Chajj Da Vichar (1928) || ਕਨੇਡਾ ਨੇ ਟੰਗਣੇ ਆਹ ਪੰਜਾਬੀ ਮੁੰਡੇ

Поделиться
HTML-код
  • Опубликовано: 18 окт 2024
  • #PrimeAsiaTv #ChajjDaVichar #SwarnSinghTehna #HarmanThind #canada #canadavisa
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 113

  • @deepbrar.
    @deepbrar. 10 месяцев назад +22

    ਦੌਲਤ ਤੋਂ ਵੱਡਾ ਹਥਿਆਰ ਕਲਮ ਹੁੰਦੀ ਹੈ,ਬੱਸ
    *ਸ਼ਰਤ ਇਹ ਹੈ ਕੇ ਉਹ ਵਿਕੀ ਹੋਈ ਨਾ ਹੋਵੇ*

  • @deepbrar.
    @deepbrar. 10 месяцев назад +11

    ਇੱਜ਼ਤ ਕੋਈ ਹਿਸਾਬ ਕਿਤਾਬ ਨਹੀਂ ਹੈ ... ਹਿਸਾਬ ਕਿਤਾਬ ਕਰਨ ਵਾਲਾ ਭਾੜੇ ਤੇ ਮਿਲ ਸਕਦਾ
    *ਪਰ ਇਜ਼ਤ ਕਰਨ ਵਾਲਾ ਨਹੀਂ ਜੀ*

  • @deepbrar.
    @deepbrar. 10 месяцев назад +19

    ਧਰਤੀ ਕਦੀ ਬੀਜ ਨਹੀਂ ਗਵਾਉਂਦੀ … ਅਤੇ ‬
    ‪ *ਖੂਨ ਕਦੀ ਆਪਣੀ ਤਾਸੀਰ ਨਹੀਂ ਬਦਲਦਾ…*

  • @diljeetkaur5858
    @diljeetkaur5858 10 месяцев назад +3

    ਬਿਲਕੁਲ ਸਹੀ ਗੱਲ ਕਹੀ ਵੱਡੇ ਸਟਾਰ ਹੋ ਕੇ ਘਟੀਆ ਮਸ਼ਹੂਰੀ ਕਹੀ ਜਾਂਦੇ ਜ਼ਬਾਨ ਕੇਸਰੀ ਸੁਣ ਕੇ ਬਹੁਤ ਹੀ ਦੁੱਖ ਹੁੰਦਾ

  • @SukhvinderSingh-vm1yf
    @SukhvinderSingh-vm1yf 10 месяцев назад +6

    ਪੜੇ, ਲਿਖੇ ਤਾਂ ਧੱਕੇ ਖਾਂਦੇ,
    ਅਨਪੜ੍ਹ, ਚੜੇ, ਜਹਾਜ ਕੁੜੇ
    ਮੈ, ਖਿੜ ਖਿੜ, ਹੱਸਾਂ😅
    ਸਮਜ ਨਾ ਆਉਂਦਾ ਰਾਜ ਕੁੜੇ, 😂
    ਸੱਚੇ, ਜਿਹੜੇ ਜਾਣੋ ਤਰਸਣ😢
    ਝੂਠੇ ਨਾਂ ਆਉਂਦੇ ਬਾਜ਼ ਕੁੜੇ
    ਅਪਣੇ ਸਿਰ ਤੇ ਪੱਗ ਬਣਾਈ
    ਸਿਰ, ਪੰਜਾਬ ਧਰਾਇਆ taaz ਕੁੜੇ
    ਏਹ ਅਨਪੜ੍ਹ ਟੋਲਾ
    ਨਾਂ, ਦੁੱਧ ਦੀ ਰੱਖੀ ਲਾਜ ਕੁੜੇ😢😢😢😢😢😢😢😢😢😢😢😢😢😢😢😢

