ਪੰਜਾਬੀ ਖਬਰਾਂ । Punjabi News 30 JULY 2024 । Punjabi PRIME TIME । Harsharan Kaur News । THE KHALAS TV

Поделиться
HTML-код
  • Опубликовано: 19 окт 2024

Комментарии • 52

  • @MithuChahal
    @MithuChahal 2 месяца назад +5

    ਸਿੱਖਾਂ ਦੀ ਸਬ ਤੋਂ ਦੁਸ਼ਮਣ ਪਾਰਟੀ ਬਾਦਲ ਦੱਲ ਹੈ

  • @armaansidhu6842
    @armaansidhu6842 2 месяца назад +18

    ਬਾਦਲ ਜੁੰਡਲੀ ਨੂੰ ਇਹ ਦੱਸਣਾ ਪਵੇਗਾ ਕਿ ਸੌਦਾ ਸਾਧ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਕਿਵੇਂ ਦਿੱਤੀ ਗੲਈ ਸੀ ਕਿਸ ਦੇ ਕਹਿਣ ਤੇ ਤੇ ਕਿਸ ਮਕਸਦ ਲੲਈ

  • @MithuChahal
    @MithuChahal 2 месяца назад +3

    ਸੁਖਵੀਰ ਬਾਦਲ ਦੂਜਾ ਸੌਦਾ ਸਾਧ ਹੈ ਇਸ ਲੋਕਾਂ ਨੇਤਾ ਸੇਕਤਾ SGPC ਏਸ ਨੂੰ ਸਿੱਖ ਕੌਮ ਤੋ ਸੇਕੇ

  • @balvirsingh3076
    @balvirsingh3076 2 месяца назад +8

    ਇਸ ਮਲੇਛ ਜੁੰਡਲੀ ਦੀ ਇੱਕ ਇੱਕ ਕਰਤੂਤ ਸਾਰਾ ਜਗਤ ਜਾਣਦਾ ਹੈ। ਮੁੱਕਰਨਾ ਇਨ੍ਹਾਂ ਦੇ ਕਿਰਦਾਰ ਦੀ ਵਿਸ਼ੇਸ਼ਤਾ ਹੈ।ਮੁੱਕਰਨ ਨਾਲ ਪੜਦੇ ਨਹੀਂ ਪੈਣੇ

  • @MandeepKaur-xh6jd
    @MandeepKaur-xh6jd 2 месяца назад +23

    ਕੇਜਰੀਵਾਲ ਜੇਲ੍ਹ ਵਿੱਚ ਹਨ ਤਾਂ ਭਗਵੰਤ ਮਾਨ ਨੂੰ ਕਿਨੀ ਤਕਲੀਫ਼ ਹੋ ਰਹੀ ਹੈ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾਂ ਵਜ੍ਹਾ ਜੇਲ੍ਹ ਵਿੱਚ ਡੱਕਿਆ ਹੈ ਭਲਾ ਸਾਨੂੰ ਕਿੰਨੀ ਤਕਲੀਫ਼ ਹੈ ਚੱਵਲ ਭੰਡ

    • @manjitsingh-xc4tv
      @manjitsingh-xc4tv 2 месяца назад +2

      ਇਹ ਕੀ ਬਕਵਾਸ ਹੈ ਕੇਜਰੀਵਾਲ ਨੇ ਕਿਹੜਾ ਗੁਨਾਹ ਕੀਤਾ ਹੈ ਅੰਮ੍ਰਿਤਪਾਲ ਤਾਂ ਗੁਰਦੁਆਰਿਆਂ ਚ ਅੱਗਾ ਵੀ ਲਾਉਂਦਾ ਰਿਹਾ ਹੈ

    • @freddiefgh8380
      @freddiefgh8380 2 месяца назад

      @@manjitsingh-xc4tvਤੇਰੀ ਬੁੰਡ ਨੂੰ ਵੀ ਅੱਗ ਲੱਗਣ ਨਾਲ ਕਾਲੀ ਹੋ ਗਈ ਆ . ਕੰਜਰੀ ਦੇ ​ਜੁੱਤੀਚੱਟਾ ਸ਼ਰਾਬ ਵਿਚੋਂ ਕਮਾਈ ਕੀਤੀ ਸੀ ਤਾਂਹੀਂ ਅੰਦਰ ਐ .. ਜੀਰਾ ਸ਼ਰਾਬ ਫੈਕਟਰੀ ਨੂੰ ਚਾਲੂ ਰੱਖਿਆ ਹੋਇਆ ਆ ਭਗਵੰਤ ਯਾਦਵ ਸਪੁੱਤਰ ਬੇਅੰਤ ਬੁੱਚੜ ਸ਼ਰਾਬੀ ਬਦਲਾਅ ਨੇ . ਭੇਡੇ

