ਅਕਾਲੀ ਦਲ ਦੇ ਹਾਰਨ ਵਾਲੇ ਲੀਡਰਾਂ ਨੂੰ ਆਹ ਕੀ ਬੋਲ ਗਈ ਹਰਸਿਮਰਤ ਬਾਦਲ

Поделиться
HTML-код
  • Опубликовано: 11 июн 2024
  • #PunjabNews #SukhbirBadal #HarsimratBadal
    ਅਕਾਲੀ ਦਲ ਦੇ ਹਾਰਨ ਵਾਲੇ ਲੀਡਰਾਂ ਨੂੰ ਆਹ ਕੀ ਬੋਲ ਗਈ ਹਰਸਿਮਰਤ ਬਾਦਲ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 185

  • @parmjitsingh3132
    @parmjitsingh3132 Месяц назад +52

    ਬੀਬਾ ਜੀ ਸੁਖਵੀਰ ਬਾਦਲ ਨੂੰ ਕਾਇਮ ਰੱਖੋ ।ਕਿ ਕੁਰਸੀ ਛੱਡੇ ਨਾ ।ਅਕਾਲੀ ਦਲ ਨੂੰ ਖਤਮ ਕਰਕੇ ਦਮ ਲੈਣਾ ਹੈ

    • @Tstarmusic
      @Tstarmusic Месяц назад +3

      ਵੀਰ ਹੋਰ ਕਿਸੇ ਦੀ ਜੇਬ ਭਾਰ ਨਹੀ ਝੱਲਦੀ ਪਾਰਟੀ ਦਾਖਰਚਾ ਕਰਨ ਲਈ ਗੱਲਾਂ ਨਾਲ ਤਾ ਸਾਰੇ ਅਸਮਾਨ ਨੂੰ ਟਾਕੀਆਂ ਲਾ ਦੇਣੇ ਆ ਬਿੱਲੀ ਗੱਲ ਟੱਲ ਬੰਣਾ ਸੌਖਾ ਨਹੀ ਉੱਚੇ ਤਾ ਆਪਣੇ ਵਰਗੇ ਸਾਰੇ ਕਹਿੰਦੇ ਆ ਬਈ ਮੈ ਪ੍ਰਧਾਨ ਹੋਵਾਂ ਪਰ ਖ਼ਰਚਾ ਕੌਣ ਕਰੇ। ਪਾਰਟੀ ਦਾ ਸੁਖਬੀਰ ਤੋ ਬਿਨਾ

    • @kulwinderbrar5198
      @kulwinderbrar5198 Месяц назад +1

      ਬਿਲਕੁਲ ਸੱਚ

    • @singh9118
      @singh9118 Месяц назад

      😂😂😂😂😂

    • @pargatsingh2652
      @pargatsingh2652 Месяц назад +1

      ਭਾਈ ਅਮ੍ਰਿਤਪਾਲ ਸਿੰਘ ਨੇ ਕਿਨੇ ਕਿ ਖਰਚ ਕੀਤੇ.ਸੁਖਬੀਰ ਸ੍ਰੋਮਣੀ ਕਮੇਟੀ ਦੇ ਰੁਪਏ ਖਰਚ ਕਰ ਦਾ.ਚਪਲੀ ਝਾੜੋ .

    • @jassbir1363
      @jassbir1363 Месяц назад +1

      @@Tstarmusicਕਿ ਵੀਰ ਜੀ 1992 ਤੋ ਪਹਿਲਾ ਸਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਾਰੋਬਾਰੀ ਅਤੇ ਅਮੀਰ ਨਹੀ ਹੁੰਦੇ ਸੀ । ਜਥੇਦਾਰ ਤਲਵੰਡੀ ਸਾਹਿਬ ਅਤੇ ਸੰਤ ਲੋਗੋਵਾਲ ਵੀ ਅਕਾਲੀ ਦਲ ਦੇ ਪ੍ਰਂਧਾਨ ਰਹੇ ਹਨ ਜੀ ।

