Patiala News | ਕਾਟੋ-ਕਲੇਸ਼ ਵਿਚਾਲੇ ਅਕਾਲੀਆਂ ਵੱਲੋਂ ਵੰਡੇ ਜਾ ਰਹੇ ਲੱਡੂ | Akali Dal | Punjab News | N18V

Поделиться
HTML-код
  • Опубликовано: 27 июн 2024
  • Patiala News | ਕਾਟੋ-ਕਲੇਸ਼ ਵਿਚਾਲੇ ਅਕਾਲੀਆਂ ਵੱਲੋਂ ਵੰਡੇ ਜਾ ਰਹੇ ਲੱਡੂ | Akali Dal | Punjab News | N18V
    #akalidal #sukhbirbadal #news18punjab #AkaliDalRevolt #paramjitsinghsarna #bibijagirkaur
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 115

  • @SukhdevSingh-pz8ii
    @SukhdevSingh-pz8ii 12 дней назад +22

    ਫਿਟੇ ਮੂੰਹ ਆਪਸ ਞਿਚ ਫੁਟ ਪਾਕੇ ਲਡੂ ਵਡਦੇ ਹੋ ਕੋਈ ਮਾੜੀ ਮੋਟੀ ਸਰਮ ਕਰੋ ।।

  • @bhupindersinghghuman4158
    @bhupindersinghghuman4158 13 дней назад +21

    ਲੱਗਦਾ ਇਹਨਾਂ ਨੂੰ ਜਿਆਦਾ ਖੁਸ਼ੀ ਆ ਪਾਰਟੀ ਦੋ ਫਾੜ ਹੋਣ ਤੇ ਤਾਂ ਹੀ ਲੱਡੂ ਵੰਡ ਰਹੇ ਨੇ

  • @user-qk4sk8tp2o
    @user-qk4sk8tp2o 13 дней назад +22

    ਸੁਖਵੀਰ ਬਾਦਲ ਮਰ ਗਿਆ ਫੋਟੋ ਲੈ ਕੇ ਘੁੰਮ ਰਹੇ ਨੇ ,ਹਣ ਭੋਗ ਕਦੋਂ ਆ ਇਹ ਦੱਸਣ ਲਗੇ ਆ ।

  • @SukhwinderSingh-ue3gl
    @SukhwinderSingh-ue3gl 13 дней назад +28

    ਪੰਥ ਖਾ ਗਏ ਪੰਜਾਬ ਖਾ ਗਏ ਅਜੇ ਵੀ ਇਸ ਟਬਰ ਦੀ ਭੁਖ ਨਹੀ ਨਿਕਲੀ

  • @jaanveersingh7819
    @jaanveersingh7819 11 дней назад +8

    ਲੱਖ ਲਾਹਨਤ ਪਾਰਟੀ ਖਤਮ ਹੋ ਗਈ ਇਹ ਦੱਲੇ ਪਾਰਟੀ ਖਤਮ ਹੋ ਖੁਸ਼ੀ ਚ ਲੱਡੂ ਵੰਡ ਰਹੇ

  • @balwindersingh5943
    @balwindersingh5943 11 дней назад +6

    ਬਾਦਲ ਪਰਿਵਾਰ ਨੇ ਪੰਜਾਬ ਕਰਜਾਈ ਕਰਤਾ ਜਿਸ ਦਾ ਵਧੀਆ ਕੰਮ ਸੀ ਉਸ ਤੇ ਕਬਜ਼ਾ ਕੀਤਾ ਆਪਣੀਆਂ ਬੱਸਾਂ ਦੀ ਗਿਣਤੀ ਵਧਾ ਲਈ ਸ਼ਰਮ ਕਰੋ

  • @shrinivassharma8248
    @shrinivassharma8248 12 дней назад +5

    ਪਾਰਟੀ ਦੋਫਾੜ ਹੋਣ ਦੀ ਖੁਸ਼ੀ ਵਿੱਚ

  • @balwindersinghbrar5963
    @balwindersinghbrar5963 10 дней назад +2

    ਲਾਹਣਤੀਓ ਪਬਲਿਕ ਦੇ ਕੁਮੈਂਟ ਪੜ੍ਹ ਲਵੋ, ਜੋ ਤੁਹਾਡੀ ਅਕਲ ਦੀ ਬਿਲਕੁਲ ਸਹੀ ਸਮੀਖਿਆ ਕਰ ਰਹੇ ਹਨ।

  • @SukhwinderSinghSukhwinde-tj6ij
    @SukhwinderSinghSukhwinde-tj6ij 13 дней назад +13

