BNDI SIKH BHAI LAL SINGH STORY

Поделиться
HTML-код
  • Опубликовано: 12 янв 2025

Комментарии • 79

  • @vanshdeepsingh9438
    @vanshdeepsingh9438 Год назад +6

    ਭਾਈ ਲਾਲ ਸਿੰਘ ਜਿੰਦਾ ਬਾਦ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ ਉਮਰ ਲੰਮੀ ਕਰੇਂ ਯੋਧੇ ਦੀ

  • @amarkhalsa4567
    @amarkhalsa4567 Год назад +17

    ਭਾਈ ਲਾਲ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਨੇ ਦਾਸ ਨਾਭੇ ਜੇਲ੍ਹ ਵਿਚ ਇਕੱਠੇ ਰਹੇ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @hardevsingh5279
    @hardevsingh5279 Год назад +3

    ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਭਾਈ ਸਾਹਬ ਭਾਈ ਬਲਵਿੰਦਰ ਸਿੰਘ ਜੀ ਤੁਸੀਂ ਵੀ ਕੌਮ ਦੇ ਹੀਰੇ ਹੋ ਜੀ ਭਾਈ ਸਾਹਿਬ ਭਾਈ ਲਾਲ ਸਿੰਘ ਜੀ ਬਾਰੇ ਸੁਣਿਆਂ ਸੀ ਤੁਸੀਂ ਦਰਸ਼ਨ ਕਰਵਾ ਦਿੱਤੇ ਹਨ ਜੀ ਧੰਨਵਾਦ ਜੀ

  • @khushbrar828
    @khushbrar828 Год назад +1

    ਭਾਈ ਲਾਲ ਸਿੰਘ ਜੀ ਦੇ ਪ੍ਰਵਾਰ ਨੂੰ ਖੁਦ ਹਮੇਸ਼ਾ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @JaspalSingh-pq9xw
    @JaspalSingh-pq9xw Год назад +1

    ਭਾਈ ਲਾਲ ਸਿੰਘ ਜੀ ਸਤਿ ਸ੍ਰੀ ਅਕਾਲ

  • @kashmirsingh6991
    @kashmirsingh6991 Год назад +4

    ਵਾਹਿਗੁਰੂ ਜੀ ਭਾਈ ਲਾਲ ਸਿੰਘ ਨੂੰ ਚੜੵਦੀ ਕਲਾ ਚ ਰੱਖੇ❤

  • @Balwindersingh-ss3wk
    @Balwindersingh-ss3wk Год назад +3

    ਵਾਹਿਗੁਰੂ ਜੀ ਚਰਦੀ ਕਲਾ ਵਿਚ ਰੰਗੇ ਜੀ

  • @karamjeetkaur6307
    @karamjeetkaur6307 Год назад +4

    ਸਾਡੀ ਸਿੱਖ ਕੌਮ ਦੇ ਹੀਰੇ ਯੋਧਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਤਹਾਨੂੰ 🙏🙏🙏🙏🙏🙏🙏🙏🙏🙏

  • @ਬਲਜਿੰਦਰਸਿੰਘਕਾਹਲੋ

    ਜਾਗਦਿਆਂ ਜ਼ਮੀਰਾਂ ਵਾਲੇ ਪੰਜਾਬ ਦੀ ਧਰਤੀ ਦੇ ਪੁੱਤਰਾਂ ਨੂੰ ਪ੍ਰਣਾਮ ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

  • @chamkaursingh6080
    @chamkaursingh6080 Год назад

    ਸਲਾਮ ਹੈ ਲਾਲ ਸਿੰਘ ਜੀ ਨੂੰ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ

  • @khushbrar828
    @khushbrar828 Год назад +1

    ਕੌਮ ਦਾ ਅਨਮੋਲ ਹੀਰਾ ਭਾਈ ਲਾਲ ਸਿੰਘ ਜੀ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ

  • @surjitgill6411
    @surjitgill6411 Год назад +3

    ਬਲਵਿੰਦਰ ਸਿੰਘ ਬਾਈ ਜੀ ਕਿਥੇ ਚਲੇ ਗਏ ਸੀ ਅਸੀਂ ਤਾਂ ਲੱਭਦੇ ਰਹੇ।

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲ੍ਹਾ ਜੀ

  • @bajsinghpannu
    @bajsinghpannu Год назад +8

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਡੀ ਕੌਮ ਦੇ ਯੋਧਿਆਂ ਨੂੰ

  • @ravinderrravi511.
    @ravinderrravi511. Год назад +1

    ਅੱਜ ਆਪਣੇ ਘਰ ਚ ਇਹਨਾਂ ਨੂੰ ਵੇਖਕੇ ਮਨ ਪ੍ਸੰਨ ਹੁੰਦਾ ਹੈ.