  • @user-dp2eh4pv3d
    @user-dp2eh4pv3d Месяц назад +35

    ਹਾਰਨ ਵਾਲਿਆਂ ਚ ਕਮੀਂ ਇਹੋ ਈ ਆ ਕਿ ਉਹਨਾਂ ਕੋਲ ਤੁਹਾਡੇ ਜਿੰਨੇ ਪੈਸੇ ਨਹੀਂ

  • @ramankaur188
    @ramankaur188 Месяц назад +12

    ਸਿਮਰੌ ਤੂੰ ਤਾਂ ਮੁੰਡਿਆਂ ਦੇ ਦਿਲਾਂ ਦੀ ਧੜਕਨ ਐ 😅😅

  • @punjjaabdesh8659
    @punjjaabdesh8659 Месяц назад +32

    ਤੇਰਾ ਹੰਕਾਰ ਨੀ ਟੁੱਟਦਾ, ਰੱਸੀ ਮੱਚਗੀ ਵਲ ਨੀ ਗਿਆ

  • @bakhtawarsingh5530
    @bakhtawarsingh5530 Месяц назад +3

    ਪੈਸੇ ਦੇ ਕੇ ਜਿੱਤੀ ਚੇਣ ਜਿੱਤ ਨਹੀਂ ਹੁੰਦੀ

  • @yadwindersingh1329
    @yadwindersingh1329 Месяц назад +6

    ਅਕਾਲੀ ਦਲ ਦਾ ਬੇੜਾ ਗ਼ਰਕ ਤਾਂ ਤੁਸੀਂ ਕੀਤੈ ਸਰਸੇ ਵਾਲੇ ਨਾਲ ਸਮਝੌਤੇ ਕਰਕੇ

  • @HarjinderBhullar6076
    @HarjinderBhullar6076 Месяц назад +18

    ਤੈਨੂੰ ਹਲਕੇ ਚੋਂ ਲੀਡ ਨਹੀਂ ਹੋਈ,ਸਕੂਟਰੀ ਕੂਲਰ ਵੰਡੇ ਗਏ ਸੀ ਫਿਰ ਜਿੱਤੀ ਆ ਤੈਨੂੰ ਪਤਾ ਸੀ ਜ਼ਮਾਨਤ ਜ਼ਬਤ ਕਰ ਦੇਣਗੇ ਲੋਕ, ਸੋਡੇ ਜਿੰਨਾ ਲੁਟਿਆ ਪੈਸਾ ਨੀ ਦੂਜਿਆਂ ਕੋਲ ਤਾਹੀਂ ਉਹ ਹਾਰ ਗਏ, ਸੋਨੀਆ ਗਾਂਧੀ ਨੇ ਪ੍ਰਧਾਨਮੰਤ੍ਰੀ ਦੀ ਕੁਰਸੀ ਛੱਡ ਕੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ, ਸੁਖਬੀਰ ਬਾਦਲ ਪ੍ਰਧਾਨਗੀ ਨੂੰ ਕਿਉਂ ਚੂੰਬੜਿਆ ਕੁਰਸੀ ਛੱਡ ਦੇਵੇ ਪੁਰਾਣੇ ਅਕਾਲੀ ਦਲ ਦੇ ਲੀਡਰ ਸੁੱਖੇ ਤੋਂ ਅੱਕੇ ਹੋਏ ਆ

  • @LakhvirSingh-jm2tt
    @LakhvirSingh-jm2tt Месяц назад +20

    ਚਿੱਟਾ ਤਾ ਤੁਸੀ ਲਿਆਂਦਾ ਤੇਰੇ ਵੀਰ ਤੇ ਸੁਖਬੀਰ ਨੇ ਅਜੇ ਸਫਾਈਆਂ ਦਿਨਿਓ 😅😂😂

  • @boharsingh130
    @boharsingh130 Месяц назад +26

    ਸਕੂਟਰੀਆ ਵੱਡੀਆਂ ਏ ਸੀ ਵੱਡੇ ਕੂਲਰ ਵੱਡੇ ਫੇਰ ਜਿੱਤੇ

    • @Tstarmusic
      @Tstarmusic Месяц назад +2

      akali dal jindabad

    • @gurlalsinghkang
      @gurlalsinghkang Месяц назад +3

      ਕੱਖ਼ ਨਹੀਂ ਵੰਡਿਆ ਐਵੇਂ ਲੱਖਾਂ ਸਿਧਾਣਾ ਝੂਠੀ ਅਫਵਾਹਾਂ ਫੈਲਾ ਰਿਹਾ ਹੈ

    • @user-bt2ov9oi7t
      @user-bt2ov9oi7t Месяц назад +5

      ਪੰਜਾਬ ਚ ਪੰਥ ਹਾਰਿਆ ਹੈ ਬਠਿੰਡੇ ਵਿਚ ਪੈਂਸਾ ਤੇ ਪਰਿਵਾਰ ਜਿੱਤਿਆ ਹੈ

    • @RajinderSingh-ri3jc
      @RajinderSingh-ri3jc Месяц назад +1

      ਪੰਜਾਬ ਦੇ ਲੋਕਾਂ ਦਾ ਲੁੱਟਿਆ ਪੈਸਾਂ ਦੇਕੇ ਸਿਰਫ਼ ਇੱਕ ਸੀਟ ਜਿੱਤੀ

  • @Mannsingh-mv3un
    @Mannsingh-mv3un Месяц назад +21

    ਅਕਾਲੀਦਲ ਦੀ ਹਾਰ ਦਾ ਕਾਰਨ ਸੁਖੇ ਨਲਾਇਕ ਦੀ
    ਪ੍ਰਧਾਨਗੀ ਹੈ।
    ਜਿਹੜੇ ਅਕਾਲੀ ਟੱਬਰ ਇਸ ਸਿਆਸਤ ਨੂੰ ਲੁਟ ਦਾ ਸਾਧਨ ਸਮਝਦੇ ਹਨ ਪਾਰਟੀ ਤੋਂ ਬਾਹਰ ਹੋਣ।
    ਇਸ ਅਕਾਲੀਦਲ ਨੂੰ ਚੰਗੀ ਪੰਥਕ ਸੋਚ ਵਾਲੇ
    ਨਵੇਂ ਅਣਖੀ ਬੰਦਿਆ ਦੀ ਲੋੜ ਹੈ।
    ਬਾਦਲ ਨੀ ਬਚਾ ਸਕਦੇ ਪੰਜਾਬ ਨੂੰ।

