Akali Dal | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ

Поделиться
HTML-код
  • Опубликовано: 27 июн 2024
  • Akali Dal | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ
    #akalidal #sukhbirbadal #premsinghchandumajra #daljeetcheema
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 64

  • @nikkaaklia9165
    @nikkaaklia9165 15 дней назад +5

    ਅਕਾਲੀ ਦਲ ਨੂੰ ਬੇਨਤੀ ਆ ਜਲੀਲ ਨਾ ਹੋਵੋ ਇਕ ਕਰਬਾਨੀ ਕਰੋ ਤੁਸੀ ਕਰ ਸਕਦੇ ਹੋ ਲੋਕ ਤੁਹਾਨੂੰ ਦਵਾਰ ਤੋ ਮੂਖਮੰਨਤੀ ।।ਮਾਨਤਰੀ M P ਦੁਵਾਰਾ ਫੇਰ ਬਣਾ ਦਿਦੇ ਆ ਤੁਸੀ ਜੋ ਲੋਕਾ ਦੇ ਪੈਸੈ ਨਾਲ ਵਁਡੇ ਵਁਡੇ ਹੋਟਲ ਸੌਣੇ ਦਿਆ ਜੋ ਕੰਧਾ ਸਾਰੀਆ ਥੌੜਾ ਥੋੜਾ ਦੇਕੇ ਪੰਜਾਬ ਦਾ ਕਰਜਾ ਲਾਦਿਓ ਅਸੀ ਤੁਹਾਨੂੰ ਬਿਨਾ ਸਰਤ ਵੋਟਾ ਪਾ ਕੇ ਉਸੇ ਮਕਾਮ ਤੇ ਦੁਵਾਰਾ ਭੇਜਦੇ ਆ ਤੂਸੀ ਵੀ ਖੂਸ ਅਤੇ ਅਸੀ ਵੀ ਖੂਸ।।ਸਾਨੂੰ ਸਿਰ ਕਰਜਾ ਕਰਕੇ ਨਿਦ ਨਹੀ ਆਉਦੀ ਤੁਹਾਨੂੰ ਸਁਤਾ ਦੀ ਕੁਰਸੀ ਬਿਨਾ ਨਿਦ ਨਹੀ ਆਉਦੀ ਆ ਕੰਮ ਕਰੋ ਜੀ

  • @GurdeepJatana
    @GurdeepJatana 15 дней назад +10

    ਹੁਣ, ਅਗੇ, ਵਾਲ਼ੀ, ਗੱਲ, ਨਹੀਂ, ਹੁਣ, ਲੋਕ, ਸਿਆਣੇ,ਤੇ,ਪੜੈ,ਲਿਖੇ,ਹਨ,

  • @DaljeetSingh-gt4gc
    @DaljeetSingh-gt4gc 15 дней назад +6

    ਜਿੰਨਾ ਚਿਰ ਮਲਾਈਆਂ ਖਾਂਦੇ ਰਹੇ ਉਦੋਂ ਬਾਦਲ ਚੰਗਾ ਸੀ ਹੁਣ ਮਲਾਈਆਂ ਬੰਦ ਹੋ ਗਈਆਂ ਤੇ ਬਾਦਲ ਮਾੜਾ ਹੋ ਗਿਆ ਤੁਸੀਂ ਵੀ ਉਨੀ ਭਾਗੀਦਾਰ ਹੋ

