Gopal Tera Aarta (ਗੋਪਾਲ ਤੇਰਾ ਆਰਤਾ) Sant Baba Darshan Singh Ji Tapoban Dhakki Sahib

Поделиться
HTML-код
  • Опубликовано: 12 янв 2025

Комментарии • 163

  • @parmjitkaur1793
    @parmjitkaur1793 Год назад +1

    ਬੈਕੁੰਠ ਨਗਰ ਜਹਾਂ ਸੰਤ ਵਾਸਾ🙏🙏

  • @zarmalaulakh4133
    @zarmalaulakh4133 Год назад +8

    ਪਰਮਾਤਮਾ ਦੀ ਬਾਣੀ ਮਨ ਨੂੰ ਕਿੰਨੀ ਸ਼ਾਤੀ ਪ੍ਰਦਾਨ ਕਰਦੀ ਹੈ। ਇਸ ਪੂਰੇ ਤਪੋਬਣ ਵਿੱਚ ਨਾਮ ਬਾਣੀ ਦੀ ਸੁਗੰਧ ਫੈਲੀ ਹੋਈ ਹੈ ਜਿਸ ਵਿੱਚ ਤਪੋਬਣ ਦੀ ਕੁਦਰਤ, ਪੰਛੀ, ਜਾਨਵਰ ਸਭ ਆਨੰਦ ਲੈਂਦੇ ਹਨ। ਬਾਰੋ ਬਾਰ ਨਮਸ਼ਕਾਰ ਮਹਾਰਾਜ ਜੀਆ ਨੂੰ ਜਿਹਨਾਂ ਨੇ ਰੌਣਕਾਂ ਜੰਗਲ ਵਿੱਚ ਲਗਾਈਆ

  • @mdsk6273
    @mdsk6273 Год назад +1

    ਔਗੁਣਾਂ ਦਿਆਂ ਭਰਿਆ ਹੋਇਆ ਨੂੰ, ਆਪਣੀ ਭਗਤੀ ਲਾ ਲੈ,, ਔਗੁਣਾਂ ਦੇ ਭਰਿਆ ਹੋਇਆ ਨੂੰ 🙏🙏🙏🙏🙏🌺🌺🌺🌺🌺🌷🌷🌷🌷🌷।

  • @rupindersingh1312
    @rupindersingh1312 Год назад +4

    ਗੋਪਾਲ ਤੇਰਾ ਆਰਤਾ ॥
    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥

  • @jaswinderkauraujla1056
    @jaswinderkauraujla1056 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @balwinderkaur4881
    @balwinderkaur4881 Год назад +3

    ਤਪੋਬਣ ਦੀ ਪਵਿੱਤਰ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾਂ 🙏🙏

  • @SimranKaur-tf5uh
    @SimranKaur-tf5uh Год назад +3

    ਬੁਹਤ ਹੀ ਰਮਨੀਂਕ ਤੇ ਨਿਵੇਕਲਾ ਅਸਥਾਨ ਹੈ ਤਪੋਬਨ ਢੱਕੀ ਸਾਹਿਬ

    • @HarpreetSingh-mi8lh
      @HarpreetSingh-mi8lh 8 месяцев назад

      Veer ji tapoban sahib kehdi jagah hai meri bht man krda darshan Karan nu baba ji de

  • @amarjeetkaur7351
    @amarjeetkaur7351 Год назад +6

    ਤੇਰੀਆਂ ਖੇਡਾਂ ਨੇ ਜਗ ਤੋ ਨਿਆਰੀਆ ਜੀਵਾਂ ਨੇ ਕੀ ਭੇਦ ਪਾਵਨਾ

  • @parminderbenipal1404
    @parminderbenipal1404 Год назад +3

    ਧੰਨ ਤਪੋਬਣ ਦੀ ਪਵਿੱਤਰ ਧਰਤੀ ਜਿਸ ਦੇ ਕਣ ਕਣ ਨੂੰ ਮਹਾਂਪੁਰਸ਼ਾਂ ਨੇ ਨਾਮ ਰੰਗਣ ਵਿੱਚ ਰੰਗਿਆ ਹੋਇਆ ਹੈ ਤਪੋਬਣ ਦੇ ਦਰਸ਼ਨ ਕਰਦਿਆਂ ਹੀ ਹਰ ਸ਼ਰਧਾਲੂ ਆਪ ਮੁਹਾਰੇ ਹੀ ਵਾਹਿਗੁਰੂ ਪ੍ਰਮੇਸ਼ਰ ਦੀ ਯਾਦ ਉਸਤਤ ਵਿੱਚ ਜੁੜ ਜਾਂਦਾ ਹੈ ।

