ਸੁਖਬੀਰ ਬਾਦਲ ਵਲੋਂ ਬਾਗੀ ਲੀਡਰਾਂ ਨੂੰ ਕੱਢਣ ਤੇ ਆਹ ਕੀ ਬੋਲੇ CM ਭਗਵੰਤ ਮਾਨ

Поделиться
HTML-код
  • Опубликовано: 19 окт 2024
  • #PunjabNews #BhagwantMann #SukhbirBadal
    ਸੁਖਬੀਰ ਬਾਦਲ ਵਲੋਂ ਬਾਗੀ ਲੀਡਰਾਂ ਨੂੰ ਕੱਢਣ ਤੇ ਆਹ ਕੀ ਬੋਲੇ CM ਭਗਵੰਤ ਮਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 43

  • @BalwinderSingh-xq3bi
    @BalwinderSingh-xq3bi 2 месяца назад +11

    ਦੂਸਰੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਕਲੋਲਾਂ ਦਾ ਪੰਜਾਬ ਦੀ ਜਨਤਾ ਨੂੰ ਕੀ ਫਾਇਦਾ

  • @Manjinder_Singh
    @Manjinder_Singh 2 месяца назад +5

    ਕੁਝ ਫਾਜ਼ਿਲਕਾ ਦੇ ਏਰੀਏ ਦੇ ਸਕੂਲਾਂ ਦੇ ਗਰੀਬਾਂ ਦੇ ਹੱਕ ਵਿੱਚ ਵੀ ਜਬਾਬੁ ਦੇ ਦਿਆਂ ਕਰੋ

  • @JasbirKaur-m6p
    @JasbirKaur-m6p 2 месяца назад +1

    ਆਪਣੇ mLA ਦੀ ਮਹੀਨੇ ਚ ਇਕ ਵਾਰ ਕਲਾਸ ਜਰੂਰ ਲਾਇਆ ਕਰੋ ਮਾਨ ਸਾਹਿਬ

  • @shitalkaur9937
    @shitalkaur9937 2 месяца назад

    CM Bhagwant Maan jindabad

  • @BalkarSingh-gw9bn
    @BalkarSingh-gw9bn 2 месяца назад +2

    ਸੀਐਮ ਸਾਹਿਬ ਲੋਕਾਂ ਦੀਆਂ ਗੱਲਾਂ ਛੱਡੋ ਤੁਸੀਂ ਪੰਜਾਬ ਬਾਰੇ ਸੋਚੋ ਕਿਉਂ ਉਹਨਾਂ ਬਾਰੇ ਪਿੱਛੇ ਫਿਰਦੇ ਹੋ ਤਾਂ ਧੱਕੇ ਖਾਂਦੇ ਨੇ ਖਾ ਲੈਂਦੇ ਤੁਸੀਂ ਤਾਂ ਪੰਜਾਬ ਦਾ ਕੰਮ ਕਰੋ ਤੁਹਾਨੂੰ ਮਸਾ ਮੌਕਾ ਮਿਲਿਆ

  • @SupreetKhatkar
    @SupreetKhatkar 2 месяца назад +1

    ਮਾਨ ਸਾਹਬ ਵਿਕਾਸ ਦੀ ਗਲ ਕਰ ਲਿਆ ਕਰ ਭੰਡ ਪੁਣੇ ਨਾਲ ਪਜਾਬ ਦਾ ਕੀ ਸੁਆਰ ਰਿਹਾਂ ਲੋਕ ਤੇਰੇ ਚੁਟਕਲੇ ਸੁਣ ਕੇ ਤੰਗ ਹੋ ਗਏ

  • @nachhatervirk5657
    @nachhatervirk5657 2 месяца назад +2

    ਝਾੜੂ ਨੇ ਸਾਰੇ ਹੀ ਮਾਜਤੇ ਪੰਜਾ ਤੱਕੜੀ ਹਾਥੀ

  • @shitalkaur9937
    @shitalkaur9937 2 месяца назад

    Good job

  • @armylover5546
    @armylover5546 2 месяца назад +1

    ਝਾੜੂ ਤੋਂ ਬਾਅਦ ਪੋਚਾ ਸਫਾਈ ਕਰਦਾ....

