ਨਾ ਚਾਸਣੀ, ਨਾ ਘੰਟੇ ਤੱਕ ਪਕਾਉਣਾ 5 ਮਿੰਟਾਂ ਵਿੱਚ ਡੱਬਾ ਭਰ ਕੇ ਬਰਫੀ ਤਿਆਰ 😋Besan ki barfi recipe

Поделиться
HTML-код
  • Опубликовано: 25 окт 2024
  • #Besanbarfi
    #besankibarfi
    #Diwalisweetsrecipe
    Quick Besan Ki Barfi, Besan Ki Barfi Recipe. Bina CHASNI BESAN KI BARFI BANANE KA SABSE ASAN TARIKA,SIRF GHAR KI 3 CHEEZO SE.
    besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi, Diwali special sweets, Diwali sweets
    #Diwalisweetsrecipe #Diwalisweets #Besanbarfi #besankibarfi #Barfirecipe
    besan ki barfi banane ki vidhi, besan ki barfi recipe in hindi, besan barfi besan ki burfi बेसन की बर्फी बनाने का आसान तरीका, gram flour recipes, gramflour barfi, besan ki burfi with chasni, besan recipe, besan ki barfi without milk powder, esan burfi without mawa, besan ki barfi without khoya, mohanthaal - besan burfi, besan ki barfi recipe, diwali special recipe, besan ki barfi by cook with Sandeep,halwai style besan ki barfi, besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi
    Besan chakki, besan ki barfi, af, besan ki barfi banane ki vidhi, besan ki barfi recipe in hindi, besan barfi, besan ki burfi, बेसन की बर्फी बनाने का आसान तरीका, gram flour recipes, gramflour barfi, besan ki burfi with chasni, besan recipe, besan ki barfi without milk powder, esan burfi without mawa, besan ki barfi without khoya, mohanthaal - besan burfi, besan ki barfi recipe, diwali special recipe, besan ki barfi by cook with Sandeep Kaur.halwai style besan ki barfi, besan recipe, barfi recipe,besan barfi recipe,besan ki barfi ki recipe, besan ki barfi recipe in hindi, besan ki barfi banane ki vidhi

Комментарии • 1,1 тыс.

  • @HarleenKaur-uw4hj
    @HarleenKaur-uw4hj Год назад +107

    Hlo di sat shri akal ji 🙏 di ajj main besan de barfi bnayi jiden tusi daso bilkul odean he bahut vadiya bni de barfi gher sab nu bahut pasand ayi barfi ❤❤❤❣️

    • @deepjasvlogs
      @deepjasvlogs  Год назад +6

      Thank u so much Ji sister 🥰 Its my pleasure

    • @robloxunicorn8976
      @robloxunicorn8976 Год назад +2

      🙏🙏🌹🌹❤️👌👍very nice🙏🙏

    • @VijayKumar-kd3or
      @VijayKumar-kd3or Год назад +1

    • @rasoicocina
      @rasoicocina 9 месяцев назад

      So nice 🙏🙏🙏👌👌👌❤❤❤❤❤ New subscriber

    • @BrarNarry
      @BrarNarry 6 месяцев назад

      😂😂​@@deepjasvlogsbhi hu hu AA uu. To 😮A mi no j

  • @ravinderbraich7628
    @ravinderbraich7628 Год назад +7

    ਬਹੁਤ ਵਧੀਆ ਵੀਡੀਓ

  • @AmArjit98783
    @AmArjit98783 Год назад +14

    Soo nice ,,,ਮੇਰੇ ਤੇ ਮੂੰਹ ਚ ਪਾਣੀ ਆ ਗਿਆ ,, ਤੁਹਾਡੀ ਬੇਸਨ ਦੀ ਬਰਫੀ ਦੇਖ ਕੇ❤

  • @manpreetsaggu2579
    @manpreetsaggu2579 11 месяцев назад +9

    ਬਹੁਤ ਵਧੀਆ ਤਰੀਕੇ ਨਾਲ ਬਰਫ਼ੀ ਬਣਾਈ ਹੈ ਭੈਣ ਜੀ ਨੇ ਸਭ ਤੋਂ ਵਧੀਆ ਜਦੋਂ ਦਸਿਆ ਵੀ ਪੰਜਾਬੀ ਵਿੱਚ ਹੈ