  • @khalsa.tejbirr5223
    @khalsa.tejbirr5223 Год назад +3

    ਤਪੋਬਣ ਦਾ ਸ਼ਿੰਗਾਰ ਗਜਰਾਜ 🙏🏻🙏🏻

  • @dimpykaur5994
    @dimpykaur5994 Год назад +5

    ਗੋਪਾਲ ਤੇਰਾ ਆਰਤਾ ॥
    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥🙏🌷🙇‍♀🙏🌷

  • @karmjitkaur2954
    @karmjitkaur2954 Год назад +1

    ਤਪੋਬਣ ਦੀ ਕੁਦਰਤ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਜਿਥੇ ਪਿਆਰੇ ਬਾਬਾ ਜੀ ਪਰਮਾਤਮਾ ਪ੍ਰਭੂ ਜੀ ਦੇ ਗੁਣ ਗਾਉਂਦੇ ਹੋਏ ਸੰਗਤਾਂ ਨੂੰ ਨਾਮ ਜਪਾਉਂਦੇ ਹਨ ਉਥੇ ਕੁਦਰਤ ਦੀ ਗੋਦ ਵਿਚ ਬੈਠ ਕੇ ਪੰਛੀ , ਪਰਿੰਦੇ ਤੇ ਤਪੋਬਣ ਦਾ ਗਜਰਾਜ ਵੀ ਮਹਾਂਪੁਰਸ਼ਾਂ ਨਾਲ ਆਪਣੀ ਹਾਜ਼ਰੀ ਲਵਾ ਰਿਹਾ ਹੈ

  • @ranjitkaur-gk6yc
    @ranjitkaur-gk6yc Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhmansingh.7
    @sukhmansingh.7 Год назад +8

    ਰੱਬ ਦੇ ਨੇੜੇ ਵਸਦੇ ਭਗਤਾ ਦਾ ਇਹ ਦੁਨੀਆ ਭੇਦ ਨਹੀਓ ਪਾ ਸਕਦੀ ਧੰਨ ਧੰਨ ਸੰਤ ਖਾਲਸਾ ਜੀ

  • @rinkudhillon4573
    @rinkudhillon4573 Год назад +1

    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ

  • @khalsa.tejbirr5223
    @khalsa.tejbirr5223 Год назад +1

    ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
    ਸੇ ਅਸਥਲ ਸੋਇਨ ਚਉੁਬਾਰੇ ॥🙏🏻
    ਗੁਰਬਾਣੀ ਵਿੱਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਕਿ ਕੇਵਲ ਉਹੀ ਥਾਂ, ਉਹੀ ਧਰਤੀ ਸ਼ੋਭਨੀਕ ਹੈ ਜਿੱਥੇ ਪ੍ਭੂ ਜੀ ਦਾ ਨਾਮ ਜੱਪਿਆ ਜਾਂਦਾ ਹੈ, ਰਾਜਿਆਂ ਦੇ ਮਹਿਲਾਂ ਨਾਲੋਂ ਸਾਧੂ ਸੰਤਾਂ ਫਕੀਰਾਂ ਦੀ ਉਹ ਛੱਪਰੀ ਵੀ ਧੰਨ ਧੰਨ ਹੈ ਜਿੱਥੇ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਜਾਂਦੀ ਹੈ। ਗੁਰਦੁਆਰਾ ਤਪੋਬਣ ਢੱਕੀ ਸਾਹਿਬ ਜਿੱਥੇ ਆਕੇ ਹੂ ਬ ਹੂ ਗੁਰੂ ਕਾਲ ਜੈਸਾ ਪਰਤੀਤ ਹੁੰਦਾ ਹੈ ਅਤੇ ਮਨ ਖੇੜੇ ਨਾਲ ਭਰ ਜਾਂਦਾ ਹੈ। ਨਾਮ ਰੰਗੀ ਰੂਹ ਸੰਤ ਬਾਬਾ ਜੀ ਦੇ ਦਰਸ਼ਨ ਕਰਕੇ ਤਪਦਾ ਮਨ ਬਿਲਕੁਲ ਠੰਡਾ ਠਾਰ ਹੋ ਜਾਂਦਾ ਹੈ ਅਤੇ ਹਿਰਦੇ ਵਿੱਚ ਪ੍ਭੂ ਜੀ ਦੀ ਯਾਦ ਵਸ ਜਾਂਦੀ ਹੈ।

