ਮਾਪਿਆਂ ਦੇ ਕਿੰਨੇ ਸੁਪਨੇ ਸੀ ਆਪਣੇ ਡਾਕਟਰ ਪੁੱਤ ਨਾਲ, ਬਹੁਤ ਗ /ਲਤ ਹੋਇਆ | ProPunjabTv

Поделиться
HTML-код
  • Опубликовано: 18 сен 2024
  • ਮਾਪਿਆਂ ਦੇ ਕਿੰਨੇ ਸੁਪਨੇ ਸੀ ਆਪਣੇ ਡਾਕਟਰ ਪੁੱਤ ਨਾਲ, ਬਹੁਤ ਗ /ਲਤ ਹੋਇਆ, NEET TOPPER ਨਵਦੀਪ ਦੀ ਮੌ /ਤ ਮਗਰੋਂ ਮਾਂ-ਪਿਓ ਦਾ ਆਹ ਹਾਲ ਨਹੀਂ ਦੇਖਿਆ ਜਾਂਦਾ
    #NeetTopper #Hostel #Phone #Police #Neet #LatestNews #PunjabiNews #Update #PunjabNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 110

  • @amritkaur7570
    @amritkaur7570 2 дня назад +17

    ਬਹੁਤ ਦੁਖ ਹੋਇਆ ਇੰਨਕੁਆਰੀ ਜਰੂਰ ਹੋਣੀ ਚਾਹੀਦੀ ਹੈ ਏਨੇ ਇੰਟੈਲੀਜੈਂਟ ਬੱਚੇ ਨੂੰ ਕਿਸੇ ਨੇ ਜਰੂਰ ਪ੍ਰੇਸ਼ਾਨ ਕੀਤਾ ਹੋਣਾ।

  • @khalistan7716
    @khalistan7716 2 дня назад +31

    ਪਰਿਵਾਰ ਨੂੰ ਇਨਕੁਆਰੀ ਕਰਵਾਉਣੀ ਚਾਹੀਦੀ ਹੈ ਕਿਉਂਕਿ ਆਜਿਹਾ ਨਹੀਂ ਹੋ ਸਕਦਾ ਇਹ ਮੌਤ ਕਿਸ ਤਰ੍ਹਾਂ ਹੋਈ ਹੈ

  • @Gurmeet-wf8ej
    @Gurmeet-wf8ej 2 дня назад +26

    ਸੁਸਾਇਡ ਨਹੀਂ ਕਿਸੇ ਨੇ ਕੁੱਝ ਕਰਵਾ ਦਿੱਤਾ ਬੱਚੇ ਨੂੰ

  • @ManpreetKaur-ll3gn
    @ManpreetKaur-ll3gn 2 дня назад +14

    ਬਹੁਤ ਦੁਖਦਾਈ ਖ਼ਬਰ, ਇਹ ਆਤਮ ਹੱਤਿਆ ਨਹੀਂ ਹੋ ਸਕਦੀ,ਇਸ ਦੀ ਜਾਂਚ ਹੋਣੀ ਚਾਹੀਦੀ ਹੈ

  • @prabhjotkaur629
    @prabhjotkaur629 2 дня назад +27

    ਬਹੁਤ ਦੁੱਖ ਹੋਇਆ ਏਨਾ ਲਾਇਕ ਬੱਚਾ ਪਰਮਾਤਮਾ ਬੱਚੇ ਦੀ ਸਾਤੀ ਬਖਸੇ ਮਾਂ ਬਾਪ ਵਾਸਤੇ ਬਹੁਤ ਔਖਾ ਸਮਾਂ ਏ ਵਾਹਿਗੁਰੂ ਹੋਂਸਲਾ ਬਖਸੇ ਪਰਮਾਤਮਾ ਦੀ ਆਫਤ ਦੇ ਅੱਗੇ ਜ਼ੋਰ ਨਹੀਂ ਚਲਦਾ 😭😭 😭😭 ਬਹੁਤ ਇਹਨਾਂ ਮਿਹਨਤੀ ਸਮਝਦਾਰ ਲਾਇਕ ਦਸਤਾਰਧਾਰੀ ਬੱਚਾ ਬਹੁਤ ਦੁੱਖ ਹੋਇਆ ਵਾਹਿਗੁਰੂ ਚੰਗਿਆਂ ਨਾਲ ਹੀ ਇਸ ਤਰ੍ਹਾਂ ਕਿਉ 😭😭😭