  • @HarmanSahota5
    @HarmanSahota5 2 месяца назад +2

    Bhagwant Siraj CM

  • @sahib9037
    @sahib9037 2 месяца назад +4

    ਵੈਰੀ good ਮਾਨ ਸਾਬ੍ਹ
    ਸਿਰਫ ਤੁਸੀ ਪਹਿਲੇ CM ਹੂ ਜੂ ਪੰਜਾਬ ਵਾਸਤੇ ਦਰਦ ਰੱਖਦਾ ਦਿਲ ਚ

  • @nachhatervirk5657
    @nachhatervirk5657 2 месяца назад

    ਮਾਨ ਸਾਹਿਬ ਸਾਡੇ 5 6 ਪਿੰਡਾਂ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਭੁੱਚੋ ਹਲਕੇ ਦੇ ਅੈਮ ਐਲ ਏ ਨੂੰ ਕਹੋ ਗੋਨਿਆਣਾ ਮੰਡੀ ਤੋਂ ਬਾਬਾ ਦਾਨ ਸਿੰਘ ਵਾਲਾ ਬਲਾਹੜ ਮਹਿਮਾ ਗੰਗਾ ਬਰਕੰਦੀ ਬਿਸਨੰਦੀ ਇਹਨਾਂ ਪਿੰਡਾਂਦਾ ਦੌਰਾ ਕਰਨ ਹੁਣ ਦੋ ਤਿੰਨ ਦਿਨਾਂ ਵਿੱਚ ਉਹਨਾਂ ਨੂੰ ਫੇਰ ਪਤਾ ਲੱਗੂ ਕੇ ਲੋਕਾਂ ਦਦਾ ਆਉਣਾ ਜਾਣਾ ਕਿਵੇ ਦੁਬਰ ਹੋਇਆਂ ਪਿਆ ਹੈ

  • @jagdishsingh2362
    @jagdishsingh2362 2 месяца назад +2

    GAPPIYA CM ZINDABAD. BHAND MAKKAAR NIKKAMA CM ZINDABAD JAIBHARATVARASH vandematram.

  • @balbirsinghjmajra2523
    @balbirsinghjmajra2523 2 месяца назад +3

    C M Bhagwant Mann Imandar Insan hai Jindabad

  • @KuljeetSingh-c1p
    @KuljeetSingh-c1p 2 месяца назад +1

    Amritpalsingh zlnbad

  • @HarmanSahota5
    @HarmanSahota5 2 месяца назад +1

    Bhagwant Singh ban gaya Jharna Okha Hoya Pyar

  • @kulwantsingh-df3pu
    @kulwantsingh-df3pu 2 месяца назад +2

    Good job sir

  • @parkashkaur7673
    @parkashkaur7673 2 месяца назад

    Mulazim Val vi vekh lo temporary mulazim,15 year tio health department vich anm di post te kmm kar rhe haan

  • @Godson-ol4my
    @Godson-ol4my 2 месяца назад +2

    Man ji bijli chori band kro

  • @gs7458
    @gs7458 2 месяца назад

    New Punjab ban Riha....Kannon da Raj ha pura. jinda Reh Arvind ...and sada veer Bhagwant Mann Sb.. Police Raj officer Raj sab khatam ....
    Koi Mane ya na Imandari di Govt Kejriwal ne suru kiti

