ਘਰ ਚ ਕਿਸੇ ਚੀਜ਼ ਦੀ ਘਾਟ ਨਹੀਂ ਰਹੂ | End Game

Поделиться
HTML-код
  • Опубликовано: 25 янв 2024
  • In this empowering video, discover the key strategies to transform your life. Learn how to skyrocket your success, amass wealth, boost productivity, and strengthen your willpower. Dive into techniques to supercharge your brain power, becoming a more creative and unstoppable force. Don't miss this opportunity to turn your desires into reality - embrace the journey to a more fulfilling and prosperous life. #Success #Wealth #Productivity #Creativity #PersonalDevelopment #selfawareness
  • СпортСпорт

Комментарии • 683

  • @OnkarHeranWalaofficial
    @OnkarHeranWalaofficial 3 дня назад +1

    ਬਹੁਤ ਵਧੀਆ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @user-my9zy8bb5x
    @user-my9zy8bb5x 6 месяцев назад +48

    ਬਿਲਕੁਲ ਸਹੀ ਕਿਹਾ ਵੀਰ ਮੈ ਵੀ crona ਵੇਲੇ ਤੋ ਮਾੜੇ ਕਮਾ ਤੋ ਬਚ ਕੇ ਇਕਲਾ ਰਹ ਕੇ ਪਰਮਾਤਮਾ ਦਾ ਜਾਪ ਕਰਕੇ ਖੁਸ਼ ਆ 😅

  • @labhsingh8791
    @labhsingh8791 6 месяцев назад +37

    ਬਾਈ ਜੀ ਬਹੁਤ ਵਧੀਆ ਸੀ.... ਇਹ ਵੀਡੀਓ ਬਹੁਤ ਬੰਦਿਆਂ ਦੀ ਜਿੰਦਗੀ ਬਦਲ ਸਕਦੀ ਆ.

  • @desawerprophitprofit7142
    @desawerprophitprofit7142 6 месяцев назад +20

    ਤੁਹਾਡੀਆਂ ਗੱਲਾਂ 1001% ਸਹੀ ਹੈ
    SALUTE sir

  • @diljotsingh7091
    @diljotsingh7091 5 месяцев назад +10

    ਸਰ‌ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਜ਼ਿਆਦਾ ਵਧਿਆ 👍👍👍👍👍

  • @parmjeetsingh9322
    @parmjeetsingh9322 6 месяцев назад +72

    ਬਾਈ ਮੈਂ ਸ਼ਾਮ ਨੂੰ ਹਰ ਰੋਜ਼ ਇੱਕਲਾ ਗਰਾਉਂਡ ਜਾਂਦਾ ਹਾਂ ਜਦੋਂ ਮੂੰਹ ਹਨ੍ਹੇਰਾ ਹੋ ਜਾਂਦਾ ਹੈ ਉਦੋਂ ਵੀ ਇੱਕਲਾ ਹੀ ਗੁਰਾਉਡ ਵਿੱਚ ਹੁੰਦਾ ਹਾਂ ਬਾਈ ਅੰਦਰੋ ਅੰਦਰੀ ਹੀ ਬਹੁਤ ਸ਼ਾਂਤੀ ਤੇ ਖੁਸ਼ੀ ਮਹਿਸੂਸ ਹੁੰਦੀ ਹੈ। ਜਿੰਮ ਨਾਲੋ ਵੀ ਵੱਧ ਸਵਾਦ ਆਉਂਦਾ ਗਰਾਉਂਡ ਜਾ ਕੇ 🙏🙏

