Akali Dal ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । Rift in Akali Dal | Gurpratap Singh Wadala | News18 Punjab

Поделиться
HTML-код
  • Опубликовано: 29 июн 2024
  • ਅਕਾਲੀ ਦਲ ਦੇ ਬਾਗੀ ਧੜੇ ਨੇ ਖੋਲ੍ਹਿਆ ਮੋਰਚਾ । 'SAD ਦੀ ਲੀਡਰਸ਼ਿਪ 'ਚ ਵੱਡੇ ਪੱਧਰ 'ਤੇ ਹੋਵੇ ਤਬਦੀਲੀ'। ਜ਼ਿਲ੍ਹਾ ਪ੍ਰਧਾਨ ਨਹੀਂ ਲੜੇਗਾ ਚੋਣ- ਬਾਗੀ ਧੜਾ। 'ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ 'ਚ ਵੱਡੇ ਸੁਧਾਰ ਦੀ ਲੋੜ'। SGPC 'ਚ ਬੰਦ ਹੋਵੇ ਸਿਆਸੀ ਦਖ਼ਲਅੰਦਾਜ਼ੀ- ਵਡਾਲਾ। 'SGPC ਦੇ ਅਦਾਰਿਆਂ 'ਚ ਨਾ ਹੋਣ ਸਿਆਸੀ ਲੋਕਾਂ ਦੀ ਨਿਯੁਕਤੀ'। ਬਦਨਾਮ ਲੋਕਾਂ ਨੂੰ ਪਾਰਟੀ ਤੋਂ ਰੱਖਿਆ ਜਾਵੇ ਦੂਰ- ਵਡਾਲਾ। ਸਾਬਤ ਸੂਰਤ ਹੋਣ ਅਕਾਲੀ ਦਲ ਦੇ ਅਹੁਦੇਦਾਰ-ਵਡਾਲਾ।
    #akalidal #sad #news18punjab #sukhbirbadal #soi #shiromanicommitttee #akalidalrevolt #sgpc #gurpratapsinghwadala

Комментарии • 18

  • @user-vk5dl8el5s
    @user-vk5dl8el5s 5 дней назад +2

    Good chandumajara Saab great

  • @SahilVirdi-tr6io
    @SahilVirdi-tr6io 5 дней назад +1

    S. Gurpartap singh wadala bhut hi changi sakshiat de malak ne . Ehna vargia sakshita di lod aa punjab nu hun . Aoo ral k sikh panth nu te punjab nu bchaiae

  • @gurnamsingh9813
    @gurnamsingh9813 5 дней назад

    Sikh veero. Can We live and work for Sikhism together?

  • @gurnamsingh9813
    @gurnamsingh9813 5 дней назад

    ਸਿੱਖ ਵੀਰੋ। ਜਨਤਾ ਨੂੰ ਦੱਸੋ ਕਿ ਕੀ ਅਸੀਂ ਇਕੱਠੇ ਰਹਿ ਕੇ ਸਿੱਖੀ ਲਈ ਕੰਮ ਕਰਾਂਗੇ?

  • @narindersidhu3067
    @narindersidhu3067 День назад

    Hargobin sahib ji dia talwara ki si

  • @Pawankumar-f6g
    @Pawankumar-f6g 5 дней назад

    Sab Sare Challey Karttooos, Gadaar

  • @surjansingh4737
    @surjansingh4737 5 дней назад +1

    ਅਕਾਲੀ ਦਲ ਵਿੱਚ ਸਾਰੇ ਬੇ ਸ਼ਰਮ ਬੰਦੇ ਆ ।ਇੰਨਾ ਨੂੰ ਪੰਥ ਨਾਲ ਕੋਈ ਸਰੋਕਾਰ ਨਹੀ।

  • @balwindercheema4917
    @balwindercheema4917 5 дней назад

    ਅਕਾਲੀ ਦਲ ਵਿੱਚ ਕੋਈ ਵੀ ਵਰਕਰ ਸ਼ਾਬਤ ਸੁਰਤਿ ਸਿੱਖ ਨਹੀਂ

  • @sandhu3507
    @sandhu3507 5 дней назад +1

    ਸੁਖਬੀਰ ਬਾਦਲ ਦਾ ਚਾਪਲੂਸ ਬੇਸ਼ਰਮ ਗੁਰਚਰਨ ਗਰੇਵਾਲ

  • @JasvirSingh-nf7ge
    @JasvirSingh-nf7ge 4 дня назад +1

    Jo marji kr lo
    Sukhbir badal toh bager akali dal koi v ni chla sAkda

  • @ranjeetsinghlakhi738
    @ranjeetsinghlakhi738 5 дней назад

    Sukhbir singh rakhra chande bande ne

  • @SushilaDevi-rb6zd
    @SushilaDevi-rb6zd 5 дней назад

    Sahi keha chapluci di hadh h kitey chothey,kitey panjvey no.te hor kina girugey

  • @NareshKumar-i7s
    @NareshKumar-i7s 5 дней назад

    🎉😅😊😊

  • @narindersidhu3067
    @narindersidhu3067 День назад

    Vadala ji ap galt

  • @hargurjotsingh913
    @hargurjotsingh913 5 дней назад

    Chaplose

  • @BaljinderSingh-ng5gz
    @BaljinderSingh-ng5gz 4 дня назад

    ਬਾਦਲ ਪਰਿਵਾਰ ਮੁਰਦਾਰਾਦ 👎👎👎👎

  • @gurnamsingh-bc8oy
    @gurnamsingh-bc8oy 5 дней назад +1

    ਗੁਰਚਰਨ ਗਰੇਵਾਲ ਦੂਜਾ ਵਲਟੋਹਾ