ਸਾਧੂ ਹੁੰਦੇ ਨੇ ਮਲਾਹ ਸਾਰੀ ਦੁਨੀਆਂ ਦੇ - Sant Baba Darshan Singh Ji Tapoban Dhakki Sahib

Поделиться
HTML-код
  • Опубликовано: 9 ноя 2024
  • Sadhu Hunde Ne Malaah Sari Dunyia de
    Sant Baba Darshan Singh ji - Tapoban Dhakki Sahib
    For all latest updates, please visit the following page:
    Website Link: www.dhakkisahib.tv​​​
    Facebook Information Updates: / dhakkisahib​​​
    RUclips Media Clips: / dhakkisahibtv​
    ​​
    FOR MORE VIDEOS CLICK ON LINK AND SUBSCRIBE : bit.ly/2uMbNIw
    ​​​
    Contact us - +91- 9872888550, +91-9915715600, +91-9872752208
    #SantBabaDarshanSinghji​ #TapobanDhakkiSahib #Sadhu #Malaah

Комментарии • 145

  • @BaljeetKaur-ff7bg
    @BaljeetKaur-ff7bg 2 года назад +3

    ਤੇਰੇ ਦਰਸਨਾ ਦੀ ਪਿਆਸ ਮਨ ਵਿੱਚ ਲੱਗੀ ਰਹਿੰਦੀ ਏ ।ਤੇਰੀ ਸੋਹਣੀ ਤਸਵੀਰ ਮਨ ਵਿੱਚ ਵਸਦੀ ਰਹਿੰਦੀ ਏ।

  • @kamaldeepkaur9750
    @kamaldeepkaur9750 2 года назад +2

    ਸਾਡਾ ਤੂੰ ਹੀ ਹੈ ਮਲਾਅ ਸਾਈਆਂ ਬੇੜੀ ਭਰੀ ਔਗੁਣਾਂ ਦੀ ਸਾਨੂੰ ਪਾਰ ਲੰਘਾ ਸਾਈਆਂ 🙏

  • @pavitarkaur3775
    @pavitarkaur3775 2 года назад +2

    ਇਹ ਤਾਂ ਜੋਤ ਨਿਰੰਜਨੀ ਆਈਂ ਐ ਦਰਸ਼ਨ ਕਰਲੋ ਭਾਗਾਂ ਵਾਲਿਉ 🙏🏻🙏🏻🙏🏻🙏🏻

  • @mdsk6273
    @mdsk6273 2 года назад +1

    ਕਦੇ ਭੁੱਲਾਂ ਨਾ , ਤੇਰੇ ਚਰਨ ਗੁਰਾ 🙏🙏🙏🙏🙏।

  • @evenjitkaur2169
    @evenjitkaur2169 2 года назад +1

    ਸਾਡਾ ਤੂੰ ਹੀ ਮਲਾਹ ਸਾਂਈਆਂ🙏,ਬੇੜੀ ਭਰੀ ਔਗੁਣਾਂ ਦੀ🙏,ਆ ਕੇ ਪਾਰ ਲੰਘਾ ਸਾਈਂਆਂ🙏

  • @manjinderkaur7208
    @manjinderkaur7208 2 года назад +2

    ਬਿਲਕੁਲ ਸੱਚ ਹੈ ਮਹਾਪੁਰਸ਼ ਸਾਰੀ ਦੁਨੀਆ ਦੇ ਮਲਾਹ ਹੁੰਦੇ ਹਨ ਜੋ ਭੂਲੇ ਭਟਕਿਆ ਨੂੰ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਕਢ ਕੇ ਪਾਰ ਲੰਘਾਉਂਦੇ ਹਨ।
    ਖੁਦ ਨਿਰੰਕਾਰ ਤਪੋਬਣ ਵਾਲੇ ਮਹਾਪੁਰਸ਼ਾਂ ਦੇ ਰੂਪ ਵਿਚ ਮਲਾਹ ਬਣ ਕੇ ਸਾਨੂੰ ਪਾਪੀਆਂ ਨੂੰ ਤਾਰਨ ਆਇਆ ਹੈ।ਜੋ ਨਾਮ ਸਿਮਰਨ ਸਤਸੰਗ ਦੇ ਕੁੰਬ ਲਗਾ ਕੇ ਸਾਡੀਆਂ ਜਿੰਦਗੀਆਂ ਸਵਾਰ ਰਹੇ ਹਨ।ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਰੱਬ ਪ੍ਰਤੱਖ ਮਿਲਿਆ ਹੈ।

  • @prabhjotkaur6553
    @prabhjotkaur6553 2 года назад +1

    ਸਚਮੁੱਚ ਹੀ ਸਾਧੂਆ ਦੀ ਸੇਵਾ ਕਰਕੇ ਜੋ ਮਿਲਦਾ ਹੈ ਉਹ ਦੁਨੀਆ ਦੀ ਕੋਈ ਵੀ ਤਾਕਤ ਪੈਸਾ ਨਹੀ ਦੇ ਸਕਦੀ । ਬਾਬਾ ਜੀ ਦੋ ਕਿਰਪਾ ਹੈ ਬਸ ਸ਼ੁਕਰ ਹੀ ਕਰ ਸਕਦੇ ਹਾ । ਧੰਨ ਹੋ ਸਾਧੂ ਤੁਸੀ ਧੰਨ ਹੋ । ਸਾਨੂੰ ਗਰੀਬਾ ਨੂੰ ਫਰਸ਼ਾ ਤੋ ਅਰਸ਼ਾ ਤਕ ਪਹੁੰਚਾ ਦਿਤਾ🙇🏻‍♀️🙇🏻‍♀️

  • @kiranjeetkaur136
    @kiranjeetkaur136 2 года назад +2

    ਕੀ ਕਰੀਏ ਤੇਰੀਆਂ ਸਿਫਤਾਂ ਨੂੰ
    ਜੋ ਕੁੱਲ ਦੁਨੀਆਂ ਤੋਂ ਨਿਆਰੀਆ
    ਐਸੀਆਂ ਦਰਗਾਹੀ ਰੂਹਾਂ
    ਪਾਪੀ ਦੁਨੀਆਂ ਨੂੰ ਹੈ ਤਾਰ ਰਹੀਆਂ
    ਪਾ ਛੋ ਤੇਰਿਆਂ ਚਰਨਾਂ ਦੀ
    ਆਪਣਾ ਜੀਵਨ ਦੇ ਸਵਾਰ ਰਹੀਆਂ

