Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
BhajnsinghsosudagursingjsoLakhasinjVposandhhawal and NaseebkourwoSudagursinghAndhawalShahkot pb India Pvt ltd plot no so I am writing to express our interest
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਵਿਚਾਰ ਬਾਬਾ ਜੀ ਜੇੜਾ ਖਾਲਸਾ ਰਾਜ ਤੂਸੀ ਬੋਲਦੇ ਵਾਹਿਗੁਰੂ ਮੇਹਰ ਕਰਨ ਐਸਾ ਹੀ ਰਾਜ ਹੋਵੇ
ਇਸਨੂੰ ਕਹਿੰਦੇ ਨੇ ਸ਼ੇਰਦਿਲ ਮਰਦ,ਸਾਰੀਆਂ ਗੱਲਾਂ ਬੇਝਿਜਕ ਤੇ ਬੇਖੌਫ ਕੀਤੀਆਂ ਨੇ ਵੀਰ ਸੋਹਲ ਨੇ। ਭਾਵੇਂ ਮੂਹਰੇ ਸਰਕਾਰ ਦਾ ਮੰਤਰੀ ਧਾਲੀਵਾਲ ਬੈਠਾ ਹੈ ਪਰ ਵੀਰ ਨੇ ਸਭ ਸੱਚੀਆਂ ਸੁਣਾਈਆਂ ਨੇ।ਮੈਂ ਵੀ ਵੀਰ ਸੋਹਲ ਦਾ ਵੱਡਾ ਫੈਨ ਹਾਂ,ਨਸ਼ੱਈ ਹਾਂ ਵੀਰ ਦੇ ਸਾਰੇ ਪ੍ਰਸੰਗ ਸੁਣਨ ਦਾ।
Gurnam singh bahut vadhia ji
🚩🚩🚩🚩🚩🚩🚩🙏🙏🙏🙏🙏🌹🌹🌹🌹🌹🌷🌷🌺🌺💐💐🍁🍁🪴🪴
@@gurnamsingh3186 n!bbn
@@gurnamsingh3186❤ pu
@@gurnamsingh3186😅😅😅😊😮
ਦੋ ਢਾਢੀ ਸੋਹਲ ਸਾਬ ਤੇ ਸਤਨਾਮ ਸਿੰਘ ਲਾਲੂ ਘੁੰਮਣ ਚੜ੍ਹਦੀ ਕਲਾ ਵਾਲੇ ਸਿੰਘ
ਵਾਹ ਜੀ ਵਾਹ ਬਹੁਤ ਖ਼ੂਬ ਜੀ ।ਢਾਡੀ ਜਥਾ ਭਾਈ ਲਖਵਿੰਦਰ ਸਿੰਘ ਜੀ ਸੋਹਲ ਚੜਦੀ ਕਲਾ ਵਾਲਾ ਜੱਥਾ
🎉
ਬਿਲਕੁਲ ਸਹੀ ਕਹਾ ਆਪ ਜੀ ਨੇ 🙏🙏🙏🙏🙏
ਧੰਨ ਬਾਬਾ ਬੰਦਾ ਸਿੰਘ ਬਹਾਦਰ ਮਹਾਨ
ਨੰਦੂ ਗੰਗੂ ਵਜੀਰਾ ਮੁਰਦਾਬਾਦ
ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸਿੰਘ ਸਾਹਿਬ।
ਧੰਨ ਵਾਧ ਵੀਰ ਲਖਵਿੰਦਰ ਸਿੰਘ ਜੀ ਬਹੌਤ ਸੱਚ ਬੌਲਿਆ ਸਲੂਟ ਹੈ ਵੀਰ ਜੀ
0
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਸੋਹਲ ਸਾਬ
ਜੀਉ ਮੇਰੇ ਸੋਹਣਿਆ
Khoj bharpoor prasang.dhanvaad sohal sahib ji.