  • @rasalsingh9678
    @rasalsingh9678 2 дня назад +8

    ਇਹ ਦੀ ਨਕਵਾਰੀ ਹੋਣੀ ਚਾਹੀਦੀ ਆ ਜੀ ਜੇ ਬੱਚਾ ਐਨਾ ਨੇਕ ਸੀ ਙਿਰ ਖੁਦਕੁਸ਼ੀ ਕਿੰਦਾ ਕਰ ਸਕਦਾ ਜੀ ਦੁਖ ਦੀ ਗੱਲ ਆ

  • @berizira2328
    @berizira2328 2 дня назад +14

    Jis bache de sahmne golden future hai oh sucide kyon kare ga investigation honi chahidi

  • @ramandeepsekhon-nn6ps
    @ramandeepsekhon-nn6ps 2 дня назад +4

    RIP Bro it’s a loss which can’t be replaced …

  • @jasbirkaur8904
    @jasbirkaur8904 2 дня назад +1

    ਨਵਦੀਪ ਚੰਡੀਗੜ੍ਹ ਵਿਚ ਪੜ੍ਹਦਾ ਸੀ ਇਸਨੂੰ ਬਹੁਤ ਵਧੀਆ ਇਨਾਮ ਮਿਲਿਆ ਸੀ

  • @pavitarjeet
    @pavitarjeet 2 дня назад +7

    ਬਹੁਤ ਦੁਖ ਲੱਗਿਆ ਸੁਣ ਕੇ

  • @Eastwestpunjabicooking
    @Eastwestpunjabicooking 2 дня назад +6

    ਸੁਸਾਈਡ ਨਹੀ ਕਰ ਸਕਦਾ। ਉਸਦੇ ਨਾਲ ਕੋਈ ਪੜਨ ਵਾਲੇਬਚੇ ਨੇ ਓਸ ਦੀ ਬਹੁਤ ਪੜਾਈ ਚ ਟੌਪਰ ਤੇ ਅਗਲੇ ਖ਼ਿਆਲ ਸੋਚ ਤੋ ਜੈਲਸੀ ਕਰਦਿਆਂ ਬੀ ਇਹ ਕੀਤਾ ਲਗਦਾ।ਆਪ ਹੀ ਸੋਚੋ ਨਾ ਹੀ ਉਹ ਪੜਾਈ ਤੋ ਜੀ ਅੱਕਦਾ ਸੀ ਨਾ ਹੀ ਪਿੱਛੇ sportਦੀ ਘਾਟ ਸੀ ਨਾ ਹੀ ਓਹ ਵਿਹਲਾ ਅਵਾਰਾ ਗਰਦੀ ਕਰਦੀ ਕਰਦਾ ਸੀ। ਕਿਸੇ। ੇ ਜੈਲਸੀ ਚ ਨੇੜਤਾ ਪਾ ਕੇ ਇਹ ਕੰਮ ਕੀਤਾ। ਜਿੱਥੋਂ ਤੱਕ ਮੇਰੀ ਆਪਣੀ ਸੋਚ ਏ ਕਿ ਜਿਸ ਬੱਚੇ ਦੇ ਇਸ ਥੋੜੇ ਨੰਬਰਾਂ ਦਾ ਫਰਕ ਹੋਵੇਗਾ ਟੌਪ ਦਾ ਦਿਖਾਵਾ ਕਰਨ ਲਈ ਰਾਹ ਚੋ ਹਟਾਇਆ। ਲੋਕ ਆਪਣੇ ਸੁੱਖ ਤੋਂ ਖੁਸ਼ੀ ਹੁੰਦੇ ਜਿੰਨੇ ਬੋਰਾ ਦੀ ਸਫਲਤਾ ਵੇਖ ਹੁੰਦੇ ਨੇ। ਵੀਰ ਜੀ ਤੁਸੀ ਕਿਸੇ ਵੱਡੀ agency troughਇਨਕੁਵਾਇਰੀ ਕਰਵਾਓ। ਉਹ ਬੱਚਾ ਨਹੀ ਆਵੇਗਾ ਪਰ ਖੂਨ ਨੰਗਾ ਹੋਣਾ ਚਾਹੀਦਾ। ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ। ਤੁਹਾਡੇ ਆਪਣੇ ਕੋਈ ਨਜਦੀਕੀ ਵੀ ਹੋ ਸਕਦੇ। ਕੋਈ ਨੀ ਚਾਹੁੰਦਾ ਕੇ ਕੋਈ ਹੱਸੇ ਵੱਸੇਂ। ਸੋਚੋ? ਬਹੁਤ ਮਿੱਠੇ ਤੇ ਬੱਚੇ ਨਾਲ ਪਿਆਰ ਦਾ ਢੌਂਗ ਦਾ ਦਿਖਾਵਾ ਕਰਕੇ ਹੀ ਕੁਝ ਕੀਤਾ ਲਗਦਾ