  • @GurpreetSingh-bx2uc
    @GurpreetSingh-bx2uc Год назад +3

    Waheguru ji waheguru ji waheguru ji waheguru ji waheguru ji

  • @AmandeepSingh-ul9mz
    @AmandeepSingh-ul9mz Год назад

    ਵਾਹਿਗੁਰੂ ਜੀ

  • @iqbalsingh-dl7kh
    @iqbalsingh-dl7kh Год назад +10

    ਸਫੇਦ ਪੱਗ ਤੇ ਕੋਈ ਦਾਗ ਨਹੀਂ , ਵਧੀਆ ਲੱਗਿਆ ।
    ਬੜੀਆਂ ਭਿਉਂ ਭਿਉਂ ਕੇ ਮਾਰਦੇ ਹੋ ਦੋਖੀਆਂ ਦੇ ।

  • @Rajusingh-bh2xu
    @Rajusingh-bh2xu Год назад

    Waheguru ji sade Sare shind prvara te mehar bhryeaa hath rkhn ji

  • @gopalsinghgill-yp9pj
    @gopalsinghgill-yp9pj Год назад +6

    ਬਲਵਿੰਦਰ ਸਿੰਘ ਪੱਖੋਕੇ ਵੀਰੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਦੀਆਂ ਜੇਲ ਚਿਠੀਆ ਕਿਥੋ ਤੇ ਕਿਵੇ ਪਰਾਪਤ ਕਰੀਏ ਧੰਨਵਾਦ

    • @meharsinghgill1734
      @meharsinghgill1734 Год назад

      ਕਿਤਾਬਾਂ ਦੀ ਦੁਕਾਨ ਤੋਂ ਕਿਤਾਬ ਰੂਪ ਵਿਚ ਮਿਲ ਜਾਂਦੀ ਆ ਹਨ

  • @kabelsingh713
    @kabelsingh713 Год назад +2

    WAHEGURU ji 🙏🙏🙏🙏

  • @najarsingh3234
    @najarsingh3234 Год назад

    Waheguruji. Bilkulsach

  • @KuldeepSinghPruthi-bw9mq
    @KuldeepSinghPruthi-bw9mq Год назад

    ਬਲਵਿੰਦਰ ਸਿੰਘ ਪੱਖੋਕੇ ਤੇ ਵਾਹਿਗੁਰੂ ਮੇਹਰ ਕਰਣ

  • @balkarsingh-nn5le
    @balkarsingh-nn5le Год назад +1

    Bale oye balvinder seyaa waheguru tandrusti bakse aate chardi kala rakhe 🌹🌹🌹❤️❤️🙏🙏

    • @singhbalbir511
      @singhbalbir511 Год назад

      Waheguru Ji ਭਾ ਜੀ ਨੂੰ ਚੜ੍ਹਦੀ ਕਲਾ ਚ ਰੱਖੇ

  • @ravinderrravi511.
    @ravinderrravi511. Год назад

    ਭਾਈ ਲਾਲ ਸਿੰਘ ਜੀ ਜੇਲ ਚ ਵੀ ਆਪਣੇ ਨਾਲ ਦੇ ਸੰਗੀ ਸਾਥੀਆਂ ਚ ਆਪਣਾ ਖਾਸ ਮਾਣ ਸਤਿਕਾਰ ਰਖਵਾਉਦੇ ਸਨ.ਜੇਲ ਪ੍ਸਾ਼ਸ਼ਨ ਚ ਅਜੇਹਾ ਮਾਣ ਸਤਿਕਾਰ ਮੈ ਕਦੀ੍ ਨਹੀ ਵੇਖਿਆ ਹੈ.ਉਥੇ ਜਿਸ ਤਰਾਂ ਦੇ ਨਾਲ ਆਪਣੀ ਖੇਡ ਖੇਡਣੀ ਬਾਲੀਬਾਲ ਚ ਸਭ ਨਿਪੁੰਨ ਸਨ.ਬਾਹਰੋ ਆਉਣ ਵਾਲੇ ਅਫਸਰਾਨ ਹਮੇਸਾ਼ਂ ਹੀ ਬੜੇ ਅਦਬ ਸਤਿਕਾਰ ਨਾਲ ਗੱਲਬਾਤ ਕਰਦੇ ਆਏ ਸਨ.ਖੁਦ ਬਿਨਾਂ ਦਾੜੀ ਆਲੇ ਫੋਟੋ ਤੋ ਇਸ ਉਮਰ ਤੀਕ ਲਾਲ ਸਿੰਘ ਜੀ ਸਤਿਕਾਰਤ ਹਨ.ਸਰਕਾਰ ਕਾਨੂੰਨੀ ਪ੍ਕਿਰਿਆ ਚ ਇਨਸਾਫ ਹੀ ਕੀਤਾ ਸਮਝੋ.ਜੇਲ ਪ੍ਸਾ਼ਸ਼ਨ ਵੀ ਸੁਣਦਾ ਸੀ.ਬੇਸ਼ਕ ਜੀ ,ਮੈ ਨਾਲ ਰਿਹਾ ਹਾਂ.ਨੇੜੇ ਤੋ ਤੱਕੇ ਹਨ.ਨਵੀ ਜਵਾਨੀ ਨੂੰ ਜਾਕੇ ਜਰੁਰ ਦਰਸ਼ਨ ਕਰਨੇ ਬਣਦੇ ਹਨ. ਮੋਟੀ ਫਾਇਲ ਆਮ ਬੱਚਾ ਚੁੱਕ ਨਹੀ ਸਕਦਾ ਹੈ. ਐਨੇ ਕੇਸ ਕਦੀ ਕਿਸੇ ਦੇ ਵੀ ਨਹੀ ਵੇਖੇ ਹੋਣੇ ਹਨ