ਭਾਈ ਸਾਹਿਬ ਸੱਚ ਕਿਹਾ ਹੈ। ਅੰਮਿ੍ਤਪਾਲ ਸਿੰਘ ਜ਼ਿੰਦਾਬਾਦ।
ਵਾਹਿਗੁਰੂ ਜੀ ❤❤❤❤❤❤❤❤❤🙏🙏🙏🙏🙏🙏🙏
ਬਹੁਤ ਵਧੀਆ ਭਾਈ ਸਾਹਿਬ ਜੀ, ਬਿਲਕੁੱਲ ਠੀਕ ਹੈ, ਨਿਧੜਕ ਹੋ ਕੇ ਕੌਮ ਦੀ ਸੇਵਾ ਕਰੋ ਜੀ
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨ ਜਣੇਦੀ ਮਾਉ।।
Waheguru g
ਬਹੁਤ ਚੜੱਦੀ ਕਲਾ ਵਾਲਾ ਜਥਾ ਭਾਈ ਲਖਵਿੰਦਰ ਸਿੰਘ ਸੋਹਲ ਹੁਣਾ ਦਾ ਮਹਾਰਾਜ ਏਸੇ ਤਰ੍ਹਾਂ ਮੇਹਰ ਬਣਾਈ ਰੱਖੇ
ਏਦਾਂ ਦੇ ਢਾਢੀ ਹੁੰਂਦੇ ਤਾ
ਅੱਜ ਪੰਜਾਬ ਦਾ ਮਹੌਲ ਕੁਝ ਹੋਰ ਹੋਣਾ ਸੀ
ਖਾਲਸਾ ਜੀ ਸਾਰੀ ਸਿੱਖ ਕੌਮ ਨੂੰ ਸੰਦੇਸ਼ ਦਿਆਂ ਕਰੋ ਸਾਰੇ ਇੱਕ ਹੋ ਕੇ ਸੈਟਰ ਸਰਕਾਰਾਂ ਕੋਲੋਂ ਆਪਣੇ ਹੱਕ ਪ੍ਰਾਪਤ ਕਰ ਲੈਣੇ ਚਾਹੀਦੇ ਹਨ ਨਹੀਂ ਤਾਂ ਪਛਤੌਣਾ ਪਵੇਗਾ ਜੀ ਵਾਹਿਗੁਰੂ ਸਾਹਿਬ ਜੀ
ਵੀਰ ਸੋਹਲ ਸਾਹਬ ਕੌਮ ਦਾ ਬੱਬਰ ਸ਼ੇਰ, ਇਤਿਹਾਸ ਦਾ ਵਡਮੁੱਲਾ ਖਜਾਨਾ ਵੀਰ ਨੇ ਸਿੱਖ ਸੰਗਤ ਤੱਕ ਪਹੁੰਚਾਇਆ ਹੈ।ਵਾਹਿਗੁਰੂ ਜੀ ,ਵੀਰ ਨੂੰ ਜਥੇ ਸਮੇਤ ਚੜੵਦੀਕਲਾ 'ਚ ਰੱਖਣ।ਇੱਕ ਜਰੂਰੀ ਬੇਨਤੀ ਹੈ ਕਿ ਵੀਰ ਸੋਹਲ ਸਾਹਬ ਦਾ ਸੰਪਰਕ ਨੰਬਰ ਜਰੂਰ ਦਿਓ ਜੀ,ਮੇਹਰਬਾਨੀ ਹੋਵੇਗੀ।
Dhadhi lakhwinder singh sohal
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਪਰਚਾਰਕ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਹੀ ਆ ਜੀ ਲਖਵਿੰਦਰ ਸਿੰਘ ਜੀ
ਵਾਹਜੀਸਹੀਗਲਹੇਵਹਿਗੂਰੂਜੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
ਸਤਿਨਾਮ ਵਾਹਿਗੁਰੂ ਸਤਿਨਾਮ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੂਤ ਵਧੀਆ ਬਾਬਾਜੀ ,ਆਪਣਾ ਪੱਖ ਰੱਖਣ ਲਈ,ਸਰਕਾਰੀ ਬੰਦਾ ਮੋਮ ਬੰਨ੍ਹਿਆ ਬੈਠਾ , ਧੰਨ ਗੁਰੂ ਦਾ ਢਾਡੀ
ਬਹੁਤ ਵਧੀਆ ਵੀਰ ਜੀ ਬਹੁਤ ਹੀ ਸੋਹਣਾ ਜੀ।