    • @Pawankumar-zr1ze
      @Pawankumar-zr1ze 3 месяца назад +2

      M b Bhai ground jata hu running karta hu bahut acha skoon milta h

    • @baarishwalia3922
      @baarishwalia3922 Месяц назад

      🤲🙌best wishes both of you

  • @hardhaliwal13
    @hardhaliwal13 6 месяцев назад +17

    ਚੰਗਾ ਸੰਦੇਸ਼ ।ਜ਼ਿੰਦਗੀ ਬਦਲ ਜਾਊ

  • @shubham34
    @shubham34 Месяц назад +4

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਮੇਹਰ ਕਰੇ

  • @jagrajsingh6733
    @jagrajsingh6733 6 месяцев назад +22

    ਮਨਜੀਤੇ ਜਗਜੀਤ ਇਹ ਬਹੁਤ ਮਹੱਤਵਪੂਰਨ ਫਾਰਮੂਲਾ ਹੈ ਜੋ ਅਪਣਾਉਣ ਦੀ ਜ਼ਰੂਰਤ ਹੈ

    • @kiransoul2888
      @kiransoul2888 5 месяцев назад

      ਮੈਂ ਅੱਜ ਸਵੇਰੇ ਹੀ ਇਸ ਫਾਰਮੂਲੇ ਨੂੰ ਸੋਚ ਰਹੀ ਸੀ , ਦੇਖੋ ਵੀਡਿਉ ਵ show ho gai te formula ਲਿਖਿਆ ਹੋਇਆ ਵੀ😅

  • @sukhjeetsinghsukh4725
    @sukhjeetsinghsukh4725 6 месяцев назад +15

    ਬਹੁਤ ਵਧੀਆ ਇੰਫੋਰਮੇਸ਼ਨ ਬਾਈ

  • @naturehumanity9493
    @naturehumanity9493 6 месяцев назад +8

    ਸਾਰੀਆਂ ਕਿਤਾਬਾਂ ਪੜ੍ਹ ਕੇ ਛਡ ਦਿੱਤੀਆਂ think and grow rich ਪਹਿਲੀ ਕਿਤਾਬ ਸੀ ਮੇਰੀ ਫਿਰ ਹੋਰ ਬਹੁਤ,,, ਫਿਰ ਸੱਭ ਤੋਂ ਬਾਅਦ ਬਾਣੀ ਸਿਮਰਨ ਸ਼ਰੂ ਕੀਤਾ ਹੋਇਆ ਕਿਓਕਿ ਰੂਹਾਨੀਅਤ ਵੱਲ ਤੇ ਕਿਤਾਬਾਂ ਵੱਲ ਧਿਆਨ ਮੇਰਾ ਸ਼ਰੂ ਚ ਹੀ ਰਿਹਾ,,, ਗੁਰਬਾਣੀ ਸਿਮਰਨ ਵਿੱਚ ਗਿਆਨ ਸਮਝ ਸੱਭ ਤੋਂ ਉਪਰ ਕਿਓਕਿ ਸਮਝ ਵੀ ਮਿਲਦੀ ਆ ਤੇ ਧਿਆਨ ਬਿਖਰਦਾ ਨ੍ਹੀਂ ਕਿਤਾਬਾਂ ਚ ਧਿਆਨ ਖੜਦਾ ਨ੍ਹੀਂ,, ਕਿਤਾਬ ਵੀ ਰੱਖੋ ਤੇ ਸਿਮਰਨ ਵੀ ਦੋਵੇਂ ਰੱਖੋ ਸਾਬ ਸਮਝ ਪਰਮਾਤਮਾ ਦਿੰਦਾ,,, ਬੰਦੇ ਦੀ ਉਕਾਤ ਨ੍ਹੀਂ ਕਿਓਕਿ ਬੁੱਧੀ ਦੇ ਸਿਖਰ ਤੋ ਬਾਅਦ ਪਾਗਲਪਨ ਸ਼ਰੂ ਹੋ ਜਾਂਦਾ,,, ਵਾਲੀ ਬੁੱਧੀ ਮਤਲਬ ਹੰਕਾਰ, ਤੋ ਬਾਅਦ,,, ਸਾਰੇ ਕਾਸੇ ਨੂੰ ਸਾਂਭ ਨ ਲਈ ਪਰਮਾਤਮਾ ਦਾ ਸਿਮਰਨ ਜਰੂਰੀ ਆ

