Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Dhan dhan dharti jethe nam da beej bejya janda aa ji waheguru waheguru waheguru waheguru waheguru waheguru waheguru waheguru waheguru waheguru waheguru sahib ji
Dhan dhan mahan purash tapasvi sant baba darshan singh ji sahib dhan dhan ❤ guru pita de full kirpa waheguru ji ka khalsa sri waheguru ji ki fateh ji satnam sri waheguru sahib ji
Sachhi mainnu lagda 10guru sahib ji etthe he renhde ne kyonki eh he ik jagah hai jiste kalyugi cheejan ne haale tak fera nahi paya mainnu tan eh video dekh ke eh lagta ke m satyug vich aa gai han😊😊👋👋❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Really its truly video how baba g change jungle into heaven.... we people cant imagine how baba g always live with us in every situation..this jungle was very lucky that one face of god as baba g took step into jungle and converted into heaven on 22 feb 1987..we are so lucky that beacause of baba g pur life gonna totally change into gursikhi jiwan so thanks to baba g for always being with us abd we always do sewa for baba g and for tapoban.
Dhan dhan sant baba darshan singh ji jine ne sunne biyaban jungle vich mangle laa ditte . Dhan ho tusi pyare sant khalsa ji , kotti kotti pranam 🙏🏻🙏🏻🙏🏻
ਬਿਲਕੁਲ ਸੱਚ ਹੈ ਕਿ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਆਪਣੀ ਭਗਤੀ ਸਦਕਾ ਜੰਗਲਾਂ ਵਿੱਚ ਮੰਗਲ ਲਾ ਦਿੱਤੇ ਹਨ।
Tapoban ਵਾਲਿਆ ਸੰਤਾਂ ਨੇ ਤਪੋਬਨ ਦੀ ਪਵਿੱਤਰ ਧਰਤੀ ਤੇ ਆ ਕੇ ਸਾਡੇ ਵਰਗੇ ਕਲਜੁਗੀਆਂ ਨੂੰ ਤਾਰਿਆ 🙏
ਅੱਜ 2/11/2024 ਨੂੰ ਕੋਟਕਪੂਰੇ ਤੋਂ ਢੱਕੀ ਸਾਹਿਬ ਸੰਤਾਂ ਦੇ ਦਰਸ਼ਨ ਕਰਨ ਚੱਲ ਪਏ ਜਿਉਂ ਹੀ ਘੁਡਾਣੀ ਕਲਾਂ ਤੋਂ ਅੱਗੇ ਗਏ ਤਾਂ ਬੰਦੀ ਛੋੜ ਦਿਵਸ ਨਗਰ ਕੀਰਤਨ ਸਜਾਏ ਸਾਹਮਣੇ ਆ ਰਹੇ ਸਨ ਮੱਥਾ ਟੇਕਿਆ ਤੇ ਸੰਤਾ ਦੇ ਤੇ ਸੰਗਤਾਂ ਦੇ ਦਰਸ਼ਨ ਕੀਤੇ ਮਨ ਨੂੰ ਬਹੁਤ ਸਕੂਨ ਮਿਲਿਆ।
❤ 22 ਫਰਵਰੀ ਤੇ ਸੰਨ ਸਤਾਸੀ ❤
ਦਿਨ ਭਾਗਾਂ ਵਾਲਾ ਚੜ੍ਹਿਆ
ਜਦੋਂ ਮਹਾਂਪੁਰਖਾਂ ਨੇ ਢੱਕੀ ਵਿੱਚ ਸੰਗਤੇ
ਆਪਣਾ ਚਰਨ ਧਰਿਆ
Ethe diwan kado hunde ne ja jod mela
ਧੰਨ ਤਪੋਬਨ ਵਾਲੇ ਸੰਤ ਜੀ 🙏❤️ ਧੰਨ ਤਪੋਬਨ ਦੀ ਪਵਿੱਤਰ ਧਰਤੀ 🙏