ਬਾਬਾ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਖੜ ਗਿਆ ਧਨਬਾਦ ਬਾਬਾ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.ਮਹਾਰਾਜ ਨੇ ਤਾਂ ਕਿਹਾ ਖਾਲੀ ਸਿੰਘ ਸਜੋ ਜਾਤ ਗੋਤ ਲਵਾਣਾ ਨਹੀਂ ਚਾਹੀਦਾ ਵੀਰ ਜੀ
ਬਹੁਤ ਵਧੀਆ ਗਲ ਕੀਤੀ ਆ ਖਾਲਸਾ ਜੀ
Waheguru ji chardikla bakse ji waheguru waheguru ji chardikla bakse sab nu
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਨਿਸ਼ਾਨ ਸਾਹਿਬ ਨੀਲਾ ਰੰਗ ਦਾ ਖਾਲਸਾ ਪੰਥ ਦੀ ਸਿਰਮੌਰ ਰਾਜ ਰਾਜ ਕਰੇਗਾ ਖਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਜੀ 🙏🙏
BhajnsinghsosudagursingjsoLakhasinjVposandhhawal and NaseebkourwoSudagursinghAndhawalShahkot pb India Pvt ltd plot no so I am writing to express our interest
ਧੰਨ,ਧੰਨ,ਜੀ
ਰਾਜ ਕਰੇਗਾ ਖਾਲਸਾ,ਖਾਲਸ ਸਾਫ ਸੁਥਰੇ ਸ਼ੁਧ ਬੰਦੇ ਦੇ ਰਾਜ ਦੀ ਗਲ ਹੋ ਰਹੀ ਐ। ਸਿੱਖਾਂ ਨੂੰ ਆਪਣੇ ਆਪ ਨੂੰ ਸ਼ੁਧ ਕਰਨਾ ਪਏਗਾ ਫਿਰ ਗਲ ਬਣੇਗੀ ਜੀ🙏🏻
@@rashpalsingh6790 WA/x.
(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਉਹ ਗੁਰੂ ਹੁੰਦਾ ਹੈ (ਬੀਜ ਮੰਤਰ ਸਰਬ ਕੋ ਗਿਆਨ ) ਜਿਹੜੀ ਸੋਝੀ ਸਮਝ ਅੰਦਰੋਂ ਮਿਲਦੀ ਹੈ ਉਹ ਬੀਜ ਗਿਆਨ ਹੁੰਦਾ ਜਿਵੇਂ ਜਾਨਵਰਾਂ ਵਿੱਚ ਰੁੱਖਾਂ ਵਿੱਚ ਮੱਝ ਗੲ ਦਾ ਕੱਟਾ ਜੰਮਦਾ ਹੀ ਦੁੱਧ ਲੱਬ ਲੈੰਦਾ ਇਹ ਸਮਝ ਗਿਆਨ ਉਹ ਇੱਕੋ ਗੁਰੂ ਦਿੰਦਾ ਹੈ (ਭਗਤ ਬਰੋਬਰ ਅੋਰ ਨਾ ਕੋਈ )ਸੰਸਾਰੀ ਵਿਅਕਤੀਆਂ ਵਿੱਚ ਭਗਤ ਵੱਡਾ ਹੁੰਦਾ ਹੈ ਇਸ ਕਰਕੇ ਕਬੀਰ ਜੀ ਰਵੀਦਾਸ ਜੀ ਨਾਨਕ ਜੀ ਗੋਬਿੰਦ ਸਿੰਘ ਜੀ ਸਾਰੇ ਭਗਤ ਹਨ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਕਿਸੇ ਬਾਹਰ ਦੇ ਵਿਅਕਤੀ ਸੰਤ ਨਾਲ ਜਾ ਹੋਰ ਨਾਲ ਆਸ਼ਕੀ ਨਾ ਕਰ ਜਿੱਥੋਂ ਦੂਜਾ ਭਾਵ ਪੈਦਾ ਹੋਵੇ ਇਕ ਨਾਲ ਕੇ ਆਤਮਰਾਮ ਨਾਲ ਜਿਹੜਾ ਸੰਤ ਬਣ ਤੇਰੇ ਅੰਦਰ ਸਦਾ ਸਮਾਇਆ ਰਹਿੰਦਾ ਹੈ ।ਪਰ ਅੱਜ ਸਾਰੇ ਕੇਸਾਧਾਰੀ ਹਿੰਦੂ ਬਣ ਚੁੱਕੇ ਹਨ ਜਿਹੜੇ ਵਿਅਕਤੀ ਨੂੰ ਗੁਰੂ ਮੰਨਦੇ ਹਨ ਤੇ ਸੰਤ ਵੀ ਬਾਹਰ ਮੰਨਦੇ ਹਨ ਇਹ ਸਿੱਖ ਮੱਤ ਹਿੰਦੂ ਮੱਤ ਬਣ ਚੁੱਕੀ ਹੈ ਮਾਫ਼ ਕਰਨਾ 🙏