    • @balwindersinghjattana5770
      @balwindersinghjattana5770 2 месяца назад

      ਨੈੱਟ ਆਲੀਆ ਬੱਕਰੀਆਂ ਨੂੰ ਇਹ ਨੀ ਪਤਾ ਐਨ ਐੱਸ ਏ ਲਾਉਣ ਤੇ ਹਟਾਉਣ ਦੀ ਪਾਵਰ ਸੈਟਰ ਗਰੈਹ ਮੰਤਰਾਲੇ ਕੋਲੇ ਆ

  • @drppsbhullar9794
    @drppsbhullar9794 2 месяца назад +11

    ਹੁਣ ਤਾਜ਼ਾ ਦੱਸਾ ਤਾਂ ਇਕ ਸਾਬਕਾ ਸਰਪੰਚ ਅਕਾਲੀ ਦਲ ਦਾ ਜਿਸ ਨੇ ਗਰੀਬਾਂ ਦੇ ਮਕਾਨ ਖਾ ਲਏ ਸੀ ਹੁਣ ਬੱਚ ਦਾ ਫਿਰਦਾ ਜਿਲਾ ਫਿਰੋਜਪੁਰ ਵਿੱਚ

    • @balvirsingh3076
      @balvirsingh3076 2 месяца назад

      ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਜੱਗ ਜ਼ਾਹਰ ਕਰੋ ਜੀ

  • @sukhwantsingh1999
    @sukhwantsingh1999 2 месяца назад +11

    ਬਾਦਲ ਦੇ ਚਿੱਮਚੇ ਭੂੰਦੜ ਤੇ ਗਰੇਵਾਲ ਦੱਸਣ ਕਿ ਕਿ ਤੁਸੀਂ ਸਿਰਸੇ ਸਾਧ ਨੂੰ ਜਥੇਦਾਰਾਂ ਨੂੰ ਚੰਡੀਗੜ੍ਹ ਸੱਦ ਕੇ ਮੁਆਫੀ ਨਹੀਂ ਦਿਵਾਈ ਕੀ ਇਹ ਝੂਠ ਹੈ?

  • @baljitchahal
    @baljitchahal 2 месяца назад +3

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।
    ਧੰਨਵਾਦ ਬੱਚੇ। ਹਰਸ਼ਰਨ ਕੌਰ।

  • @GurdeepSingh-hv9mp
    @GurdeepSingh-hv9mp 2 месяца назад +4

    ਵਾਹਿਗੁਰੂ ਜੀ

  • @drppsbhullar9794
    @drppsbhullar9794 2 месяца назад +40

    ਅਕਾਲੀ ਦਲ ਦੇ ਪ੍ਰਧਾਨ ਨਾਲੋ ਅਕਾਲੀ ਦਲ ਦੇ ਆਗੂ, ਸਰਪੰਚ, MLA ਜਿਆਦਾ ਜੁੰਮੇਵਾਰ ਹਨ ਜਿਨ੍ਹਾਂ ਨੇ ਲੋਕਾਂ ਨਾਲ ਦਗਾ ਕਮਾਇਆ ਮੇਰੇ ਨਾਲ ਵੀ ਇਕ mla ne 10 lakh le ke vee fer vee umar ked kata detee see waheguru janda me ਬੇਕਸੂਰ ਸੀ

  • @sewasingh5142
    @sewasingh5142 2 месяца назад +4

    ਵਾਹਿਗੁਰੂ ਜੀ ਸਚ ਸਚ ਹੀ ਹੈ ਬੇਟਾ 🙏🙏👌👍❤️❤️

    • @sewasingh5142
      @sewasingh5142 2 месяца назад

      ਵਾਹਿਗੁਰੂ ਜੀ 🙏🙏👌☝️❤️❤️

  • @justseeker141
    @justseeker141 2 месяца назад +5

    ਭਾਈ ਅਜਨਾਲਾ RSS ਦੇ ਢਹੇ ਚੜਿਆ ਲੱਗਦਾ ਹਨ... ਪਹਿਲਾਂ ਵੀ ਉਹ ਕਹਿ ਰਹੇ ਸਨ ਕਿ ਸੰਤ ਸ਼ਹੀਦ ਨਹੀਂ ਹੋਏ... ਦਮਦਮੀ ਟਕਸਾਲ ਦੇ ਸਾਹਿਤ ਵਿੱਚੋਂ ਕੇਸਰੀ ਸ਼ਬਦ ਬਦਲ ਦੇਣਾ ਚਾਹੀਦਾ ਹੈ..ਇਸਨੇ RSS ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ..