  • @ranjitbrar2449
    @ranjitbrar2449 10 месяцев назад +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਰਕਾਰ ਨੂੰ ਇਹ ਜਰੂਰੀ ਹੈ ਕਿ ਆਵਾਰਾ ਪਸ਼ੂਆਂ ਦੀ ਔਰ ਆਵਾਰਾ ਕੁਤਿਆ ਵਾਰੇ ਕੁੱਝ ਸੋਚ ਵਿਚਾਰ ਕਰਨ

    • @lifeistooshort8352
      @lifeistooshort8352 10 месяцев назад

      Awara insaan bare ki kyal e jirhe sara din galiyan ch gunde ne

  • @amanbrar273
    @amanbrar273 10 месяцев назад +1

    ਤਰਕੀ ਤਾ ਹੋ ਜਾਵੇ ਪਰ ਸੁਧਾਰ ਆਪਣੇ ਆਪ ਦਾ ਜੋ ਸਾਡੀ ਸਿਹਤ ਤੇ ਕੋਈ ਅਸਰ ਨਹੀ ਇਹ ਸਾਡੀ ਤਰਾਸਦੀ

  • @mewasinghjhajj6262
    @mewasinghjhajj6262 10 месяцев назад +3

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਨੂੰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

  • @jasbirsingh215
    @jasbirsingh215 10 месяцев назад +10

    ਮਜ਼ਾ ਆ ਗਿਆ Tehna sahib and Harman Thindji .Sat Sri akal to you

  • @balbirsakhon6729
    @balbirsakhon6729 10 месяцев назад +3

    ਤੁਹਾਡਾ ਪਰੋਗਰਾਮ ਬਹੁਤ ਵਧੀਆ ਹੁੰਦਾ ਹੈ ਖੁੱਸ ਰਹੋਂ

  • @BaljitSingh-zn1ix
    @BaljitSingh-zn1ix 10 месяцев назад

    ਬਹੁਤ ਵਧੀਆ ਟਹਿਣਾ ਸਾਬ੍ਹ ਮੈਡਮ ਹਰਮਨ ਦੀ,ਤੁਹਾਡਾ ਪ੍ਰੋਗਰਾਮ ਬਦੇਸ਼ਾਂ ਵਿੱਚ ਬਹੁਤ ਲੋਕ ਦੇਖਦੇ ਹਨ ਜਿਵੇਂ ਪੰਜਾਬ ਵਿੱਚ ਵੀ ਅਸੀਂ ਦੇਖਦੇ ਹਾਂ!

  • @akashsidhu289
    @akashsidhu289 9 месяцев назад

    ਟੇਣਾ ਵੀਰ ਮੇਡਮ ਜੀ ਵੋਤ ਸੋਣਾ ਪਰੋਗਰਾਮ ਮੱਣ ਨੁੰ ਸਕੁਣ ਮਿਲਦਾ ਗੱਲਾ ਸੁੱਣ ਕੇ ਪੋਲੇ ਜੇ ਮੁਹ ਪੋਲਿਆ ਗੱਲਾ 👌👍👍🎉🎉

  • @gurpreetparmar8936
    @gurpreetparmar8936 10 месяцев назад +1

    ਬਹੁਤ ਬਹੁਤ ਚੰਗੀਆਂ ਗੱਲਾਂ ਹਨ

  • @Tangovlog_CHD
    @Tangovlog_CHD 10 месяцев назад +2

    Punjab Dey Shan thena sabh zindabad zindabad zindabad 💪👍💪👍💪👍💪👍💪👍

  • @HarjindersinghChahal-i9x
    @HarjindersinghChahal-i9x 10 месяцев назад +4

    ਟਹਿਣਾ ਸਾਹਿਬ ਏਹ ਮੈਲ ਖੋਰੀ ਜਹੀ ਇੱਕ ਹੀ ਜੈਕੇਟ ਹੈ ਲਗਦਾ ਤਹਾਡੇ ਕੋਲ ਰੋਜ ਏਹੀ ਪਾਈਂ ਹੁੰਦੀ ਮਾਇਆ ਕਿਥੇ ਖੜਨੀ😂