  • @eagleeye1491
    @eagleeye1491 Год назад +11

    ਪੁੱਤਰ ਕਿੰਨੀ ਸੋਹਣੇ ਤਰੀਕੇ ਨਾਲ ਦੱਸਿਆ ਅਤੇ ਕਿੰਨੀ ਸੋਹਣੀ ਅਵਾਜ਼ ਐ , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

    • @deepjasvlogs
      @deepjasvlogs  Год назад +1

      ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਜੀ

  • @Incredible1989
    @Incredible1989 Год назад +25

    ਭੈਣੇ ਤੁਸੀ ਬਹੁਤ ਮਹਿਨਤ ਕਰਦੇ ਹੋ।ਵਾਹਿਗੁਰੂ ਭੈਣ ਨੂੰ ਤਰੱਕੀ ਬਖ਼ਸ਼ੇ।

    • @deepjasvlogs
      @deepjasvlogs  Год назад +1

      ਬਹੁਤ ਬਹੁਤ ਧੰਨਵਾਦ ਜੀ ਵੀਰ ਤੁਸੀ ਹਮੇਸ਼ਾ ਖੁਸ਼ ਰਹੋ ਜੀ

  • @gurdishkaurgrewal9660
    @gurdishkaurgrewal9660 Год назад +80

    ਸੌਖਾ ਤਰੀਕਾ ਬੇਟੇ ਦੀਪ! ਤੇਰਾ ਚੁਲ੍ਹਾ ਦੇਖ ਕੇ ਪਿੰਡ ਯਾਦ ਆ ਜਾਂਦਾ ਹੈ ਜੀ 👍
    ਜੁੱਗ ਜੁੱਗ ਜੀਓ ਪੁੱਤ!

    • @deepjasvlogs
      @deepjasvlogs  Год назад +5

      ਬਹੁਤ ਧੰਨਵਾਦ ਜੀ ਅੰਟੀ ਜੀ

  • @tiwanasaab6788
    @tiwanasaab6788 11 месяцев назад +6

    v.v v.v.v.v.v.v. nice sweet dish sister ji & good luck beta ji

  • @satpalsingh3233
    @satpalsingh3233 Год назад +32

    ਬਹੁਤ ਵਧੀਆ ਤੇ ਬਹੁਤ ਪਿਆਰੀ ਅਵਾਜ਼ ਵਿੱਚ ਸਮਝਾਉਣ ਦਾ ਤਰੀਕਾ

  • @HarpreetSingh-kx8we
    @HarpreetSingh-kx8we Год назад +9

    ਬਹੁਤ ਸੋਹਣੀ ਵੀਡੀਓ ਦੀਦੀ 👌👌

  • @GurjitSingh-tb1lm
    @GurjitSingh-tb1lm Год назад +2

    ਬਹੁਤ ਵਧੀਆ ਬਰਫ਼ੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @sukhikooner7767
    @sukhikooner7767 Год назад +30

    ਤੁਹਾਡੀ ਸਾਦਗੀ ਨੇ recipe ਨੂੰ ਹੋਰ ਵੀ ਸੁਆਦਾਲਾ ਬਣਾ ਦਿੱਤਾ . ਧੰਨਵਾਦ ਜੀ

    • @deepjasvlogs
      @deepjasvlogs  Год назад +1

      ਬਹੁਤ ਬਹੁਤ ਧੰਨਵਾਦ ਜੀ

    • @harinderverma7009
      @harinderverma7009 Месяц назад

      Sahi keha bilkul tusi, kinna sohna mitha mitha te simple bolde aa didi🙏🏻🙌🏻

  • @84-yd2iy
    @84-yd2iy 8 дней назад

    ਬਹੁਤ ਵਧੀਆ

  • @raniitsingh3915
    @raniitsingh3915 Год назад +3

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਜੀ,, ਬਹੁਤ ਬਹੁਤ ਧੰਨਵਾਦ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਵੀਰ

  • @trilochangill6254
    @trilochangill6254 Месяц назад +1

    ਬਹੁਤ ਹੀ ਵੱਧੀਆਂ ਅਤੇ ਸੌਖਾ ਤਰੀਕੇ ਨਾਲ ਤੁਸੀਂ ਸਮਝਾਇਆ ਹੈਂ ਜੀ।
    ਬਹੁਤ ਬਹੁਤ ਧੰਨਵਾਦ ਜੀ।

  • @BhupinderSingh-rw7ue
    @BhupinderSingh-rw7ue Год назад +11

    ਬਹੁਤ ਵਧੀਆ ਤਰੀਕਾ ਲੱਗਿਆਂ ਬੇਟਾ ।❤💕

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਅੰਕਲ ਜੀ

  • @amrjeetkauramarjeet2464
    @amrjeetkauramarjeet2464 11 дней назад

    ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਝਾਇਆ ਜੀ🙏🙏🎉❤️❤👌

  • @VkSahota-ge2og
    @VkSahota-ge2og Год назад +5

    ਬਹੁਤ ਵਧੀਆ ❤❤

  • @rajvirkaur6674
    @rajvirkaur6674 10 месяцев назад

    ਬਹੁਤ ਵਧੀਆ ਤਰੀਕਾ

  • @Gurmeet-kk7tc
    @Gurmeet-kk7tc Год назад +4

    ਬਹੁਤ ਵਧੀਆ ਤਰੀਕਾ❤❤

  • @manjeetkaurwaraich1059
    @manjeetkaurwaraich1059 Год назад

    ਬਹੁਤ ਬਹੁਤ ਹੀ ਵਧੀਆ ਬਰਫੀ ਬਣੀ ਧੰਨ ਧੰਨ ਵਾਦ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @princebrar512
    @princebrar512 Год назад +4

    ..ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ ਜੀ ❤

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਵੀਰ

  • @gouravsandhu6990
    @gouravsandhu6990 3 часа назад

    Very nice barfi m v try krañgi thanks very much gbu lots ❤️🎉🎉

  • @blueskyfacts1601
    @blueskyfacts1601 Год назад +17

    ਬਹੁਤ ਵਧੀਆ ਜੀ ਸਮਝਾਉਂਣ ਦਾ ਤਰੀਕਾ ਚੰਗਾ ਲੱਗਿਆ 🙏

  • @baljinderkaur3595
    @baljinderkaur3595 Месяц назад

    ਬਹੁਤ ਹੀ ਵਧੀਆ ਤਰੀਕਾ ਜੀ ।ਧੰਨਵਾਦ

  • @balwinderkaursembhi803
    @balwinderkaursembhi803 Год назад +17

    ਬਹੁਤ ਵਧੀਆ ਤਰੀਕਾ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏👍👍👌😋😋

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਅੰਟੀ ਜੀ 🥰

  • @RajinderKaur-jb2sn
    @RajinderKaur-jb2sn Год назад +1

    Bahut hi vdhia trikka dssea didi ji. Thank you.

  • @sukharatol6515
    @sukharatol6515 Год назад +4

    ਵੈਰੀ ਟੇਸਟੀ

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਜੀ

  • @gurmailkaur6164
    @gurmailkaur6164 Год назад +2

    Beta bhut nice barfi good job 🙏🙏👍👍👍👌👌🌷🌷🌺🌺

  • @Chota_Gamer2009
    @Chota_Gamer2009 Год назад +4

    Bahut hi vadhiya laggi besan wali burfi di recipe 😋🥰

  • @sohansinghsandhu4025
    @sohansinghsandhu4025 Год назад

    ਵਾਹ ਬੀਬਾ ਜੀ ਦੀ ਰਹੁ ਵਧੀਆ ਲਗੀ ਬਰਫੀ ,ਤਰੀਕਾ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਵੀਰ

  • @baljitkaur5631
    @baljitkaur5631 Год назад +3

    ਬਹੁਤ ਵਧੀਆ 👌

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਜੀ ਭੈਣ

    • @harpreetsingh6926
      @harpreetsingh6926 Год назад

      ਖੰਡ ਨਹੀਂ ਦਸੀ ਕਿੰਨੀ ਪਾਉਣੀ ਹੈ ਜੀ

    • @deepjasvlogs
      @deepjasvlogs  Год назад

      ਅੱਧੀ ਕੌਲੀ ਜੀ

  • @BaldevSingh-je2ry
    @BaldevSingh-je2ry Год назад

    ਬੋਹੜ। ਵਧੀਆ। ਤਰੀਕਾ। ਜੀ

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਜੀ ਵੀਰ

  • @B33263
    @B33263 Год назад +5

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

    • @deepjasvlogs
      @deepjasvlogs  Год назад

      ਤੁਹਾਨੂੰ ਵੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜੀ

    • @ManjeetSingh-ke1ee
      @ManjeetSingh-ke1ee Год назад

      @@deepjasvlogs l

  • @BalkarSingh-ko2qy
    @BalkarSingh-ko2qy Год назад

    ਬੁਹਤ ਵਧੀਆ ਤਰੀਕਾ ਹੈ ਜੀ ਧੰਨਵਾਦ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @nirmaldhillon4780
    @nirmaldhillon4780 Год назад +7

    Excellent way to tell the recipe i like the vesan burfi thanks sister ❤🙏

  • @JagtarsinghDariwal
    @JagtarsinghDariwal 3 месяца назад

    ਠਿਕ ਹੈ ਜੀ ਬਾਹੁਤ ਵਦਿਆ

  • @sidhuchahal__allinone402
    @sidhuchahal__allinone402 Год назад +10

    Simple and tasty burfi recipe👌🏻👌🏻😋

  • @gurjeetsingh9370
    @gurjeetsingh9370 Год назад +1

    ਬਹੁਤ ਵਧੀਆ ਤਰੀਕਾ ਜੀ

    • @deepjasvlogs
      @deepjasvlogs  Год назад +1

      ਬਹੁਤ ਧੰਨਵਾਦ ਜੀ ਵੀਰ

  • @kauranikjeet9433
    @kauranikjeet9433 Год назад +10

    My all time favorite burfi... ❤

  • @jasvinderkaur8138
    @jasvinderkaur8138 Год назад

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ ਦੀਦੀ

  • @jatinderkaur4579
    @jatinderkaur4579 Год назад +3

    Wow👌🏻👌🏻👌🏻

  • @narinderkumar7960
    @narinderkumar7960 Год назад +2

    ਬਹੁਤ ਹੀ ਵਧੀਆ ਤੇ ਅਸਾਨ ਤਰੀਕਾ ਦੱਸਿਆ ਹੈ ਤੁਸੀਂ, ਧੰਨਵਾਦ, ਬੀਬਾ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @neelamverma6704
    @neelamverma6704 Год назад +29

    Your way of speaking and teaching is very much heart touching. Subscribed your channel immediately on seeing your video. Shall try this recipe for sure💐

  • @mantuf.d.kmantuf.d.k4921
    @mantuf.d.kmantuf.d.k4921 10 месяцев назад +1

    Simple and healthy recipes thanks beta ji

  • @inderpalkaur7491
    @inderpalkaur7491 Год назад +4

    👌👍

  • @raahi8581
    @raahi8581 Год назад +11

    New method of making besan. I will have to try this. Your simplicity is your best asset. Please don't change it. In the background, I also noticed a cricket star in the making. God bless you and your family with a lot of success.