  • @kamaljeetkaur3073
    @kamaljeetkaur3073 Год назад +4

    ਬਹੁਤ ਬਹੁਤ ਸੁੰਦਰ ਵੀਡੀਓ

  • @balwinderkaur4881
    @balwinderkaur4881 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @paramjeetghumaan
    @paramjeetghumaan Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhmansingh.7
    @sukhmansingh.7 Год назад +10

    ਧੰਨ ਧੰਨ ਸੰਤ ਖਾਲਸਾ ਜੀ ਸਭ ਧਰਮਾ ਦਾ ਸਭ ਸੰਤਾਂ ਭਗਤਾਂ ਦਾ ਬਹੁਤ ਹੀ ਸਤਿਕਾਰ ਕਰਦੇ ਹਨ ਜੋ ਇਸ ਸੰਸਾਰ ਨੂੰ ਬਹੁਤ ਵੱਡਾ ਸੰਦੇਸ਼ ਹੈ

  • @gurmeetkhalsa6336
    @gurmeetkhalsa6336 Год назад +7

    ਧੰਨ ਧੰਨ ਸ਼੍ਰੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਨ ਢੱਕੀ ਸਾਹਿਬ ਵਾਲੇ ਜੀ ਆਪਿ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਗਏ ਹਨ ਜੀ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 Год назад +3

    ਜੀ ਮੈਂ ਸੰਤਾਂ ਦਾ ਵਸਾਇਆ ਇੱਕ ਵਣ ਵੇਖਿਆ,
    ਸਵਰਗਾਂ ਤੋਂ ਸੋਹਣਾ ਤਪੋਬਣ ਵੇਖਿਆ 🙏🏻

  • @cheemwheguruacheema3295
    @cheemwheguruacheema3295 Год назад +1

    ਧੰਨ ਧੰਨ ਭਗਤ ਧੰਨਾ ਜੀ

  • @satwindersingh7138
    @satwindersingh7138 Год назад +2

    ਤਪੋਬਣ ਦੀ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾ

  • @khalsa.tejbirr5223
    @khalsa.tejbirr5223 Год назад +1

    ਧੰਨ ਸੰਤ ਖਾਲਸਾ ਢੱਕੀ ਸਾਹਿਬ ਵਾਲਿਆਂ ਨੇ ਹੀ ਪਹਿਲੀ ਵਾਰ 1996 ਵਿੱਚ ਭਗਤ ਧੰਨਾ ਜੀ ਦੇ ਜਨਮ ਅਸਥਾਨ (ਪਿੰਡ ਧੂੰਆਂ ਕਲਾ,ਰਾਜਸਥਾਨ) ਦੀ ਖੋਜ ਕੀਤੀ ਅਤੇ ਫਿਰ ਉੱਥੇ ਸੇਵਾ ਆਰੰਭੀ ਅਤੇ ਨਾਲ ਹੀ ਨਾਲ ਸੰਤ ਜੀ ਵੱਲੋਂ ਗੁਰਮਤਿ ਦੀਵਾਨ ਵੀ ਸਜਾਏ ਗਏ ਜਿਸ ਦੀ ਹਾਜਰੀ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਲੋਂ ਭਰੀ ਗਈ। ਸੰਤ ਜੀ ਵੱਲੋਂ ਹੀ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਅਤੇ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦਾ ਪਰਕਾਸ਼ ਕੀਤਾ ਗਿਆ। ਧੰਨ ਧੰਨ ਸੰਤ ਖਾਲਸਾ ਜੀ। ਜੋ ਗੁਰੂ ਪੀਰ ਸਾਧੂ ਮਹਾਤਮਾ ਸਾਡੇ ਤੇ ਪਰਉਪਕਾਰ ਕਰਦੇ ਹਨ ਉਸ ਬਦਲੇ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਸ਼ੁਕਰਗੁਜਾਰ ਹੋਈਏ।ਜੇ ਅੱਜ ਅਸੀਂ ਭਗਤ ਜੀ ਦੇ ਅਸਥਾਨ ਦੀ ਸੇਵਾ ਸੰਭਾਲ ਅਤੇ ਦਰਸ਼ਨ ਕਰ ਸਕਦੇ ਹਾਂ ਏਸ ਦਾ ਸਾਰਾ ਕ੍ਰੈਡਿਟ ਸੰਤ ਖਾਲਸਾ ਢੱਕੀ ਸਾਹਿਬ ਵਾਲਿਆ ਨੂੰ ਹੀ ਜਾਂਦਾ ਹੈ..ਅਸੀਂ ਦਿਲੋਂ ਧੰਨਵਾਦੀ ਹਾਂ ਸੰਤ ਬਾਬਾ ਜੀ ਦੇ ਜਿਨ੍ਹਾਂ ਨੇ ਸਾਨੂੰ ਵੱਡਮੁੱਲਾ ਖਜ਼ਾਨਾ ਬਖਸ਼ਿਸ਼ ਕੀਤਾ ਹੈ।🙏🏻🙏🏻