  • @gurjantsingh4948
    @gurjantsingh4948 Год назад

    Wah wah g veer g dhan ho g

  • @lakhveersinghmallan4273
    @lakhveersinghmallan4273 Год назад +1

    Waheguru ji 🙏

  • @amardeepsinghbhattikala189
    @amardeepsinghbhattikala189 Год назад

    Sat shri akal veer ji starting vich jo harmander sahib ji teh gole girde wali clip cut kar deo ja na lia kro kyuki dakh nahi hunda please a humble request 😢😢

  • @HardeepSingh-rn8wi
    @HardeepSingh-rn8wi Год назад

    Bhai saab zindabad zindabad zindabad zindabad zindabad zindabad zindabad zindabad zindabad zindabad

  • @JaspalSingh-br6cl
    @JaspalSingh-br6cl Год назад

    Waheguru ji 🙏🙏🌹🌹🌹

  • @tarsemmannp5499
    @tarsemmannp5499 Год назад

    Waheguru ji 🙏 Waheguru ji 🙏

  • @singhsaab6992
    @singhsaab6992 Год назад +1

    Ihna de sir te hi kom.jiondi hai sher khalsa ne eh 🙏

  • @gurmejmand7208
    @gurmejmand7208 Год назад +1

    Lal singh nu salute

  • @gurkiratkaurnatt7065
    @gurkiratkaurnatt7065 Год назад

    Satnam waheguru

  • @manjotkailey8475
    @manjotkailey8475 Год назад

    Waheguru..G..Ka..Khalsa..Shre..Waheguru..G..Ke..Fateh..G

  • @gurmejmand7208
    @gurmejmand7208 Год назад

    Balwender Singh pakhoke nu salute

  • @partapvirk5898
    @partapvirk5898 Год назад +1

    Amand Singh! Please approach his family, and give my regards to his family. Tell them how he got his name.

  • @gurseeratkaur6031
    @gurseeratkaur6031 Год назад

    Add ta thek la lya kro

  • @saytruth1382
    @saytruth1382 Год назад

    Illustrated weekly of India magazine published an article about Bhai Lal singh and Amand Singh in those days which I myself read.
    So far I can collect now that Both were getting armed training in the thickest forests of Amazon.

  • @partapvirk5898
    @partapvirk5898 Год назад +1

    Lalli:- I am from New York your buddi Dr. Gurpartap Singh Birk. I am still underground. No one knows where I am, or has been after coming out from US Prison in 1992

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @AvtarSingh-rg9hy
    @AvtarSingh-rg9hy Год назад

    ਸਿਰ ਨੀਵਾਂ ਕੇ ਨਿਮਸਕਾਰ ਜੀ

  • @karajsingh7556
    @karajsingh7556 Год назад

    ਭਾਈ ਸਾਹਿਬ ਜੀ ਗਰੀਬ ਘਰਾ 15,000 ਰੁਪਏ ਸਿਰਫ ਇਹ ਕੌਮ ਨਾਲ ਵਿਦਕਰਾ ਨਹੀਂ ।

  • @Aman-cz6qm
    @Aman-cz6qm Год назад

    🙏🏻🙏🏻🙏🏻🙏🏻🙏🏻

  • @SarbjitSingh-xy9vj
    @SarbjitSingh-xy9vj Год назад

    💯

  • @narinderkang6480
    @narinderkang6480 Год назад

    👍👍

  • @partapvirk5898
    @partapvirk5898 Год назад

    Lalli; story will never be complete without me. Read goggle anytime on my name. Even up to 2013 report are made in reference to my name.