ਸਹੀ ਲੱਗ ਖਾਲਸਾ ਜੀ
ਬਹੁਤ ਨਵੀਆਂ ਨਵੀਆਂ ਜਾਣਕਾਰੀਆਂ ਸੁਨਣ ਨੂੰ ਮਿਲਿਆ ਹਨ ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
ਢਾਡੀ ਕਲਾ ਉਹ ਕਲਾਂ ਹੈ ਜੋ ਮੁਰਦਿਆਂ ਨੂੰ ਯੋਧੇ ਬਣਾ ਦਿੰਦੀ ਹੈ ।
ਸਿਰਮੌਰ ਢਾਡੀ ਜਥਾ ਸ੍ਰ ਗੁਰਬਖਸ਼ ਸਿੰਘ ਅਲਬੇਲਾ ਸਾਹਿਬ ਬਲਦੇਵ ਬਿੱਲੂ ਵੀਰ ਜਸਵੰਤ ਦੀਵਾਨਾ ਸਾਰੰਗੀ ਮਾਸਟਰ ਜਰਨੈਲ ਗਿੱਲ ਜਥਾ ਵੀ ਮੁਰਦੇ ਨੂੰ ਖੜਾ ਕਰ ਦੇਣ ਵਾਲੇ ਬੁਲਾਰਿਆਂ ਚ ਸ਼ਾਮਲ ਹਨ ਇਹ ਜਥਾ ਬਹੁਤ ਕਮਾਲ ਦਾ ਹੈ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤🙏🙏
ਸਹੀ ਜੀ
ਖਾਲਸਾ ਜੀ ਬਿਲਕੁਲ ਸਹੀ ਗੱਲ ਆ
ਵਾਹਿਗੁਰੂ ਜੀ ਤੁਹਾਡੇ ਵਰਗੇ ਵੀਰਾ ਨੂੰ ਚੜ੍ਹਦੀ ਕਲਾ ਬਖ਼ਸ਼ਣ
masha ਰੰਗੜ ਜਦ ਕੰਜਰੀਆਂ ਨਚਾਉਂਦਾ ਸੀ ਉਸ ਟਾਈਮ ਉਸ ਕੋਲ ਨਾ ਧੀ ਨਾ ਮਾਂ ਨਾ ਭੈਣ ਹੁੰਦੀ ਸੀ।ਪਰ ਅੱਜ ਕਲ ਦੇ ਮੱਸੇ ਰੰਘੜa kol ਸਾਰੀਆਂ ਧੀਆਂ ਭੈਣਾਂ ਹੁੰਦੀਆਂ ਹਨ।
ਵਾਹ ਜੀ ਵਾਹ ।ਢਾਡੀ ਸਾਬ ।ਲਖਵਿੰਦਰ ਸਿੰਘ ਸੋਹਲ ਸਾਬ ।ਜੀ
😅😢🎉❤❤❤❤😂😂😂❤🎉❤❤😂❤😢❤❤❤❤🎉😂😅❤😊😂🎉❤😊😅❤❤😮😢😂😮😮❤❤😢😅❤❤❤🎉❤❤❤❤😮
ਬਹੁਤ ਵਧੀਆ ਸੋਹਲਸਾਹਬ
ਰਾਜ ਕਰੇਗਾ ਖਾਲਸਾ
satnam shre waheguru ji🙏🏻🙏🏻🙏🏻🙏🏻🙏🏻🙏🏻🙏🏻🙏🏻
Bahut vadia khalsa ji
🙏🌷🌿ਧੰਨ ਵਾਹਿਗੁਰੂ ਜੀ 🌿🌷🙏
🙏🌷🌿ਧੰਨ ਵਾਹਿਗੁਰੂ ਜੀ 🌿🌷🙏
🙏🌷🌿ਧੰਨ ਵਾਹਿਗੁਰੂ ਜੀ 🌿🌷🙏
🙏🌷🌿ਧੰਨ ਵਾਹਿਗੁਰੂ ਜੀ 🌿🌷🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਗਿਆਨੀ ਜੀ ਅੱਜ ਆਪ ਜੀ ਵਰਗੇ ਦਿਲੇਰ ਪ੍ਰਚਾਰਕਾਂ ਦੀ ਬਹੁਤ ਘਾਟ ਹੈ ।
ਜੋ ਪ੍ਰਚਾਰਕ ਅਪਣੇ ਫਰਜ ਨੂੰ ਤਨ ਦੇਹੀ ਨਾਲ ਨਿਭਾਉਂਦੇ ਹਨ ਸਿਆਸੀ ਤਾਕਤਾਂ ਦੇ ਪ੍ਰਭਾਵ ਹੇਠ ਸਾਡੇ ਆਗੂ ਉਹਨਾਂ ਦਿਆ ਲਤਾਂ ਖਿਚਦੇ ਰਹਿੰਦੇ ਹਨ