    ਸੁੱਖੇ ਅਮਲੀ ਦੀਆ ਭੇਡਾਂ

    • @talwindersingh463
      @talwindersingh463 11 дней назад

      Masand. Gardara. Da. Mela. Laga🐒🐒🐒🐒🐒🐒🐒🙉👹👹😝😝😝😝🐒🐒🐒🐒🐒

  • @KarajSingh-br2fv
    @KarajSingh-br2fv 12 дней назад +7

    ਵਿਰਸੇ ਨੂ ਜਾਦੀ ਜਾਚ ਬਾਵਾ ਖੜੀ ਕਰਨ ਦੀ

  • @JarnailSingh-ef5ir
    @JarnailSingh-ef5ir 12 дней назад +4

    ਇਸ ਦੁਨੀਆਂ ਉੱਤੇ ਜਿਹੜਾ ਵੀ ਵਿਅਕਤੀ ਬਾਦਲ ਅਤੇ ਮਜੀਠੀਏ ਦਾ ਸਮਰਥਨ ਕਰਦੇਂ ਹਨ ਉਹ ਸਾਰੇ ਕੌਂਮ ਦੇ ਗੱਦਾਰ ਹਨ

  • @ParmSidhu-nq4iv
    @ParmSidhu-nq4iv 8 дней назад +1

    ਬਾਗੀ ਲੀਡਰਾਂ ਦੇ ਮਗਰ ਕੋਈ ਵੋਟ ਨਹੀਂ ਇਹਨਾਂ ਦੀਆਂ ਆਰਤੀਆਂ ਆਪਦੀਆਂ ਵੋਟਾਂ ਹੀ ਆ ਇਹਨਾਂ ਦੇ ਘਰ ਦੀਆਂ ਵੋਟਾਂ ਵੀ ਹੈ ਨੀ ਗੀਆ

  • @gurjotbhinder6680
    @gurjotbhinder6680 11 дней назад +3

    ਇਹ ਵੇਖ ਲੳ ਕਿ ਬਾਦਲ ਨੇ ਕਿਵੇਂ ਕੌਮ ਨੂੰ ਕੁਟਿਆ ਤੇ ਸਰਸੇ ਵਾਲੇ ਨਾਲ ਯਾਰੀ ਰੱਖੀ, ਤੁਸੀਂ ਕੋਈ ਨਿਆਣੇ ਨਹੀਂ ਪ੍ਰਮਾਤਮਾ ਦੇ ਘਰ ਕੀ ਜੁਆਬ ਦਿਉਗੇ,ੳਥੇ ਤਹਾਨੂੰ ਬਾਦਲ ਨੇ ਨਹੀਂ ਬਚਾਉਣਾ

  • @baljindersidhu5020
    @baljindersidhu5020 10 дней назад +1

    ਇਹੋ ਜਿਹੇ ਲੋਕਾ ਕਰਕੇ ਅਕਾਲੀਦਲ ਦਾ ਬੇੜਾ ਗਰਕ ਕੀਤਾ

  • @sandeepsinghkhanoura4850
    @sandeepsinghkhanoura4850 10 дней назад +1

    ਬਹੁਤ ਵਧੀਆ ਹੋਇਆਂ ਜਿਹੜੇ ਆਹ ਜਮਦੂਤ ਚਿੰਬੜੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਗ਼ੀ ਹੋ ਗਏ ਇਹ ਕੰਮ ਸਾਡੇ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਰਨਾ ਚਾਹੀਦਾ ਸੀ ਇਹਨਾਂ ਜੋਕਾਂ ਤੋਂ ਪੰਜਾਬ ਦਾ ਖਹਿੜਾ ਛੁਡਵਾ ਜਾਂਦੇ।

  • @balbirgill9961
    @balbirgill9961 12 дней назад +5

    ਹੁਣ ਮੌਕਾ ਵਾ ਲੰਗਾਹ ਨੂੰ ਵੀ ਮਸੰਦਾਂ ਦੀ ਪਾਰਟੀ ਪ੍ਰਧਾਨ ਬਣਾਇਆ ਜਾ ਸਕਦਾ ਹੈ।

  • @balbirgill9961
    @balbirgill9961 13 дней назад +6

    ਵੋਟਾਂ ਘਟਣ ਦੀ ਖੁਸ਼ੀ 'ਚ ।।

  • @jagdeepsingh-vo3vl
    @jagdeepsingh-vo3vl 13 дней назад +2

    Shame on u

  • @sukhmindersalh4685
    @sukhmindersalh4685 12 дней назад +2

    Sad❤❤

  • @user-ob8ss8wk4v
    @user-ob8ss8wk4v 12 дней назад +1

    Bilkul sahi vir g

  • @parwinderpinde1872
    @parwinderpinde1872 11 дней назад +1

    ਨਵੇ ਚਿਹਰੇ ਸ਼ਾਮਲ ਕਰੋ ਕਬਾੜ ਬਾਹਰ ਕੱਢੋ

  • @ManjitKaur-ss5wh
    @ManjitKaur-ss5wh 12 дней назад +2

    Akalidalzandabad

  • @balwindersinghbrar5963
    @balwindersinghbrar5963 10 дней назад

    ਵੈਸੇ ਪਾਰਟੀ ਵਿੱਚ ਪਈ ਫੁੱਟ ਕਾਰਨ ਮਾਤਮ ਮਨਾਉਣਾ ਚਾਹੀਦਾ ਹੈ, ਪਰ ਇਹ ਲੀਹੋਂ ਲੱਥੇ ਵੱਡੇ ਛੋਟੇ ਲੀਡਰ ਲੱਡੂ ਵੰਡ ਕੇ ਆਪਣੀ ਦਿਵਾਲੀਆ ਸੋਚ ਦਾ ਪ੍ਰਗਟਾਵਾ ਕਰਨ ਹੀ ਲੱਗੇ ਹੋਏ ਹਨ।

