Khadoor Sahib ਤੋਂ ਨਵੇਂ ਚੁਣੇ ਸਾਂਸਦ ਮੈਂਬਰ ਦੀ ਖੁਸ ਜਾਵੇਗੀ MP ਮੈਂਬਰਸ਼ਿਪ ਕੀ ਹੈ ਅਸਲ ਕਹਾਣੀ ? | The Khalas Tv

Поделиться
HTML-код
  • Опубликовано: 5 июл 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 47

  • @harbhajansingh4414
    @harbhajansingh4414 24 дня назад +30

    ਸਾਰੇ ਲੀਡਰਾਂ ਦੇ ਉੱਤੇ ਪੰਜ-ਪੰਜ ਛੇ-ਛੇ ਪਰਚੇ ਦਰਜ ਹਨ

  • @user-bq7gd9rm4q
    @user-bq7gd9rm4q 24 дня назад +20

    ਸਰਕਾਰ ਮੁਰਦਾਬਾਦ ਬਾਦ ਹੈ ਤੇ ਭਾਈ ਸਹਿਬ ਜਿਸ ਬਾਦ

  • @BaljitSingh-bj4vm
    @BaljitSingh-bj4vm 24 дня назад +24

    ਨਜਾਇਜ ਕੋਈ ਹਥਿਆਰ ਨਹੀ ਸੀ ਲਾਇਸੈਸੀ ਹਥਿਆਰ ਸਨ

  • @harbhajansingh4414
    @harbhajansingh4414 24 дня назад +32

    ਕਿਹੜਾ ਲੀਡਰ ਆ ਦੱਸੋ ਜਿਹਦੇ ਉੱਤੇ ਪਰਚੇ ਦਰਜ ਨਹੀਂ ਗੇ

  • @ArvinderSingh-zz1sv
    @ArvinderSingh-zz1sv 24 дня назад +10

    ਬਾਹਰ ਨਾ ਲਿਆਦਾ ਤਾ ਭੰਡ ਦਾ ਬੇੜਾ ਗਰਕ ਸਮਝੋ

  • @SukhdevSingh-kc7yp
    @SukhdevSingh-kc7yp 24 дня назад +3

    ਭਾਊ ਨੂੰ ਜਿਨਾ ਲੰਮਾ ਸਮਾਂ ਜ੍ਲ ਵਿੱਚ ਰੱਖਿਆ ਜਾਵੇਗਾ ਪੰਜਾਬ ਵਿੱਚੋਂ ਭੰਡ ਦੀਆਂ ਜੜਾਂ ਪੰਜਾਬ ਵੁੱਚੋ ਪੁੱਟੀਆਂ ਜਾਣਗੀਆਂ।

  • @jasvindersingh9773
    @jasvindersingh9773 24 дня назад +13

    Tu chinta na kar panjab da agala. C. M Bhai amritpal singh khalsa ji honge

  • @ksdhaliwal3670
    @ksdhaliwal3670 24 дня назад +2

    ਪੁਠੇ ਜੇ ਬਿਆਨ ਦੇਣ ਕਰਕੇ ਬਾਹਰ ਨਹੀਂ ਆਉਂਦਾ ਲਗਦਾ।

  • @RajpalSingh-jz3dj
    @RajpalSingh-jz3dj 24 дня назад +7

    Waheguru waheguru waheguru waheguru waheguru waheguru ji

  • @user-br9xr3xf5f
    @user-br9xr3xf5f 24 дня назад +12

    2027 de CM honge ❤❤❤❤❤❤

  • @ratindersinghphl
    @ratindersinghphl 24 дня назад +7

    Baba ramrahim nu dekh lo balatkar qatil murdered phir v pay roll mil jandi amritpal ji ne k ra balatkar murder ki ta.

  • @kamaljeet4857
    @kamaljeet4857 24 дня назад +8

    Kida membership radd ho sakdi hai kyonki oh tan sarkaar de Karan gair hajar honge. Radd tan ohna di ho sakdi hai jehde apni marji naal nahi attend karde

  • @hardeeppsinghh
    @hardeeppsinghh 24 дня назад +5

    ਚਾਹੀਦੇ ਹੀ ਅਵੇ ਆ ਸਰਕਾਰ ਵੀ ਜੇਲ੍ਹ ਚ ਹੀ ਰਹੇ

  • @user-br9xr3xf5f
    @user-br9xr3xf5f 24 дня назад +10

    Blatkari nu perul

  • @starxbgmi475.
    @starxbgmi475. 22 дня назад +1

    Waheguru ji

  • @randhirkaur4086
    @randhirkaur4086 24 дня назад +3

    ਸਿੱਖਾਂ ਅਤੇ ਪੰਜਾਬ ਖਿਲਾਫ ਬਹੁਤ ਹੀ ਡੂੰਘੀ ਘਿਨੌਣੀ ਚਾਲ ਚੱਲੀ ਆ ਭੰਤੇ ਬੁੱਚੜ ਨੇ ਕੇਂਦਰ ਨਾਲ ਰਲ ਕੇ ਇਹਨਾਂ ਦਾ ਕੱਖ ਨਾ ਰਹੇ ਪਾਪੀਆਂ ਦਾ ਰੱਬਾ ਜੇ ਤੂੰ ਹੈਗਾਂ ਤਾਂ ਦੁਸ਼ਮਣਾਂ ਨੂੰ ਆਪਣੀ ਹੋਂਦ ਦਿਖਾ ਦੇ ਰੱਬਾ ਸਾਡੀ ਤਾਂ ਬੇਨਤੀ ਆ ਤੇਰੇ ਅੱਗੇ