  • @HarmanSahota5
    @HarmanSahota5 2 месяца назад +3

    Rab Ki Ardas Hai Bhagwant man FIR Bhanje

  • @GurnamSingh-r6i
    @GurnamSingh-r6i 2 месяца назад

    😂😂😂😂😂

  • @ManavveerRandhawa
    @ManavveerRandhawa 2 месяца назад

    Aa tusi v 10 k loka nu ki ds rhe ho

  • @ModanSingh-jw1qy
    @ModanSingh-jw1qy 2 месяца назад +2

    ਮਾਨ ਸਾਬ ਨੂੰ ਦਿਨ ਰਾਤ ਸੁਖਬੀਰ ਬਾਦਲ ਤੋਂ ਹੀ ਡਰ ਲਗੀ ਜਾਂਦਾ 🙏 ਤੁਸੀਂ ਮੁੱਖ ਮੰਤਰੀ ਹੋ ਪੰਜਾਬ ਬਾਰੇ ਸੋਚੋ🙏

  • @ManavveerRandhawa
    @ManavveerRandhawa 2 месяца назад

    Loka nu duniya party shad k tenu es liy le k aaona

  • @jasmersingh3942
    @jasmersingh3942 2 месяца назад

    Bhangra canal was made after independence

  • @GurmukhSingh-vi4se
    @GurmukhSingh-vi4se 2 месяца назад

    Maan shaib nahia mitti khali karalo g

  • @karamsingh9413
    @karamsingh9413 2 месяца назад

    😅😂

  • @AVTARBASRA-pp6um
    @AVTARBASRA-pp6um 2 месяца назад

    Poora dakea hoea afeem te daru naal awaj pioner company de speeker waang Patan lai aa

  • @jasmersingh3942
    @jasmersingh3942 2 месяца назад

    Bhakhra

  • @hardevsingh-ze3cu
    @hardevsingh-ze3cu 2 месяца назад +1

    2027ਵਿਚ ਦੇਖ ਲੲੀ ਝਾੜੂ ਕਿਥੇ ਜਾੰਦਾ

  • @BaljeetKaur-uz6eq
    @BaljeetKaur-uz6eq 2 месяца назад +2

    Kheira nu tere nalo jeyada akl ea okk

  • @jainba-rk7ew
    @jainba-rk7ew 2 месяца назад +1

    Bolna hi aunda tanu loka nu lare la reha kise din dakhi tera ki hal hunda

  • @tagindersangh5826
    @tagindersangh5826 2 месяца назад

    Tu kelakar he only ..aci video pa.pa. bota magia ci galti ho gaei hun bota nahi pabage

  • @BaljeetKaur-uz6eq
    @BaljeetKaur-uz6eq 2 месяца назад

    Aj tk km ta tere ton koi hoya ni okk

  • @avtars.dhindsa8381
    @avtars.dhindsa8381 2 месяца назад +3

    ਚਿੰਤਾ ਨਾ੍ ਕਰ ,ਜਿਹੜਾ ਸਿਖਾਂ ਦੀ ਪਿੱਠ ਚ ਛੁਰਾ ਮਾਰਿਆ 2027 ਤੇਰਾ ਝਾੜੂ ਵੀ ਖਿਲਰੂ, ਕਿਸਾਨੀ ਅੰਦੋਲਨ ਤੇ ਬਾਦਲਾਂ ਤੋ ਅੱਕੇ ਹੋਏ ਸਿਖਾ ਲੋਕਾਂ ਸਰਾਬੀ ਤੇ ਲੌਂਡੇਬਾਜ ਪਾਰਟੀ ਨੂੰ ਚੁਣ ਕੇ ਗਲਤੀ ਕਰਲੀ , ਹੁਣ ਸਰਾਬ ਪੀਤੀ ਲੱਗਦੀ ਆ ,ਖਹਿਰੇ ਦੀ ਰੀਸ ਤੂੰ ਨਹੀ ਕਰ ਸਕਦਾ

    • @jagwindersingh7898
      @jagwindersingh7898 2 месяца назад

      ਖਹਿਰਾ ਕਹਿੰਦੇ ਤਿੰਨ ਲੱਖ ਦੀ ਲੀਡ ਤੇ ਜਿੱਤ ਗਿਆ ਸੰਗਰੂਰ ਤੋਂ