Khabran Da Prime Time | ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? | Akali Dal Crisis | Breaking News

Поделиться
HTML-код
  • Опубликовано: 24 июн 2024
  • ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? ਬਾਗੀਆਂ ਨੇ ਕਿਉਂ ਚੁੱਕੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ? ਬਾਗੀਆਂ ਪਿੱਛੇ ਬੀਜੇਪੀ ਦੇ ਹੱਥ ਵਾਲੇ ਇਲਜ਼ਾਮ ਦਾ ਕੀ ਅਧਾਰ ? ਕੀ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਖਤਰੇ 'ਚ ਹੈ ? ਚੋਣਾਂ 'ਚ ਲਗਾਤਾਰ ਅਕਾਲੀ ਦਲ ਦੀ ਹਾਰ ਦੀ ਵਜ੍ਹਾ ਕੀ ? ਕੀ ਲੋਕਸਭਾ ਚੋਣਾਂ 'ਚ ਹਾਰ ਲਈ ਪ੍ਰਧਾਨ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਣਾ ਜਾਇਜ਼ ਹੈ ? ਕੀ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਲਈ ਵਾਪਸੀ ਸੰਭਵ ਹੈ ?
    #sukhbirbadal #akalidal #news18punjab #beakingnews #sadcorecommitteemeeting #akalidalpresident
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 67

  • @dhanwantmoga
    @dhanwantmoga 18 дней назад +5

    Ah sukhe de peo di party nahi resign karke bahar howe tan ke asi awdi Maa party nu vote pa sakkiya

  • @satrangisiyasat6034
    @satrangisiyasat6034 18 дней назад +2

    ਵੋਟ ਸਿਰਫ਼ 13% ਰਹਿ ਗਈ, ਪ੍ਰਧਾਨਗੀ ਕਹਦੀ।

  • @BalkarSingh-dc1oq
    @BalkarSingh-dc1oq 18 дней назад +2

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @jasmersingh2556
    @jasmersingh2556 10 дней назад

    ਬਾ ਸਾਹਿਬ ਜੀ ਬਾਹਾਂ ਚੁੱਕ ਕੇ ਤੁਹਾਡੇ ਹੱਕ਼ ਵਿੱਚ ਨਾਅਰੇ ਮਾਰਨ ਵਾਲੇ ਅਕਾਲੀ ਦਲ ਤੇ ਤੁਹਾਡੇ ਲਈ ਘਾਤਕ ਹੋ ਸਕਦੇ ਹਨ ਅਸਲੀਅਤ ਨੂੰ ਸਮਝਣ ਦੀ ਲੋੜ ਹੈ। ਵਿਰੋਧੀ ਅਕਾਲੀ ਵੀ ਕਿਸੇ ਸਮੇਂ ਤੁਹਾਡੇ ਚਹੇਤੇ ਸਨ।

  • @Unlimitedvideos-rm7zd
    @Unlimitedvideos-rm7zd 6 дней назад

    ਸੁਖਵੀਰ ਬਾਦਲ ਨਾ ਜੀਤੇ 2027 ਤੇ ਨਾ ਜਿਤੇ 2032 ਸੁਪਨੇ ਲਈ ਜਾਓ ਕਿਹੜਾ ਮੁੱਲ ਲੱਗਦਾ

  • @jasmersingh2556
    @jasmersingh2556 10 дней назад

    ਵਜ਼ੀਰ ਬਣਨ ਲਈ ਬਿਨਾਂ ਸ਼ਰਤ ਸਮਰਥਨ ਵੀ ਬਾਦਲਾਂ ਨੇ ਬੀ ਜੇ ਪੀ ਨੂੰ ਦਿੱਤਾ ਸੀ।

  • @dhanwantmoga
    @dhanwantmoga 18 дней назад +2

    Jena cher Badal family bahar nahi karde asi vote akali dal nu nahi paona ….last 10 Electician ( including jimni chon) jamanta jabat hoiya 27 wich vo daikh laina

