Punjab AAP MLA Raid : BDO ਦਫਤਰ 'ਚ ਛਾਪਾ, ਮੌਕੇ ਤੇ ਨਹੀਂ ਮਿਲਿਆ ਕੋਈ ਵੀ ਅਫ਼ਸਰ, MLA ਦੀ ਵੱਡੀ ਕਾਰਵਾਈ

Поделиться
HTML-код
  • Опубликовано: 9 фев 2025
  • ਆਪ MLA ਦਾ BDO ਦਫਤਰ 'ਚ ਛਾਪਾ, ਮੌਕੇ ਤੇ ਨਹੀਂ ਮਿਲਿਆ ਕੋਈ ਵੀ ਅਫ਼ਸਰ, ਦੇਖੋ ਫਿਰ MLA ਦੀ ਵੱਡੀ ਕਾਰਵਾਈ
    #aapmla #devmann #punjab #cmmaan #latestupdate #nabhaupdate #liveraid #raidmlapunjab
    AAP MLA raided the BDO office, No officer was found at the spot, see the MLA's big action again
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 365

  • @Jaswant16
    @Jaswant16 6 дней назад +60

    ਇਹ ਹਾਲ ਏਦਾਂ ਹੀ ਰਹਿਣਾ ਚਾਹੇ ਕੋਈ ਵੀ ਸਰਕਾਰ ਹੋਵੇ

  • @iqbalpannu893
    @iqbalpannu893 6 дней назад +61

    ਦੇਵ ਮਾਨ ਜੀ ਸਰਕਾਰ ਤੁਹਾਡੀ ਹੈ ਵੀਡੀਉ ਕਿਸ ਨੂੰ ਦਿਖਾ ਰਹੇ ਹੋ

    • @butabhullar141
      @butabhullar141 4 дня назад +6

      ਵੀਰ ਤੁਸੀਂ ਸੱਚ। ਬੋਲਿਆ

    • @DharamPalsingh-k5k
      @DharamPalsingh-k5k 3 дня назад +2

      MLA sahib ih tuhadahi adminstration hai umid hai is trah check karannal

    • @DharamPalsingh-k5k
      @DharamPalsingh-k5k 3 дня назад +1

      Ho sakdahai ki koi asarhowe

    • @DharamPalsingh-k5k
      @DharamPalsingh-k5k 3 дня назад

      Tusiapni kRgujarikid noo dikhataho
      Apni kamjorikado kisenoofasninahi chahidi tusi bahar Mohali.ka ke bhi dekh lao to dunian.bhukh hartalte aithihai unah fisar bhilao ja ka Den sahibji

    • @SsSidhu-i1f
      @SsSidhu-i1f День назад +1

      Right khud di sarkaar aa thodi

  • @nirpalsingh6735
    @nirpalsingh6735 3 дня назад +38

    ਲਾਹਨਤ ਹੈ ਤੁਹਾਡੀ ਸਰਕਾਰ ਦੇ ਜਿਸ ਦਾ ਮੁਲਾਜਮਾਂ ਨੂੰ ਕੋਈ ਡਰ ਨਹੀਂ ਹੈ। ਕੋਈ ਪੁੱਛਣ ਵਾਲਾ ਨਹੀਂ

    • @hcfgjfgygby8306
      @hcfgjfgygby8306 3 дня назад +3

      ਸਰਕਾਰ ਤਾ ਸਾਰੀ ਦਿਲੀ ਬੈਠੀ ਰਹੀ ਹੁਣ ਕੀ ਵਿਖਾਉਣਾ ਚਾਉਦੇ

  • @jaswinderbrar38
    @jaswinderbrar38 6 дней назад +43

    ਤੁਸੀ ਦਿਲੀ ਨਜਾਰੇ ਲੈਤੇ ਫੇਰ ਇਹੀ ਹਾਲ ਹੋਵੇਗਾ ਥੋਨੂੰ 27 ਵਿੰਚ ਜੰਨਤਾ ਪੁਛੇਗੀ

  • @sukhjindersinghsekhon3832
    @sukhjindersinghsekhon3832 9 часов назад +3

    ਐਮ ਐਲੇ ਸਾਹਿਬ ਪੱਕੇ ਮੁਲਾਜ਼ਮ ਤਾਂ ਗੈਰ ਹਾਜ਼ਰ ਹਨ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ ਏਹਨਾਂ ਨੂੰ ਪੱਕਾ ਕਰੋ ਗੈਰਹਾਜ਼ਰ ਨੂੰ ਡਿਸਮਿਸ ਕਰੋ

  • @hassandin9461
    @hassandin9461 6 дней назад +34

    ਇਹੀ‌ ਹਾਲ ਪਹਿਲੀਆਂ ‌ਸਰਕਾਰਾਂ‌ ਵੇਲੇ ਸਨ। ਆਪ ਵਾਲਿਆਂ ਤਿੰਨ ‌ਸਾਲ ਚ ਕੀਤਾ। ਪੰਜਾਬ ਦੇ ‌ਲੋਕ‌ ਵਿਚਾਰੇ ਠੱਗੇ ਗਏ। MLA ਸਾਹਿਬ ‌‌ਠੀਕ‌ ਹਨ ਜੋ‌‌ ਕਮ‌‌ ਜ ਕਮ ਦਿਖਾ‌ ਤਾਂ ‌ਰਹੇ ਹਨ

  • @shivrajbutter649
    @shivrajbutter649 6 дней назад +14

    ਆਪ ਪੰਜਾਬ ਨੂੰ ਲਵਾਰਿਸ ਛੱਡ ਕੇ ਦਿੱਲੀ ਚਲੇ ਗਏ ਹਾਲਾਤ ਤਾਂ ਇਹੋ ਹੀ ਹੋਣੇ ਸਨ

  • @mohindersingh2089
    @mohindersingh2089 6 дней назад +23

    ਬੀਡੀਪੀਓ ਦਫ਼ਤਰ ਹਰ ਪਾਸੇ ਇਹੀ ਹਾਲ ਹੈ

  • @tencomplustwo
    @tencomplustwo 6 дней назад +19

    ਐਮ ਐਲ ਏ ਸਾਹਿਬ ਜੀਓ ਕਿਰਪਾ ਕਰਕੇ ਸਾਰੇ ਹੀ ਐਮ ਐਲ ਏ ਪੰਜਾਬ ਦਿਆਂ ਨੂੰ ਪ੍ਰਮੋਟ ਕਰਦੇ ਹੋਏ ਸਾਰੇ ਹੀ ਪੰਜਾਬ ਵਿਚ ਇਸ ਤਰ੍ਹਾਂ ਹੀ ਚੈੱਕ ਕਰੋ ਅਤੇ ਚਿੱਟੇ ਦੇ ਸੌਦਾਗਰ ਗੈਂਗਸਟਰ ਕਾਬੂ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਜੀ ਬੇਨਤੀ ਹੈ ਪੰਜਾਬ ਤੁਹਾਡੇ ਨਾਲ ਹੈ ਜੀ ਸੱਚਾਈ ਇਹ ਹੈ ਜੀ