    • @gurwindersingh4837
      @gurwindersingh4837 Месяц назад

      ਜੇ ਬਾਦਲ ਪਰਿਵਾਰ ਮਾੜਾ ਹੰਦਾ ਤਾਂ ਬਠਿੰਡੇ ਵਾਲੇ ਚੌਥੀ ਵਾਰ ਪਹਿਲਾਂ ਨਾਲੋ ਢਾਈ ਗੁਣਾ ਵੱਧ ਵੋਟਾਂ ਨਾਲ ਨਾਂ ਜਿਤਾਉਂਦੇ

  • @preetphotostudio1362
    @preetphotostudio1362 Месяц назад +9

    ਸੁਖਬੀਰ ਬਾਦਲ ਦੇ ਹੁੰਦਿਆ ਅਕਾਲੀ ਦਲ ਨੂੰ ਜਿੱਤ ਨਸੀਬ ਨਹੀਂ ਹੋਣੀ

  • @sarpanchpawan9899
    @sarpanchpawan9899 Месяц назад +2

    ਬੋਲੇ ਸੋਨੇ ਹਾਰ ਦਾ ਨਾਰਾ ਲਾਉਣ ਵਾਲੀਆ ਨੂੁੰ ਸ਼ਰਮ ਆਉਣੀ ਚਾਹੀਦੀਆ ਇਨਾ ਨੇਂ ਹੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਸੀ ਤੇ ਗੱਲ ਨਸੇ ਦੀ ਉਹ ਵੀ ਇਨਾ ਨੇ ਪੇਦਾ ਕੀਤੇ ਸੀ ਪੰਜਾਬ ਚ

  • @parvinder_devinagar2160
    @parvinder_devinagar2160 Месяц назад +13

    ਬੀਬਾ ਜੀ ਤੂੰ ਖੁਦ ਪੇਸੈ ਦੇ ਜ਼ੋਰ ਨਾਲ ਜਿੱਤੀ ਏ ਤੇ ਹੁਣ ਤੂੰ ਹਾਰੇ ਹੋਏ ਅਕਾਲੀ ਲੀਡਰਾਂ ਨੂੰ ਸਲਾਹਾਂ ਦੇਣ ਲੱਗ ਗਈ ਏ।

    • @Tstarmusic
      @Tstarmusic Месяц назад

      ਇਹ ਤਾ ਮੰਨਦੀ ਦੁਨੀਆ ਬਈ ਹਰਸਿਮਰਤ ਬਾਦਲ ਸ਼ਾਹੂਕਾਰਾਂ ਦੀ ਧੀ ਤੇ ਨੂੰਹ ਹੈ ਹੋਰ ਸਾਡੇ ਵਰਗੇ ਨੰਗ ਨੇ ਪੈਸੇ ਕਿੱਥੋਂ ਲਾ ਲੈਣੇ ਆਂ

