12 ਲੱਖ ਵਿੱਚ ਵਿਕਾਉ NRI ਕੋਠੀ ਜਵਾ ਨਵੀ, ਕੋਠੀ ਦੇ ਪੈਸੇ ਕਿਸ਼ਤਾ ਵਿੱਚ ਭਰੋ, ਕੋਠੀ ਅੰਦਰੋ ਬਹੁਤ ਰੀਝਾ ਨਾਲ ਤਿਆਰ ਕੀਤੀ.

Поделиться
HTML-код
  • Опубликовано: 15 сен 2024
  • Welcome to home sale market channel
    ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
    ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
    ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
    Home sale market Owner Number 7380026173
    Subscribe \ Like \ share jaroor kareyo
    Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
    ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
    #homesalemarket
    #homesale
    #housesales
    #homeloan
    #home
    #new
    Subscribe \ Like \ share jaroor kareyo
    ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
    ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
    ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ
    ਤਾ ਉਹ ਡਲੀਟ ਨਹੀ ਕੀਤੀ ਜਾਉਗੀ
    ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ
    ਜੁਮੇਵਾਰੀ ਨਹੀ ਹੈ
    ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ
    ਧੰਨਵਾਦ ਜੀ,,,,,

Комментарии • 957

  • @mynanogarden6842
    @mynanogarden6842 Год назад +26

    ਬਹੁਤ ਸੋਹਣੀ ਕੋਠੀ ਆ ਵੀਰ ਜੀ ਵੜੀ ਰੀਝਾਂ ਨਾਲ ਬਣਾਈ ਹੋਈ ਆ ਦੇਖ ਕੇ ਹੀ ਪਤਾ ਲੱਗਦਾ ਹੈ
    ਕੋਠੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @pm6516
    @pm6516 6 месяцев назад +13

    ਪਹਿਲੇ ਪਿੰਡ ਸ਼ਹਿਰ ਦਸਿਦਾ ਹੈ ਫੇਰ ਰਕਬਾ ਫੇਰ ਪੱਕੀ ਰਜਿਸਟਰੀ ਕੇ ਹੋਰ ਫੇਰ ਮਕਾਨ ਦਿਖਾਈਦਾ ਹੈ ਭਰਾ ਮੇਰਿਆ

    • @Nirmal-d6v
      @Nirmal-d6v 11 дней назад

      Don't Watch This Peson He Is Stupid First You Tel Us Location

    • @Nirmal-d6v
      @Nirmal-d6v 11 дней назад

      9:19

  • @MandeepSingh-kn7dm
    @MandeepSingh-kn7dm Год назад +17

    ਸੱਚੀ ਗੱਲ ਆ ਵੀਰੇ ਕੋਮੈਟ ਦਾ ਬਹੁਤ ਚਾ ਹੁਦਾ ਜੀ ਬਾਕੀ ਵੀਰੇ ਤੋਹਾਡੀ ਆਵਾਜ ਬਹੁਤ ਸੋਣੀਆਂ ਤੇ ਗੱਲ ਕਰਨ ਦਾ ਤਰੀਕਾ ਵੀਂ ਤੇ ਫਰੀ ਦੀ ਸਲਾਹ ਵੀਂ ਬਹੁਤ ਵਾਦੀਆਂ ਦਿਤੀਆਂ ਜੀ ਬਹੁਤ ਬਹੁਤ ਤਨ ਵਾਦ ਤੋਹਾਡਾ ਵੀਂ 🙏🙏

  • @naibsingh_1235
    @naibsingh_1235 Год назад +7

    ਆਪ ਦੀ ਅਵਾਜ ਸਾਫ ਅਤੇ ਵਧੀਆ ਹੈ

  • @gagan._.pbx1
    @gagan._.pbx1 Год назад +8

    ਵੀਰ ਜੀ ਬਹੁਤ ਵਧੀਆ ਕੰਮ ਹੈ ਤੁਹਾਡਾ ਵੀਰ ਜੀ ਕੋਈ ਮੋਗੇ ਦੇ ਇਲਾਕੇ ਵਿੱਚ ਜਾ ਨਕੋਦਰ ਦੇ ਇਲਾਕੇ ਵਿੱਚ ਕੋਈ ਸਮਸਤੀ ਕੋਠੀ ਹੋਵੇ ਜਾਂ ਕੋਈ ਬੈਂਕ ਲੋਨ ਵਾਲੀ ਕੋਠੀ ਹੋਵੇ ਤਾਂ ਜ਼ਰੂਰ ਦੱਸਣਾ ਧੰਨਵਾਦ