  • @JasvinderSingh-dr7oi
    @JasvinderSingh-dr7oi 9 дней назад

    Happy for apology Akaltakht clear accepted sirsa sadh muafinama

  • @vickysidhu6993
    @vickysidhu6993 10 дней назад

    ਸੋ੍ਮਣੀ ਅਕਾਲੀ ਦਲ ਜਿੰਦਾਬਾਦ

  • @sukhdialsinghcheema2016
    @sukhdialsinghcheema2016 11 дней назад

    ਬਿਲਕੁਲ ਸਹੀ ਕਿਹਾ ਜੀ

  • @harbhajansinghsekhon2899
    @harbhajansinghsekhon2899 10 дней назад

    ਇਹ ਜੋ ਲੱਡੁ ਵੰਡ ਰਹੇ ਨੇ, ਇਹਨਾ ਹੁਣ ਨੇੜੇ ਵਾਲੀਆ ਕੁਰਸੀਆ ਮਿਲ ਗਈਆ ਨੇ ਸੁਖਬੀਰ ਸਿਘ ਨਾਲ ਬੈਠਣ ਲਈ।

  • @phumansingh372
    @phumansingh372 10 дней назад

    ਸੁਖਬੀਰ ਬਾਦਲ ਨੂੰ ਸਿਰ ਇਕ ਪ੍ਰਧਾਨ ਜੀ ਖਵਾਉਣ ਨਾਲ ਹੀ ਸ਼ੌਂਕ ਹੈ ਵੋਟਾਂ ਇਹਨਾਂ ਨੂੰ ਲੋਕ ਨਹੀਂ ਪਾਉਂਦੇ ਇਹਨਾਂ ਨੂੰ ਪੰਥਕ ਵੋਟਾਂ ਨਹੀਂ ਮਿਲਦੀਆਂ

  • @rashpalsinghkhakh4635
    @rashpalsinghkhakh4635 10 дней назад

    ਯਾਰ ਚੰਦੂ ਮਾਜਰੇ ਨੇ 20 ਵਾਰ ਪਾਰਟੀ ਛੱਡੀ ਆ ਕਦੀ ਇਹਨੇ ਲੰਗੋਵਾਲ ਦਲ ਬਣਾਇਆ ਕਦੀ ਫਲਾਣਾ ਦਲ ਬਣਾਇਆ ਜਦੋਂ ਪਤਾ ਨੂੰ ਸਰਕਾਰ ਬਣਨੀ ਉਦੋਂ ਬਾਦਲ ਸਾਹਿਬ ਕੋਲ ਆ ਗਿਆ ਉਹਨੇ ਲੱਡੂ ਖਵਾਏ ਮਿੱਠਾ ਰਹੀ ਫਿਰ ਇਹਨੇ ਫਿਰ ਉਹੀ ਕਰਤੂਤ ਕੀਤੀ ਯਾਰ ਮਾੜੀ ਮੋਟੀ ਸ਼ਰਮ ਕਰ ਲੈਂਦੇ ਬਠਿੰਡੇ ਤੋਂ ਹਰ ਸਿਮਰਤ ਕੌਰ ਕਿੱਦਾਂ ਜਿੱਤ ਗਈ ਇੰਨੇ ਵੀ ਵਿਰੋਧ ਦੇ ਬਾਵਜੂਦ ਜੇ ਸੁਖਬੀਰ ਬਾਦਲ ਨੂੰ ਲੋਕੀ ਨਹੀਂ ਚਾਹੁੰਦੇ ਤਾਂ ਫਿਰ ਉਹਨੂੰ ਹਰਾਉਂਦੇ ਨਾ ਉਥੋਂ ਬਠਿੰਡੇ ਤੋਂ ਕਿੱਦਾਂ ਜਿੱਤ ਗਏ ਉਹ ਯਾਰ ਬਠਿੰਡੇ ਤੋਂ ਤਾਂ ਜਿੱਤੇ ਉਹਨਾਂ ਕੰਮ ਕੀਤੇ ਉਹਨਾਂ ਦੇ ਕੰਮ ਆ ਤਾਂ ਜਿੱਤੇ ਆ ਸਾਰਾ ਜੋਰ ਲੱਗਿਆ ਕਾਂਗਰਸ ਦੀ ਉਥੇ ਸਾਰਾ ਜੋਰ ਬੀਜੇਪੀ ਦਾ ਲੱਗਿਆ ਸਾਰਾ ਜ਼ੋਰ ਉਥੇ ਦੂਜੀਆਂ ਵਿਰੋਧੀਆਂ ਪਾਰਟੀਆਂ ਲੱਗਿਆ ਸਾਰੇ ਜਥੇਬੰਦੀਆਂ ਅਖੋਤੀ ਜਥੇਬੰਦੀਆਂ ਦਾ ਲੱਗਿਆ ਤੇ ਬਾਦਲ ਸਾਹਿਬ ਦੀ ਨੌ ਫਿਰ ਜਿੱਤ ਗਈ ਆ ਹੁਣ ਦੱਸੋ ਤੁਸੀਂ ਕੀ ਕਰੋਗੇ ਤੁਹਾਨੂੰ ਸਾੜਾ ਹੀ ਹ ਵੀ ਹਰਸਿਮਰਤ ਕੌਰ ਕੋ ਜਿੱਤ ਗਈ ਜੇ ਉਹ ਹਾਰ ਜਾਂਦੀ ਨਾ ਤੁਸੀਂ ਕਦੀ ਵਿਰੋਧ ਨਹੀਂ ਕਰਨਾ ਉਹ ਜਿੱਤ ਗਿਆ ਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਬਸ ਇਹੋ ਗੱਲ ਹੀ ਆ ਮਾੜੀ ਮੋਟੀ ਸ਼ਰਮ ਕਰੋ ਅਜੇ ਵੀ ਸਮਝ ਜੋ ਨਾਲ ਲੱਗੋ ਪਾਰਟੀ ਦੇ ਪਰ ਤੁਸੀਂ ਗਏ ਹੀ ਚੰਗੇ ਯਾਰ ਤੁਹਾਡੇ ਤੋਂ ਬਿਨਾਂ ਕਿਹੜੀ ਇੱਥੇ ਭਾਈ ਮਸਲਾ