ਵਾਕਯ ਹੀ ਕਲਿਯੁਗ ਵਿੱਚ ਸਤਿਯੁਗ ਜਿਹਾ ਵਰਤਾਰਾ ਹੈ ਤਪੋਬਣ ਢੱਕੀ ਸਾਹਿਬ। ਸੱਚਮੁੱਚ ਤਪੋਬਣ ਹੂ ਬ ਹੂ ਗੁਰੂ ਕਾਲ ਨੂੰ ਰੂਪਮਾਨ ਕਰਦਾ ਹੈ। ਪਰਤੱਖ ਜੰਗਲਾਂ ਚ ਮੰਗਲ ਲੱਗੇ ਹੋਏ ਨੇ, ਦਿਨ ਰਾਤ ਨਾਮ ਬਾਣੀ ਦੇ ਪਰਵਾਹ ਚੱਲਦੇ, ਸਾਧੂ ਨਾਮ ਦੀਆਂ ਦਾਤਾਂ ਵਰਤਾਉਂਦੇ ਨੇ, ਮਾਤਲੋਕ ਤੇ ਪਰਤੱਖ ਬੈਕੁੰਠ ਹੈ ਤਪੋਬਣ। ਐਸੇ ਅਲੌਕਿਕ ਦਰਿੱਸ਼ ਕਿੱਥੇ ਵੇਖਣ ਨੂੰ ਮਿਲਣੇ ਸੀ ਸਾਨੂੰ ਸਭ ਬਾਬਾ ਜੀਆਂ ਦੀ ਬਦੌਲਤ ਸੰਭਵ ਹੈ ਅਸੀਂ ਬਹੁਤ ਸ਼ੁਕਰਗੁਜਾਰ ਹਾਂ ਬਾਬਾ ਜੀਆਂ ਦੀ ਵੱਡੀ ਕਮਾਈ ਨੂੰ ਬਾਰਮ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ🙏🏻
ਸਾਧੂ ਤਾਂ ਧੁਰ ਦਰਗਾਹੋਂ ਹੀ ਪੂਰੇ ਆਉਂਦੇ ਹਨ ਪਰੰਤੂ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਵਾਸਤੇ ਸਾਨੂੰ ਭਗਤੀ ਦੇ ਪੂਰਨੇ ਪਾਕੇ ਦਿਖਾਉਂਦੇ ਹਨ। ਬਾਬਾ ਜੀਆਂ ਦੀ ਸੰਗਤ ਕਰਕੇ ਅਨੇਕਾਂ ਜੀਵ ਇਸ ਸੰਸਾਰ ਭਵਸਾਗਰ ਤੋਂ ਪਾਰ ਹੋ ਗਏ ਹਨ, ਅੱਜ ਵੀ ਹੋ ਰਹੇ ਹਨ ਅਤੇ ਸਦਾ ਹੁੰਦੇ ਰਹਿਣਗੇ, ਇਹ ਸਭ ਗਿਣਤੀ ਮਿਣਤੀ ਤੋਂ,ਕਹਿਣ ਕਥਨ ਤੋਂ ਬਾਹਰ ਹੈ।🙏🏻🙏🏻
ਬਾਬਾ ਜੀ ਬੇਜੁਬਾਨਾਂ ਨੂੰ ਬਹੁਤ ਪਿਆਰ ਕਰਦੇ ਨੇ ਦੇਖ ਕੇ ਬੜੀ ਖੁਸ਼ੀ ਹੁੰਦੀ ਆ🙏🙏🙏🙏
ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ,
ਰਾਹਾਂ ਤੇ ਫੁੱਲ ਵਰਸਾਵਣ ਦੀ,
ਰਾਹਾਂ ਤੇ ਫੁੱਲ ਵਰਸਾਵਾਂ ਮੈਂ,
ਲੱਖ ਲੱਖ ਖੁਸ਼ੀ ਮਨਾਵਾਂ ਮੈਂ,
ਜਿਨ੍ਹਾਂ ਰਾਹਾਂ ਤੋਂ ਬਾਬਾ ਜੀ ਆਏ ਨੇ,
ਉਨ੍ਹਾਂ ਰਾਹਾਂ ਦੇ ਭਾਗ ਸੁਭਾਗੇ ਨੇ,
ਚੁੱਕ ਧੂੜ ਮੱਥੇ ਤੇ ਲਾਵਾਂ ਮੈਂ,
ਰਾਹਾਂ ਤੇ ਫੁੱਲ ਵਰਸਾਵਾਂ ਮੈਂ,
ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ,
ਰਾਹਾਂ ਤੇ ਫੁੱਲ ਵਰਸਾਵਣ ਦੀ,
ਅੱਜ ਖੁਸ਼ੀ ਮੇਰੇ ਮਨ ਛਾਈ ਏ,
ਇਹ ਘੜੀ ਸੁਲੱਖਣੀ ਆਈ ਏ,
ਇਸ ਘੜੀ ਦਾ ਮੁੱਲ ਕੀ ਪਾਵਾਂ ਮੈਂ,
ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ,
ਰਾਹਾਂ ਤੇ ਫੁੱਲ ਵਰਸਾਵਣ ਦੀ,
ਰਾਹਾਂ ਤੇ ਫੁੱਲ ਵਰਸਾਵਾਂ ਮੈਂ,
ਇਹ ਜਿੰਦ ਇੱਕ ਖਿਨ ਵੀ ਟਿਕ ਨਾ ਬਹਿੰਦੀ ਏ,
ਪਿਆਰੇ ਦੇ ਦਰਸ਼ਨਾਂ ਦੀ ਚਾਹ ਮਨ ਰਹਿੰਦੀ ਏ,
ਪਿਆਰੇ ਦਾ ਰੱਜ਼ ਰੱਜ ਦਰਸ਼ਨ ਪਾਵਾਂ ਮੈਂ,
ਰਾਹਾਂ ਤੇ ਫੁੱਲ ਵਰਸਾਵਾਂ ਮੈਂ,
ਅੱਜ ਖੁਸ਼ੀ ਬਾਬਾ ਜੀ ਦੇ ਆਵਣ ਦੀ,
ਰਾਹਾਂ ਤੇ ਫੁੱਲ ਵਰਸਾਵਣ ਦੀ।
ਸੋਹਣੀ ਹੈ ਸੂਰਤ ਜਿਸਦੀ ਮਨਮੋਹਣੀ ਹੈ ਸੀਰਤ ਜਿਸਦੀ,
ਤੱਕ ਜਿਸਨੂੰ ਪਵੇ ਝਲਕਾਰਾ ਖੁਦਾ ਦੀ ਰੱਬੀ ਮੂਰਤ ਦਾ,
ਪਿਆਰਾ ਇਕ ਐਸਾ ਆਇਆ ਵਿਹੜੇ ਵਿੱਚ ਤਪੋਬਣ ਦੇ,
ਕੈਸਾ ਹੈ ਕਰਿਸ਼ਮਾ ਦੇਖੋ ਹਰ ਪਾਸੇ ਇਲਾਹੀ ਨੂਰ ਹੈ ਛਾਇਆ,
ਪਿਆਰਾ ਇਕ ਐਸਾ ਆਇਆ ਵਿਹੜੇ ਵਿੱਚ ਤਪੋਬਣ ਦੇ,
ਵਿਹੜੇ ਵਿੱਚ ਢੱਕੀ ਦੇ........🌷🙏🏻💓🥰
ਜੰਗਲਾ ਵਿੱਚ ਮੰਗਲ ਲਾ ਤੇ ਤਪੋਬਣ ਵਾਲਿਆ ਨੇ🙇🏻♀️🙇🏻♀️
22 ਫਰਵਰੀ ਸੰਨ ਸਤਾਸੀ ਦਿਨ ਭਾਗਾਂ ਵਾਲਾ ਚੜ੍ਹਿਆ ਸੀ,
ਜਦੋਂ ਮਹਾਂਪੁਰਖਾਂ ਨੇ ਢੱਕੀ ਦੇ ਵਿੱਚ ਚਰਨ ਆਪਣਾ ਧਰਿਆ ਸੀ,
ਜੀਉ ਆਇਆਂ ਨੂੰ ਕਹਿਕੇ ਢੱਕੀ ਧੂੜ ਲੋਚਦੀ ਸੰਤਾਂ ਦੀ,
ਵਣ ਦੇ ਸਾਰੇ ਵਾਸੀ ਵੀ ਹੱਥ ਜੋੜ ਮਹਿਮਾ ਗਾਉਂਦੇ ਸੰਤਾਂ ਦੀ,
ਜੰਗਲ ਦੇ ਵਿਚ ਮੰਗਲ ਲਾ ਦਿੱਤਾ ਜੀ ਬਿਲਕੁਲ ਸੋ ਪਰਸੈਂਟ ਜੀ ਪੂਰਨ ਮਹਾ ਪੁਰਸ਼ਾਂ ਨੇ ਇਲਾਕਾ ਨਿਵਾਸੀਆਂ ਸੰਗਤਾਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀਆ ਨਾਲ ਜੋੜਿਆ ਹੀ ਹੈ ਸਾਰੇ ਪੰਜਾਬ ਤੇ ਭਾਰਤ ਦੇ ਹੋਰ ਸੂਬਿਆਂ ਤੇ ਦੇਸ਼ ਵਿਦੇਸ਼ਾਂ ਵਿੱਚ ਜਾਕੇ ਸੰਗਤਾਂ ਤਾਰਦੇ ਹੋਏ ਸਾਰੇ ਸੰਸਾਰ ਦਾ ਭਲਾ ਲੋਚਦੇ ਹਨ ਪਰ ੳਪਕਾਰੀ ਸੰਤ ਮਹਾਂਪੁਰਸ ਖਾਲਸਾ ਜੀਆ ਨੂੰ ਕੋਟੀ ਕੋਟਿਨ ਨਮਸਕਾਰ ਚਰਨਾਂ ਵਿੱਚ ਜੀ