  • @ManjeetKaur-cv2xw
    @ManjeetKaur-cv2xw 2 дня назад +8

    Dr Navdeep Singh ji suside nhi kr skde ...chngi tra inquiry kiti jave es kes di

  • @kulbirkaur2025
    @kulbirkaur2025 2 дня назад +10

    Beta.j.koi.gl.hundi.a.ta.parents.nl.share.krea.kro

  • @Amritsingh1919-s5n
    @Amritsingh1919-s5n 5 часов назад

    ਬਹੁਤ ਹੀ ਦੁਖਦਾਈ ਖਬਰ ਕਾਲਜ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ

  • @Jassi1977
    @Jassi1977 2 дня назад +3

    very sad 😭

  • @gsrana9893
    @gsrana9893 2 дня назад +2

    RIP this is a loss cannot be replaced

  • @harinderboyal1868
    @harinderboyal1868 2 дня назад +4

    So sad

  • @kanwaljeetkaur3340
    @kanwaljeetkaur3340 2 дня назад +2

    ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ

  • @amarjitkaur2479
    @amarjitkaur2479 2 дня назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarmanPreetkaur-wn4os
    @HarmanPreetkaur-wn4os 2 дня назад +2

    Waheguru ji

  • @pritambath2200
    @pritambath2200 2 дня назад +2

    So sad ji

  • @SimranPunia-q6q
    @SimranPunia-q6q 2 дня назад +1

    Waheguru ji 🙏🙏

  • @jarnailsigh8643
    @jarnailsigh8643 2 дня назад

    ਬਹੁਤ ਅਫਸੋਸ ਪ੍ਰਮਾਤਮਾ ਮੇਹਰ ਕਰੇ

  • @Jatinder-kc6ho
    @Jatinder-kc6ho 2 дня назад +2

    ਬਹੁਤ ਬਹੁਤ ਅਫ਼ਸੋਸ ਮਾ ਿਪਆ ਵਾਸਤੇ ਨਾ ਸ ਿਹਣ ਯੋਗ ਘਾਟਾ ਨਾਪੂਰਾ ਹੋਣ ਵਾਲਾ ਬਹੁਤ ਅਫਸੋਸ!