  • @kulwantsingh6606
    @kulwantsingh6606 Год назад +14

    ਬਹੁਤ ਵਧੀਆ ਹੈ ਜੀ।ਫ੍ਰੀ ਸੇਵਾ ਦਾ ਧੰਨਵਾਦ ਜੀ।

  • @KuldeepKaur-zg1mo
    @KuldeepKaur-zg1mo Год назад +12

    12 ਲੱਖ ਦੇ ਚੱਕਰ ਵਿਚ video ਸਾਰੀ ਵੇਖ ਲਈ 😅

    • @ranjitsingh-cg1uw
      @ranjitsingh-cg1uw 5 месяцев назад +1

      ਮੇਂ ਵੀ ਦੇਖ਼ ਲਈ ਏਸੇ ਚੱਕਰ ਵਿੱਚ

  • @shere-punjabsinghshergill3257
    @shere-punjabsinghshergill3257 Год назад +14

    Ludhiana de kiss area ch. Is it a approved colony? When can inspect?

  • @parvinderkaur3907
    @parvinderkaur3907 Год назад +21

    Very good ਤੁਸੀਂ ਬੋਲਦੇ ਬਹੁਤ ਵਧੀਆ ਹੇ ਜੀ

  • @MahinderPal-q1i
    @MahinderPal-q1i 25 дней назад

    ਬਹੁਤ ਹੀ ਵਧੀਆ ਕੋਠੀ ਹੈ ਜੀ ਰੇਟ ਵੀ ਬਹੁਤ ਘੱਟ ਹੈ ਜੀ

  • @shamshersingh6842
    @shamshersingh6842 Год назад +5

    ਵੀਰ ਜੀ ਲੁਧਿਆਣਾ ਤਾਂ ਠੀਕ ਹੈ ਪਰ ਏਰੀਆ ਦਾ ਨਾਂ ਵੀ ਦਸਿਆ ਕਰੋ ਜੀ 🙏🙏

  • @mandeepmann-ds3mi
    @mandeepmann-ds3mi Год назад +7

    ਬੌਹਤ ਹੀ ਜਿਆਦਾ ਸੌਹਣੀ। ਵੀਡੀੳ ਵੀਰ 🙏

  • @harjinderkaur8841
    @harjinderkaur8841 Год назад +3

    ਭਾਈਜੀ,ਅੱਮ੍ਰਤਸਰ,ਵਿਚ,ਹਨ,ਅੱਸੀ,ਅੱਮ੍ਰਤਸਰ,ਰੱਹੇਨੇਆ,ਸਾਨੁੰ,ਵੀ,ਕੋਠੀ,ਚਾਹੀਦਾ,ਹੇਜੀ

  • @jhalmansingh6435
    @jhalmansingh6435 Год назад +1

    ਬਹੁਤ ਸੋਹਣੀ ਖੁਸ਼ਬੋ ਵਧੀਆ👍💯👍💯👍💯👍💯👍💯

  • @gurdeepkhattra7840
    @gurdeepkhattra7840 Год назад +14

    ਵੀਰ ਜੀ ਮਹਿੰਗੀ ਜ਼ਿਆਦਾ ਹੈ ਕੋਠੀ ਬਾਰਾਂ ਤੇਰਾਂ ਲੱਖ ਰੁਪਏ ਦੀ ਕੀਮਤ ਦੀ ਲਗਦੀ ਹੈ ਜੀ

  • @reshamlalkhosla2575
    @reshamlalkhosla2575 Год назад +1

    Resham USA
    Very nice kothi

  • @kuljitsingh1243
    @kuljitsingh1243 Год назад +3

    ਘੈਂਟ ਵੀਡਿਓ ਬਣਾਈ ਵੀਰ ਤੁਸੀ ❤

  • @preetdhiman4995
    @preetdhiman4995 Год назад +5

    Veer ji kharar area vich ghar dso jis te loan ho jave

  • @candychannel2371
    @candychannel2371 Год назад +5

    ❤❤❤kothi to bji badh sohni tuhadi awaj h bai ji ❤❤❤

  • @sarabjitsingh3452
    @sarabjitsingh3452 Год назад +1

    ਮੁੱਲ ਜਿਆਦਾ ਹੈ ਜੀ। ਸਵਾ ਤਿੰਨ ਕੂ ਮਰਲੇ ਜਗਾਹ ਹੈ ਅਗਰ ਜਗਾਹ ਲੇ ਕੇ ਕੋਠੀ ਬਣਾਈ ਜਾਵੇ ਤਾਂ ਵੱਧ ਤੋਂ ਵੱਧ ਪੰਦਰ੍ਹਾਂ ਲੱਖ ਤੱਕ ਹੈ।

