ਜ਼ਿੰਦਗੀ ਸਵਰਗ ਬਣ ਜੂ | DO This

Поделиться
HTML-код
  • Опубликовано: 8 сен 2024
  • Life becomes heaven Do This Video By Harry mander #lifecoach #success #money #life #happiness #lawofattraction #manifestation #health #selfcare #diary

Комментарии • 380

  • @Sukhjindergrewal412
    @Sukhjindergrewal412 8 месяцев назад +25

    2 saal to harry veer nu sun reha te jo dsiya follow kita bhut change a gya life ch bhut bhut skuria oh din da v shukr jede din veer di pehli video dekhi 🙏🏻🙏🏻♥️

  • @jeevansingh1923
    @jeevansingh1923 8 месяцев назад +132

    ਹੈਰੀ ਵੀਰੇ ਮੈਨੂੰ ਕੱਲ ਪਤਾ ਲੱਗ ਗਿਆ ਮੈਂ ਤੁਹਾਡੀਆਂ ਪੁਰਾਣੀਆਂ ਵੀਡੀਓ ਦੇਖ ਰਿਹਾ ਸੀ ਵੀ ਪਿੰਕਾ ਜਰਗ ਤੁਹਾਡਾ ਸਕਾ ਭਰਾ ਤੇ ਤੁਹਾਡੇ ਪਿਤਾ ਜੀ ਗੋਲਾ ਜਰਗ ਕੱਬਡੀ ਦੇ G. O. A. T. ਨੇ ਪੂਰਾ ਨਾਮ ਨਹੀਂ ਪਤਾ ਮੈਂਨੂੰ ਉਹਨਾਂ ਦੀ ਇੰਟਰਵਿਊ ਸੁਣੀ ਸੀ ਬਹੁਤ ਹੀ ਸਰਲ ਸੁਭਾ ਦੇ ਮਾਲਕ ਨੇ 🙏 ਬਾਈ ਪਿੰਕੇ ਜਰਗ ਦੀ ਜਿਹੜੀ ਲੱਕੀ ਕੁਰਾਲੀ ਨਾਲ ਇੰਟਰਵਿਊ ਉਹਦੇ ਵਿੱਚ ਆਵਾਜ਼ ਤਾਂ ਤੁਹਾਡੀ ਸੇਮ ਹੀ ਆ ਦੋਨਾਂ ਭਰਾਵਾਂ ਦੀ ਪਰਮਾਤਮਾ ਕਿਰਪਾ ਰੱਖੇ ਦੋਨੇ ਭਰਾ ਸਦਾ ਲਈ ਇਕੱਠੇ ਰਹੋ❤️ ਦੋਨਾਂ ਭਰਾਵਾਂ ਦੀਆਂ ਹਮਸਫਰ ਵੀ ਤੁਹਾਡੇ ਜਿੰਦਗੀ ਦੇ goal ਨੂੰ ਪੂਰਾ ਕਰਨ ਵਿਚ ਮੱਦਦ ਕਰਨ ਧੰਨ ਤੁਹਾਡੇ ਮਾਤਾ ਪਿਤਾ ❤️ਜਿਨਾਂ ਨੇ ਇਨੇ ਸੰਸਕਾਰ ਦੇ ਕੇ ਤੁਹਾਨੂੰ ਪਾਲਿਆ 🙏🙏🌹🌹❤️🔥

    • @HarryMander
      @HarryMander  8 месяцев назад +24

      ❤️❤️ love a veer sach a greater love from you.. always spreading joy like this ..

    • @gurdhiansingh8448
      @gurdhiansingh8448 8 месяцев назад +3

    • @Bhoj17100
      @Bhoj17100 8 месяцев назад +5

      ਸਾਨੂੰ ਵੀ ਹੁਣ ਪਤਾ ਲੱਗਾ ❤️

    • @jeevansingh1923
      @jeevansingh1923 8 месяцев назад +1

      @@HarryMander 🙏🙏🌹 ਹੈਰੀ ਬਾਈ 🌹🙏

    • @SeemaSharma-hb5qw
      @SeemaSharma-hb5qw 7 месяцев назад +1

      ​@@HarryMander personally deal nhi krde ?