  • @sunnyverma-md1oy
    @sunnyverma-md1oy 6 месяцев назад +1

    bai ji tuhadi eh video kise di life badle or ja na badle meri life jaruru baddlu mein commnt krn laga es video te..ajj to bad mein apne ch changing lyeoune ne..thanks bai

  • @balsaab1235
    @balsaab1235 3 месяца назад +1

    Veer jo kuj video ch tusi kiha me sab same kita osto baad najara a riha jindgi jeoon da . Agge me sath bhalda c hun me ikala tur pena chahe door kite v jana howe.thanku brother love u ❤️❤️💪💪

  • @sohitv8384
    @sohitv8384 Месяц назад +1

    ਬਹੁਤ ਵਧੀਆ ਵਿਚਾਰ ਹੁੰਦੇ ਨੇ ਵਾਈ ਜੀ ਤੁਹਾਡੇ ਵਧੀਆ ਲੱਗਦੈ ਤੁਹਾਡੀਆ ਗੱਲਾ ਸੁਣਕੇ

  • @JaswinderSingh-fs8zn
    @JaswinderSingh-fs8zn 6 месяцев назад +6

    ਬਹੁਤ ਵਧੀਆ ਗੱਲਾਂ ਦਸੀਆਂ ਧੰਨਵਾਦ ਬਾਈ ❤

  • @harshchopraspeaks
    @harshchopraspeaks 6 месяцев назад +9

    Guru ji rbb tuhanu khush rakhe ❤

  • @rajdosanjh-gl9vd
    @rajdosanjh-gl9vd 6 месяцев назад +1

    ਬਹੁਤ ਵਧੀਆ ਜਾਣਕਾਰੀ।

  • @user-on7ps2bx9t
    @user-on7ps2bx9t Месяц назад

    ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਬੰਦੇ ਦੇਖਿਆ ਬਹੁਤ ਵਧੀਆ ਲੱਗਾ ਕੰਮ ਦੀਆਂ ਗੱਲਾਂ ਮੈਂ ਆਪਣੇ ਤੇ ਆਪਣੇ ਪ੍ਰੈਕਟੀਕਲ ਕੀਤਾ ਜਿਹੜਾ ਬੰਦਗੀ ਗੁਰਬਾਣੀ ਪੜਨੀ ਭਜਨ ਬੰਦਗੀ ਕਰਨੀ ਸਿਮਰਨ ਕਰਨਾ ਵਾਹਿਗੁਰੂ ਦਾ

  • @kuldeepsingh-yc7ls
    @kuldeepsingh-yc7ls 6 месяцев назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @Karan47-nl4qm
    @Karan47-nl4qm 3 месяца назад

    ਬੋਹਤ vdiya ਬਾਬਾ ਚਰਦਿਕਲਾ ਚ ਰੱਖੇ 🙏🪯

  • @ramansidhu7123
    @ramansidhu7123 6 месяцев назад

    Thanks sir bahut helpful vedio and msg bahut vadia dita ji Waheguru chadikala bakshe

  • @user-we7hd8ly2t
    @user-we7hd8ly2t 4 месяца назад

    👍👍 ਬਿਲਕੁਲ ਸਹੀ ਵੀਰ ਜੀ

  • @respectedwomanandgirlsslaa3061
    @respectedwomanandgirlsslaa3061 6 месяцев назад

    Bhot hi best jaankari deti h apne Respected sir ji

  • @rexmeeti5024
    @rexmeeti5024 5 месяцев назад +1

    Sir tusi bhut Sona guide karde ho, Thank you so y

  • @sukhbirsinghbuttar3672
    @sukhbirsinghbuttar3672 6 месяцев назад +5

    ਬਾ-ਕਮਾਲ ਗਿਆਨ, ਬਹੁਤ ਵਧੀਆ ਵੀਰ ਜੀ

  • @Majha_vlogs46
    @Majha_vlogs46 4 часа назад

    ਵੀਰੇ ਬਹੁਤ ਵਧੀਆ ਵੀਡੀਓ ਬਣਾਈ ਗਈ ਹੈ

  • @ravindersheron6364
    @ravindersheron6364 5 месяцев назад +1

    ਬਹੁਤ ਵਧੀਆ ਵੀਰੇ ❤

  • @reshamresham6067
    @reshamresham6067 6 месяцев назад

    Boht changa lageya vr ..te ik energy ji aawgi ..v apa kujj v kr skdeya apne aap te khud nu kabu kr k ..