  • @SukhpalDhaliwal-mn1by
    @SukhpalDhaliwal-mn1by 5 месяцев назад

    ਬਹੁਤ ਵਧੀਆ ਤਰੀਕੇ ਨਾਲ ਦਸਿਆ ਤੁਸੀਂ ਦੀਦੀ ❤

  • @roshandugg7370
    @roshandugg7370 Год назад +5

    Your vocabulary and explanation is mind blowing madam thanks for teaching

  • @prempauljoshi1666
    @prempauljoshi1666 4 месяца назад

    ਬਹੁਤ ਹੀ ਵਧੀਆ ਲੱਗਿਆ, ਖੁਸ਼ ਰਹੋ

  • @FaraattaTv
    @FaraattaTv Год назад +7

    Tusi cooking bahut vadia karde oo , well done 👍

  • @ManjitKaur-sj2zv
    @ManjitKaur-sj2zv Год назад +1

    Buht vida brfi very good god blassyou❤🎉🎉🎉❤

  • @RanbirSingh-dr9uz
    @RanbirSingh-dr9uz Год назад +10

    My favorite ❤

  • @pawandeep9851
    @pawandeep9851 5 месяцев назад

    ਜੁਗ ਜੁਗ ਜੀਵੇ ਪੁੱਤਰ ਜੀ ਬਹੁਤ ਵਧੀਆ ਹੈ

  • @kkaur85
    @kkaur85 Год назад +12

    Very nice! You teach very well 🙂 please bring more recipes

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੇਸਣ ਦੀ ਬਰਫੀ 🙏❤🙏

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @inderjeetgill9417
    @inderjeetgill9417 Год назад +7

    So sweet of you sister ❤️

  • @SatpalSingh-cg3iv
    @SatpalSingh-cg3iv 9 месяцев назад +1

    Bhahut vadia medam g parmatama tuhanu khush rahke

  • @jaswantkatawde2858
    @jaswantkatawde2858 Год назад +4

    Satshiri akaal ji,very nice recepie,looks very tasty,wahe guru ji always bless you all 🙏🏻💐🌾🙏🏻💐🌾🙏🏻💐🌾👍👍👍👍🌟🌟🌟🌟💞💞💞💞

  • @jasveetkaurbrar3618
    @jasveetkaurbrar3618 11 месяцев назад +1

    Bohut wadia

  • @satindergurjar8112
    @satindergurjar8112 Год назад +16

    Thodi Simplicity te Boli Dove Bohat Sohninaa ne. Parmatma Thonu Te thode parivaar Nu Chardikalla ch Rakhe 🙏🏻

    • @deepjasvlogs
      @deepjasvlogs  Год назад +1

      ਥੋਨੂੰ ਵੀ ਪਰਮਾਤਮਾ ਹਮੇਸ਼ਾਂ ਖ਼ੁਸ਼ ਰੱਖੇ ਜੀ🙏

  • @shivdeepkartik5032
    @shivdeepkartik5032 Год назад +1

    ਬਹੁਤ ਖੂਬਸੂਰਤ ਵੀਡੀਓ, nice recipe

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਜੀ ਵੀਰ

  • @gurtejlehal2930
    @gurtejlehal2930 Год назад +3

    Very nice vlog 👌 God bless you❤️🙏

  • @GurinderSingh-fb9us
    @GurinderSingh-fb9us 5 месяцев назад

    ਭੈਣੇ ਬਹੁਤ ਵਧੀਆ ਰੈਸਪੀ ਧੰਨਵਾਦ

    • @GurinderSingh-fb9us
      @GurinderSingh-fb9us 5 месяцев назад

      ਵਾਹਿਗੁਰੂ ਮੇਹਰ ਕਰੇ ਭੈਣ ਨੂੰ

  • @thebarbarianeye
    @thebarbarianeye Год назад +9

    Looks delicious ma'am you are so humble polite. One day you will rise to the heights👏🙌

  • @JasvinderKaur-y2i
    @JasvinderKaur-y2i 5 месяцев назад

    ਬਹੁਤ ਵਧੀਆ 🎉❤

  • @rajkang69
    @rajkang69 Год назад +47

    ਕੀ ਕਹਿਣੇ ਮਿੱਠੀ ਬੋਲੀ ਦੁਆਬੇ ਦੀ ! ਪੁੱਤਰ ਜੀ ਕੀ ਵਾਕਿਆ ਹੀ ਦੁਆਬਾ ਤੋਂ ਹੋ ? ਬਹੁਤ ਵਧੀਆ ਬਲੌਗ ਪਸੰਦ ਆਇਆ ਅਤੇ ਤਰੀਕਾ ਉਸ ਤੋਂ ਵੀ ਵਧੀਆ ! ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ ਆਪ ਸਾਰੇ ਪਰਿਵਾਰ ਦੇ ਸਿਰ ਉੱਪਰ । ਸਬਸਕਰਾਈਬ ਵੀ ਕਰ ਲਿਆ ਪੁੱਤਰ ਜੀ ।