  • @Tangovlog_CHD
    @Tangovlog_CHD 10 месяцев назад +2

    Very good job sir please carry on tehna sabh Ji zindabad zindabad zindabad zindabad zindabad zindabad 💪👍💪👍💪👍💪

  • @raghwirjammu1165
    @raghwirjammu1165 10 месяцев назад +1

    Bilkkul sahi hai very nice ji

  • @daljitsingh8044
    @daljitsingh8044 10 месяцев назад +5

    ਪਾਰਕਾਂ ਦੇ ਨੇੜੇ ਕੂੜੇ ਦੇ ਢੇਰ ਸੜਕਾਂ ਦੇ ਪਰਦੂਸਨ ਅਵਾਰਾ ਪਸੂਆਂ ਦੀ ਭਰਮਾਰ। ਸੈਰ ਕਰਨੀ ਹੋਈ ਬੇਕਾਰ।

  • @Tangovlog_CHD
    @Tangovlog_CHD 10 месяцев назад +2

    Waheguru ji waheguru ji 🙏🌹🙏🌹🙏🌹🙏🌹🙏🌹🙏🌹

  • @gurbaxkaur2452
    @gurbaxkaur2452 10 месяцев назад +1

    ਹਰਮਨ ਜੀ ਤੇ ਟਹਿਣਾ ਜੀ ਸਤਿ ਸ਼ੀਰੀ ਅਕਾਲ ਜੀ ਪਹਿਲੀਆ ਸਰਕਾਰਾ ਨੇਖਜਾਨੇ ਖਾਲੀ ਕਰਤੇ ਤੇ ਭਗਵਁਤ ਮਾਨ ਜੀ ਕੀ ਕਰੇ ਨਸ਼ਾ ਕੋਈ ਮੂਹ ਨਹੀ ਪੌਦਾ ਇਹ ਯਾ ਆਪਣੀ ਮਰਜੀ ਆ

  • @HarjinderKaur-wr5zv
    @HarjinderKaur-wr5zv 10 месяцев назад

    ਟਹਿਣਾ ਸਾਹਿਬ ਸਾਡੇਚੰਡੀਗੜ੍ਹ ਵਿੱਚ ਤੇ ਗਾਵਾਂ ਵੀ ਮਾਸੀਆਂ ਬਣੀਆ ਫਿਰਦੀਆਂ ਹਨ ਸਵੇਰੇ ਤੋ ਸ਼ਾਮ ਤੱਕ ਸਾਰਾ ਦਿਨ ਸਾਰੀ ਰਾਤ ਵੀ

  • @SukhwinderSingh-wq5ip
    @SukhwinderSingh-wq5ip 10 месяцев назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @boharsingh7725
    @boharsingh7725 10 месяцев назад +5

    ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ
    🙏🙏🙏🙏🙏

  • @sonuvirk7976
    @sonuvirk7976 10 месяцев назад +2

    Nice Sir ji Sister ji

  • @XEnFarmer1974
    @XEnFarmer1974 10 месяцев назад

    ਅੱਜ ਤਾਂ, ਸ਼ੋ ਦਾ ਨਾਮ ਰੱਖ ਲਿਆ,,,,,,,,,,

  • @Jagdevsingh-xk3kh
    @Jagdevsingh-xk3kh 10 месяцев назад

    ਬਹੁਤ ਵਧੀਆ

  • @rbrar3859
    @rbrar3859 10 месяцев назад

    ਟਹਿਣਾ ਸਾਹਬ।
    ਆਪਣੇ 80 ‘/. ਲੋਕਾਂ ਵਿੱਚ ਤੇ ਪਸ਼ੂਆਂ ਵਿੱਚ ਖਾਸ ਕਰਕੇ ਕੁੱਤਿਆਂ ਵਿੱਚ ਕੋਈ ਫ਼ਰਕ ਨਹੀਂ ਹੈ।
    ਬਹੁਤ ਗੰਦ ਪਾਉਂਦੇ ਹਨ।

