Top 5 News | 27 December | ਅੱਜ ਦੀਆਂ 5 ਖਾਸ ਖ਼ਬਰਾਂ | THE KHALAS TV

Поделиться
HTML-код
  • Опубликовано: 26 дек 2024

Комментарии • 9

  • @hakamsingh6505
    @hakamsingh6505 16 часов назад +8

    ਨੇਤਾ ਜੀ, ਮੈਂ ਸੁਣਿਆ ਕਿ ਸੀ ਐਮ ਸਾਹਿਬ ਓਥੇ ਰੋਟੀ ਨਾਲ ਸਲਾਦ ਵੀ ਖਾਣਗੇ। ਮਾੜੀ ਗੱਲ ਹੈ । ਵੇਖੇ ਪੰਜਾਬ ਦੇ ਮਾੜੇ ਹਾਲਾਤਾਂ ਕਾਰਨ ਨੇਤਾ ਜੀ ਨੇ ਤਾਂ ਰੋਟੀ ਵੀ ਛੱਡ ਰੱਖੀ ਹੈ। ਹੋਰ ਵੀ ਮਾੜੀ ਗੱਲ ਇਹ ਕਿ ਆਪਣੇ ਨਾਲ ਘਰਵਾਲੀ ਨੂੰ ਲੈ ਗਏ।

  • @HarjitSingh-g4n
    @HarjitSingh-g4n 15 часов назад +2

    ਬਹੁਤ ਵਧੀਆ ਵਿਚਾਰ ਧਨਵਾਦ

  • @sharanjeetsinghbilling5332
    @sharanjeetsinghbilling5332 15 часов назад +1

    Bhagwant maan good CM

  • @khratilal7000
    @khratilal7000 16 часов назад

    Waheguru ji

  • @GurmeetSingh-kz7nc
    @GurmeetSingh-kz7nc 16 часов назад +1

    Gs

  • @nirmalsinghsidhu3098
    @nirmalsinghsidhu3098 15 часов назад +1

    ਅੱਜ ਸਾਡੇ ਪੰਜਾਬ ਵਿੱਚ ਜੋਂ ਮਸੀਹੀ ਧਰਮ ਵਾਲੇ ਫੈਲ ਰਹੇ ਹਨ ਇਹ ਸਭ ਕੁਝ ਸਾਡੇ ਸਿੱਖ ਕੌਮ ਦੇ ਲੀਡਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਜ਼ਿਮੇਵਾਰ ਹਨ ਕਿਉਂਕਿ ਇਹ ਧਰਮ ਬਾਰੇ ਤਾਂ ਕੀ ਸੋਚਣਗੇ ਇਹਨਾਂ ਦਾ ਤਾਂ ਆਪਣਾ ਕਾਟੋ ਕਲੇਸ਼ ਨਹੀਂ ਖ਼ਤਮ ਹੋ ਰਿਹਾ ਕੋਈ ਪ੍ਰਚਾਰ ਨਹੀਂ ਹੋ ਰਿਹਾ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਿੱਖੀ ਪ੍ਰਚਾਰ ਲਈ ਪਹਿਲੀ ਕਲਾਸ ਤੋਂ ਸਿੱਖ ਬੱਚਿਆਂ ਲਈ ਜੋਂ ਸ਼ੁਰੂ ਤੋਂ ਹੀ ਅਮਿ੍ਰਤਧਾਰੀ ਹੋਣ ਫ੍ਰੀ ਸਕੂਲ ਕਾਲਜ ਖੋਲਣੇ ਚਾਹੀਦੇ ਹਨ

  • @Diyar5diyar
    @Diyar5diyar 15 часов назад

    Waheguru Ji