  • @rinkudhillon4573
    @rinkudhillon4573 2 года назад +2

    ਸਾਡਾ ਤੂੰ ਹੀ ਮਲਾਹ ਸਾਈਆਂ
    ਬੇੜੀ ਪਰੀ ਔਗਣਾਂ ਦੀ
    ਆ ਕੇ ਪਾਰ ਲੰਘਾ ਸਾਈਆਂ 🙏🏻🙏🏻

  • @sumandeepkaur940
    @sumandeepkaur940 2 года назад +2

    ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥
    ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥

  • @simrankaur5865
    @simrankaur5865 2 года назад +1

    ਜਿੰਨ੍ਹਾਂ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ 🙏🙏

  • @avneetkaur2906
    @avneetkaur2906 2 года назад +3

    Waheguru ji👏👏

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 2 года назад +2

    ਸਚਮੁੱਚ ਸਾਧੂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਲਈ ਸਮਰੱਥ ਹੈ।ਭਾਗਾਂ ਵਾਲੇ ਹਨ ਜਿਹਨਾਂ ਨੂੰ ਤਪੋਬਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਗਈ, ਐਸੀ ਸੰਗਤ ਜਿਥੇ ਪਾਪੀ ਭਗਤ ਬਣ ਜਾਂਦੇ ਹਨ

  • @khalsa.tejbirr5223
    @khalsa.tejbirr5223 2 года назад +3

    ਸੱਚਮੁੱਚ ਕੁੱਲ ਦੁਨੀਆਂ ਦੇ ਮਲਾਹ ਨੇ ਸਾਧੂ।ਐਸੇ ਪੂਰਨ ਰੱਬ ਦਾ ਰੂਪ ਸਾਧੂ ਜਿਨ੍ਹਾਂ ਨੇ ਅਪਣਾ ਜੀਵਨ ਹੀ ਕੌਮ ਦੇ ਲੇਖੇ ਲਾ ਦਿੱਤਾ,ਐਸੇ ਸੰਤਾਂ ਦਾ ਅਸੀਂ ਹਰ ਸਾਹ ਨਾਲ ਵੀ ਸ਼ੁਕਰਾਨਾ ਕਰੀਏ ਤਾਂ ਵੀ ਘੱਟ ਹੀ ਘੱਟ ਹੈ🙏🏻

  • @rinkudhillon4573
    @rinkudhillon4573 2 года назад +2

    ਸਾਡਾ ਦਰ ਤੂੰ ਡਿੱਗਿਆ ਦਾ ਮਾਣ ਰੱਖ ਲਈ 🙏🏻🙏🏻ਵਾਹਿਗੁਰੂ ਜੀ ਸੰਤ ਜੀ ਅਸੀ ਆਪ ਜੀ ਦੇ ਲੜ ਲੱਗੇ ਆ ਜੋ ਸਾਨੂੰ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਨਾਲ
    ਜੋੜਿਆ ਸਾਡੇ ਲਈ ਤਾ ਤੁਸੀ ਹੀ ਮਲਾਹ ਹੋ ਜੇ ਤੁਸੀ ਸਾਨੂੰ ਗੁਰੂ ਨਾਲ ਜੋੜ ਸਕਦੇ ਹੋ ਤਾ ਤੁਸੀ ਕੀ ਨੀ ਕਰ ਸਕਦੇ ਕਿਰਪਾ ਕਰੋ ਸਾਡਾ ਵੀ ਬੇੜਾ ਪਾਰ ਲੰਘਾ ਦਿਉ ਜੀ🙏🏻

  • @pardeepkhattra1563
    @pardeepkhattra1563 2 года назад +2

    ਬਹੁਤ ਹੀ ਪਿਆਰੀ ਵੀਡੀਓ ਹੈ ਦਖ ਕੇ ਮਨ ਖੁਸ਼ ਹੋ ਗਿਆ। ਹੇ ਬਾਬਾ ਜੀਉ! ਸਾਡੀ ਹਰ ਖੁਸ਼ੀ ਬਸ ਆਪ ਜੀ ਨਾਲ ਹੀ ਹੈ। ਆਪ ਜੀ ਤੋਂ ਬਿਨ੍ਹਾਂ ਬਸ ਅਸ਼ਾਂਤੀ ਹੀ ਅਸ਼ਾਂਤੀ ਹੈ। ਆਪ ਜੀ ਯਾਦ ਹੋ ਆਪ ਜੀ ਦੇ ਬਚਨ ਸਾਡੇ ਹਿਰਦੇ ਚ ਵਸੇ ਹਨ ਤਾਂ ਅਸੀਂ ਦੁੱਖਾਂ ਚ ਘਿਰੇ ਹੋਏ ਵੀ ਬਹੁਤ ਸ਼ਾਂਤ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਆਪ ਜੀ ਨੂੰ ਅਪਣੇ ਅੰਗ ਸੰਗ ਪਾਉਂਦੇ ਹਾਂ। ਜਿਸ ਪਲ ਲਈ ਵੀ ਸਾਡੇ ਹਿਰਦੇ ਵਿੱਚੋਂ ਆਪ ਜੀ ਦੀ ਯਾਦ ਵਿਸਰਦੀ ਹੈ ਸਾਡੀ ਆਤਮਾ ਖੇਰੂਂ ਖੇਰੂਂ ਹੋ ਜਾਂਦੀ ਹੈ। ਫੇਰ ਅਸੀਂ ਬਹੁਤ ਹੀ ਅਸ਼ਾਂਤ ਹੋ ਜਾਂਦੇ ਹਾਂ।ਆਪ ਜੀ ਹੀ ਹੋ ਜੋ ਸਾਡੀ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜੀ ਰੱਖਦੇ ਹੋ। ਆਪ ਜੀ ਸਾਡੇ ਜੀਵਨ ਚ ਹੋ ਅਸੀਂ ਕਰੋੜਾਂ ਵਾਰ ਸ਼ੁਕਰਗੁਜਾਰ ਹਾਂ।ਬਾਬਾ ਜੀਉ ਅਸੀਂ ਚੰਗੇ ਹਾਂ ਮਾੜੇ ਹਾਂ ਆਪ ਜੀ ਦੇ ਹੀ ਬੱਚੇ ਹਾਂ ਬਸ ਆਪ ਜੀ ਅਪਣੇ ਆਗਿਆਕਾਰੀ ਬੱਚੇ ਬਣਾਕੇ ਰੱਖਿਉ, ਸਦਾ ਸਾਡੇ ਸਿਰ ਤੇ ਅਪਣਾ ਮਿਹਰ ਭਰਿਆ ਹੱਥ ਰੱਖਿਉ ਅਤੇ ਸਾਨੂੰ ਡੋਲਣ ਤੋਂ ਬਚਾਕੇ ਰੱਖਿਉ🙏🏻💯