ਵੱਡੀ ਹੈ ਕਮਾਈ ਤੇਰੀ ਮੇਰੇ ਢੱਕੀ ਵਾਲੇ ਸ਼ਹਿਨਸ਼ਾਹ 🙏
ਬਿਲਕੁਲ ਸੱਚ ਹੈ ਕਿ ਸੰੜ ਬਾਬਾ ਦਰਸ਼ਨ ਸਿੰਘ
ਜੀ ਨੇ ਆਪਣੀ ਭਗਤੀ ਜਗਲਾ ਵਿਚ
ਧੰਨ ਧਰਤੀ ਤਪੋਬਣ ਦੀ ਜਿੱਥੇ ਅਾਣ ਸੰਤ ਖਾਲਸਾ ਜੀ ਨੇ ਦਿਨ ਰਾਤ ਸਾਲਾਂ ਬੱਧੀ ਨਾਮ ਸਿਮਰਨ ਦੀਅਾਂ ਕਮਾੲੀਅਾ ਕਰਕੇ ਜੰਗਲ ਵਿੱਚ ਮੰਗਲ ਲਾ ਦਿੱਤਾ ਜੀ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਾਬਾ ਜੀਆ ਢੱਕੀ ਸਾਹਿਬ ਆਉਣ ਦੇ ਦਿਵਸ ਦੀਆ ਕਰੋੜਾਂ ਵਾਰ ਵਧਾਈਆਂ ਜੀ ਪਿਆਰੀ ਸੰਗਤਾ ਨੂੰ ਵੀ ਲੱਖਾ ਕਰੋੜਾ ਵਾਰ ਵਧਾਈਆਂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਹੈ ਜੀ ਸੱਚ ਨੂੰ ਬਿਆਨ ਕਰ ਰਹੀ ਕਵਿਤਾ ਵੀ ਬਹੁਤ ਪਿਆਰੀ ਹੈ🙏🙏🙏🙏🌹🌹🌹
ਵਾਹ ਵਾਹ❤
ਪਰਮਾਤਮਾ ਦੇ ਹੁਕਮ ਵਿੱਚ ਬਾਬਾ ਜੀ ਇਸ ਅਸ਼ਥਾਨ ਤੇ ਆਏ ਤੇ ਇਸ ਜੰਗਲ ਵਿੱਚ ਸਾਲਾ ਦੀ ਤਪੱਸਿਆ ਕਰਕੇ ਇਸਨੂੰ ਤਪੋਬਣ ਬਣਾ ਦਿੱਤਾ ਜਿੱਥੇ ਹੁਣ ਤੱਕ ਲੱਖਾਂ ਹੀ ਜੀਵਾ ਦਾ ਉਧਾਰ ਹੋ ਚੁਕਿਆ ਹੈ ਤੇ ਹੋ ਰਿਹਾ ਹੈ। ਬਾਬਾ ਜੀ ਨੇ ਹੁਣ ਵੀ ਧਰਮ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਅਸ਼ਥਾਨ ਤੇ ਜਾਕੇ ਰੱਬ ਰੂਪੀ ਸੰਤਾਂ ਦੇ ਦਰਸ਼ਨ ਕਰਕੇ ਇੱਕ ਅਜਿਹੀ ਸਾਂਤੀ ਪ੍ਰਾਤ ਹੁੰਦੀ ਹੈ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚੋ ਨਹੀ ਮਿਲ ਸਕਦੀ
22 ਫਰਵਰੀ ਸੰਨ ਸਤਾਸੀ ਦਿਨ ਭਾਗਾਂ ਵਾਲਾ ਚੜ੍ਹਿਆ ਸੀ,
ਜਦੋਂ ਮਹਾਂਪੁਰਖਾਂ ਨੇ ਢੱਕੀ ਦੇ ਵਿੱਚ ਚਰਨ ਆਪਣਾ ਧਰਿਆ ਸੀ,
ਜੀਉ ਆਇਆਂ ਨੂੰ ਕਹਿਕੇ ਢੱਕੀ ਧੂੜ ਲੋਚਦੀ ਸੰਤਾਂ ਦੀ,
ਵਣ ਦੇ ਸਾਰੇ ਵਾਸੀ ਵੀ ਹੱਥ ਜੋੜ ਮਹਿਮਾ ਗਾਉਂਦੇ ਸੰਤਾਂ ਦੀ,
ਭਗਤੀ ‘ਚ ਜੁੜ ਬੈਠ ਗਏ ਸੰਤ ਜੀ ਵਿੱਚ ਜੰਗਲ ਦੇ ਬੇਪਰਵਾਹ ਹੋਕੇ,
ਵੱਡੀ ਕਮਾਈ ਹਰਿ ਕੇ ਪਿਆਰੇ ਦੀ ਸੱਪ ਵਿੱਛੂ ਵੀ ਸਮਾਧੀ ਨਾ ਤੋੜ ਸਕੇ,
ਭਾਗਾਂ ਦਾ ਦਿਨ ਚੜਿਆ ਫੇਰ ਲੱਖਾਂ ਲੋਕੀਂ ਢੱਕੀ ਦੇ ਵਿੱਚ ਆਉਣ ਲੱਗੇ,
ਅਗੰਮੀ ਹੁਕਮ ਦੇ ਅੰਦਰ ਸੰਤ ਜੀ ਗੁਰਮਤਿ ਦੀਵਾਨ ਸਜਾਉਣ ਲੱਗੇ,
ਚਾਰੇ ਪਾਸੇ ਢੱਕੀ ਦੀ ਮਹਿਮਾ ਫੈਲੀ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਨੇ,
ਖੰਡਾਂ ਬਰਹਿਮੰਡਾਂ ਵਿੱਚ ਲੱਖਾਂ ਰੂਹਾਂ ਸੰਤ ਜੀ ਅੱਗੇ ਸੀਸ ਨਿਵਾਉਂਦੀਆਂ ਨੇ,
ਹੱਥ ਜੋੜੀਂ ਦੇਵਤੇ ਖੜੇ,ਇੰਦਰ ਦੀਆਂ ਪਰੀਆਂ ਵੀ ਫੁੱਲ ਵਰਸਾਉਂਦੀਆਂ ਨੇ,
ਰੱਬੀ ਰੂਹ ਦੇ ਚਰਨਾਂ ਵਿੱਚ ਸੰਗਤਾਂ ਬਾਰਮ ਬਾਰ ਸੀਸ ਨਿਵਾਉਂਦੀਆਂ ਨੇ,
ਸੰਗਤਾਂ 22 ਫਰਵਰੀ ਨੂੰ ਲੱਖ-ਲੱਖ ਖੁਸ਼ੀ ਮਨਾਉਂਦੀਆਂ ਨੇ,
ਸ਼ਬਦ ਪਿਆਰ ਦੇ ਗਾਉਂਦੀਆਂ ਨੇ ਸੰਗਤਾਂ ਰਲਕੇ ਚਾਅ ਮਨਾਉਂਦੀਆਂ ਨੇ।
🙏🏻🙏🏻❤️❤️🌺🌺💕💕🙏🏻🙏🏻
ਧੰਨ ਧੰਨ ਸ੍ਰੀ ਬਾਬਾ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ
ਭਾਰੀ ਕਰਕੇ ਤਪੱਸਿਆ ਜਿਨ੍ਹਾਂ ਨੇ ਮੰਗਲ ਤਪੋਬਣ ਲਾ ਦਿੱਤਾ
ਤਪ ਕਰਕੇ ਤਪੋਬਣ ਵਾਲਿਆਂ ਨੇ ਢੱਕੀ ਸਾਹਿਬ ਬਣਾ ਦਿੱਤਾ🙏🙏
