ਕੱਪੜੇ ਦੇ ਕਾਰੋਬਾਰ ਦੀ ਪੂਰੀ ਜਾਣਕਾਰੀ 🤘🏻how to do suit business 😍 punjabi vlog ​⁠​⁠

Поделиться
HTML-код
  • Опубликовано: 28 авг 2024
  • ⁠‪@TheHappiestCouple2015‬
    Call or WhatsApp - +918469482636/
    +916358863702
    Direct On Whats App - api.whatsapp.c...
    Ajmera Fashion Private limited.
    G-1, Ground Floor,
    Surana 101, Sahara Darwaja,
    Ring Road, Surat, Gujarat - 395002
    Email - ajmerafashion@gmail.com
    Ajmera Fashion Hindi :- / ajmerafashionsynthetic...
    #AjmeraFashion
    #Suratsaree
    #AJM2678

Комментарии • 227

  • @PunjabiSikhSangat
    @PunjabiSikhSangat 5 месяцев назад +41

    ਸਤਿ ਸ੍ਰੀ ਅਕਾਲ ਜੀ......ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

    • @balwindersingh-eh2so
      @balwindersingh-eh2so 4 месяца назад +1

      😂

    • @PunjabiSikhSangat
      @PunjabiSikhSangat 4 месяца назад

      @@balwindersingh-eh2so ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ। ਅਰਦਾਸ ਹੈ ਵਾਹਗਿੁਰੂ ਜੀ ਆਪ ਜੀ ਨੂੰ ਨਾਮ ਧੰਨ ਚੜ੍ਹਦੀ ਕਲ੍ਹਾ ਵਾਲਾ ਜੀਵਨ ਬਖਸ਼ਣ। ਹਮੇਸ਼ਾਂ ਅੰਗ-ਸੰਗ ਰਹਣਿ।

  • @kirandeepdosanjh4672
    @kirandeepdosanjh4672 4 месяца назад +5

    ਦੁਕਾਨ ਨੂੰ ਕੀ ਬੱਚਦਾ ਹੋਉ? ਕਾਰੀਗਰਾਂ ਨੂੰ ਕਢਾਈ ਲਈ ਕੀ ਤਨਖਾਹ ਦਿੰਦੇ ਹੋਣਗੇ? ਲਹਿੰਗਿਆਂ ਤੇ ਕਿੰਨੀ ਕਢਾਈ ਕੀਤੀ ਹੋਈ ਹੈ। ਕਈ ਦਿਨ ਲੱਗਦੇ ਹੋਣੇ ਕੱਢਾਈ ਕਰਨ ਲਈ ਲਹਿੰਗੇ ਉੱਤੇ।

  • @NilamKaur-fm6vu
    @NilamKaur-fm6vu Месяц назад +1

    ਵੀਰ ਜੀ ਇਹ ਸੇਲ ਹੈ ਕਿੱਥੇ ਕੱਪੜੇ ਵਾਲੀ ਫੈਕਟਰੀ ਹੈ ਕਿੱਥੋਂ ਹੁੰਦੀ ਹੈ ਸਾਨੂੰ ਇਹ ਤਾਂ ਪਤਾ ਚੱਲੇ ਫਿਰ ਹੀ ਅਸੀਂ ਇਸ ਫੈਕਟਰੀ ਦੀ ਪਹੁੰਚ ਪਾਵਾਂਗੇ

  • @majhadoabavlog1970
    @majhadoabavlog1970 4 месяца назад +4

    ਵੀਰ ਜੀ ਨੇ ਬਹੁਤ ਮਿਹਨਤ ਕੀਤੀ ਹੈ, ਵਾਹਿਗੁਰੂ ਜੀ ਵੀਰ ਜੀ ਨੂੰ ਹੋਰ ਵਧੇਰੇ ਤਰੱਕੀਆਂ ਬਖਸ਼ੇ ਜੀ🙏🙏

  • @HarpalSingh-wz2is
    @HarpalSingh-wz2is 3 месяца назад +3

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ❤❤

  • @hardeepdharni8697
    @hardeepdharni8697 5 месяцев назад +25

    ਬਹੁਤ ਹੀ ਵਧੀਆ ਬੇਟੀ ਕਿੰਨਾ ਸੋਹਣਾ ਬੋਲਦੀ ਏ ਬਹੁਤ ਵਧੀਆ ਕੱਪੜੇ ਨੇ ਅਸੀ ਵੀ ਤੁਹਾਡੇ ਨਾਲ ਜੁੜਾਗੇ