  • @user-jz9yh1sq8o
    @user-jz9yh1sq8o 8 месяцев назад +35

    ਹੈਰੀ ਬਾਈ ਜੀ ਤੁਹਾਡੇ ਕਰਕੇ ਪੰਜਾਬੀਆਂ ਨੌ ਜਵਾਨਾਂ ਦੀ ਜ਼ਿੰਦਗੀ ਜਿਓਣ ਦਾ ਤਰੀਕਾ ਬਦਲ ਗਿਆ ❤

  • @JagmeetSingh-mc8md
    @JagmeetSingh-mc8md 8 месяцев назад +11

    Fitness ਦੀ knowledge ਕਰਕੇ ਬਾਈ ਦੇ ਚੈਨਲ ਨਾਲ ਜੁੜਿਆ ਸੀ ਪਰ ਹੁਣ ਵੀਡਿਓ ਇਸ ਤਰਾ ਲਗਦੀ ਕੇ ਬੜਾ ਵੀਰ ਅਕਲ ਦੇ ਰਿਹਾ ਕਿ fitness ਦੇ ਨਾਲ ਨਾਲ ਹੋਰ ਗਲਾਂ ਵੀ ਸਿੱਖ❤❤❤❤

  • @tedewalhoney2525
    @tedewalhoney2525 8 месяцев назад +13

    ਸਹੀ ਗੱਲ ਹੈ ਜਦ ਮੈਂ ਲਿਖਣ ਲੱਗਦਾ ਤਾਂ ਏਨਾ ਕੁੱਝ ਲਿਖਿਆ ਜਾਂਦਾ , ਖ਼ੁਦ ਵੀ ਹੈਰਾਨ ਹੋਈਦਾ ਕਿ ਇਹ ਮੈਂ ਲਿਖਿਆ , ਬਾਕੀ ਬਾਈ ਨਜ਼ਾਰੇ ਆ ਰਹੇ ਜ਼ਿੰਦਗ਼ੀ ਦੇ , ਅਸਲੀ ਜ਼ਿੰਦਗੀ ਦਾ ਹੁਣ ਪਤਾ ਲੱਗਿਆ , ਪਹਿਲਾਂ ਤਾਂ ਨਰਕ ਸੀ ਬਸ , ਜ਼ਿੰਦਗੀ ਜ਼ਿੰਦਾਬਾਦ ✊

  • @JagbirMand-kp2pm
    @JagbirMand-kp2pm 8 месяцев назад +10

    ਤੁਸੀਂ ਬਹੁਤ ਕੰਮ ਦੀਆਂ ਗੱਲਾਂ ਕਰਦੇ ਹੋ ਵੀਰ ਜੀ ਧਨਵਾਦ ਜੀ

  • @user-bi4vf8gy2p
    @user-bi4vf8gy2p 8 месяцев назад +9

    ਵੀਰ ਜੀ ਜੀਂਦੇ ਰਹੂ ਤੁਸੀਂ ਬਹੁਤ ਵਧੀਆ ਗੱਲਾ ਦਾਸਦੇ ਹੁ ਵਾਹਿਗੁਰੂ ਜੀ ਕੀਰਪਾ ਰੱਖਣ ਤੁਹਾਡੇ ਤੇ

  • @HaiderAli-xj4sq
    @HaiderAli-xj4sq 8 месяцев назад +5

    ਬਾਬੇ ਅੱਜ ਤੇ ਸਾਰੀਆਂ ਮੇਰੀ ਸੋਚ ਦੀਆਂ ਗੱਲਾਂ ਕਰਤੀਆਂ❤ thank you

  • @zitezaa
    @zitezaa 8 месяцев назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ravindersinghcheema1776
    @ravindersinghcheema1776 7 месяцев назад +1