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਨ ਢੱਕੀ ਸਾਹਿਬ ਬਾਬਾ ਜੀ ਜੀ ਆਇਆਂ ਨੂੰ ਜੀ
ਤਪੋਬਣ ਵਾਲਿਆਂ ਕਲਿਯੁਗ ਵਿੱਚ ਸਤਿਯੁਗ ਵਰਤਾ ਦਿੱਤਾ
ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ 🙏🏻🙏🏻
ਕੀਤੀ ਹੈ ਤਪੱਸਿਆ ਭਾਰੀ ਬਾਬਾ ਜੀ ਅੱਗੇ ਸਿਰ ਝੁਕਦਾ
ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏 ਵਹਿਗੁਰੂ ਜੀ🙏
ਸਭ ਸੰਗਤਾਂ ਨੂੰ ਇਸ ਵਡਭਾਗੇ ਦਿਨ ਦਾ ਬੜਾ ਹੀ ਚਾਅ ਹੁੰਦਾ ਹੈ। ਐਸਾ ਭਾਗਾਂ ਭਰਿਆ ਦਿਨ ਜਦੋਂ ਨਾਮ ਰੰਗੀ ਤਪੱਸਵੀ ਰੂਹ ਧੰਨ ਬਾਬਾ ਜੀਆਂ ਨੇ ਮਕਸੂਦੜੇ ਦੀ ਸਦੀਆਂ ਪੁਰਾਣੀ ਬੇਅਬਾਦ ਢੱਕੀ ਨੂੰ ਅਬਾਦ ਕੀਤਾ। ਇੱਕ ਐਸਾ ਬੀਆਬਾਨ ਜੰਗਲ ਜਿਸਦੇ ਕੋਈ ਰਾਤ ਤਾਂ ਕੀ ਦਿਨ ਚ ਵੀ ਕੋਲੋਂ ਲੰਘਣ ਤੋਂ ਡਰਦਾ ਸੀ,ਜਿੱਥੋਂ ਕਿਸੇ ਨੂੰ ਡੱਕਾ ਚੁੱਕਣਾ ਵੀ ਮਨਜ਼ੂਰ ਨਹੀਂ ਸੀ,ਜਿੱਥੇ ਕੋਈ ਸਾਧੂ ਸੰਤ ਫਕੀਰ ਕੋਈ ਵੀ ਦੋ ਚਾਰ ਦਿਨਾਂ ਤੋਂ ਵੱਧ ਟਿਕ ਨਹੀਂ ਸੀ ਸਕਿਆ।ਆਖਰ 22 ਫਰਵਰੀ ਸੰਨ 1987 ਦਾ ਉਹ ਭਾਗਾਂ ਭਰਿਆ ਦਿਨ ਆਇਆ ਜਿਸ ਦੀ ਸਦੀਆਂ ਤੋਂ ਇਸ ਬੀਆਬਾਨ ਢੱਕੀ ਵੱਲੋਂ ਉਡੀਕ ਹੋ ਰਹੀ ਸੀ। ਅਕਾਲਪੁਰਖ ਵਾਹਿਗੁਰੂ ਜੀ ਦੇ ਹੁਕਮ ਅੰਦਰ ਨਗਰ ਘੜੂੰਆਂ ਸਾਹਿਬ ਤੋਂ ਅਤਿਸਤਿਕਾਰਯੋਗ ਬਾਪੂ ਜੀ ਪਿਤਾ ਸੂਬੇਦਾਰ ਸੁਰਜੀਤ ਸਿੰਘ ਜੀ ਅਤੇ ਅਤਿਸਤਿਕਾਰਯੋਗ ਮਾਤਾ ਜੀ ਮਾਤਾ ਰਾਜ਼ਿੰਦਰ ਕੌਰ ਜੀਆਂ ਦੇ ਚੰਨ ਨੇ ਇਸ ਬੀਆਬਾਨ ਢੱਕੀ ਨੂੰ ਭਾਗ ਲਾਏ।ਮਹਾਂਪੁਰਖਾਂ ਦੀ ਪਵਿੱਤਰ ਚਰਨ ਛੋਹ ਨਾਲ ਢੱਕੀ ਇਸ ਕਦਰ ਸ਼ਾਂਤ ਹੋ ਗਈ ਜਿੱਦਾਂ ਸਦੀਆਂ ਬਾਅਦ ਉਸਨੂੰ ਆਪਣੇ ਪਿਆਰੇ ਦਾ,ਆਪਣੇ ਅਸਲ ਮਾਲਕ ਦਾ ਮਿਲਾਪ ਹੋ ਗਿਆ ਹੋਵੇ।ਮਹਾਂਪੁਰਖਾਂ ਨੇ ਇੱਥੇ ਪ੍ਭੂ ਭਗਤੀ ਚ ਲੀਨ ਹੋਕੇ ਅਰੂੜ ਸਮਾਧੀਆਂ ਲਾਈਆਂ, ਏਥੋਂ ਦਾ ਕਣ ਕਣ ਨਾਮ ਨਾਲ ਰੰਗ ਦਿੱਤਾ ਅਤੇ ਇਸ ਬੀਆਬਾਨ ਬਣ ਨੂੰ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ। 🙏🏻🥹
ਬਹੁਤ ਹੀ ਪਿਆਰੀ ਵੀਡਿਓ ਹੈ ਇੰਝ ਲਗਦਾ ਹੈ ਕਿ ਉੱਡ ਕੇ ਢੱਕੀ ਸਾਹਿਬ ਪਹੁੰਚ ਜਾਵਾਂ।
ਭੈਣ ਮੇਰੀਏ ਇਹ ਸਾਧ ਨਹੀਂ ਸਰਸੇ ਵਾਲੇ ਦਾ ਵੀ ਪਿਓ ਹਾ ਆ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਾਧੂ ਓਦੋਂ ਆਓਦੇ ਨੇ ਜੀ
ਧਰਤੀ ਜਦੋਂ ਕਰੇ ਪੁਕਾਰਾਂ
ਜਦ ਧਰਤੀ ਤੇ ਅਕਿਰਤਘਣ ਦਾ ਭਾਰ ਨੀ ਚੁੱਕ ਹੁੰਦਾ ਤਾ ਧਰਤੀ ਅਕਾਲ ਪੁਰਖ ਵਾਹਿਗਰੂ ਅੱਗੇ ਪੁਕਾਰ ਕਰਦੀ ਹੈ ਤਾ ਧਰਤੀ ਦੀ ਪੁਕਾਰ ਸੁਣ ਕੇ ਸੰਤ ਮਹਾਂਪੁਰਸ਼ ਅਵਤਾਰ ਆਓਦੇ ਹਨ ।ਜੋ ਆਪ ਤਾ ਮੁਕਤ ਹੁੰਦੇ ਹੀ ਹਨ ਸਗੋਂ ਹੋਰਾ ਨੂ ਸਿੱਧੇ ਰਾਸਤੇ ਪਾਕੇ ਗੁਰੂ ਲੜ ਲਾਕੇ ਮੁਕਤ ਕਰਾ ਦਿੰਦੇ ਹਨ ਪਰਰਰਰਰਰ ਇਹ ਜਿਹੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਹਨ ਜਿਨਾ ਨੂ ਰੱਬ ਸੰਸਾਰ ਤੇ ਦੁਨੀਆ ਦੇ ਭਲੇ ਲਈ ਭੇਜਦਾ ਹੈ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan dhan dharti jethe nam da beej bejya janda aa ji waheguru waheguru waheguru waheguru waheguru waheguru waheguru waheguru waheguru waheguru waheguru sahib ji
22ਫਰਵਰੀ ਦਿਨ ਬਡਭਾਗੀ ਸੀ ਆਇਆ
