4K | Saajan Tere Charan Kee | Raag | Bhai Sandeep Singh Hazoori Ragi | at Gurdwara Bebe Nanaki Ji
HTML-код
- Опубликовано: 7 фев 2025
- ਸਲੋਕ ਮਃ ੫ ॥
salok mahalaa panjavaa ||
Shalok, Fifth Mehla:
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
saajan tere charan kee hoi rahaa sadh dhoor ||
O Friend, I pray that I may remain forever the dust of Your Feet.
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
naanak saran tuhaareeaa pekhau sadhaa hajoor ||1||
Nanak has entered Your Sanctuary, and beholds You ever-present. ||1||
JOIN US
instagran: / guru_harrai_sahib_gurd...
Soundcloud: / gurdwaraguruharraisahib
RUclips: / gurdwaraguruharraisahi...
Facebook: / guruharraigurdwara
twitter: / ghrgurdwara
Website: www.guruharri.org
#gurdwaraguruharraisahibji #Kirtan #Gurbani #Shabadh #sikh #khalsa #vaheguru #dhan #guru #nanak #dev #sahib #dgn #Raag #Sangeet
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।’’
ਇਹੀ ਭਾਈ ਸਾਹਿਬ ਨੇ ਜੋ ਆਕਾਰ ਸਣਾਉਦੇ ਨੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਭਾਈ ਸੰਦੀਪ ਸਿੰਘ ਜੀ
“Waheguru ji ka khalsa waheguru ji ki fateh’’
WAAAH WAAAAH KAMAAL DI PESHKASS HAI
BAHUTT SOHNI VOICE QUALITY, BAHUT SUNDAR BANDISH , BAHUTT SOHNI YUGALBANDI SUPER
GURU PATSHAAH DI KIRPA HAI WAAAH 🙏🙏🙏🙏🙏🙏🙏🙏🙏🙏
ਬੋਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਚਣਦੀ ਕਲਾ ਵਿੱਚ ਰਖਣ 🙏🏻🙏🏻❤🌺
ਭਾਈ ਸਾਹਿਬ ਜੀ ਆਪ ਜੀਆ ਦੀ ਆਵਾਜ਼ ਨੇ ਦਰਗਾਹੀ ਬਾਣੀ ਦੇ ਕੀਰਤਨ, ਸਬਦ ਨੂੰ ਅੰਤਰ ਆਤਮਾ ਤੱਕ ਪਹੂਚਾ ਦਿੱਤਾ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੋਡੀ ਸੁਲਤਾਨ ਮਹਾਰਾਜ ਆਪ ਜੀ ਤੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜੀ
🎶🎶🎶🎶🎶🎶
Bahut badhiya Bhai ji❤
ਧੰਨਵਾਦ 🙏…ਕਾਸ਼ ਹੋਰਨਾ ਕੀਰਤਨੀਏ ਵੀਰ ਵੀ ਇਸੇ ਤਰਾਂ ਬਾਣੀ ਗਾਇਨ ਕਰਨਾ ਸਿੱਖਣ 🙏
ਰਾਗ ਰਸ ਕੀਰਤਨ ਦੀ ਅਭਿਲਾਸ਼ਾ ਪੂਰੀ ਹੁੰਦੀ ਹੈ ਇਸ ਰਾਗੀ ਸਿੰਘਾਂ ਦੀ ਮਿਹਨਤ ਸਦਕਾ।
ਵਾਹਿਗੁਰੂ ਜੀ ਮੇਹਰ ਰੱਖਣ ਜੀ। To
Bhai Sandeep ji bhout mithi awaz te guru ramdas ji ji bhout Kirpa a 🙏🙏🙏🙏🙏
veer ji ba kmaal kirtan and voice
👏 ਵਾਹਿਗੁਰੂ ਸਾਹਿਬ ਜੀਓ 👏
ਸਲੋਕੁ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
੧॥ Ang 989
ਪਦ ਅਰਥ: ਸਾਜਨ = ਹੇ ਸੱਜਣ! ਹੇ ਮ੍ਰਿਤ-ਪ੍ਰਭੂ! ਹੋਇ ਰਹਾ = ਮੈਂ ਬਣਿਆ ਰਹਾਂ। ਸਦ = ਸਦਾ। ਨਾਨਕ = ਹੇ ਨਾਨਕ! (ਆਖ-) । ਤੁਹਾਰੀਆ = ਤੇਰੀ। ਪੇਖਉ = ਮੈਂ ਵੇਖਾਂ। ਹਜੂਰਿ = ਆਪਣੇ ਨਾਲ, ਆਪਣੇ ਅੰਗ ਸੰਗ।1।
ਅਰਥ: ਹੇ ਨਾਨਕ! (ਪਰਮਾਤਮਾ ਅੱਗੇ ਅਰਦਾਸ ਕਰ ਤੇ ਆਖ-) ਹੇ ਮਿਤ੍ਰ-ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ। (ਮੇਹਰ ਕਰ, ਸਮਰਥਾ ਬਖ਼ਸ਼ ਕਿ) ਮੈਂ ਸਦਾ ਤੇਰੇ ਚਰਨਾਂ ਦੀ ਧੂੜ ਬਣਿਆ ਰਹਾਂ, ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾ ਰਹਾਂ।1।
One of my favourite Bhai sahib ✅
Dhan guru ram dass ji kirpa ji aapji ji di bot
Waheguru ji Karo kripa deen ke daatey
ਬਹੁਤ ਖ਼ੂਬ ਜੀ 🙏🏼🙏🏼🙏🏼
beautiful melodious
Bhai Sandip Singh ji ,Very good 👍 voice. Soothing to soul. Wahaguru mehr Kara
Dhan guru Ramdas ji💐💐🌹🌹🌷🌷
Raag gujri todi...❤
Vaheguru jee 🙏🏼🙏🏼
👌👌👌🙏🙏
❤
Great jatha 🔥🔥🔥🔥
Wah wah ji❤❤❤
ਇਲਾਹੀ ਲੋਰ ਅਨੰਦ ਹੀ ਅਨੰਦ
Waheguru ji chardikla rakhan ji 🙏
Very blessed. 🙏🙏
Waheguru jio. Lagda hai jiven rooh di gehraiyan chon gayan kita hai.
Wah g
WAHEGURU G
Wah Waheguruji 🙏
Waheguru ji 🙏🏻
Wahh ji ❤
Very soothing
Waheguru ji
ਰਾਗ ਗੁਜਰੀ 🙏
Gujri todi
Nice Alap
waheguru jio
❤️❤️❤️❤️
❤️❤️🌹🌹🙏🙏🙏
Goosebumps
♥️♥️♥️😌😌😌
jini sohni awaaz ona hi qutia te laalchi insaan sikh kom te dhaba principal sukhwant singh ji da shagird
Kihnu kehne o
@@GurdeepSingh_g bhai Sandeep singh hazoori raagi ji
@@manjitsinghbhatia7429 Kyo tenu ki kehta
Suneya hai ki paise da bhukha hai baaki rabb janda @@GurdeepSingh_g
Raag Gujri Todi
Raag gayan Karn di Timing ki hundi hai ?
@@nofarmersnofood6526 9- 12 morning
This is in Raag Todi
Which raag? It is not mentioned in the description
Todi
Gujri todi
Kehda raag hai ???
Todi
Waheguru ji
Waheguru ji 🙏
Waheguru ji 🙏🏻🙏🏻
Waheguru ji
Waheguru ji