ਮਾਨ ਨਾਲ ਮੀਟਿੰਗ ਕਰਕੇ ਲੱਖਾ ਸਿਧਾਣਾ ਨੇ ਠੋਕੇ ਲੀਡਰ, ਭਗਵੰਤ ਨੂੰ ਕਿਹਾ ਤੂੰ ਤਾਂ ਠੀਕ ਐ ਰਾਘਵ ਚੱਢਾ ਨੀ ਚੰਗਾ ਲੱਗਦਾ

Поделиться
HTML-код
  • Опубликовано: 15 ноя 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel
    lakha sidhana , bhagwant mann , lakha sidhana meet bhagwant mann , punjab moode , raghav chadha

Комментарии • 305

  • @sukhjinderkaur3618
    @sukhjinderkaur3618 2 года назад +46

    ਲੱਖੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਕੇ ਜਾਗਰੂਕ ਕਰਨ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ

  • @baljit8759
    @baljit8759 2 года назад +34

    ਬਿਲਕੁਲ ਪੰਜਾਬ ਪੰਜਾਬੀਓ ਹੀ ਚਲੁ ਤਾ ਬਧਿਆ ਹੈ ਭਗਵੰਤ ਨੂੰ ਸੋਚਣਾ ਪੇਂਣਾ ਨਹੀਂ ਲੋਕ ਬਰੋਧ ਭਾਰੂ ਪਵੇਗਾ

  • @Globalkabbadiupdates
    @Globalkabbadiupdates 2 года назад +47

    ਚਿੱਬ ਕੱਢ ਗੱਲਾਂ ਹਨ,, ਲੱਖਾ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਹੈ

    • @gillvikramjitsingh427
      @gillvikramjitsingh427 2 года назад +1

      ਸਹੀ ਕਿਹਾ ਜੀ ਬਿਲਕੁਲ

    • @Globalkabbadiupdates
      @Globalkabbadiupdates 2 года назад

      @@gillvikramjitsingh427 ਜੀ ਵੀਰ ਜੀ, ਅਸੀਂ ਬਹੁਤ ਕਰੀਬ ਤਾਂ ਦੇਖਿਆ ਹੈ, ਸਾਡੇ ਕੋਲ ਕਬੱਡੀ ਕੈਂਪ ਲਾਕੇ ਤਿਆਰੀ ਕਰਦਾ ਹੁੰਦਾ ਸੀ, ਫ਼ੇਰ ਨੇਤਾਵਾਂ ਦਾ ਬੇੜਾ ਬੈਠ ਗਿਆ

  • @karamjitgill5050
    @karamjitgill5050 2 года назад +36

    ਲੱਖਾਂ ਸਿਧਾਣਾ ਵੀਰ ਤੇਰੀ ਬੋਹਤ ਵਧੀਆ ਸੋਚ ਏ ਪੰਜਾਬ ਪ੍ਰਤੀ

  • @harmailsingh37
    @harmailsingh37 2 года назад +30

    ਬਹੁਤ ਵਧੀਆ ਉਪਰਾਲਾ ਵੀਰ ਜੀ ਵਹਿਗੁਰੂ ਹਮੇਸਾ ਖੁਸ ਰਖੋ

  • @pavitarsingh8008
    @pavitarsingh8008 2 года назад +9

    ਚੜ੍ਹਦੀ ਕਲਾ ਬਖਸੇ ਵੀਰਾਂ ਨੂੰ ਵਾਹਿਗੁਰੂ ਜੀ

  • @sandhugurwinder418
    @sandhugurwinder418 2 года назад +17

    .
    ਸਾਡੇ ਲੋਕੀ ਭਾੜੇ ਦੇ ਟੱਟੂ ਬਨ ਗਏ ਵਾ ਜੋ ਵੀ ਦੱਸਦਾ ਸਾਡੇ ਲੋਕਾਂ ਨੂੰ ਲੱਖਾ ਹੀ ਦੱਸਦਾ ਲੱਖਾਂ ਹੀ ਜਗਾਉਦਾ ਜਿਉਂਦਾ ਰਹਿ ਲੱਖੇ

  • @sumeeet2111
    @sumeeet2111 2 года назад +11

    ਪੰਜਾਬ ਦੇ ਲੋਕ ਜਦ ਪੰਜਾਬ ਤੇ ਆਊਗੀ ਉਹ ਅੱਗੇ ਹੋ ਕੇ ਲੜਦੇ ਨੇ। ਖਿੱਚਕੇ ਰੱਖੋ ਤਾਰ ਨੂੰ, ਤੂੰਬਾ ਵੱਜੂਗਾ ਗੱਜਕੇ

  • @amanbrar273
    @amanbrar273 2 года назад +14

    ਲਖੇ ਵੀਰ ਮੇਹਨਤ ਨੂੰ ਸਲਾਮ ਤੁਹਾਡੇ ਸਿਰ ਤੇ ਵਰਗਿਆ ਜੁਝਾਰੂ ਦੇ

  • @avtarchahal5904
    @avtarchahal5904 2 года назад +14

    ਲੱਖਾ ਸਿਧਾਣਾ ਬਾਈ ਨਵੀਆਂ ਪੋਸਟਾਂ ਕੱਢਣ ਤੋਂ ਪਹਿਲਾਂ ਟੈੱਟ ਦਾ ਪੇਪਰ ਲੈਣਾ ਚਾਹੀਦਾ ਜੀ ਤਾਂ ਕਿ ਨਵੇਂ ਬੱਚੇ ਟੈੱਟ ਕਲੀਅਰ ਕਰ ਕੇ ਪੋਸਟਾਂ ਅਪਲਾਈ ਕਰ ਸਕਣ