ਸੰਤਾ ਨੇ ਤਪੋਬਣ ਦੇ ਜੰਗਲ ਚ ਪਹਿਲੀ ਬਾਰ ਸੀ ਜਦ ਚਰਨ ਟਿਕਾਇਆ
ਲ਼ੈ ਥਾਪੜਾ ਦਸਮੇਸ਼ ਤੋ
ਬਾਬਾ ਜੀ ਆਣ ਇੱਥੇ ਵਿਰਾਜੇ
ਫਿਰ ਨਾਮ ਬਾਣੀ ਦੀ ਕਮਾਈ ਕਰ ਕਰ ਜੰਗਲ਼ਾ ਚ ਮੰਗਲ ਲਾਤੇ
ਆਓ ਬਾਬਾ ਜੀਓ ਜੀ ਆਇਆ ਨੂੰ ਜੀ 🙏🌹🌹
ਜਿਨਾ ਰਾਹਾਂ ਤੋਂ ਚੱਲ ਕੇ ਤੁਸੀ ਆਏ
ਓਨਾ ਰਾਹਾਂ ਦੇ ਸਦਕੇ ਜਾਏ
ਜੀ ਆਇਆ ਨੂੰ ਜੀ 🙏🌹🌹🙏
ਆਓ ਬਾਬਾ ਜੀਓ ਜੀ ਆਇਆ ਨੂੰ ਜੀ
ਜੀ ਮੈ ਫੁੱਲ ਵਰਸਾਵਾਂ 🌹🌷🌹🌷
ਧੂੜੀ ਚੁੱਕ ਕੇ ਮੱਥੇ ਨੂੰ ਲਾਵਾ
ਆਪ ਜੀ ਨੂੰ ਜੀ ਆਇਆ ਨੂੰ
ਆਓ ਬਾਬਾ ਜੀਓ ਆਪ ਜੀ
ਨੂੰ ਜੀ ਆਇਆ ਨੂੰ ਜੀ
ਢਕੀ ਹੋ ਗਈ ਪਵਿੱਤਰ 🌹🌹🌹
ਘਰ ਆਏ ਸਾਡੇ ਸੱਚੇ ਮਿੱਤਰ
ਜੀ ਆਇਆ ਨੂੰ ਜੀ 🌹🌹
ਆਓ ਬਾਬਾ ਜੀਓ ਜੀ ਆਇਆ ਨੂੰ ਜੀ
ਧੰਨ ਧੰਨ ਹਮਾਰੇ ਭਾਗ
ਕਰਮ ਸੁੱਤੇ ਪਏ ਨੇ ਜਾਗ
ਜੀ ਆਇਆ ਨੂੰ ਜੀ
ਆਓ ਬਾਬਾ ਜੀਓ ਜੀ ਆਇਆ ਨੂੰ ਜੀ
ਸਾਰੇ ਜੱਗ ਵਿੱਚ ਹੈ ਰੁਸ਼ਨਾਈ
ਧੰਨ ਪਿਤਾ ਜੀ ਤੇ ਧੰਨ ਮਾਤਾ ਜੀ
ਜੀ ਆਇਆ ਨੂੰ
ਆਓ ਬਾਬਾ ਜੀਓ
ਜੀ ਆਇਆ ਨੂੰ ਜੀ
ਸਭ ਦੇਵਤੇ ਫੁੱਲ ਵਰਸਾਏ
ਪਰੀਆਂ ਨੇ ਮੰਗਲ ਗਾਏ
ਜੀ ਆਇਆ ਨੂੰ ਜੀ
ਆਓ ਬਾਬਾ ਜੀਓ ਜੀ ਆਇਆ ਨੂੰ
ਤੁਸੀ ਚੱਲਕੇ ਸਾਡੇ ਆਏ
ਅਸੀਂ ਫੁੱਲੇ ਨਾਂ ਸਮਾਏ
ਜੀ ਆਇਆ ਨੂੰ ਜੀ
ਆਓ ਬਾਬਾ ਜੀਓ ਜੀ ਆਇਆ ਨੂੰ ਜੀ
ਤਪੋਬਣ ਚਲੱਗੀਆਂ ਨਾਮ ਬਾਣੀ ਦੀਆ ਝੜੀਆਂ ਸਾਨੂੰ ਖੁਸ਼ੀਆਂ ਨੇ ਬੜੀਆਂ ਬੜੀਆਂ
ਮਕਸੂਦੜੇ ਦੀ ਢੱਕੀ ਚ ਆਣ ਡੇਰਾ ਹੈ ਲਾਇਆ
ਨਾਮ ਬਾਣੀ ਦਾ ਜੱਗ ਚਲਾਇਆ
ਜੀ ਆਇਆ ਨੂੰ ਜੀ
ਆਓ ਬਾਬਾ ਜੀਓ ਜੀ ਆਇਆ ਨੂੰ ਜੀ
ਜੰਗਲ਼ ਚ ਮੰਗਲ ਲਾਏ
ਅਨੇਕਾਂ ਪਾਪੀ ਗੁਰੂ ਦੇ ਜਹਾਜ਼ੇ ਚੜਾਏ
ਅਤੇ ਪਰਮਾਰਥ ਦੇ ਪਾੰਧੀ ਬਣਾਏ
ਲੱਖਾਂ ਦੇ ਨਸ਼ੇ ਛਡਾਏ
ਸਾਰੇ ਸਿੱਧੇ ਰਾਸਤੇ ਪਾਏ
ਜੀ ਆਇਆ ਨੂੰ ਜੀ
ਜੀ ਆਇਆ ਨੂੰ ਜੀ
ਆਓ ਬਾਬਾ ਜੀਓ ਜੀ ਆਇਆ ਨੂੰ
ਬਾਬਾ ਜੀ ਦੇ ਤਪ ਸਦਕਾ ਜੰਗਲ ਵਿਚ ਮੰਗਲ ਦਾ ਅਨੰਦ ਆ ਰਿਹਾ ਹੈ।
Sab sikhan Ko Hukam Hai Guru manyo Granth🙏🙏 waheguru ji dhan guru nanka dev ji
ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਹੈ ਜੀ ਸ਼ਬਦ ਦੇ ਇਕ ਇਕ ਬੋਲ ਬਿਲਕੁੱਲ ਸੱਚ ਹੈ ਜੀ
ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇਧੰਨ ਤਪੋਬਣ ਪਵਿੱਤਰ ਧਰਤੀ ਰੂਹੀਅਨਤ ਤੇ ਸਾਂਝੀਵਾਲਤਾ ਦਾ ਕੇਂਦਰ ਧੰਨ ਵਾਹਿਗੁਰੂ ਦੇ ਪਿਆਰੇ ਜੰਗਲਾ ਵਿੱਚ ਮੰਗਲ ਲਾ ਦਿੱਤੇ
ਜੰਗਲਾਂ ਵਿਚ ਮੰਗਲ ਲਾਏ ਧਨ ਪਰਉਪਕਾਰੀ ਸਾਧੂ 🙏🙏
ਆਪ ਜਪੁਦੇ ਤੇ ਜਪਾਉਦੇ ਨਾਮ ਦੁਨੀਆਂ ਨੂੰ ਧੰਨ ਧੰਨ ਆਉਣਾ ਉਹਨਾਂ ਦਾ
ਵਾਰੇ ਵਾਰੇ ਜਾਈਏ ਜੀ ਐਸੇ ਪੂਰਨ ਮਹਾਂਪੁਰਸ਼ਾਂ ਤੋਂ
ਤੁਸੀਂ ਕਿੰਨੇ ਪਿਆਰੇ ਪਿਆਰੇ ਹੋਂ,
ਮਾਤਾ ਜੀ ਦੇ ਲਾਲ ਦੁਲਾਰੇ ਹੋਂ,
ਬਾਪੂ ਜੀ ਦੀਆਂ ਅੱਖਾਂ ਦੇ ਤਾਰੇ ਹੋਂ,
ਸਭ ਸੰਗਤਾਂ ਦੇ ਤਾਰਨਹਾਰੇ ਹੋਂ,
ਕੋਈ ਕੁਛ ਆਖੇ ਕੋਈ ਕੁਛ ਆਖੇ,
ਤੁਸੀਂ ਸਭਦੇ ਸਿਰਜਨਹਾਰੇ ਹੋ,
ਖੰਡਾਂ ਬਰਹਿਮੰਡਾਂ ਵਿੱਚ ਜੀਵਾਂ ਦੇ,
ਤੁਸੀਂ ਕਰਦੇ ਪਾਰ ਉਤਾਰੇ ਹੋਂ,
ਤਪੋਬਣ ਦੇ ਵਿੱਚ ਰੱਬੀ ਜੋਤ ਜਗੇ,
ਸਭ ਦੇ ਦਿਲਾਂ ਦੀਆਂ ਜਾਨਣਹਾਰੇ ਹੋਂ🙏🏻🙏🏻
Dhan dhan mahan purash tapasvi sant baba darshan singh ji sahib dhan dhan ❤ guru pita de full kirpa waheguru ji ka khalsa sri waheguru ji ki fateh ji satnam sri waheguru sahib ji