  • @RimpaKhan-rg9to
    @RimpaKhan-rg9to Месяц назад

    ਬਿਲਕੁਲ ਸਹੀ ਗੱਲ

  • @BalvirSingh21475
    @BalvirSingh21475 Месяц назад +4

    ਜਿਨਾ ਚਿਰ ਲੋਕ ਸੋਨੂ ਲਾਂਦੇ ਨੀ ਉਨਾਂ ਚਿਰ ਤੁਸੀਂ ਲੋਕ ਲੋਟ ਨੀ ਆਂਦੇ।

  • @kaursingh5896
    @kaursingh5896 Месяц назад

    ਬੀਬਾ ਜੀ ਤੁਹਾਡੀ ਅਰਦਾਸ ਤਾਂ ਪਰਮਾਤਮਾ ਪਹਿਲ ਆਧਾਰ ਤੇ ਪ੍ਰਮਾਣ ਕਰ ਲੈਂਦੇ ਹਨ ਜੁ

  • @singh-mq7io
    @singh-mq7io Месяц назад +12

    ਨਹਿਰੀ ਪਾਣੀ ਦੇ ਦੇਵੋ ਪੰਜਾਬ ਦੇ ਖੇਤਾਂ ਨੂੰ ਥੱਲੇ ਵਾਲ਼ਾ ਪਾਣੀ ਬਚ ਸਕੇ

  • @funnyvideosbyharneet8654
    @funnyvideosbyharneet8654 Месяц назад +2

    ਮਰੀ ਜ਼ਮੀਰ ਵਾਲੇ ਲੋਕਾਂ ਨੇ ਪੈਸੇ ਧੇਲੇ ਲੈਣ ਕੇ ਵੋਟਾਂ ਪਾ ਦਿੱਤੀਆਂ

  • @DrCharanjitsinghvet
    @DrCharanjitsinghvet Месяц назад +2

    ਨਸ਼ੇ ਲਈ ਆਪਣੇ ਭਰਾ ਨੂੰ ਕਹੋ ਕਿ ਉਹ ਕੋਸ਼ਿਸ਼ ਕਰਨ ਬੰਦ ਕਰਨ ਦੀ

  • @MlkeetSingh-hv4jb
    @MlkeetSingh-hv4jb Месяц назад +2

    🙏🙏🙏🙏🙏🙏

  • @ramankaur188
    @ramankaur188 Месяц назад +4

    ਪਾਰਟੀ ਜਾ ਬਾਦਲ ਪ੍ਰਵਾਰ 😅😅

  • @ramankaur188
    @ramankaur188 Месяц назад +5

    ਬਠਿੰਡਾ ਦੇ ਲੋਕ ਗਦੇ ਨੇ 😅😅😅

  • @GurmeetSingh-ku4ud
    @GurmeetSingh-ku4ud Месяц назад +3

    Waheguru ji

  • @harjinderbajak4930
    @harjinderbajak4930 Месяц назад +2

    ਸਮਝੌਤਾ ਕਰਕੇ ਇਕ ਸੀਟ ਜਿੱਤ ਗੲਏ ਅਕਾਲੀ ਦਲ ਦੀ ਸਰਕਾਰ ਕਦੇ ਨਹੀਂ ਆਉਂਦੀ ਜੈਕਾਰੇ ਵਾਲੀ ਤਾ ਕੋਈ ਗੱਲ ਹੀ ਨਹੀਂ

  • @user-hr3bl5rv3w
    @user-hr3bl5rv3w Месяц назад +4

    ਤੁਸੀ ਸੰਗਤਾ ਨੂੰ ਗੋਲੀਆਂ ਨਾਲ ਭੁੰਨ ਦਿਓ

  • @user-ye9ru2ty2l
    @user-ye9ru2ty2l Месяц назад

    ਵਾਹਿਗੁਰੂ ਜੀ

  • @sukhvindersingh3089
    @sukhvindersingh3089 Месяц назад +4

    ਭੈਣ ਜੀ ਤੁਸੀਂ ਇੱਕਲੇ ਬਠਿੰਡਾ ਤੋਂ ਮੁੱਖ ਮੰਤਰੀ ਨਹੀਂ ਬਣੇ ਸੀ, ਤੁਸੀਂ ਅਕਾਲੀ ਦਲ ਅਸਲੀ ਧਰਮ ਤੌ ਪਾਸੇ ਹੌ ਗਏ

  • @narindersinghnatt442
    @narindersinghnatt442 Месяц назад +2

    ਬਾਦਲ ਟੱਬਰ ਕਰਕੇ ਸ਼੍ਰੋਮਣੀ ਅਕਾਲੀਦਲ ਨਿਘਾਰ ਵੱਲ ਗਿਆ ਹੈ।

  • @user-jx5xb1jd5l
    @user-jx5xb1jd5l Месяц назад +6

    ਇੱਕ ਸੀਟ ਲਈ ਸਾਰਾ ਪੰਜਾਬ ਹਰਾ ਦਿੱਤਾ

  • @HarjinderBhullar6076
    @HarjinderBhullar6076 Месяц назад +5

    ਸ਼ਰਮ ਕਰ ਇਹ ਨਸ਼ਾ ਤੇਰਾ ਭਰਾ ਮਜੀਠੀਆ ਲਿਆਇਆ, ਹੁਣ ਕਹਿੰਦੀ ਸਜ਼ਾ ਦੇਵੇਗਾ, ਸੋਡੇ ਕੰਡੇ ਬੀਜੇ ਹੋਏ ਆ ਜੇ ਸਰਕਾਰ ਸੋਡੀ ਬਣੇਗੀ ਤਾਂ

  • @sukhdipsukh1119
    @sukhdipsukh1119 Месяц назад +2

    Apni galti na ਮਨਇਓ ਵਰਕਰ ਮਾੜਾ ਬੋਲੀ ਜਾਣਾ

  • @punjjaabdesh8659
    @punjjaabdesh8659 Месяц назад +7

    ਇੱਕ ਤਾਂ ਇਹ ਦੱਸ ਵਖਰ ਕੀ ਹੁੰਦਾ😂

  • @VickyShah-co7nr
    @VickyShah-co7nr Месяц назад +2

    manpreet ayali nu pradhan bnao

  • @ranjitsingh5058
    @ranjitsingh5058 Месяц назад +4

    ਕਮੇਟੀ ਬਣਾਈਏ ਚਿੱਟਾ ਵੇਚਣ ਵਾਸਤੇ

  • @user-jx5xb1jd5l
    @user-jx5xb1jd5l Месяц назад +3

    ਪਾਰਟੀ ਦੀ ਲੀਡਰਸ਼ਿਪ ਤੂੰ ਲੋਕ ਦੁਖੀ ਆ
    ਪਾਰਟੀ ਨਾਲ ਕੋਈ ਗੁੱਸਾ ਨਹੀਂ
    ਫੈਸਲੇ ਲੀਡਰਸ਼ਿਪ ਨੇ ਕਰੇ ਆ ਗਲਤ
    ਛੋਟੇ ਲੈਵਲ ਤੇ ਲੀਡਰ ਨੂੰ ਕੌਣ ਪੁੱਛਦਾ
    ਪਾਰਟੀ ਦੀ ਮਜ਼ਬੂਤੀ ਲਈ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕੀਤਾ ਜਾਵੇ

