Dimpy chandwhan ik Hira Banda c apne dosta naal bahut hi badiya tareeke da naal rehnda c te Dimpy chandwhan ne bahut agey ghat sme de vich apna naam bna liya c te Bollywood actor de naal b bahut nedta c ik number de hero sanjay dutt bergeya de naal poora pyaar c kyonki os time te sanjay dutt sab to ik number Da Hero c miss you
Dimpi changiayi si ja buriayi ? Ehna 2-takey de gundeya bare likhan lagey Bhagwan Ram , Bhagvan Krishan te Guru Gobind Singh Ji Maharaj da pavitar naam kyon varteya
As always great journalism Lakhi ji. I really do not understand why people love Dimpy Chandbhan and glorify him, he started the gun culture in PU. Dimpy could not even fist fight with Makhan Virk... he shot him... dimply always carried a gun that's why ppl were scared of him , he used to blackmail and get money. Kihda vaddaa darpok c Dimpy Chandbhan , Bandook deh sir teh tah har koi sher hai. ਬਾਵਾਂ ਚ ਜੋਰ ਹੋਵੇ ਤਾਂ ਅਸਲੀ ਸ਼ੇਰ ਹੁੰਦਾ !!!
Sahi hai ji . os gundey diya tareefa karan vale lok khud vi insaniat ton girey hoye ne . Eh bhenchod de osey bandey ton bund marvondey ne jehda ehna da changi tarah dhuha kutda hai .
Makhan singh is great student leader of kurkshetra university from 1970 to 1980 he done prep and graduation from uni college of kurkshetra uni and passed d. P. Ed. And m. P. Ed MA and L. L. B. From kurk. University.. Dominate in student politics and also president k. U. In1978
PUSU ne jo 40saal punjab university vich raaj kita ae.. Us da bhut vadda Karan ae makkhan Singh.. Usne PUSU di neev nu majboot kita te haryane tou jaake punjab student politics nu influence kita
Ena pd k ki fida. Apni pdai punjab di trakki de laun di bjae gangwar krn which kita.so sari pdai khi ch gyi.ena di suruat kiti.jo hun boht khatrnak bndi ja rhi aw.kash kite oh sare nojwana nu shi rah te PA k punjab nu khushal bnaea hunda.oh apne priwae nal hunde.but eh nhi hoea
Lakhi ji you are doing a great job in crafting a biography of these individuals and shining a light on their activities. History will appreciate this job you are doing. But pleae "follow the money" as investigative journalist would do. Investigate, who benefited from their rise and fall. This is the most important information that the public deserves to know but doesn't through the mainstream media channels. Which political players benefited and how trading sharpshooters between Haryana, UP and Punjab became common practice and what role the Jail authorities played in all this. If you peel away the onion, you will realize that there is a common thread that ties all these things together and that is "jail prashasan" that acts as a connective tissue that serves an important role by connecting these gangs and their activities.
Hi Ritesh, Government Rajindra College you mentioned is in Bathinda not in Faridkot, Dimpy was very actively involved in College politics back then there. The series seems very interesting, informative, & elaborating, which reminds me of my college days there, Dimpy himself was a great human being, while being introduced he would always give you a big hug as he is known to you from the years back, always missed that warmth, loyalty & trustworthiness, RIP Dimpy. Thanks for uploading.
@@BENGAL-TIGER6791-b2l bai di dimpy ne kadr punjab de vich lutt kho ni kiti c sago punjab de loka de apsi masle nibed da c kade nijaij ni kiti c kise nsl vi record check karo ohda bathinde jail cho jadoon oh rehhaa hoyea ohdon bathinde ton chandbhan tak sara road jam c kyu ki lok ch ohda pyar bahut c har gareeb ameer di gall sunda c
@@BENGAL-TIGER6791-b2l afsos jaruri a par kise bande bare bina pata hon te ohnu galt dsna oh ohdu vi vada afsos a ohne punjab kise nal vi dhaka ni kita and punjab de loka da sath dita bahut e ohdia storia kehdi kehdi dsea ohde ghar ayea koi vi banda narash ni ho k janda c
beta dimpy da adesh chandigarh rehna mata ohna di pishle mnth death hogi c dimpy da nanka parivar maur mandi. ch. othe rehnde c. avde paike. dimpy di wife te beta ik bs family ch. chandigarh rehnde. ne oh.
Where are Drugs coming from????Are big business men like Adani involved in drug smuggling from Afghanistan ??/Why is Opium farming banned in India , is it to create value for afghan opium???Why not legalize marijuana / Bhuki in India,at least they are not as dangerous as synthetic drugs and will keep smugglers away.