    • @deepjasvlogs
      @deepjasvlogs  Год назад +11

      ਬਹੁਤ ਧੰਨਵਾਦ ਜੀ, ਪਰ ਅਸੀਂ ਮਾਲਵੇ ਤੋਂ ਹਾ ਜੀ ਐਨੇ ਜਿਆਦਾ ਪਿਆਰ ਲਈ ਦਿਲੋ ਧੰਨਵਾਦ ਜੀ ਤੁਸੀ ਹਮੇਸ਼ਾ ਖ਼ੁਸ਼ ਰਹੋ ਅਤੇ ਚੜਦੀਕਲਾ ਵਿਚ ਰਹੋ ਜੀ

    • @harmeetaujla4724
      @harmeetaujla4724 Год назад +4

      ਮਲਵਈ ਬੋਲੀ ਹੈ ਜੀ ਦੁਆਬੇ ਦੀ ਬੋਲੀ ਨਹੀਂ ਜੀ

    • @savleensangera
      @savleensangera Год назад +2

      Hnji di tuhdi boli toh hi lg reha ae . I proud of you. Menu Kushi aa k tusi Punjabi o

    • @harjinderkaur6890
      @harjinderkaur6890 Год назад +2

      ❤😂😅a😂0❤😂😅l😊❤😊😂❤😮😂❤❤😂😊😊😅😅😢😅😮🎉😊😊😊🎉😂😊😂😊😅😮😢😅😊😅😅😅😢😮😂🎉😂😂😊😂😂😂😂❤😂🎉😅❤😢😊❤🎉😅😂😮😊😅😅😅😅😅😅😅😂😅à❤❤😂😅😮❤😮😅à😂😅🎉😂😅😅🎉😅😮😅 TTA❤

    • @mrmrs.sandhu3769
      @mrmrs.sandhu3769 Год назад +1

      Duabe walea di boli bht difrent hai. Hek ji la ke boldea oh te maje wale v khich ke je boldea. Eh malwai boli aa .

  • @rupinderdhot1139
    @rupinderdhot1139 Год назад

    Thodiya sariya recipe buht vdiya hundiya

  • @surindordhillon870
    @surindordhillon870 Год назад +3

    You are hard working person, please carry on and hope best for you

  • @jass8431
    @jass8431 Год назад +3

    Your voice is like sargun Mehta 👍 nice vlog 💕💕

  • @kashmirsingh7509
    @kashmirsingh7509 Год назад +1

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਵੀਰ

  • @simudhillon6822
    @simudhillon6822 Год назад +3

    Khand de kine quantity lane aa mam

  • @sonyfoujigurdaspur
    @sonyfoujigurdaspur Год назад

    ਬਹੁਤ ਵਧੀਆ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @sukhvirsingh7349
    @sukhvirsingh7349 Год назад

    ਬਹੁਤ ਹੀ ਵਧੀਆ ਜੀ

  • @SukhdevSingh-oy7nz
    @SukhdevSingh-oy7nz Год назад +1

    ਬਹੁਤ ਵਧੀਆ ਹੈ ਜੀ

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਜੀ

  • @ramagill5819
    @ramagill5819 Год назад

    ਬਹੁਤ ਵਧੀਆ ਹੈ ਬਰਫੀ

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਜੀ ਵੀਰ

  • @paramjitkhattra937
    @paramjitkhattra937 4 дня назад

    very very nice video God bless you

  • @KaramvirSingh-st3ux
    @KaramvirSingh-st3ux 11 месяцев назад +1

    ਪੁੱਤਰ ਜਾਣ ਕਰੀ ਦੱਸ ਚੰਗਾ ਲੱਗਾ ❤ਧਨਬਾਦ

  • @GurdevDhillon-we7nc
    @GurdevDhillon-we7nc Год назад +2

    Kya baat g

  • @KuldeepKaur-d1q
    @KuldeepKaur-d1q Год назад +1

    Bhut vadea he g

  • @preetkaur8375
    @preetkaur8375 Год назад +1

    ਬਹੁਤ ਹੀ ਵਧੀਆ👍👍❤️❤️❤️❤️❤️❤️✅

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @7ManRaj_Sidhu-vlog.
    @7ManRaj_Sidhu-vlog. Год назад +1