  • @VinnyFerozepurFzr
    @VinnyFerozepurFzr 17 дней назад +1

    *ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ।

  • @VinnyFerozepurFzr
    @VinnyFerozepurFzr 17 дней назад +1

    ਮੈਂ ਪੰਥ ਤੇ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਹਾਂ

  • @AvtarSingh-bv5eq
    @AvtarSingh-bv5eq 14 дней назад

    ਧੜਿਆਂ ਚ ਪਿੰਡ,,,ਦਲ ਵੰਡ ਤਾਂ ਕਾਹਦਾ
    ਪੈਰ ਪ੍ਰਧਾਨਗੀ ਚ ਪਾਇਆਂ
    ਜੇ ਮਨਮਾਨੀਆਂ ਗੁੰਡਾਗਰਦੀ ਨਾਂ ਕਰਦੇ ਇਹ ਹਾਲ ਨਹੀਂ ਹੋਣਾ ਸੀ

  • @satrangisiyasat6034
    @satrangisiyasat6034 18 дней назад +1

    ਵੋਟ ਤਾਂ ਬੀ ਜੇ ਪੀ ਤੁਹਾਡੇ ਤੋਂ ਵੱਧ ਲੈ ਗਈ।

  • @bedibhupinder7606
    @bedibhupinder7606 18 дней назад

    Bibi jagir kaur nu SAD Cho Bahar da Rasta dekha dena chahida hai eh Party nu kamjor kardy hai

  • @HarmanKhalsa-gp2lt
    @HarmanKhalsa-gp2lt 17 дней назад +1

    ਗਰੀਬਾਂ ਦਾ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੈ

  • @user-gj8ne6fk8l
    @user-gj8ne6fk8l 18 дней назад +5

    *ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।

    • @dhanwantmoga
      @dhanwantmoga 18 дней назад +1

      Last 10 Electician kyo nahi jete veer ge…?

    • @MrChsingh
      @MrChsingh 17 дней назад

      ਚਮਚਾਗਿਰੀ ਦੀ ਡਾਕਟਰੇਟ

  • @HarmanKhalsa-gp2lt
    @HarmanKhalsa-gp2lt 17 дней назад +1

    ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾਂ

  • @avtarsingh2531
    @avtarsingh2531 12 дней назад

    ਆਹ ਜਿਹੜੇ ਸੁਖਬੀਰ ਬਾਦਲ ਨੂੰ ਸ਼ਾਬਾਸ਼ ਦੇ ਰਹੇ ਹਨ ਇਨ੍ਹਾਂ ਲੋਕਾਂ ਦੇ ਹੁੰਦੇ ਹੋਏ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ।

  • @MandeepSingh-gj6ki
    @MandeepSingh-gj6ki 17 дней назад +1

    *"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

  • @AbhijitSingh-zt1hb
    @AbhijitSingh-zt1hb 18 дней назад +1

    Akali dal jindabad akali dal badal to Bina nahi chal sakta

  • @satrangisiyasat6034
    @satrangisiyasat6034 18 дней назад

    ਇਸ ਵਾਰ ਬੀਬੀ ਜੀ ਬਿੱਲਕੁੱਲ ਦਰੁਸਤ ਫਰਮਾ ਰਹੇ।

  • @MandeepSingh-gj6ki
    @MandeepSingh-gj6ki 17 дней назад +2

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @Sanvi_kaur1234
    @Sanvi_kaur1234 18 дней назад +2

    ਸੁਖਬੀਰ ਬਾਦਲ ਜ਼ਿੰਦਾਬਾਦ ਪ੍ਰਧਾਨ ਸਾਹਿਬ ਜ਼ਿੰਦਾਬਾਦ ਨੋਨੀ ਮਾਨ ਜ਼ਿੰਦਾਬਾਦ

  • @bedibhupinder7606
    @bedibhupinder7606 18 дней назад

    Bibi jagir kaur Pehla be bgabat kar chuki hai
    Badal Sahib ne phir es nu vapis le ke
    Anda

  • @SahibSingh-fg8ur
    @SahibSingh-fg8ur 18 дней назад +1

    ਅਕਾਲੀ ਦਲ ਬਾਦਲ ਤੇ ਸਾਰੀ ਖ਼ਾਲੀ ਦਲ ਬਾਦਲ ਇਹ ਗੱਲ ਮੰਨਣ ਕੇ ਅਸੀ ਪੰਜਾਬ ਨੂੰ ਬਹੁਤ ਹੀ ਲੁੱਟਿਆ ਪੁੱਟਿਆ ਹੈ ਪੰਜਾਬੀ ਕਿਵੇਂ ਮੰਨਣ ਵੀ ਤੁਸੀਂ ਪੰਜਾਬ ਦਾ ਭਲਾ ਕਰ ਸਕਦੇ ਹੋ ਬੇਅਦਬੀ ਦੇ ਦੋਸ਼ੀ ਬੇਈਮਾਨੀਆਂ ਕਰਦੇ ਹੋ