ਸਾਡੇ ਲੋਕਾਂ ਦੀ ਮਾਨਸਿਕਤਾ ਐਨੀ ਨਿੱਘਰ ਗਈ ਹੈ ਕਿ ਅਸੀਂ ਜਮੀਨਾਂ ਧੱਕੇ ਨਾਲ ਦੱਬਣ ਵਾਲਿਆਂ ਨੂੰ ਹੀ ਸੰਤ ਮੰਨੀ ਜਾਂਦੇ ਹਾਂ।ਇਸ ਦਾ ਫਾਇਦਾ ਪਖੰਡੀ ਬਾਬੇ ਲੁੱਟ ਰਹੇ ਹਨ।
We are agree with you community It is the reality and truth
ਜਿੱਥੇ ਬੈਠ ਗਏ ਨੇ ਸੰਤ ਪਿਆਰੇ ਧਰਤੀ ਨੂੰ ਭਾਗ ਲੱਗ ਗਏ ।
ਮਹਾਨ ਤਪੱਸਵੀ ਸੰਤ ਖਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਜਿੰਨ੍ਹਾਂ ਨੇ ਜੰਗਲ ਵਿੱਚ ਮੰਗਲ ਲਾ ਦਿੱਤਾ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
ਜਿਹਨੇ ਤਪੋਬਣ ਦਿਆ ਜੰਗਲਾ ਨੂੰ ਭਾਗ ਲਾਏ ਨੇ।। ਸੰਗਤਾ ਤਾਰਨੇ ਨੂੰ, ਸੰਗਤਾ ਤਾਰਨੇ ਨੂੰ ਨਿਰੰਕਾਰ ਆਪ ਆਏ ਨੇ🙏🙏
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉੁਲਾ ਨਾਮੁ ਜਪੰਦੜੀ ਲਾਲੀ ॥
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥🙏🏻
ਆਵਹੁ ਸਜਣਾ ਹਉੁ ਦੇਖਾ ਦਰਸਨੁ ਤੇਰਾ ਰਾਮ ॥
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉੁ ਘਨੇਰਾ ਰਾਮ ॥
ਮਨਿ ਚਾਉੁ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥🙏🏻🙏🏻
ਵਾਹਿਗੁਰੂ ਜੀ ਮੇਰੀ ਵੀ ਅਰਦਾਸ ਹੈ ਮੈਨੂੰ ਵੀ ਕਿਤੇ ਦਰਸ਼ਨ ਕਰਵਾਉ 🙏🙏🙏🙏🙏🙏🙏
ਅੱਜ ਵਿਸ਼ਵ ਦੇ ਕੋਨੇ ਕੋਨੇ ਵਿੱਚ ਵਸਦੀਆਂ ਲੱਖਾਂ ਸੰਗਤਾਂ ਦੇ ਹਰਮਨ ਪਿਆਰੇ, ਲੱਖਾਂ ਸੰਗਤਾਂ ਦੇ ਦਿਲਾਂ ਦੀ ਧੜਕਣ ਹਨ ਮਹਾਂਪੁਰਖ। ਜੇ ਮਹਾਂਪੁਰਖ ਸਾਡੇ ਜੀਵਨ ਚ ਨਾ ਆਉਂਦੇ ਤਾਂ ਅਸੀਂ ਸੱਚੀਂ ਰੁਲ ਜਾਣਾ ਸੀ।ਸਾਡਾ ਰੋਮ ਰੋਮ ਮਹਾਂਪੁਰਖਾਂ ਦਾ ਰਿਣੀ ਹੈ। ਬਾਬਾ ਜੀਆਂ ਦੀ ਮਿਹਰ ਸਦਕਾ, ਕਠਿਨ ਘਾਲ ਕਮਾਈ ਸਦਕਾ ਹੀ ਅੱਜ ਸਾਨੂੰ ਅਤਿ ਪਵਿੱਤਰ ਤਪੋ ਭੂਮੀ ਤਪੋਬਣ ਢੱਕੀ ਸਾਹਿਬ ਦੇ ਦਰਸ਼ਨ ਕਰਨ ਦਾ ਇੱਥੇ ਬੈਠਣ ਦਾ ਸੇਵਾ ਸਿਮਰਨ ਕਰਨ ਦਾ ਸੁਭਾਗ ਮਿਲਦਾ ਹੈ। ਬਾਰਮ ਬਾਰ ਲੱਖਾਂ ਕਰੋੜਾਂ ਵਾਰ ਸ਼ੁਕਰਾਨਾ ਹੈ ਪਿਆਰੇ ਬਾਬਾ ਜੀਆਂ ਦਾ। ਤਪੋਬਣ ਪਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ। ਸਭ ਸੰਗਤਾਂ ਰੱਜ਼ ਰੱਜ਼ ਖੁਸ਼ੀ ਮਨਾਉ ਜੀ ਅਸੀਂ ਵੀ ਪਰਦੇਸਾਂ ਚ ਬੈਠੇ ਬਹੁਤ ਮਿੱਸ ਕਰ ਰਹੇ ਹਾਂ ਜੀ 🥹🙏🏻❤️
ਧਨ ਧਨ ਸੰਤ ਖਾਲਸਾ ਜੀਓ 🙏🙏🙏❤️❤️❤️
ਪਰੀਤਮ ਜੀ ਤੇਰੇ ਰਸਤੇ ਅੰਦਰ ਅਹਿ ਦਿਲ ਫਰਸ਼ ਵਿਛਾਵਾਂ ਮੈਂ ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੁਇ ਨੈਣ ਬਣਾਵਾਂ ਮੈਂ 🙏🏻🙏🏻🥹🥹
ਵਾਹਿਗੁਰੂ ਜੀਓ ❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਢੱਕੀ ਨੂੰ ਭਾਗ ਲਾ ਦਿੱਤੇ ਬਾਬਾ ਜੀ ਨੇ ਜੀ 🙏❤️❤️🙏🙏
Waheguru ji ❤Waheguru ji ❤❤Waheguru ji ❤❤❤Waheguru ji ❤❤❤❤Waheguru ji ❤❤❤❤❤Waheguru ji 💯 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
Ver very right with the arrival of sant ji the gloomy and dark forest turned into the Gurdwara sahib .