  • @deepthink1610
    @deepthink1610 4 месяца назад +8

    ਬਾਈ ਮੈਂ ਵੀ call ਕੀਤੀ ਸੀ ਇਹ ਵੀਡਿਓ ਵਿਚ ਕੁਛ ਹੋਰ ਦਸਦੇ ਆ ਤੇ ਫੋਨ ਤੇ ਬਹੁਤ ਮੇਂਹਗਾ rate ਦਸਦੇ ਆ ਇਹ ਤਾਂ ਫਰਾਡ ਹੈ

    • @kisankaur4459
      @kisankaur4459 4 месяца назад

      it's Froud, don't trust wholesaler

    • @soniakaur8995
      @soniakaur8995 4 месяца назад

      Thanku ji aware karn lyi.. Blogger nu chahiye ki thik information dane

    • @gurshanbaby1397
      @gurshanbaby1397 4 месяца назад

      Yes it's fraud 😏😏😏😏

  • @sohansinghsandhu4025
    @sohansinghsandhu4025 4 месяца назад +3

    ਅਜਮੇਰਾ ਫੈਸ਼ਨ ਘਟ ਤੋਂ ਘਟ ਕਿਨੇ ਦਾ ਆਰਡਰ ਲੈ ਦੇ ਸਕਦੇ ਹਨ ਜਰੂਰ ਦਸੋ ਜੀ ।

  • @moderngadgets6739
    @moderngadgets6739 4 месяца назад +2

    35000 wala lehga dekha ke 2000 to start 😂😂😂😂😂😂😂

  • @ritambrakansal1055
    @ritambrakansal1055 5 месяцев назад +3

    Madam jis tran tusi packing karde dikhya hai bahut badia hai kintu jab yeh pckng transport se jatti hain toh driver log box khol k nikal lete hain aur galin mein ek ek suit bed sheets sale karke jatte hain .

  • @SandeepKaur-ez4oh
    @SandeepKaur-ez4oh 5 месяцев назад +2

    If they are good and cheap then why this COUPLE is not doing bussing with them.......😅😅😅 This is just talk of money they should pay them for advertising

  • @dasuya_edits
    @dasuya_edits 11 дней назад

    ਮੈਡਮ ਜੀ ਹੁਣ ਕਿਹੜਾ ਸਟਫ ਚਲ ਰਿਹਾ ਹੈ ਤੁਹਾਡੇ ਨਾਲ ਜੁੜਕੇ ਅਸੀ ਨਵਾ ਵਿਜਨੈਸ ਸ਼ੁਰੂ ਕਰਨਾ ਚਾਹੁੰਦੇ ਹਾ

  • @JaspalSingh-oc8vk
    @JaspalSingh-oc8vk 3 месяца назад +1

    ਸਤਿ ਸ੍ਰੀ ਆਕਾਲ ਜੀ। 🙏
    ਮੈਡਮ ਜੀ ਅਤੇ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਕੱਪੜੇ ਸਬੰਧੀ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ।ਅਸੀ ਏਜਮੇਰਾ ਗਰੁੱਪ ਰਾਹੀ ਜ਼ਿਲ੍ਹਾ ਪਟਿਆਲਾ ਪੰਜਾਬ ਵਿਖੇ ਕਪੜੇ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ।ਏਜਮੇਰਾ ਗਰੁੱਪ ਫਰੇਨਚਾਇਜੀ ਬਾਰੇ ਵੀ ਪੁਛਣਾਂ ਚਾਹੁੰਦੇ ਸੀ ਪ੍ਰੰਤੂ ਮੈਡਮ ਜੀ ਉਥੇ ਫੋਨ ਨਹੀਂ ਚੁੱਕਿਆ। ਕਿਰਪਾ ਕਰਕੇ ਕੋਈ ਹੋਰ ਫੋਨ ਨੰਬਰ ਦਿਓ ਜੀ।

  • @gurshanbaby1397
    @gurshanbaby1397 4 месяца назад +1

    Call or what'sup te Bekar to bekar bridal lehnga 10,000 to start krde ih ..jhooth bolde 😏😏😏😏

  • @narinderkaur6484
    @narinderkaur6484 5 месяцев назад +4

    Mam daily wear cotton de suits or reoon de suit mil sakde tuhade kolo.