  • @ShamsherSingh-tz3lw
    @ShamsherSingh-tz3lw 6 месяцев назад +52

    ਬਾਈ ਸਿੱਧਾ ਈ ਨਿਬੇੜ ਦੇ "ਪਹਿਲਾ ਮਰਨ ਕਬੂਲ ਜੀਵਨ ਕੀ ਛਡਿ ਆਸਿ"

  • @Parmindersui
    @Parmindersui 6 месяцев назад +3

    Much needed content , thank you for motivation 🙏🏻

  • @gogreen4127
    @gogreen4127 6 месяцев назад +2

    ਵੀਰ ਜੀ ਵੀਡਿਓ ਬਹੁਤ ਵਧੀਆ ਲੱਗੀ

  • @gurdevsingh6364
    @gurdevsingh6364 6 месяцев назад +3

    ਵੀਰ ਜੀ ਬਹੁਤ ਕਮਾਲ ਦਾ ਤੁਸੀਂ ਬੋਲਦੇ ਹੋ ਅਤੇ ਤੁਹਾਡੇ ਕੰਟੈਂਟ ਵੀ ਬਹੁਤ ਵਧੀਆ ਹੁੰਦੇ ਹਨ....ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੋ ਬਹੁਤ ਮੋਟੀਵੇਟ ਕਰਦੀਆਂ ਹਨ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ...

  • @Mkweightlosetips
    @Mkweightlosetips 6 месяцев назад +1

    Bhuttttt hi vdiaaa information bro 🙏🙏, Thank you so much For Guidance

  • @ParminderSingh-re4xp
    @ParminderSingh-re4xp 6 месяцев назад +9

    Amazing, I hope this information can get to our kids in grade 9,10,11&12. Even parents, right information is the key to building a good and prosperous civil society. 🙏

  • @harchandsingh5956
    @harchandsingh5956 Месяц назад

    ਬੁਹਤ ਵਧੀਆ ਵੀਰ ਜੀ.👌👌👌👌👌👌

  • @JOTKHAIRA
    @JOTKHAIRA 5 месяцев назад +1

    ਬਹੁਤ ਬਹੁਤ ਵਧੀਆ ਵੀਰ

  • @jassohal54
    @jassohal54 4 месяца назад

    Bht vdia content bro.. bht vdia sikhan my milya ❤️❤️❤️❤️❤️❤️❤️❤️❤️❤️❤️❤️❤️🤟🤟🤟🩷🩷🩷🩷🩷🩷🩷🩷🩷

  • @feetnessboy786
    @feetnessboy786 6 месяцев назад +2

    Bhut ਖੂਬ 🙏🙏

  • @luckygill7814
    @luckygill7814 6 месяцев назад

    Video ਬਹੁਤ ਵਧੀਆ ਲੱਗੀ broo👌👍

  • @sukhjeetuppal2201
    @sukhjeetuppal2201 6 месяцев назад +3

    ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆ ਬਖਸ਼ੇ ❤

  • @_Amritsar_california_
    @_Amritsar_california_ 5 месяцев назад +10

    ਤੁਹਾਡੀਆਂ ਗੱਲਾਂ ਬਹੁਤ ਹੀ ਵਦੀਆ ਨੇ ਜੀ ਸਾਰੀਆਂ ਵਿੰਡੀੳ ਤੁਹਾਡੀਆਂ ਬਹੁਤ ਹੀ ਵੱਦੀਆਂ ਹੁੰਦੀਆਂ ਨੇ ਜੀ 🇺🇸🙏🏻🇺🇸

