਡਾ ਵੀਰ ਗਰੇਵਾਲ ਸਾਬ

    • @anmolgrewalzz
      @anmolgrewalzz  3 месяца назад

      ਧੰਨਵਾਦ ਵੀਰੇ 🙏

  • @ravinderkaur9445
    @ravinderkaur9445 3 месяца назад +10

    ਢੇਰ ਸਾਰੀ ਲਾਭਦਾਇਕ ਜਾਣਕਾਰੀ ਦੇਣ ਲਈ ਧੰਨਵਾਦ।

  • @gillpardesi
    @gillpardesi 4 месяца назад +10

    ❤ ਵੀਰ ਜੀ ਤੁਹਾਡੀਆਂ ਗੱਲਾ ਸੁਣ ਕੇ ਮੇਰੀ ਜਿੰਦਗੀ ਬਲਦ ਰਹੀ ਹੈ

  • @kuldeepsinghkhehra1889
    @kuldeepsinghkhehra1889 4 месяца назад +3

    ਬਹੁਤ ਵਧੀਆ ਗੱਲਾਂ ਆ ਜੀ ਤੁਹਾਡੀਆਂ ਇਹ ਇੱਕ ਚੰਗੀ 🙇ਸੋਚ ਦਾ ਨਤੀਜਾ ਆ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ📹🎥 ਵਧੀਆ ਲੱਗ ਦੀਆਂ ਆ ਜੀ 💯✔️

  • @Parmindersingh-vv5bz
    @Parmindersingh-vv5bz 4 месяца назад +7

    ਹਾਜੀ ਜਰੂਰ ਜੀ ਜਰੂਰ ਜਾਣਕਾਰੀ ਦੀਆਂ ਗੱਲਾਂ ਵੀ ਕੋਈ ਪੁਸ਼ ਕੇ ਦੱਸੀ ਦੀਆਂ ਵੀਰ ਜੀ
    ਐਂਡ ਧੰਨਵਾਦ ਜੀ 🙏

  • @Proudmum652
    @Proudmum652 4 месяца назад +5

    Eh gal bilkul Sahi aa.. law of attraction is well described in “The Secret” book. Mere husband di file wich problem hon krke he couldn’t get visa to the country where he lived for 11 years. We were not even applying thinking that there are higher chances of refusal. Mei Chupehra sahib krna start kita and daily visualise krna start kita k asi Ohna nu AirPort ton lein gye aan and he is coming back. My work is 40 mins away from my place, all the way to my work I used to think of him coming back and our future plans. J waise gal krde tan asi kehna visa possible nyi aa but j positively sochde tan kehna nothing is impossible, anyway we applied for his tourist visa which has higher chances of refusal and with God’s grace he got visa without even department asking a single question. Waheguru da Lakh Lakh Shukar aa🙏🏻

    • @ravikaur7997
      @ravikaur7997 3 месяца назад

      May I talk to u please, want to know about chaupehra sahib 🙏

    • @Proudmum652
      @Proudmum652 3 месяца назад

      @@ravikaur7997 yes please let me know what you want to know 🙏🏻 I will be able to explain

  • @honeyjatt758
    @honeyjatt758 3 месяца назад +3

    , ਵੀਰ ਜੀ ਤੁਹਾਡੀਆਂ ਗੱਲਾਂ ਬੋਹਤ ਵਾਅਦਿਆਂ ਹੁੰਦੀਆਂ

    • @anmolgrewalzz
      @anmolgrewalzz  3 месяца назад

      ਸ਼ੁਕਰੀਆ ਵੀਰ ਜੀ 🙏

  • @हिमांशु-Tiwari
    @हिमांशु-Tiwari 11 дней назад

    बहुत बढ़िया वीर जी

  • @harwinder.s
    @harwinder.s 3 месяца назад +4

    ਬਹੁਤ ਹੀ ਵਧੀਆ ਇੰਫੋਰਮੇਸ਼ਨ ਦੇ ਰਹੇ ਹੋ ਤੁਸੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏

  • @Ramansidhu-l6r
    @Ramansidhu-l6r Месяц назад +1

    Haji veer ji ehe video bhut loka di life badal sakdi aa eda di video hor bnao 😊🙏

  • @ravinderkaur9445
    @ravinderkaur9445 2 месяца назад +1

    ਬਿਲਕੁਲ ਸਹੀ।

  • @ParamjitKaur-st2oy
    @ParamjitKaur-st2oy Месяц назад +1

    Very good 🎉🎉 God bless you

  • @sarbjeetkaur71-oe3kf
    @sarbjeetkaur71-oe3kf 4 месяца назад +8

    ਸੱਚ ਕਹਿਆ ਤੁਸੀਂ ਮੇਰੇ ਨਾਲ ਬਹੁਤ ਟਾਈਮ ਤੋਂ ਐਦਾ ਹੀ ਹੁੰਦਾ ਆ ਰਿਹਾ ਸਵੇਰੇ ਉੱਠਦਿਆਂ ਸਾਰ ਮੇਰੇ ਦਿਮਾਗ ਤੇ ਇਹੋ ਜਿਹੀਆਂ ਗੱਲਾਂ ਚੜ੍ਹ ਜਾਂਦੀਆਂ ਸਾਰਾ ਦਿਨ ਮਨ ਬਹੁਤ ਦੁਖੀ ਰਹਿੰਦਾ ਸੀ ਹੁਣ ਥੋੜੇ ਦਿਨਾਂ ਤੋਂ ਠੀਕ ਹਾਂ