  • @pardeepkhattra1563
    @pardeepkhattra1563 2 года назад +1

    ਮਹਾਂਪੁਰਸ਼ ਇਸ ਜੱਗ ਤੇ ਮਲਾਹ ਬਣਕੇ ਸਾਡਾ ਸਾਰਿਆਂ ਦਾ ਭਲਾ ਕਰਨ ਆਏ ਹਨ। ਕਿਰਪਾ ਕਰੋ ਮਹਾਰਾਜ ਸਾਡੇ ਸਾਰੇ ਗੁਨਾਹ ਪਾਪ ਬਖਸ਼ ਦੋ। ਸਾਨੂੰ ਕਲਜੁੱਗੀ ਜੀਵਾਂ ਨੂੰ ਆਪਣੇ ਚਰਨਾਂ ਨਾਲ ਲਾ ਲਉ ਜੀ । ਕਿਰਪਾ ਕਰੋ ਸਾਡਾ ਵੀ ਇਸ ਦੁਨੀਆ ਤੇ ਆਉਣਾ ਸਫਲਾ ਕਰ ਦਿਉ ਜੀ। 🙏🏻🙏🏻

  • @jasbirsingh5764
    @jasbirsingh5764 2 года назад +2

    ਜਗਤ ੳੁਧਾਰਨ ਸਾਧ ਪ੍ਰਭ ਤਿਨੑ ਲਾਗਹੁ ਪਾਲ ॥
    ਮੋ ਕੳੁ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥
    ਹੇ ਪਿਅਾਰੇ ਸਤਿਗੁਰ ਨਾਨਕ ਦੇਵ ਸਾਹਿਬ ਜੀ ਤਰਸ ਕਰਕੇ ਸਾਨੂੰ ਅਾਪ ਜੀ ਦੇ ਪਿਅਾਰੇ ਧੰਨ ਬਾਬਾ ਜੀ ਜੋ ਸੰਸਾਰ ਕੋ ਤਾਰਨਹਾਰ ਹਨ ਜੀ.ਧੰਨ ਬਾਬਾ ਜੀ ਜੋ ਸੰਸਾਰ ਨੂੰ ਵਿਸ਼ੇ ਵਿਕਾਰਾ ਤੋ ਬਚਾਣ ਦੀ ਸਮਰਥਾ ਰੱਖਦੇ ਹਨ ਜੀ. ਧੰਨ ਸਤਿਗੁਰ ਜੀ ਕਿਰਪਾ ਕਰਕੇ ਸਾਨੂੰ ਕਲਯੁਗੀ ਜੀਵਾ ਨੂੰ ਧੰਨ ਬਾਬਾ ਜੀ ਦੇ ਚਰਨਾ ਦੀ ਧੂੜੀ ਬਖਸ਼ੋ ਜੀ.ਜਿਸ ਨਾਲਸਾਡੇ ਮਸਤਕ ਦੇ ਖੋਟੇ ਲੇਖਾ ਦਾ ਨਾਸ ਹੋ ਜਾਵੇ ਜੀ.

  • @dimpykaur5994
    @dimpykaur5994 2 года назад +1

    ਭੂਲੇ ਮਾਰਗੁ ਜਿਨਹਿ ਬਤਾਇਆ ॥ਐਸਾ ਗੁਰੁ ਵਡਭਾਗੀ ਪਾਇਆ ॥🙏🏻🌷🙇‍♀🙏🏻🌷🙏🏻🌷

  • @BaljeetKaur-ff7bg
    @BaljeetKaur-ff7bg 2 года назад +2

    ਦਰਸਨ ਦਿਓ ਗੁਰ ਮੇਰੇ ਰੂਹਾ ਉਡੀਕਦੀਆ।।❤🙏

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 2 года назад +1

    ਅੱਜ ਅਸੀਂ ਜੋ ਵੀ ਹਾਂ ਤਪੋਬਣ ਵਾਲਿਆਂ ਦੀ ਕਿਰਪਾ ਬਖਸ਼ਿਸ਼ ਸਦਕਾ ਹੀ ਹਾਂ, ਅੱਜ ਸਾਡੇ ਜੀਵਨਾਂ ਵਿਚ ਸਤਿਸੰਗਤ ਹੈ, ਗੁਰੂ ਹੈ,ਨਾਮ ਬਾਣੀ ਹੈ,ਸੇਵਾ ਸਿਮਰਨ ਹੈ,ਭਜਨ ਬੰਦਗੀ ਰੱਬ ਦੀ ਨਿੱਘੀ ਯਾਦ ਹੈ,ਸਾਨੂੰ ਤਾਂ ਜਿਊਂਦੇ ਜੀਅ ਸੰਤਾਂ ਨੇ ਮੁਕਤ ਕਰ ਦਿੱਤਾ, ਭਵਜਲ ਪਾਰ ਲੰਘਾ ਦਿੱਤਾ ਹੈ ਕਿਉਂਕਿ ਜਿਹਨਾਂ ਨੂੰ ਜੀਵਨ ਵਿੱਚ ਇਕ ਵਾਰ ਪੂਰਨ ਸਾਧੂਆਂ ਦੇ ਦਰਸ਼ਨ ਹੋ ਜਾਣ ਉਹ ਜੀਵ ਮੁੜ ਆਵਾਗੌਣ ਚ ਨਹੀਂ ਆਉਂਦੇ।

  • @kamaljitkaur2960
    @kamaljitkaur2960 2 года назад

    ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥🙏🏻🙇🙇🌹

  • @jathasahauliwale
    @jathasahauliwale 2 года назад +3

    🌹ਦਾਸ ਦੇ ਬਖਸ਼ਿਸ਼ ਦਾਤੇ ਮਹਾਂਪੁਰਖ ਸ੍ਰੀ ਹਜ਼ੂਰ ਮਹਾਂਪੁਰਖ ਸੰਤ ਮਹਾਰਾਜ ਜੀ ਤਪੋਬਣ ਢੱਕੀ ਸਾਹਿਬ ਵਾਲੇ🌹