  • @jhosuakhosla9341
    @jhosuakhosla9341 3 дня назад +17

    ਤੁਹਾਡੀ ਸਰਕਾਰ ਵਿਚ ਸਾਰੇ ਪਾਸੇ ਇਹੀ ਹਾਲ ਆ ਜੀ ...

  • @ManjitSingh-e6o
    @ManjitSingh-e6o 4 дня назад +11

    ਸਾਰਾ ਸਿਸਟਮ ਪ੍ਰਾਈਵੇਟ ਇਸੇ ਕਰਕੇ ਹੋ ਗਿਆ ਸਰਕਾਰੀ ਲੋਕਤਨਖਾਹ ਲੈ ਕੇ ਕੰਮ ਨਹੀਂ ਕਰਦੇ

  • @ManjitSingh-e6o
    @ManjitSingh-e6o 4 дня назад +11

    ਇਹ ਜਨਤਾ ਦਾ ਪੈਸਾ ਖਾ ਕੇ ਢਿੱਡ ਵਧਾਏ ਨੇ ਇਹਨਾਂ ਨੂੰ ਹਟਾ ਕੇ ਪ੍ਰਾਈਵੇਟ ਲਾਏ ਜਾਣ

  • @GurwinderSingh-up5ez
    @GurwinderSingh-up5ez 5 дней назад +9

    ਪਟਵਾਰੀਆਂ ਨੇ ਸਰਕਾਰ ਦਬਾ ਲਈ ਸੁਰੂ ਵਿਚ ਹੀ ਹੜਤਾਲ ਕਰਕੇ

  • @A13579b
    @A13579b День назад +3

    ਸਰਕਾਰ ਪੱਕਾ ਟਾਈਮ ਕਰੇ,ਪੂਰੇ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਦਾ,ਇੱਕ ਟਾਈਮ ਹੋਵੇਂ।

  • @manjitsingh3744
    @manjitsingh3744 2 дня назад +16

    ਖਤਮ ਹੋ ਗਈ ਆਪ ਪੰਜਾਬ ਵਿੱਚ,

  • @SatishKumar-nc5jx
    @SatishKumar-nc5jx День назад +1

    Very much 😅😢

  • @GopalKrishan-l6s
    @GopalKrishan-l6s День назад +2

    ਵਿਧਾਇਕ ਸਾਹਿਬ ਨੂੰ ਬੇਨਤੀ ਹੈ ਕਿ ਸਰਪੰਚ ਅਤੇ ਪੰਚ ਲੋਕਾਂ ਦੁਆਰਾ ਚੁਣੇ ਹੁੰਦੇ ਹਨ ਪਰ ਹਾਰੇ ਹੋਏ ਲੋਕਾਂ ਮਗਰ ਲੱਗਕੇ ਪੰਚਾਇਤ ਦਾ ਕੰਮ ਨਹੀਂ ਚੱਲਣ ਦਿੰਦੇ

  • @JagtarWander
    @JagtarWander 2 дня назад +4

    ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੈ

  • @GurnekSingh-l6c
    @GurnekSingh-l6c День назад +1

    Thank you for 22, Bio❤ From Advocate GS Khaira LDH ☝️☝️✍️💯

  • @premsingh-qr7wi
    @premsingh-qr7wi День назад +1

    ਦੇਵ ਮਾਨ ਜੀ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਇੱਥੇ ਪੁਲਿਸ ਰਾਜ ਹੈ ਅਤੇ ਲੀਡਰ ਅਤੇ ਸਰਕਾਰੀ ਅਫ਼ਸਰ ਪੈਸੇ ਬਣਾਉਣ ਤੇ ਲੱਗੇ ਹੋਏ ਹਨ।

  • @Rajdeep77717
    @Rajdeep77717 19 часов назад +1

    Good

  • @SinderSingh-e4p
    @SinderSingh-e4p День назад +1

    OK thank you so much. Very nice to. Love you

  • @GurwinderSingh-up5ez
    @GurwinderSingh-up5ez 5 дней назад +16

    1600 ਵਾਲਾ ਕੰਮ 11000 ਵਿੱਚ ਹੋਇਆ ਪਟਵਾਰੀ ਨੇ ਫਿਰ ਵੀ ਬਹੁਤ ਗੇੜ੍ਹੇ ਮਰਵਾਏ

  • @sidhu.auto.service_03
    @sidhu.auto.service_03 2 дня назад +1

    Good mLA

  • @sarbjeetdhaliwal7769
    @sarbjeetdhaliwal7769 День назад +1

    🎉ਸਰ ਜੀ ਕਿਨੀ ਵਿਖਾ ਰਾਹੇ ਹੋ ਸਾਰਕਾਰ ਸੋਡੀਆ ਸਾਪਾ ਮਾਰਨ ਦਾ ਤਾ ਹੀ ਫੇਦਾ ਆ ਜੇਕਰ ਇਹਨਾ ਨੂੰ ਸਾਰੀਆ ਨੂੰ ਡੀਸਮਸ ਕਰੋ ਫੇਰ ਹੀ ਹੋਰ ਸਾਰੇ ਮੁਲਾਜਮਾ ਦੀ ਆਕਲ ਟਿਕਾਣੇ ਆਉਗੀ ਆਕੱਲੀ ਵਿਡੀਉ ਬਣਾਕੇ ਦੀਖੋਣ ਕੋਈ ਫੇਦਾ ਨਹੀ ਮਾਨ ਸਾਹਿਬ ਜੀ ਏਨਾ ਨੂੰ ਘਰੇ ਤੋਰੋ ਸਾਰੀਆ ਨੂੰ ਲੋਕਾ ਨੂੰ ਬਹੁਤ ਹਾਰਾਨ ਕਾਰਦੇ ਤੇ ਰਿਸ਼ਵਤ ਵੀ ਲੇਦੇ ਆਪ ਦੇ ਰਾਜ ਚ