  • @Gully802
    @Gully802 4 месяца назад +1

    As long as ladies exist in this world,clothing business will never ever go down 😂😂😂😂❤❤

  • @Teraterafashion
    @Teraterafashion 4 месяца назад

    ਬਚ ਜਾਓ ਇਹਨਾਂ ਲੋਕਾਂ ਤੋਂ ਕੋਈ 25 ਹਜਾਰ ਦਾ ਕੰਮ ਜਦੋਂ ਨਹੀਂ ਹੁੰਦਾ ਲੱਖਾਂ ਦੇਈਆਂ ਗੱਲਾਂ ਹਨ ਆਪ ਜਾ ਕੇ ਉਥੇ ਵੇਖਿਓ ਕੱਪੜਾ ਕੁਝ ਹੋਰ ਨਿਕਲੇਗਾ

  • @rpsingh7496
    @rpsingh7496 5 месяцев назад +6

    Paji ek benti jara price ka rahe ho 49 oh same piece nhi dikha ka dinde es to starting ha but jara piece dikha rahe ha on camera oda price nhi das rahe ?

  • @ParnamSingh-xo3ww
    @ParnamSingh-xo3ww 16 дней назад

    ਜਿਹੜਾ ਕੱਪੜਾ ਵਿਖਾਉਂਦੇ ਹਨ ਉਸ ਦਾ ਰੇਟ ਨਹੀਂ ਦਸਦੇ

  • @gurjindersingh956
    @gurjindersingh956 4 месяца назад +1

    Madam ਬਹੁਤ ਵਧੀਆ ਸਮਜਾ ਰਹੀ ਪੰਜਾਬੀ ਸੋਹਣਾ ਬੋਲ ਰਹੇ ਮੈਡਮ

  • @rbrar3859
    @rbrar3859 5 месяцев назад +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @preetmavi911
    @preetmavi911 5 месяцев назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੀਤੀ 🙏🙏

  • @SandeepSingh-130
    @SandeepSingh-130 5 месяцев назад +1

    ਵੀਰ ਜੀ ਜਿਹੜਾ ਕਪੜਾ ਪੰਜਾਬ ਵਿੱਚ ਚਲਦਾ ਉਸ ਤੇ ਵੀ ਵਿਡੀਉ ਬਣਾਉਣਾ

  • @GURUKAMAL_TV
    @GURUKAMAL_TV 5 месяцев назад +3

    rupiye kine dene payange madam ji farenchaiji layan vaste pahan ji , 😂😂 rupiye daso

  • @pkd1305
    @pkd1305 4 месяца назад +1

    ਜੇ ਕਿਸੇ ਨੇ ਫੌਰਨ ਸਟਾਟ ਕਰਨਾ ਹੌਵੇ ਸਿੱਪ ਦਾ ਕੀ ਹਿਸਾਬ ਹੈ

  • @mrpendujantacom8951
    @mrpendujantacom8951 5 месяцев назад +5

    Single piece mill jaye ga kya

  • @kanwalpreetkaur8444
    @kanwalpreetkaur8444 5 месяцев назад +8

    Eh only view lain lyi ghtt price dsde...real ch cost jyada

  • @soniakaur8995
    @soniakaur8995 4 месяца назад

    Quality vadiya hai??

  • @BaljinderSingh-hk1rs
    @BaljinderSingh-hk1rs 5 месяцев назад +3

    ਇਹ ਫਰੈਨਚਾਈਜ ਕੀ ਕਿਹਾਸੀ,ਕੀ ਹੁੰਦੈ ਇਹ ਦੱਸਿਓ ਜਰੂਰ

  • @charanjit-gi4ty
    @charanjit-gi4ty Месяц назад

    Transport da ਕਿੰਨਾ ਖਰਚ ਆਉਂਦਾ ਹੈ ਮੁਹਾਲੀ ਲ

  • @daljeetkauruppal9598
    @daljeetkauruppal9598 5 месяцев назад +2

    Madam ne bahut sohne tarike naal dsea

  • @davindersingh-mv8wn
    @davindersingh-mv8wn 4 месяца назад +2

    Veer ji eh kahnde Punjabi simple saste suit Verity hai nahi ji

  • @gunmeetsingh5249
    @gunmeetsingh5249 Месяц назад

    Thanks for sharing such a wonderful information, pretty reasonable prices, lot of opportunities available for doing biz