  • @achharsinghgill472
    @achharsinghgill472 Год назад

    Sat Siri Akaal Singh Saab aanu lakh vaar Gur Fateh!

  • @narindersinghnamha9448
    @narindersinghnamha9448 Год назад +1

    Aj De Munde Canada Varge Desha Nu Rab Roop Dasde Aa Jameena Vech Rehe Bhoh De Bhah Bad Desh Can Eng Can Lai ?Ona Deshan Canada Ame Eng Nu Thukya Te Fatkarya ?Ena Yodhea Ne Kartar Singh Sarabha Udham Singh Talwinder Singh Parmaar Lal Singh Hor 10 Yodhea Ne Fatkarya C ?Thanks Ena Yodhea Te B S pakho ke Nu?

  • @navsingh2225
    @navsingh2225 Год назад

    Jrur krage darshan Bhai saab ji de

  • @harpreetharpreetsingh6483
    @harpreetharpreetsingh6483 Год назад

    A hunde guru de asli sikh jina sacha sangarsh larya c ,,j dogle na ralde singha ch ta ,,punjab kuj hor hona c ,,, baba g never karn

  • @partapvirk5898
    @partapvirk5898 Год назад

    Please tell about black cat Gajjan Singh in New York, who sold his quome.

  • @j.skundi7791
    @j.skundi7791 Год назад

    ਭਾਈ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਭਾਈ ਲਾਲ ਸਿੰਘ ਅਮਰੀਕਾ ਵਿਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਨਾਲੇ ਇੰਨਟਰਵਿਊ ਦਿਖਾ ਰਹੇ ਹੋ ਇਹ ਲਾਲ ਸਿੰਘ ਦੋ ਸਨ ਜਰਾ ਕਲੀਅਰ ਕਰੋ ਜੀ🙏🙏

  • @lovelyjattmakama7170
    @lovelyjattmakama7170 Год назад +1

    ਕੋਟੀ ਕੋਟੀ ਪ੍ਰਣਾਮ ਸਿੰਘ ਨੂ

  • @iftikharbutt369
    @iftikharbutt369 Год назад +3

    Great Sardar ❤️ God bless you (Gujrat Pakistan)

  • @MandeepSingh-fj9fw
    @MandeepSingh-fj9fw Год назад +1

    Waheguru ji

  • @tejinderpalsingh5354
    @tejinderpalsingh5354 Год назад

    Je maharaja Ranjit Singh vele vi vikau Sikh na hunde sadda Raj ajj vi hona c
    Je 80 de dahakke ch vikau Sikh na hunde, Sikh Raaj kayam hona c
    Ajj vi je vikau nakli masandh Sikh ohle ho jaan, Ajj vi Raaj aa sakda ji

  • @partapvirk5898
    @partapvirk5898 Год назад

    I am surprised you still remember Bhajan Lal.

  • @mithasingh4484
    @mithasingh4484 Год назад

    Morinde ch.v.ik.singh.aa.usnu.v.milo.sir

  • @inderjitsingh5455
    @inderjitsingh5455 Год назад

    Bhaji pakhoke jindabadvadda syhjog patrkar surma jina ne ruhbru loka nu dakhya

  • @darasinghpolice5014
    @darasinghpolice5014 Год назад

    Amartpal warge jina kisse kute de sotti nahi mari byana firda waras Punjab de

  • @jatindersinghnagra367
    @jatindersinghnagra367 Год назад

    Ptn24 bhai ji gal karni à
    Ho saldi

  • @gurpreetsinghgill4837
    @gurpreetsinghgill4837 Год назад

    Dhnn.teri.sikhi.dhn.teri.sikhi.da.nnara

  • @anwarpalsingh3814
    @anwarpalsingh3814 Год назад

    Dubbu

  • @pujabisogs2056
    @pujabisogs2056 Год назад

    Indian army ne ta ik var attack kita,c par tusi har video ch attack karde ho

  • @gurwindersidhusidhu8308
    @gurwindersidhusidhu8308 Год назад

    ਵਾਹਿਗੁਰੂ ਜੀ

  • @sarabjeetsinghbassi3323
    @sarabjeetsinghbassi3323 Год назад +2

    Waheguru ji

  • @jagseertaggar3041
    @jagseertaggar3041 Год назад

    Waheguru ji 🙏🙏

  • @parampreetsinghmakar
    @parampreetsinghmakar Год назад

    Waheguru ji

  • @harpreetdhanoa8570
    @harpreetdhanoa8570 Год назад

    Waheguru ji

  • @narinderkang6480
    @narinderkang6480 Год назад

    Waheguru ji