  • @darshanbath
    @darshanbath 15 дней назад +8

    ਹੂਨ।ਇਹ।ਸਤਾ।ਭਾਲਦੇ।ਸਤਾ।ਤੋ।ਬਿਨਾ।ਇਹ।ਰਹਿਨੀ।ਸਕਦੇ

  • @GurdeepJatana
    @GurdeepJatana 15 дней назад +9

    ਇਹ,ਸੱਭ,ਇਕ, ਹੀ,ਥਾਲੀ, ਦੇ ਚਟੇ,ਬਟੇ, ਹੈ,ਸੁਰਖੀਆ, ਵਿਚ,ਰਹਿਣ, ਲਈ, ਡਰਾਮੇ, ਕਰਦੇ

  • @laddijattsingh1391
    @laddijattsingh1391 15 дней назад +2

    ਜਗੀਰੋ,ਚੰਦੂ,ਮਲੁਕੂ,ਢੀਠ,ਹੁਣ,ਜਿਤੇ,ਨੀ,ਪਾਰਟੀ,ਦਾ,ਫ਼ਿਕਰ,ਪਿਆ

  • @mann-iw8pl
    @mann-iw8pl 14 дней назад

    Very Butifull job ji I like

  • @majorsinghsandhu2469
    @majorsinghsandhu2469 15 дней назад +1

    ਇਹ ਨ ਆਇਆ ਹੁਣ ਫਰਸ਼ ਤੌ ਅਰਸ਼ ਤੇ ਵੀਰ ਇਹ ਹੁਣ ਫਰਸ਼ ਤੋ ਵੀ ਥੱਲੇ ਜਾਇਗਾ ਮਥਾ ਗੁਰੂ ਨਾਲ ਲੱਗਾ ਐ ।।

  • @raajkapoor5786
    @raajkapoor5786 15 дней назад +2

    ਆਹ ਬੇਠੇ ਨੇ ਪੰਥ ਦੇ ਸੱਚੇ ਸੂਰਮੇ, ਏਕ ਨੇ ਪਹਿਲਾ ਅਕਲੀ ਦਲ ਟਕਸਾਲੀ ਦੁਜੇ ਨੇ ਅਕਾਲੀ ਦਲ ਯੂਨਾਇਟੇਡ, ਫਿਰ ਨੀ ਕੁੱਝ ਬਣਿਆ ਤੇ ਅਕਾਲੀ ਦੱਲ ਬਾਦਲ ਨਾਲ ਰਲੇਵਾਂ, ਤੇ ਹੁਣ ਸੀਟਾਂ ਨੀ ਮਿਲੀਆਂ ਤਾਂ , ਪ੍ਰਧਾਨ ਬਦਲੋ , ਮਾਫੀ ਮੰਗੋ । ਸ਼ਰਮ ਕਰੋ , ਸਿਆਸਤ ਛੱਡ ਕੇ ਪੰਜਾਬ ਬਾਰੇ ਵੀ ਸੋਚ ਲੋ।

  • @user-tf7rk5gm1l
    @user-tf7rk5gm1l 15 дней назад +2

    How many time have you lost

  • @xtracricinningz1850
    @xtracricinningz1850 15 дней назад

    ਤੁਸੀਂ ਘਰ ਬੈਠ ਜਾਵੋ ਸਾਰੇ ਪੰਥ ਆਪੇ ਬਚ ਜਾਵੇਗਾ

  • @surinderkaur2100
    @surinderkaur2100 14 дней назад

    ਮਲੂਕਾ ਕਿਧਰਲਾ ਪਾਰਟੀ ਦਾ ਹਮਦਰਦ?

  • @user-no8vw1yy6o
    @user-no8vw1yy6o 15 дней назад

    ਘਰ ਦਾ ਭੇਤੀ ਲੰਕਾ ਢਾਹੇ ।

  • @user-tj6bx3fn5f
    @user-tj6bx3fn5f 15 дней назад

    ਜਮੀਰਾਂ ਜਾਗੀਆਂ ਕੁੰਭ ਕਰਨੀ ਨੀਂਦ ਚੋਂ ਨਿਕਲ ਕੇ ਬਿੱਲੀ ਆਈ ਬਾਹਰ ਥੈਲਾ ?

  • @JatinderSingh-gf8tb
    @JatinderSingh-gf8tb 15 дней назад +2

    Ur friends badala before badal how mony time win nothing and now finish

  • @Balwindersingh-lf5jv
    @Balwindersingh-lf5jv 14 дней назад

    BS MALWA (DASHMESH JE )

  • @kmattu2793
    @kmattu2793 15 дней назад

    Ssa we need youth education people 🙏🙏

  • @JagdishSingh-dz4mn
    @JagdishSingh-dz4mn 15 дней назад

    ਗੁਰੂ ਗ੍ਰੰਥ ਸਾਹਿਬ।। ਦੀ।। ਬੇਅਦਬੀ ਬਾਰੇ। ਇੱਕ।। ਦਿਨ।। ਨੀ। ਬੋਲੇ ਹੁਣ ਪਾਰਟੀ।। ਦਾ ਬੇੜਾ। ਗਰਕ।। ਹੋਣਾ ਹੀ ਸੀ

  • @JatinderSingh-gf8tb
    @JatinderSingh-gf8tb 15 дней назад +1

    U all not like party pardhan akalidal

  • @rishpalbajwa4802
    @rishpalbajwa4802 15 дней назад +1

    क़हत कबीरा; सिर टिण्ड पोथड़ी,खड बीच बजार।

  • @sukhchainsingh6563
    @sukhchainsingh6563 15 дней назад

    Why so late.