  • @DavinderSingh-us4cx
    @DavinderSingh-us4cx 5 месяцев назад

    ਅਸੀਂ ਅੱਜ ਵੀਰੇ ਫੂਨ ਕੀਤਾ ਪਰ ਸਹੀ ਗੱਲ ਨਹੀਂ ਕੀਤੀ ਅਸੀਂ ਵੀ ਏਨੇ ਕੀ ਪੈਸੇ ਨਾਲ ਕੰਮ ਕਰਨ ਹੈ ਜੀ 🙏

  • @surjitdhanoa1644
    @surjitdhanoa1644 5 дней назад

    How much cost of shipping to Punjab near Chandigarh

  • @pushpinderkaurtv
    @pushpinderkaurtv 5 месяцев назад

    Jeena putt jindabaad ❤👌👍,3year ho ge surat jaan vaste par kafi door hon karke te ekali hon karke nahi ja saki, jeene ne mera kam poora kar ditta. Bht bht dhanwaad jeene putt mam da name ki hai. ❤👌👍🙏

    • @randhirsingh2479
      @randhirsingh2479 5 месяцев назад

      I'm also interested to go there. come with me. We'll go together

  • @MajorSingh45111
    @MajorSingh45111 4 месяца назад +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਵੀਰ ਜੀ ਜੀਉਣ ਸਿੰਘ ਜੀ

  • @kisankaur4459
    @kisankaur4459 4 месяца назад

    Ajmera Fashion Wale, De Call All The You tube Vlogger's Wale....... From Punjab🤣🤣

  • @user-mb8rt1dj2d
    @user-mb8rt1dj2d 5 месяцев назад +6

    ਮੈਡਮ ਬੋਹਤ ਸੋਹਣੇ ❤ਆ

  • @Gurmeetkaur-op7rd
    @Gurmeetkaur-op7rd 5 месяцев назад +1

    Madam ji j four five suit lane hon te mil jan gay

  • @user-ly9ol4rc8t
    @user-ly9ol4rc8t 5 месяцев назад +1

    20 25 hajar de suits Lifaafe ch aa jande Veer g
    Khan nu ta kuch v kho

  • @sandeepkaur-ry8gg
    @sandeepkaur-ry8gg 4 месяца назад

    Kina price vich order landa aa ajmerafashion

  • @user-ix5it4nf3l
    @user-ix5it4nf3l 4 месяца назад +1

    Veer ji me km kr na chuni a ji veer ji

  • @bschahal9453
    @bschahal9453 3 месяца назад

    ❤❤ ਮਿਹਨਤੀ ਲੋਕ ਜਿੰਦਾਬਾਦ

  • @xylemnoob755
    @xylemnoob755 Месяц назад +1

    Nice veer ji

  • @kuldeepkaur1888
    @kuldeepkaur1888 5 месяцев назад +4

    ਵੀਰ ਜੀ👌👌

  • @Pehrava.01
    @Pehrava.01 5 месяцев назад +2

    Ena ne one month ch 3vloggera tou add karwa lai 😊

    • @sukhwantkaur2962
      @sukhwantkaur2962 5 месяцев назад +1

      Mai ve ehi soch rehi se🤔

    • @user-xx8su8po1i
      @user-xx8su8po1i 5 месяцев назад +1

      Right eh vloggers nu bula ky ajmeer fashion di permoshan krva rhy ny

  • @royalfashionboutique5230
    @royalfashionboutique5230 16 дней назад

    Thank you veer g rab tuhanu hmesha khush rakhe

  • @user-lv6gi8xz4u
    @user-lv6gi8xz4u 5 месяцев назад +2

    Satshti akal ji waheguru ji waheguru ji very good butiful

  • @raminderkaur1403
    @raminderkaur1403 5 месяцев назад +38

    Veerji asi cal kiti c ehna nu ...but eh 25000 to ghat koi order nai landy ji....