  • @RupinderKaur-lv7mq
    @RupinderKaur-lv7mq 10 часов назад

    Inquiry jroor honi chahide. Waheguru parivaar nu bhana manan da bal bakhshe

  • @chhinderpalkaur6803
    @chhinderpalkaur6803 2 дня назад +2

    Soooo sad.
    Inna intelligent dr ku marea.
    Kisne ehnu inna disturb kitta k eho jeha step chukkea.
    Iss te inquiry jaroor kari jawe.
    Doshiea nu sakhat to sakhat sjja ditti jawe.
    Iss munde nu insaaf milna chahiye

  • @manjitkaur6747
    @manjitkaur6747 2 дня назад +1

    Bohat sad news waheguru ji😢😢

  • @JasveerKaur-ze8lb
    @JasveerKaur-ze8lb 2 дня назад +1

    Wahe guru jii

  • @jaseusihgjaseusihg8413
    @jaseusihgjaseusihg8413 День назад

    ਬੁਹਤ ਦੁਖ ਦਾਈ ਖੰਬਰ ਆ ਜੀ ਵਾਹਿ ਗੁਰੂ ਜੀ

  • @Varinder-i7l
    @Varinder-i7l 2 дня назад +5

    Ena intelligent baccha suicide nahi kar sakda investigation honi chahidi aa so sad

  • @sawranjeetsinghsidhusawran1384
    @sawranjeetsinghsidhusawran1384 2 дня назад

    ਵਹਿਗੁਰੂ ਜੀ

  • @rajwantkaur1418
    @rajwantkaur1418 2 дня назад

    Satnam Shri Waheguru Ji

  • @user-qt4it8tm2k
    @user-qt4it8tm2k 2 дня назад

    ਵਾਹਿਗੁਰੂ ਜੀ

  • @gurbinderbhangu7440
    @gurbinderbhangu7440 2 дня назад

    Waheguru ji maher kari

  • @jasbirkaur4443
    @jasbirkaur4443 День назад

    Waheguru ji 😭😭

  • @user-sb2fj7vf2i
    @user-sb2fj7vf2i 2 дня назад

    waheguru ji 😭😭😭

  • @Sukhchainladdi66
    @Sukhchainladdi66 2 дня назад

    Waheguru waheguru

  • @ShinderKaur-ij1ch
    @ShinderKaur-ij1ch 2 дня назад

    So sad 😭😭

  • @kanwaljitsidhu
    @kanwaljitsidhu 2 дня назад +1

    Vvvvvvvvvvvvvv sad news,no words

  • @JaswinderSran-h5m
    @JaswinderSran-h5m 2 дня назад

    😭😭so sad😭😭

  • @kulbirkaur2025
    @kulbirkaur2025 2 дня назад +5

    Investigation.hove.suicide.ta.ni.lgda

  • @harmanchoongh2235
    @harmanchoongh2235 2 дня назад

    Sooo sad......😢

  • @KuldeepDhaliwal663
    @KuldeepDhaliwal663 2 дня назад

    Very sad news 😭

  • @rajwinderkaur307
    @rajwinderkaur307 2 дня назад

    So.sad

  • @BaljinderKDhillon
    @BaljinderKDhillon День назад

    Very sad

  • @RajinderKaur-de9fc
    @RajinderKaur-de9fc 2 дня назад

    So sad news

  • @ManjitKaur-kb1tq
    @ManjitKaur-kb1tq 2 дня назад +1

    😢😢

  • @SarbatDaBhlaChannel
    @SarbatDaBhlaChannel 2 дня назад +4

    Jiaada Paraahkoo hona vi bachpan kho laindaa

  • @user-bm1fz1ln9r
    @user-bm1fz1ln9r 13 часов назад

    Waheguru ji awe na krea kro mehr kro sab de parents te bacchea te

  • @GurmilapSidhu
    @GurmilapSidhu 2 дня назад

    ਬਹੁਤ ਮਾੜਾ ਹੋਇਆ।

  • @rajinderkour1094
    @rajinderkour1094 2 дня назад

    Sosad

  • @amankaut1964
    @amankaut1964 День назад +1

    Waheguru ji ahh ho hi ni Sakda jida Dr. Moumita nal hoya mainu lagda Navdeep nal v kese ne eda hi kita kuch ta kro pls C.B.I di Help kyon ni lende koe na koe gall pakka nikalni aa waheguru ji eda de Dr. Di punjab nu bhut Zarurat c waheguru ji 😢😢