  • @HarishKumar-hx3hp
    @HarishKumar-hx3hp День назад +1

    ਇਹ ਐਮ ਏ ਲੈ ਚੰਗਾ ਕਮ ਕਰ ਰਹੇ ਹਨ, ਪਰ ਕਈ ਅਫ਼ਸਰ ਕਮ ਨਹੀ ਕਰਦੇ

  • @guru.facts..
    @guru.facts.. 4 дня назад +3

    ❤ਜੇ❤ਸਚੇ❤ਮਨ❤ਨਾਲ❤ਸਾਰੇ❤ਕੰਮ ❤ਕਰਨ ❤ਤਾ❤ਸਾਡੇ❤ਦੇਸ❤ਵਰਗਾ❤ਕੋਈ ❤ਨਹੀ❤ਭ੍ਰਿਸਟਾਚਾਰ ❤ਸਾਡੇ❤ਪੰਜਾਬ ਵਿਚ ❤ਬਹੁਤ ❤ਜੋਬਨ❤ਤੇ❤ਚਲਰਿਹਾ❤ਹੈ❤ਲੋਕੋ❤

  • @BhadurSingh-h9f
    @BhadurSingh-h9f 6 дней назад +6

    ਸਾਰੇ ਪਾਸੇ ਇਹੋ ਹਾਲ ਹੈ ਬਾਈ ਜੀ ਕੰਮ ਕਰਨ ਵਾਲੇ ਤਾਂ ਮਗਨਰੇਗਾ ਵਾਲੇ ਨੇ ਬਾਕੀ ਤਾਂ ਸਾਰੇ ਮੁਲਾਜ਼ਮ ਵਹਿਲੇ ਬੈਠ ਕੇ ਨਜ਼ਾਰੇ ਲੈਂਦੇ ਨੇ ਕੰਮ ਤਾਂ ਸਾਰੀਆਂ ਨਾਲੋਂ ਵੱਧ ਕੰਮ ਮਗਨਰੇਗਾ ਵਾਲੇ ਹੀ ਕਰਦੇ ਨੇ ਜੋ ਇਹਨਾਂ ਨੂੰ ਘਰ ਵਿੱਚ ਵੀ ਚੈਨ ਨਹੀ

  • @malkitghai4314
    @malkitghai4314 6 дней назад +8

    ਤੁਸੀਂ ਵੀ ਤਾਂ ਦਿੱਲੀ ਗਏ ਸੀ, ਪਾਰਟੀ ਦੀ ਮਦਦ ਕਰਨ,ਪੰਜਾਬ ਨੂੰ ਛੱਡ ਕੇ,ਕਿੰਨੇ ਦਿਨ ਪੰਜਾਬ ਲਵਾਰਿਸ ਰਿਹਾ, ਮੁਲਾਜ਼ਮ ਦੀ ਵੀ ਕੋਈ ਜਿੰਦਗੀ ਏ,ਕੋਈ ਨਿੱਜੀ ਰੁਝੇਵੇਂ ਵੀ ਹੋ ਸਕਦੇ ਨੇ, ਦਫਤਰ ਦੇ ਕੰਮ ਲਈ ਬਾਹਰ ਵੀ ਜਾਣਾ ਪੈਂਦਾ ਹੈ,ਸਭ ਨੇ ਜੁਆਬ ਦੇ ਦੇਣਾ ਹੈ,ਤੁਹਾਡੀ ਸਰਕਾਰ ਨੂੰ ਜੁਆਬ ਦੇਣਾ ਆਉਖਾ ਹੋ ਜਾਣਾ ਹੈ,ਜਿੰਨਾ ਮੁਲਾਜ਼ਮ ਵਰਗ ਤੁਹਾਡੀ ਸਰਕਾਰ ਤੋਂ ਪ੍ਰੇਸ਼ਾਨ ਹੈ।

  • @NirmalSingh-ju6ub
    @NirmalSingh-ju6ub 10 часов назад +1

    Very good MlANabaG

  • @BalbinderSingh-d4n
    @BalbinderSingh-d4n 3 дня назад +1

    👍

  • @jagsirsingh2326
    @jagsirsingh2326 4 дня назад +2

    Take the Action Strongly

  • @olds1nner25
    @olds1nner25 2 дня назад +2

    Esnu delhi vich harr dikh gye ajj tahi ayea .. tahi raid marn aa gyea hun apne kursi bachon nu bahot kuj karna ehna .. khayal rakheo punjabio dobara ehna te yakeen naa kareo

  • @GurjeetDhillon-ln3cs
    @GurjeetDhillon-ln3cs 5 дней назад +1

    Bhut vdiy g❤

  • @sukhpalbhullar8173
    @sukhpalbhullar8173 5 дней назад +2

    ❤❤❤

  • @NirmalSingh-ju6ub
    @NirmalSingh-ju6ub 10 часов назад +1

    Very good dutythaxG

  • @LakhwinderSingh-xk7nl
    @LakhwinderSingh-xk7nl 6 дней назад +2

    Bahut vadia kamm sir g❤❤❤❤❤

  • @DilbagSingh-h7x
    @DilbagSingh-h7x 6 дней назад +2

    Veery goog

  • @JaswinderSingh-in3jg
    @JaswinderSingh-in3jg 2 дня назад +1

    ਬੰਦਾ ਕੁਰਸੀ ਤੋਂ ਖੜਾ ਨੀਂ ਹੋਇਆ, ਐਮ ਐਲ ਏ ਸਾਹਿਬ ਦੀ ਰਿਸਪੈਕਟ ਵਿੱਚ ਮੁਲਾਜ਼ਮ ਨੂੰ ਆਪਣੀ ਕੁਰਸੀ ਛੱਡ ਕੇ ਖੜ੍ਹੇ ਹੋਣਾ ਚਾਹੀਦਾ ਸੀ।

  • @Lovepreetchaudhari
    @Lovepreetchaudhari 16 часов назад +1

    MLA SAAB MAKHU ਨਗਰ ਪੰਚਾਇਤ ਮੱਖੂ ਦਫ਼ਤਰ ਵਿੱਚ ਆ ਕੇ ਦੇਖੋ EO SAAB 11.12 vj ਦਫ਼ਤਰ ਆਉਂਦੇ ਨੇ ਚਾਰ ਮਹੀਨੇ ਤੋਂ ਤਨਖਾਹ ਨਹੀਂ ਮਿਲਦੀ ਪਈ 4 MLD STP PLANT MAKHU