Lllllllllllll"lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllplllllllllllllllllll"llllllllllLMK on l"""lol Lo Lo l Lo pl"Lo Lo l Lo" """I'll l"Lo l Lo Lo l MP Lo ll"lLo Lil Lo l"Lo llama Lo"lLo Lo"l""lp0l l""Lo l"lLo ll"lLo l Lo lll""Lo l LMK llama Lo Lo Lo ppppp"pp0ppppppppppppppp
Hello paji Es video ch jera tusi om haryana de bnde hitler da jiker kar rhe ho o om parkash chotala ta bra c. Te one he a rajinaw krwaya c. I am from sirsa( in Canada now) that’s why I know.
Dimpy belonged to a landlord family of Chand Bhan village in Faridkot district. Notorious gangster Prabhjinder Singh, alias Dimpy, was shot dead at Sukhna Lake by motorcycle-borne youths on July 7, 2006 around 8.55 pm. Dimpy was with his 'friend' Harneev Kaur and they were on their way to the latter's house in Sector 8 after having dinner at the club. As the duo drove down in a blue Swift car, two assailants rode right next to the car and opened fire at the duo. Forty-year-old Dimpy suffered bullet injuries in stomach and chest. Harneev Kaur (36), who also suffered injuries, survived the attack. She reached her house and then called up the police.
Jdo tak chnauti ni Bnea odu tak ta politicians nu koi problem nai hoi honi roky nu ohdi jgha da lalach dita hona te ohde hatho kdva dita apne rah da kanda
Lekhi ji me sunye 2005 vich up ch muktar ansari ne ik Krishna rai nam de Mla da murder kraya si 10-12 shooter sige ohna ch dimpy te rocky vi sige please confirm kryo jara isnu
Makhan singh is not a criminal. Belongs very good and landlord family and also good lawyer and help many student financialy and others problems and speak clearly what is right or wrong to students or university official. So uni. Management always bend according to makhan Singh .s demands
Makkhan de kattal da saade pura ilaake nu bhut nuksaan hoya ae.. Kurukshetra, karnal, Asandh area nu us time ainve de daller sikh aagu di load c.. Jado haryana ch jaat politics da bolbaala c..
Koi jaan buj ke gangster nahi banda onu halat ja system ja lok duniya too majboor ho ke gangster bannaa penda hai kadi kise gangster di phechli history dekh laina oh phela keho jiha sii charcter hamesha bhola pan jaa sharif hi dikhe ga majboor hoo ke oh gangster wali line ch aa jande ne
ਬਹੁਤ ਹੀ ਵਧੀਆ ਇਨਸਾਨ ਸੀ ਸਰਦਾਰ ਡਿੰਪੀ। ਯਾਰਾਂ ਦਾ ਯਾਰ ਸੀ ਵਾਈ। ਮਾੜੇ ਬੰਦਿਆ ਦੀ ਬਹੁਤ ਮਦਦ ਕਰਦਾ ਸੀ।
Dimpy chandwhan ik Hira Banda c apne dosta naal bahut hi badiya tareeke da naal rehnda c te Dimpy chandwhan ne bahut agey ghat sme de vich apna naam bna liya c te Bollywood actor de naal b bahut nedta c ik number de hero sanjay dutt bergeya de naal poora pyaar c kyonki os time te sanjay dutt sab to ik number Da Hero c miss you
ਜਿਉਂਦੇ ਵਸਦੇ ਰਹੋ ਲੱਖੀ ਜੀ ਅਸਲੀ ਇਨਸਾਨ ਅਤੇ ਪੱਤਰਕਾਰ ਦੀ ਜ਼ੁਮੇਵਾਰੀ ਨਿਭਾ ਰਹੇ ਹੋ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ
1
simranjeet mann accuses bhagat singh as terrorist , par dimpy bhann kon si fer jeda odey naal rehnda si ,
ਵੀਰ ਜੀ ਤੁਸੀ ਬਹੁਤ ਵਧੀਆ ਢੰਗ ਨਾਲ ਸਮਝਾਉਦੇਂ ਹੋ ਸੱਚ ਤੇ ਹੱਕ ਇਨਸਾਫ ਦੀ ਸਹੀ ਪ੍ਰਭਾਸਾ ਦੱਸਦੇ ਹੋ
ਚੰਗਿਆਈ ਤੇ ਬੁਰਾਈ ਮੁੱਢ ਕਦੀਮ ਤੋਂ ਨਾਲ ਨਾਲ਼ ਚੱਲੇ ਆ ਰਹੇ ਨੇ। ਤੇ ਹਮੇਸ਼ਾ ਏਦਾਂ ਹੀ ਰਹਿਣਾ ਹੈ। ਬੁਰਾਈ ਚੰਗਿਆਈ ਦੇ parallel ਚਲਦੀ ਰਹੇਗੀ। ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਣੀ। ਬੀਜ ਨਾਸ਼ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਕਦੇ। ਭਗਵਾਨ ਰਾਮ ਵੇਲੇ ਰਾਵਣ ਸੀ ਭਗਵਾਨ ਕ੍ਰਿਸ਼ਨ ਸਮੇਂ ਕੰਸ ਸੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਔਰੰਗਜ਼ੇਬ ਸੀ।
ਸੋ ਅੱਛਾਈ ਤੇ ਬੁਰਾਈ, ਨੇਕੀ ਤੇ ਬਦੀ ਹਮੇਸ਼ਾ ਹੀ ਬਰਾਬਰ ਚੱਲਦੇ ਰਹਿਣੇ ਨੇ ।
Dimpi changiayi si ja buriayi ?