  • @bharbhurkang1755
    @bharbhurkang1755 10 месяцев назад

    ਬਹੁਤ ਵਧੀਆ ਪ੍ਰੋਗਰਾਮ

  • @vijaygarg8275
    @vijaygarg8275 10 месяцев назад +1

    Tusi. Great. How. Tehnna bai je. 👍 Im. Bint Rai. JODHPUR PAKHAR. ( Maur Mandi )

  • @Karmjitkaur-gk1xq
    @Karmjitkaur-gk1xq 10 месяцев назад +1

    Satshri akal Tehna veer je Harman Thind sis je 🎉🎉💗💗🌷🌷🌷🌷🌷👌👌👍

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 10 месяцев назад

    ਬਹੁਤ ਵਧੀਆ ਵਿਚਾਰ ਜੀ

  • @baldevsinghkular3974
    @baldevsinghkular3974 10 месяцев назад

    ਬਹੁਤ ਸੂਝਵਾਨ ਵਿਚਾਰ ਕੀਤੇ ਗਏ। ਇਸ ਪੇਸ਼ਕਸ਼ ਵਿੱਚੋਂ ਅੱਛੇ ਇਨਸਾਨ ਬਣਨ ਦਾ ਉਪਦੇਸ਼ ਮਿਲਦਾ ਹੈ ਜਿਸ ਦੀ ਸਮਾਜਿਕ ਜੀਵਨ ਵਿੱਚ ਜਰੂਰਤ ਹੈ।ਮਾਣਯੋਗ ਬੀਬੀ ਹਰਮਨ ਥਿੰਦ,ਸਰਦਾਰ ਸਵਰਨ ਸਿੰਘ ਟਹਿਣਾ ਜੀ ਅਤੇ ਪਰਾਈਮ ਏਸ਼ੀਆ ਟੀਵੀ ਟੀਮ ਆਪ ਜੀ ਦੀ ਅਣਥੱਕ ਮਿਹਨਤ ਦਾ ਸਿਖਿਅਕ ਆਨੰਦ ਅਸੀਂ ਮਾਣ ਰਹੇ ਹਾਂ!.ਤੁਹਾਡਾ ਤਹਿ ਦਿਲੋਂ ਧੰਨਵਾਦ ❤

  • @BaljitSingh-zn1ix
    @BaljitSingh-zn1ix 10 месяцев назад

    ਸਰਕਾਰਾਂ ਨੂੰ ਟਹਿਣਾ ਸਾਬ੍ਹ ਤੰਬਾਕੂ ਸਿਗਰਟ ਗੁਟਖੇ ਬੀੜੀ ਅਤੇ ਜਰਦਾ ਤੋਂ ਬਹੁਤ ਟੈਕਸ ਆਉਂਦਾ,ਇਹ ਸਫਾਈ ਦਾ ਖ਼ਰਚਾ ਤਾਂ ਕੁਝ ਵੀ ਨਹੀਂ ਹੈ!

  • @amarjeetsinghswaich5265
    @amarjeetsinghswaich5265 10 месяцев назад

    Bhut wadiya ji

  • @naharsingh2490
    @naharsingh2490 10 месяцев назад +1

    ਟਾਹਿਣਾ ਸਾਹਿਬ ਜੀ ਆਪਣੇ ਮੋਢਿਆਂ ਤੇ ਧੜ ਨੂੰ ਕੲਈ ਵਾਰ ਐਕਸ਼ਨ ਨਾਲ ਹਿਲਦੇ ਹੋ ਤਾਂ ਇਹ ਵੀ ਬਹੁਤ ਵਧੀਆ ਲੱਗਿਆ ਹੈ ਤਾਂ

  • @SukhmanderSingh-uy3xc
    @SukhmanderSingh-uy3xc 10 месяцев назад

    ਟਾਹਣੀਆਂ ਸਾਬ ਪੰਜਾਬ ਚ ਠੱਡ ਸ਼ੁਰੂ ਹੋ ਗਈ ਠੱਡ ਤੋਂ ਬੱਚ ਕਿ ਰਹਿਣਾ। ਸ ਸ ਕੋਹਲੀ ਬਾਠਿੰਡਾ 🎉🎉🎉😢😢😢😢

  • @manjitsinghjee3427
    @manjitsinghjee3427 10 месяцев назад +6

    ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤

  • @GurmeetSingh-oc1sn
    @GurmeetSingh-oc1sn 10 месяцев назад

    ਰੱਬ ਰਾਖਾ ਪੰਜਾਬ ਦਾਂ ਲੋਕਾਂ ਦਾ

  • @judgedhillon8800
    @judgedhillon8800 10 месяцев назад

    ਬਹੁਤ ਵਧੀਆ ਜੀ
    🙏🙏🙏🙏🙏

  • @deeparsh223
    @deeparsh223 10 месяцев назад

    ਮੇਰਾ ਇੱਕ ਨਿੱਜੀ ਸੁਝਾਅ ਜੇ ਸ਼ਰਾਬ ਦੇ ਠੇਕੇ ਹੋਣਗੇ ਨਹੀਂ 90%ਲੋਕ ਸ਼ਰਾਬ ਪੀਂਦੇ ਨਹੀਂ ਨੰਬਰ 2 ਜਦੋਂ ਕੋਈ ਵੀ ਨਸ਼ਾ ਮਿਲੇ ਨਾ ਖ਼ਰੀਦੋ ਕਿਥੋਂ ਨਾ ਹੀ ਜ਼ਿੰਦਗੀ ਬਰਬਾਦ ਹੋਵੇ।