  • @user-bc9sv4dj9x
    @user-bc9sv4dj9x 15 дней назад +3

    ਪਹਿਲਾਂ ਤਾਂ ਸੁਖਬੀਰ ਦਾ ਮਾਮਾ ਬਣਦਾ ਸੀ

    • @DaljeetSingh-gt4gc
      @DaljeetSingh-gt4gc 15 дней назад

      ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ

  • @user-tf7rk5gm1l
    @user-tf7rk5gm1l 15 дней назад +1

    Cry all you want now.

  • @JaspalKandola-uq4pz
    @JaspalKandola-uq4pz 15 дней назад

    ਬਥਿੰਡਾ ਸੀਟ ਮੀਤ ਹੇਅਰ ਅਤੇ ਅਤੇ ਰਜ਼ਾ ਬਰਿੰਗ ਨਾਲ ਸੋਂਦੇ ਬਾਜ਼ੀ ਕਰਕੇ ਲੁਧਆਨੇ ਵਿੱਚ ਰਾਜੇ ਬਰਿੰਗ ਅਤੇ ਮੀਤ ਹੇਅਰ ਦੀ ਸੰਗਰੂਰ ਮਦਦ ਕੀਤੀ ਬਠਿੰਡ ਵਿੱਚ ਇਹਨਾਂ ਦੀ ਮਦਦ ਲਈ

  • @lakhwinderraj3707
    @lakhwinderraj3707 15 дней назад

    Sukhbir Badal excellent leader

  • @GaganDeep-xi7xu
    @GaganDeep-xi7xu 15 дней назад +1

    Chandu bahman

  • @shamshergill6525
    @shamshergill6525 15 дней назад

    Akali Dal Badal leaded by Sh Sukhbir Singh is real Akali Dal.
    Some leaders are working /playing in the hand of BJP /RSS .

  • @GurvinderSingh-cg6cg
    @GurvinderSingh-cg6cg 15 дней назад

    ਹੁਣ ਥੋਡੀ ਦਾਲ ਨੀਂ ਗਲਨੀਂ ਚੁੱਪ ਕਰਕੇ ਆਪਣੇ ਘਰ betho ਅੱਜ ਦੀ ਨੌਜਵਾਨੀ ਨੂੰ ਬੁੱਢੇ ਲੌਕਾਂ ਦੀ ਕੋਈ ਲੋੜ ਨੀਂ ਕੋਈ ਹੋਰ ਨੀਂ ਪਂਜਾਬ ਚ ਤੁਸੀਂ ਠੇਕਾ ਲਿਆ ਪਂਜਾਬ ਦਾ

  • @SarbjeetSingh-mx3dr
    @SarbjeetSingh-mx3dr 15 дней назад +1

    Pablic ne akalidal nu Ni nakare pablic ne chandu manja ji tonu sukhbir Badal ne harea tusi apni harnu kud Kabul Karo kise de ser te panda Ni Pani da jina jilan katian onha witch manja Saab Toda bap Ni c parkah Singh badal v Jill witch nal c

  • @PargatSingh-hj1bc
    @PargatSingh-hj1bc 15 дней назад

    Ih apne hi potre frol rhe hn ke asi ah krde c. Sbh papi ho tusi. Jd kol takt c udhi kio nhi c bolde.

  • @GURPINDERSINGHDHILLON.GURPINDE
    @GURPINDERSINGHDHILLON.GURPINDE 15 дней назад

    ਪਿੱਪਲ ਦਿਆ ਪੱਤਿਆ ਕਿਉਂ ਖੜ ਖੜ ਲਾਈ ਆ,

  • @laddijattsingh1391
    @laddijattsingh1391 15 дней назад

    ਆਘਿਰਤਘਣ,ਟੋਲਾ,ੲਇਕਠਾ,ਹੋੲਇਆ,ਹੁਣ,ਭੁਲ,ਜਾਓ,ਚੋਧਰ,ਨੂ

  • @bakshishsingh5383
    @bakshishsingh5383 15 дней назад

    Sikha Da Sab Tu Wada Dusman Badal Parvar Te Ah Sare Badal Parvar De Paltu Dabu

  • @harbanssingh1329
    @harbanssingh1329 15 дней назад

    Bhukhea bhukh na utre jebna pooriabhar .duja bina santokh nhi ko raje seva bhavna nal bakhshi jadi hai na ke rajvardeavag kbja karna jo guru reet nhi mukhi teagi te geanvan te parupkaria hove puratan singhavag na ke malkbhagowali soch wala guru ji sabh jande hn jrda put sutde hn rehat peari mujko sikh peara nahi guru mharaj ji