  • @user-jd5bo3gi4l
    @user-jd5bo3gi4l 5 месяцев назад

    ਬਹੁਤ ਵਧੀਆ ਵੀਰ ਜੀ

  • @SatveerWarval
    @SatveerWarval 5 месяцев назад +1

    Thank you bro!💗 Waheguru bless u 😇

  • @sharndeepsidhuss
    @sharndeepsidhuss 6 месяцев назад +1

    Y video bahut Vadia hundi a

  • @royalindians9412
    @royalindians9412 6 месяцев назад

    Yr veer ji mai ki kahan thuanu tusi great ho yr mai jad v demotivate feel krda mere samne thuade video samne aa jandi body ch alag hi jaan g aa jandi thuadi gal sun k

  • @Majha_vlogs46
    @Majha_vlogs46 4 часа назад

    ਗੁੱਡ ਇਨਫੋਰਮੇਸ਼ਨ ❤

  • @kartarsinghSaab
    @kartarsinghSaab 6 месяцев назад

    ਬਹੁਤ ਵਧੀਆ ਗੱਲ ਨੇ ਭਰਾ

  • @fatehhealthgrow1556
    @fatehhealthgrow1556 6 месяцев назад

    Veere video bhot vadiya aa te ik gall ta hai tuhanu life da experience bhot hogya tuhadi video dekh ke je 10 bandya di life ch change aunda ta tuhade krke aunda mai vi ona vicho hii aa thnx alot veere eda da hii content rakho wmk❤

  • @jashanrishu8322
    @jashanrishu8322 6 месяцев назад +1

    Bai ji bhot vadiya motivation video ❤

  • @RajwinderKaur-qs1tz
    @RajwinderKaur-qs1tz 5 месяцев назад +1

    Really motivated video. Thankyou so much sir 🙏

  • @user-zp1bx8fs5t
    @user-zp1bx8fs5t 6 месяцев назад +1

    I am first time watching your video today,very inspiring 💞💞 brother

  • @Majha_vlogs46
    @Majha_vlogs46 4 часа назад

    ਵੀਰੇ ਦਿਮਾਗ ਈ ਸਾਡੇ ਕੋਲ ਹੈਨੀ ਨਹੀਂ ਅਸੀਂ ਹੁਣ ਨੂੰ ਗੋਰਿਆਂ ਨੂੰ ਪਿਛੇ ਨਾ ਛਡ ਜਾਈਏ

  • @ranjitkaur3513
    @ranjitkaur3513 6 месяцев назад

    ਬਹੁਤ ਬਹੁਤ ਬਹੁਤ ਵਧੀਆ ਵੀਡਿਓ ਹੈ ਤੁਹਾਡੀ ਔਰ ਬਹੁਤ ਹੀ ਵਧੀਆ ਸਮਜਾਇਆ ਤੁਸੀ ਜਿੰਦਗੀ ਵਿੱਚ ਸਫਲ ਲਈ ਧੰਨਵਾਦ ਜੀ❤❤❤

  • @harpreetbajwa1904
    @harpreetbajwa1904 6 месяцев назад

    Bhot khoob bai ji information
    God bless u

  • @DeepakKumar-dd1ne
    @DeepakKumar-dd1ne 6 месяцев назад

    22 ji tusi Manu new life vare jagrut kita hai Aaj to hi new life suru karda Haan 🙏🙏🙏🙏🙏🙏

  • @KLV-wEBrar
    @KLV-wEBrar 6 месяцев назад +1

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ❤

  • @jaspreetkaur-do6mr
    @jaspreetkaur-do6mr Месяц назад

    Veere thank you so much for this content! You’re doing huge favor and sewa for the youth 💙