  • @balvirsingh3076
    @balvirsingh3076 2 месяца назад +2

    ਚੋਰ ਕਦੋਂ ਕਹਿੰਦਾਂ ਕਿ ਮੈਂ ਚੋਰ ਹਾਂ। ਇਨ੍ਹਾਂ ਕਾਲੀਆਂ ਚੋਰਾਂ ਨੇ ਤਾਂ ਕਾਂਗਰਸ ਅਤੇ ਆਮ ਪਾਰਟੀ ਨੂੰ ਬੇਅਦਬੀ ਦੇ ਦੋਸ਼ੀ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਨਾ।ਪਾਪਾਂ ਦੇ ਪਾਜ ਖੁੱਲ੍ਹਣ ਲੱਗੇ ਹਨ।ਪ੍ਰਦੀਪ ਕਲੇਰ ਨੇ ਟ੍ਰਾਇਲ ਵਿਖਾ ਦਿੱਤਾ ਹੈ।ਪਾਪਾਂ ਦੀ ਸਟੋਰੀ ਬਹੁਤ ਲੰਮੀ ਹੈ।

  • @DPSMAKKAR
    @DPSMAKKAR 2 месяца назад +26

    ਅਕਾਲੀ ਦਲ ਨੂੰ ਤਾਂ ਜੁੱਤੀਆਂ ਚ ਪਾਣੀ ਪੀਣਾ ਪਊਗਾ, ਇਹੋ ਜਿਹੀ ਹਾਲਤ ਹੋਣ ਵਾਲੀ ਹੈ ਇਹਨਾਂ ਗੱਦਾਰਾਂ ਦੀ।

  • @nirmaljeetkhosa1529
    @nirmaljeetkhosa1529 2 месяца назад +3

    ਗੁਜਰਾਤ ਦੇ ਲੋਕ ਠੱਗੀਆਂ ਮਾਰਨ ਵਿੱਚ ਮਾਹਰ

  • @sukhdevsinghbhatti3235
    @sukhdevsinghbhatti3235 2 месяца назад +1

    ਭੂੰਦੜ ਜੀ ਤੇਰੇ ਪਲੇ ਚਮਚਾ ਗਿਰੀ ਕਰਨ ਤੋ ਸਿਵਾਏ ਹੋਰ ਕੋਈ ਗੁਣ ਨਹੀਂ।

  • @nirmalsandhu3036
    @nirmalsandhu3036 2 месяца назад +6

    ਵਲਟੋਹਾ ਐਵੇ ਬਕਵਾਸ ਮਾਰੀ ਜਾਦਾ ਹੈ

    • @balwantsinghdhadda2644
      @balwantsinghdhadda2644 2 месяца назад

      ਵਲਟੋਹਾ ਸੱਬ ਤੋ ਵੱਡਾ ਚਮਚਾ ਤੇ ਚਵਲ ਬੰਦਾ ਲੋਕਾ ਨਕਾਰਿਆ ਹੋਇਆ

  • @RajaRam-z1k
    @RajaRam-z1k 2 месяца назад +4

    140 crore population and very less players can qualify for Olympic Games.

  • @sukhwantsingh1999
    @sukhwantsingh1999 2 месяца назад +4

    ਭੂੰਦੜ ਜੀ ਤੁਹਾਡੀ ਤਾਂ ਕੈਪਟਨ ਨਾਲ ਪੱਕੀ ਯਾਰੀ ਨਹੀ ਸੀ ?

