Menu dar na jmaa da koi, guru meri baah fad layi - Diwan Jathedar Gopal Singh Ji

Поделиться
HTML-код
  • Опубликовано: 10 янв 2025

Комментарии •

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਰੂਪ ਧਾਰਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਅੱਖੀਆਂ ਉਡੀਕਦੀਆ ਦਿਲ ਬਾਜਾ ਮਾਰਦਾ ਆਜਾ ਵੇ ਚਿੰਨੀ ਵਾਲੇ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਕਲਿਜੁਗ ਦੇ ਭਗਤਾਂ ਦਾ ਵਾਸਤਾ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਬ੍ਰਹਮ ਗਿਆਨੀ ਸੰਤ ਗੁਪਾਲ ਸਿੰਘ ਜੀ ਆਪਜੀ ਨੇ ਬਹੁਤ ਬਦੀਆਂ ਉਪਰਾਲਾ ਕੀਤਾ ਸਾਦ ਸੰਗਤ ਜੀ ਦੇ ਚਰਨਾਂ ਵਿੱਚ ਮੇਰੋ ਨਾਲ ਜੋ ਵਰਤਿਆ ਕਾਲੇ ਇਲਮ ਨਾਲ ਮੇਰੀ ਮੌਤ ਰੱਖੀ ਸੀ ਦੁਨਿਆਵੀ ਲਾਲੀ ਸਾਦ ਦੇ ਕਬਜਾਧਾਰੀਆਂ ਤੋ ਬਹੁਤ ਪੈਸੇ ਲੈਣੇ ਸੀ ਜੇ ਮੇ ਕਾਲੇ ਇਲਮ ਨਾਲ ਮਰਜਾਦਾ ਪਰ ਅਕਾਲ ਪੁਰਖ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਕ੍ਰਿਪਾ ਸਦਕਾ ਮੈ ਸਾਦ ਸੰਗਤ ਦੇ ਦਰਸ਼ਨ ਕਰਦਾ ਹਾਂ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਮੈਨੂੰ ਜਮਾ ਤੋ ਕਿਮੇ ਛੁਡਾਇਆ। ਗੁਰਬਾਣੀ ਵਿੱਚ ਲਿਖਿਆ ਸੰਚ ਕਿਮੇ ਕਿਤਾ ।। ਜਮ ਤੇ ਰਾਖਿ ਦੇ ਕਰ ਹਾਥ ਆਪਣੇ ਸੇਵਕ ਕੋ ਨਾਮ ਜਪਾਇ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਅਰਦਾਸ ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੇ ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚਤ੍ਰੇ ਸਵਾਈ ਸਾਰਾ ਕਲਿਜੁਗ ਭੋਗਸੀ ਨਾਨਕ ਧਰ ਅਵਤਾਰ ਜੋਤਿ ਓਹਾ ਜੁੱਗਤਿ ਸਾਇ ਸਹਿ ਕਾਇਆ ਫੇਰ ਪਲਟੀਐ ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ ਦਲਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਵਿਦਿਆ ਦਾਤੇ ਦਸ਼ਮੇਸ਼ ਪ੍ਰਗਟੇ ਆਪ ਪਰਮੇਸ਼ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸਟ ਸਭਨ ਕਉ ਮੂਲ ਉਪਾਰਿਨ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਸੀ ਜਿਥੇ ਬੂਹੇ ਬੰਦ ਕਮਰਿ ਵਿਚ ਮੌਤ ਪੌਚ ਜਾਦਿਆ ਐਦਾ ਹੀ ਬਚੌਣ ਬਾਲਾ ਸਤਿਗੁਰੂ ਜੀ ਵੀ ਪੌਚ ਜਾਦਾ ਹੈ ਧੰਨ ਧੰਨ ਅਕਾਲ ਪੁਰਖ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬ੍ਰਹਮ ਗਿਆਨੀ ਸੰਤ ਗੁਪਾਲ ਸਿੰਘ ਜੀ ਸਾਦ ਸੰਗਤ ਜੀ ਦੇ ਚਰਨਾਂ ਵਿੱਚ ਇੱਕ ਅਰਦਾਸਿ ਹੈ ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੇ ਇਕ ਵਾਰੀ ਪ੍ਰਤੱਖ ਦਰਸ਼ਨ ਹੋ ਜਾਣ ਜਿਸੁ ਸਤਿਗੁਰੂ ਜੀ ਨੇ ਕਾਲੇ ਇਲਮ ਵਾਲੇ ਕਾਲ ਤੋ ਰੱਖਿਆ ਕਿੰਤੀ ਹੈ ਇਕ ਵਾਰੀ ਪ੍ਰਤੱਖ ਦਰਸ਼ਨ ਦੇਉ ਜਰੂਰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬ੍ਰਹਮ ਗਿਆਨੀ ਸੰਤ ਗੁਪਾਲ ਸਿੰਘ ਜੀ ਦਾ ਹੱਲੇ ਦਾ ਦੀਵਾਨ ਸੁਣ ਕੇ ਦਰਗਾਹਾਂ ਦੇ ਮਾਲਕ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਂਦਿਆਂ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ

  • @sbajwa4057
    @sbajwa4057 4 месяца назад +1

    ਧੰਨ ਧੰਨ ਸਤਿਗੁਰੂ ਦਲੀਪ ਸਿੰਘ ਜੀ 🙏❤️🙏❤️🙏❤️🙏❤️🙏❤️🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਐਸੇ ਸਤਿਗੁਰੂ ਦਲੀਪ ਸਿੰਘ ਪਿਆਰੇ ਦੇ ਬਲਿ ਬਲਿ ਜਾਉ ਜੋ ਆਪ ਮੁਖਤ ਮੋਹੇ ਤਾਰੇ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਅਕਾਲ ਪੁਰਖ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸਰੂਪ ਧਾਰਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦਾ ਆਪਣਾ ਬਚਨ ਪੁਰਾ ਕਰਨਾ ਕਲਜੁਗ ਮੇੰ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਇ।। ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ।।ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਬ੍ਰਹਮ ਗਿਆਨੀ ਸੰਤ ਗੁਪਾਲ ਸਿੰਘ ਜੀ ਧੰਨ ਧੰਨ ਆਪਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬ੍ਰਹਮ ਗਿਆਨੀ ਜਥੇਦਾਰ ਗੁਪਾਲ ਸਿੰਘ ਜੀ ਧਰਮ ਛੁਪ ਗਿਆ ਧਰਤੀ ਵਿੱਚ ਛਕਤਿਆ ਸਮੂਦਰਾ ਤੋ ਪਾਰ ਫੇਰ ਵੀ ਸ਼ੁਕਰ ਹੈ ਆਪਣੇ ਸੇਵਕਾਂ ਕੀ ਆਪ ਰਖਿਓਨੁ ਲਾਜ ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ

  • @ManjitKaur-sl4bx
    @ManjitKaur-sl4bx 5 месяцев назад +1

    🎉❤❤

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @jamesmill4764
    @jamesmill4764 5 месяцев назад +1

    🎉🎉🎉🎉🎉🎉

  • @jamesmill4764
    @jamesmill4764 5 месяцев назад +1

    🎉❤❤❤❤❤❤

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਨੌਜਵਾਨ ਜੱਥਾ ਲੁਧਿਆਣੇ ਵਾਲੇ ਬ੍ਰਹਮ ਗਿਆਨੀ ਗੁਪਾਲ ਸਿੰਘ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਅਕਾਲ ਪੁਰਖ ਵਾਰਮੇ ਨਾਨਕ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਦਲੀਪ ਸਿੰਘ ਜੀ ਨੇ ਮੇਰੀ ਵਾਹ ਫਤ੍ਰ ਲਈ ਮੈਨੂੰ ਜਮਾ ਤੋ ਕਿਮੇ ਛੁਡਾਇਆ ਕਾਲੇ ਇਲਮ ਵਾਲੇ ਸੰਤ ਤੋ ਕਿਮੇ ਖੈਹਤ੍ਰਾ ਉਡਾਇਆ। ਗੁਰੂ ਕੀ ਬਾਣੀ ਵਿਚ ਲਿਖਿਆ ਹੈ ਜਮ ਤੇ ਰਾਖੇ ਦੇਹ ਕਰ ਹੱਥ ਮੇਰਾ ਹਰਿ ਹੈ ਹਜਾਰ ਹਾਥ ਵਾਲਾ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ।।ਗੁਰੂ ਕੀ ਬਾਣੀ ਵਿਚ ਲਿਖਿਆ ਹੈ