  • @user-td7do7pj8q
    @user-td7do7pj8q Месяц назад +6

    ਬੀਬਾ ਜੀ ਗ਼ਲਤ ਫੇਮੇ ਹਨ ਤੁਸੀਂ ਅਪਣੇ ਭਰਾ ਨੂੰ ਥੋੜ੍ਹਾ ਜਿਹਾ ਅਪਣੀ ਪਾਰਟੀ ਵਿਚੋਂ ਦੂਰ ਰੱਖੋ

  • @BalwantSingh-pg6cg
    @BalwantSingh-pg6cg Месяц назад +7

    ਪਿੰਡਾ ਵਾਲੇ ਲੀਡਰ ਸੁੱਤੇ ਕਿਸੇ ਦੀ ਗੱਲ ਨੀ ਸੁਨਦੇ

  • @KamalSingh-td8sk
    @KamalSingh-td8sk Месяц назад +7

    ਪਹਿਲਾਂ ਪੰਜਾਬੀ ਸਿਖੋ ਹੋਨੀ ਨਹੀਂ ਹੋਣੀ ਹੁੰਦੀ ਹੈ ,ਹੁਨ ਨਹੀਂ ਹੁਣ ਹੁੰਦਾ,ਚੋਲੀ ਨਹੀਂ ਝੋਲ਼ੀ ਹੁੰਦਾ

  • @parminderbhangu1003
    @parminderbhangu1003 Месяц назад

    gud vichar bhene

  • @MrYadwindera
    @MrYadwindera Месяц назад

    Bilkul Biba ji Jitt sach di hovegi,Jitt Khalsa Panth di hovegi.
    ਤੁਹਾਡੇ ਵਰਗੇ ਡੋਗਰਿਆਂ ਦੀ ਨਹੀ.

  • @jasjot_singh3260
    @jasjot_singh3260 Месяц назад +4

    ਇਹਨਾਂ ਗੱਲਾਂ ਕਰਕੇ ਜਿੱਤਦੇ ਨਹੀਂ

  • @NOORPRODUCTION-jq1qf
    @NOORPRODUCTION-jq1qf Месяц назад

    ਕਿਸੇ ਗਰੀਬ ਨੂੰ ਕੋਈ ਪੈਸਾ ਨਹੀ

  • @MlkeetSingh-hv4jb
    @MlkeetSingh-hv4jb Месяц назад +1

    ❤🙏🙏❤

  • @darshansingh667
    @darshansingh667 Месяц назад +7

    ਜਰੂਰ ਸੱਤਿਆਨਾਸ ਹੋਵੇਗਾ ਹੰਕਾਰੀ ਅਬਦਾਲੀ ਦਲ ਦਾ

  • @ramankaur188
    @ramankaur188 Месяц назад +1

    ਕਾਟੋ ਜਿੰਨੇ ਰਹਿ ਗਏ ਓਹਨਾ ਨੂ ਹੁਣ ਖੁਸ ਕਰਦੇਨਾ 😅

  • @SureshPaulSharma
    @SureshPaulSharma Месяц назад +1

    ਬੀਬੀ ਜੀ ਤੁਸੀਂ ਹਾਰਨ ਵਾਲਿਆਂ ਨੂੰ ਦੱਸੋ ਕਿ ਇਹ ਵੀ ਥੋਡੇ ਵਾਗ ਸੱਠ, ਕਰੋੜ ਲੋਕਾਂ ਵਿਚ ਵੰਡਣ

  • @malkitsingh8608
    @malkitsingh8608 Месяц назад +3

    You have black dairy and your husband is Red dairy.

  • @kikarsinghbrar6414
    @kikarsinghbrar6414 Месяц назад

    ਵਾਹਿਗੁਰੂ ਜੀਉ,
    ਕਿੰਨੀ‌ ਬੇਸ਼ਰਮ ਔਰਤ ਹੈ , ਕੇਵਲ ਇਕ ਸੀਟ ਜਿੱਤ ਕੇ ਵੀ ਅਫਸਰਾਂ ਨੂੰ ਧਮਕੀ ਦੇ ਰਹੀ ਹੈ ।
    ਤੁਸੀਂ ਦਸ ਸਾਲ ਰਾਜ ਕਰਕੇ ਪੰਜਾਬ ਦਾ ਕੀ ਸਵਾਰਿਆ।

  • @user-wu4bj3te4j
    @user-wu4bj3te4j Месяц назад +2

    Kise hor nu mokka de do sis sarpanchi kise hor nu de do tusi kam kro

  • @malkiatsingh6561
    @malkiatsingh6561 Месяц назад +2

    God save from Badal gappi family'