  • @karmjitkaur2954
    @karmjitkaur2954 Год назад +1

    ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥
    ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥

  • @Harpreetkaur-he3hj
    @Harpreetkaur-he3hj Год назад +5

    मन प्रसन्न हो गया जी
    महापुरुषों के संग गजराज भी अपनी हाजरी भर रहे हैं I

  • @satwindersingh7138
    @satwindersingh7138 Год назад +1

    ਧੰਨ ਧੰਨ ਭਗਤ ਧੰਨਾ ਜੀ ਕੋਟੀ ਕੋਟਿਨ ਨਮਸਕਾਰ ਚਰਨਾਂ ਵਿੱਚ ਜੀ

  • @khalsa_dashmesh_da
    @khalsa_dashmesh_da Год назад +5

    ਇਹ ਵੀਡੀਓ ਤਪੋਬਨ ਦੀ ਕੁਦਰਤੀ ਸੁੰਦਰਤਾ ਦੇ ਨਾਲ ਨਾਲ ਤਪੋਬਨ ਵਿਚ ਨਾਮ ਬਾਣੀ ਦੇ ਰੰਗਾਂ ਨੂੰ ਵੀ ਬੜੇ ਹੀ ਸੁੰਦਰ ਰੂਪ ਵਿਚ ਦਰਸਾ ਰਹੀ ਹੈ 🙏🙏🙏

  • @parminderbenipal1404
    @parminderbenipal1404 Год назад +2

    ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
    ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥

  • @gaivieaujla1295
    @gaivieaujla1295 Год назад +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ਧੰਨ ਧੰਨ ਹਰਿ ਜੀ ਪਿਤਾ ਬਾਬਾ ਦਰਸ਼ਨ ਸਿੰਘ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @rinkudhillon4573
    @rinkudhillon4573 Год назад +1

    ਧੰਨਾ ਵੱਡਿਆਂ ਭਾਗਾਂ ਵਾਲਾ ਜੀ ਰੱਬ ਪ੍ਰਤੱਖ ਮਿਲਿਆ 🙏🏻

  • @SukhwinderSingh-wy6qn
    @SukhwinderSingh-wy6qn Год назад +1

    ਧੰਨ ਵਾਹਿਗੁਰੂ

  • @karamjeetkaur8376
    @karamjeetkaur8376 Год назад +2

    ਵਾਹਿਗੁਰੂ ਜੀੳ 🙏🙏🙏🙏🌷🌷🌹🌹🪴🪴

  • @khalsa.tejbirr5223
    @khalsa.tejbirr5223 Год назад +1

    ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
    God, the Lord of the world, met him in person and Dhanna became supremely fortunate.