  • @gurpreetsinghdhaliwal807
    @gurpreetsinghdhaliwal807 10 месяцев назад +1

    Very Nice

  • @bhupinderroyal6947
    @bhupinderroyal6947 10 месяцев назад +1

    ਸਪੀਕਰਾਂ ਦੇ ਰੌਲੇ ਦੀ ਵੀ ਗਲ ਕਰੋ।

  • @raghwirjammu1165
    @raghwirjammu1165 10 месяцев назад +1

    Is a good idea there will be thieves who will pick up the machine like atm

  • @rajusahota3800
    @rajusahota3800 10 месяцев назад

    Great man tehna sahib🙏👍👍

  • @ramandeepsingh4310
    @ramandeepsingh4310 10 месяцев назад +1

    Good

  • @SurjeetSingh-pq4qg
    @SurjeetSingh-pq4qg 10 месяцев назад +1

    Sat shri akal j 🙏🙏🙏🙏🙏

  • @AMANDEEPKAUR-v3g
    @AMANDEEPKAUR-v3g 10 месяцев назад

    ਸਤਿ ਸ੍ਰੀ ਆਕਾਲ ਹਰਮਨ ਜੀ ਟਹਿਣਾ ਜੀ।

  • @narinderjeetkaur2918
    @narinderjeetkaur2918 10 месяцев назад +1

    🙏🏼🙏🏼

  • @sukhmann240
    @sukhmann240 10 месяцев назад

    ਟਹਿਣਾ ਸਾਹਿਬ ਅਸੀਂ ਮਛੀਨ ਚ ਟਿਕਟ ਕਟੌਦੇ ਰਹਿ ਜਾਵਾਂਗੇ ਬੀਬੀਆਂ ਬੱਸ ਵਿਚ ਭਰ ਜਾਣਗੀਆਂ

  • @RajaSingh-sd6uk
    @RajaSingh-sd6uk 10 месяцев назад +1

    ਹੁਣ ਤਾ ਟੋਫੀਆ ਵੀ ਨਹੀਂ ਦਿਦੇ ਆਪ ਹੀ ਰੱਖ ਜਾਂਦੇ ਨੇ

  • @LakhwinderSingh-ok4ly
    @LakhwinderSingh-ok4ly 9 месяцев назад

    ਅੰਮਿ੍ਤਾ ਵਿਰਕ ਨੇ ਜੋ ਮਿਆਰੀ ਗਾਇਆ ਲੱਚਰਤਾ ਨਹੀ ਸੀ। ਲੱਖਾ ਖਡਿਆਲ ਸੰਗਰੂਰ

  • @jugrajsingh9152
    @jugrajsingh9152 10 месяцев назад +1

    Sat Sri akal ji 🌹🙏🙏🙏🙏🙏🙏🙏🙏🙏♥️🎉❤

  • @BalkarSingh-ko2qy
    @BalkarSingh-ko2qy 10 месяцев назад +1

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @GarryParis-ry5wg
    @GarryParis-ry5wg 10 месяцев назад

    Sat shiri akal tehna saab

  • @kirankaur4504
    @kirankaur4504 10 месяцев назад

    ਸਤਿ ਸ੍ਰੀ ਅਕਾਲ ਜੀ 🙏🙏

  • @charnsingh4399
    @charnsingh4399 10 месяцев назад

    ਸਾਬਣ ਦੀ ਟਿੱਕੀ ਨੂੰ ਸੰਗਲੀ ਪਾਈ ਨਹੀਂ ਜਾ ਸਕਦੀ, ਪਰ ਤਰਲ ਸਾਬਣ ਦੀ ਬੋਤਲ ਨੂੰ ਜੰਦਰਾ ਮਾਰਿਆ ਜਾ ਸਕਦਾ ਹੈ।

  • @harnekmalhans7783
    @harnekmalhans7783 10 месяцев назад

    True true Thanks for many problems people are responsible it blame govt criticise govt

  • @manoharsinghindian8677
    @manoharsinghindian8677 10 месяцев назад

    ❤❤❤❤❤❤

  • @virsaproduction5485
    @virsaproduction5485 10 месяцев назад

    Very good

  • @GurmeetKaur-zh6nk
    @GurmeetKaur-zh6nk 10 месяцев назад

    ਚੋਣਾਂ ਪੇਪਰ ਤੇ ਹੋਣੀ ਚਾਹੀਦੀ ਹੈ ਜੀ

  • @AmanDeep-bs8hf
    @AmanDeep-bs8hf 10 месяцев назад

    ਸਾਡੇ ਆਲਾ ਟੇਹਣਾ ਅੱਤ ਕਰਾ ਦਿੱਦਾ

  • @shivdevsingh3626
    @shivdevsingh3626 10 месяцев назад

    ਪਲੱਸ 2 ਕਿੰਨੀ ਕੁ ਵੱਡੀ ਡਿਗਰੀ ਹੈ ਜੋ ਨੌਜਵਾਨਾਂ ਨੂੰ ਉਸ ਮੁਤਾਬਕ ਰੁਜ਼ਗਾਰ ਨਹੀਂ ਮਿਲਦਾ ?

  • @baljitkaur-hj4sp
    @baljitkaur-hj4sp 10 месяцев назад +1

    S.s.a ji

  • @MuhammadAfzal-ud5dk
    @MuhammadAfzal-ud5dk 10 месяцев назад +1

    तरक्की पवार शारदा चावल पंजाब जालंधर पंजाब

  • @surindernijjar7024
    @surindernijjar7024 10 месяцев назад

    Very nice program 🙏🙏

  • @harjitpandher221
    @harjitpandher221 10 месяцев назад

    Thank you swaran singh ji and Harman ji app dee shoch ko jindabaad. Your good thinking is my morning tea,my evenings dinner, my day start. I am 70year old. With your beautiful thinking i feel 50 year old. I am still working full time job after retirement. I require a book of your talk show that i can keep folloing the rest of my happy living. Thank you,thank you,thank you ❤❤❤❤❤. God bless both of you a inspiring life for ever and ever,and ever.

