Jalandhar ਵਿਖੇ CM Bhagwant Mann ਦੇ ਰੋਡ ਸ਼ੋ 'ਚ ਹਿੱਸਾ ਲੈਣ ਲਈ ਵੱਡੀ ਗਿਣਤੀ 'ਚ ਮਹਿਲਾਵਾਂ ਵੀ ਸ਼ਾਮਿਲ
HTML-код
- Опубликовано: 24 окт 2024
- #punjabnews #jalandhar #cmbhagwantmann
Jalandhar ਵਿਖੇ CM Bhagwant Mann ਦੇ ਰੋਡ ਸ਼ੋ 'ਚ ਹਿੱਸਾ ਲੈਣ ਲਈ ਵੱਡੀ ਗਿਣਤੀ 'ਚ ਮਹਿਲਾਵਾਂ ਵੀ ਸ਼ਾਮਿਲA large number of women also participated in CM Bhagwant Mann's road show at Jalandhar
#punjabinews #punjab #jalandharnews #cmpunjab #roadshow #election2024 #election #loksabhaelection2024 #latestnews #viral #latestupdates #latestnewsupdate #punjabi #todaynews #news #topnews #newsupdate #newstoday #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਭਗਵੰਤ ਮਾਨ ਜਿੰਦਾਬਾਦ
ਭਗਵੰਤ ਮਾਨ ਦੇ ਕੀਤੇ ਕੰਮਾਂ ਕਰਕੇ ਲੋਕ ਵੋਟਾ ਵੱਧ ਤੋ ਵੱਧ ਪੈਣਗੀਆ
ਇਕ ਆਸ ਦੀ ਕਿਰਨ CM ਮੁੱਖ ਮੰਤਰੀ ਭਗਵੰਤ ਮਾਨ ਪੰਜਾਬ🌹🌹🌹🌹🌹🌾🌾ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ।✍️🎤🌍🎥🌾
CM Punjab bhagwat man government good work
ਮਾਨ ਹੈ 🛞ਤਾਂ ਸਾਨੂੰ ਮਾਣ ਹੈ ਪੰਜਾਬ ਤੇ 🌾✍️👍👍👍👍💞💞💞💞💞💞💞💞💞 honest CM Punjab bhagwat man ✍️
ਸਤਿ ਸ਼੍ਰੀ ਅਕਾਲ ਜੀ ਪਵਨ ਕੁਮਾਰ ਟੀਨੂੰ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਮਾਨਦਾਰੀ ਨੂੰ ਵੋਟ ਪਵੇਗੀ ਜੀ ਤੇ ਵੱਡੀ ਲੀਡ ਨਾਲ ਜਿੱਤ ਹੋਵੇਗੀ ਜੀ
AAP 🐒🐒 BJP in Punjab 0 👈
GRANNTY GRANNTY GRANNTY
ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਡਾਂਗ ਫਿਰਨੀ, ਐਤਕੀਂ ਨੀ ਚਲਣੇ ਡਰਾਮੇ ਕਹਾਣੀਆਂ ਲਾਰੇ
Pavan ਦਲ ਬਦਲੳ ਹੈ ਪਰ ਆਪ ਜ਼ਿੰਦਾਬਾਦ
ਸਤਿ ਸ਼੍ਰੀ ਅਕਾਲ ਜੀ ਪਵਨ ਕੁਮਾਰ ਟੀਨੂੰ ਜੀ ਇੱਕ ਵਧੀਆ ਇਨਸਾਨ ਹਨ ਜੀ ਭਰੋਸਾ ਰੱਖੋ ਜੀ
AAP 🐒🐒 BJP in Punjab 0 👈
App jindabad Bhagwant maan jindabad
ਰਿੰਕੂ ਵਾਲੀ ਨਾ ਕਰੀਂ ਮਾਨ ਸਾਹਿਬ ਜੀ ਦੇ ਮੂੰਹ ਨੂੰ ਵੋਟ ਪੈਂਦੀ ਹੈ
AAP 🐒🐒 BJP in Punjab 0
GRANNTY GRANNTY GRANNTY
ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਡਾਂਗ ਫਿਰਨੀ
Aam admi party jindabad
Maan sahib nu loka da pyar he bahut hai
Kiya baat hai
Waheguru chardi kala vich rakhna ji
Party ch shirf ਆਮ ਲੋਕ h n sade vrge ❤❤❤ AAP jinda baad 🙏🙏🙏
CM maan zindabad
App. Jindabad
ਬੇਸ਼ਰਮ ਦਿਹਾੜੀ ਤੇ ਲਿਆਂਦੇ ਸਾਰੇ
ਇਕ ਗੱਲ ਤਾਂ ਹੈ ਇੰਨਾ ਨੇ ਦੂਜੀਆਂ ਪਾਰਟੀਆਂ ਤੋਂ ਤਾਂ ਵਧੀਆ ਹੀ ਕੰਮ ਕਰਿਆ
App party jindabad 👍👍👍👍👍🙏
Mann...Punjab di shaan
Mann good cm aap
Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad
Punjab da puttar CM Bhagwant Singh Maan
App jindabad
Sa.e fo
NO STAND BUT HUNGER FOR POWER
26000 ਪਿਲਾਇਆ ਇਸੀ ਲੋਕਾਂ ਨੂੰ ਜਿੱਥੇ ਜਿੱਥੇ ਮੋਟਰਸਾਈਕਲ ਪੁਲਿਸ ਵਾਲੇ ਰੋਕ ਕੇ ਚਲਾਨ ਕੱਟਦੇ ਪੈ ਪੰਜ ਚਾਰ-ਚਾਰ ਹਜ਼ਾਰ ਦਾ ਕਾਰਾਂ ਰੋਕ ਕੇ ਦਾ ਇਕੱਠਾ ਕਰਦੇ ਆ
ਅਪਣੇ ਸਟੈਂਡ ਤੇ ਖੜਨ।।ਵਾਲਾ।।ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਿੰਦਾਬਾਦ
Pawan Kumar ji jindabad jindabad jindabad jindabad jindabad jindabad jindabad jindabad jindabad jindabad jindabad jindabad jindabad
Respected cm maan ji jindabaad 🙏
ਮਾਨ ਸਾਹਿਬ ਜ਼ਿੰਦਾਬਾਦ
ਬੇਸ਼ਰਮ ਕਦੇ ਉਧਰ ਤੇ ਕਦੀ ਇਧਰ
ਬੇਸ਼ਰਮਾ ਦੀ ਡੁੱਲ ਗਈ ਦਾਲ ਕਹਿੰਦੇ ਕਹਿੰਦੇ ਚੱਟ ਕੇ ਹੀ ਖਾ ਲਾਂਗੇ
Gippy Bhai ji di movie di add vi chl rhi shinda shinda no papa 😂😂😂😂😂😂😂😂😂
Tinu ji pela bsp feer akali party hun aap party koi jmir nhi tuhada
Ik km gina ta dyo 1400 gunmen z plus security 300 gaddiya nal jide khnde c asi aam ha asi security ale nhi asi aam ha akaliya te congress nu loka ne khtam kr ena nu bnaya par eh hje ohna nu chutkle khaniya sunnayi janda km ik dikha do kide sadak kide flyover bnaye bs kliya police nu gaddiya ditiya jide 35000 nokri dse kide bnde laye loka da rashan bnd kr rkhya card cut te jide pehla kuch milda ohvi nhi milda 800crore poster istyaar add te laate asi ehnu bnaya c malwe saade ne sab to vad seeta punjab cho ditiya par eh ta khnda c sarkar satha cho chlu pinda cho hun kidr gye dso, jide kisan delhi gye c eh odo bhut bolda c hun avdi vari sambhu nhi tapn dita ene oh edr aake bomb sut rhe ne eh bjp da bnda hai baaki smjo na smjo ik din pstao ge mera kise party te ykeen nhi hun sab iko thali te chte vde ne, eh khnda c asi helicopter ale nhi asi scooter ale ha hun dso 300 gaddi hundi nal kam saala ik nhi kita dujya subya ch relliya busa punjab diya nal tel pva crora da nuksaan jida khnda 1 rupya nhi khrab jrna kejriwal nu jhaj de jhute paisa punjab da brbaad krna, bibiya ala 1000 kithe hai eho jhe vade krne nhi chahide ede nal kina ghata paina