  • @HarpreetKaur-tv5hc
    @HarpreetKaur-tv5hc 2 года назад +1

    ਅੈਸੇ ਸਤਿਪੁਰਸ਼ ਸੰਤ ਖਾਲਸਾ ਜੀਅਾਂ ਜੈਸੇ ਜਿਹੜੇ ਦਿਨ ਰਾਤ ਪੂਭੂ ਨਾਮ ਦਾ ਸਿਮਰਨ ਕਰਕੇ ਪ੍ਰਭੂ ਜੀਅਾਂ ਨਾਲ ੲਿੱਕ ਮਿਕ ਹੋ ਕੇ ੲਿੱਕ ਰੂਪ ਹੋ ਗੲੇ ਹਨ ਜੀ। ਸਤਿਗੁੁਰ ਜੀ ਫੁਰਮਾਨ ਕਰਦੇ ਹਨ ਜੀ :ਜਿਨਾੑ ਨ ਵਿਸਰੈ ਨਾਮੁ ਸੇ ਕਿਨੇਹਿਆ ॥
    ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
    ੳੁਹ ਸਾਨੂੰ ਕਲਯੁਗੀ ਜੀਵਾਂ ਨੂੰ ਭਵਜਲ ਵਿੱਚ ਡੁਬਦਿਅਾਂ ਨੂੰ ਪਾਰ ਲਾੳੁਂਦੇ ਹਨ ਜੀ ਗੁਰਬਾਣੀ ਦਾ ਫੁਰਮਾਨ ਹੈ :ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥
    ਜਿੱਥੇ ਸਾਡੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਧਰਮਰਾਜ ਜੀ ਕਰਦੇ ਹਨ ੳੁੱਥੇ ਵੀ ਜਾ ਕੇ ਪਹਿਲਾਂ ਖੜੇ ਹੁੰਦੇ ਹਨ ਜੀ ਗੁਰਬਾਣੀ ਦਾ ਫੁਰਮਾਨ ਹੈ ਜੀ:ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ ॥
    They alone are my friends, who travel along with me;
    ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
    and in that place, where the accounts are called for, they appear standing with me. ||1||Pause||

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 2 года назад +1

    ਪਿਆਰੇ ਦੇ ਦਰਸ਼ਨ ਕਰਕੇ ਰੂਹ ਖਿਲ ਉੱਠੀ ਹੈ।ਅੱਖੀਆਂ ਤਰਸ ਗਈਆ ਸੀ ਦਰਸ਼ਨਾਂ ਲਈ।ਤਪੋਬਣ ਵਾਲਿਆਂ ਦੇ ਦਰਸ਼ਨ ਕਰਕੇ ਮਨ ਨੂੰ ਤਤਕਾਲ ਹੀ ਸਕੂਨ ਆ ਜਾਂਦਾ ਹੈ ਤੇ ਮਨ ਦੀ ਸਾਰੀ ਨੈਗਟੀਵੀਟੀ ਦੂਰ ਹੋ ਜਾਂਦੀ ਹੈ,ਮਨ ਪੌਜੀਟਿਵ ਐਨਰਜੀ ਨਾਲ ਭਰ ਜਾਂਦਾ ਹੈ

  • @harfruitplantspunjab1RabbPyara
    @harfruitplantspunjab1RabbPyara 2 года назад +1

    ਨਾਮ ਬੇੜੀ ਸੰਤ ਮਲਾਹ ਪਾਰ ਲੰਘਾਉਂਦੇ ਖਾਹਮਖਾਹ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਇਹ ਸੰਤ ਖਾਲਸਾ ਵਾਹਿਗੁਰੂ ਦਾ ਖ਼ੁਦ ਹੈ ਅਤੇ ਫ਼ਤਿਹ ਵੀ ਵਾਹਿਗੁਰੂ ਦੀ ਆਵਦੀ ਹੀ ਹੈ
    ਸ੍ਰੀ ਗੁਰ ਰਾਜ ਅਬਚਲ ਅਟੱਲ ਆਦਿ ਪੁਰਖ ਫੁਰਮਾਇਉ

    ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ

    ਆਦਿਪੁਰਖ ਸਦਾ ਤੂਹੀਂ
    ੴ ੴ ੴ
    ਸੰਤਾਂ ਕੈ ਹਿਰਦੈ ਸਭ ਧਰਮ ਸੰਤਾਂ ਕਾ ਪੇਖਨ ਸਭ ਬ੍ਰਹਮ
    ੴ। ੴ। ੴ।
    ਆਦਿ ਨਿਰੰਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ
    ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ
    ਸੰਗਤ ਸ੍ਰਿਸ਼ਟ ਉਬਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ
    ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਉ
    ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ
    ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ ਤੂਹੀਂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ

  • @cheemwheguruacheema3295
    @cheemwheguruacheema3295 2 года назад +1

    ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇ

  • @davindersinghvirk3926
    @davindersinghvirk3926 2 года назад +2

    ਧੰਨ ਧੰਨ ਸੰਤ ਖਾਲਸਾ ਜੀਉ

  • @BaljeetKaur-ff7bg
    @BaljeetKaur-ff7bg 2 года назад +3

    ਕਦੇ ਭੁੱਲਾ ਨਾ ਤੇਰੇ ਮਿੱਠੇ ਬਚਨ ਗੁਰਾਂ। ਕਦੇ ਭੁੱਲਾ ਨਾ ਤੇਰੀ ਸੋਜਣੀ ਯਾਦ ਗੁਰਾਂ। ਕਦੇ ਭੁੱਲਾ ਨਾ ਤੇਰੇ ਸੋਹਣੇ ਚਰਨ ਗੁਰਾ।❤🙏

  • @paramjitkaur1028
    @paramjitkaur1028 2 года назад +3

    ਸ਼ੁਕਰ ਹੈ ਰੱਬ ਦਾ ਬਾਬਾ ਜੀਆਂ ਦੀ ਇੱਕ ਹੋਰ ਵੀਡੀਓ ਦੇਖਣ ਨੂੰ ਮਿਲੀ ,ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ।

    • @BaljeetKaur-ff7bg
      @BaljeetKaur-ff7bg 2 года назад +1

      ਜਦੋ ਹੁੰਦੇ ਨੇ ਦਰਸਨ ਸਤਿਗੁਰ ਪਿਆਰੇ ਦੇ ਰੂਹ ਨਿਹਾਲ ਹੋ ਜਾਦੀ ਏ ਪਰ ਵਿਛੋੜੇ ਵਾਲੀ ਯਾਦ ਵਾਰ ਵਾ ਰ ਆਈ ਜਾਦੀ ਏ।❤🙏