  • @wanjeetrana2781
    @wanjeetrana2781 Месяц назад

    ਬੱਸ ਇਹ ਡਾਇਰੀਆ ਈ ਤਹਾਨੂੰ ਲ ਡੁੱਬੀਆਂ ਜੀ ਪੰਜਾਬ ਦੇ ਭਲੇ ਦੀ ਗੱਲ ਹੋਈ ਤਾਂ ਲੋਕ ਸੋਚਣ ਗੇ

  • @malkitsingh-fr6nj
    @malkitsingh-fr6nj Месяц назад +1

    Akali dal jindawad

  • @balrajsinghkhalsa7302
    @balrajsinghkhalsa7302 Месяц назад

    ਭਾਈ ਅੰਮ੍ਰਿਤਪਾਲ ਸਿੰਘ ਨਸ਼ਿਆਂ ਦੀ ਲੜਾਈ ਲੜ ਰਹੇ ਉਨ੍ਹਾਂ ਦਾ ਸਾਥ ਦਿਓ

  • @santokhsinghbenipal8592
    @santokhsinghbenipal8592 Месяц назад

    ਬੀਬੀ ਜੀ ਹੰਕਾਰ ਨਾ ਕਰੋ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੈ ਵਲਟੋਹੇ ਵਰਗਿਆਂ ਦੇ ਮਗਰ ਲੱਗ ਕੇ ਚਾਰ ਪੰਜ ਸੀਟਾਂ ਗਵਾ ਲਈਆ

  • @HarjinderBhullar6076
    @HarjinderBhullar6076 Месяц назад +11

    ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਸਾਰੀ ਅਕਾਲੀ ਦਲ ਸੁਖਬੀਰ ਬਾਦਲ ਕਰਕੇ ਅਕਾਲੀ ਦਲ ਹਾਰ ਗਿਆ,ਸਾਰਾ ਜ਼ੋਰ ਸੁਖਬੀਰ ਬਾਦਲ ਨੇ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਨੂੰ ਜਿਤਾਉਣ ਤੇ ਲਾ ਦਿੱਤਾ, ਦੂਜੇ ਰਗੜੇ ਗ ਏ

  • @sudagerdhaliwal7745
    @sudagerdhaliwal7745 Месяц назад +2

    ਗੱਲਾ ਨਾਲ ਗੱਲ ਨਹੀ ਬਣਣੀ ਕੰਮ ਚੰਗੇ ਕਰੋ

  • @Satpalsingh-be9hr
    @Satpalsingh-be9hr Месяц назад +1

    ਫਿਰ ਸੁੱਖ ਲੈ ਕਰ ਫਿਰ ਅਰਦਾਸ ਕਰ ਦੇ

  • @manjinderbrar3574
    @manjinderbrar3574 Месяц назад +6

    ਰੱਸੀ ਮੱਚ ਗਈ ਪਰ ਵੱਟ ਨਹੀਂ ਗਿਆ

  • @chamandpsingh4676
    @chamandpsingh4676 Месяц назад +1

    Sidha keh de ki sukha resign nahi dau ga , eh aap kine paise la ke jiti hai oh v sab nu pata

  • @DavinderSingh-kn8qz
    @DavinderSingh-kn8qz Месяц назад +1

    Party khatam hon Diya nishaniya

  • @user-lw7iz1tb1z
    @user-lw7iz1tb1z Месяц назад

    Gurdaspur tho gurmaj Singh parso ka pind akali dhali jindha badhai harsmarat Kaur ❤❤❤

  • @roopsingh2519
    @roopsingh2519 Месяц назад

    ਬੀਬਾ ਜੀ ਪੈਸੇ ਹੋਰ ਵੱਡ ਦਿਉ ਜੀ

  • @badboyblog3359
    @badboyblog3359 Месяц назад +1

    Simro I love you

  • @rampalbathinda8980
    @rampalbathinda8980 Месяц назад

    2027 ਚੋ ਅਕਾਲੀ ਦਲ ਨੂੰ ਵੋਟਾ ਕੇਵਲ ਵਿਕਾਸ ਦੇ ਨਾਂਅ ਤੇ ਪਾਉਣਗੇ

  • @user-si6vu3yj2z
    @user-si6vu3yj2z Месяц назад

    ਬੀਬਾ ਜੀ ਸਾਰਿਆ ਤੋ ਪਹਿਲਾ ਤਾ ਆ ਜੇ ਮਗਰ ਖੜੇ ਬਿਨਾ ਵਜਾ ਜੈਕਾਰੇ ਲਾਉਦੇ ਆ ,ਇਹਨਾ ਨੂੰ ਚੁੱਪ ਕਰਵਾੳ