  • @dalvirkaur2896
    @dalvirkaur2896 2 года назад +11

    ਵਧੀਆ ਸੋਚ ਏ👍💯

  • @jashan_gamer_1_2_35
    @jashan_gamer_1_2_35 2 года назад +21

    ਬਈ ਜੀ ਪਰਲ ਕੰਪਨੀ ਵਿਚ ਲੋਕ ਦੇ ਪੈਸੇ ਫਿਸਆ ਹਲ ਕਰੋ ਜੀ

  • @Eaglevidion2600
    @Eaglevidion2600 2 года назад +5

    ਜੇਕਰ ਪੂਰੇ ਭਾਰਤ ਵਿੱਚ ਲੋਕਤੰਤਰ ਲਾਗੂ ਹੋਵੇ ਪਰ ਸਿੱਖਾਂ ਲਈ ਨਾਂ ਹੋਵੇ ਕੀ ਫਿਰ ਅਸੀ ਭਾਰਤ ਨੂੰ ਲੋਕਤੰਤਰ ਮੰਨ ਲਵਾਂਗੇ ?

  • @AvtarSingh-pw7fv
    @AvtarSingh-pw7fv 2 года назад +114

    ਮੇਰੇ ਦੋਵੇਂ ਬੱਚੇ ਏਅਰਫੋਰਸ ਸਕੂਲ ਵਿੱਚ ਪੜ੍ਹਦੇ ਰਹੇ ਹਨ ਜਿੱਥੇ ਪੰਜਾਬੀ ਬਿਲਕੁੱਲ ਨਹੀਂ ਸੀ ਪਰ ਮੈਂ ਆਪਣੇ ਬੱਚਿਆਂ ਨੂੰ ਘਰ ਪੰਜਾਬੀ ਪੜਾਉਂਦਾ ਰਹਿੰਦਾ ਸੀ ਤੇ ਹੌਲੀ ਹੌਲੀ ਉਹ ਗੁਟਕਾ ਸਾਹਿਬ ਤੇ ਪਾਠ ਵੀ ਕਰਨ ਲੱਗ ਪਏ ਤੇ ਫੇਰ ਦਸਵੀਂ ਦੇ CBSE ਬੋਰਡ ਦੇ ਪੇਪਰ ਨਾਲ ਪੰਜਾਬੀ ਦਾ ਪੇਪਰ ਦਿੱਤਾ ਜਿਸ ਵਿੱਚ ਛੋਟੇ ਮੁੰਡੇ ਦੇ ਤਾਂ ਪੰਜਾਬੀ ਵਿੱਚ 82%ਨੰਬਰ ਆਏ ਸਨ

    • @baljit8759
      @baljit8759 2 года назад +2

      💯💯🙏

    • @tarandeep7211
      @tarandeep7211 2 года назад

      Bohat hee vadiya kitta but mai eh kehna chauna thodi example deke lakhe sidhane warge kayee hor mundya ne live ho ke punjabi boli piche pittde aa prr ground te punjabi nu permote karan vaaste kuch v nahi karde . So ehde punjabi bachaun layee kall live ho ke Ron naal kujj nee hona tussi bachya nu eho ji punjabi sikhao kee ohna te hindi english bhaaru naa hove

    • @amarjeetgill1369
      @amarjeetgill1369 2 года назад

      Boht khoob bai ji

    • @sukhdeepsinghkhoji2493
      @sukhdeepsinghkhoji2493 2 года назад

      Very good 👍 god bless you 🥰👏🏻🥰🥰🥰

    • @sandhugurwinder418
      @sandhugurwinder418 2 года назад

      Bohot vdia ohnaa noo iathe ee job koi davado bahar naa jaan dao bachya nooo

  • @sukhravi6815
    @sukhravi6815 2 года назад

    ਪੰਜਾਬ ਵਿੱਚ ਨੌਕਰੀਆਂ ਸਿਰਫ ਪੰਜਾਬ ਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਹਨ 👍

  • @AvtarSingh-pw7fv
    @AvtarSingh-pw7fv 2 года назад +40

    ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਹੜਾ ਬੰਦਾ ਵਿਰੋਧੀ ਧਿਰ ਵਿੱਚ ਰਹਿ ਕੇ ਜਿਸ ਮੁੱਦੇ ਤੇ ਲੋਕਾਂ ਨਾਲ ਖੜਾ ਹੁੰਦਾ ਹੈ ਕੁਰਸੀ ਮਿਲਦੇ ਹੀ ਸਤਾ ਦੇ ਨਸ਼ੇ ਵਿਚ ਚੂਰ ਹੋ ਕੇ ਉਸੇ ਮੁੱਦੇ ਤੇ ਲੋਕ ਮਾਰੂ ਨੀਤੀਆਂ ਲਾਗੂ ਕਰ ਦਿੰਦਾ ਹੈ

    • @jujhararts7642
      @jujhararts7642 2 года назад +1

      EHI TAN POLITICS AA

    • @jujhararts7642
      @jujhararts7642 2 года назад

      POLITICAL LEADERS GULLAN DE VDEVEIN BANAUDE........SITUATION DE ANUSAR

    • @jujhararts7642
      @jujhararts7642 2 года назад +1

      KURSI MILAN TON PEHLA AGENDA----------------------- LOKAN DIAN VOTAN BTORO
      KURSI MILAN TON BAAD AGENDA --------------------------PUNJAB DA KHJANA BTORO

    • @chamkaursingh6915
      @chamkaursingh6915 2 года назад

      God job bai

  • @baljinderkaur66
    @baljinderkaur66 2 года назад +2

    ਜੇ ਪੰਜਾਬ ਦਾ ਕੁਝ ਸੰਵਾਰਨਾ ਤਾਂ ਸਾਰੇ ਰਲ ਮਿਲ ਕੇ ਸਰਕਾਰ ਨਾਲ ਕੰਮ ਕਰੋ ਐਵੇਂ ਕਿਸੇ ਦਾ ਵੀ ਵਿਰੋਧ ਨਾ ਕਰੋ ਪੰਜਾਬ ਕਿਵੇਂ ਸਹੀ ਕਰਨਾ ਇਹ ਸਮਝਾਓ ਵੀਰੋ ਸਭ ਨੂੰ 🙏

  • @prabhdyalsingh4722
    @prabhdyalsingh4722 2 года назад +7

    ਹੁਣ ਵਿਰੋਧੀ ਕੋਈ ਪਾਰਟੀ ਨਹੀ, ਪੰਜਾਬ ਦੇ ਲੋਕ ਹਨ! ਕ੍ਰਾਂਤੀਕਾਰੀ ਬਿਆਨ ਹੈ। ਐਮ.ਏ ਪੰਜਾਬੀ ਕਰ ਰਹੇ ਇੱਕ ਨੌਜਵਾਨ ਨੂੰ "ਙ ਤੇ ਞ" ਅੱਖਰਾਂ ਬਾਰੇ ਪੁੱਛਿਆ, ਉਸ ਨੂੰ ਪਤਾ ਨਹੀ ਸੀ। ਹੁਣ ਵੀ ਕੋਈ 10+2 ਦਾ ਵਿਦਿਆਰਥੀ ਦੱਸੇ ਕਿ "ਙ/ਞ" ਅੱਖਰ ਨੂੰ ਉਹ ਪਹਿਚਣਦੇ ਹਨ ਤੇ ਲਿਖਾਈ ਚ ਕਦੇ ਵਰਤਿਆ ਹੈ?

  • @JagjitSingh-xv4br
    @JagjitSingh-xv4br 2 года назад +6

    ਬਸ ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ

  • @sampurangrewal5740
    @sampurangrewal5740 2 года назад +1

    ਮਾਨ ਸਾਬ੍ਹ ਨੂੰ ਮਾਲਵੇ,ਦੁਆਬੇ,ਮਾਝੇ ਤੋਂ ਇਮਾਨਦਾਰ,ਤੇਜ-ਤਰਾਰ ਜ਼ਮੀਨ ਨਾਲ ਜੁੜੇ ਗੈਰ ਸਿਆਸੀ,ਹਰੇਕ ਫੀਲਡ ਵਿੱਚ ਮਾਹਰ,ਬੁੱਧੀ-ਜੀਵੀ ਪੰਜਾਬੀਆਂ ਦੀ ਸਲਾਹ ਨੂੰ ਪਹਿਲ ਦੇਣੀ ਚਾਹੀਦੀ ।

  • @rakeshbhatia3951
    @rakeshbhatia3951 2 года назад

    ਸੱਚੀਆਂ ਗੱਲਾਂ ਬਾਈ ਦੀਆਂ। ਦੂਜੀ ਗੱਲ ਇਹ ਹੈ ਕਿ ਜੇ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਤਾਂ ਜੰਗਲਾਂ ਨੂੰ ਸੰਭਾਲਣਾ ਪਏਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ।

  • @pardeeppassi8385
    @pardeeppassi8385 2 года назад +13

    ਭਗਵੰਤ ਮਾਨ ਨੂੰ ਮਿਲਣ ਤੋ ਬਾਅਦ ਸਭ ਉਹਦੇ ਵੱਸ ਵਿੱਚ ਹੋ ਜਾਦੇ ਹਨ .ਇਹ ਭਗਵੰਤ ਮਾਨ ਦੀ ਕਵਾਲਿਟੀ ਹੈ

  • @Navnoor_shorts
    @Navnoor_shorts 2 года назад +17

    ਜਿਦ੍ਹਾ ਮਰਜ਼ੀ ਲੱਖਾ sirrrrrraaaa ਬੰਦਾ👌👌👌👌👌

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 2 года назад

    ਲਖਾ ਸਿਧਾਣਾ ਜਿੰਦਾਬਾਦ
    ਹਰ ਮੁੱਦੇ ਤੇ ਗਲ ਮੁੱਖ ਮੰਤਰੀ ਨਾਲ਼
    ਕਰਕੇ ਗੰਭੀਰਤਾ ਦਿਖਾ ਕੇ ਇਕ ਸਚੈ
    ਪੰਜਾਬੀ ਹੋਣ ਸਬੂਤ ਦਿੱਤਾ