  • @BaljeetKaur-ff7bg
    @BaljeetKaur-ff7bg 2 года назад +1

    ਦੁਨੀਆ ਦਿਸਦੀ ਉਜਾੜ ਜੀ ਸਤਿਗੁਰ ਪਿਆਰੇ ਬਾਝੋ।❤🙏

  • @dimpykaur5994
    @dimpykaur5994 2 года назад +2

    ਸਾਧੂ ਹੁੰਦੇ ਨੇ ਮਲਾਹ ਸਾਰੀ ਦੁਨੀਆਂ ਦੇ ਪਾਰ ਲਉਦੇ ਸਾਗਰਾ ਤੋ🙏🏻🌷🙇‍♀

  • @Sukhwindersingh-wk6ox
    @Sukhwindersingh-wk6ox 2 года назад +1

    ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ

  • @BaljeetKaur-ff7bg
    @BaljeetKaur-ff7bg 2 года назад +1

    ਦਰਸਨ ਦਿਓ ਗੁਰ ਮੇਰੇ ਅੱਖੀਆ ਤਰਸ ਦੀਆ।ਦਰਸਨ ਦਿਓ ਗੁਰ ਮੇਰੇ ਰੂਹਾਂ ਉਡੀਕਦੀਆ।❤🙏

  • @sumandeepkaur940
    @sumandeepkaur940 2 года назад +2

    ਪੂਰੇ ਸੰਤ ਦੁਨੀਆਂ ਤੇ ਆਏ ਹੋਏ ਨੇ
    ਢੱਕੀ ਵਾਲੇ ਸਾਰੇ ਪਾਸੇ ਛਾਏ ਹੋਏ ਨੇ 🙇‍♀️🙇‍♀️

  • @SukhpreetKaur-vi5th
    @SukhpreetKaur-vi5th 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 2 года назад +1

    ਸਾਨੂੰ ਤੁਹਾਡੇ ਵਿੱਚੋਂ ਰੱਬ ਦਿਸਦਾ ਏ,
    ਬਾਬਾ ਜੀ ਬਾਰਮ ਬਾਰ ਤੁਹਾਨੂੰ ਸਿਜਦਾ ਏ,
    ਤੁਹਾਡੇ ਇੱਕ ਵਾਰ ਦਰਸ਼ਨ ਹੋ ਜਾਂਦੇ,
    ਮਨ ਫੁੱਲਾਂ ਵਾਂਗ ਸਾਡਾ ਖਿੜਦਾ ਏ,
    ਹੱਥ ਸਾਡੇ ਜੁੜ ਜਾਂਦੇ ਨੇ ਸ਼ੁਕਰਾਨੇ ਵਿੱਚ,
    ਅੱਖਾਂ ਚੋ ਪਾਣੀ ਵੀ ਬੜਾ ਕਿਰਦਾ ਏ,
    ਤੁਹਾਨੂੰ ਲੱਖਾਂ ਵਾਰੀ ਸੀਸ ਨਿਵਾਈਏ,
    ਭਾਗਾਂ ਨਾਲ ਪਰੀਤਮ ਮਿਲਦਾ ਏ,
    ਕਰਮਾਂ ਨਾਲ ਪਿਆਰਾ ਮਿਲਦਾ ਏ🙏🏻🌺

  • @manjinderkaur7208
    @manjinderkaur7208 2 года назад +1

    ਬਹੁਤ ਸੋਹਣੀ ਵੀਡੀਓ ਹੈ ਦਿਲ ਕਰਦਾ ਵੇਖੀ ਜਾਇਏ

  • @khalsa.tejbirr5223
    @khalsa.tejbirr5223 2 года назад +1

    ਸਾਧੂ ਹੁੰਦੇ ਨੇ ਮਲਾਹ ਸਾਰੀ ਦੁਨੀਆਂ ਦੇ ਪਾਰ ਲਾਉਂਦੇ ਸਾਗਰਾਂ ਤੋਂ 🙏🏻🙏🏻🌺

  • @sabreetsingh8573
    @sabreetsingh8573 2 года назад +1

    ਧੰਨ ਧੰਨ ਸੰਤ ਜਿਓ ।

  • @sumandeepkaur940
    @sumandeepkaur940 2 года назад +1

    ਅਤਿ ਸੋਹਣਾ ਅਤਿ ਸੋਹਣਾ ਪ੍ਰੀਤਮ ਅਤਿ ਸੋਹਣਾ
    ਮਨਮੋਹਣਾ ਮਨਮੋਹਣਾ ਪ੍ਰੀਤਮ ਮਨਮੋਹਣਾ🙇‍♀️❤️🙇‍♀️

  • @androiduser7508
    @androiduser7508 2 года назад +2

    Dhan Dhan Baba Tapoban Dhakki Sahib wale Maharaj Ji Sarbat da bhLa karna Ji 🙏 Satnaam Sri Waheguru 🙏

  • @khalsa.tejbirr5223
    @khalsa.tejbirr5223 2 года назад +1

    ਮੈਂ ਕਿਵੇਂ ਸ਼ੁਕਰਾਨਾ ਕਰਾਂ ਮੈਨੂੰ ਐਸੇ ਰੱਬ ਰੂਪ ਸਾਧੂਆਂ ਦਾ ਦਰਸ਼ਨ ਮਿਲਿਆ ਹੈ ਜਿਹਨਾਂ ਦਾ ਦਰਸ਼ਨ ਵੀ ਬਿਨ੍ਹਾਂ ਭਾਗਾਂ ਤੋਂ ਨਹੀਂ ਮਿਲਦਾ। ਕਿੰਨੀ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਨੇ ਮੇਰੇ ਵਰਗੇ ਅੱਤ ਨੀਚ ਪਾਪੀ ਗੁਣਾਹਗਾਰ ਜੀਵ ਤੇ ਜੋ ਮੈਨੂੰ ਸੱਤ ਸਮੁੰਦਰੋਂ ਪਾਰ ਬੈਠੇ ਐਸੀ ਪਰਤੱਖ ਰੱਬੀ ਜੋਤ ਦੇ ਦਰਸ਼ਨ ਮਿਲੇ ਹਨ। ਮੇਰੇ ਤਾਂ ਇਸ ਵੀਡੀਉ ਨੂੰ ਵੇਖਕੇ ਨੇਤਰਾਂ ਚੋਂ ਜਲ ਹੀ ਵਗੀ ਜਾ ਰਿਹਾ ਹੈ। ਸੱਚਮੁੱਚ ਮਲਾਹ ਹੁੰਦੇ ਹਨ ਸਾਧੂ ਜੋ ਪੂਰੇ ਸੰਸਾਰ ਦੇ ਬੇੜੇ ਪਾਰ ਲਾਉਂਦੇ ਹਨ। 🙏🏻🙏🏻🥺