  • @avinashduvedi279
    @avinashduvedi279 15 дней назад

    Chandu majra to vota to pahly kete. Se

  • @JatinderSingh-gf8tb
    @JatinderSingh-gf8tb 15 дней назад +1

    U without badal nothings

  • @KapoorAkali-hy6yy
    @KapoorAkali-hy6yy 15 дней назад

    Sare akali dal da khake badnam karde he ji

  • @bobysekhonbobysekhon9162
    @bobysekhonbobysekhon9162 15 дней назад

    ਅੱਜ ਉਹ ਆਕਾਲੀ ਪੰਜ਼ਾਬ ਚ ਟਿਕ ਸਕਦੇ ਨੇਂ , ਜਿਹੜੇ ਕੌਮ ਦੀ ਹਿੱਕ ਚ ਗੋਲੀਆਂ ਚਲਵਾਉਣ ਵਾਲੇ ਸੁਖਬੀਰ ਬਾਦਲ ਨੂੰ ਜੁੱਤੀਆਂ ਮਾਰ ਕੇ ਬਾਹਰ ਕਢਣਗੇ ।

  • @KapoorAkali-hy6yy
    @KapoorAkali-hy6yy 15 дней назад

    Badlsib. Ji modi Bina ta kakh de. Nahi modi nal chalu ji

  • @user-tf7rk5gm1l
    @user-tf7rk5gm1l 15 дней назад +3

    Shukbir singh badel is a great pearson.

    • @bobysekhonbobysekhon9162
      @bobysekhonbobysekhon9162 14 дней назад

      @@user-tf7rk5gm1l ਤੁਰ ਜਾ ਤੁਰ ਜਾ ਚੁੱਪ ਚਪੀਤੇ । ਕਿਉਂ ਲੋਕਾਂ ਦੀਆਂ ਗਾਲਾਂ ਖਾਨਾਂ 😂😂😂😂😂

  • @user-tf7rk5gm1l
    @user-tf7rk5gm1l 15 дней назад +1

    You all have no future now.

  • @KapoorAkali-hy6yy
    @KapoorAkali-hy6yy 15 дней назад

    Sarm apnichandi he ji

  • @BaldevSingh-hi6wz
    @BaldevSingh-hi6wz 15 дней назад

    Khake badal nal ralke hun thali vich kakhniga te dubara kursya labhde hai tusi sikha di niga vicho gireho hun tuhada koi vishvash ni karuga tusi ralke sukhbir no dado tubuzi marke duje pasedi fer auna ch AA hude ho lok Jan chuke tuhadya kartuta marjia hai sikhide tusi bahut door hai nashai amli ek Sade akal takhat da pardhan hove sharam nigi tuhano gudaro😊

  • @manibains
    @manibains 15 дней назад

    Tu aap harea hoiya va chandumajra ave hawa chaki jnda

  • @ajaibsinghsidhu3070
    @ajaibsinghsidhu3070 15 дней назад

    Tusilrlakisakamdani

  • @JatinderSingh-gf8tb
    @JatinderSingh-gf8tb 15 дней назад

    Sukhbir badal is best

  • @SukhdevSingh-b1b
    @SukhdevSingh-b1b 15 дней назад

    Both group are traitor of Sikh panth

  • @reshambhullar-nt1jr
    @reshambhullar-nt1jr 15 дней назад

    lkutia.tanu
    kon.bnou
    .pardhan.kutri.jat😊

  • @sonisidhu5479
    @sonisidhu5479 15 дней назад

    Tu ban ja jafa??

  • @Balwindersingh-lf5jv
    @Balwindersingh-lf5jv 14 дней назад

    BS MALWA ( DASHMESH JE )

  • @user-tf7rk5gm1l
    @user-tf7rk5gm1l 15 дней назад +1

    You all have no future now.