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹ ਵਾਹ ਵਾਹ। ਸੱਚਮੁੱਚ ਰੂਹ ਖੁਸ਼ ਹੋ ਗਈ। ਬਹੁਤਤਤਤਤ ਹੀ ਪਿਆਰੀ ਵੀਡੀਉ ਹੈ। ਢੱਕੀ ਤੇ ਢੱਕੀ ਸਾਹਿਬ ਦੀਆਂ ਸੰਗਤਾਂ ਸਦਾ ਹੀ ਆਪਣੇ ਪਿਆਰੇ ਬਾਬਾ ਜੀ ਦੀ ਚੜਦੀਕਲਾ ਮੰਗਦੀਆਂ ਹਨ ਜਿਹਨਾਂ ਨੇ ਢੱਕੀ ਨੂੰ ਭਾਗ ਲਾਕੇ ਤਪੋਬਣ ਢੱਕੀ ਸਾਹਿਬ ਬਣਾ ਦਿੱਤਾ ਜਿੱਥੇ ਅੱਜ ਨਿੱਤ ਸੰਗਤਾਂ ਦੇ ਮੇਲੇ ਲਗਦੇ ਹਨ। ਜੰਗਲਾਂ ਵਿੱਚ ਮੰਗਲ ਲਾ ਦਿੱਤੇ ਇਸ ਰੱਬੀ ਰੂਹ ਪਿਆਰੀ ਨੇ। ਸਾਡੇ ਸਾਰਿਆਂ ਦੇ ਜੀਵਨ ਰੁਸ਼ਨਾ ਦਿੱਤੇ। ਲੱਖਾਂ ਵਾਰੀ ਰੋਮ ਰੋਮ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਾਂ ਗੁਰੂ ਕਲਗੀਧਰ ਪਿਤਾ ਦੇ ਵਾਰਸ ਅਪਣੇ ਪਿਆਰੇ ਬਾਬਾ ਜੀ ਤੋਂ ਜਿਹਨਾਂ ਨੇ ਕੁੱਲ ਸੰਸਾਰ ਵਿੱਚ ਕਲਿਯੁਗ ਦਾ ਹਨੇਰਾ ਦੂਰ ਕਰਕੇ ਗਿਆਨ ਦੀ ਰੌਸ਼ਨੀ ਦੇ ਦੀਪ ਜਗਾਏ ਹਨ।
ਚੜ੍ਹਦੀਕਲਾ ਜੀ। ਦੱਸ ਨਹੀਂ ਸਕਦੇ ਮਨ ਨੂੰ ਕਿੰਨਾ ਸਕੂਨ ਮਿਲ ਰਿਹਾ ਹੈ ਇਸ ਵੀਡੀਉ ਕਲਿੱਪ ਨੂੰ ਵੇਖਕੇ। ਬੇਨਤੀ ਹੈ ਜੀ ਕਿਰਪਾ ਕਰਕੇ ਹੋਰ ਵੀ video clips upload ਕਰਦੇ ਰਿਹੋ ਜੀ। ਜਲਦਾ ਬਲਦਾ ਮਨ ਖੁਸ਼ ਹੋ ਜਾਂਦਾ ਹੈ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ, ਇਹਨਾਂ ਦੀ ਜੈ ਜੈਕਾਰ ਹੁੰਦੀ ਵੇਖਕੇ। ਅਸੀਂ ਵਿਦੇਸ਼ਾਂ ਚ ਆਕੇ ਇੱਕ ਬਹੁਤ ਵੱਡੀ ਗੱਲ realize ਕੀਤੀ ਹੈ ਤੇ ਉਹ ਇਹ ਹੈ ਕਿ ਦੁਨੀਆਂ ਦੇ ਭਾਵੇਂ ਅਸੀਂ ਕਿਸੇਂ ਵੀ ਕੋਨੇ ਚ ਚਲੇ ਜਾਈਏ ਨਾ ਸਾਨੂੰ ਕਿਤੇ ਤਪੋਬਣ ਜੈਸਾ ਬੈਕੁੰਠ ਮਿਲਣਾ ਹੈ ਨਾ ਬਾਬਾ ਜੀ ਜੈਸੇ ਰੱਬ ਦਾ ਰੂਪ ਦਇਆ ਦੇ ਸਮੁੰਦਰ ਮਹਾਂਪੁਰਖ🙏🏻🌺💯💕
ਵਾਹਿਗੁਰੂ ਸਾਹਿਬ ਜੀ
ਬਹੁਤ ਪਿਆਰੀ ਵੀਡਿਓ ਹੈ ਜੀ ਬਹੁਤ ਸੋਹਣਾ ਕਿਹਾ ਹੈ ਵੀਰ ਜੀ ਨੇ ਬਾਬਾ ਜੀ ਬਾਰੇ
ਇਹ ਜੋਤ ਨਿਰੰਜਨੀ ਜੋ ਧੁਰ ਦਰਗਾਹੋਂ ਆਈ ਹੈ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਧੰਨ ਧੰਨ ਤਪੋਬਣ ਦੀ ਧਰਤੀ ਹੈ ਜਿੱਥੇ ਸੰਤਾਂ ਨੇ ਆ ਕੇ ਕਠਿਨ ਤਪੱਸਿਆ ਕੀਤੀ ਤਪੋਬਣ ਦਾ ਇਕੱਲਾ ਇਕੱਲਾ ਪੱਤਾ ਵੀ ਇਸ ਗੱਲ ਦਾ ਗਵਾਹ ਹੈ ਅਸੀਂ ਬਾਬਾ ਜੀ ਦੇ ਬਹੁਤ ਰਿਣੀ ਹਾਂ ਜਿੰਨਾਂ ਨੇ ਸਾਡੇ ਵਰਗਿਆਂ ਨੂੰ ਆਪਦੀ ਸੰਗਤ ਬਖਸ਼ੀ ਹਮੇਸ਼ਾ ਇਹੋ ਬੇਨਤੀ ਹੁੰਦੀ ਹੈ ਸਾਡੀ ਨਿਭ ਜੇ ਗੁਰਾਂ ਦੇ ਨਾਲ ਸਾਰੀ ਜਿੰਦਗੀ ਸਾਰੀ ਜਿੰਦਗੀ🙏🏻🙏🏻
Kithe a ji baba ji da dera🙏🙏
SATNAM SRII WAHEGURU JIJIJIJIJI SABH DA BHLA KARO JIJIJIJIJI MAIN PAAPI TUSI BAKHSANHAAR JIJIJIJIJI TANDRUSTI BAKHSO SABH NU JIJIJIJIJI
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏
ਧਰਤੀ ਉੱਤੇ ਜਿਨ੍ਹਾਂ ਨੇ ਨਗਰ ਬੈਕੁੰਠ ਵਸਾ ਦਿੱਤਾ,
ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ..