    • @ManjitKaur-lz4dw
      @ManjitKaur-lz4dw 7 часов назад

      Bilkul ji, aje tak dr, bete da v koye dossi ne samne aye, lagda CBI v kus ne karde, no. Justice in India

  • @jaswindersangha3434
    @jaswindersangha3434 2 дня назад

    Sosaad

  • @bhoopinderkaur6171
    @bhoopinderkaur6171 2 дня назад +2

    There has to be some secret in this death,A young and promising gursikh can never do this,
    My prayers to Guru sahib to help the family in finding the real cause 😢😢😢😢😢

  • @amritpalkaur1296
    @amritpalkaur1296 2 дня назад +2

    Bhot bura hoya per mother keh rhi c ohnu fever vi c ki pta ohde kar k death hoi hove keyo ki koi note nhi milya sature day vi fever c mother keh rhe oh suicide nhi kar sakda

  • @HarjeetKaur-ti5ce
    @HarjeetKaur-ti5ce День назад

    So sad veer ji 😢 ki patta othe collage vich koi pareshan kerda hove.jidda Dr Momta Calcutta vich hoya

  • @HarpreetKaur-dl1ym
    @HarpreetKaur-dl1ym 13 часов назад

    System is not working properly

  • @amandeepgoyal9955
    @amandeepgoyal9955 2 дня назад +1

    MD karan valea nu kyi var seniors bht preshan karde ne, inquiry honi chahidi hai, suicide tn ni lagda

  • @KuldeepSingh-qg8ow
    @KuldeepSingh-qg8ow 2 дня назад

    Rip

  • @ManjitKaur-lz4dw
    @ManjitKaur-lz4dw 7 часов назад

    Loss for whole India

  • @ParamjitSingh-e4o
    @ParamjitSingh-e4o День назад

    Bache nu maran lai majboor kitta inquire honi jarori ha

  • @harpalkaurnagra1106
    @harpalkaurnagra1106 2 дня назад

    ਬਹੁਤ ਦੁਖ ਦੀ ਘਟਨਾ ਹੈ।

  • @aashmsidhu7217
    @aashmsidhu7217 2 дня назад

    ਬੱਚੇ ਨੂੰ ਕਿਸੇ ਨੇ ਕੁਝ ਕੀਤਾ ਹੈ ਆਪ ਸੂਸੈਡ ਨਹੀ ਕਰ ਸਕਦਾ

  • @RaviBassi-er2vw
    @RaviBassi-er2vw 2 дня назад +1

    Koi putt nal na hovy university patiala msc physic

  • @advmadhusaini7630
    @advmadhusaini7630 2 дня назад

    These days depression is the main reason of suicide

  • @ManmeetSingh-fy9is
    @ManmeetSingh-fy9is 2 дня назад

    😢

  • @kauhrianchc8377
    @kauhrianchc8377 2 дня назад

    Hera putter c very sad news

  • @that_kahlon_x
    @that_kahlon_x 2 дня назад +3

    Ih suiside nahi nai 😢

  • @ranveergamingyt1143
    @ranveergamingyt1143 2 дня назад

    very bad es di jaanch honi chhahidi hai this is so bad

  • @AvtarSingh-sm3zv
    @AvtarSingh-sm3zv День назад +1

    KALJUG HAI. EH SUCIDE NAHI HO. PATTA PATTA SINGHA DA VARI. KISE DI SAJIS HAI.