  • @gillvikramjitsingh427
    @gillvikramjitsingh427 2 года назад

    ਇੱਕ ਬਹੁਤ ਹੀ ਵਧੀਆ ਬਹੁਤੀ ਸਿਆਣਪ ਦੀ ਗੱਲ ਕਹੀ ਹੈ ਵੀਰ ਨੇ ਕਿਹਾ ਕਿ ਵਿਰੋਧੀ ਧਿਰ ਤਾਂ ਲੋਕ ਨੇ

    • @gillvikramjitsingh427
      @gillvikramjitsingh427 2 года назад

      ਹੁਣ ਲੋਕ ਅਵਾਜ਼ ਬਣਨਗੇ ਪੰਜਾਬ ਦੀ

  • @meenatharajwala7344
    @meenatharajwala7344 2 года назад +29

    Lakha sidhana Hero a 💪💪💪💪 Ek Sidhu moose wala duniya da badshah si 💪💪💪💪💪 Sidhu moose wala duniya da number 1 singer si 💪💪💪💪 love you bai Miss u bro

  • @surjeetsinghguliani3601
    @surjeetsinghguliani3601 2 года назад

    ਲੱਖਾਂ ਸਿਧਾਣਾ ਜੀ ਪੰਜਾਬ ਦੀ ਜਵਾਨੀ ਤੁਹਾਡੇ ਨਾਲ ਹੈ। ਭਗਵੰਤ ਮਾਨ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਲੇਕਿਨ ਹਾਈ ਕਮਾਂਡ ਦਾ ਹਰ ਵੇਲੇ ਦਬਾ ਹੈ ਜਿਹੜਾ ਰਾਘਵ ਚੱਢਾ ਪੰਜਾਬ ਹਾਈ ਕਮਾਂਡ ਨੇ ਛੱਡਿਆ ਹੈਉਹ ਸਿਰਫ ਪੈਸੇ ਇਕੱਠੇ ਕਰਨ ਲਈ ਭਾਵੇਂ ਤੁਹਾਨੂੰ ਮੋਰਚਾ ਲਾਉਣਾ ਪਵੇ ਚੱਢੇ ਨੂੰ ਦਿੱਲੀ ਭੇਜੋ। ਪੰਜਾਬ ਸਰਕਾਰ ਤੇ ਇਹ ਬਹੁਤ ਵੱਡਾ ਬੌਝ ਹੈ।ਦੂਜਾ ਮਸਲਾ ਬੇਅਦਬੀ ਦਾ ਭਗਵੰਤ ਮਾਨ ਕੇਜਰੀਵਾਲ ਨੂੰ ਨਾਲ ਲੈਕੇ ਨਾਲ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਲੀਡਰਾਂ ਨੂੰ ਨਾਲ ਲੈਕੇ ਬਹਿਬਲਕਲਾਂ ਮਸਲੇ ਬਾਰੇ ਕਹਿੰਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਮਸਲਾ ਹੱਲ ਕਰਾਂਗੇ। ਇਹਨਾਂ ਨੇ ਤਾਂ ਕੂੰਵਰ ਵਿਜੇ ਸਿੰਘ ਦੇ ਕਹਿਣ ਤੇ ੧੦ ਮਿੰਟ ਦਾ ਸੈਸ਼ਨ ਨਹੀਂ ਵਧਾਇਆ। ਤਕੜੇ ਹੋ ਕੇ ਲੜਾਈ ਲੜਨੀ ਪਵੇਗੀ।