  • @satwindersingh7138
    @satwindersingh7138 Год назад

    ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾ ਵਾਰੋ ਵਾਰ ਕਰਾ

  • @harsharansingh470
    @harsharansingh470 Год назад +1

    ਬਹੁਤ ਹੀ ਅਨੰਦਮਈ ਕੀਰਤਨ ਹੈ ਜੀ ਵਾਹਿਗੁਰੂ ਜੀ🙏🙏

  • @khalsa_dashmesh_da
    @khalsa_dashmesh_da Год назад +3

    ਬਹੁਤ ਹੀ ਮਨਮੋਹਕ ਵੀਡੀਓ ਹੈ ਜੀ 🙏🙏🙏

  • @khalsa.tejbirr5223
    @khalsa.tejbirr5223 Год назад +1

    ਗੁਰਦੁਆਰਾ ਤਪੋਬਣ ਢੱਕੀ ਸਾਹਿਬ ਅਜਿਹਾ ਅਸਥਾਨ ਹੈ ਜਿੱਥੇ ਅੱਠੇ ਪਹਿਰ ਨਾਮ ਬਾਣੀ ਦੇ ਪਰਵਾਹ ਚੱਲਦੇ ਹਨ। ਤਪੋਬਣ ਮਾਤਲੋਕ ਤੇ ਪਰਤੱਖ ਸੱਚਖੰਡ ਅਸਥਾਨ ਹੈ ਜਿਸਦਾ ਕਣ ਕਣ ਪਵਿੱਤਰ ਹੈ, ਜਿਸਦੇ ਕਣ ਕਣ ਵਿੱਚ ਪਾਵਨ ਰੂਹਾਂ ਦਾ ਵਾਸਾ ਹੈ ਜੋ ਹਰਦਮ ਰਾਜੇ ਯੋਗੀ ਸਾਧੂਆਂ ਦੀ,ਸੰਗਤਾਂ ਦੀ ਸੇਵਾ ਵਿੱਚ ਹਾਜਰ ਰਹਿੰਦੀਆਂ ਹਨ। ਤਪੋਬਣ ਦਾ ਹਰ ਕੋਨਾ ਕੋਨਾ ਪ੍ਭੂ ਜੀ ਦੇ ਨਾਮ ਨਾਲ ਪਵਿੱਤਰ ਹੈ ਸੋ ਜੋ ਜੀਵ ਵੀ ਸ਼ਰਧਾ ਰੱਖਕੇ ਜਾਂਦਾ ਹੈ ਉਸਦਾ ਬੇੜਾ ਜਰੂਰ ਪਾਰ ਹੁੰਦਾ ਹੈ।

  • @ramanpreet3820
    @ramanpreet3820 5 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasbirsingh4896
    @jasbirsingh4896 Год назад +1

    Dhan Guru Nanak Sahib ji
    Nature is great

  • @karanvirkullar110
    @karanvirkullar110 Год назад +2

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @karmjitkaur2954
    @karmjitkaur2954 Год назад +1

    ਕੁਦਰਤਿ ਕਰਿ ਕੈ ਵਸਿਆ ਸੋਇ ॥
    ਵਖਤੁ ਵੀਚਾਰੇ ਸੁ ਬੰਦਾ ਹੋਇ ॥
    ਕੁਦਰਤਿ ਹੈ ਕੀਮਤਿ ਨਹੀ ਪਾਇ ॥
    ਜਾ ਕੀਮਤਿ ਪਾਇ ਤ ਕਹੀ ਨ ਜਾਇ ॥

  • @kamaljeetkaur3073
    @kamaljeetkaur3073 Год назад +2

    ਤੇਰੀਆਂ ਖੇਡਾਂ ਨੇ ਜਗ ਤੋ ਨਿਆਰੀਆ ਜੀਵਾਂ ਨੇ ਕ ਕੀ ਭੇਦ ਪਾਵਣਾ

  • @kaur2234
    @kaur2234 Год назад +1

    Waheguru gi sare Sukh rakhi

  • @amarpandher9480
    @amarpandher9480 Год назад +1

    ਬਹੁਤ ਹੀ ਅਨੰਦਮਈ ਕੀਰਤਨ🙏

  • @HardeepSingh-wp9mm
    @HardeepSingh-wp9mm Год назад +1

    Wahe guru ji wahe guru ji

  • @jaskaransinghvirk13
    @jaskaransinghvirk13 Год назад +2

    ਬਹੁਤ ਅਨੰਦ ਬੱਝ ਗਿਆ ਅਮ੍ਰਿੰਤ ਬਾਣੀ ਦੇ ਨਿਰੋਲ ਕੀਰਤਨ ਸੁਣ ਕੇ ਜੀ ਮਨ ਨੂੰ ਸ਼ਾਤੀਂ ਮਿਲ ਗਈ♥️

  • @sukhmansingh.7
    @sukhmansingh.7 Год назад +2

    ਧੰਨ ਧੰਨ ਭਗਤ ਧੰਨਾ ਜੀ,

  • @narinderkaur013
    @narinderkaur013 Год назад +4

    Dhan dhan bhagat dhanna ji… dhan tapoban di dharti ..dhan baba ji jo har vaar adbhut te anandmai treeke nal gurbani nu pdhn sunan da mouka dinde hn.. baba ji parmatma da roop hn tahi ta ohna nu chete krn de alag alag treeke dsde hn… kine anandmai te shanti bhrpoor aarta ho reha hai🙏🙏

  • @avtar_7161
    @avtar_7161 Год назад +2

    ਮਨ ਨੂੰ ਬਹੁਤ ਸਾਂਤੀ ਮਿਲੀ ਵਾਹਿਗੁਰੂ ਜੀ

  • @amandeepkaurmangat5442
    @amandeepkaurmangat5442 Год назад +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @magharaulakh
    @magharaulakh Год назад +2

    ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 Год назад +1

    ਧੰਨ ਧੰਨ ਭਗਤ ਧੰਨਾ ਜੀ ਦੇ ਆਗਮਨ ਦਿਵਸ ਦੀਆਂ ਹਰਮਨ ਪਿਆਰੇ ਬਾਬਾ ਜੀ ਅਤੇ ਸਭ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਅਕਾਲਪੁਰਖ ਵਾਹਿਗੁਰੂ ਜੀ ਦੇ ਐਸੇ ਭਗਤ ਪਿਆਰਿਆਂ ਦਾ ਦੁਨੀਆਂ ਤੇ ਆਉਣਾ ਧੰਨ ਹੈ। ਬਾਰਮ ਬਾਰ ਨਮਸ਼ਕਾਰ ਹੈ। ਭਗਤ ਧੰਨਾ ਜੀਆਂ ਦਾ ਜੀਵਨ ਸਾਨੂੰ ਪਰਮੇਸ਼ਰ ਨਾਲ ਪਰੇਮਾ ਭਗਤੀ ਕਰਨੀ ਸਿਖਾਉਂਦਾ ਹੈ। 🙏🏻

  • @satinderkaur8324
    @satinderkaur8324 Год назад

    ਬਹੁਤ ਪਿਆਰੀ ਵੀਡੀਉ ਹੈ ਜੀ ਬਹੁਤ ਅਨੰਦਮਈ ਦ੍ਰਿਸ਼ ਹੈ ਬਹੁਤ ਮਧੁਰ ਮਿੱਠੇ ਸਬਦ ਦਾ ਗਾਇਨ ਹੋ ਰਿਹਾ ਹੈ ਜੀ ਧੰਨ ਪ੍ਰਭੂ ਪਿਆਰੇ ਮਹਾਂਪੁਰਖ ਜੋ ਹਰ ਵੇਲੇ ਪ੍ਰਭੂ ਜੀ ਦੀ ਸਿਫਤ ਸਲਾਹ ਵਡਿਆਈ ਕਰਨ ਅਤੇ ਸੁਣਨ ਮੌਜ ਵਿੱਚ ਮਗਨ ਰਹਿੰਦੇ ਹਨ ਜੀ ਬਹੁਤ ਪਿਆਰਾ ਜੀਵਨ ਹੈ ਮਹਾਂਪੁਰਖਾਂ ਦਾ 🙏

  • @jaswinderkauraujla1056
    @jaswinderkauraujla1056 Год назад +1

    ਧਨ ਵਾਹਿਗੁਰੂ ਧਨ ਵਾਹਿਗੁਰੂ

  • @Sabimanku
    @Sabimanku Год назад

    Waheguru ji kotan kot pranam baba ji waheguru ji ka khalsa waheguru ji ke fateh ji to everyone in tapoban waheguru ji sade sab te apni mehar karna waheguru ji

  • @simranjitsingh4746
    @simranjitsingh4746 Год назад +1

    Wahguru ji 🙏🏻🙏🏻🙏🏻🙏🏻🙏🏻🙏🏻

  • @evenjitkaur2169
    @evenjitkaur2169 Год назад +3

    ਫੱਕਰਾਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਤੁਹਾਡੇ ਚੋਜ ਨੇ ਨਿਆਰੇ ਪਿਆਰੇ ਬਾਬਾ ਜੀ

  • @simrankaur5865
    @simrankaur5865 Год назад +1

    ਵਾਹਿਗੁਰੂ ਜੀ🙏🙏

  • @khalsa_dashmesh_da
    @khalsa_dashmesh_da Год назад +4

    ਤਪੋਬਨ ਵਿਚ ਜਦੋਂ ਕੀਰਤਨ ਹੁੰਦਾ ਹੈ ਤਾਂ ਉਸ ਸਮੇਂ ਕੀਰਤਨ ਦਾ ਇਕ ਵੱਖਰਾ ਹੀ ਸਕੂਨ ਹੁੰਦਾ ਹੈ ਕਿਉਂਕਿ ਆਕ ਪਾਸੇ ਤਾਂ ਬਾਣੀ ਆਪਣੀ ਮਹਿਕ ਖਿਲਾਰਦੀ ਹੈ ਤੇ ਬਾਣੀ ਦੀ ਇਸ ਮਹਿਕ ਵਿੱਚ ਤਪੋਬਨ ਦਾ ਪੱਤਾ ਪੱਤਾ ਝੂਮਦਾ ਹੁੰਦਾ ਹੈ 🙏🙏🙏

  • @buntyphotoartgallery1903
    @buntyphotoartgallery1903 Год назад

    Waheguru ji waheguru ji waheguru ji waheguru ji waheguru ji 🙏🏻🙏🏻❤️🙏🏻❤️🙏🏻❤️🙏🏻❤️🙏🏻❤️🙏🏻❤️