  • @MandeepSingh-gj6ki
    @MandeepSingh-gj6ki 17 дней назад +2


    *ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।

    • @F0RTNIEfor3ver
      @F0RTNIEfor3ver 5 часов назад

      ਬੀਜੇਪੀ ਨਾਲ ਗਠਜੋੜ ਦੀ ਵਜਹਾ ਕਰਕੇ िਤੰਨ ਗੁਰਦਵਾਰਾ ਪ੍ ਕਮੇਟੀਅਾਂ ਤੇ ਬੀਜੇਪੀ ਕਬਜਾ ਕਰ ਗਈ,ਨੋਂਹ ਮਾਸ ਦਾ िਰਸ਼ਤਾ ਸੀ.

    • @F0RTNIEfor3ver
      @F0RTNIEfor3ver 4 часа назад

      ਅੈਂਕਰ ਬੀਬੀ ਜੰਗੀਰ ਕੌਰ ਨੂੰ ਪੂਰੀ ਗਲ ਨਹੀ ਕਰਨ ਦੇ िਰਹਾ

    • @F0RTNIEfor3ver
      @F0RTNIEfor3ver 4 часа назад

      ਦਫਤਰ ਚ ਦੋ ਚਾਰ ਬੰਦੇ ੳਚੀ ਅਵਾਜ ਚ िਵਸ਼ਵਾਸ ਮਤਾ ਅਾਪ ਹੀ ਪਾਸ ਕਰ िਦੰਦੇ ਹਨ,

  • @HarmanKhalsa-gp2lt
    @HarmanKhalsa-gp2lt 17 дней назад +4

    ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ

  • @MrChsingh
    @MrChsingh 17 дней назад

    ਬੀ ਜੇ ਪੀ ਨੇ ਸਿਰਸੇ ਵਾਲੇ ਨੂੰ ਪੋਸ਼ਾਕ ਦਿੱਤੀ
    ਬੀ ਜੇ ਪੀ ਨੇ ਸਿੱਖ ਨੌਜਵਾਨਾਂ ਤੇ ਗੋਲੀ ਚਲਵਾਈ
    ਬੀ ਜੇ ਪੀ ਨੇ ਸੈਣੀ ਡੀ ਜੀ ਪੀ ਲਾਇਆ
    ਸੁੱਖੇ ਭਾਉ