  • @MalkitBhangu-p7j
    @MalkitBhangu-p7j 2 дня назад

    😭😭

  • @harminderkaur6210
    @harminderkaur6210 2 дня назад +2

    Ih. Suiside. Nahi. Hai

  • @amrindersingh8210
    @amrindersingh8210 2 дня назад

    ਕੁੜੀ ਦਾ ਚੱਕਰ ਲਗਦਾ ਹੈ ਬਹੁਤ ਮਾੜਾ ਹੋਇਆ ਹੈ ਬੜਾ ਪਿਆਰਾ

    • @ajaibsingh6791
      @ajaibsingh6791 День назад +1

      ਨਹੀ ਜੇ ਇਹ ਹੁੰਦਾ ਤਾ ਟੌਪਰ ਨੀ ਬਨਨਾ ਸੀ

  • @manmohandeepkaur9857
    @manmohandeepkaur9857 2 дня назад

    Bahut hi mada hoa.

  • @kamalkaur2587
    @kamalkaur2587 2 дня назад

    Dharne lao protest karo

  • @ajaibsingh6791
    @ajaibsingh6791 День назад

    ਸੂਸਾਈਡ ਨਹੀ ਇਹ

  • @charanjitsingh3622
    @charanjitsingh3622 2 дня назад

    What reason for suicide.Its not true totally baseless statement by patarkar.Its katal by some elements.

  • @kamalkaur2587
    @kamalkaur2587 2 дня назад

    Nahi kudi da chakar nahi toper kudi da chakrach nahi hunde

  • @Jasmine007-l8w
    @Jasmine007-l8w 2 дня назад

    Suside kiwe kita

  • @JatinderSingh-zk3jg
    @JatinderSingh-zk3jg День назад

    RAJ bina sbb dlhe mlhe hai......

  • @DamanjitKaur-h4n
    @DamanjitKaur-h4n День назад

    😂😂😂

  • @Simratamatharoo
    @Simratamatharoo 2 дня назад

    Very bad khabbar

  • @amarjitkaurkharoud4856
    @amarjitkaurkharoud4856 3 дня назад +2

    So sad

  • @ManjeetSingh-mp6oj
    @ManjeetSingh-mp6oj 2 дня назад +1

    So sad ji

  • @RanjodhSingh-m9y
    @RanjodhSingh-m9y 5 часов назад

    Waheguru ji

  • @amritpalsingh3246
    @amritpalsingh3246 2 дня назад

    ਵਾਹਿਗੁਰੂ ਜੀ

  • @taranjeetkaur307
    @taranjeetkaur307 2 дня назад

    Waheguruji 🙏

  • @AmritpalSingh-j1x
    @AmritpalSingh-j1x 2 дня назад

    Very sad

  • @luckybhangu1135
    @luckybhangu1135 2 дня назад

    😢

  • @HardeepSingh-pn3zb
    @HardeepSingh-pn3zb 2 дня назад +1

    So sad

  • @gurwinderkaur6604
    @gurwinderkaur6604 2 дня назад

    Waheguru ji

  • @parjeetsingh1396
    @parjeetsingh1396 2 дня назад

    Waheguru ji

  • @GursanSingh-y7d
    @GursanSingh-y7d 2 дня назад

    Waheguru ji

  • @KuldeepSingh-qg8ow
    @KuldeepSingh-qg8ow 2 дня назад

    Waheguru g

  • @harjeetkaur2204
    @harjeetkaur2204 17 часов назад

    So sad

  • @dhillon4682
    @dhillon4682 2 дня назад

    so sad

  • @SatnamMuktsar-rm4ri
    @SatnamMuktsar-rm4ri 2 дня назад

    So sad

  • @parminderSinghPrince-xp5pi
    @parminderSinghPrince-xp5pi 2 дня назад

    So sad

  • @khushi8702
    @khushi8702 2 дня назад

    So sad

  • @manjitkaur-vj8wx
    @manjitkaur-vj8wx 2 дня назад

    So sad