  • @khalsa.tejbirr5223
    @khalsa.tejbirr5223 2 года назад +1

    ਤੁਸੀਂ ਕਿੰਨੇ ਪਿਆਰੇ ਪਿਆਰੇ ਹੋਂ,
    ਮਾਤਾ ਜੀ ਦੇ ਲਾਲ ਦੁਲਾਰੇ ਹੋਂ,
    ਬਾਪੂ ਜੀ ਦੀਆਂ ਅੱਖਾਂ ਦੇ ਤਾਰੇ ਹੋਂ,
    ਸਭ ਸੰਗਤਾਂ ਦੇ ਤਾਰਨਹਾਰੇ ਹੋਂ,
    ਕੋਈ ਕੁਛ ਆਖੇ ਕੋਈ ਕੁਛ ਆਖੇ,
    ਤੁਸੀਂ ਸਭਦੇ ਸਿਰਜਨਹਾਰੇ ਹੋ,
    ਖੰਡਾਂ ਬਰਹਿਮੰਡਾਂ ਵਿੱਚ ਜੀਵਾਂ ਦੇ,
    ਤੁਸੀਂ ਕਰਦੇ ਪਾਰ ਉਤਾਰੇ ਹੋਂ,
    ਤਪੋਬਣ ਦੇ ਵਿੱਚ ਰੱਬੀ ਜੋਤ ਜਗੇ,
    ਸਭ ਦੇ ਦਿਲਾਂ ਦੀਆਂ ਜਾਨਣਹਾਰੇ ਹੋਂ🙏🏻🙏🏻

  • @BaljeetKaur-ff7bg
    @BaljeetKaur-ff7bg 2 года назад +1

    ਅਤਿ ਸੋਹਣਾ ਅਤਿ ਸੋਹਣਾ ਪ੍ਰੀਤਮ ਮੇਰਾ ਅਤਿ ਸੋਹਣਾ ਮਨ ਮੋਹਣਾ ਮਨ ਮੋਹਣਾ ਪੀਤਮ ਮੇਰਾ ਮਨ ਮੋਹਣਾ।।❤🙏

  • @JaspalSingh-sk2jg
    @JaspalSingh-sk2jg 2 года назад +1

    ਵਾਹਿਗੁਰੂ ਜੀ🙏

  • @ਹਰਪਰੀਤਕੌਰਖੱਟੜਾ

    It’s very very true the saints are like the true sailors for the whole world who can take the people drowned in the worldly ocean across to God’s True Abode. Sant Khalsa ji is such a pure Saint of God. We admire him deeply from the core of our hearts. We people go to foreign countries for our personal needs but how kind are the blessed saints of God who go abroad to help people cross this worldly ocean and meet God, the True Friend of every creature🙏🏻🙏🏻

  • @karanvirkullar110
    @karanvirkullar110 2 года назад +2

    💐💐🙏🏻🙏🏻ਵਾਹਿਗੁਰੂ ਸਾਹਿਬ ਜੀਉ 🙏🏻🙏🏻💐💐

  • @kamaljitkaur2960
    @kamaljitkaur2960 2 года назад

    ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥🌹🙇🙏🏻🌹🙇🙏🏻🌹🙇🙏🏻🌹🙇

  • @ਹਰਪਰੀਤਕੌਰਖੱਟੜਾ

    Very very very nice video clip.. really my heart is filled with joy to see this video. I am so grateful to have the blessed darshan of such a divine saint of God for one glimpse of whom people pray day and night to God. May Waheguru ji always bless Sant Khalsa more and more chardikla. 🙏🏻🥰

  • @kamalgrewal8075
    @kamalgrewal8075 2 года назад +1

    ਬਾਬਾ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ 🙏🙏🙏🙏🙏🙏🙏🙏🙏🙏🙏🙏

  • @HarpreetKaur-tv5hc
    @HarpreetKaur-tv5hc 2 года назад +1

    ਸਮੇਂ ਦੇ ਅਵਤਾਰ ਨੇ ਪਿਆਰੇ ਸੰਤ ਖਾਲਸਾ
    ਬਾਹ ਜਿਨ੍ਹਾਂ ਦੀ ਫੜ੍ਹ ਲੈਂਦੇ ਨੇ
    ਭਵਜਲ ਵਿਚੋਂ ਕੱਢ ਲੈਂਦੇ ਨੇ
    ਬੇੜੇ ਲਾਉਂਦੇ ਪਾਰ ਨੇ ਪਿਆਰੇ ਸੰਤ ਖਾਲਸਾ
    ਸਮੇਂ ਦੇ ਅਵਤਾਰ ਨੇ ਪਿਆਰੇ ਸੰਤ ਖਾਲਸਾ♥️🌷🙏🏻🥰

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 2 года назад +1

    ਬਹੁਤ ਹੀ ਖੁਸ਼ੀ ਹੋਈ ਕਿ ਮਹਾਂਪੁਰਖਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

  • @simransharma2132
    @simransharma2132 2 года назад +1

    ਬਹੁਤ ਹੀ ਸਤਿਕਾਰਯੋਗ ਵੈਰਾਗ ਅਤੇ ਤਿਆਗ ਦੀ ਮੂਰਤ ਗਰੀਬਾਂ ਦੇ ਹਮਦਰਦ , ਕਹਿਣੀ ਅਤੇ ਕਰਨੀ ਦੇ ਪੂਰੇ, ਪੂਰਨ ਜਪੀ ਤਪੀ, ਵਿਛੜ੍ਹਿਆਂ ਨੂੰ ਰੱਬ ਨਾਲ ਮਿਲਾਉਣ ਵਾਲੇ, 21 ਵੀਂ ਸਦੀ ਦੇ ਮਹਾਂ ਨਾਇਕ ਬਹੁਤ ਹੀ ਉੱਚੇ ਸੁੱਚੇ ਸੰਤ ਸਿਪਾਹੀ ਸੰਤ ਖਾਲਸਾ ਜੀ ਤਪੋਬਣ ਵਾਲੇ।🙏🏻💯