  • @chamanlal8451
    @chamanlal8451 Год назад +8

    ਬਹੁਤ ਵਧੀਆ ਕੋਠੀ ਹੈ ਜੀ

  • @dssingh4144
    @dssingh4144 Год назад +2

    You are a very naiec person waheguru ji

  • @pardeepkumar-gy5hn
    @pardeepkumar-gy5hn Год назад +4

    4:48 ਬਾਈ ਕੋਠੀ ਤੁਹਾਡੇ ਕੋਲ ਪਹੁੰਚੀ ਆ ਜਾਂ ਤੁਸੀਂ ਕੋਠੀ ਕੋਲ਼ੇ 😮😮

  • @hardeepparmar6575
    @hardeepparmar6575 Год назад +1

    Very nice bouth badhiya hai Ji 🙏🙏🙏🙏

  • @kuljitsingh9454
    @kuljitsingh9454 Год назад +3

    ਸਰ ਜੀ ਬੇਨਤੀ ਹੈ ਕਿ ਕੋਈ ਇਹੋ ਜਿਹੀ ਕੋਠੀ ਦੇਖ ਕੇ ਦਿਉ ਕਿ ਜੋ ਫੈਮਲੀ ਐਨ ਆਰ ਆਈ ਹੋਵੇ ਤੇ ਅਸੀਂ ਉਨ੍ਹਾਂ ਦੀ ਕੋਠੀ ਦੀ ਸੰਭਾਲ ਕਰ ਸਕੀਏ ਤੇ ਨਾਲ਼ੇ ਵਿਚ ਰਹਿ ਸਕੀਏ thanks regards 🙏🙏🙏🙏

  • @lachmansingh3126
    @lachmansingh3126 Год назад +2

    Hello jee very good nice jee

  • @GORAWALIA
    @GORAWALIA Год назад +124

    ਿੲਹ ਿਕਵੇ ਪਤਾ ਲੱਗੂ ਿਕ ਿੲਹ ਕੋਠੀ ਿੲਨ੍ਹਾ ਦੀ ਹੈ ਜਾਂ ਿਕਸੇ ਹੋਰ ਦੀ ਹੀ ਵੇਚੀ ਜਾ ਰਹੇ ਹਨ ?

  • @GurmeetKaur-sm3zg
    @GurmeetKaur-sm3zg Год назад +1

    Bhut sohi kothi 👌👌 main Lena choni ih kothi

  • @bhupinderkumar6853
    @bhupinderkumar6853 Год назад +7

    ਕੋਠੀ ਦੀ ਅਸਲੀ ਕੀਮਤ 23 ਲੱਖ ਹੈ ਜੀ 12 ਨਾ ਲਿਖੋ ਤੁਸੀ ਜਿਸ ਨੇ ਪੈਸੇ ਦੇਣੇ ਉਸਨੇ 23ਲੱਖ ਹੀ ਦੇਣੇ ਨੇ

    • @stubbornly731
      @stubbornly731 12 дней назад

      Sahi keha bahut galt krde view len lyi

  • @kewalhans3742
    @kewalhans3742 Год назад +1

    Ghant ghl bat aa bro sachi tuhadi video dekh ke bhut dil khus hunda

  • @gurdeepsinghrathor3070
    @gurdeepsinghrathor3070 Год назад +3

    ਕੋਠੀ ਦੀ ਪੂਰੀ ਪੂਰੀ video ਬਾਹਰ ਤੋਂ ਵੀ ਬਣਾਇਆ ਕਰੋ sir

  • @PrinceSharma-im7ir
    @PrinceSharma-im7ir 6 месяцев назад +1

    Very nice❤❤❤❤

  • @palwinderkaurkaur878
    @palwinderkaurkaur878 Год назад +5

    Vry nice ji ❤

  • @amandeep1243
    @amandeep1243 Год назад

    Rate jyada a room t 2 hi a single store hi bnyia a..prize is very wigh...
    bnayia bhoot rija nall bhoot vdia bnyia a sweet home ..