    ਵਾਹਿਗਰੂ ਹਮੇਸ਼ਾਂ ਚੜਦੀਆਂ ਕਲਾਂ ਬਖਸ਼ਣ ❤❤🙏🙏

  • @gurdassinghgill2008
    @gurdassinghgill2008 8 месяцев назад +5

    ਬਹੁਤ ਹੀ ਵਧੀਆ ਸੋਚ ਬਾਈ ।

  • @malkitsingh7058
    @malkitsingh7058 8 месяцев назад +1

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਮੋਟੀਵੇਸ਼ਨਲ ਹੁੰਦੀਆਂ ਹਨ।ਤੁਸੀਂ ਇਦਾਂ ਹੀ ਵੀਡੀਓ ਪਾਉਂਦੇ ਰਹੋ

  • @Kmlpreetk.5
    @Kmlpreetk.5 8 месяцев назад +6

    ਬਹੁਤ ਸੋਹਣੀ ਵੀਡਿਓ ਵੀਰੇ

  • @GurpreetSingh-cm3oq
    @GurpreetSingh-cm3oq 8 месяцев назад +3

    Harry Veer Always Right ❤❤

  • @tejibuttar3090
    @tejibuttar3090 8 месяцев назад +5

    Sir jdo menu motivation d jrurt hundi main always tuhanu dekh di ur my lucky charms ❤ meri changi health lai lvu sir

  • @amjadrasheed110
    @amjadrasheed110 8 месяцев назад +2

    I have become fan of your videos... love from Pakistan Lahore

  • @DavinderSingh-sardar13
    @DavinderSingh-sardar13 8 месяцев назад +7

    Likhni shuru krti kahani veer g great motivation fasting nal 40 dina ch 8 kg ghat kr lea thanks insulin da effect samjhaun lae you are real life and fitness coach waheguru mehar kare

  • @rajpasla3301
    @rajpasla3301 8 месяцев назад +3

    Din bn gea ajj da. Uth de ee time video dekh nu mil gyi ❤.

  • @jaskiratkhossa759
    @jaskiratkhossa759 8 месяцев назад +5

    Waheguru mehr kre❤

  • @sohil_singh_
    @sohil_singh_ 8 месяцев назад +8

    Waheguru g tuhade te v mehar rakhan tusi Aeniyan vadiya gallan karde oo ❤

  • @amarjeetkaur4692
    @amarjeetkaur4692 8 месяцев назад +1

    ਬਹੁਤ ਵਧੀਆ ਵਿਚਾਰ ਜੀ

  • @KaranSharma-hs6kk
    @KaranSharma-hs6kk 8 месяцев назад +11

    Thank you so much for all your videos brother. I finish work at 11pm and go to gym at 12 am and my workouts are fueled with your videos. Tuhade content da koi match nahi te mai har ek gal apni life che apply karn di koshish kar reha. WMK 🙏

  • @Kingonly24
    @Kingonly24 8 месяцев назад +14

    Bro you are future 🙏🏻❤️
    Thanks for providing so much value to my life❤️

  • @sukhjeetuppal2201
    @sukhjeetuppal2201 8 месяцев назад +1

    ਤਹਿ ਦਿਲੋਂ ਧੰਨਵਾਦ ਆ ਵੀਰ ਜੀ ਤੁਹਾਡਾ ਏਨੀ ਵਧੀਆ ਜਾਣਕਾਰੀ ਦੇਣ ਲਈ
    ਬਹੁਤ ਵਧੀਆ ਸੇਧ ਦੇ ਰਹੇ ਹੋ ਪੰਜਾਬ ਦੀ ਨੌਜਵਾਨੀ ਨੂੰ ਤੇ ਲੋੜ ਵੀ ਬਹੁਤ ਆ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @DALJEETGAMING-vd2mr
    @DALJEETGAMING-vd2mr 8 месяцев назад +3