  • @khalsa.tejbirr5223
    @khalsa.tejbirr5223 2 года назад +2

    ਵਾਹ ਵਾਹ ਅਤਿ ਸੁੰਦਰ ਵੀਡੀਉ ਰੂਹ ਵੇਖਕੇ ਖੁਸ਼ ਹੋ ਗਈ। ਦਿਲ ਕਰਦਾ reverse ਕਰਕੇ ਵੇਖੀ ਜਾਈਏ ਵਾਰ ਵਾਰ। ਸੱਚਮੁੱਚ ਅਸੀਂ ਦੁਨਿਆਵੀ ਜੀਵ ਤਾਂ ਪਰਦੇਸਾਂ ਵਿੱਚ ਅਪਣੇ ਨਿੱਜੀ ਸਵਾਰਥਾਂ ਖਾਤਰ ਜਾਂਦੇ ਹਾਂ ਪਰ ਧੰਨ ਧੰਨ ਸਾਧੂ ਜੋ ਲੁਕਾਈ ਦੇ ਭਲੇ ਹਿੱਤ ਜੰਘਮ ਤੀਰਥ ਬਣਕੇ ਘਰ ਘਰ ਜਾਕੇ ਜੀਵਾਂ ਨੂੰ ਤਾਰਦੇ ਹਨ। ਤਪੋਬਣ ਵਾਲੇ ਸੰਤਾਂ ਦੀ ਸੰਗਤ ਕਰਕੇ ਬੇਅੰਤ ਜੀਵ ਇਸ ਸੰਸਾਰ ਭਵਸਾਗਰ ਤੋਂ ਪਾਰ ਹੋ ਗਏ ਹਨ ਅਤੇ ਬੇਅੰਤ ਹੀ ਦਿਨ ਰਾਤ ਤਰ ਰਹੇ ਹਨ ਇਹ ਗਿਣਤੀ ਮਿਣਤੀ ਤੋਂ ਬਾਹਰ ਹੈ।

    • @harvinderkaur8807
      @harvinderkaur8807 2 года назад

      Bilkul jinni vaar marzi sun laiye dil rajda hi nahi

  • @sabreetsingh8573
    @sabreetsingh8573 2 года назад +1

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ।

  • @ਅੰਮ੍ਰਿਤਖਾਲਸਾ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Harpreetkaur-he3hj
    @Harpreetkaur-he3hj 2 года назад

    ਸਾਧੂ ਆਏ ਮਲਾਹ ਬਣ ਕੇ ਸਾਡੀ ਬੇੜੀ ਪਾਰ ਲਾਉਣੇ ਨੂੰ 🙏🙏

  • @SukhpreetKaur-vi5th
    @SukhpreetKaur-vi5th 2 года назад

    ਹਮਰਾ ਠਾਕੁਰੁ ਸਭ ਤੇ ਉਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥

  • @khalsaforever531
    @khalsaforever531 2 года назад +1

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @JSKKHALSAPRODUCTION
    @JSKKHALSAPRODUCTION 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ॥ ਧੰਨ ਗੁਰੂ ਧੰਨ ਗੁਰੂ ਪਿਆਰੇ ॥

  • @sabreetsingh8573
    @sabreetsingh8573 2 года назад

    ਸਤਿਗੁਰ ਵਾਹਿਗੁਰੂ ਜੀ ਵਾਹਿਗੁਰੂ

  • @satanmsinghsingh6149
    @satanmsinghsingh6149 2 года назад

    Wahaguru wahaguru wahaguru wahaguru wahaguru wahaguru wahaguru ji

  • @UjjwalSingh-wl9nv
    @UjjwalSingh-wl9nv 2 года назад

    Waheguru ji mehar kro ji waheguru ji dhan dhan sant baba darshan ji mehar bhara hath rkho ji bhaksh lo ji waheguru ji 🙏🙏🙏🙏🙏🙏

  • @DaljitSingh-lo3rz
    @DaljitSingh-lo3rz 2 года назад

    ਬਾਬਾ ਜੀ ਢੱਕੀ ਸਾਹਿਬ ਵਾਲੇ ਰੱਬ ਦੇ ਪਿਆਰੇ

  • @reenamangat8426
    @reenamangat8426 2 года назад +1

    Waheguruji waheguruji💐

  • @kamaldeepkaur9750
    @kamaldeepkaur9750 2 года назад +1

    ਬਹੁਤ ਹੀ ਸੋਹਣੀ ਵੀਡੀਓ ਹੈ ਜੀ ਦੇਖ ਕੇ ਬਹੁਤ ਦਿਲ ਖੁਸ਼ ਹੋ ਗਿਆ ਜੀ 🙏🌹❤

  • @evenjitkaur2169
    @evenjitkaur2169 2 года назад

    ਕੋਈ ਆਖਦਾ ਹੈ ਹੀਰਾ ਕੋਹਿਨੂਰ ਦਾ
    ਕੋਈ ਆਖਦਾ ਹੈ ਮੂਰਤ ਪਿਆਰ ਦੀ
    ਕੋਈ ਆਖਦਾ ਹੈ ਸਾਂਝੇ ਨੇ ਮਹਾਤਮਾ
    ਇਹ ਰੂਹ ਸਭਨਾਂ ਤਾਈਂ ਸਤਿਕਾਰਦੀ
    ਕੋਈ ਆਖਦਾ ਮਿਲਿਆ ਨਾ ਪੀਰ ਤੇਰੇ ਜਿਹਾ
    ਕੋਈ ਇਸਨੂੰ ਕਰਮਾਂ ਦਾ ਸਬੱਬ ਆਖਦਾ
    ਸਦਕੇ ਜਾਵਾ ਤੇਰੇ ਚਰਨਾਂ ਤੋਂ ਤਪੋਬਨ ਵਾਲਿਆ
    ਕੋਈ ਤੈਨੂੰ ਰੱਬ ਆਖਦਾ🙏🙏🙏

  • @gursharangill9143
    @gursharangill9143 2 года назад

    Waheguru je waheguru waheguru je mehar karo je waheguru waheguru je mehar karo je waheguru waheguru je mehar karo je 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹

  • @khushdill1605
    @khushdill1605 2 года назад

    ਸਾਧੂ ਸੰਗਤਿ ਤਰਿਆ ਸੰਸਾਰੁ ॥

  • @ਅੰਮ੍ਰਿਤਖਾਲਸਾ

    ਖਿਲ ਗਈ ਰੂਹ ਫੁੱਲਾਂ ਵਾਂਗੂੰ ਸਤਿਗੁਰ ਦੇ ਦਰਸ਼ਨ ਕਰਕੇ

  • @ramandeepsidhu7960
    @ramandeepsidhu7960 2 года назад

    Wahaguru ji wahaguru ji wahaguru ji wahaguru ji

  • @sumandeepkaur940
    @sumandeepkaur940 2 года назад

    ਲਫਜੋ ਇਨਾਯਤ ਨਾਲ ਓ
    ਦੇਂਦੇ ਗਮਾਂ ਤੋਂ ਨਿਜ਼ਾਤ ਨੇ
    ਵਿਚ ਤਪਦੇ ਰੇਗਿਸਤਾਨ ਦੇ
    ਦਰਖ਼ਤ ਓ ਸਾਏਦਾਰ ਨੇ
    ਆਏ ਪੈਗੰਬਰ ਪੂਰਬੋਂ
    ਰਹਿਬਰ ਖੁਦਾ ਦੇ ਯਾਰ ਨੇ
    ਹਰ ਸਿਖਰ ਤੋਂ ਸੁਰਖ਼ਰੂ
    ਮੌਜਾਂ ਦੇ ਅਸਵਾਰ ਨੇ 🙏❤️🙏❤️🙏