  • @gurmeetdhaliwal287
    @gurmeetdhaliwal287 23 часа назад

    ਕਰਲੁ ਮੋਜਾਂ ਮਰਨ ਦਿਉਂ ਪੰਜਾਬ ਨੂੰ ਕੋਈ ਗੱਲ ਨਹੀ ਰੱਬ ਰਾਖਾ ਪ੍ਰਭ ਗੁਰੂ ਗ੍ਰੰਥ ਸ਼ਹੀਬ ਅਕਾਂਲ ਪੁਰਖ ਮਹਾਰਾਜ ਸਾਰੀ ਸ੍ਰਿਸ਼ਟੀ ਦੀਆਂ ਮਾਲਕਾਂ ਤੂ ਹੀ ਤੂ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਧੰਨ ਹੋ ਤੁਸੀਂ ਆਪੇ ਆਪ ਮਾਂਣਸ਼ ਕੇ ਨਹੀਂ ਕੂੱਝ ਭੀ ਹਾਂਥ 💐🙏🙏✍️ ਸੰਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ 🙏🙏

  • @SukhdeepJagal
    @SukhdeepJagal 2 дня назад +5

    ਦਿੱਲੀ ਜਿਤਕੇ ਹੁਣ ਪੰਜਾਬ ਦਾ ਵਿਕਾਸ ਸੁਰੂ ਕਰਦਿਤਾ ਹੁਣ ਲਗੀਅ ਮਿਰਚਾ

  • @happyphillaur5996
    @happyphillaur5996 5 дней назад +2

    Ok

  • @goldygoldychahal2723
    @goldygoldychahal2723 6 дней назад +2

    Good job

  • @amarjitbhullar1469
    @amarjitbhullar1469 6 дней назад +9

    ਤੁਸੀਂ ਆਪ 90, 95 ਜਿਹੜੇ ਹੈਗੇ ਜੇ ਉਹ ਦਿਲੀ ਫਿਰ ਰਹੇ ਜੇ ਤੁਹਾਡਾ ਇਹ ਕਿਨਾਂ ਕੁ ਸਹੀ ਹੈ ਕਿ ਪੰਜਾਬ ਦਾ ਪੈਸਾ ਦਿੱਲੀ ਜਾਕੇ ਓਜਾੜੋ।ਆਕੇ ਮੁਲਾਜ਼ਮਾਂ ਦੇ ਦੁਆਲੇ ਹੋ ਰਹੇ ਜੇ ਪਹਿਲਾਂ ਆਪਣਾ ਆਪ ਸੁਧਾਰੋ।ਦਿਲੀ ਕਿਸ ਦੇ ਪੈਸੇ ਤੇ ਐਸ਼ ਕਰ ਰਹੇ ਜੇ।ਮੁਲਾਜਮ ਆਪਣਾਂ ਕੰਮ ਕਰੀ ਜਾ ਰਹੇ ਹਨ।ਤੁਸੀਂ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀ ਉਹ ਕਿਥੇ ਤੁਹਾਡੇ ।ਕੋਈ ਇਕ ਵੀ ਵਾਅਦਾ ਪੂਰਾ ਕੀਤਾ ਜੇ।ਰੱਬ ਮਿਹਰ ਕਰੇ ਤੁਸੀ ਦਿਲੀ ਵਿੱਚੋ ਹਾਰ ਕੇ ਆਓ।ਤੁਹਾਨੂੰ 27 ਵਿੱਚ ਲੋਕ ਦੱਸਣਗੇ।

    • @AvtarSingh-gs1si
      @AvtarSingh-gs1si 5 дней назад

      ਤੇਰੇ ਇਕਲੇ ਦੇ ਕਹਿਣ ਤੇ ਕੁਝ ਨਹੀ ਹੋਣ ਵਾਲਾ ਸਾਰੇ ਕਾਂਗਰਸ ਚਮਚੇ ਇਕਠੇ ਕਰਲੋ ਦਰਬਾਰ ਸਾਹਿਬ ਢਾਹੂਣ ਵਾਲੀ ਕਾਂਗਰਸ ਦੇ

  • @GILLBROZ
    @GILLBROZ 3 дня назад +1

    Bhout wdiyea MLA saab ..

  • @janvisharma1732
    @janvisharma1732 6 дней назад +2

    👍🏼👌🙏

  • @GurdeepSingh-wp9sr
    @GurdeepSingh-wp9sr 5 дней назад +3

    ਕਸੂਰ mla ਸਹਿਬ ਤੁਹਾਡਾ ਪਹਿਲੇ ਐਸਾ ਗੇੜਾ ਰੱਖੋ ਤਾ ਕੋਈ ਕਿਸੇ ਨੂੰ ਪਰੇਸਾਨੀ ਨਾ ਆਵੇ ਜੀ😊

  • @kanusharma4846
    @kanusharma4846 День назад +1

    Sir je ek baar Sardar beant Singh state University, Gurdaspur ch ve check ker🙏

  • @GoppyMahla-u3q
    @GoppyMahla-u3q 3 дня назад +1

    Jio

  • @AmrikSingh-r9t
    @AmrikSingh-r9t 6 дней назад +3

    CM Phagbant man ji desmis karo please 🙏 😢 😞 😭 ❤️ 🙌 🙏 😢 😞 😭 ❤️ 🙌 🙏 😢 😞 😭 ❤️ 🙌 😊

  • @PappuKhan-r3l
    @PappuKhan-r3l 8 часов назад +1

    eh matrai sav daramai vaj he lokaa no loteaa daramai kardai matrai

  • @buntywraich2889
    @buntywraich2889 6 дней назад +2

    Dhanbad. Devman Nabha😊😊😊😊😊

  • @PB08-Punjab-c2o
    @PB08-Punjab-c2o 6 дней назад +3

    Good job MLA sir ji 🙏👍

  • @nagrasaab4047
    @nagrasaab4047 16 часов назад

    ਰਾਸ਼ਟਰੀ L M A ਕਾਰਟੂਨ ਮਾਨ ਜੀ😂😂 ਸਰਕਾਰ ਤੇਰੀ ਹੈ ਜਿਸ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