  • @aulakhbalbirkaurharbanssin8195
    @aulakhbalbirkaurharbanssin8195 10 месяцев назад

    Virle sadhe varge jo India chadna nahii ❤❤❤❤

  • @HarpreetSingh-lx8sz
    @HarpreetSingh-lx8sz 10 месяцев назад

    Sat Sri akal ji
    Har ik pind Vich goshala kandiali tar la k banai jave g .
    Shamlat di Jamin har pind vich
    Hai, har pind Vich narega laibour Hai,ik do laibour is kam te la de sarpanch bhut log sewa karn nu tiar Hai.toori & hara Chara den nu . V .doctor be har ik pind Hai.

  • @swinduchahal2243
    @swinduchahal2243 10 месяцев назад

    ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਪੰਜਾਬੀ। ਇਹੋ ਕੁਝ ਕਰਦੇ ਹਨ।ਲੋਕ ਖ਼ਾਲੀ ਪਈ ਥਾਂ ਤੇ ਕੂੜਾ ਸੁੱਟ ਦੇ ਹਨ ਟੁਟਿਆ ਫਰਨੀਚਰ ਪੁਰਾਣੇ ਗੱਦੇ ਸੁੱਟ ਜਾਂਦੇ ਹਨ।ਇੱਕ ਦੂਜੇ ਦੇ ਘਰਾਂ ਮੂਰੇ ਕੁਤਿਆਂ ਨੂੰ ਫਿਰਾਉਣ ਜਾਂਦੇ ਹਨ।ਡਾਇਪਰ ਸੁੱਟ ਜਾਂਦੇ ਹਨ।ਟੁਇਲਿਟ ਫਲੱਸ਼ ਨਹੀਂ ਕਰਦੇ ਗੁਰਦੁਆਰਿਆਂ ਵਿੱਚ । ਇਥੇ ਵੀ ਇਹੋ ਕਰਨਾਂ ਤਾਂ ਪੰਜਾਬ ਵਿੱਚ ਰਹਿਣ ।

  • @darshan2895
    @darshan2895 10 месяцев назад

    Nice❤

  • @Raisaab911
    @Raisaab911 10 месяцев назад

    Very nice 👍👍❤❤

  • @sarwansingh87
    @sarwansingh87 10 месяцев назад +2

    Sarkar.nsha.veka.sakdian.han.band.nhi.kra.sakdian

  • @tkaur710
    @tkaur710 10 месяцев назад

    Ha ji koi kise nu tke nal nsha ni krboda jdo apa Khan baliya chija psnd Diya khade aa be psnd kde ni fer nsha bi ta dur kr hi skde aa

  • @tejinderpalsingh7817
    @tejinderpalsingh7817 10 месяцев назад +1

    Chajj da vicar the nice program

  • @amanbrar273
    @amanbrar273 10 месяцев назад

    🙏

  • @satwindersingh9214
    @satwindersingh9214 10 месяцев назад

    Tehna saab, bus di ticket mobile or card naal v pay kar sakde aa

  • @GurmeetSingh-oc1sn
    @GurmeetSingh-oc1sn 10 месяцев назад +1

    ਟਹਿਣਾ ਸਾਬ ਤੁਹਾਡੇ ਪਿੱਛੇ ਖੜਾ ਸਾਇਕਲ ਖਰਾਬ ਕੀ ਠੀਕ ਹੈ

  • @BalwinderSingh-lb7fs
    @BalwinderSingh-lb7fs 10 месяцев назад +2

    ❤🙏🙏🙏❤

  • @HarbhajanSingh-pn8ve
    @HarbhajanSingh-pn8ve 10 месяцев назад

    Sat Shri akal rehana ji ❤❤

  • @PargatSingh-nw9qc
    @PargatSingh-nw9qc 10 месяцев назад

    🙏👌👍👏

  • @kamljtkaur2792
    @kamljtkaur2792 10 месяцев назад

    Punjab is struggling to meet the basic requirements. ...education, medical and job opportunity. ..