    Wa g wa austad g
    Bhut kush sikhan nu milde aw thode kolo
    Thanku g❤❤❤❤❤❤

  • @punjabi2334
    @punjabi2334 7 месяцев назад +1

    Harry bai great performance 🎭
    Vadia video

  • @sahejbeer8037
    @sahejbeer8037 8 месяцев назад +1

    Wheguru blessed you veer❤ ਤੁਹਾਡੀਆਂ ਵੀਡੀਓਜ਼ ਨੇ ਬਹੁਤ help ਕੀਤੀ ਹੈ। ਦੁਆਵਾਂ ਦਿਲੋਂ ❤

  • @diljotsingh7091
    @diljotsingh7091 6 месяцев назад

    ਮੈਂ u tube ਤੇ ਹੁਣ ਤੱਕ ਬੁਹਤ video। ਦੇਖੀਆ ਹਰ video hindi ch ਦੇਖੀਆ thanks a lot ਵੀਰੇ Punjabi ch information lyi bohat vadia ਹੁੰਦੀਆ ਤੁਹਾਡੀਆਂ video👍👍👍👍👍

  • @rajeshdhunna83
    @rajeshdhunna83 8 месяцев назад

    ਸਤਿ ਸ੍ਰੀ ਅਕਾਲ ਭਾਜੀ ਬਿਲਕੁਲ ਸਹੀ ਗੱਲ ਆ ਜਿਦਾ ਤੁਸੀਂ ਤੁਹਾਨੂੰ ਸਮਝਾਇਆ ਹੈਨਾ ਸਾਡੇ ਦਿਮਾਗ ਵਿੱਚ ਗੱਲ ਬੈਠ ਗਈ ਆ ਕੁਝ ਕਰਨ ਨੂੰ ਦਿਮਾਗ ਜ਼ੋਰ ਪਾਉਣ ਲੱਗ ਪਿਆ ਤੁਹਾਡੀ ਵੀਡੀਓ ਦੇਖ ਕੇ ਬਹੁਤ ਬਹੁਤ ਧੰਨਵਾਦ ਮੈਂ ਆਸ ਕਰਦਾ ਆ ਕਿ ਤੁਹਾਡੀ ਇਸ ਗੱਲ ਨੂੰ ਪੱਲੇ ਬੰਨ ਕੇ ਕੁਝ ਨਾ ਕੁਝ ਜਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ

  • @MyChannel-ez6hl
    @MyChannel-ez6hl 8 месяцев назад +3

    Thankyou very much paji

  • @Calpro5146
    @Calpro5146 8 месяцев назад +4

    You are doing great brother. ❤❤

  • @kahlon7793
    @kahlon7793 8 месяцев назад +1

    One in a Million 💎
    ਵਾਹਿਗੁਰੂ ਮੇਹਰ ਰੱਖੇ

  • @Makingwaves7173
    @Makingwaves7173 8 месяцев назад +2

    Boht vadiya information bhaji

  • @Sparklegirl_23
    @Sparklegirl_23 8 месяцев назад +1

    ❤❤❤❤❤❤ waheguru ਚੜਦੀਕਲਾ ਚ ਰੱਖੇ

  • @ravindersingh3498
    @ravindersingh3498 7 месяцев назад

    Undoubtedly Harry has a wonderful critical analysis on every subject, Salute veerey, where All the panjab is suffering from stupidity we need this mind set 👍

  • @BalwinderSingh-ly3cj
    @BalwinderSingh-ly3cj 8 месяцев назад +1

    ਬਾਹਲ਼ਾ ਸਾਰਾ ਪਿਆਰ ਤੇ ਸਤਿਕਾਰ ਬਾਈ ਜੀ 🌻♥️

  • @gurwindersandhu5219
    @gurwindersandhu5219 8 месяцев назад +2

    ਨੋਲਜ ਦੀ ਖਰਾਕ❤️

  • @akashsabherwal8519
    @akashsabherwal8519 8 месяцев назад +7

    Happy new year 🎉❤😊 may God bless everyone 😊

  • @GURWINDERSINGH-uv3qb
    @GURWINDERSINGH-uv3qb 8 месяцев назад

    Bilkul bai..financial knowledge hi success ki chabi aa❤

  • @jeevansingh1923
    @jeevansingh1923 8 месяцев назад +2

    ਹੈਰੀ ਵੀਰੇ ਆਪਣਾ ਤੁਸੀਂ ਲਿਖਣ ਬਾਰੇ ਗੱਲ ਕਰ ਰਹੇ ਹੋ ਸਾਨੂੰ ਮਾੜੇ ਜਿਹੇ ਟਿਪਸ ਦੱਸ ਦੋ ਵੀ ਕਿੱਦਾਂ ਲਿਖਣਾ ਸ਼ੁਰੂ ਕਰੀਏ ਵੀ ਅਸੀਂ ਇੱਕ ਜਨਵਰੀ 2024 ਤੋਂ ਲਿਖਣਾ ਸ਼ੁਰੂ ਕਰੂੰਗਾ 🙏🙏