  • @gursimrandhaliwal7520
    @gursimrandhaliwal7520 6 дней назад +5

    ਆਪ ਦੀ ਸਰਕਾਰ ਤੇ ਆਪ ਹੀ ਸਾਰੇ ਪਰੇਸ਼ਾਨ। ਢਕਵੰਜ ਕਰਦੇ ਨੇ ਭੰਡ ਸਾਰੇ😅😅

  • @JASPRITSINGH-ci3gx
    @JASPRITSINGH-ci3gx 3 часа назад +1

    Tuhanu 3 year ho giye hal dekh lo aap walk lgda mla atishi da chela hai akl kro 27 year very dangerous aa

  • @SukhdevSingh-je2md
    @SukhdevSingh-je2md 3 дня назад +2

    ਸਰਕਾਰ ਤੁਹਾਡੀ ਤੇ ਵੀਡੀਉ ਕਿਹੜੇ ਜਵਾਈ ਨੂ ਦਖਾ ਰਹੇ ਹੋ ਦੁਰ ਫਿਟੇ ਮੂਹ ਤੇਰੇ ਐਮ ਐਲ ਏ ਬਨਣ ਦੇ

  • @jagdevsingh2435
    @jagdevsingh2435 10 часов назад

    ਪੰਜਾਬ ਵਿੱਚ ਮਜ਼ਦੂਰ ਜਮਾਤ ਤੇ ਹੋਰਾਂ ਸਰਕਾਰਾ ਵੇਲੇ ਤਸੱਦਤ ਹੁੰਦਾ ਰਿਹਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਬਦਲ ਲਿਆ ਕੇ ਤਸੱਦਤ ਦੀਆ ਹੱਦਾਂ ਟੱਪਾ ਦਿਤੀਆਂ

  • @KiranBala-w7c
    @KiranBala-w7c 4 дня назад +1

    MLA SAHIB JI THANKS

  • @singhprabhjot22
    @singhprabhjot22 5 часов назад

    ਆਪ ਦੀ ਪੰਜਾਬ ਵਾਪਿਸੀ ਦਿੱਲੀ ਤੋਂ

  • @vikramsingh-pp2id
    @vikramsingh-pp2id 9 часов назад

    Bilkul sahi a ji

  • @jagjitsinghdhillon6229
    @jagjitsinghdhillon6229 6 дней назад +3

    ਕਾਰਵਾਈ ਤਾਂ ਤੁਹਾਡੀ ਸਰਕਾਰ ਨੇ ਕਰਨੀ ਹੈ

  • @vickygujjar2738
    @vickygujjar2738 6 дней назад +2

    ਐਮ ਐਲ ਏ ਜੇ ਤੇਰੇ ਚ ਜੁਰਤ ਹੈ ਤਾਂ ਇਹਨਾਂ ਤੇ ਕਾਰਵਾਈ ਕਰਕੇ ਦਿਖਾ ਆ ਫੁਦੁ ਪਟਾਕੇਆ ਨਾਲ ਕੁਝ ਨਹੀਂ ਬਣਦਾ

  • @manmohansingh7426
    @manmohansingh7426 6 дней назад +4

    ਸਾਰੇ ਪਾਸੇ ਬੁਰਾ ਹਾਲ ਹੈ। ਆਰ ਟੀ ਓ ਦਫ਼ਤਰਾਂ ਚ ਮਹਿਕਮੇਂ ਦੀ ਗ਼ਲਤੀ ਕਰਕੇ ਦੋ ਦੋ ਵਹੀਕਲਾਂ ਨੂੰ ਇੱਕੋ ਨੰਬਰ ਅਲਾਟ ਕੀਤੇ ਹੋਏ ਹਨ, ਪਰ ਲੋਕਾਂ ਦੀ ਕੋਈ ਵੀ ਗ਼ਲਤੀ ਨਾ ਹੋਣ ਤੇ ਵੀ ਉਹਨਾਂ ਨੂੰ ਦਰੁਸਤੀ ਲਈ ਮਹੀਨਿਆਂ ਬੱਧੀ ਭਟਕਾਇਆ ਜਾਂਦਾ ਹੈ, ਕੰਮ ਫ਼ੇਰ ਵੀ ਨਹੀਂ ਹੁੰਦਾ

  • @LakhwinderSingh-n6c2r
    @LakhwinderSingh-n6c2r День назад

    ਮਾਨ ਸਾਬ ਤੁਹਡੀ ਸਰਕਾਰ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਨਾ ਕੋਈ ਭਰਤੀ ਕੀਤੀ ਨਾ ਕੱਚੇ ਮੁਲਾਜ਼ਮ ਪੱਕੇ ਕੀਤੇ ਪਹਿਲਾ ਬਹੁਤ ਵਾਧੇ ਕੀਤੇ ਸੀ ਪੰਜਾਬ ਦੇ ਲੋਕਾ ਬਿਲਕੁੱਲ ਆਣਜਾਣ ਲੋਕਾ ਦੀ ਸਰਕਾਰ ਬਣਾ ਦਿੱਤੀ ਇਹ ਉਹੀ ਹਾਲ ਜੇਵੇ ਆਣਜਾਣ ਡਰਾਈਵਰ ਨੂੰ ਗੱਡੀ ਫੜਾਈ ਹੋਵੇ ਕਾਦੇ ਕਿਤੇ ਮਰਦਾ ਕਾਦੇ ਕਿਤੇ ਤੁਹਾਡਾ ਦਿੱਲੀ ਕੀ ਹਾਲ ਹੋਇਆ ਹੁਣ ਪੰਜਾਬ ਉਸ ਤੋ ਵੀ ਮਾੜੀ ਹੋਵੇਗੀ ਤੁਹਡੇ ਨਾਲ ਪੰਜਾਬ ਤੁਸੀ ਘਾਣ ਕਰਤਾ ਆਸੀ ਤਾ ਕਹਿੰਦੇ ਜਾਂਲਦੀ ਪੰਜ ਸਾਲ ਪੁਰੇ ਹੋਣ ਤਹਾਨੂੰ ਚਾਲਦੇ ਕਰਈ 9ਤੋ 11 😭😭😭😭😭