ਵਾਹ ਜੀ ਬਹੁਤ ਹੀ ਪਿਆਰੀ ਕਵਿਤਾ ਪੜ੍ਹੀ ਹੈ ਵੀਰ ਜੀਆਂ ਨੇ, ਇੱਕ ਇੱਕ ਬੋਲ ਸਤਿ ਹੈ। 🙏🏻🥹
Tapoban ਵਰਗੇ ਬੀਆਬਾਨ ਜੰਗਲ ਵਿਚ ਮੰਗਲ ਤਾਂ ਇਹ ਢੱਕੀ ਵਾਲੇ ਮਹਾਪੁਰਸ਼ ਹੀ ਲਗਾ ਸਕਦੇ ਸੀ।ਕਿਉਂਕਿ ਇਹ ਉਹ ਭਿਆਨਕ ਬੀਆਬਾਨ ਜੰਗਲ ਸੀ ਜਿਥੇ ਕੋਈ ਰਾਤ ਦੀ ਗੱਲ ਤਾਂ ਬਹੁਤ ਦੂ ਆ ਇਸ ਜੰਗਲ ਵਿਚ ਦੀ ਤਾਂ ਕੋਈ ਦਿਨ time ਵੀ ਡਰਦਾ ਨਹੀਂ ਸੀ ਲੰਘਦਾ
ਸ਼ੌਕੀਨ ਬਾਬਾ ਜੈ
ਬੈਕੁੰਠ ਨਗਰੁ ਜਹਾ ਸੰਤ ਵਾਸਾ ॥
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🌹🌹🌹🌹🌹❤️😭
Mann shant ho gya darshan karke Baba Darshan g de
ਜੰਗਲ ਦੇ ਵਿੱਚ ਮੰਗਲ ਤਪੋਬਣ ਵਾਲਿਆਂ ਲਾ ਦਿੱਤਾ 🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਧੰਨ ਕਮਾਈ ਹੈ ਮਹਾਪੁਰਸ਼ਾਂ ਦੀ ਜਿਨ੍ਹਾਂ ਨੇ ਬੀਆਬਾਨ ਜੰਗਲ ਵਿੱਚ ਨਾਮ ਦੀਆਂ ਕਮਾਈਆਂ ਕਰਕੇ ਧਰਤੀ ਨੂੰ ਨਾਮ ਨਾਲ ਰੰਗ ਦਿੱਤਾ ਜੰਗਲ ਵਿੱਚ ਮੰਗਲ ਲਗਾ ਦਿੱਤੇ। ਧੰਨ ਤਪੋਬਣ ਦੀ ਧਰਤੀ ਜਿੱਥੇ ਮਹਾਪੁਰਸ਼ ਲੱਖਾਂ ਸੰਗਤਾਂ ਨੂੰ ਨਾਮ ਜਪਾ ਕੇ ਤਾਰਦੇ ਹਨ ਤੇ ਭੁਲੇ ਭਟਕਿਆ ਨੂੰ ਪਰਮਾਤਮਾ ਦੇ ਪ੍ਰੇਮ ਦਾ ਮਾਰਗ ਦਿਖਾ ਰਹੇ ਹਨ। ਬਹੁਤ ਹੀ ਸੁੰਦਰ ਵੀਡੀਓ ਹੈ ਤਪੋਬਣ ਦੀ ਸੱਚਾਈ ਨੂੰ ਬਿਆਨ ਕਰਦੀ ਹੈ ਜਿੱਥੇ ਸਿਰਫ ਨਾਮ ਬਾਣੀ ਸੇਵਾ ਦੀ ਗੱਲ ਹੁੰਦੀ ਹੈ।
Sachhi mainnu lagda 10guru sahib ji etthe he renhde ne kyonki eh he ik jagah hai jiste kalyugi cheejan ne haale tak fera nahi paya mainnu tan eh video dekh ke eh lagta ke m satyug vich aa gai han😊😊👋👋❤
🌹🌹🌷🌷🙏🏻🙏🏻ਵਾਹਿਗੁਰੂ ਜੀ🙏🏻🙏🏻🌷🌷🌹🌹
ਭਾਰੀ ਕਰੀ ਤਪੱਸਿਆ ਜੀ ਤਪੋਬਨ ਲੱਗੀਆਂ ਰੌਣਕਾਂ 🙏❣️🙏
Waheguru ji waheguru ji waheguru ji waheguru ji waheguru ji
ਧੰਨ ਧੰਨ ਸੰਤ ਖ਼ਾਲਸਾ ਜੀ🙏🙏
Sat bachan
Dhan ne mahapurakh, dhan ohna di kmayi, dhan ohna di bhgti..
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Really its truly video how baba g change jungle into heaven.... we people cant imagine how baba g always live with us in every situation..this jungle was very lucky that one face of god as baba g took step into jungle and converted into heaven on 22 feb 1987..we are so lucky that beacause of baba g pur life gonna totally change into gursikhi jiwan so thanks to baba g for always being with us abd we always do sewa for baba g and for tapoban.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
ਆਪ ਨਿੰਰਕਾਰ ਨੇ ਸਾਧੂ ਦਾ ਰੂਪ ਧਾਰਿਆ 🙏🏻🙏🏻🙏🏻🙏🏻
waheguru waheguru waheguru ji 💗 🙏🏽
Dhann
Hea
My
Khalasha
Sri
Gurgovind
Singh
Jii
🙏🙏🙏🙏
ਰੱਬ ਦੇ ਫਕੀਰਾਂ ਦੀਆਂ ਬਾਤਾਂ ਨੇ ਨਿਆਰੀਆਂ,
ਨਾਮ ਦੇ ਸਮੁੰਦਰਾਂ ਚ ਲਾਉਣ ਜਿਹੜੇ ਤਾਰੀਆਂ 🙏🏻🙏🏻
ਤਪੋਬਣ ਦੀ ਪਵਿੱਤਰ ਨੂੰ ਕਰੋੜਾਂ ਕਰੋੜਾਂ ਵਾਰ ਨਮਸਕਾਰ🙏🙏
Dhan dhan sant baba darshan singh ji jine ne sunne biyaban jungle vich mangle laa ditte . Dhan ho tusi pyare sant khalsa ji , kotti kotti pranam 🙏🏻🙏🏻🙏🏻
ਧੰਨ ਧਰਤੀ ਤਪੋਬਣ ਦੀ ਜਿੱਥੇ ਵਸਦਾ ਮੇਰਾ ਸਤਿਗੁਰ ਪਿਆਰਾ। ❤❤❤🙏🙏
ਧੰਨ ਮਹਾਪੁਰਸ਼ ਧੰਨ ਕਮਾਈ
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ❤️ ❤️ 🙏🙏🙏🙏🙏
ਧੰਨ ਤਪੋਬਣ ਵਾਲੇ ਜੀ
ਸਤਿ ਬਚਨ ਨੇ ਬਾਬਾ ਜੀ 🙏❤️🙏🙏
ਭਾਰੀ ਕਰਕੇ ਤਪੱਸਿਆ ਜਿਨ੍ਹਾਂ ਨੇ ਮੰਗਲ ਤਪੋਬਣ ਲਾ ਦਿਤਾ
ਤਪ ਕਰਕੇ ਤਪੋਬਣ ਵਾਲਿਆਂ ਨੇ ਢੱਕੀ ਸਾਹਿਬ ਬਣਾ ਦਿੱਤਾ 🙏🙏
THANKYOU SO MUCH BABA JEE