  • @ModanSingh-jw1qy
    @ModanSingh-jw1qy 11 дней назад

    ਐਤਕੀਂ ਹਵਾ ਪੂਰੀ ਅਕਾਲੀ ਦਲ ਦੇ ਹੱਕ ਵਿੱਚ ਸੀ 🙏 ਇਸ ਗੱਲ ਦਾ ਇਹ ਸਬੂਤ ਹੈ ਕਿ ਵਿਰੋਧੀ ਉਠਦੇ ਸਾਰ ਹੀ ਸੁਖਬੀਰ ਬਾਦਲ ਨੂੰ ਗਾਹਲਾਂ ਕੱਢਣ ਲਗ ਜਾਂਦੇ ਸੀ 🙏 ਪਰ ਹਾਰ ਦਾ ਸਿਰਫ ਇਕੋ ਕਾਰਨ ਸੀ ਭਾਈ ਅਮਿੰਤਪਾਲ ਸਿੰਘ ਜੀ ਦਾ ਵਿਰੋਧ ਕਰਨਾ 🙏

  • @santokhbhatti5421
    @santokhbhatti5421 6 дней назад

    free

  • @sukhbirparmar-sm5jp
    @sukhbirparmar-sm5jp 12 дней назад +1

    If you were knowing these drawbacks then why no action taken against them. Keep your leaders free from such elements in future. Future pawoon.walle leader are be bahut Han.
    Be carefully there are.many such.laeder are still there in party