  • @user-so2ql5zx7g
    @user-so2ql5zx7g Месяц назад +1

    Nasa koun lai k aayeya punjaab ch ajj kinne ghraan de chirag bujh gye ji

  • @Bindu-ov9gt
    @Bindu-ov9gt Месяц назад

    Amrita wringh nu tusi khdn ni ditta, tuhadi game sfal hogi

  • @anmoldhaliwal6714
    @anmoldhaliwal6714 Месяц назад +2

    ਇਹ ਸਿਰਫ਼ ਗਾਰਾਡ ਖਾਣ ਨੂੰ ਰੱਖੇਂ ਵੋਟਾਂ ਪਾਉਂਦੇ ਨਹੀਂ ਬੀਬਾ ਹਰਸਿਮਰਤ ਕੌਰ ਬਾਦਲ ਸਿਆਂਣੇ ਲੀਡਰ ਇੰਦਰ ਧਿਆਂਨ ਦਿਉਂ ਖ਼ਾਸ ਕਰਕੇ ਪੱਟੀ ਹਲਕੇ ਵਿੱਚ

  • @ChamkorsinghDhaliwal
    @ChamkorsinghDhaliwal Месяц назад

    Not for sangrur

  • @pushpindersodhi7080
    @pushpindersodhi7080 Месяц назад +4

    ਸਿਮਰੋ = ਸਕੂਟੀ, ਪੱਖੇ, ਕੂਲਰ, ਏ. ਸੀ. ਤੇ ਕੈਸ਼, ਇਹਦੇ ਹਲਕੇ ਦੇ ਲੋਕਾਂ ਦੀ ਜ਼ਮੀਰ ਮਰੀ ਹੋਈ ਹੈ…ਗੁਲਾਮ ਸੋਚ

  • @yadwindersingh6098
    @yadwindersingh6098 Месяц назад +1

    Sare panth de sahmne eh gll mano ke bargadi sde kehn te hi goli chli

  • @GurdeepSingh-wx1en
    @GurdeepSingh-wx1en Месяц назад +2

    ਬੋਲੇ ਸੋ ਨਿਹਾਲ ਬਲੌਣ ਵਾਲੇਆ ਗੱਲ ਇਹ ਨੂੰ ਸੱਰਮ ਆਉਣੀ ਚਾਹੀਦੀ ਹੈ ਕਿਸ ਦੀ ਖਾਤਰ ਜੈਕਾਰੇ ਲਾਉਂਦੇ ਹੋ

    • @DrCharanjitsinghvet
      @DrCharanjitsinghvet Месяц назад

      ਇਹ ਸਭ ਮੰਦ ਬੁੱਧੀ ਇਨਸਾਨ ਨੇ ਇਹਨਾਂ ਨੂੰ ਜੈਕਾਰੇ ਦੀ ਕੀਮਤ ਹੀ ਪਤਾ ਨਹੀਂ ਕੇ ਕਿੱਥੇ ਅਤੇ ਕਦੋਂ ਲਗੋਣਾ ਆ ਜਿਹਨਾਂ ਲਈ ਲਗੋਂਦੇ ਨੇ ਓਹਨਾ ਨੇ ਹੀ ਪੰਥ ਵਿਚ ਦਿੱਤਾ ਨਿਕਰਾਂ ਵਾਲਿਆਂ ਕੋਲ ਅਤੇ ਅੱਜ ਸਿੱਖੀ ਦਾ ਘਾਣ ਕਰ ਦਿੱਤਾ

  • @jasssidhu8565
    @jasssidhu8565 Месяц назад

    ਖਤਮਹੈਮੋਦੀਭਜਾਉ

  • @JarnailSingh-ef5ir
    @JarnailSingh-ef5ir Месяц назад +2

    ਕੌਮ ਦੇ ਗੱਦਾਰ ਬਾਦਲ ਅਤੇ ਪੰਜਾਬ ਦੀ ਜਵਾਨੀ ਦੇ ਕਾਤਲ ਮਜੀਠੀਏ ਦੇ ਪਰਿਵਾਰ ਵਾਲੇ ਸ਼ਰਮ ਕਰੋ

  • @user-hj8xs4tg6q
    @user-hj8xs4tg6q Месяц назад +2

    ਬੀਬਾ ਜੀ ਇੰਨੇ ਹੰਕਾਰੀ ਨਾ ਬਣੋ ਇਹ ਤੁਹਾਡੀ ਜਿੱਤ ਸਮਝੋਤੇ ਤਹਿਤ ਹੋਗੀ ਬਾਜਵੇ ਦੀਆ ਮਿੰਨਤਾ ਕਰਕੇ ਤੁਸੀ ਬਠਿੰਡੇ ਜੀਤ ਮਹਿੰਦਰ ਲਿਆਂਦਾ ਜੇ ਰਾਜਾ ਵੜਿੰਗ ਬਠਿੰਡੇ ਤੋ ਚੋਣ ਲੜਦਾ ਤਾ ਤੁਹਾਡੀ ਵੀ ਜਮਾਨਤ ਜਬਤ ਹੋਣੀ ਸੀ ਹੋਰ ਕਿਸੇ ਉਮੀਦਵਾਰ ਤੁਸੀ ਮਦਦ ਨਹੀਂ ਕੀਤੀ ਏਨਾ ਹੰਕਾਰ ਚੰਗਾ ਨਹੀ ਹੁੰਦਾ ਬੀਬਾ ਜੀ

  • @GurmeetSingh-gc2sc
    @GurmeetSingh-gc2sc Месяц назад +1

    Akali Dal Kabhi Nahin Aaegi Khali Dal ho gai😂😂😂😂

  • @reshamsingh8745
    @reshamsingh8745 Месяц назад +2

    Soda ant hon wala hai

  • @sukhwindersingh324
    @sukhwindersingh324 Месяц назад +1

    Bathinda vich koi Kam ne hoea beba ji

  • @harpalkour4039
    @harpalkour4039 Месяц назад +1

    TUSI 25 SAAL ki Swah Udaei . TUSI 25 SAAl Chitta Vechya. BESHaram....