    • @JoginderSingh-sw7dj
      @JoginderSingh-sw7dj 5 месяцев назад +8

      Mai v call kiti c eh ba sanu bevkoof bna rhea ne

    • @parminderkaur3958
      @parminderkaur3958 5 месяцев назад +3

      Thanks g main uk to main sochdi c ehna nu call karn da 🙏🏻🙏🏻🙏🏻

    • @JoginderSingh-sw7dj
      @JoginderSingh-sw7dj 5 месяцев назад +4

      @@parminderkaur3958 please don't waste your precious time 🥰

    • @ranjitkaur6432
      @ranjitkaur6432 5 месяцев назад +1

      Ssa ji asi v aune kisse din len Shiippy 🎉🎉❤❤❤soo wadiya gall aw jo sanu nhi pta c🎉tusi desyeA thanks

    • @Gurijhandi1
      @Gurijhandi1 5 месяцев назад +12

      Bai ਜੀ ਛਿੱਲ ਲਾਉਂਦੇ ਆ ਪੂਰੀ ਫਸ ਨਾ ਜਾਇਓ ਕੋਈ ਮੈ ਵੀ ਫਸਿਆ ਹੋਇਆ ਇਕ ਵਾਰੀ ਆਪਣੇ ਸਿਰਫ ਲੁਧਿਆਣਾ ਬੈਸਟ ਆ ਹੋਰ ਕੋਈ ਨੀਂ

  • @davindersingh-cw6no
    @davindersingh-cw6no 4 месяца назад

    Punjab to kitni doori te aa
    Ajmera ?

  • @Baljitkaur-ce2qr
    @Baljitkaur-ce2qr 4 месяца назад +2

    ਵਧੀਅਆ

  • @Samara1982
    @Samara1982 5 месяцев назад +1

    Ohna nu asi call keti a bha g 5,6 bar ohna ne phone ni chukya

  • @soniakaur8995
    @soniakaur8995 4 месяца назад

    Surat kithoo kar k pura address daso..

  • @dharmveergharu-tb6ej
    @dharmveergharu-tb6ej 5 месяцев назад

    Bai ne bolyea 25, hajar to ghar start nai kar sakde good work veer ji ❤

  • @naseebchahal5877
    @naseebchahal5877 4 месяца назад +2

    ਵਾ ਜੀ ਵਾ ਬਹੁਤ ਖੂਬ

    • @kuldeepsingh4467
      @kuldeepsingh4467 4 месяца назад

      ਅਸੀਂ ਵੀ ਜੁੜਨਾ ਚਾਹੁੰਦੇ ਹਾਂ

    • @kuldeepsingh4467
      @kuldeepsingh4467 4 месяца назад

      ਕਿੰਨੇ ਦਾ ਆਰਡਰ ਕਰ ਸਕਦੇ ਹਾਂ ਕੰਮ ਸ਼ੁਰੂ ਕਰਨ ਲਈ

  • @rajvirkaur295
    @rajvirkaur295 5 месяцев назад +2

    Intersting aa but ahali ta Jaa k hi pta lagna

  • @rajwantkour7797
    @rajwantkour7797 Месяц назад

    New business start karna mai pls dasoge kuj keva karna koi phn Number de dao ki kethy karna hai pls help

  • @jasbirkaur4824
    @jasbirkaur4824 5 месяцев назад +1

    Very nice nafmsh ha bhut Vada 👌👌👌

  • @jasmersingh9725
    @jasmersingh9725 8 дней назад

    Thanks g

  • @bikramjitkaur8836
    @bikramjitkaur8836 5 месяцев назад +2

    Sab kuch jooth

  • @swaranjitkaur7982
    @swaranjitkaur7982 4 месяца назад

    Procedure of franchise ??

  • @Daljitkaurmalhimalhi
    @Daljitkaurmalhimalhi 5 месяцев назад +2

    Thankyou Paji 🙏🏻

  • @KamaljitKaur-ob4fy
    @KamaljitKaur-ob4fy 5 месяцев назад

    Hlo veer ji sara daso surat keve punch kyuke main handicap aa main ja sakdi aa surat daso veer ji kene pase lage surat jan lare

  • @babyrana7536
    @babyrana7536 5 месяцев назад

    Branded suits like ganga ramtex rakhi

  • @chatarsingh4962
    @chatarsingh4962 4 месяца назад +1

    Waheguru ji

  • @soniakaur8995
    @soniakaur8995 4 месяца назад

    Quality kes tra hai

  • @annagill6920
    @annagill6920 5 месяцев назад

    From Canada l want to do please let me know how l do thank you ❤

  • @mukhtiarsingh2648
    @mukhtiarsingh2648 4 месяца назад +1

    Good beta ji hum be kush der bad Kam suru karne Wale hai aap se jaruru jurage
    god blessed you ❤❤❤❤

  • @AmandeepSingh-gw5xo
    @AmandeepSingh-gw5xo 5 месяцев назад +2

    Contact no te gall ta sahi treeke nal krr ni rhe

  • @jakshpuri
    @jakshpuri 5 месяцев назад +3

    yellow3000

  • @rajveerrajveer2287
    @rajveerrajveer2287 5 месяцев назад

    Sir mai enna nu col keeti but eh log Hindi language vich gal kar rahe c but gal v nhi kar rahe

  • @410sheetalrani
    @410sheetalrani 5 месяцев назад +1

    Ek besakhi kee sath kaise chalte ho dasso veer ji

  • @NarinderKaur-fn1iv
    @NarinderKaur-fn1iv 2 месяца назад

    5000 days

  • @modansandhusandhu4694
    @modansandhusandhu4694 4 месяца назад +1

    Madam bahut soni a❤

  • @ajaibsingh6486
    @ajaibsingh6486 4 месяца назад

    Madam bahut vadiya tarikke nal samjhaya thank you aap dona da or paaji aap nu special salute aap bahut mehnat kar rahe ho❤

  • @muskanakarshit6586
    @muskanakarshit6586 3 месяца назад

    Eh taan fraud hai..... Video ch Dasea rate kuj hor aa te asal ch kuj hor aa...
    Please don't believe in such videos...

  • @Gully802
    @Gully802 4 месяца назад

    कॉमेंट्स में लोग बता रहे हैं की यह लोग हमें बेवकूफ बना रहे हैं।

  • @malkiatsran7848
    @malkiatsran7848 5 месяцев назад

    What about if I Just wants to order some suits for me? Can I do that too and that number?

  • @Armyxblink3114
    @Armyxblink3114 5 месяцев назад

    Mam asi aa ni sakde tuhade nal jurdna hai mam no secreen vala hai very nice❤

  • @JashanX-jv1iu
    @JashanX-jv1iu 5 месяцев назад

    Waheguruji waheguruji

  • @ranarani8043
    @ranarani8043 5 месяцев назад

    I'm Punjabi v v nice collection madam Ji

  • @bootasingh8034
    @bootasingh8034 5 месяцев назад +1

    Ganga de suit mil jange

  • @palwinderdhillon9911
    @palwinderdhillon9911 5 месяцев назад +1

    Location??

  • @SandeepKaur-ez4oh
    @SandeepKaur-ez4oh 5 месяцев назад +1

    Both side profit😂

  • @GurditSingh-vc5rv
    @GurditSingh-vc5rv 5 месяцев назад

    Sir Shop Location kyahi ji

  • @rajinderkumar3339
    @rajinderkumar3339 5 месяцев назад

    Nice presentation by both

  • @karamjeetkaur1730
    @karamjeetkaur1730 5 месяцев назад +2

    Location vi daso veer ji

  • @ramangill8870
    @ramangill8870 5 месяцев назад

    They r same as market price. They r lying in video

  • @ksgoriainsa
    @ksgoriainsa 5 месяцев назад

    Punjabi shoot daso g

  • @NavneetKaur-sb1vt
    @NavneetKaur-sb1vt 5 месяцев назад +1

    Sada lai suit la ayao 5. Ja 6

  • @HarrySingh-we3gz
    @HarrySingh-we3gz 5 месяцев назад

    Shop krne a 20000 to km start ho jau ga

  • @navdeepkaur4598
    @navdeepkaur4598 5 месяцев назад

    Hi can I do business from USA I am interested to do business from USA

  • @annagill6920
    @annagill6920 5 месяцев назад +1

    Very nice video

  • @rpsingh7496
    @rpsingh7496 5 месяцев назад

    Har ek piece price dasan na jara dikha rahe ha oda price

  • @HargunToor-Bs
    @HargunToor-Bs 5 месяцев назад +1

    Single piece mil sskda punjab vich coriar kar k

  • @PawanKumar-dw4ov
    @PawanKumar-dw4ov 5 месяцев назад +1

    Veer ji 🙏🏼

  • @gagan9591
    @gagan9591 5 месяцев назад

    Location please

  • @user-ly9ol4rc8t
    @user-ly9ol4rc8t 5 месяцев назад

    20 25 hajar nal koi business nhi hunda vere
    Eh sirf gala ne khan Diya

    • @Suchneer-kaur
      @Suchneer-kaur 5 месяцев назад

      Ghar to ta start kr sakde hn

  • @NarinderKaur-fn1iv
    @NarinderKaur-fn1iv 2 месяца назад

    5000 da