  • @mahasinghnijjar
    @mahasinghnijjar 7 месяцев назад +2

    Wah ji wah

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬ੍ਰਹਮ ਗਿਆਨੀ ਜਥੇਦਾਰ ਗੁਪਾਲ ਸਿੰਘ ਜੀ ਮੈ ਸੋਚਿਆ ਕਿ ਕਾਲਾ ਇਲਮ ਭਾਰਤ ਵਿੱਚ ਹੀ ਜਮ ਰੂਪ ਧਾਰਕੇ ਔਦਾ ਹੈ ਪਰ ਸ਼ਰਨੈਲ ਸਿੰਘ ਨੇ ਸੋਚਿਆ ਦੁਬਈ ਵਿਚ ਥੋੜ੍ਹਾ ਆਜਾਉ ਪਰ ਊਥੈ ਵੀ ਦੋ ਵਾਰੀ ਜਮ ਰੂਪ ਆਇਆ ਉਥੇ ਹੀ ਧੰਨ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਨੇ ਰੱਖਿਆ ਕਿੰਤੀ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰੂ ਕੀ ਬਾਣੀ ਵਿਚ ਲਿਖਿਆ ਹੈ ਹਰਨਾਕਛ ਨੇ ਵੀ ਸ਼ੀਲੇ ਕੱਢੇ ਤਪੱਸਿਆ ਕੀਤੀ ਕਾਲੇ ਇਲਮ ਨੂੰ ਆਪਣੇ ਬੱਸ ਕਰਕੇ ਬਹੁਤ ਜੁਲਮ ਕਿਤੇ ਰਾਵਣ ਨੇ ਸ਼ੀਲੇ ਕੱਢ ਕੇ ਕਾਲੇ ਇਲਮ ਨੂੰ ਬਸ ਕਿਤਾ ਕਾਲ ਆਪਣੇ ਮੰਜੇ ਦੇ ਪਾਵੇ ਨਾਲ ਬੱਨੀਆ ਤੇ ਬਹੁਤ ਜੁਲਮ ਕਿਤੇ ਫੇਰ ਕਨਸ ਜੀ ਆਇਆ ਉਸ ਨੇ ਵੀ ਸ਼ੀਲੇ ਕੱਡ ਕੱਡ ਕੇ ਕਾਲਾ ਇਲਮ ਆਪਣੇ ਬੱਸ ਵਿੱਚ ਕਿਤਾ ਫੇਰ ਬਹੁਤ ਜੂਲਮ ਕਰਦਿਆਂ ਕਰਦਿਆਂ ਕ੍ਰਿਸਨੰ ਭੁਗਤਾਨ ਤੇ ਵੀ ਬਹੁਤ ਜੂਲਮ ਕਿਤੇ ਕਲਜੁਗ ਵਿਚ ਭਾਈ ਗੁਰਦਾਸ ਜੀ ਪੁਸ਼ੀਆ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਨੂੰ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਪਰ ਉਸ ਸਮੇ ਤਿਨ ਆਦਮੀ ਗੈਪ ਹੋ ਗਏ ਸੀ ਪਰ ਜਿਨੇ ਵੀ ਪੀਰ ਫਕੀਰ ਮੁਸਲਮਾਨ ਹਨ ਕਾਲੇ ਇਲਮ ਨਾਲ ਦੁਨੀਆ ਦਾ ਨੁਕਸਾਨ ਕਰਦਿਆਂ ਸ਼੍ਰੀ ਮਹਾਕਾਲ ਜੀ ਬ੍ਰਹਮ ਕੁਵੰਚ ਦਾ ਪਾਠ ਪੜ੍ਹਾਇਆ ਸੀ ਸਿੰਘਾਂ ਨੂੰ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਸੀ ਜੋ ਵੀ ਪਤ੍ਰੇ ਸਿਖ ਪਤ੍ਰੇ ਗਾ ਉਸ ਤੇ ਕਾਲੇ ਇਲਮ ਦਾ ਜੋਰ ਨਹੀਂ ਚੱਲੋ ਗਾ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਇਕੋ ਭਾਈ ਸੰਜਨਾ ਇਕੋ ਭਾਈ ਮੀਤ ਇਕੋ ਦੀ ਸਮਗਰੀ ਇਕੋ ਦੀ ਹੈ ਰੀਤ ਇਕ ਸਸੇ ਮੰਨ ਮਾਨੀਆ ਤਾ ਹੋਏਆ ਨਿਹਚੰਲ ਚੀਤ ।। ਧੰਨ ਧੰਨ ਅਕਾਲ ਪੁਰਖ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਰੂਪ ਧਾਰਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦਾ ਆਪਣਾ ਬਚਨ ਪੁਰਾ ਕਰਨਾ ਕਲਜੁਗ ਮੇੰ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਇਕੋ ਭਾਈ ਸੰਜਨਾ ਇਕੋ ਭਾਈ ਮੀਤ ਇਕੋ ਦੀ ਸਮਗਰੀ ਇਕੋ ਦੀ ਹੈ ਰੀਤ ਇਕ ਸਸੇ ਮੰਨ ਮਾਨੀਆ ਤਾ ਹੋਏਆ ਨਿਹਚੰਲ ਚੀਤ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਰੂਪ ਧਾਰਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦਾ ਸ਼੍ਰੀ ਭੈਣੀ ਸਾਹਿਬ ਜੀ ਦੇ ਮਾਲਕ ਨੇ ਸ਼੍ਰੀ ਸਤਿਗੁਰੂ ਅਟੱਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਰਗਾਹੋ ਦਰਗਾਹ ਦੇ ਮਾਲਕ ਨੂੰ ਆਪ ਲਿਆਇਆ ਸੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬ੍ਰਹਮ ਗਿਆਨੀ ਸੰਤ ਗੁਪਾਲ ਸਿੰਘ ਜੀ ਉਨ੍ਹਾਂ ਦੁਨਿਆਵੀ ਸਾਦ ਦੀ ਨਿਸ਼ਾਨੀ ਹੈ ਪੈਲਾ ਕਲ ਉਨ੍ਹਾਂ ਦਾ ਹੈ ਕਮੇਟੀਆਂ ਵਾਲੇ ਸੰਤ ਮਸ਼ਹੂਰ ਹਨ ਮੇਰੇ ਭਾਈ ਸਾਬ ਨੇ ਵੀ ਕਮੇਟੀ ਪਾਈ ਸੀ 7 ਸਾਲ ਹੋਗੇ ਹਲੇ ਤੱਕ ਨਹੀ ਮਿਲੀ ਪਿੰਡ ਵਿਚ ਤਿੰਨ ਹੋਰ ਵੀ ਬਹੁਤ ਹਨ ਦਸ ਲਖ ਲੈਣ ਵਾਲੇ ਸੰਤਰ ਲੱਖ ਵਾਲਾ ਵੀ ਹੋਣਾ ਵੀ ਲੱਖ ਵਾਲਾ ਹੋਣਾ ਕਿਉਂਕਿ ਸਰਕਾਰਾਂ ਸਾਰੀਆਂ ਡੇਰਿਆਂ ਨੂੰ ਸਪੋਟ ਕਰਦਿਆਂ ਨੇ ਐਸ ਬੋਟਾ ਵਿੱਚ ਕਾਗਰਸੀ ਬਾਜਵਾ ਸਾਬ ਵੀ ਕੈਈ ਵਾਰ ਆਇਆ ਆਮ ਆਦਮੀ ਪਾਰਟੀ ਵੀ ਕੈਈ ਵਾਰ ਆ ਗਈ ਕਾਲੀ ਲਿਡਰਾ ਦਾ ਆਪਣਾ ਘਰ ਹੈ ਧਰਮ ਨੂੰ ਕੋਈ ਨਹੀਂ ਪੁੱਛਦਾ 8 ਸਾਲ ਹੋ ਗਏ ਸਤਿਗੁਰੂ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਬਾਦਲਾਂ ਦੇ ਰਾਜ ਅਤੇ ਕਾਂਗਰਸੀ ਦੇ ਰਾਜ ਵਿੱਚ ਹੋਇਆ ਸੀ ਕੋਈ ਵੀ ਨਹੀ ਗੱਲ ਕਰਦਾ ਜੇਤ੍ਰਾ ਕਰਦਾ ਉਸ ਦੇ ਮਗਰ ਕਾਲਾ ਇਲਮ ਜਾ ਕਾਲੀ ਸਰਕਾਰਾਂ ਕੌਣ ਵਚ ਜਾਉ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਨੌਜਵਾਨ ਭਾਈ ਸਾਹਿਬ ਭਾਈ ਬ੍ਰਹਮ ਗਿਆਨੀ ਜਥੇਦਾਰ ਗੁਪਾਲ ਸਿੰਘ ਜੀ ਦੀ ਮੁੱਖ ਬੋਲੀ ਬਾਣੀ ਵਿਚੋ ਮੈ ਸੁਣਿਆਂ ਏਹੋ ਹੀ ਹੈ ਤਾਰਨ ਹਾਰਾ ਅਕਾਲ ਪੁਰਖ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਜੁਗ ਪਲਟਾਊ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਰੂਪ ਧਾਰਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦਾ ਆਪਣਾ ਬਚਨ ਪੁਰਾ ਕਰਨਾ ਕਲਜੁਗ ਮੇੰ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ।।🎉🌷🌹🌷🌹🌷🌹💓❤️💚💟🌷🌹🌷🌹🌷🌹🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਾਲ ਪਾਇਓ ਬ੍ਰਹਮਾ ਬੰਬ ਧਰਾ ਕਾਲ ਪਾਇਓ ਸ਼ਿਬਜੁਗ ਅਵਤਾਰਾ ਕਾਲ ਪਾਇਓ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚਰ ਅਸਥੂਲਾ ਸਭ ਪਰ ਕਿਰਪਾ ਕਿਰਪਾ ਦ੍ਰਿਸ਼ਟਿ ਕਰ ਫੁਲਾਂ