  • @manjitkaur8871
    @manjitkaur8871 2 года назад

    Wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur 👏🙏🏽🙏🏽🌹👏🙏🙏🙏🙏🙏

  • @sarwarsarsinivillage1130
    @sarwarsarsinivillage1130 2 года назад

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ
    ਇਹ ਸਾਰੇ ਪਲ ਅਸੀਂ ਅੱਖੀਂ ਵੇਖੇ...

  • @gurcharansingh9570
    @gurcharansingh9570 2 года назад +1

    Waheguru ji 🙏

  • @flopjeevan6406
    @flopjeevan6406 2 года назад

    Hey akaal purakh waheguru ji tuci bade Beant ho tuci Mehar Karo g sache patshaah g sache patshaah g sache

  • @gurvindersinghgurvindersin2645
    @gurvindersinghgurvindersin2645 2 года назад

    Mahan puras sant baba darshan singh ji maharaj

  • @harindersingh8460
    @harindersingh8460 2 года назад

    waheguru waheguru waheguru ji

  • @Harpreetkaur-he3hj
    @Harpreetkaur-he3hj 2 года назад

    ਤੇਰੇ ਆਸਰੇ ਪ੍ਰੀਤਮਾ
    ਰੱਖੀ ਚਰਨਾਂ ਦੇ ਨਾਲ ਜੋੜ ਕੇ

  • @harwinderkaur5295
    @harwinderkaur5295 Год назад

    Dhan Dhan BABA Darsan Singh ji 🙏🏻

  • @ajit2227
    @ajit2227 2 года назад

    DHAN haa baba ji Maher karo ji 💐🙏💐👍🥀 I think it's good 🙏🙏🙏🙏🙏🙏🙏💐

  • @harkiratsingh2627
    @harkiratsingh2627 2 года назад

    ਵਾਹ ਜੀ ਵਾਹ...

  • @ManpreetSingh-113
    @ManpreetSingh-113 Месяц назад

    ਵਾਹਿਗੁਰੂ ਜੀ👏👏

  • @ginasadana780
    @ginasadana780 2 года назад

    Harjot : Waheguruji Babaji 🙏🙏

  • @LovelySingh-vy6kc
    @LovelySingh-vy6kc 2 года назад

    ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥
    ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥

    • @BaljeetKaur-ff7bg
      @BaljeetKaur-ff7bg 2 года назад

      ਜਿਹੜੇ ਕਰਦੇ ਤੇਰੀਆ ਸਿਫ਼ਤਾਂ ਸੋਈ ਪਾਤਸ਼ਾਹ ਨੇ❤🙏

  • @prabhjotkaur6553
    @prabhjotkaur6553 2 года назад

    Wahaguru Wahaguru Wahaguru Wahaguru

  • @BaljeetKaur-ff7bg
    @BaljeetKaur-ff7bg 2 года назад

    ਮੇਰੇ ਸਤਿਗੁਰ ਪਿਆਰੇ ਵਰਗਾ ਜੀ ਦੁਨੀਆ ਵਿੱਚ ਕੋਈ ਹੋਰ ਨਜਰ ਨਾ ਆਵੇ ਕੋਈ ਹੋਰ ਨ❤🙏ਜਰ ਨਾ ਆਵੇ ਕੋਈ ਹੋਰ ਨਜਰ ਨਾ ਆਵੇ।

    • @BaljeetKaur-ff7bg
      @BaljeetKaur-ff7bg 2 года назад

      ਤੇਰੇ ਦਰਸਨਾ ਦੀ ਪਿਆਸ ਮਨ ਵਿੱਚ ਲੱਗੀ ਰਹਿੰਦੀ ਐ।। ਤੇਰੀ ਸੋਹਣੀ ਤਸਵੀਰ ਮਨ ਵਿੱਚ ਵਸਦੀ ਰਹਿੰਦੀ ਐ।❤🙏

  • @Quenny69
    @Quenny69 2 года назад

    dhan waheguru ji 🙏

  • @ਅੰਮ੍ਰਿਤਖਾਲਸਾ

    ਵਾਹਿਗੁਰੂ ਜੀ

  • @manjitkaur8871
    @manjitkaur8871 Год назад

    Wehegur ji 🙏🏽

  • @UjjwalSingh-wl9nv
    @UjjwalSingh-wl9nv 2 года назад

    Waheguru ji mehar kro ji🙏🙏🙏🙏🙏🙏

  • @jasleenkauraraich8236
    @jasleenkauraraich8236 2 года назад

    Dhan Baba Ji

  • @pavitarkaur3775
    @pavitarkaur3775 2 года назад +1

    ਬਹੁਤ ਹੀ ਸੁੰਦਰ ਵਿਡੀਉ ਹੈ ਜੀ ਮਨ ਖ਼ੁਸ਼ ਹੋ ਗਿਆ ਆਪਣੇ ਪ੍ਰਤੀਮ ਦੇ ਦਰਸ਼ਨ ਕਰਕੇ

  • @gurdeepkaur3051
    @gurdeepkaur3051 2 года назад

    waheguru gi

  • @JasvirSingh-gj1fi
    @JasvirSingh-gj1fi 2 года назад

    Waheguru ji

  • @parvindarsingh5321
    @parvindarsingh5321 2 года назад

    Wahuguru ji mehar Karo ji

  • @SandeepKaur-ry4sj
    @SandeepKaur-ry4sj 2 года назад

    🙏🙏🙏🥀🥀🥀 waheguru g 🌹🌹🌹💖💖💖🙏🙏🙏

  • @charansingh5464
    @charansingh5464 2 года назад

    Wahegureji

  • @prabhjotkaur6553
    @prabhjotkaur6553 2 года назад

    🙇🏻‍♀️🙇🏻‍♀️🙇🏻‍♀️🙇🏻‍♀️