  • @KulwinderSingh-es8st
    @KulwinderSingh-es8st Год назад +8

    ਬਹੁਤ ਵਧੀਆ ਵੀਰ ਜੀ ❤️

  • @dinkyarora8528
    @dinkyarora8528 Год назад +2

    Very nice God bless you bro 👍

  • @ManjitKaur-fv1hz
    @ManjitKaur-fv1hz Год назад +3

    Kindly show kothi in Amritsar

  • @user-uv6ju3ln5s
    @user-uv6ju3ln5s Год назад +1

    Vary nice video sir

  • @maofficial8092
    @maofficial8092 Год назад +4

    God bless you bate ji 🙏

  • @arshghuman7704
    @arshghuman7704 8 месяцев назад +1

    Nice😊👌👌👌👌👌👍👍

  • @bantkaur8539
    @bantkaur8539 Год назад +5

    Excellent work

  • @harbanssingh1207
    @harbanssingh1207 5 месяцев назад +1

    Veer ji both badye

  • @HarjitSingh-xs8qt
    @HarjitSingh-xs8qt Год назад +3

    kothi wher is located please text me address thanks

  • @pwittersandhu3275
    @pwittersandhu3275 10 месяцев назад

    😂❤🎉😂🎉❤ Love u for pure Language in punjabi nicegud cha gye ji

  • @premjyotish
    @premjyotish Год назад +11

    Please mention location before starting the video. You confuse due to location problem

    • @beautyofinfinity2024
      @beautyofinfinity2024 Год назад

      Because its you tube video its only for views and channel promotion nothing else

  • @jaspalsingh8845
    @jaspalsingh8845 2 месяца назад

    Bahut badhiya hai Bhai sahab

  • @kashbassey9149
    @kashbassey9149 5 месяцев назад

    Really nice property ❤

  • @AmanTaneja-x6o
    @AmanTaneja-x6o Месяц назад

    Very beautiful 👌👌👍

  • @amarjitchaggar3281
    @amarjitchaggar3281 Год назад +1

    Sir thanks for latest update

  • @bikarsingh5289
    @bikarsingh5289 Год назад +1

    Very nice 👌👌

  • @ManjotSingh-sb1cy
    @ManjotSingh-sb1cy Год назад

    Vvvvvv sweet sweet nice Faridkot to

  • @AjitSingh-fh7hg
    @AjitSingh-fh7hg 6 месяцев назад +1

    ਸੱਭ ਤੋਂ ਪਹਿਲਾਂ ਸ਼ਹਿਰ ਅਤੇ proper location ਦੱਸਿਆ ਕਰੋ

  • @surindersonasingh5413
    @surindersonasingh5413 Год назад

    Video good hai thankyou Jai Bharat Jai Hind

  • @harminderkaur3511
    @harminderkaur3511 Год назад +1

    Very nice ji

  • @dilpreetatwalsinger4060
    @dilpreetatwalsinger4060 3 месяца назад

    Bahut sohni kohti a veere❤❤

  • @bhupinderkaur3261
    @bhupinderkaur3261 Месяц назад

    ਇਹ ਕਿਹੜੇ ਸ਼ਹਿਰ ਵਿਚ ਹੈ ਰੁਪਨਗਰ ਜਾ ਮਰਿਂਡਾ ਵਿਚ ਵੀ ਇਸ ਰੈਟ ਤੇ ਦਸਣ

  • @sehajpreetgamerz9641
    @sehajpreetgamerz9641 Год назад +2

    So beautiful

  • @PritamSingh-js6ok
    @PritamSingh-js6ok 5 месяцев назад

    ਸਸਤੀ ਕੋਠੀ ਹੋਵੇ ਮਕਸੂਦਾ ਏਰੀਆ ਜਲੰਧਰ

  • @RamSingh-ko2ug
    @RamSingh-ko2ug 21 день назад

    ਇੱਕ ਗੱਲ ਨੂੰ ਵਾਰੀ ਵਾਰੀ 22 ਨਾ ਕਰਿਆ ਕਰੋ,
    ਪੂਰਾ ਪਤਾ ਵੀ ਦੱਸਿਆ ਕਰੋ ਜ਼ਿਲ੍ਹਾ ਏਰੀਆ ਵੀ ਜੀ