  • @Bindu744
    @Bindu744 13 дней назад +8

    ਸ਼੍ਰੋਮਣੀਅਕਾਲੀ ਦਲ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜਿੰਦਾਬਾਦ

    • @gurbhejsingh6377
      @gurbhejsingh6377 12 дней назад

      ਗਦਾਰੋ ਹੋਸ਼ ਕਰੋ ਮਰਜੋ ਸਾਲਿੳ ਸ਼ਰਮ ਨਹੀਂ ਆਉਂਦੀ ਕੀ ਹਾਲਤ ਕਰਤੀ ਅਕਾਲੀ ਦਲ ਦੀ

  • @hscheema5511
    @hscheema5511 8 дней назад

    ਅਕਾਲੀ ਦਲ ਸ਼ਬਦ ਇਹਨਾਂ ਬਦਨਾਮ ਹੋ ਗਿਆ ਏ ਲੋਕ ਸੁਣਕੇ ਅੱਗੋਂ ਗਾਲ੍ਹਾਂ ਕਢਣ ਲੱਗ ਪੈਂਦੇ ਨੇ 😂😂😂

  • @AVTARSINGH-rz1xj
    @AVTARSINGH-rz1xj 11 дней назад

    Sir ji did you pay sweet shop

  • @user-gt4kc5wr4f
    @user-gt4kc5wr4f 10 дней назад

    ਨਵੇ ਚਿਹਰੇ ਅੱਗੇ ਆਉਣਗੇ

  • @baljindersidhu4685
    @baljindersidhu4685 12 дней назад

    Very very good ji sir ❤

  • @kamaljitsingh8901
    @kamaljitsingh8901 11 дней назад

    ਇਨਾ ਨੇ ਫੇਰ ਕੱਠੇ ਹੋ ਜਾਣੈ ਥੋਡੀ ਪ੍ਰਧਾਨਗੀ ਜਾੳਊ

  • @user-qk4sk8tp2o
    @user-qk4sk8tp2o 13 дней назад +8

    ਬੱਦਲ ਪੰਜਾਬ ਖਾ ਗਏ ਸਿੱਖ ਦੀ ਸਿੱਖੀ ਖਾ ।ਗੱਦਾਰ ਟੋਲਾ

  • @vikramjitvikram6150
    @vikramjitvikram6150 13 дней назад +4

    Sardar sukbir sir zindabad

  • @NirmalSingh-hn4bf
    @NirmalSingh-hn4bf 13 дней назад +3

    Very good job sukhbir badal very good ledeer

  • @darshankumarlaleana383
    @darshankumarlaleana383 11 дней назад

    ਵਲੋਟਾ ਦਾ ਕੀ

  • @rashpalsinghkhakh4635
    @rashpalsinghkhakh4635 10 дней назад

    ਇੱਕ ਵਾਰੀ ਯਾਰ ਸਫਾਇਆ ਹੋਈ ਲੈਣ ਦੋ ਕੋਈ ਗੱਲ ਨਹੀਂ ਚੰਦੂ ਮਾਜਰੇ ਤੋਂ ਬਿਨਾਂ ਅਸੀਂ ਉਹੀ ਚੰਗੇ ਨੂੰ ਪਤਾ ਸਰਕਾਰ ਅਕਾਲੀ ਦਲ ਦੀ ਬਣਨੀ ਡੱਡੂ ਵਾਂਗੂੰ ਛੜੱਪਾ ਮਾਰ ਕੇ ਤੇ ਅਕਾਲੀ ਦਲ ਨਾਲ ਆ ਗਿਆ ਉਦੋਂ ਜਦੋਂ ਭੱਠਾ ਸਾਹਿਬ ਦੇ ਬਰਖਿਲਾਫ ਚੋਣ ਲੜਿਆ ਦੇ ਹਾਰ ਗਿਆ ਇਹਨੂੰ ਪਰਹਾਰੀ ਤੇ ਜਾਂਦਾ ਆਨੰਦਪੁਰ ਸਾਹਿਬ ਤੋਂ ਬਾਦਲ ਸਾਹਿਬ ਨੇ ਇਹਨੂੰ ਜਿਤਾਇਆ ਬੜੇ ਜ਼ੋਰ ਨਾਲ ਜਿਤਾਇਆ ਇੱਕ ਵਾਰੀ ਐਮਪੀ ਬਣਾਇਆ ਫਿਰ ਕਦਰ ਨਹੀਂ ਕਰਦੇ ਤੁਸੀਂ ਕੁਰਸੀ ਤੇ ਭੁੱਖੇ ਯਾਰ ਵੋਟਾਂ ਘੱਟ ਪੈ ਗਈਆਂ ਵੱਧ ਪੈ ਗਈਆਂ ਮਾੜੀ ਮੋਟੀ ਸ਼ਰਮ ਕਰੋ ਤੁਹਾਡਾ ਪ੍ਰਧਾਨ ਆ ਉਹਨੇ ਗਿੰਨੀ ਮਿਹਨਤ ਕੀਤੀ ਆ ਉਹਨੇ ਕਿਸੇ ਨਾਲ ਸਮਝੌਤਾ ਥੋੜੀ ਕੀਤਾ ਇਹ ਸਮਝੌਤਾ ਕਰਦਾ ਤੁਸੀਂ ਤੇ ਕਹਿੰਦੇ ਸਮਝੌਤਾ ਕਰਦਾ ਤੇ ਅਸੀਂ ਐਮਪੀ ਬਣ ਜਾਂਦੇ ਹੋ

    • @rashpalsinghkhakh4635
      @rashpalsinghkhakh4635 10 дней назад

      ਹਰਿ ਸਿਮਰਤ ਕੌਰ ਦੇ ਬਾਦਲ ਸਾਹਿਬ ਦੀ ਸੋਚ ਨੂੰ ਵੋਟ ਪਈ ਆ ਹਰਸਿੰਮਰਤ ਕੌਰ ਨੇ ਬਠਿੰਡੇ ਦਾ ਜਨਮ ਸਵਾਰਿਆ ਉੱਥੇ ਇੱਕ ਇੱਕ ਜਿਹੜਾ ਵਿਕਾਸ ਆ ਉਹ ਚੁਣ ਚੁਣ ਕੇ ਕਰਾਇਆ ਕੰਮ ਕਿਸੇ ਨੂੰ ਉਹਨੇ ਪਛਾੜਿਆ ਨਹੀਂ ਉਹ ਇਸ ਵੇਲੇ ਕਿੰਨੀ ਹਨੇਰੀ ਦੇ ਬਾਵਜੂਦ ਤੁਹਾਡੇ ਵੀ ਵਿਰੋਧ ਦੇ ਬਾਵਜੂਦ ਬੀਜੇਪੀ ਦਾ ਵਿਰੋਧ ਲੱਖੇ ਸਧਾਣੇ ਦਾ ਵਿਰੋਧ ਸਾਰੀ ਦੁਨੀਆਂ ਦਾ ਵਿਰੋਧ ਫਿਰ ਜਿੱਤ ਕੇ ਮੈਂ ਲੋਕਾਂ ਨੂੰ ਸਲੂਟ ਕਰਦਾ ਸੰਗਤ ਨੂੰ ਜਿੰਨਾ ਵੋਟਾਂ ਪਾਈਆਂ ਹਰ ਸਿਮਰਤ ਕੌਰ ਦੀ ਜਿਹੜੀ ਜਿੱਤ ਆ ਨਾ ਉਹ ਇੱਕ ਇਤਿਹਾਸਿਕ ਜਿੱਤਿਆ ਇਨੇ ਵਿਰੋਧ ਦੇ ਬਾਵਜੂਦ ਵੀ ਬਾਦਲ ਪਰਿਵਾਰ ਜਿੱਤ ਗਿਆ ਵਾ ਤੇ ਤੁਹਾਨੂੰ ਆਪਣੇ ਮੂੰਹ ਤੇ ਆਪੇ ਚਪੇੜਾਂ ਮਾਰਨੀਆਂ ਚਾਹੀਦੀਆਂ ਮੈਂ ਦਿੰਨਾ ਚੰਦੂ ਮਾਜਰਾ ਸਾਹਿਬ ਆਪੇ ਚਪੇੜਾਂ ਮਾਰੋ ਆਪਣੇ ਮੂੰਹ ਤੇ