  • @swarnjitsingh9654
    @swarnjitsingh9654 5 месяцев назад

    Great 👍 I start my journey today never waste time

  • @gaganpreetgagan3511
    @gaganpreetgagan3511 6 месяцев назад

    Veer ji tuhadi soch bahut vadia a

  • @bobbysaab5041
    @bobbysaab5041 6 месяцев назад +2

    Waheguru mehar kare❤

  • @_.black_.lover01
    @_.black_.lover01 3 месяца назад

    Nice video I can change my self & no waste mort time on socialmedia ❤

  • @jashandhaliwal7290
    @jashandhaliwal7290 6 месяцев назад +1

    Harry veer ji end gll baat✌🏻❤️

  • @GianiAjadSinghji
    @GianiAjadSinghji 6 месяцев назад +1

    ਕਿਆ ਬਾਤ ਆ ਕੱਲਾ ਕੱਲਾ ਸਬਦ ਬੇਸਕੀਮਤੀ ਵਾਹਿਗੁਰੂ ਮੇਹਰ ਕਰੇ

  • @user-on7ps2bx9t
    @user-on7ps2bx9t Месяц назад

    ਬਹੁਤ ਪਿਆਰੀਆਂ ਬਹੁਤ ਕੰਮ ਦੀਆਂ ਗੱਲਾਂ ਤੁਸੀਂ ਮੇਰੇ ਛੋਟੇ ਵੀਰ ਕੀਤਿਆਂ ਇਕ ਵੀਡੀਓ ਦੇਖ ਕੇ ਮੈਂ ਆਪਣੇ ਤੇ ਪ੍ਰੈਕਟੀਕਲ ਕੀਤਾ ਸੀ

  • @arshbirsinghbedi1316
    @arshbirsinghbedi1316 6 месяцев назад

    bhut vdia pure motivation

  • @meharsinghmankoo6994
    @meharsinghmankoo6994 9 дней назад +1

    ਕਾਕਾ ਜੀ ਤੁਹਾਡੀ ਗਲਾ ਬਹਤ ਨਰਜੀ ਵਧੀਆ ਹਨ ❤

  • @gurvailsingh5395
    @gurvailsingh5395 4 месяца назад

    ਬਹੁਤ ਵਧੀਆ 🙏

  • @sarbjeetsingh2466
    @sarbjeetsingh2466 6 месяцев назад +3

    Veer mnu tuhadi information jo ki bhot kimti aa sach ch bhot attract krdi jo tuci dasde bhot hi focus ho k sunda❤❤❤❤

  • @jaggisinghboparai710
    @jaggisinghboparai710 6 месяцев назад

    Veer ji so good always positive vibes

  • @user-qe4qc1ig3x
    @user-qe4qc1ig3x 2 месяца назад

    Bai tu hi a next level glbat mre bande ch jan pa Dina love u pra ❤❤

  • @ManjitKaur-qx3hs
    @ManjitKaur-qx3hs 6 месяцев назад

    Thanks God bless u always ❤

  • @preetkaur9896
    @preetkaur9896 Месяц назад

    ਬਹੁਤ ਵਧਿਆ ਵਿਚ ਜੀ ❤

  • @sharndeepSingh823
    @sharndeepSingh823 6 месяцев назад

    ਬਹੁਤ ਵਧੀਆ ਵੀਰ ਏਦਾ ਦੀਆ ਵੀਡਿਓ ਅੱਗੇ ਵੀ ਬਣੋਂ ਦਾ ਜਤਨ ਕਰਨਾਂ ❤❤❤❤❤

  • @ghainti6869
    @ghainti6869 6 месяцев назад +1

    Bhaji ghaint c info

  • @respectedwomanandgirlsslaa3061
    @respectedwomanandgirlsslaa3061 6 месяцев назад

    Thanku so much Respected sir ji

  • @kirank8464
    @kirank8464 6 месяцев назад +1

    Thanks for info 👍

  • @respectedwomanandgirlsslaa3061
    @respectedwomanandgirlsslaa3061 6 месяцев назад

    Most important knowledge Respected sir ji

  • @jasmeet0208
    @jasmeet0208 6 месяцев назад +2

    sat shri akal veer ji aj main monk mode da abhyas start karan lagi je wahegurue chahya te life de goal achieve krke apnu jarur inform krangi n thank u youth nu sahi disha dikhon li😊

  • @brownboy7129
    @brownboy7129 6 месяцев назад

    Mere dad Chote hunde ton hi kehde aa Rhe aa..k Apan Aine Joge Nhi aa..Jg k parmatma da ditta Sb kush hai..