  • @bahadarsingh8098
    @bahadarsingh8098 2 года назад +14

    ਬਹੁਤ ਵਧੀਆ

  • @ਗੁਰਦੀਪਸਿੰਘਟਿਵਾਣਾ

    ਸਹੀ ਗੱਲਾਂ ਨੇ ਲੱਖੇ ਵੀਰ🙏 ਜੀ ਬਹੁਤ ਬਹੁਤ ਧੰਨਵਾਦ ਜੀ

  • @fearlesswarrior4415
    @fearlesswarrior4415 2 года назад +8

    Punjab needs to stand up together now please. Stand up 🙏

  • @amandeepsingh4776
    @amandeepsingh4776 2 года назад +6

    ਬਹੁਤ ਵਧੀਆ ਵੀਰ

  • @bhupinderdhaliwal7096
    @bhupinderdhaliwal7096 2 года назад +1

    ਆਪ ਤਾਂ ਲਖਾ ਜਿਤਿਆ ਨਹੀਂ ਦੂਜਾ ਨੂੰ ਮਤਾ ਨਾਂ ਦੇਵੇ

  • @deepsarao9661
    @deepsarao9661 2 года назад +7

    Waheguru lambi umr dwe veer nu

  • @respecttoall3875
    @respecttoall3875 2 года назад +7

    ਲੱਖਾਂ ਬਾਈ ਸਹੀ ਨੇ

  • @ManjitKaur-me1lu
    @ManjitKaur-me1lu 2 года назад +7

    ਬਿਲਕੁਲ ਸਹੀ

    • @LovepreetSingh-md6nw
      @LovepreetSingh-md6nw 2 года назад

      ਇੱਕ ਲਖਾਂ ਸਿਧਾਣਾ ਵੀਰ ਹੀ ਹੈ ਜੋ ਪੰਜਾਬ ਦੀ ਗੱਲ ਕਰਦਾ ਹੈ ਭੈਣ ਜੀ

  • @Panjab_de_Jaye1984
    @Panjab_de_Jaye1984 2 года назад +1

    ਪੰਜਾਬ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਆ ਪਰ ਸਾਡੇ ਲਾਹਣਤੀ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਪੰਜਾਬੀ ਬੋਲਣ ਤੋਂ ਸੰਕੋਚ ਕਰਦੇ ਨੇ

  • @satindersingh5484
    @satindersingh5484 2 года назад +7

    Shi gal lakha vir de

  • @ManjitKaur-dj7mq
    @ManjitKaur-dj7mq 2 года назад

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪੰਜਾਬ ਦੇ ਹੀਰੋ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਲੱਖਾ ਸਿਧਾਣਾ ਜੀ ਹੀ ਹਨ ਇੱਕ ਜੋ ਕਿ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਉਹ ਬਹੁਤ ਚੰਗੇ ਹਨ ਉਹਨਾਂ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਬਚਾਉਣਾ ਚਾਹੁੰਦੇ ਹਨ ਪੰਜਾਬ ਦੇ ਲੋਕੋ ਤੁਹਾਨੂੰ ਸਾਰਿਆ ਨੂੰ ਵੱਡੀ ਗਿਣਤੀ ਵਿੱਚ ਇਕਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਬਹੁਤ ਧਿਆਨ ਨਾਲ ਰਹਿਣਾ ਤੇ ਆਪਣਾ ਖਿਆਲ ਰੱਖਣਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਤੱਤੀ ਵਾਹ ਵੀ ਨਾ ਲੱਗੇ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏🥰❤️🙏

  • @jaswindersinghtoor4048
    @jaswindersinghtoor4048 2 года назад +1

    ਲੱਖੇ ਵੀਰ ਸਕੂਲਾਂ ਵਿਚ ਹਿੰਦੀ ਨਾਲ਼ ਨਾਲ਼ ਪ੍ਰੋਗਰਾਮ ਪਾਰਟੀਆਂ ਕਰਵਾਅ ਕੇ ਸਾਡੇ ਬੱਚਿਆਂ ਨੂੰ ਪੰਜਾਬੀਅਤ ਤੋ ਦੂਰ ਕਰ ਰਹੇ ਨੇ।

  • @darshpreetsingh5399
    @darshpreetsingh5399 2 года назад +4

    Lakhey veer sat Sri akal bahut badhiya veer Parmatma chardikala vich rakhey

  • @lakhvindersingh3416
    @lakhvindersingh3416 2 года назад +3

    Bhagwant maan Saab zindabad cm 💪💪💪💪💪💪💪💪💪🏻💪🏻💪🏻💪🏻💪🏻💪🏻💪🏻💪🏻💪🏻💪💪💪💪💪💪💪💪💪🏻💪🏻

  • @GurpreetSingh-np4jb
    @GurpreetSingh-np4jb 2 года назад +3

    Y g full support h ਥੋਡੇ nal moda la k khadage lakha vr ਹਮੇਸ਼ਾ ਪੰਜਾਬ de ਮੁਦਿਆਂ lyi ld da te ad da hr punjabi nu sath dena hida ਪੰਜਾਬ nu ਬਚਾਉਣ di lod aa nhi gndi sarakar te industrialist ne kuj v nhi sdna

  • @jinduhappo7767
    @jinduhappo7767 2 года назад +1

    Tusi bilkul shi keha veer g
    Tohra time cahida
    Gand v buhat pyaa hoya
    Maan shib (APP) nu apni jemewari pori karni cahidi

  • @harbhajansingh2781
    @harbhajansingh2781 2 года назад +5

    Very very good Maan jindabad 💓💓💓

  • @ਗਿੱਲ਼ਸਾਬ-ਗ3ਘ
    @ਗਿੱਲ਼ਸਾਬ-ਗ3ਘ 2 года назад +6

    datte rho mittro punjab bchnona...❤

  • @varindersohivarindersohi4342
    @varindersohivarindersohi4342 2 года назад +4

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @queenscooking4675
    @queenscooking4675 2 года назад

    ਲੋਕਾਂ ਨੂੰ ਤੁਸੀਂ ਪੜੇ ਲਿਖੇ ਨੌਜਵਾਨ ਜਾਗਰੂਕ ਕਰੋ। ਤਾਂ ਹੀ ਪੰਜਾਬ ਬਚੇਗਾ। ਸਾਡੇ ਵਿੱਚ ਜੋਸ਼ ਤਾਂ ਹੈ ਪਰ ਜਾਗਰੂਕਤਾ ਨਹੀਂ।🙏🙏

  • @GuruToot
    @GuruToot 2 года назад

    ਪੁਰਾਣੇ ਲੀਡਰਾਂ ਨੇ ਬੇੜਾ ਗ਼ਰਕ ਕੀਤਾ ਸਾਰਾ ਕੰਜਰਾਂ ਨੇ

  • @singhkaur5196
    @singhkaur5196 2 года назад +3

    Lakha sidhana zindabad .