  • @sakinderboparai3046
    @sakinderboparai3046 Год назад +1

    ❤💚💙❤💚 ਵਾਹਿਗੁਰੂ ਜੀ

  • @kamaljeetkaur3073
    @kamaljeetkaur3073 Год назад +1

    ਵਾਹਿਗੁਰੂ🙏

  • @beersandhu3831
    @beersandhu3831 Год назад +1

    ਵਾਹਿਗੁਰੂ ਜੀ❤❤

  • @GurpalSingh-d3f
    @GurpalSingh-d3f 8 месяцев назад

    ❤Waheguru ji Waheguru ji❤

  • @nawabceify
    @nawabceify 10 месяцев назад

    Waheguru ji mehr kuro ji 🌹🙏

  • @bupindersingh8788
    @bupindersingh8788 Год назад

    Satnam shari Wahugurujii gg

  • @chhatrapatibk2202
    @chhatrapatibk2202 Год назад

    Dhan dhan Guru Nanak dev ji maharaj

  • @navjotjot8847
    @navjotjot8847 Год назад +1

    Waheguru ji

  • @khalsa.tejbirr5223
    @khalsa.tejbirr5223 Год назад +2

    ਵਾਹ ਵਾਹ ਅਤਿ ਸੁੰਦਰ ਵੀਡੀਉ ਕਲਿੱਪ ਹੈ। ਕੇਸੂ ਦੇ ਫੁੱਲਾਂ ਵਿੱਚ ਲੱਦੀ ਹੋਈ ਤਪੋਬਣ ਦੀ ਧਰਤੀ ਦਾ ਨਜਾਰਾ ਹੀ ਵੱਖਰਾ ਹੈ ਤੇ ਨਾਲ ਹੀ ਇੰਨਾ ਸਕੂਨ ਦੇਣ ਵਾਲਾ ਕੀਰਤਨ। ਸਰਵਣ ਕਰਕੇ ਦਰਸ਼ਨ ਕਰਕੇ ਅਨੰਦ ਆ ਗਿਆ ਜੀ। ਤਪੋਬਣ ਦੀ ਸੁੰਦਰਤਾ ਅੱਗੇ ਦੁਨੀਆਂ ਦੀ ਹਰ ਸੁੰਦਰਤਾ ਫਿੱਕੀ ਪੈ ਜਾਂਦੀ ਹੈ। ਤਪੋਬਣ ਦੀ ਕੁਦਰਤੀ ਸੁੰਦਰਤਾ ਨੂੰ ਅੱਖਰਾਂ ਵਿੱਚ ਬਿਆਨ ਕਰਨਾ ਬੜਾ ਹੀ ਅਉਖਾ ਹੈ। ਜੋ ਅਨੰਦ ਤਪੋਬਣ ਦੀ ਸੁੰਦਰਤਾ ਨੂੰ ਵੇਖਕੇ ਮਿਲਦਾ ਹੈ,ਉਹ ਹੋਰ ਕਿਤੇ ਨਹੀਂ ਮਿਲ ਸਕਦਾ, ਵੇਖ ਵੇਖ ਅੱਖਾਂ ਨਹੀਂ ਰੱਜ਼ਦੀਆਂ। 🙏🏻🙏🏻🥹

  • @jagjeetsinghsraa6848
    @jagjeetsinghsraa6848 Год назад

    Mann nu shanti mil jandi waheguru kudrat nal pyar dekh ky

  • @khalsa.tejbirr5223
    @khalsa.tejbirr5223 Год назад +5

    very beautiful and peaceful. This beautiful blessed Tapoban covered with the blossoms of Kesu flowers is looking very eye-catching and peace-giving and is spreading the lovely fragrances all around. We always get to witness abundant beauty of nature at Tapoban as well as get a huge peace of mind. The nature at Tapoban has its different forms. We get to see different miracles of nature at Tapoban which feels divine because of the power of Name of God that is spread into every single particle of Tapoban due to the immense meditation of dear Baba Ji on the Name of God🙏🏻🙏🏻

  • @ramgarh1110
    @ramgarh1110 Год назад +2

    Waheguru ji Waheguru ji Waheguru ji Waheguru ji

  • @karandeepsingh7890
    @karandeepsingh7890 Год назад +1

    Bahut man karda is pawitar jagah te Jaan da. Kudrat , Janwar kinne khush rehnde hai ethe

    • @manjotkaurdhanoa1784
      @manjotkaurdhanoa1784 Год назад

      Hnji jroor darshan kro ji tapoban dhakki sahib maksurde near daraha dist Ludhiana