  • @ManjitKaur-sl4bx
    @ManjitKaur-sl4bx 5 месяцев назад

    🎉🎉

  • @PalwinderKaur-z7i
    @PalwinderKaur-z7i 4 месяца назад

    🙏🙏🙏🙏

  • @ravinderchana2673
    @ravinderchana2673 3 месяца назад

    🙏🌹🌹🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸੰਤ ਪਿਆਰੇਓ ਜੀ 28 ਅਨੰਤੀ ਜੂਨ 20 24 ਨੂੰ ਪੁਨ ਚੈਤ ਡੇਰੇ ਵਿੱਚ ਇਕੱਤਰ ਕਿੰਤੀ ਰਾਤ ਨੂੰ 8 ਤੋ 9 ਵਜੇ ਦੇ ਸਮੇ ਕਾਲੇ ਇਲਮ ਵਾਲੇ ਬਾਬੇ ਨੇ ਮੇਰੇ ਚਾਚੇ ਦੇ ਪੁਤਰ ਤੋ ਫੋਨ ਕਰਾਇਆ ਪਰ ਸ਼ਰਨੈਲ ਸਿੰਘ ਨੇ ਫੋਨ ਨਹੀਂ ਚੁੱਕਿਆ ਕਿਉਂਕਿ ਕੀ ਮੈਨੂੰ ਜਾਣਕਾਰੀ ਹੋ ਗਈ ਸੀ ਮੇ ਨਹੀ ਗਿਆ ਬਾਦ ਵਿੱਚ ਗੱਲ ਵਣਾਈ ਆਸੀ ਕੇਤ੍ਰਾ ਤੈਨੂੰ ਕੁਝ ਕੈਣਾ ਸੀ ਬਸ ਐਨਾ ਹੀ ਪੁਸ਼ਣਾ ਸੀ ਬੱਟ ਸੱਪ ਵਿਚ ਕਿਉ ਲਿਖਿਆ ਕੀ ਸਾਂਤਾ ਨੂੰ ਗੋਸਗਤ੍ਰ ਤੋ ਭਜਾਇਆ ਛਬੀਲ ਨਹੀ ਲੱਗਣ ਦਿੱਤੀ ਮੈ ਲਿਖਿਆ ਸੀ ਕਿ ਜੇ ਆਪਜੀ ਦੇ ਕੋਲ ਐਡੇ ਬੱਡੇ ਬੱਡੇ ਮਾਤਰੀ ਔਦੇ ਹਨ ਆਪਜੀ ਕਦੇ ਵੀ ਨਹੀਂ ਉਨਾਂ ਨੂੰ ਕਿਹਾ ਸਤਿਗੁਰੂ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਜਗਤ ਮਾਤਾ ਸਾਰੇ ਸਨਸਾਰ ਦੀ ਅਤੇ ਨਾਮਧਾਰੀਆ ਦੀ ਮਾਂ ਸੀ ਆਪਜੀ ਕੇਤ੍ਰੀ ਖੁਸ਼ੀ ਵਿੱਚ ਕਰੋੜਾਂ ਰੁਪਏ ਦਾ ਦੇਸੀ ਘਿਓ ਦਾ ਲੱਗਰ ਲੌਦੇ ਹੋ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਾਲੇ ਇਲਮ ਵਾਲੇ ਬਾਬੇ ਨੇ ਪੰਚਾਇਤ ਭੇਜੀਆਂ ਸੀ ਲਾਸਟ ਵਾਰਨਿੰਗ ਹੈ 27 ਤਾਰਿਕ 7 ਮਾਂ ਮਹਿਨਾ 2024 ਨੂੰ ਪਰ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਕ੍ਰਿਪਾ ਬਣੀ ਹੋਈ ਸੀ ਮੈ ਉਹਨਾਂ ਨੂੰ ਪੁੱਛਿਆ 8 ਸਾਲ ਹੋ ਗਏ ਹਨ ਦੇਸੀ ਘਿਓ ਦੇ ਲੰਗਰ ਖਾਦਿਆ ਕਾਗਰਸੀ ਲਿਡਰਾ ਨੂੰ ਅਤੇ ਬਾਦਲਾਂ ਦੇ ਲਿਡਰਾ ਨੂੰ ਇਕ ਵਾਰੀ ਨਹੀਂ ਤੂਸੀ ਕਹਿੰਦੀ ਸਤਿਗੁਰੂ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਕੀ ਥੋਡੀ ਕੂਝ ਨਹੀ ਸੀ ਲਗਦੀ ਸਤਿ ਗੁਰੂ ਮਾਤਾ ਚੰਦ ਕੌਰ ਜੀ ਫੇਰ ਕੋਈ ਵੀ ਜਬਾਬ ਨਹੀ ਦਿੱਤਾ ਕਿਉ ਹੀ ਗੱਲ ਕਰੀਏ ਪਨਚੈਤ ਨੇ ਸਾਂਤਾ ਦੇ ਨਾਮ ਕੋਈ ਕਮੈਡ ਨਹੀ ਲਿਖਿਓ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਅਰਦਾਸ ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੇ ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚਤ੍ਰੇ ਸਵਾਈ ਸਾਰਾ ਕਲਿਜੁਗ ਭੋਗਸੀ ਨਾਨਕ ਧਰ ਅਵਤਾਰ ਜੋਤਿ ਓਹਾ ਜੁੱਗਤਿ ਸਾਇ ਸਹਿ ਕਾਇਆ ਫੇਰ ਪਲਟੀਐ ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ ਦਲਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਵਿਦਿਆ ਦਾਤੇ ਦਸ਼ਮੇਸ਼ ਪ੍ਰਗਟੇ ਆਪ ਪਰਮੇਸ਼ ਯਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸਟ ਸਭਨ ਕਉ ਮੂਲ ਉਪਾਰਿਨ ਰਾਮ ਸਿੰਘ ਹੋਇ ਮੇਰੋ ਨਾਮਾ ਬਾਢੀ ਸੁਤ ਭੈਣੀ ਕੋ ਧਾਮ ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ

    • @amanpreetkaur
      @amanpreetkaur 5 месяцев назад

      Bht vdy g. Eh tusi ds skde ho k eh tukan kithe likhiyn ne. Kis bani ch ne ? Mainu bht vdy LGA padh k.

  • @sbajwa4057
    @sbajwa4057 4 месяца назад +1

    ਧੰਨ ਧੰਨ ਸਤਿਗੁਰੂ ਦਲੀਪ ਸਿੰਘ ਜੀ 🙏❤️🙏❤️🙏❤️🙏❤️🙏❤️🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