  • @sukhmindersinghbhinder8510
    @sukhmindersinghbhinder8510 22 дня назад

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @BaljinderSinghGANDIWIND-eo3yk
    @BaljinderSinghGANDIWIND-eo3yk 24 дня назад +1

    ਪੱਤਰਕਾਰ ਭਾਈਚਾਰਾ ਲੋੜ ਤੋਂ ਵੱਧ ਖਬਰਾਂ ਗਲਤ ਖਬਰਾਂ ਫੈਲਾ ਰਿਹਾ ਅੰਮ੍ਰਿਤ ਪਾਲ ਬਾਰੇ ਐਵੇਂ ਬਿਲਕੁਲ ਕੂੜ ਪ੍ਰਚਾਰ ਕਰ ਰਿਹਾ ਵਾ ਕਿ ਹਿੰਦੁਸਤਾਨ ਤਾਂ ਸ਼ਹਿਰੀ ਨਹੀਂ ਯੂ ਹਿੰਦੁਸਤਾਨ ਦੇ ਕਾਨੂੰਨ ਮੁਤਾਬਿਕ ਬਣਿਆ ਨਹੀਂ ਆ ਮੈਂਬਰ ਪਾਰਲੀਮੈਂਟ ਇਸ ਕਾਨੂੰਨ ਨੇ ਉਹ ਤਾਂ ਕੋਈ 10 ਦਿਨ ਦਾ ਸੁਪਰੀਮ ਕੋਰਟ ਨਹੀਂ ਬੈਠੀ ਹਾਈ ਕੋਰਟ ਨਹੀਂ ਬੈਠੀ

  • @KulwantSingh-tb6qq
    @KulwantSingh-tb6qq 24 дня назад +2

    Sarkar.nu.patta.baji

  • @tryfasttrucking2083
    @tryfasttrucking2083 24 дня назад +2

    Patrkari chad kuj hor karla

  • @amarjitdhillon7116
    @amarjitdhillon7116 24 дня назад +2

    A bhagwant bucchar da kaam ha bhad da

  • @JaspalSingh-xf8ys
    @JaspalSingh-xf8ys 24 дня назад +1

    Je radh kardi hai ta Amritpal hun 5 lac to vadh vota nal jitega.punjab da yoda bn chuka hai sarkar dia chala Punjab samaj chuka hai.sikh Kom di an shan bn chuka hai Amritpal.

  • @JasPinder-gx3xs
    @JasPinder-gx3xs 24 дня назад +1

    BJP NE SUNY DEOL NOOKIVENBUKHSHEAA R'S DHALIWALL ❤

  • @amarjitsandhu8531
    @amarjitsandhu8531 24 дня назад

    Bhai tum koi hor khabar sunao Amritpal de fikar ghat kar ...

  • @shminderkumar1735
    @shminderkumar1735 24 дня назад

    FIR Lodged is routine matter for anti govt.person.

  • @JaspalSingh-xf8ys
    @JaspalSingh-xf8ys 24 дня назад

    Atend sarkar corvayegi Amritpal sarkar ne jail vich band kita hai jail parsation speaker di duty hai .uh ta band hai.same kre sarkar.

  • @ranjetbal2202
    @ranjetbal2202 24 дня назад

    kuj v rkh skdi police

  • @diljeetsingh83
    @diljeetsingh83 22 дня назад

    ਜਿਤ ਦਾ ਕੋਈ ਫਾਇਦਾ ਨਹੀ ਹੋਇਆ

  • @ranjetbal2202
    @ranjetbal2202 24 дня назад

    baki jihre bjp ch ene ghutale kr k gye ne ohna te koi pabandi nhi

  • @parmindermangat367
    @parmindermangat367 23 дня назад

    whyy you lie too much all reporter paid by rss

  • @sarbjitkaur4996
    @sarbjitkaur4996 18 дней назад

    Ehi sarkara chandiya hai sikha teh julm kro

  • @kamaljeetsingh-vu1rr
    @kamaljeetsingh-vu1rr 22 дня назад

    Gandpatkar

  • @ranjetbal2202
    @ranjetbal2202 24 дня назад

    pb srkar nu pta k 12 saal rehna

  • @onkarsingh3402
    @onkarsingh3402 24 дня назад

    Tu sari khabar galat dasriha

  • @samarsukhmani4846
    @samarsukhmani4846 24 дня назад

    ਤੈਨੂੰ ਪਤਰਕਾਰ ਕਿਸ ਨੇ ਬਣਾਇਆ ਹੈ ਪੂਰੀ ਜਾਣਕਾਰੀ ਤੋ ਬਿਨਾਂ ਹੀ ਅਮ੍ਰਿਤਪਾਲ ਸਿੰਘ ਉਤੇ ਅਰੋਪ ਲਾ ਰਹੇ ਹੋ ਕੈਮਰੇ ਅਮ੍ਰਿਤਪਾਲ ਸਿੰਘ ਨੇ ਲਵਾਏ ਸਨ ਜਾ ਪ੍ਰਸਾਸ਼ਨ ਨੇ ਲਾਏ ਸਨ। ਸਹੀ ਜਾਣਕਾਰੀ ਦਿਆ ਕਰੋ।