    • @LovepreetSingh-md6nw
      @LovepreetSingh-md6nw 2 года назад +1

      ਇੱਕ ਲਖਾਂ ਸਿਧਾਣਾ ਵੀਰ ਹੀ ਹੀ ਹੈ ਜੋ ਪੰਜਾਬ ਦੀ ਗੱਲ ਕਰਦਾ ਹੈ

  • @AmanDeep-px2fs
    @AmanDeep-px2fs 2 года назад +7

    Lakhaa bhai zindjaan Sadi❤️❤️

  • @PreetKaur-sh6lo
    @PreetKaur-sh6lo 2 года назад +4

    Lakha is absolutely right 💯.....god bless you 🙏

  • @jasvindersingh2816
    @jasvindersingh2816 2 года назад +2

    Lakha vir and bhane vir very nice 👍

  • @varinderkumar934
    @varinderkumar934 2 года назад

    Love you lakhe veer hamesha Punjab da dard smjda te fight krda👍👍👍👍🙏🙏🙏🙏👌👌👌👌

  • @gaganjeetsingh8762
    @gaganjeetsingh8762 2 года назад +7

    Lakha Bai great

  • @asmitsingh1288
    @asmitsingh1288 2 года назад +2

    Lakha sidhna 🤟 jindabad 💪

  • @indersran1881
    @indersran1881 2 года назад +2

    Very nice lakha bro gbu

  • @rotihukdi9591
    @rotihukdi9591 2 года назад +1

    depty CM RAGHAV bahut jaldi hoga

  • @GurpreetSingh-ui9xt
    @GurpreetSingh-ui9xt 2 года назад

    ਲੱਖਾਂ ਸਿਧਾਨ ਜ਼ਿੰਦਾਬਾਦ

  • @sukhravi6815
    @sukhravi6815 2 года назад

    God bless you Lakha sidhana

  • @BaldevSingh-pf2tu
    @BaldevSingh-pf2tu 2 года назад +13

    ਵੀਰ ਜੀ ਮੀਡੀਆ ਅਹਿਮ ਭੂਮਿਕਾ ਨਹੀਂ ਨਿਭਾ ਰਿਹਾ ਜਦੋਂ ਪਤਰਕਾਰ ਹੀ ਕਿਸੇ ਨੂੰ ਕੋਈ ਸਵਾਲ ਹਿੰਦੀ ਵਿਚ ਪੁੱਛਦਾ ਹੈ ਪੰਜਾਬੀ ਨੂੰ

  • @sarabjeetsingh9189
    @sarabjeetsingh9189 2 года назад +4

    Right ji

  • @surindernijjar7024
    @surindernijjar7024 2 года назад +2

    Very nice proud of everybody

  • @RandhirSingh-ek6sc
    @RandhirSingh-ek6sc 2 года назад +2

    Wahegur ji maher kara 🙏🙏🙏

  • @respecttoall3875
    @respecttoall3875 2 года назад +3

    Lakha paji great ji

  • @SukhbirSingh-oe6pp
    @SukhbirSingh-oe6pp 2 года назад

    ਲੱਖਾ ਵੀਰੇ ਪਹਿਲਾਂ ਜਵਾਬ ਦਿਉ:
    1. ਕੀ ਕਾਰਣ ਸੀ ਇੱਕ ਹੋਣਹਾਰ ਲੜਕਾ, ਲਖਬੀਰ ਸਿੰਘ, ਦਿਮਾਗ ਵਿੱਚ ਕੋਈ ਵੀ ਕਮੀ ਨਹੀਂ, juvaani ਵਿੱਚ ਸੀ, mascular ਮਛਲੀਆਂ ਫੜਫੜਾ rahihan ਸਨ, ਡਾਇਰੈਕਸ਼ਨ ਦੇਣ ਵਾਲੀਆਂ, ਲਖਬੀਰਸਿੰਘ ਨੂੰ, ਲੱਖਾ ਸਿਧਾਣਾ ਬਣਾ ਦਿੱਤਾ......ਕਿਉਂ? ਕੌਈ ਤਾਂ ਕਮੀ ਹੋਵੇਗੀ, tatkleen ਸਿਸਟਮ ਵਿੱਚ...?
    2. Kakhbir ਨੂੰ ਖ਼ਪਾ ਕੇ, ਲੱਖਾ ਸਿਧਾਣਾ ਨੂੰ ਜਗਾ ਕੇ... ਕੀ.. ਕੀ... ਕਰਵਾਇਆ.... ਸਿਸਟਮ... ਕਰਵਾਉਣ ਵਾਲਾ ਪੰਜਾਬੀ, ਕਰਣ ਵਾਲਾ ਪੰਜਾਬੀ ... ਭੁਗਤਣ ਵਾਲਾ ਪੰਜਾਬੀ... ਭੁਗਤਾਨ ਕਰਨ ਕਰਣ ਵਾਲਾ ਪੰਜਾਬੀ.... ਦਿਮਾਗ ਦੀ ਕਮੀ ਕੌਣ ਕੇਹ ਰਿਹਾਅ ਹੈ.
    .?
    3. ਤੁਸੀਂ ਕਹਿ ਰਹੇ ਹੋ, ਬੇਵਕੂਫ ਸੀ ਪੰਜਾਬੀ ਸ਼ਹੀਦ ਭਗਤ ਸਿੰਘ, ਇੱਕ ਪੂਰਬੀਏ, ਇੱਕ ਮਰਾਠੇ, ...??? .... ਵਗੈਰਾ ਵਗੈਰਾ ਓਹਨੂੰ ਕੌਈ ਹੋਰ ਪੰਜਾਬੀ ਨਹੀਂ ਦੀਖਿਆ ਦੇਸ਼ ਦੀ ਲੜਾਈ ਲੜਨ ਵਾਸਤੇ???
    4. ABCD ਕਿੱਸੇ ਵੀ ਲੱਖੇ ਨੂੰ ਜਦੋਂ ਅਕਲ ਆਈ, ਤਾਂ ਓਹ ਸਿੱਧਾ, ਸਿੱਧ- ਆਉਂਣਾ ਹੀ ਬਣ ਗਿਆ...... ਨਾਂ ਕਰੋ ਵੀਰੇ ਏਦਾਂ....
    1 ਤੋਂ 19 ਤੇ ਪਹੁੰਚ ਗਏ ਹਾਂ 29-30 ਨੰਬਰੀ ਬਹੁੱਤ ਦੂਰ ਨਹੀਂ.