ਢਾਡੀ ਕਲਾ ਤਾਂ ਖ਼ਤਮ ਹੋਣ ਦੇ ਕਗਾਰ ਤੇ ਹੈ ।
ਵੀਰ ਰਸ ਤਾਂ ਢਾਡੀ ਜਥੇ ਦਾ ਪਹਿਲਾ ਰਸ ਹੈ ।
ਬਹੁਤ ਸਮੇਂ ਬਾਅਦ ਗਰਜਦੀ ਆਵਾਜ਼ ਸੁਣਨ ਨੂੰ ਮਿਲੀ ਆਤਮਾ ਪ੍ਰਸਨ ਹੋਗੲਈ ।
kamaal karti dhadi jathe ne shareaam such boliya hai jathe ne bout khoob , salaam salaam waheguru chardi kalah bakshan
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਖਾਲਸਤਾਨ ਜਿੰਦਾਬਾਦ ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਕੇੜਾ ਸੀ ਓਹੀ ਖਾਲਸੇ ਦਾ ਨਿਸ਼ਾਨ ਸਾਹਿਬ ਜੀ
ਸੇਰ ਦਿਲ ਗਿਆਨੀ ਸੋਹਲ ਲਿਖਵਿੰਦਰ ਸਿੰਘ ਸੋਹਲ
ਵਾਹਿਗੁਰੂ ਜੀ ਮੇਹਰ ਕਰਨ ਜੀ
ਰਾਜ ਕਰੇਗਾ ਖਾਲਸਾ ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜ਼ਿੰਦਾਬਾਦ
ਵੀਰ ਸੋਹਲ ਸਿੰਘ ਨਿਧੜਕ ,ਸੱਚਾ ਗਿਆਨਵਾਨ ਬਹਾਦਰ ਗੁਰਸਿੱਖ ਦਾ ਢਾਡੀ ਜਥਾ ਬੁਲੰਦੀਆਂ ਤੇ ਹੈ ।
ਲੋਕੋ ਬਚਿਆ ਨੂੰ ਧਰਮ ਵਲ ਲਾਉ।।
ਖਾਲਸਾ ਰਾਜ ਦੀ ਸਹੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਸਰਬ ਧਰਮਾਂ ਦੀ ਜ਼ਿੰਮੇਵਾਰੀ ਹੈ ਨਾਂ ਕਿ ਇੱਕ ਧਰਮ ਦੀ ਰੱਖਿਆ ਕਰਨ ਲਈ ਗੁਰੂ ਸਾਹਿਬਾਨ ਨੇ ਵੀ ਇਨਸਾਨੀਅਤ ਦੀ ਰੱਖਿਆ ਲਈ ਧਰਮ ਬਣਾਇਆ ਹੈ
Waheguru ji aap ji mehar kirpa karo ji ehna veera te
ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਪੰਥ ਦੇ ਮਹਾਨ ਢਾਡੀ ਹਨ
ਬਿਲਕੁਲ ਸੱਚ ਬਿਆਨਿਆ ਹੈ, ਮੰਜੀ ਸਾਹਿਬ ਤੋਂ ਕਥਾ ਕਰਨ ਵਾਲਿਆਂ ਦੀ ਵੀ ਉਦਾਹਰਣ ਹੈ ਉਨਾਂ ਦੇ ਆਪਣੇ ਵਿਆਹ ਵਿੱਚ ਆਰਕੈਸਟਰਾਂ ਵਜੇ ਸ਼ਰਾਬ ਚੱਲੀ ਹੋਰ ਵੀ ਬਹੁਤ ਕੁਝ, ਉਨਾਂ ਦੇ ਬੱਚੇ ਇਸਾਈ ਧਰਮ ਵਿੱਚ ਵਿਆਹੇ ਹੋਏ ਹਨ।
ਬੀਰ ਜੀ ਤੁਸੀ ਅਪਨੇ ਨਾਮ ਪਿੱਛੇ ਸੋਹਲ ਲਿਖਿਆ ਹੈ ਕਿਆ ਏ ਠੀਕ ਹੈ
ਸਤਿਨਾਮ ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ
ਧੰਨਵਾਦ ਜੀ
Wehàguru ji Mehar Kara bilkul sahi kaha
Bilkul sahi kiha hai Ji Aapjine 🙏🙏
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਵਾਹਿਗੁਰੂ ਭਲਾ ਕਰੇਗਾ ਕਮੈਂਟਸ ਪੰਜਾਬੀ ਵਿੱਚ ਕਰੋ ਜੀ ਭਾਈ ਆਮਿ੍ਰਤਪਾਲ ਜ਼ਿੰਦਾ ਬਾਦ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਡੇ ਉੱਤੇ ਮੇਹਰ ਕਰੋ ਜੀ ਸਾਨੂੰ ਆਪਸੀ ਸਾਂਝ ਬਖ਼ਸ਼ੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਬੜੀ ਵੱਡੀ ਗੱਲ ਕਰ ਗਏ ।ਕਿ ਅਸੀ ਵੀ ਮੱਸੇ ਰੱਘੜ ਤੋਂ ਘੱਟ ਨਹੀ ।ਓ ਵੀ ਧੀਆਂ ਭੈੈਣਾ ਮਾਂਵਾਂ ਪੁੱਤ ਭਤੀਜੇ ਬਾਪ ਵਰਗੇ ਰਿਸ਼ਤੇ` ਨਾਤੇਆਂ ਵਿੱਚ ਬੇਹ ਕਿ।
ਸਾਰੇ ਰਲ ਕਿ ਗੌਰ ਕਰੀਏ ਕਿ ਕਿਹੜ ਰਾਹੇ ਪੇ ਗਏ ਆਂ। ਵਾਹਿਗੁਰੂ ਜੀਓ🙏
Waheguru ji ka khalsa Waheguru ji ki Fatah 🙏
Waheguru jee
Fantastic jee
Sach kaha
Ecstatic jee khoob kehcee
Easy lok. SHARAM kern
Dukh lagda afsoss uni logo per. Shukar hi app jee ne sach keh desee ajj v samaj jaan
PARAM das 🇨🇦🇬🇧🇦🇺🙏🪔📿📿 5:26
Shol ji waheguru ji dia khallsia waheguru ji de fithe hap ji de riachnia sikh raj kevie gia bhut soneia
ਬਹੁਤ ਵਧੀਆ ਜੀ
WAHEGURU G
Waheguru Ji mehr krn bahut vadia Bhai sahib
Excellent and truth' , waheguru ji waheguru ji waheguru ji.
Waheguru ji thode te bhut bhut bhut Mehar karn Waheguru ji
ਵਾਹਿਗੁਰੂ ਜੀ ਜੱਥੇ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਬਹੁਤ ਬਧੀਆ ਜੀ
Dhan.dhan.shiri.guroo.gobind.singh.ji.wahygurooji
Sach ate kach chubda hai ji.