  • @BholVakeel
    @BholVakeel 9 часов назад

    ਹਲਕਾ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤਹਿਸੀਲ ਸਰਦੂਲਗੜ੍ਹ ਦਾ ਪਿੰਡ ਮੀਰਪੁਰ ਕਲਾਂ ਹੈ ਜੀ ਪੰਚਾਇਤ ਵੱਲੋਂ ਖੇਤੀਬਾੜੀ ਦੇ ਸੰਦ ਲੈਕੇ 2020-2021 ਵਿੱਚ ਵੇਚ ਦਿੱਤੇ ਹਨ ਪੰਚਾਇਤ ਸਕੱਤਰ ਵਲੋਂ ਲਿਖਕੇ ਵਿੱਚ ਕਮਿਸ਼ਨਰ ਨੂੰ ਭੇਜ ਦਿੱਤਾ ਕਿ ਪੰਚਾਇਤ ਵੱਲੋਂ ਖੇਤੀਬਾੜੀ ਸੰਦ ਨਹੀਂ ਖਰੀਦੇ ਮੇਰੇ ਕੋਲ ਸਾਰੇ ਸਬੂਤ ਹਨ ਸਰਪੰਚ ਦੀਆਂ ਫੋਟੋਆਂ ਵੀ ਹਨ

  • @JagtarSingh-ux2hz
    @JagtarSingh-ux2hz 2 дня назад +2

    ਸਵ ਡਰਾਮਾ ਹੇ ਲੋਕ ਜਾਨੋ ਜਾਨ ਨੇ

  • @SinderSingh-e4p
    @SinderSingh-e4p День назад

    ਹਾਂਜੀ ਦੇ ਮਾਨ ਜੀ ਐਮ ਐਲਏ ਸਾਹਿਬ ਸਾਡੇ ਵਾਲੇ ਐਮ ਐਲਿਆਂ ਦਾ ਪਤੀ ਨਹੀਂ ਬਾਜੀਗਰ ਜੀ ਦਾ ਤੇ ਹਲਕਾ ਸਤਰਾਣਾ ਸ਼ਹਿਰ ਪਾਤਣਾ ਡਿਸਟਿਕ ਪਟਿਆਲਾ ਉਹ ਨਾ ਕਿਸੇ ਸਕੂਲ ਜਾਣਾ ਨਾ ਕਿਸੇ ਪਿੰਡ ਜਾਣ ਨਾ ਕਿਸੇ ਦਫਤਰ ਜਾਂਦੇ ਉਹ ਕਿਤੇ ਵੀ ਨਹੀਂ ਛਾਪਾ ਮਾਰਦੇ ਉਹਨੂੰ ਆਪਦੀ ਪਈ ਹੈ ਉਹਦੀ ਫਰਾਟੇ ਜੇ ਧਿਆਨ ਮਾਰ ਕੇ ਦੇਖੋ ਵੀ ਪਹਿਲਾਂ ਕਿੰਨੀ ਸੀ ਹੁਣ ਕਿੰਨੀ ਬਣਾ ਗਿਆ

  • @nirpalsingh6735
    @nirpalsingh6735 3 дня назад +3

    Lunch time 1.30 pm to 2.00pm ਹੁੰਦਾ ਹੈ, ਮੁਲਾਜਮ ਸਰੇਆਮ MLA ਨੂੰ ਝੂਠ ਬੋਲ ਰਿਹਾ ਹੈ ਕੇ ਲੰਚ ਟਾਈਮ 2 ਤੋ ਢਾਈ ਵਜੇ ਹੈ।

  • @sadhusinghbhullar7339
    @sadhusinghbhullar7339 День назад

    ਇਹ ਲੋਕ ਦੁਖੀ ਨੇ ਆਮ ਆਦਮੀ ਦੀ ਸਰਕਾਰ ਤੋ ਇਹ ਚਾਹੁੰਦੇ ਹਨ ਲੁੱਟਣ ਖਾਣ ਵਾਲੀ ਸਰਕਾਰ ਹੋਵੇ ਫਿਰ ਮੋਜਾ ਹੋਣ ਸਰਕਾਰੀ ਕਰਮਚਾਰੀ ਮਤਲਬ ਲੋਕਾ ਦੀ ਲੁੱਟ ਸਾਡਾ ਹੱਕ ਲੋਕਾ ਨੂੰ ਲੁੱਟਣਾ

  • @sukhmandersingh9185
    @sukhmandersingh9185 9 часов назад

    2:25 ਪਹਿਲਾਂ ਦਿੱਲੀ ਭੈਣ ਜੀ ਆਈ ਏ ਹੁਣ ਉਹ ਹਰ ਗਏ ਆ ਤਾਂ ਹੁਣ ਮੈਂ ਇਹ ਕਦੋਂ ਲੋਕਾਂ ਨੂੰ ਪਰੇਸ਼ਾਨ

  • @ajaibsingh3575
    @ajaibsingh3575 2 дня назад

    ਬਿਜਲੀ ਦੇ ਦੱਫਤਰ ਸਬ ਡਵੀਜ਼ਨ ਸਰਨਾ ਜਿਲਾ pathankot ਵਿੱਚ ਵੀ ਇਹੀ ਹਾਲ ਹੈ ਕੋਈ ਮੁਲਾਜ਼ਮ ਨਹੀਂ ਮਿਲਦਾ ਹੈ

  • @makingyourlifeparwanaji7811
    @makingyourlifeparwanaji7811 7 часов назад

    ਇਹ MLA ਹੈ ਜੀ ਕੇ ਪੱਤਰਕਾਰ ਹੈ ਜੋ ਲੋਕਾਂ ਨੂੰ ਵਿਖਾ ਰਿਹਾ ਵੀ ਨਿਕੰਮੀ ਸਰਕਾਰ ਹੈ।ਕਾਰਵਾਈ ਕਰੋ ਜੀ

  • @SinderSingh-e4p
    @SinderSingh-e4p День назад

    ਦੇ ਮਾਨ ਜੀ ਤੁਸੀਂ ਤਾਂ ਗੇੜਾ ਵੀ ਮਾਰ ਲਿਆ ਸਾਡੇ ਵਾਲੇ ਐਮਐਲਏ ਆਪਣੇ ਬਾਜੀਗਰ ਜੀ ਦਾ ਪਤੀ ਨਹੀਂ ਹੈਗਾ ਕਿੱਥੇ ਫਿਰਦਾ ਕਿੱਥੇ ਨਹੀਂ ਫਿਰਦਾ ਨਾ ਉਹ ਸਕੂਲ ਚ ਗੇੜਾ ਮਾਰੇ ਨਾ ਕਿਸੇ ਦਾ ਦਫਤਰ ਚ ਗੇੜਾ ਮਾਰੇ ਅਸੀਂ ਸ਼ਹਿਰ ਪਾਤੜਾਂ ਤੋਂ ਗੱਲ ਕਰ ਰਿਹਾ ਡਿਸਟਰਿਕਟ ਪਟਿਆਲਾ