eh ta khnda khzana bhrya oh eh rgv chde de viah te la rhe ne 1 din da kmra 10 lkh kiraya c te 6 din chlya viah paisa punjab da kyo tuc fudu bne ho, 40 lkh da helicopter ik gerha lunda punjab ch ds eh aam c phr hun ta akaliya te congress to vi ute hoya pya loko jag jao puraniya partiya de ckr ch eh ohna to vda thg modi da right hath hai kisan vi maar te dukadaar vi bs tuc free bijli de cjr ch ena to rujgar mngo 40000 di nokri nal apa bill vi bhr skde ha rashan vi par tuc free aj free 3 saal ch ena ghata paina sari umar bijli private ho jani recharge krone paine mroge free de ckr ch
Ohi sarkara klaogo hoya change aap de 92 mla cho 37 congress de c te 14 akali de hun akali cho congress cho kine aap ch gye ohi ne jide pehla lut rhe c loko hun logo chnge krke ohi lut rhe ne pehla akali te congress de mp mla chor c ohi bhand di party ch ne apa ohna nu nkaar ke ena nu vote paayi par lok aane ne vikhda nhi , sidhu moose ale da qatal bjp nal mil ke kita ena ne ,amritpal te nsa laati dibrugarh bhej ta, kisana te hmla krata punjab ch bomb sut te lok anne ne hje vi baaki eh diyadi te aye ne lok sade pindo 7 bnde gye 1000 rupya diyadi de rhe ne eh hun jine din nal jan ge 1000 par dy de rhe ne
Lok ta piar dinde ne par eh lok vik jande ne buri gall hai
Vote for ਆਮ ਇਨਸਾਨ ਦੀ ਜਰੂਰਤ ਨੂੰ ਸਮਝਣ ਵਾਲਾ , ਇਨਸਾਨੀਅਤ ਅਤੇ ਇਨਸਾਫ ਦਾ ਨੇਕ irada rakhan ਵਾਲੇ ਮਾਨ saab ਨੂੰ
Punjab de Rakhwale CM Bhagwant Singh Maan
AAP jindabad ❤🎉
Very good g
Bhagwant mann zindabad
ਅਕਾਲੀਆਂ ਦਾ ਥੁੱਕੀਆਂ ਆਮ ਪਾਲਟੀ ਨੇ ਚੱਕ ਲਿਆ
Parwarik party chhad diti changa kita
Channi y zindabad
right sir ji Good Cm Bhagwant Mann Saab ji Aam Aadmi party zindabad ✌✌
Very good work done by CM Maan free electricity, purchase thermal plant, very good work in education and Hospital, upgrade Punjab police SSF, 14+TOLL BAND KEETAI , 43000+ GOVT JOBS ETC. JUST 2 YEARS. Simranjit maan,Congress, Bjb, akalidal de MP ne Punjab lai kee keeta =nil So AAP NU MUKA DENA CHAIDA.