    • @HarryMander
      @HarryMander  8 месяцев назад +3

      🙏ji agee video aungia

  • @user-ir4rq3hr4q
    @user-ir4rq3hr4q 6 месяцев назад

    Vse dakhya jve kina kush sikhn nu mileda paji ena kush sayane b nhi samzonde aj de time wich jina sokhe trike nal mere varge nu mil rya sabd nhi paji mere kol har video boht soni hundi tuhadi 💖love u paji

  • @avtarsinghsubedaar2748
    @avtarsinghsubedaar2748 8 месяцев назад +2

    Good video veer ji
    Avtar singh palia khurd

  • @Romivlogs362
    @Romivlogs362 8 месяцев назад +4

    Morning vibe Harry veere naal
    ❤🌹🙏🤗

  • @laddiinsan3131
    @laddiinsan3131 5 месяцев назад

    Mai veere tuhadia saria video dekh lyi a bahut motivation mildi aa

  • @gilldallewaliya1519
    @gilldallewaliya1519 7 месяцев назад

    ਸਹੀ ਗੱਲ ਆ ਵੀਰ ਮੈਂ ਬੱਸ ਵਿੱਚ ਬੈਠਾ ਸੀ ਮੈਨੂੰ ਇੱਕ ਗੀਤ ਯਾਦ ਆਇਆ ਮੈਂ ਉਹ ਫੋਨ ਵਿੱਚ ਨੋਟ ਕਰ ਲਿਆ ਉਸ ਤੋਂ ਬਾਅਦ ਮੈਂ ਜਦੋਂ ਘਰ ਆ ਕੇ ਉਹ ਪੂਰਾ ਲਿਖਿਆ ਤਾਂ ਉਹ ਚਾਰ ਟੱਪਿਆਂ ਦਾ ਬਣ ਗਿਅਾ ਪਰ ਬੱਸ ਵਿੱਚ ਬੈਠੇ ਨੂੰ ਮੈਨੂੰ ਸਿਰਫ਼ ਦੋ ਲਾਈਨਾਂ ਹੀ ਯਾਦ ਆਈਆ ਸੀ ❤❤ ਸਹੀ ਆ ਵੀਰ 👌👌

  • @amar-art-studio
    @amar-art-studio 2 месяца назад

    Bhaji tuhadia galla siddia dimag ch varh rahia aa.

  • @ranjeetkaur8382
    @ranjeetkaur8382 8 месяцев назад +2

    Thanks Bhaji.

  • @sukhjeet8359
    @sukhjeet8359 Месяц назад

    Harry veer g.
    Bahut vdiya treeke nal smjai h.
    Dhanvaad g

  • @VimalKhator8
    @VimalKhator8 8 месяцев назад +1

    Veer video bhot vadiya lgi.....Dil karda Sunni jawa tuhadiya glla...🥰🥰👍👍

  • @user-ut8nx1nw5o
    @user-ut8nx1nw5o 8 месяцев назад +2

    Very good harry veer

  • @gulshanattri9833
    @gulshanattri9833 8 месяцев назад

    ਦਿਲੋ ਲਵ ਯੂ ਆਂ ਵੀਰੇ❤❤

  • @Manraj1265
    @Manraj1265 8 месяцев назад

    ਬਹੁਤ ਵਧੀਆ ਵਿਚਾਰ ਬਾਈ ਜੀ

  • @KishanDoal
    @KishanDoal Минуту назад

    we're playing kabaddi together before 1984
    and jassi
    I am English now

  • @kalerkaler1462
    @kalerkaler1462 8 месяцев назад

    ਬਹੁਤ ਵਧੀਆ ਸੁਨੇਹਾ ਬਾਬੇ

  • @kanwarsaini7130
    @kanwarsaini7130 8 месяцев назад +1

    Harry bai ji shabad hi haini kuch kehn nu bs shukr aa ohda tuhadi videos dekh k positive mind ho janda baba mehar kre....