  • @SushmaKaur-ox9gv
    @SushmaKaur-ox9gv 3 месяца назад +3

    ਬਿਲਕੁਲ ਸਹੀ ਗੱਲ ਵੀਰ ਜੀ 👏

  • @kamalkaur2444
    @kamalkaur2444 Месяц назад +2

    Ur videos r informative nd contains eye opening content,god bless you Anmol,
    I’m blessed, I’m healthy , wealthy and wise.🙏u have a pure nd beautiful soul 🙏

  • @kamalkaur2444
    @kamalkaur2444 2 месяца назад +1

    Really informative

  • @lovesandhu9674
    @lovesandhu9674 3 месяца назад +1

    Amazing video big brother ❤❤

  • @tedewalhoney2525
    @tedewalhoney2525 4 месяца назад +34

    ਅਵਚੇਤਨ ਮਨ ਕੋਈ ਭਾਸ਼ਾ ਨੀ ਸਮਝ ਸਕਦਾ , ਇਹ ਸਿਰਫ਼ ਜਜ਼ਬਾਤ ਜਾਂ ਕਲਪਨਾ ਵਿੱਚ ਦਿਖਦੀਆ ਤਸਵੀਰਾਂ ਸਮਝਦਾ

  • @surjitgill662
    @surjitgill662 3 месяца назад +2

    ਬਹੁਤ ਵਧੀਆ ਦਸਿਆ ਬੇਟਾ ਜੀ
    ❤❤❤❤🎉🎉🎉

  • @PreetKaur-o9s
    @PreetKaur-o9s 3 месяца назад

    Thanku veer ji tadi gal sun ke bhout jada relax hogi mai ❤❤.............🙏mera exam si bhout tension si but hun realx aa ...thx veer ji 🙏❤

  • @lakhbirsingh2116
    @lakhbirsingh2116 3 месяца назад +11

    ਵਾਹਿਗੁਰੂ ਦਾ ਮੰਤ੍ਰ ਰੋਜ਼ 5/10 ਮਿਨਟ ਰੋਜ਼ ਕਰੋ ਮਾੜੇ ਖਿਆਲ ਦੂਰ ਹੋ ਜਾਣਗੇ

  • @BikarmjeetSingh-fw1zk
    @BikarmjeetSingh-fw1zk 3 месяца назад +1

    ਬਹੁਤ ਵਧੀਆ👍💯

  • @healthjourney8938
    @healthjourney8938 3 месяца назад +1

    veere tusi jo kuj dsya its really happened whenever i think positive ohi hunda jo sochya janda

  • @daljitkaurlall5282
    @daljitkaurlall5282 3 месяца назад +3

    Thnx putter ji ❤Bhot vdiya message ditta 🙏🏾,,next video da intjaar rhega🙏🏾

  • @jasmeengrewal7965
    @jasmeengrewal7965 3 месяца назад +1

    Amazing video bro ❤❤

  • @DaljitSingh-z2m
    @DaljitSingh-z2m 4 месяца назад +8

    Thanku veere ❤😊

  • @deepindersandhar3518
    @deepindersandhar3518 4 месяца назад +9

    Thank you veere...most awaited topic.....also i want more videos on this topic and one more thing i really want to go on meditation and spiritual path but i don't know how to and where to start...plz make videos on both topics

  • @hardeepkaur2657
    @hardeepkaur2657 4 месяца назад +1

    ਧੰਨਵਾਦ ਵੀਰੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀਂ.........

  • @JyotiSafri-l3g
    @JyotiSafri-l3g 4 месяца назад +11

    Thanku thanku thanku anmol veere ❤ thanku so much tuhdai tiching bhuttttt bhutttt vadiaa aa veree sb lyi te bhuttttt jaruri v aa sb lyi 👍❤️ thanku 🤗😊✨✨

  • @EKAM_MEHDUDAN
    @EKAM_MEHDUDAN 3 месяца назад +1

    Bhut bhut dhanbad veer ji ...loka nu positive bnon di kosish krn lai.