Very nice Sohal Sahib Ji
ਵਾਹ ਸੋਹਲ ਸਾਹਿਬ ਤੁਹਾਡੇ ਪਰਚਾਰ ਦਾ ਮੈ ਫੈਨ ਆ
Giyani ji mere ko bhut bhut aandh aaya aapki sachi sachi bate katha sunke meri aapko satsiri aakalji me pala ram haryana se
ਵਾਹਿਗੁਰੂ ਜੀ
Waheguru ji waheguru ji Saab te mehar karo g
ਬਹੁਤ ਅਛਾ ਜੀ ਲੋਕਾਂ ਨੂੰ ਸੁਚੇਤ ਕਰੋ। ਲੋਕ ਉਲਟੇ ਪਾਸੇ ਪੇ ਗਏ ਹਨ। ਬਾਪਸ ਧਰਮ ਨਾਲ ਜੋੜੋ।।
Bilkul sahi kaha veer ji tusi whaguru ji ka khalsha whaguru ji ki faith
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਅਕਾਲ ਪੁਰਖ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Aanand aa gaya, te bahut kuch pata v laga sikhi sidhant , te sikha de nall hoye dhoke da, bahut bahut is babar shear Dhadi jhate da🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹ ਵਾਹ ਗੋਬਿੰਦ ਸਿੰਘ ਸਾਹਿਬ ਜੀ
ਧੰਨ ਨੇਂ ਗੁਰੂ ਸਾਹਿਬ ਦੇ ਸਿੰਘ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹🌹🌹🌹🙏🌹🙏
Baba ji. Sach Ha weheguru Ji
🎉🎉🎉❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉
Waheguru .ji charkdikla bkshe .Khalsa panth. Nu
Chad di kalla bakhshan waheguru ji dhadi Lakhvinder Singh ji nu 🙏🏻🙏🏻
ਆਨੰਦ ਆ ਗਿਆ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
1,25,000 % SACH BOLL REHAA GURU KAA TDAADI !! BAHOOT VADHIAA KHAALSSAA G !!
ਸਹੀ ਗੱਲ ਹੈ ਬਾਬਾ ਜੀ ਪੰਜਾਬ ਦੇ ਵਿੰਚ ਜੱਟਾ ਤੇ ਗਾਣੇ ਨਸਆ ਤੇ ਪੰਜਾਬ ਦੇ ਵਿੰਚ ਜੱਟ ਸਬ ਤੋ ਬੰਦ ਕੁੜੀਆ ਨਹਾਉਂਦੇ ਨੇ ਤੇ ਗੂਰੂ ਘਰਾ ਵਿੱਚ ਸਬ ਤੋਂ ਜਾਤ ਪਾਤ ਵੀ ਕਰਦੇ ਨੇ ਤੇ ਗੂਰੂ ਘਰਾ ਵਿੱਚ ਗਰੀਬ ਸਿੱਖਾ ਨਾਲ ਧੱਕਾ ਵੀ ਕਰਦੇ ਨੇ ਜੈ ਭੀਮ ਜੈ ਭੀਮ
ਵੀਰੋ ਤੁਸੀ ਜੈ ਭੀਮ ਨਾ ਕਿਹਾ ਕਰੋ,ਭੀਮਰਾਓ ਨੇ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋ ਮਨ੍ਹਾ ਕਰ ਦਿੱਤਾ ਸੀ ਸੰਵਿਧਾਨ ਸਾਨੂੰ ਹਿੰਦੂ ਹੀ ਕਹਿੰਦਾ ਹੈ।ਸਿੱਖ ਕੇਵਲ ਵਾਹਿਗੁਰੂ ਦੀ ਜੈ ਕਹਿ ਸਕਦਾ।ਹੋਰ ਕਿਸੇ ਵੀ ਇਨਸਾਨ ਦੀ ਜੈ ਕਰਨਾ ਸਿੱਖੀ ਅਨੁਸਾਰ ਨਹੀਂ,ਇਸੇ ਕਰਕੇ ਸਿੱਖ ਭਾਰਤ ਮਾਤਾ ਦੀ ਜੈ ਨਹੀਂ ਕਹਿੰਦੇ
ਬਹੁਤ ਸੁੰਦਰ
1000000000000000000000000013% ਸਹੀ ਕਹਿ ਰਹੇ ਨੇ ਖਾਲਸਾ ਜੀ
ਭਾਈ ਸਾिਹਬ ਜੀ
ਜॅਥਾ 1001 ਨੰਬਰ ਹੈ
Dhan Dhan ⭐ Guru 🌹Granth Sahib Ji Maharaj 🙏🏻🙏🏻❤️🌺
God bless you