  • @Tung_agriculture
    @Tung_agriculture День назад +1

    Tusi dili ki lain ge c vota thonu punnjab walian paia ja dili valia

  • @haippee
    @haippee 2 дня назад

    8:00
    ਬੰਦਾ ਕਿਵੇਂ ਬੈਠਾ

  • @Deewane_Sidh_Nath_De
    @Deewane_Sidh_Nath_De День назад

    ਆਉਟਸੋਰਸਿੰਗ ਬੰਦੇ ਪੱਕੇ ਬੰਦਿਆ ਨਾਲੋ ਵੱਧ ਕੰਮ ਕਰਕੇ ਦਿੰਦੇ ਨੇ।। ਤੇ ਸਰਕਾਰ ਪੱਕੇ ਮੁਲਾਜ਼ਮਾ ਦੀ ਤਨਖਾਹ ਵਿਚ ਵਾਧੇ ਕਰੀ ਜਾ ਰਹੀ ਹੈ ।
    ਆਉਟਸੋਰਸਿੰਗ ਸਟਾਫ ਪਿਛਲੇ ਕਈ ਸਾਲਾ ਤੋਂ ਘੱਟ ਤਨਖਾਹ ਤੇ ਘਰ ਦਾ ਗੁਜਾਰਾ ਨਹੀ ਹੋ ਰਿਹਾ ।।
    ਆਪ ਸਰਕਾਰ ਤੋਂ ਜਿੰਨੀਆ ਉਮੀਦਾਂ ਸਨ ਉਹ ਉਮੀਦਾਂ ਤੇ ਆਪ ਸਰਕਾਰ ਖਰੀ ਨਹੀ ਉਤਰੀ। ।।

  • @gurmeetdhaliwal287
    @gurmeetdhaliwal287 23 часа назад

    ਭਾਈ ਅਮ੍ਹਰਤਪਾਲ ਸਿੰਘ ਖਾਲਸਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ

  • @SatenamSidhu
    @SatenamSidhu 6 дней назад +1

    Bhaji ਸ਼ੁਤਰਾਣਾ ਹਲਕੇ ਵਿੱਚ ਵੀ ਗੇੜਾ ਲਾਓ ਬੋਹਤ ਬੁਰਾ ਹਾਲ ਕੀਤਾ ਪਿਆ ਹੈ

  • @SandeepSingh-tf7ft
    @SandeepSingh-tf7ft 13 часов назад

    ਕਿਸੇ ਦਾ ਕੋਈ ਕਸੂਰ ਨੀ ਸਰਕਾਰ ਹੀ ਖ਼ਤਮ ਹੈ ਜੀ

  • @Jsjsjs555
    @Jsjsjs555 6 дней назад +2

    MLA Dev Maan ap kehra imandaar hai 😂😂😂😂

  • @harpreetsinghattwal1701
    @harpreetsinghattwal1701 3 дня назад

    ਮਨਰੇਗਾ ਵਾਲੇ ਠੇਕੇ ਭਰਤੀ ਹਨ ਤੇ ਹੈ ਤਾਂ ਕਰਕੇ ਸਾਰੇ ਹਾਜ਼ਿਰ ਹਨ

  • @RavinderKumar-eh4up
    @RavinderKumar-eh4up 2 дня назад

    ਐਮ ਐਲ ਏ ਸਾਹਬ, ਤੁਸੀਂ ਆਪ ਵੀ ਜਨਤਾ ਦੇ ਨੁਮਾਇੰਦੇ ਵਜੋਂ ਸੇਵਾ ਕਰ ਰਹੇ ਹੋ,ਕੀ ਤੁਸੀਂ ਸਮੇਂ ਸਿਰ ਆਵਦੇ ਦਫ਼ਤਰ ਵਿੱਚ ਬੈਠ ਕੇ ਜਨਤਾ ਨੂੰ ਪੂਰਾ ਸਮਾਂ ਦਿੰਦੇ ਓ? ਕੀ ਜਨਤਾ ਤੁਹਾਡੀਆਂ ਸੇਵਾਵਾਂ ਤੋਂ ਸੰਤੁਸ਼ਟ ਹੈ? ਜੇ ਹਾਂ, ਤਾਂ ਤੁਸੀਂ ਸ਼ਾਬਾਸ਼/ਵਧਾਈ ਦੇ ਹੱਕਦਾਰ ਹੋ,ਜੇ ਨਹੀਂ ਤਾਂ ਦੂਜੇ ਵੱਲੀਂ ਉਂਗਲ ਕਰਨ ਤੋਂ ਪਹਿਲਾਂ ਆਵਦੇ ਵੱਲ ਮੁੜੀਆਂ ਤਿੰਨ ਉਂਗਲਾਂ ਵੱਲ ਧਿਆਨ ਦਿਓ।
    ਉਂਜ ਮੈਂ ਤੁਹਾਡੀ ਕਾਰਵਾਈ ਤੋਂ ਖੁਸ਼ ਹਾਂ।ਬੱਸ ਧਿਆਨ ਰੱਖਿਓ ਕਿਸੇ ਕਰਮਚਾਰੀ ਨਾਲ ਜ਼ਿਆਦਤੀ ਨਾ ਹੋਵੇ।

  • @GurcharnSingh-k2l
    @GurcharnSingh-k2l 5 часов назад

    ਸੱਚ ਸਾਹਮਣੇ ਲਿਆਉਣ ਵਾਲੇ ਨੂੰ ਹੀ ਲੋਕ ਸਵਾਲ ਕਰਦੇ। ਸਵਾਲ ਕਰਨ ਤੋ ਪਹਿਲਾਂ ਸੋਚ ਲਿਆ ਕਰੋ।

  • @RinkuKumar-ht5xp
    @RinkuKumar-ht5xp День назад

    ਤਾਹੀ ਕਰਕੇ ਪ੍ਰਾਈਵੇਟ ਹੁੰਦੇ ਨੇ ਸਾਰੇ ਮਹਿਕਮੇ ਕਿਉਕਿ ਏਹੇ ਕੰਮ ਨਹੀਂ ਕਰਦੇ ਇਹਨਾਂ ਨੂੰ ਸਿਰਫ ਪੈਸੇ ਨਾਲ ਮਤਲਬ ਹੈ ਲੋਕਾਂ ਦਾ ਕੋਈ ਕੰਮ ਨਹੀਂ ਕਰਦੇ ਏਹੇ ਬੱਸ ਕੁਰਸੀ ਤੇ ਬੈਠਣ ਵਾਸਤੇ ਸਰਕਾਰ ਨੇ ਭਰਤੀ ਕੀਤਾ ਇਹਨਾਂ ਨੂੰ