  • @deepak3arora
    @deepak3arora 10 дней назад

    Next SAD President - Son of Sukhbir Badal 😂

  • @kuldeepSingh-zu9pt
    @kuldeepSingh-zu9pt 8 дней назад

    Kushi ih hai ke party khtm ho gi a

  • @gurdeepsinghgrewal5329
    @gurdeepsinghgrewal5329 13 дней назад

    ਮੋਦੀ ਦਾ ਰਾਬਤਾ ਹੈ ਕਿਹਦਾ ਨੀ

  • @gavindersingh8214
    @gavindersingh8214 День назад

    JAMNAT JABT HON TE LADU

  • @SukhdevSingh-pz8ii
    @SukhdevSingh-pz8ii 12 дней назад +2

    ਤੁਸੀਂ ਪੰਜਾਬ ਬਚਾਉ ਯਾਤਰਾ ਕਡ ਕੇ ਇਕਠ ਕੀਤਾ ਸੀ ਜਮਾਨਤਾ ਜਬਤ ਹੋ ਗਈਆਂ ਅਗੇ ਵੇਖਿਉ ਤੁਹਾਨੂੰ ਕਿੰਨੀਆਂ ਵੋਟਾਂ ਪੈਨੀਆ ।।

  • @ArshpreetKaur-ll6tb
    @ArshpreetKaur-ll6tb 12 дней назад

    ਇਹ ਨਕਲੀ ਜਹੀ ਪੰਜਾਬੀ ਵਾਲਾ ਕਿਥੋ ਲਿਆਇਆ

  • @balbirsinghrakkran8176
    @balbirsinghrakkran8176 10 дней назад

    13 percent ton 3percent ho jawegi ..fir dhol vajange sharm kro

  • @mohinderpalsinghbrar4958
    @mohinderpalsinghbrar4958 10 дней назад

    Sharam karo verro Har da 😮 mitha

  • @JarnailSingh-ef5ir
    @JarnailSingh-ef5ir 12 дней назад +2

    ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਹਨ ਇਹਨਾਂ ਨੂੰ ਬਾਦਲ ਅਤੇ ਮਜੀਠੀਏ ਨਾਲ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ

  • @JasvinderSingh-dr7oi
    @JasvinderSingh-dr7oi 11 дней назад

    Sad b now sky to earth ow in well

  • @GurwinderSingh-gy6mx
    @GurwinderSingh-gy6mx 11 дней назад

    ਲੱਖ ਲਾਣਤ

  • @hakamsinghbrar6014
    @hakamsinghbrar6014 11 дней назад

    Sukhveer da viaah aa lddu ta vande ja rahe aa

  • @gursewakbuttar6371
    @gursewakbuttar6371 11 дней назад

    ਭੇਡਾਂ ਦੀ ਵੀ ਕੋਈ ਕਮੀ ਹੈ ਮੂਰਖ ਨੂੰ ਕੀ ਨਾਲ ਨਸੀਹਤਾਂ ਕੀ ਪੱਥਰ ਨੂੰ ਪਾਲਾ ਸੁੱਖਾ ਅਮਲੀ

  • @user-me1rn4ji9d
    @user-me1rn4ji9d 12 дней назад

    40 saal tusi sute c velhd aj bkai mari jande hun tenu koi jga melju

  • @jagtarsingh-me6sv
    @jagtarsingh-me6sv 10 дней назад

    🥄

  • @OnkarSingh-jt7tk
    @OnkarSingh-jt7tk 12 дней назад

    ਪੰਥ ਦਾ ਬੇੜਾ ਗ਼ਰਕ ਹੋਇਆ ਤਾਂ

    • @Singh_Is_King2023
      @Singh_Is_King2023 12 дней назад

      ਨਹੀਂ ਵੀਰ ਜੀ ,ਪੰਥ ਦਾ ਨਹੀਂ। ਬਾਦਲਾਂ ਦਾ ਕਹੋ

  • @kuldeepSingh-zu9pt
    @kuldeepSingh-zu9pt 8 дней назад

    Vote len a fir DSA ge tainu

  • @balrajgill
    @balrajgill 10 дней назад

    Kusse putt na jamdi dhee anni changi

  • @JasvinderSingh-dr7oi
    @JasvinderSingh-dr7oi 11 дней назад

    Sirsa sadh supporter

  • @kuldeepSingh-zu9pt
    @kuldeepSingh-zu9pt 8 дней назад

    Tainu ki keh ke bhejia ih ds de yr

  • @gavindersingh8214
    @gavindersingh8214 День назад

    PHOTO WALE NO JANTA NO LIKE

  • @kamleshkaur2919
    @kamleshkaur2919 12 дней назад +2

    Sardar Sukhbir Singh Badal Saab ji jindabadh ji
    Sade Ladu kithe Han Veer ji Aj M V Do Vje Meeting Vich Ahi Rahi Hai ji