ਦੋਗਲਿਆ ਨੂੰ ਵੋਟ ਨਾ ਪਾਓ
ਦਹਾੜੀ ਕਿੰਨੇ ਕਿੰਨੇ ਮਿਲੇ ਦਹਾੜੀ ਤੇ ਲੈ ਆਦੀਆ
ਮੱਧ ਪ੍ਰਦੇਸ਼ ਤੋ ਲਿਆਇਆ ਮਾਲ ਅੰਦਰ
ਟੁਕੇੜ ਬੋਚ, ਮਰੀਆ ਜਮੀਰਾ ਵਾਲੇ
cm maan saab good
Eh dalbadlu loke n ehna nu vote pa k apne vote khrab na kao charjeet Singh channi nu vote deo g
Mehboob neta nal jafeya chumeya chateya keran lai ekathey ho rahey hun bhamey akaleya deya jutheys hi hun
ਭਾਨਾਂ ਗੁੰਡਾਗਰਦੀ ਕਰਦਾ ਤਾਂ ਸਜ਼ਾ ਮਿਲਣੀ ਆ ਕਨੂੰਨ ਕਦੇ ਗੰਧ ਵਿੱਚ ਨਾ ਲਓ ਬਦਲਾ ਕੀਤਾ ਆਪਣੇ ਆਪ ਨੂੰ ਬਦਲੌ
ਅਸੀ ਵੀ ਅਰਜਨ ਨਗਰ ਰਹਿੰਦੇ ਅਸੀ ਤਾਂ ਆਏ ਨਹੀ ਵੇਖਣ ਭਡ ਦਾ ਕੀ ਵੇਖਣਾ ਜੁਗਨੂੰ ਹਾਜ਼ਰ ਟੀ ਵੀ ਤੇ ਵੇਖ ਲ ਸੀ ਦ
Teenu ji jyada khush vi na ho jaiyo ikkath dekhke eh ikkath tan saarian partian vele hi ho janda hai shaam nu koi hor party da road show aa jawe ehi lok odher dikhange ajj kal janta bahut chalaak hai
70 ਸਾਲ ਮੇ 45 ਹਜਾਰ ਕਰੋੜ ਕਰਜ਼ਾ ਸੀ ਹੁਣ ਦੋ ਸਾਲ ਮੇ 35 ਹਜ਼ਾਰ ਕਰੋੜ ਚੱਕ ਲਿਆ
Good 👍
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜ਼ਿੰਦਾਬਾਦ
ਜਿੱਤਣਾ ਤਾਂ ਚੰਨੀ ਨੇ ਹੀ ਆ
ANPAR GWAR LOKA NE .PANJAB DA BERA GARK .KAR .DITA
ਖਜਾਨਾ ਭਰ ਦਿੱਤਾ ਕੱਲ 25 ਹਜ਼ਾਰ ਕਰੋੜ ਕਰਜ਼ਾ ਚਕੀਆ
ਚੈਨਲ ਮੀਡਿਆ ਖਰੀਦਣਾ,, ਮੀਡਿਆ ਤੇ ਭੰਡ ਆਰਮੀ ਬੈਠਾਈ ਡਰਾਮੇ ਕਹਾਣੀਆਂ ਬਣਾ ਬਣਾ ਕਰਦੇ, ਜਦੋਂ ਨਾ ਪਤਾ ਪੁੱਸ਼ੀ ਦਾ, ਲੱਭਦਾ ਕੁਜ ਨੀ, ਲੋਕਾ ਨੂੰ ਬੁੱਧੂ ਸਮਝ ਰੱਖਿਆ, ਪਰ ਐਤਕੀਂ ਸਾਰਾ ਕੁਜ ਜਾਣਦੇ ਏਹਨਾ ਬਾਰੇ
App jindabad
G❤❤❤❤
Channi win krooga ✋
4 ਤਰੀਕ ਨੂ ਪਤਾ ਲਗਜਾਣਾ ਗਰਦਾਰ ਪਾਲਟੀ
AAP Drama -THE END
Cong BJP akali zero
AAP 🐒🐒 BJP in Punjab 0
ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਜੁੱਤੀਆਂ ਪੈਣੀਆ
Khush kar ditta aap de warkaro.dhan ho tusi.bhagwant Maan de Babber shero jiunde raho.