  • @gurpremsingh3621
    @gurpremsingh3621 Месяц назад +1

    Ohhh frr tuhadi tera cooler , pakhe nae naa de sakde taa karke 🤣🤣🤣

  • @chamandpsingh4676
    @chamandpsingh4676 Месяц назад +1

    Es chawal tabbar di dhon ch killa hale v hai

  • @PravSingh-gu8yc
    @PravSingh-gu8yc Месяц назад +3

    Haaaaaaaa😂

  • @subhashchanderpahujasubhas7833
    @subhashchanderpahujasubhas7833 Месяц назад

    🙏🏻🙏🏻🙏🏻🙏🏻🙏🏻🇮🇳

  • @ankushmahajan4806
    @ankushmahajan4806 Месяц назад

    End te aa gyi akali dal khatam ho rhi party

  • @DrCharanjitsinghvet
    @DrCharanjitsinghvet Месяц назад

    ਇਹਨਾ ਨੂੰ ਹਾਲੇ ਵੀ ਨਹੀਂ ਪਤਾ ਲੱਗਾ ਅਸੀਂ ਕਯੋਂ ਹਾਰੇ
    ਪਰਮਾਤਮਾ ਨੂੰ ਸਾਮ੍ਹਣੇ ਰੱਖ ਕੇ ਸੱਚ ਬੋਲਣ ਦੀ ਗੱਲ ਕਰ ਰਹੀ

  • @SureshPaulSharma
    @SureshPaulSharma Месяц назад +1

    ਬੀਬੀ ਸ਼ਰਮ ਕਰ ਚਿੱਟਾ ਤਾਂ ਖੁਦ ਤੇਰਾ ਭਰਾ ਹੀ ਲੈ ਕੇ ਆਇਆ ਇਸ ਕਰਕੇ ਸੋਚ ਕੇ ਬੋਲਿਆ ਕਰ

  • @harpalkaur1440
    @harpalkaur1440 Месяц назад

    Tuhanu Guru Granth sahib ji di beadbi le bethi tuhada bera garak ho javega

  • @chamandpsingh4676
    @chamandpsingh4676 Месяц назад +1

    Punjabi bolni nahi ayondi akcent up wala

  • @nirmalgill6836
    @nirmalgill6836 Месяц назад +3

    ਮੋਟਰ ਕੁਨੈਕਸ਼ਨ ਜਾਰੀ ਕਰਨ ਦੀ ਮੰਗ ਸਾਡੀ ਕਿਰਪਾ ਕਰਕੇ

  • @baibhangu6422
    @baibhangu6422 Месяц назад +1

    Bibi sare guru ghra da pesa bnd k jiti aa tu

  • @lakhbirsingh2530
    @lakhbirsingh2530 Месяц назад

    She giving Threatening to all

  • @Tstarmusic
    @Tstarmusic Месяц назад +1

    khudian nu khude lavo

  • @jagmailsidhu7534
    @jagmailsidhu7534 Месяц назад

    Sukha gapi nae akli dalhe 0000000000 kar dihta baki simro da brother da pura Shaejog

  • @prxxt7368
    @prxxt7368 Месяц назад +6

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏9uy88t57w4w47suzrust

  • @user-jp6hp7hj8m
    @user-jp6hp7hj8m Месяц назад

    Biba ji cheema sab de ilake ch premi hai hi nhi kali dairy kache chhithe sab de khulne ne biba jj

  • @user-si6vu3yj2z
    @user-si6vu3yj2z Месяц назад

    ਮਾਨਸਾ ਜਿਲੇ ਦਾ ਝੋਟਾ ਨਸ਼ੇ ਖਿਲਾਫ ਲੜ ਰਿਹ ਦੋ ਵਾਰ ਜੇਲ ਜਾ ਚੁੱਕਾ ਤੁਸੀ ਕਿਨਾ ਕ ਸਾਥ ਦਿੱਤਾ ਓਹਦਾ

  • @kamaljeetkaurkaur76
    @kamaljeetkaurkaur76 Месяц назад

    Bathinda te sangrur da math fiks hoia ta bibi jitti

  • @BEATLESSPANNU
    @BEATLESSPANNU Месяц назад

    Bas thik hai. Bathinde Joge hi raho. Tusi apni seat de chakar ch khatam karti party nu.

  • @user-lc5gs9vj2u
    @user-lc5gs9vj2u Месяц назад

    ਬੀਬੀ ਸੁਖਵੀਰ ਪਾਸ ਕਰੇ

  • @lakhbirsingh2530
    @lakhbirsingh2530 Месяц назад

    She carrying