  • @Baljeetsingh-qj1bn
    @Baljeetsingh-qj1bn 8 месяцев назад +2

    shi a bai g 100 % shi gal

  • @srchumber2733
    @srchumber2733 8 месяцев назад +1

    May god bliss u mander saab

  • @GurwinderSinghSunnySingh-nu3ng
    @GurwinderSinghSunnySingh-nu3ng 8 месяцев назад +2

    Good motivation videos g guru nanak dav g ❤ ❤❤❤❤ good Amrit Shik g

  • @jatinderkaurbilling117
    @jatinderkaurbilling117 8 месяцев назад +1

    Happy new year all 🎉rab sab de dreams purre kare🎉

  • @user-lu2sm9io1j
    @user-lu2sm9io1j 7 месяцев назад

    ਸਾਰ ਜੀ ਤੁਸੀਂ ਤਾਂ ਬਹੁਤ ਹੀ ਸਿਰਾ ਕਰਾ ਦਿੰਦੇ ਹੋ ਐਂਡੀ ਕਰਤਾ

  • @sukhjitsinghsidhu6116
    @sukhjitsinghsidhu6116 8 месяцев назад +2

    Good motivation vedio bai

  • @kaur9709
    @kaur9709 Месяц назад

    Thanku bhaji🙏🙏🙏 aniya wadiya gallan share krn layi

  • @dhil10nWanderer
    @dhil10nWanderer 8 месяцев назад +1

    Harry 22 You are “BALANCE “ who balanced our lives in all perspectives ❤️🙏

  • @MandeepKaur-zw9vm
    @MandeepKaur-zw9vm 8 месяцев назад +1

    Bht bht Mubarakan veere New year diyan .. tuhanu sun ke bht motivation mildi hai ..Rabb kush rakhe tuhanu

  • @user-dj3ly1lf5k
    @user-dj3ly1lf5k 8 месяцев назад +1

    Vdia veer ji

  • @desimunde1875
    @desimunde1875 8 месяцев назад +1

    Y tusi best all videos motivational

  • @j.khaymummyjassa717
    @j.khaymummyjassa717 8 месяцев назад

    Weheguru hamesha tahanu te Parivar nu khush rakhe ustad ji

  • @hardeepmatharoo5187
    @hardeepmatharoo5187 4 месяца назад

    Boht sohni video bai 🙌🏼👍🏼

  • @decilook001
    @decilook001 6 месяцев назад +1

    Bai ji tuci ghaint bande ho slute🙏🙏

  • @user-dj3fh3vi6w
    @user-dj3fh3vi6w 8 месяцев назад

    Eh veer ji GOLD , DIAMOND aa tuhada channel
    Thank you❤❤❤❤❤❤❤❤

  • @harishsharma172
    @harishsharma172 2 месяца назад

    M Brahman haan Harry bai tey ehhi jindgi hai Brahman di jehdi tuc dssde aa rhe ho k khud nu janna tey khud cho Rabb nu lbh k hora nu v chngge raah pauna. M boht puraane time tou judya hoya tuhde nl lgbhg 5 saal tou jdo 9k subscriber hunde c tey content dkh hmesha Dua krde c k mehnti bnda agge auna chahida Prmatma 🙏🏻. Jeyonde vssde rho tuhdi soch-smjh tou sbnu sikhn da mouka mile agge v Dua krde rhange