ਬਈਏ ਇਕੱਠੇ ਕੀਤੇ ਸ਼ਰਾਬ ਪਿਲਾ ਕੇ
AAP 🐒🐒 BJP in Punjab 0
ਭੰਡ ਬੁਚੜ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਜੁੱਤੀਆਂ ਪੈਣੀਆ ਏਹਨਾ ਪੰਜਾਬ ਨੂੰ ਪਾਗ਼ਲ ਸਮਝ ਰੱਖਿਆ
ਸਰਕਾਰ ਬਦਲੀ ਆ ਆਪ ਵੀ ਬਦਲੇ ਸ਼ਰਮ ਕਰੌ ਪੜ੍ਹ ਗੁੰਡਾਗਰਦੀ ਨਸ਼ੇ ਆਪ ਵੀ ਬੰਦ ਕਰ ਸਕਦੇ ਓ ਆਮ ਘਰ ਤੌ ਉੱਠ ਕੇ CM ਬਣੀਆਂ ਕੰਬ ਦੇ ਰੰਗ ਨੇ ਸਬਰ ਕਰੌ 3 ਸਾਲ ਬਾਕੀ ਆ
ਹੁਣ ਨੇ ਚਲਨੇ ਡਰਾਮੇ ਕਹਾਣੀਆਂ ਲਾਰੇ
ਲੋਕ ਸਭ ਜਾਣਦੇ ਐਤਕੀਂ
Very good cm maan saab 4:03
AAP compny fail 👈
Balwinder ji jitnge
ਧੀਆਂ ਭੈਣਾਂ ਤੇ ਪਰਚੇ ਜੋ ਵੋਟ ਪਾਉਂਟਾ ਉਹ ਭਾਨੇ ਸਿਧੂ ਵਾਂਗ ਜੇਲ
💯
Jalandhar road show CM Bhagwant Mann
ਅਕਾਲੀਆਂ ਦੀ ਤਿਤਲੀ ਟੀਨੂ
ਅਕਾਲੀ ਦਾ ਬਦਾ ਪਸੰਦ ਆ ਗਿਆ ਹੁਣ ਗਰਦਾਰ ਨਹੀ
Health education rujgar and bill zero aa reha hai asi aap party nu vote pavange
Karja laina lokan de bhlewaste.morhda v aa.
ਮੂੰਹ ਮੇ ਗੁਹ
Vote and support aap party bhagwant Maan government is doing very good job corrupt congress and alkalies looted Punjab
Cm Mann jindabad ❤❤
Kaun Bura hai Kaun hai achcha Janata sab kuchh janti hai yah Janata sab pahchanti hai aam aadami party jindabad
Aap party jindabad
Pawan Kumar tenu meethapur wale aam aadami party ke
ਭਗਵੰਤ ਮਾਨ ਨੇ ਬਹੁਤ ਬਦਲਾਅ ਹੁਇਆ ਮੂਸੇਵਾਲ ਮਰਵਾਇਆ ਦੀਪ ਸਿਧੂ ਮਰਵਾਇਆ
Sadi vote only aap party nu
ਦੀਪ ਸਿਧੂ ਮਰਵਾਇਆ, ਮੁੱਸੇਵਾਂਲ ਮਾਰਿਆ ਤੇ ਗੋਲਡੀ ਕਨੇਡਾ ਫੜਿਆ ਸੀ, ਬਿਸ਼ਨੋਈ ਇੰਟਰਵਿਊ ਕਰਾਈਆ, ਸ਼ੁੱਭ ਕਰਨ, ਹਰਿਆਣਾ ਪੁਲਿਸ ਪ੍ਰਿਤਪਾਲ ਬੋਰੀ ਵਿੱਚ ਲਤਾ ਤੋੜੀਆ ਟਰੈਕਟਰ ਭੰਨੇ 200 ਕਿਸਾਨ ਜ਼ਖਮੀ,, ਅਮ੍ਰਿਤਪਾਲ ਡਿਬਰੂਗੜ੍ਹ, ਖਹਿਰਾ ਝੋਟਾ ਭਾਨਾ ਲੱਖੇ ਤੇ ਝੂਠੇ ਪਰਚੇ,, ਝੂੱਠੇ ਪੁਲਸ ਮੁਕਾਬਲੇ ਕਰਵਾਏ, ਪੰਜਾਬ ਦੀ ਨੌਜਵਾਨੀ ਦਾ ਘਾਂਣ ਕੀਤਾ ਭੰਡ ਬੁਚੜ ਨੇ, ਜਾਗਦੀ ਜ਼ਮੀਰ ਵਾਲਾ ਤਾਂ ਕੋਈ ਨੂੰ ਵੋਟ ਪਾਉਂਦਾ
AAP JINDABAD
Chor nu jinda lgu GRANNTY
ਗੁਡਾ ਪਾਲਟੀ ਆਮ ਪਾਲਟੀ
Younger please support APP ❤❤
Aap jindabad