  • @balwantsingh9030
    @balwantsingh9030 12 дней назад +2

    ਅਸਲੀ ਚਮਚਿਆਂ ਨੂੰ ਆਸ ਬੱਝ ਗਈ ਕਿ ਸਾਨੂੰ ਟਿਕਟਾਂ ਮਿਲਣਗੀਆਂ। ਪਰ ਜਨਤਾ ਕੋਲ ਇਨ੍ਹਾਂ ਇਕ ਵੀ ਸੀਟ ਮਿਲਣ ਦੀ ਆਸ ਨਹੀ ।

    • @Singh_Is_King2023
      @Singh_Is_King2023 12 дней назад

      ਸਾਰੇ ਮਸਲੇ ਟਿਕਟ ਦੇ ਹੀ ਨੇ ਤਾਂ ਹੀ ਵਲਟੋਹਾ ਬਕ ਬਕ ਬਕ ਬਕ ਕਰਦਾ ਰਹਿੰਦਾ ਹੈ ਜੀ

    • @Singh_Is_King2023
      @Singh_Is_King2023 12 дней назад

      ਅਜੇ ਹੁਣ ਖੱਡੂਰ ਸਾਹਿਬ ਤੋਂ ਬੁਰੀ ਤਰ੍ਹਾਂ ਹਾਰਿਆ ਵਲਟੋਹਾ ਬਹੁਤ ਘੁਮੰਡ ਚ ਗੱਲ ਕਰਦਾ ਸੀ ਘੁਮੰਡ ਨਾਲ ਭਰਿਆ ਪਿਆ

  • @SidhuSahibSidhuSahib
    @SidhuSahibSidhuSahib 12 дней назад +2

    ਲਾਹਨਤੀ ਲੌਕ 😂 ਸੁਖਾਂ ਅਮਲੀ ਦੀ ਭੇਡਾਂ

  • @maluksingh5489
    @maluksingh5489 12 дней назад +4

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @SidhuSahibSidhuSahib
      @SidhuSahibSidhuSahib 12 дней назад

      ਬਸ ਕਰੌ ਹੁਣ ਤੁਸੀਂ ਸੁੱਖੇ ਅਮਲੀ ਦਾ ਸਾਥ ਰਹੌ ਹੈ

  • @GurmeetSingh-mh8fl
    @GurmeetSingh-mh8fl 11 дней назад

    saram karo

  • @DavinderSingh-xj4ip
    @DavinderSingh-xj4ip 11 дней назад

    Year badla no htao tusu pandat lugde jehre dus rhe tu baba ha

  • @kuldeepSingh-zu9pt
    @kuldeepSingh-zu9pt 8 дней назад

    Jo leader bol rhe ne ihna no ki keh skde a sbh khch ne
    Shrm kro kuj
    27 no dekh lio vote ta asi loka ne paonia ne
    Hun yaad rkhoo ldo vndo jd vota len tusi aye tuhada wel come dekhio kive huda