  • @Sidhu22legend
    @Sidhu22legend 3 месяца назад +3

    Waheguru ik asa simran hai jis da jap kr k parmatma nal.mail.ho jnda hai jis nu waheguru mil gya hor ki chida hai

  • @kanwalsingh3122
    @kanwalsingh3122 Месяц назад +1

    @Anmol Grewal Vlogs. Bro Main kafi time ton tuhada content dekh reha. Tusi Buhat vadyia kar rahe ho!! buhat vadyia content hai!! 1. Thoda ya suggestion hai je tusi koi eda da topic choose karde ho tan background which calm aur buhat hi light background music. Aur tuhade topic accoding lighting "clam room lighting for youtube video" tusi google karna( For indoor shooting). Tuda content hor attractive lagna. Rab Tuhanu chardi kala which rakhe!!

  • @NailBarYT
    @NailBarYT 3 месяца назад +1

    Thank you for this valuable information brother 🙏

  • @DeepTravel-PB08
    @DeepTravel-PB08 4 месяца назад +2

    best info bro👌👍

  • @Kaurbrar00001
    @Kaurbrar00001 4 месяца назад +8

    ਨਾਨਕ ਦੁੱਖੀਆ ਸਬ ਸੰਸਾਰ

  • @ankitachauhan9977
    @ankitachauhan9977 4 месяца назад +11

    Good job 👍 Anmol veer
    Bohat Achi video h

  • @sameerbhatia1704
    @sameerbhatia1704 3 месяца назад +3

    Tussi bahut vadia gallan kittiyan veer ji....bilkul right hai ji sab tuhadia gallan...👍👍Thank you Veer ji🙏

  • @ParamjitDhindsa-kn7yd
    @ParamjitDhindsa-kn7yd 2 месяца назад +1

    Super video

  • @johalsabb
    @johalsabb 2 месяца назад +1

    Bilkul sahi gal a tuhadi anmol veere ❤❤

  • @karajnarula1758
    @karajnarula1758 3 месяца назад +2

    Very good 👍 thank you 🙏

  • @Varinderkaur-fe7zp
    @Varinderkaur-fe7zp 3 месяца назад +1

    ਬਿਲਕੁਲ ਸਹੀ ਗੱਲ ਕਹੀ ਵੀਰ ਜੀ 👍

  • @ParveenKaur-nk8kr
    @ParveenKaur-nk8kr 4 месяца назад +1

    You opened my eyes 😊I use to do simran in the morning after my tea❤as I got my retirement 😊I got relaxed 😊relaxed is ok but I got too relaxed 😊while I drink my tea in the morning 😊I go on the RUclips. I have to stop it.🙏🏼🙏🏼👍👍

  • @situationalenglish5244
    @situationalenglish5244 4 месяца назад +5

    Law of attraction ne Mainu Buhat dukha cho bahr kdeya te khud da business setup Krn ch buhat help kri❤❤

  • @Tarsemsingh-pp4fn
    @Tarsemsingh-pp4fn 2 месяца назад

    ਬਹੁਤ ਵਧੀਆ ਵੀਰ ਜੀ 🎉🎉

  • @mohjot53
    @mohjot53 3 месяца назад +1

    Thank you ver ji

  • @RajveerSinghBatra
    @RajveerSinghBatra 4 месяца назад +9

    Amazing❤

  • @SurenderSingh-ir8mw
    @SurenderSingh-ir8mw 4 месяца назад +1

    ਬਹੁਤ ਵਧੀਆ ਲੱਗਿਆ ਸੁਣ ਕੇ ਕਿ ਮੇਰੇ ਵਾਂਗੂ ਹੋਰ ਵੀ ਕੋਈ ਸੋਚਦਾ ਹੈ

  • @RTblessed
    @RTblessed 2 месяца назад +1

    True brother ..

  • @inderjitkaur3005
    @inderjitkaur3005 4 месяца назад +1

    Thanks veer, very helpful video for me.🙏

  • @jaswantkaur2485
    @jaswantkaur2485 4 месяца назад +6

    Lovely vlog

  • @narinderkour3412
    @narinderkour3412 3 месяца назад +1

    Thankyou so much 🙏

  • @manpreetkaur-vb6lc
    @manpreetkaur-vb6lc 4 месяца назад +4

    Explain bhut vdyia karya
    Plz hor vedios laike ayeo is topic te

  • @SukhwinderSingh-ct3yw
    @SukhwinderSingh-ct3yw 3 месяца назад +1

    Positivity always 🎉❤

  • @paramjeetkaur433
    @paramjeetkaur433 4 месяца назад +4

    Very nice video, Thanks

  • @Abhijeet8988
    @Abhijeet8988 4 месяца назад +4

    good content, keep sharing the same.