  • @49mview55
    @49mview55 Год назад +1

    Bai ji tusi suartgarg or गंगानगर ch v dso ji मतलब राजस्थान ch hai ji

  • @Khadku-Singh-dy6bl
    @Khadku-Singh-dy6bl 10 месяцев назад

    ਤਰਨ ਤਰਨ ਸਾਹਿਬ ਖਡੂਰ ਸਾਹਿਬ ਵਿਖੇ ਪਿੰਡ ਚ ਕੋਈ ਜਗਾ ਮਕਾਨ ਦੀ ਲੋੜ ਹੈ ਜੀ

  • @gurpejsingh296
    @gurpejsingh296 Год назад

    Very nice to good ji 👍👌💯🥰❤❤

  • @tapinderjitsingh8361
    @tapinderjitsingh8361 Год назад +1

    Great job 👍 sir gokul colony location where in Ludhiana

  • @tejasingh5911
    @tejasingh5911 Год назад

    Bahut hi Sunder kothi Hai ji

  • @anjuanju670
    @anjuanju670 Год назад +2

    Boht sohni kothi aa veer g 👌

  • @itsgamingtime8788
    @itsgamingtime8788 Год назад

    Very nice video and kothi
    Rajinder Singh.

  • @SantoshRayat-eb7qr
    @SantoshRayat-eb7qr Месяц назад

    Bhot vadhiya h 👍👍

  • @KirandeepKaur-we2cc
    @KirandeepKaur-we2cc Год назад +2

    Nice house

  • @GILLGILL-tt5xo
    @GILLGILL-tt5xo 2 месяца назад

    Good bai👍👍

  • @galaxysamsung463
    @galaxysamsung463 Год назад +1

    Good 👍

  • @beantkaur6152
    @beantkaur6152 6 месяцев назад

    Very nice kothi🙏🙏

  • @yadwindersinghbrar4967
    @yadwindersinghbrar4967 Год назад +2

    Good

  • @dhillonpb03wala11
    @dhillonpb03wala11 11 месяцев назад

    ਜਲੰਧਰ ਜਿਲੇ ਵਿੱਚ ਕੋਈ ਵਧੀਆ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਾਨ ਹੋਵੇ 50 ,100,200 ਕਿਲੇ ਹੋਣ

  • @KanwaljitKaur-lm5mt
    @KanwaljitKaur-lm5mt Год назад +1

    very nice

  • @SimranKaur-333-queen
    @SimranKaur-333-queen 5 месяцев назад

    Acha kam karre ho veer ji 👍👍

  • @BaljinderSingh-bl8zb
    @BaljinderSingh-bl8zb 6 месяцев назад

    Very nice 👌🙏

  • @mummy2933
    @mummy2933 5 месяцев назад

    Kine gaz da plot hai ke Banya hoia kine bed room attach wash rooms drawing dinning. Car parking. Etc

  • @Rajwinder-s3i
    @Rajwinder-s3i 6 месяцев назад

    ❤ਵੀਰ ਜੀ ਅੰਮ੍ਰਿਤਸਰ ਦੇ ਵਿੱਚ ਨਿਊ ਅੰਮ੍ਰਿਤਸਰ ਦੇ ਲਾਗੇ ਚਾਗੇ ਚੌੜੀਗਲੀ ਵਾਲੇ ਰਸਤੇ ਵਾਲੀ ਦਸ ਮਰਲੇ ਦੇ ਵਿਚ ਭਾਵੇਂ ਛੋਟੀ ਕੋਠੀ ਬਣੀ ਹੋਵੇ ਪਰ ਪਲਾਂਟ ਦਸ ਮਰਲੇ ਦੇ ਵਿਚ ਵਿੱਚ ਹੋਵੇ ਜਰੂਰ ਦਸਣਾ