  • @satrangisiyasat6034
    @satrangisiyasat6034 18 дней назад

    Sukhbir should resign immediately

  • @lakhwindergrewal4999
    @lakhwindergrewal4999 18 дней назад +1

    Sukhbir Badal Sh Parkash Badal Great Leader👍

  • @dhanwantmoga
    @dhanwantmoga 18 дней назад +2

    Sukh da haal captain amrinder wala hona.. Kute khani karwa ke jau

  • @gurpreetsingh-ry3xu
    @gurpreetsingh-ry3xu 13 дней назад

    JOR LAA LAVO JAD TAK SUKHBIR PARDHAN HAI VOTE KADE NAHI MILNI

  • @gavindersingh8214
    @gavindersingh8214 18 дней назад

    CHIMA SABH THODE TA SAJSH KEN KARNI WA 13%TE VOT SHEAR WA 2027 WICH APE 0% HO JANA WA

  • @satrangisiyasat6034
    @satrangisiyasat6034 18 дней назад

    ਮਨਜੀਤ ਵੀ ਮੱਤਾਂ ਦੇਣ ਲੱਗਾ।

  • @user-gj8ne6fk8l
    @user-gj8ne6fk8l 18 дней назад +1


    *ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ।

  • @HarmanKhalsa-gp2lt
    @HarmanKhalsa-gp2lt 17 дней назад +1

    ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

  • @AbhijitSingh-zt1hb
    @AbhijitSingh-zt1hb 18 дней назад

    Jalandhar vala gaddar party da naksan kar raha na

  • @Unlimitedvideos-rm7zd
    @Unlimitedvideos-rm7zd 6 дней назад

    ਅਕਾਲੀ ਦਲ ਦਾ ਮੇਂਬਰ ਕੈਪਟਨ ਤੇ ਝੁਠ ਬੋਲ ਕੈ ਜੀਤਨ ਦਾ ਇਲਜਾਮ ਲੈਂਦਾ ਤੇਰਾ ਪਿਓ ਬੁਢਾ ਬਾਦਲ ਵੀ ਗੁਰਦੇਵ ਸਿੰਘ ਕਾਉਂਕੇ ਨੂੰ ਇਨਸਾਫ ਦੇਵਾਂਗਾ ਗੇ ਤੇ ਜੀਤਨ ਤੋਂ ਬਾਦ ਕੁਜ ਨਹੀ ਕੀਤਾ ਬੁੱਢਾ ਵੀ ਝੁਠ ਬੋਲ ਕੈ ਜਿਤਆਂ ਸੀ

  • @VICKY.U.S.A.7
    @VICKY.U.S.A.7 18 дней назад

    ਅਕਾਲੀ ਦਲ ਨੇ ਘਾਣ ਕੀਤਾ

  • @AbhijitSingh-zt1hb
    @AbhijitSingh-zt1hb 18 дней назад

    Akali dal na koe kan nahi kita

  • @AbhijitSingh-zt1hb
    @AbhijitSingh-zt1hb 18 дней назад

    Tusi tagra nahi kamjor kar raha ho thanu pardan bna Dida tusi bolna nahi se

  • @user-gj8ne6fk8l
    @user-gj8ne6fk8l 18 дней назад +1

    *ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।

  • @singhjatt6958
    @singhjatt6958 14 дней назад

    BadalnLhai

  • @user-gj8ne6fk8l
    @user-gj8ne6fk8l 18 дней назад +1


    *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ

  • @balvirsingh6952
    @balvirsingh6952 13 дней назад

    Badeldekha

  • @user-gj8ne6fk8l
    @user-gj8ne6fk8l 18 дней назад +1

    *ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ

  • @gurpreetsingh-ry3xu
    @gurpreetsingh-ry3xu 13 дней назад

    BJP IK BAHANA HAI SUKHBIR DA PRADHANGI CHHADAN NU JI NAHI KARDA KURSI CHHADDAN NU JI NAHI KARDA

  • @F0RTNIEfor3ver
    @F0RTNIEfor3ver 5 часов назад

    ਬੀਜੇਪੀ ਨੇ ਗਠਜੋੜ ਨਹੀ ਕੀਤਾ,ਤਸੀਂ िਤਅਾਰ ਸੀ, ੳੁਧਰੋਂ ਹिਰਅਾਣੇ ਦੇ ਬਾਢਰਾਂ ਤੇ िਕਸਾਨ ਮੋਰਚੇ ਦੀ ਵਜਾਹ ਕਰਕੇ ਗਠਜੋੜ ਪੋਸਟਅਪੋਨ ਕਰਦੇ ਰਹੇ, ਗਠਜੋੜ ਲਈ ਅिੜਕਾ िਕਸਾਨ ਮੋਰਚੇ ਦੀ ਸਰਗਰਮੀ ਸੀ

    • @F0RTNIEfor3ver
      @F0RTNIEfor3ver 2 часа назад

      ਜੇ िਜਤ ਵੀ ਜਾਦੇ ,MP ਤਾਂ ਮੋਦੀ ਦੀ ਝੋਲੀ ਚ ਜਾ ਸੁਟਣੇ ਸੀ.

  • @user-gj8ne6fk8l
    @user-gj8ne6fk8l 18 дней назад +1

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @VinnyFerozepurFzr
    @VinnyFerozepurFzr 17 дней назад +1

    *ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।

  • @balvirsingh6952
    @balvirsingh6952 13 дней назад

    Cheemaboodebnda

  • @balvirsingh6952
    @balvirsingh6952 13 дней назад

    Bltohadetakurechereaekrte

  • @balvirsingh6952
    @balvirsingh6952 13 дней назад

    Terzkusnhebn'adljeta