  • @ParamjitKaur-l8r
    @ParamjitKaur-l8r 3 месяца назад +1

    ਧੰਨਵਾਦ ਜੀ

  • @HarpreetKaur-eq6fc
    @HarpreetKaur-eq6fc 3 месяца назад +3

    Bhut sohni veido ❤❤❤

  • @Simranjeet_kaur0045
    @Simranjeet_kaur0045 3 месяца назад +1

    I will try 😊😊

  • @rinkubains2972
    @rinkubains2972 3 месяца назад +1

    Thanku bhaji nice video more videos

  • @ArshpreetKaur75
    @ArshpreetKaur75 4 месяца назад +23

    Yess use law off attraction from last 4 years ...and it's works like magic ❤❤❤

  • @sherryambala3830
    @sherryambala3830 3 месяца назад +4

    Bohot hi vadiya gal

  • @JotiChoudhary-fv8xs
    @JotiChoudhary-fv8xs 4 месяца назад +7

    Anmol bro thkuu😊

  • @inderkhehra7485
    @inderkhehra7485 4 месяца назад +2

    Bahut vadiya sir ji hor vi video banao es vishe te

  • @vishalsidhu5406
    @vishalsidhu5406 4 месяца назад +6

    Omega alpha table charts💹 te special video bnaao kive use control kr skde aa vgra vgra??

  • @Lucky_Short_status_love_sad
    @Lucky_Short_status_love_sad 4 месяца назад +14

    Ma is video di wait kar reha se

  • @hardeepkaur1635
    @hardeepkaur1635 3 месяца назад +1

    God bless you put

  • @AmberKaur-gv1wj
    @AmberKaur-gv1wj 3 месяца назад +3

    Very nice

  • @manjindergillgill4074
    @manjindergillgill4074 3 месяца назад +1

    Thankuu bro for good information

  • @sukhjeet8359
    @sukhjeet8359 3 месяца назад +1

    Bahut vdiya tareeke nal smjaya h.
    Nice bro

  • @SatnamSingh-h4u
    @SatnamSingh-h4u 4 месяца назад +3

    Boht vdiya paji ,❤keep it up ,mza agya video sun ke ,boht positive galla sikhan nu miliya ,thanwaad bai hun apna kam khich k rkhna mai v positivity nal ❤❤

  • @thanks488
    @thanks488 4 месяца назад +5

    thanks 😇

  • @bhupindersandhu1740
    @bhupindersandhu1740 3 месяца назад +3

    Beta bout hi wadhia vidio

  • @ManpreetKaur-pz1vu
    @ManpreetKaur-pz1vu 4 месяца назад +6

    Afros ! Bro I am also want my bright future

  • @Yubeu_lajeu_13011
    @Yubeu_lajeu_13011 3 месяца назад +2

    Amezing

  • @GurpreetSingh-vt4qu
    @GurpreetSingh-vt4qu 4 месяца назад +2

    Bhut informative and inspiration videos hundian tuhadian 🙏🏻🙏🏻👍🏻❤️

  • @jagdeepkaurkaur1766
    @jagdeepkaurkaur1766 3 месяца назад +2

    Thanx veer g hun m apni life nu tohadi videos di help na acchi bnaygi ty eh m krungi hi krungi

  • @VinodKumar-go8ye
    @VinodKumar-go8ye 3 месяца назад +2

    Good job brother

  • @Gagankhush
    @Gagankhush 3 месяца назад +1

    Bhutt vdia video veer g 😊😊 Waheguru g bless you 😊😊 eve diya hor b video bayao ta ki sab nu subconscious mind di power pata lagge 👍

  • @sunitabala2539
    @sunitabala2539 3 месяца назад +2

    Good job 👏

  • @charanjitkaur2035
    @charanjitkaur2035 3 месяца назад +2

    Good Speech

  • @ashmeetsingh5315
    @ashmeetsingh5315 3 месяца назад +1

    Very gud suggestion

  • @SatnamKang-h1v
    @SatnamKang-h1v 4 месяца назад +7

    Vadia video bro 👍

  • @ramansidhu2245
    @ramansidhu2245 4 месяца назад +4

    Thanks 👍

  • @brareuropewala
    @brareuropewala 4 месяца назад +3

    Verre tuc bhut vdiya video banunde oo , mera favrate topic te gl krde oo

  • @Plugin9883
    @Plugin9883 3 месяца назад +2

    Good job

  • @princegill9259
    @princegill9259 4 месяца назад +6

    Thanks veer

  • @jackleenkaurparmar
    @jackleenkaurparmar 3 месяца назад +2

    Thnqq ❤✨💜

  • @sarbjeetkaur6569
    @sarbjeetkaur6569 4 месяца назад +5

    Thanks veer ji ❤❤❤❤❤🎉🎉🎉🎉

  • @rajbirkaurbhullar8601
    @rajbirkaurbhullar8601 3 месяца назад +1

    God bless you bata

  • @balwinderdhillon5326
    @balwinderdhillon5326 4 месяца назад +3

    Very nice vichar