  • @gursimratbala5360
    @gursimratbala5360 Год назад +1

    Bhutt badhia veerji

  • @RakshaSharma-xt8ed
    @RakshaSharma-xt8ed 2 месяца назад

    बीजी हमारे को खरड़ मोहाली के बीच जीरकपुर वाली साइड भी चलेगा तो रीसेल वाला मकान दिखाओ कोई 16 17 लाख तक

  • @SunnyDon-w6w
    @SunnyDon-w6w 7 месяцев назад

    Gud thought

  • @user-oo7qk3me4t
    @user-oo7qk3me4t 11 месяцев назад

    ਬਹੁਤ ਵਧੀਆ ਭਰਾਵਾ

  • @nikkanikka5544
    @nikkanikka5544 Год назад

    Very nice bhut sundar hai kis City me h kitne room h

  • @Charan_kamal_
    @Charan_kamal_ Год назад +1

    Very nice 👍

  • @Simranjeet_kaur777
    @Simranjeet_kaur777 20 дней назад

    ❤❤nice 😊

  • @KhushpreetKhushpreet-it2yo
    @KhushpreetKhushpreet-it2yo 19 дней назад

    ਕੋਠੀ ਤਾਬੀਰ ਬਹੁਤ ਸੋਹਣੀ ਆ ਪਰ ਏਰੀਏ ਦੇ ਨਾਲ ਮਹੱਲਾ ਜਾਂ ਕਿੱਥੇ ਨਾਲ ਲੱਗਦੇ ਹੋ ਉਹ ਵੀ ਦੱਸਦੇ ਆ ਕਰੋ

  • @NEELAMSHARMA-it5vq
    @NEELAMSHARMA-it5vq 10 месяцев назад

    Very nice house

  • @Goldenpunjab2024
    @Goldenpunjab2024 Год назад +1

    ਬਾਈ ਜੀ ਅਸੀ village ਵਾਲਾ big ਘਰ िਵॅਚ ਦੇ ਕੇ ਲੁिਧਅਾਣੇ िਤੰਨ ਕਮिਰਅਾ ਦੀ ਕੋਠੀ ਜਾ ਵਧੀਅਾ ਘਰ ਲੈਣਾ ਹੈ

  • @ms-infocert5824
    @ms-infocert5824 Год назад

    Waheguru ji bahut vadia uprala h veer ji

  • @mukhtyarsingh8592
    @mukhtyarsingh8592 11 месяцев назад

    ਮੇ ਮੁਖਤਿਆਰ ਸਿੰਘ ਗੌਦਵਾਲ ਕੋਠੀ ਪਸੰਦ ਹੈ

  • @ms-infocert5824
    @ms-infocert5824 Год назад

    Video bahut vadia h ji main first'time tadi add vekhi h ji good job

  • @hardevsingh8817
    @hardevsingh8817 Год назад

    vry gud job g bro koi jagraon ch kothi hove same kista te hove ta dasna g ae v kothi bhaut sohni ha pr menu jgn ch chahidi ha

  • @balbirkaur8556
    @balbirkaur8556 6 дней назад

    nice

  • @jaskaran3394
    @jaskaran3394 6 месяцев назад +1

    ਖੰਨੇ ਵਿੱਚ ਕੋਈ ਜ਼ਮੀਨ ਤੇ ਜਾਂ ਘਰ ਦਿਖਾ ਦਿਉਂ ਜੀ

  • @amanammu6068
    @amanammu6068 Год назад +1

    I can purchase bro Plzzzzzz send me location

  • @baljitkaur6827
    @baljitkaur6827 Год назад

    Amazing dezining

  • @sonusingh9411
    @sonusingh9411 Год назад

    25 lakh vich bhut sohni MIL jandi kothi brother Te 2 majli MIL jandi a

  • @user-vo2lg2mn8w
    @user-vo2lg2mn8w 2 месяца назад

    Malerkotla ahemdgarh area ch simple ghar ja kothi hovy teek ja sasta rate

  • @fatimasingh7775
    @fatimasingh7775 6 месяцев назад

    Think you je paris ❤❤

  • @sukhvinderkour83
    @sukhvinderkour83 11 месяцев назад

    Very nice 👌 👍 👏