  • @SohailAzam4321
    @SohailAzam4321 8 месяцев назад +1

    Very informative video ❤❤❤

  • @Mohit-bl5jx
    @Mohit-bl5jx 8 месяцев назад +1

    Keep up the good work bai g

  • @jassigill393
    @jassigill393 8 месяцев назад

    Ryt 22 main kafi pehla to likh k rkhya hoyeaaa apna goal

  • @lovepreetkaur8164
    @lovepreetkaur8164 8 месяцев назад +1

    U r youth productive future bro

  • @baljitmander4198
    @baljitmander4198 8 месяцев назад +1

    Well said 👍Waheguru ji bless you putt❤️🥰🥰

  • @lovvedhaliwal1300
    @lovvedhaliwal1300 8 месяцев назад +4

    Happy new year harry bro always come with genuine information stay blessed❤❤

  • @jagsirsingh-wu1lt
    @jagsirsingh-wu1lt 6 месяцев назад +1

    Right vr ❤👍

  • @sukhdeepsingh989
    @sukhdeepsingh989 8 месяцев назад +1

    Waheguru ji

  • @tikshanpreetde9483
    @tikshanpreetde9483 8 месяцев назад +2

    I manifest that one day I will be a greatest Punjabi underground rapper and one day I am doing podcast/interview with you 🔥

  • @hardeepsinghrandhawa4595
    @hardeepsinghrandhawa4595 8 месяцев назад +1

    Good information 22 G

  • @madhurain216
    @madhurain216 7 месяцев назад +1

    Garet job bro u life motivasl line tru bro🎉🎉god bless u ❤

  • @souldhal9536
    @souldhal9536 8 месяцев назад +1

    Thank god punjabi ch b vdia videos ann lgg gyian . Pehlan gorean dia hi hundia c ennia deep videos ehh topics te . Great work man .❤ love from Moncton, CA

  • @RajvirKaur-xj8qw
    @RajvirKaur-xj8qw 5 месяцев назад

    Bhut vadia video veer ji . Bhut motivational a . I,m housewife es topic ta v koi video bnao ta k motivation mil ske

  • @sohil_singh_
    @sohil_singh_ 8 месяцев назад +2

    Love u ❤ brother

  • @yugeshwar47
    @yugeshwar47 8 месяцев назад

    Very good work

  • @gurjantgill105
    @gurjantgill105 8 месяцев назад +2

    Hanji 22😊

  • @yugrajsingh7321
    @yugrajsingh7321 8 месяцев назад

    Pajji yar ki kwaaa tusiii boot motivation dinde o rabb chadiikla ch rakhi thonu🙏

  • @irischahal
    @irischahal 8 месяцев назад +2

    Very nice information 😊

  • @Sukhrajjs
    @Sukhrajjs 8 месяцев назад +2

    Good 👍 ❤

  • @avtargrewal2489
    @avtargrewal2489 8 месяцев назад

    Aaj video dekhiya te suniya veer kya baatan 🙏🙏🙏🙏🙏

  • @sukhjhaneri576
    @sukhjhaneri576 8 месяцев назад +1

    Harry veer good job

  • @singh2189
    @singh2189 8 месяцев назад

    Great video. Fabulous. After all some has picked up the Torch for all of us in PUNJABI.
    THIS WAS SOUGHT AFTER.
    Love from California.

  • @Positiveraho90
    @Positiveraho90 8 месяцев назад +3

    Bie gynocomastia tai video bnaoo

  • @sukhwindersingh5883
    @sukhwindersingh5883 8 месяцев назад

    Bhut VadiA motivated videos hundia g tuhadia god bless you

  • @tejithind1793
    @tejithind1793 8 месяцев назад +1

    Aj ton hi likhna shuru krda Harry Veer. Hr var nwe saal di wait kiti a k is sal likh k apply kraga. Pr nhi hun hor nhi. Hun aj to hi likhaga ki krna, kehre dream pure krne a te immediate aaply kraga. Waheguru ji bal bakhshyo.

    • @HarryMander
      @HarryMander  8 месяцев назад +1

      Bht sohna 🫶🏼🙏

  • @Gill4647
    @Gill4647 5 месяцев назад

    Very nice god bless you ❤

  • @RanakhosaToor-bc3vp
    @RanakhosaToor-bc3vp 8 месяцев назад +1

    Very good

  • @budhsingh1118
    @budhsingh1118 8 месяцев назад

    Harry vir always right 👍👍❤

  • @jdluvkim4785
    @jdluvkim4785 7 месяцев назад

    Thank you paji . Respect from London 👍👍🙏🙏