  • @shubharman9742
    @shubharman9742 Месяц назад

    Vedioes bot vadia lgi ik ik gal dimag ch fit ho rahi c eve lg riha c k hor duniya ch chale ge hun daso start kive krke contact number de sakde sab nalo alag hi pehli var surat nal jud k suni hor kush nhi sun riha eda c jive body sunn Ki hi ho gi

  • @historyfreakboy
    @historyfreakboy 6 месяцев назад +3

    ਚੜਦੀ ਕਲਾ ਭਾਜੀ ❤❤❤❤❤❤❤❤❤❤

  • @gurisingh26
    @gurisingh26 6 месяцев назад +1

    Bahut vadiya Harry Veer… always listening you… 👍

  • @raviindersingh8326
    @raviindersingh8326 6 месяцев назад

    Boht he wdhya Sochi hay thode 🙏🙏🙏

  • @mehakdeepsingh7734
    @mehakdeepsingh7734 6 месяцев назад

    Too informational video bai thnk you 🙏

  • @BaljinderSingh-oh2fp
    @BaljinderSingh-oh2fp 6 месяцев назад +1

    Great knowledge

  • @ankurbhalla7768
    @ankurbhalla7768 2 месяца назад

    Bhut bdia gurudev

  • @charanjeetsharma2051
    @charanjeetsharma2051 3 месяца назад

    Great message Veer 🙏👌Thanks

  • @bhanguhomeohall2079
    @bhanguhomeohall2079 6 месяцев назад +1

    Kya baat aa Harry bai jii ❤❤ dil khush ho gya video dekh k

  • @AmandeepKaur-uw2nr
    @AmandeepKaur-uw2nr 5 месяцев назад

    Excellent
    Very encouraging

  • @sarabjitsingh3466
    @sarabjitsingh3466 4 месяца назад +3

    Your aura is very strong.

  • @parwindersinghparwindersin292
    @parwindersinghparwindersin292 6 месяцев назад

    Thanku so much veer ji

  • @Defaultergaming1
    @Defaultergaming1 4 месяца назад

    Boht sohni video te message

  • @gurbrarpb22
    @gurbrarpb22 6 месяцев назад

    Bhut Vadia Vedio Brother ❤️

  • @manjas
    @manjas 6 месяцев назад +1

    Well said bro 👏👏

  • @user-qr6dz5pp2y
    @user-qr6dz5pp2y 6 месяцев назад

    ਬਹੁਤ ਵਧੀਆ ਲੱਗੀ ਬਾਈ ਜੀ ਤੁਹਾਡੀ eh ਵੀਡੀਓ. ਬਹੁਤ ਸੋਹਣਾ ਦੱਸਦੇ ਹੋ ਤੁਸੀਂ.

  • @mahinderpal3445
    @mahinderpal3445 6 месяцев назад

    Bhut vdiya c❤
    veer next video how to use social media

  • @bhupindersingh-jo1pp
    @bhupindersingh-jo1pp 6 месяцев назад

    Bai bhut Changi lgi video enda hi bai informative videos pande raho

  • @Suminder224
    @Suminder224 3 месяца назад

    Right kahya veer tuci from USA New York

  • @rakeshsharma4098
    @rakeshsharma4098 6 месяцев назад

    Bhai ji thanks ji

  • @Bestaction100
    @Bestaction100 6 месяцев назад

    Brilliant knowledge