  • @rashpalsinghkhakh4635
    @rashpalsinghkhakh4635 10 дней назад

    ਸਭ ਤੋਂ ਨਿਕੰਮਾ ਬੰਦਾ ਚੰਦੂ ਮਾਜਰਾ ਦੂਜੇ ਨੰਬਰ ਦਾ ਰੱਖੜਾ ਜਿਹਦਾ ਮਾੜਾ ਮੋਟਾ ਨਾਮ ਬਾਦਲ ਸਾਹਿਬ ਕਰਕੇ ਆ ਤੇ ਢੀਂਡਸੇ ਦੀ ਕਰਤੂਤ ਦਾ ਤੁਹਾਨੂੰ ਪਤਾ ਹੀ ਆ ਉਹਦੇ ਬਣਦਾ ਮਾਮਾ ਮੋਦੀ ਦਾ ਤੇ ਇਹਨਾਂ ਦੇ ਮਗਰ ਜਾਣ ਦੀ ਤੇ ਕੋਈ ਗੱਲ ਹੀ ਨਹੀਂ ਸਾਰਾ ਪੰਜਾਬ ਜਿੰਨਾਂ ਅਕਾਲੀ ਦਲ ਆ ਸਾਰਾ ਬਾਦਲ ਸਾਹਿਬ ਦੇ ਨਾਲ ਖੜਾ ਬਾਦਲ ਸਾਹਿਬ ਦਾ ਵੇਖੋ ਨਾ ਇਤਿਹਾਸ ਬੋਲ ਕੇ ਵੀ ਕੀ ਆ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਨੇ ਕਿੰਨੀ ਮਿਹਨਤ ਕੀਤੀ ਇਹਨਾਂ ਵੋਟਾਂ ਦੇ ਵਿੱਚ ਨੇ ਪਹਿਲਾਂ ਕਿਹਾ ਸੀਟ ਆਵੇ ਪਰ ਕੋਈ ਨਾ ਆਵੇ ਅਸੀਂ ਆਪਣੇ ਏਜੰਡੇ ਤੋਂ ਨਹੀਂ ਥਿੜਕਾਂਗੇ ਉਹਨੂੰ ਪਤਾ ਜਿਹੜੀ ਪਿੱਛੇ ਗਲਤੀ ਹੋ ਗਈ ਅੱਗੇ ਨਹੀਂ ਆਉਗੀ ਕਾਂਗਰਸ ਬੀਜੇਪੀ ਨੂੰ ਠੋਕਾਗੇ ਅਸੀਂ ਹੁਣ ਆਉਣ ਤੋਂ 2027 ਦੀ ਇਲੈਕਸ਼ਨ ਵੇਖੀ ਜਾਊਗੀ ਚੜ੍ਹਦੀ ਕਲਾ ਹੋ ਗਈ ਇਹਨਾਂ ਨੂੰ ਜਾਣ ਦਿਓ ਯਾਰ ਪਾਸੇ ਇਹ ਆਪ ਦੀ ਵੋਟ

  • @gurjitsingh4119
    @gurjitsingh4119 12 дней назад

    Kadduaa daa tokra😮😮😮😮😮😮😮😮😮😮😮

  • @balbirsinghrakkran8176
    @balbirsinghrakkran8176 10 дней назад

    Votan vich mili har de khushi vich ih chamche .sharm kro...

  • @sakatarsingh1434
    @sakatarsingh1434 12 дней назад

    Eh sab khud mauka bhal rahe aa es time ... 😅😅

  • @gurparkash5226
    @gurparkash5226 10 дней назад

    DO FARH PARTY AKALI DAL

  • @karanjotsingh9406
    @karanjotsingh9406 12 дней назад

    Eh sare baddala de camcha eh hun ta nmma prdhan lana spgc da ena nu bahar kdo

  • @crazy.46
    @crazy.46 12 дней назад

    Bhaiya force. Hai. Gathi kiti

  • @bhupindersingh4084
    @bhupindersingh4084 12 дней назад +1

    ਇਹਨਾ।ਨੂੰ।ਟਿਕਟਾ।ਦੀ।ਆਸ।ਬਂਝ।ਗਈ।ਨਹੀ।ਕਿਸੇ।ਨੂੰ।ਸੂਖੇ।ਦੇ।ਨੇੜੇ।ਨੀ।ਲਂਗਦੇਣਾ।ਸੀ।

  • @kinskins3895
    @kinskins3895 12 дней назад

    Aa bhout bhadeya kite ladu bhand ke ea bhagi har time jail gaye tu sukhbir kadi jail nahi gaya es sukhbir singh badal nu kam hi nahi karna denda se ena bhagiya de jane ke bad akalidal majbut hoju

  • @user-ge9ub6dg1o
    @user-ge9ub6dg1o 12 дней назад +2

    Badla bina Akali nahi. Chalna

  • @MohanSingh-nh9kd
    @MohanSingh-nh9kd 10 дней назад

    Dur fitemu

  • @rashpalsingh8767
    @rashpalsingh8767 9 дней назад

    ਫਿੱਟੇ ਮੂੰਹ ਤੁਹਾਡਾ।ਬੇ-ਸ਼ਰਮ ਕਿਤੋਂ ਦੇ।

  • @bhupindersingh4084
    @bhupindersingh4084 12 дней назад +2

    ਸੂਂਖੇ।ਦੀ।ਸਿਮ।ਰੋ।ਤਾ।ਆਪ।b.j.p.ਦੀ।ਚਮਚੀ।ਜਾ।ਕਹਿ।ਲਵੋ
    ਕੜਸ਼ੀ।ਐ

  • @Hardeepmaan-re5gs
    @Hardeepmaan-re5gs 12 дней назад

    Kio awda jalos aap kad rahe ho oh v panthak bande sap nu sap lade jehar kis nu chade Edan diyan galan karke awda nuksan aap na karo benti

  • @user-mm4gt9um9g
    @user-mm4gt9um9g 7 дней назад +1

    ਸ਼ੋਮਣੀ ਅਕਾਲੀ ਦਲ ਜਿੰਦਾਬਾਦ
    ਵੀਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @gurjeetsandhu3599
    @gurjeetsandhu3599 13 дней назад +2

    CHAMCHA BADAL DA

  • @phumansingh372
    @phumansingh372 10 дней назад

    ਇਹ ਸੁਖਬੀਰ ਦੀਆਂ ਭੇਡਾਂ ਹਨ ਇਹਨਾਂ ਨੇ ਏਦਾਂ ਹੀ ਰੌਲਾ ਪਾਉਣਾ ਹੈ ਤੇ ਲੱਡੂ ਵੰਡਣੇ