    Asi vi ese tra bnone aa ,very tasty

  • @jagsirsingh2697
    @jagsirsingh2697 11 месяцев назад +1

    Bahut wadia bhainji Jagsir Singh Singapore 🇸🇬

  • @surinderdeo5521
    @surinderdeo5521 Месяц назад

    Kaka boht piara a

  • @prempauljoshi1666
    @prempauljoshi1666 4 месяца назад

    ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਪੁੱਤ

    • @deepjasvlogs
      @deepjasvlogs  4 месяца назад

      ਬਹੁਤ ਬਹੁਤ ਧੰਨਵਾਦ ਜੀ

  • @sukhjiwansingh3899
    @sukhjiwansingh3899 Год назад

    ਬਹੁਤ ਵਧੀਆ ਲੱਗਿਆ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ ਵੀਰ

  • @rajwantkaur5713
    @rajwantkaur5713 Год назад

    ਪੁੱਤ ਬਹੁਤ ਵਧੀਆ ਰੈਸਪੀ ਅਤੇ ਸੌਖੀ ਤੁਸੀਂ ਬਹੁਤ ਸਾਦੇ ਤੇ ਬਹੁਤ ਸੋਹਣਾ ਬੋਲਦੇ ਪਰਮਾਤਮਾ ਤਰੱਕੀ ਬਖਸ਼ਣ

    • @deepjasvlogs
      @deepjasvlogs  Год назад

      ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖਣ ਜੀ

  • @JagdishKaur-rh8je
    @JagdishKaur-rh8je 7 месяцев назад

    ਸੁਆਦ 👌

  • @beantkumar9278
    @beantkumar9278 Год назад +1

    Bahut vadia g

  • @harwindergill1333
    @harwindergill1333 Год назад +2

    Very nice work

  • @ramandeepkaur1051
    @ramandeepkaur1051 Год назад +2

    ਬਹੁਤ ਵਧੀਆ ਬੀਬਾ ਪਿੰਡ ਆਵਾਗੇ ਬਰਫੀ ਖਾਣ ਖਵਾਦੇ ਗੀ

  • @bhupinderjeet9907
    @bhupinderjeet9907 Год назад

    ਬਹੋਤ ਹੀ ਸਹੋਣਾ ਲੱਗਾ ਭੈਣ ਜੀ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @jaswindernanreh6332
    @jaswindernanreh6332 29 дней назад

    🎉🎉🎉🎉😢 bahut vadiya didi

  • @punjabigirl163
    @punjabigirl163 Месяц назад

    Bhot sohni bni hai ji🎉🎉🎉🎉

  • @kashmirsingh8572
    @kashmirsingh8572 Год назад

    ਘਰ ਬਹੁਤ ਵਧੀਆ ਢੰਗ ਦਾ ਜੀ

    • @deepjasvlogs
      @deepjasvlogs  Год назад

      ਬਹੁਤ ਧੰਨਵਾਦ ਅੰਕਲ ਜੀ

  • @babudadiana482
    @babudadiana482 Месяц назад +1

    Very nice video ❤

  • @jaspreetkaur2061
    @jaspreetkaur2061 Год назад

    ਦੀਦੀ ਜੀ ਤੁਹਾਡੇ ਰੈਸਿਪੀ ਬਣਾਉਣ ਦੇ ਸਾਰੇ ਤਰੀਕੇ ਦੇਸੀ ਹਨ ਇਸ ਨਾਲ ਕੋਈ ਵੀ ਗਰੀਬ ਪਰਿਵਾਰ ਆਪਣੇ ਘਰ ਵਿਚ ਹੀ ਤਿਆਰ ਕਰ ਸਕਦਾ ਹੈ

    • @deepjasvlogs
      @deepjasvlogs  Год назад

      ਬਹੁਤ ਬਹੁਤ ਧੰਨਵਾਦ ਜੀ

  • @sukretasharma9919
    @sukretasharma9919 4 месяца назад

    Thanks for new recipe 👍❤️

  • @pawandeepsinghdhaliwal5937
    @pawandeepsinghdhaliwal5937 Год назад +1

    Very nice vedio g and very eassy👍👌👌

  • @neelamrani6435
    @neelamrani6435 6 месяцев назад

    very testy bana mene v try kiya tha 👍👍 god bless you