  • @harmanjitsingh8399
    @harmanjitsingh8399 2 года назад +2

    Vry gud

  • @bandidhanesar3606
    @bandidhanesar3606 2 года назад +1

    Lakha Sidhana zindabaad ZINDABAAD zindabaad zindabaad zindabaad Bhana Sidhu Zindabaad zindabaad zindabaad 💪💪💪💪💪💪💪💪💪💪💪💪💪💪💪💪💪 Subdeep Singh Sidhu moosewala bro love you so much zindabaad zindabaad zindabaad zindabaad zindabaad zindabaad zindabaad zindabaad legend never die 💀💪💪💪💪💪💪💪💪💪💪💪💪💪💪💪

  • @ਗੁਰਪ੍ਰੀਤਸਿੰਘ-ਚ5ਧ

    ਲੱਖਾ ਸਿਧਾਣਾ ਅਣਥੱਕ ਯੋਧਾ

  • @gurpreetpreetgur2614
    @gurpreetpreetgur2614 2 года назад

    ਲੱਖਾ ਵੀਰ ਜੀ ਧੰਨਵਾਦ ਜੀ

  • @sonukorea701
    @sonukorea701 2 года назад +1

    Right ji....👍👍

  • @sukhravi6815
    @sukhravi6815 2 года назад +1

    ਕਾਂਗਰਸੀ ਫੁਕਰੇ ਹਨ

  • @guriranjeetdhillon6350
    @guriranjeetdhillon6350 2 года назад

    Sahi gal aa bai sahib ji
    Bhagwant singh maan nu
    Punjab lai ladna chahida da

  • @MandeepSingh-jx2dr
    @MandeepSingh-jx2dr 2 года назад +4

    Sahi gall aa delhi vala kidaa vol j punjab vare

  • @jasvirmore2465
    @jasvirmore2465 2 года назад +3

    Good

  • @kishanektazindabad8818
    @kishanektazindabad8818 2 года назад +1

    ❤️ CM bhagwantmaan zindabad hai Zindabad rahe ga ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @sukhravi6815
    @sukhravi6815 2 года назад

    ਲੱਖੇ ਬਾਈ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਬਖ਼ਸ਼ੇ 🙏🙏

  • @davinderkaur6381
    @davinderkaur6381 2 года назад +1

    Sada babber Sher, Lakha veer, waheguru hamesha Mehar Karan, bire please avada khayal rakhyo, jera bhi sach naal kharda as, us nu government khatam jar dendi a,

  • @nirankarsingh3454
    @nirankarsingh3454 2 года назад +3

    Lakha sb jidabad

  • @AmandeepSingh-ev1fu
    @AmandeepSingh-ev1fu 2 года назад +3

    Lakha veer great 👌👌💯💖

  • @mangatkular5941
    @mangatkular5941 2 года назад +3

    ਪਿਛਲੇ ਸਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਆਉਂਦੇ ਝੋਨੇ ਨੂੰ ਪੰਜਾਬ ਦੀਆਂ ਮੰਡੀਆਂ ਆਉਣ ਲਈ ਤੁਸੀਂ ਖਨੌਰੀ ਵਾਡਰ ਤੇ ਗੱਡੀਆਂ ਰੋਕੀਆਂ ਗਈਆਂ ਧਰਨਾ ਲਾਇਆ ਪਰ ਅਫਸੋਸ 15 ਲੱਖ ਰੁਪਏ ਲੈਕੇ ਤੁਸੀਂ ਆਪਣੀ ਟੀਮ ਸਮੇਤ ਪਾਰ ਗਏ ਸੀ ਤੁਸੀਂ ਕੀ ਬੋਲਦੇ ਹੋ ਜੇਕਰ ਤੂੰ ਸੱਚ ਮੁੱਚ ਸਹੀ ਹੁੰਦਾ ਇਸ ਵਾਰ ਲੋਕਾਂ ਨੇ ਤੁਹਾਨੂੰ ਮੌੜ ਮੰਡੀ ਹਲਕੇ ਤੋਂ ਵਿਧਾਇਕ ਬਣਾਉਣ ਲਈ ਅੱਗੇ ਆਉਂਦੇ ਬਾਈ ਜੀ