  • @KULDIPSingh-bd6co
    @KULDIPSingh-bd6co День назад

    ਸਰਕਾਰ ਤਾਂ ਐਮ ਐਲ ਏ ਸਾਹਿਬ ਤੁਹਾਡੀ ਹੀ ਹੈ। ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਿਖਾ ਰਹੇ ਹੋ? ਦਿੱਲੀਓਂ ਹਾਰ ਕੇ ਬੁਖਲਾਹਟ ਚ ਆਏ ਗੁੱਡ ਵਿਲ ਬਣਾਉਣ ਲਈ ਪਬਲੀਸਿਟੀ ਸਟੰਟ ਕਰਦੇ ਹਨ ।

  • @kevintoor4224
    @kevintoor4224 3 дня назад

    ਆਹ ਇੱਕ ਢਿੱਢਲ ਜਿਹਾ ਤਾਂ ਲੰਬਾ ਹੀ ਪਿਆ, ਆਪ ਜੀ ਨੂੰ ਵੇਖ ਕੇ ਖੜਾ ਵੀ ਨੀ ਹੋਇਆ. You Doing Good Job but ਕੋਈ ਫਰਕ ਨੀ ਪੈਣਾ

  • @Gursewaksingh-wk5mz
    @Gursewaksingh-wk5mz 5 дней назад +1

    ਸਮੇਂ ਦੀ ਕਦਰ ਹੀ ਨਹੀਂ ਕਰਦੀ ਤਾਂ ਹੀ ਕੰਮ ਖਰਾਬ ਹੁੰਦਾ

  • @balkaur2757
    @balkaur2757 День назад

    ਬਦਲਾਵ ਕੁਝ ਜਿਆਦਾ ਹੀ ਆ ਗਿਆ😮

  • @DeepBaggri
    @DeepBaggri 6 дней назад +4

    ਤੁਸੀਂ ਦਿੱਲੀ ਇਹ ਪਰਲੋ ਤੇ

  • @h.s.dhaliwal1826
    @h.s.dhaliwal1826 6 дней назад +6

    ਸਾਰਿਆਂ ਨੂੰ ਨੌਕਰੀ ਤੌਂ ਕੱਢਕੇ ਭੇਜ ਦਿਉ

  • @RoyalLife-oo4ji
    @RoyalLife-oo4ji 6 дней назад +1

    MLA ਸਾਹਿਬ ਭੰਤਾ ਗੁੱਸੇ ਹੋ ਜਾਊ
    ਕਿ ਤੁਸੀਂ ਮੁਲਾਜ਼ਮਾਂ ਨੂੰ ਤੰਗ ਕਰਦੇ ਫਿਰਦੇ ਉ
    ਅਫਸਰ ਡਰ ਕੇ ਕੰਮ ਕਰਨ ਤੋਂ ਜਵਾਬ ਦੇ ਦਿੰਦੇ ਹਨ

    • @youvideos3822
      @youvideos3822 2 дня назад

      Bai afsar kam hi kithe karde, punjab govt de afsran te patwaria ne gand paea pia

  • @ashokkumar-n6d6w
    @ashokkumar-n6d6w День назад

    🎉

  • @SukhwinderSingh-nh7ww
    @SukhwinderSingh-nh7ww 17 часов назад

    ਸਾਰੇ ਪਜਾਬ ਦਾ ਬੁਰਾ ਹਾਲ ਆ

  • @sukhjindersinghsekhon3832
    @sukhjindersinghsekhon3832 9 часов назад

    ਦਿੱਲੀ ਤਾਂ ਹਾਰ ਗਏ ਹੁਣ ਪੰਜਾਬ ਨੇ ਵੀ ਤੁਹਾਨੂੰ ਅੱਗਲਾ ਰਾਹ ਦਿਖਦੇਣਾ ਹੈ ਤੁਸੀਂ ਕੇਜਰੀਵਾਲ ਦਾ ਖਹਿੜਾ ਛੱਡ ਕੇ ਪ੍ਰਧਾਨਮੰਤਰੀ ਭਗਵੰਤ ਮਾਨ ਨੂੰ ਸਮਝਾਓ ਕਿ 92 ਤੁਹਾਨੂੰ ਪੰਜਾਬ ਨੇ ਦਿੱਤੇ ਹਨ ਨਾ ਕੇ ਦਿੱਲੀ ਨੇ ਤੁਸੀਂ ਪੰਜਾਬ ਦਾ ਸਾਰਾ ਕੁਝ ਦਿੱਲੀ ਤੇ ਲੁੱਟਾ ਦਿੱਤਾ ਤੇ ਪੰਜਾਬ ਨੂੰ ਕਰਜ਼ਾਈ ਕੀਤਾ ਹੈ

  • @Deep_Nabha7738
    @Deep_Nabha7738 5 дней назад +2

    Good 👍

  • @SukhdeepJagal
    @SukhdeepJagal 2 дня назад

    ਹੁਣ ਅਬਦੇ ਆਪ ਨੁ ਨਿਦਣ ਲਗ ਪਏ ਕਿਤੇ ਬੀ ਜੇ ਪੀ ਜਾਣ ਦੀ ਤਿਆ ਰੀ ਤਾ ਨੀ ਸਪਸ਼ਟ ਕਰੋ

  • @harpreetsinghattwal1701
    @harpreetsinghattwal1701 3 дня назад

    ਕੋਈ ਫਾਇਦਾ ਨਹੀਂ M L A ਸਾਬ ਸਾਰਾ ਸਰਕਾਰ ਸਮਾਂ ਲੰਘ ਗਿਆ ਤੁਹਾਡੇ ਕੁਝ ਹੋਇਆ ਹੁਣ ਇਵੇਂ ਟੱਕਰਾਂ ਮਾਰਦੇ ਫਿਰਦੇ ਜੋ😅😅😅

  • @DavinderKoshal-le9sr
    @DavinderKoshal-le9sr 5 дней назад

    Take hard step