  • @jaggi12473
    @jaggi12473 2 месяца назад

    ਸਤਿ ਸ੍ਰੀ ਆਕਾਲ ਦਾ ਖਾਲਸ ਟੀਵੀ ਟੀਮ ਨੂੰ ਦੁਬਈ ਵਾਲੇ ਦਰਸ਼ਕਾਂ ਵੱਲੋਂ,ਸਾਡੇ ਵੱਲ ਵੀ ਮੀਂਹ ਭੇਜੋ ਦੁਬਈ ਚ ਤਾਂ ਅੱਗ ਲੱਗੀ ਹੋਈ ਆ

  • @sukhdevsinghbhatti3235
    @sukhdevsinghbhatti3235 2 месяца назад +1

    ਸੈਂਟਰ ਸਰਕਾਰ ਤਾਂ ਤੁਹਾਡੀ ਭਾਈ ਵਾਲੀ ਰਹੀ ਆ ।ਅੱਜ ਵੀ ਅੰਦਰੋ ਇਕੋ ਗਲ ਆ ।ਗੁਰੂ ਸਾਹਿਬ ਬੇਅਬਦੀ ਤੁਹਾਡੇ ਰਾਜ ਹੋਈ ਤੁਸੀ ਕਿ ਕੀਤਾ।ਤੁਹਾਨੂੰ ਤਾਂ ਪਰਮਿਸੰਨ ਲੈਣ ਦੀ ਲੋੜ ਵੀ ਨਹੀਂ ਸੀ।

  • @sukhdevsinghbhatti3235
    @sukhdevsinghbhatti3235 2 месяца назад

    ਹੁਣ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਪੋਸ਼ਾਕ ਦੇ ਰੰਗ ਦਾ ਰੇੜਕਾ ਪਾਂ ਲਿਆ । ਸਿਖ ਪੰਥ ਨੂੰ ਦੁਵਿਧਾ ਵਿਚ ਪਾਈ ਰੱਖੋ।ਦੂਜੇ ਲੋਕਾ ਨੇ ਤਾਂ ਉਂਗਲਾ ਚਕਣੀਆ ਹੀ ਨੇ

  • @sodhisingh2033
    @sodhisingh2033 2 месяца назад +1

    Satsriakal ji 🙏

  • @tejpalpannu2293
    @tejpalpannu2293 2 месяца назад

    Waheguru ji 🙏🙏🙏🕌💯🕌🙏🙏🙏

  • @gurmeetsingh-nd9wr
    @gurmeetsingh-nd9wr 2 месяца назад

    Pathankot 😢

  • @KuldeepSingh-rt4rk
    @KuldeepSingh-rt4rk 2 месяца назад +2

    Biba ji tusi canda na jaeyo ji khabra kon dugya ji

  • @KuldeepDhaliwal-u2c
    @KuldeepDhaliwal-u2c 2 месяца назад

    No MOGA Rain today give tomorrow News about Rain in MOGA district thanks 🙏

  • @BintRai-o5p
    @BintRai-o5p 2 месяца назад

    Very Nice Harsharn Kaur je 🙏 I'm Bint Rai JODHPUR PAKHAR ( Maur mandi )

  • @gurpalSingh-ys4ce
    @gurpalSingh-ys4ce 2 месяца назад

    ❤😊

  • @sarwansingh895
    @sarwansingh895 2 месяца назад

    👌🌹🙏

  • @SitalRam-o9f
    @SitalRam-o9f 2 месяца назад

    🙏🙏sat.shree.akaal.ji

  • @HarmanGill-wy6np
    @HarmanGill-wy6np 2 месяца назад +1

    Akalo thodi sarkar rahi 5sal tusee ki kita !

  • @JasvinderSingh-ux3iu
    @JasvinderSingh-ux3iu 2 месяца назад

    Good news ♥🙏

  • @GoginderSingh-em4ct
    @GoginderSingh-em4ct 2 месяца назад

    ❤🌹🌹🙏🙏

  • @nathuramsaroyabig
    @nathuramsaroyabig 2 месяца назад +1

    guru sahib pason mila naam da jap karo

  • @sukhdevsinghbhatti3235
    @sukhdevsinghbhatti3235 2 месяца назад

    ਗੁਜਰਾਤ ਵਿਚ 400 ਕਰੋੜ ਅਪਣੇ ਖਾਂ ਰਖਿਆ ਗਿਆ ਨਾ ਕੀ ਖਿਡਾਰੀਆ ਵਾਸਤੇ

  • @PakharSingh-ew9vr
    @PakharSingh-ew9vr 2 месяца назад

    Akali.dal.jindabad

  • @NarinderSingh-um4yt
    @NarinderSingh-um4yt 2 месяца назад +1

    ਕੁਰਾਲੀ ਵਿਖੇ ਧੁੱਪ ਹੀ ਰਹੀ