    • @devinders2290
      @devinders2290 2 года назад

      ਭੌਕਣ ਤੋਂ ਪਹਿਲਾਂ ਸੋਚ ਲਿਆ ਕਰੋ ,ਕੀ ਤੂੰ 15 ਲੱਖ ਗਿਣਕੇ ਦਿੱਤੇ ਨੇ ? ਕੀ ਪਤਾ 20 ਲੱਖ ਲਿਆ ਹੋਵੇ ਜਾਂ ਪੈਸੇ ਦੀ ਗੱਲ ਹੀ ਨਾ ਹੋਵੇ, ਜੇ ਤੂੰ ਇੰਨਾ ਸੱਚਾ ਤਾਂ ਕੋਈ ਪੱਕਾ ਪਰੂਫ ਦਵੋ, ਬਿਨਾਂ ਪੱਕੇ ਪਰੂਫਾਂ ਤੋਂ ਸਮਝਦਾਰ ਲੋਕ ਜਬਾਨ ਗੰਦੀ ਨਹੀਂ ਕਰਦੇ ਹੁੰਦੇ?

  • @harshjawanda5951
    @harshjawanda5951 2 года назад +2

    Lakha have guts

  • @RealistCalif
    @RealistCalif 2 года назад +2

    Lakha Sidhana Team saday lokan nu Vaheguru Ji d dain a. Reality eh a k 80-90% asin corrupt, selfish tay Fukray aun. Jaheji ji Parja, ohay jay leader. Kooday d bori chon Ladoo ni mil sakday. Imandar leaders, Police, Justice d demand karn to pehlan, apnay ap nu sudharna sadi moral duty a.

  • @HarjinderSingh-tg2pg
    @HarjinderSingh-tg2pg 2 года назад +2

    ਲੱਖਾ ਸਧਾਣਾ ਬਾਈ ਜਿੰਦਾਬਾਦ

    • @HarjitSingh-ss5ft
      @HarjitSingh-ss5ft 2 года назад

      Sade lok hi courtupt ho gya ne har banda galt way nal pasa bnana chaha

  • @harmanchatha7560
    @harmanchatha7560 2 года назад +1

    Very good 💯💯✔️✔️

  • @kaurjapp998
    @kaurjapp998 2 года назад +3

    LakhaSahikihaGood

  • @GuruToot
    @GuruToot 2 года назад

    ਸਕੂਲਾਂ ਵਾਲੇ ਸਾਰੇ ਹਿੰਦੀ ਨੂੰ ਤਰਜੀਹ ਦਿੰਦੇ ਆ

  • @gurdeepmaanPB10punjab
    @gurdeepmaanPB10punjab 2 года назад +1

    Sai gal bai ji

  • @sukhjinderjassar6780
    @sukhjinderjassar6780 2 года назад +1

    Lakha vir jindabad waheguru g kirpa kare vire nu chadi kalan wích rakhe umer lumi kare

  • @sharanpreetsingh6240
    @sharanpreetsingh6240 2 года назад +2

    God bless u ,,, Lakhe 🙌🙌🙌

  • @BaljitSingh-gt2od
    @BaljitSingh-gt2od 2 года назад

    Cm. Mann. Jidabad

  • @gaganjeetsingh8762
    @gaganjeetsingh8762 2 года назад +5

    Waheguru lakha Bai tere chardikala rahe

  • @Jasbirsingh-tz6tz
    @Jasbirsingh-tz6tz 2 года назад +1

    ਲੱਖਾ ਬਾਈ the great

  • @asmitsingh1288
    @asmitsingh1288 2 года назад

    Kisan majdor akta jindabad 💪

  • @fearlesswarrior4415
    @fearlesswarrior4415 2 года назад +1

    Shame on badal shame captain shame on

  • @parmjeetsingh9120
    @parmjeetsingh9120 2 года назад +3

    Good veer

  • @gagankamboj8238
    @gagankamboj8238 2 года назад +9

    Loko hun lakhe veer da mul pa lyo eh ekla reh gya pnjab di awaaz chkn ly

  • @SukhwinderSingh-wq5ip
    @SukhwinderSingh-wq5ip 2 года назад +1

    ਬਹੁਤ ਵਧੀਆ ਬਾਈ ਜੀ

  • @HarpalSingh-rj6ly
    @HarpalSingh-rj6ly 2 года назад +3

    Lakha Bai good man

  • @krishanahuja3606
    @krishanahuja3606 2 года назад +11

    Very nice person. God bless Mr Lakha.

  • @RamSingh-ss1yp
    @RamSingh-ss1yp 2 года назад

    SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU PUNJAB ZINDABAD PUNJAB DA PUTTER ZINDABAD