  • @sarvjeetsarvjeet7658
    @sarvjeetsarvjeet7658 Год назад

    ਹੇ ਮਾਲਿਕ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸੰਤ ਦਰਸ਼ਣ ਸਿੰਘ ਜੀ ਹੋਣਾ ਨੂੰ ਮੇਰੀ ਵੀ ਉਮਰ ਲਗਾ ਦੇਣਾ ਤਾਂ ਕੀ ਇਸ ਦੁਨੀਆਂ ਤੋਂ ਬੁਰਾਈ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਜਾਰੀ ਰਵੇ

  • @AvatarSing-u8o
    @AvatarSing-u8o 11 дней назад

    Satguru sabh de kaj sawarn.sadi jholi vich bi kirpa de khajane Pao ji.

  • @ramandeepsidhu7960
    @ramandeepsidhu7960 Год назад +2

    Waheguru ji waheguru ji

  • @jaswinderkauraujla1056
    @jaswinderkauraujla1056 Год назад +1

    ਧਨ ਧਨ ਸੰਤਾ ਖਾਲਸਾ ਜੀਓ 🙏🙏🙏🙏

  • @ramgarh1110
    @ramgarh1110 Год назад +3

    Waheguru ji Waheguru ji Waheguru ji ,Waheguru ji dhan dhan sant khalsa ji maharaj

  • @SukhbirSingh-y9f
    @SukhbirSingh-y9f 5 месяцев назад

    Waheguru ji Mahar karo ji

  • @taran4956
    @taran4956 Год назад

    Satnam waheguru ji

  • @evenjitkaur2169
    @evenjitkaur2169 Год назад +2

    ਅੱਠੇ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ ਤਪੋਬਣ ਵਾਲਿਆਂ ਦੀ

  • @Gurkamal_Benipal
    @Gurkamal_Benipal Год назад +2

    🙏🏻🙏🏻

  • @buntyphotoartgallery1903
    @buntyphotoartgallery1903 Год назад +2

    Waheguru ji waheguru ji waheguru ji waheguru ji waheguru ji 🙏🏻🙏🏻❤️

  • @Sardarg90
    @Sardarg90 Год назад +2

    waheguru ji

  • @wonderfulcolouring6837
    @wonderfulcolouring6837 Год назад +2

    Satnam Shri waheguru ji

  • @sunnysunny-ed3sj
    @sunnysunny-ed3sj Год назад +1

    👏👏🙏SATNAM WAHEGURU JI💐👏🙏

  • @kulbirkaur3286
    @kulbirkaur3286 Год назад +2

    Waheguru🙏🙇‍♀️🙇‍♀️🙇‍♀️🙇‍♀️🙇‍♀️❤❤❤❤❤❤❤❤❤❤❤

  • @jaspreetkaur7572
    @jaspreetkaur7572 Год назад +2

    God's aarti always gives peace to the mind, but the manner and words in which the aarti was performed in Tapoban, the mind got satisfaction and secondly the atmosphere is so perfect that gives satisfaction and calmness to the eyes also.

  • @amanpreetsingh7339
    @amanpreetsingh7339 Год назад +2

    🙏🌹🙏🌹🙏

  • @MohinderSingh-hr6pk
    @MohinderSingh-hr6pk 7 месяцев назад

    God bless to baba ji

  • @RajwinderKaur-by6zh
    @RajwinderKaur-by6zh Год назад +2

    Dhan waheguru ji 🙏🙏🙏❤❤🙏🙏🙏

  • @amarpalsingh1087
    @amarpalsingh1087 Год назад +1

    Bless full kirtan 🙏

  • @Harpreetkaur-he3hj
    @Harpreetkaur-he3hj Год назад +6

    ਪੁਰਾਤਨ ਸਮੇਂ ਦੇ ਝਲਕਾਰੇ ਪੈਣ ਵਿਚ ਤਪੋਬਣ ਦੇ

  • @ravidhillon1745
    @ravidhillon1745 Год назад +3

    ❤very beautiful ❤

  • @Prabh._.kaur01
    @Prabh._.kaur01 Год назад +2

    Waheguru ji 🙏🌹

  • @kaur2234
    @kaur2234 Год назад

    Tera asra wyguru gi

  • @manjeetkaur-5316
    @manjeetkaur-5316 Год назад +2

    WAHEGURU ji🙏🏼🙏🏼❤😇

  • @harsharansingh470
    @harsharansingh470 Год назад +1

    ਫੱਕਰਾਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਮਾਨਾਂ ਕੀ ਜਾਣੇ