  • @paramjitkaurdhillon7265
    @paramjitkaurdhillon7265 10 месяцев назад

    Bilkul sahi kiha Tehna Sahib ji Sver shaam di walk band kri pyi aa dogs ne

  • @manjitkaurdhillon1874
    @manjitkaurdhillon1874 10 месяцев назад

    🙏🙏🙏🙏🙏🌳🌳

  • @MuhammadAfzal-ud5dk
    @MuhammadAfzal-ud5dk 10 месяцев назад +1

    तुर्की एमिनेम का की होती है वहां की नहीं होती उन्होंने अपनी ज्यादातर बना ली बादलों ने बना ली इसी तरह पवन भी अपना ही घर

  • @jagirsandhu6356
    @jagirsandhu6356 10 месяцев назад

    ❤❤❤❤❤❤❤❤❤❤❤❤❤❤

  • @balwinderbrar8619
    @balwinderbrar8619 10 месяцев назад

    Trucka walle chah da cup chuk ke wich ja guddian de bhinde. Mhina mahina put mere hn apne bchian coll nhin bh pende ❤🎉❤🎉❤

  • @jarnailsingh9949
    @jarnailsingh9949 10 месяцев назад +1

    28724th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @ManojPrabhakar-o5n
    @ManojPrabhakar-o5n 10 месяцев назад +2

    Politician population pollution ne India da beda garak kar ta Manoj Prabhakar

  • @ਜੱਲਕੋਰ
    @ਜੱਲਕੋਰ 10 месяцев назад

    ਟੈਹਨਾ ਜੀ ਕੂਤੇਆ ਦੀ ਇਕ ਚਿੱਠੀ ਵੀ ਗਬਾਚੀ ਆ ੳ ਹਜੇ ਲੰਬੀ ਨੀ ਕੋਸਿਸ ਜਾਰੀ ਆ🙄

  • @darshan2895
    @darshan2895 10 месяцев назад +1

    Sir ji government kush kyu krti ?

  • @jaskarnsingh3884
    @jaskarnsingh3884 10 месяцев назад

    ਬੀ ਖਸਖਸ ਦੇ

  • @ranjtgrewal6470
    @ranjtgrewal6470 10 месяцев назад +1

    Why parents after 12 grade sending their children for study. First teach them how to respect others, other countries rules and regulations and how to responsible their own duty. They are acting like wild animals

  • @darshan2895
    @darshan2895 10 месяцев назад

    Mam b pogetive please

  • @mr.batman8884
    @mr.batman8884 10 месяцев назад

    ਜਨਾਨੀਆ ਨਾਲ ਮਾਰਦਿਆ ਗੱਲਾ ਸ਼ੋਅ ਦਾ ਨਾਮ ਰੱਖਦਿਆਂ ਚੱਜ ਦਾ ਵਿਚਾਰ

  • @rsmanamana
    @rsmanamana 10 месяцев назад

    Sir balance v machine give you

  • @gurpreetsingh-ry3xu
    @gurpreetsingh-ry3xu 10 месяцев назад

    HARMAN JI BIMA MATLAB TON HASNA YA BINA MATLAB BOLNA CHANGA NAHI LAGDA BINA MATLAB HI. HI HI HI CHANGA NAHI BURA LAGDA

  • @GurlalSingh-u9b
    @GurlalSingh-u9b 10 месяцев назад

    Chwl

  • @tkaur710
    @tkaur710 10 месяцев назад

    Ji bar jan da karn kliy srkara ni app bi aa lok ni jede12 krke bar jade aa Ona da dso sarkar ki kre ona nu nokri kis bes te debe eni shoti umr ch je koi bar jada ta jabe SBR ta hni loka ch

  • @AshaRani-hm5gy
    @AshaRani-hm5gy 10 месяцев назад +1

    Tehna sahib tuhadi kuttean nal ki dushmami a. Har episode bich tusi dogs bare tipnian krde rehde a. Eh tuhanu ki kehnde a

  • @RavanjitSinghBanwait
    @RavanjitSinghBanwait 10 месяцев назад

    Menu medam bhut sohni lafde e