Ehna 2-takey de gundeya bare likhan lagey Bhagwan Ram , Bhagvan Krishan te Guru Gobind Singh Ji Maharaj da pavitar naam kyon varteya
ਸੰਤ ਰਾਮ ਉਦਾਸੀ:......ਸਭ ਤੋਂ ਪਹਿਲਾਂ ਮੈਨੂੰ ਜਨਵਰੀ 1971 ਵਿੱਚ ਫੜਿਆ ਗਿਆ ਸੀ। ਉਸ ਵਕਤ ਲਗਾਤਾਰ ਮੈਨੂੰ ਅਠੱਤੀ ਦਿਨ ਇੰਟੈਰੋਗੇਸ਼ਨ ਵਿੱਚ ਰੱਖਿਆ ਗਿਆ ਸੀ। ਉੱਥੇ ਉਚੇਚੇ ਤੌਰ ‘ਤੇ ਜਿਹੜਾ ਮੈਨੂੰ ਹੁਣ ਤਕ ਵੀ ਮਹਿਸੂਸ ਹੁੰਦਾ ਹੈ - ਉਹ ਇਕ ਤਾਂ ਜੋੜਾਂ ਦਾ ਦਰਦ ਜਿ਼ਆਦਾ ਹੈ। ਇਕ ਜਿਹੜਾ ਉਹਨਾਂ ਨੇ ਮੇਰਾ ਸਿਰ ਜਿ਼ਆਦਾ ਘੁੱਟਿਆ। ਜਿਹੜਾ ਨਰਵ ਸਿਸਟਮ ਧੌਣ ਉਪਰੋਂ ਮਸਲਿਆ ਘੋਟਣਾ ਧਰ ਕੇ, ਉਹਦਾ ਮੇਰੇ ਤੇ ਜਿ਼ਆਦਾ ਅਸਰ ਹੋਇਆ। ਉਸ ਨਾਲ ਮੇਰੀ ਨਜ਼ਰ ਤੇ ਬਹੁਤ ਮਾਰੂ ਅਸਰ ਹੋਇਆ ਹੈ ਤੇ ਮੇਰੀ ਸੁਣਨ ਸ਼ਕਤੀ ਤੇ ਵੀ ਕਾਫੀ ਪ੍ਰਭਾਵ ਪਿਆ। ਉਹਦੇ ਨਾਲ ਕਈ ਕਿਸਮ ਦੇ ਅਸਰ ਹੋਏ ਹਨ ਮੇਰੀ ਸਿਹਤ ‘ਤੇ। ਮੇਰੀ ਇਕ ਅੱਖ ਤਾਂ ਬਿਲਕੁੱਲ ਕੰਮ ਨਹੀਂ ਕਰਦੀ। ਮੈਂ ਜਿ਼ਦਗੀ ਵਿੱਚ ਤਿੰਨ ਵਾਰ ਬਲਾਇੰਡ ਹੋ ਚੁੱਕਾ ਹਾਂ। ਇਕ ਵਾਰ 1973 ਦੇ ਵਿੱਚ ਪੂਰੀ ਤਰ੍ਹਾਂ। ਉਸ ਵਕਤ ਕਲਕੱਤੇ ਵਾਲੇ ਸਾਥੀਆਂ ਨੇ ਬਹੁਤ ਖਰਚ ਕਰਕੇ ਦੁਨੀਆਂ ਪੱਧਰ ਦੇ ਡਾਕਟਰਾਂ ਕੋਲੋ ਮੇਰਾ ਇਲਾਜ ਕਰਵਾਇਆ। ਉਸ ਤੋਂ ਬਾਅਦ 29 ਜੁਲਾਈ 1977 ਨੂੰ ਮੈਂ ਬਲਾਇੰਡ ਹੋਇਆ, ਬਾਬਾ ਬੂਝਾ ਸਿੰਘ ਦੀ ਬਰਸੀ ਤੋਂ ਮਗਰੋਂ। ਉਸ ਤੋਂ ਬਾਅਦ ਬੀ. ਜੀ. ਹਸਪਤਾਲ ਦੇ ਸਿਆਣੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ। ਫੇਰ 9 ਸਤੰਬਰ ਨੂੰ ਟੋਟਲੀ ਬਲਾਇੰਡ ਹੋ ਗਿਆ ਸੀ ਤੇ ਡਾਕਟਰਾਂ ਨੇ ਹੈਰਾਨ ਹੋ ਕੇ ਕਿਹਾ ਸੀ ਕਿ ਅਸੀਂ ਜੂਆ ਖੇਡ ਰਹੇ ਹਾਂ। ਪਤਾ ਨਹੀਂ ਉਸ ਵਿੱਚ ਸਾਡੀ ਜਿੱਤ ਹੋਵੇਗੀ ਕਿ ਹਾਰ ਹੋਵੇਗੀ। ਪਰ ਉਦੋਂ ਠੀਕ ਹੋ ਗਿਆ। ਅੱਸੀ ਨੱਬੇ ਟੀਕੇ ਅੱਖ ਵਿੱਚ ਲੱਗੇ। ਉਹਦੇ ਨਾਲ ਸੱਜੀ ਅੱਖ ਵਿੱਚ ਨਿਗਾਹ 6/24 ਹੈ ਤੇ ਖੱਬੀ ਅੱਖ ਬਿਲਕੁਲ ਬਲਾਇੰਡ ਹੈ। ਅੱਖ ਵਿੱਚ ਟੀਰ ਵੀ ਆ ਗਿਆ ਸੀ। ਉਹ ਫੇਰ ਓਪਰੇਸ਼ਨ ਕਰਕੇ ਸਿੱਧੀ ਕੀਤੀ। ਮੈਨੂੰ ਆਮ ਤੌਰ ‘ਤੇ 'ਜਰਨੀ ਫੀਵਰ' ਹੋ ਜਾਂਦਾ ਹੈ। ਇਹ ਹੀ ਗੱਲ ਨਹੀਂ ਕਿ ਮੈਨੂੰ ਇਕੱਲੇ ਨੂੰ ਹੀ ਇੰਟੈਰੋਗੇਟ ਕੀਤਾ ਗਿਆ ਬਲਕਿ ਮੇਰੇ ਬੱਚਿਆਂ ਨੂੰ ਵੀ। ਬੱਲੀ ਨੂੰ ਵੀ ਠਾਣੇ ਲਿਜਾ ਕੇ ਕੁੱਟਿਆ ਗਿਆ। ਐਮਰਜੈਂਸੀ ਤੋਂ ਪਹਿਲਾਂ ਮੈਨੂੰ ਚਾਰ ਵਾਰ ਅਰੈਸਟ ਕੀਤਾ ਗਿਆ ਸੀ। ਦਦਾਹੂਰ ਦੇ ਮਾਮਲੇ ਵਿੱਚ ਵੀ ਮੈਨੂੰ ਫੜਿਆ ਗਿਆ ਸੀ। ਪੰਦਰਾਂ ਸੋਲਾਂ ਦਿਨ ਲਗਾਤਾਰ ਇੰਟੈਰੋਗੇਟ ਕੀਤਾ ਗਿਆ। ਐਮਰਜੈਂਸੀ ਦੇ ਦੌਰਾਨ ਮੇਰੇ ‘ਤੇ ਪੰਜ ਕੇਸ ਬਣਾਏ ਗਏ ਸੀ ਜਿਹਦੇ ਵਿੱਚ ਕਦੇ ਦੋ ਮਹੀਨੇ ਕਦੇ ਇਕ ਮਹੀਨਾ ਕਦੇ ਪੰਦਰਾਂ ਦਿਨ ਇਸ ਤਰ੍ਹਾਂ ਉਹਨਾਂ ਨੇ ਲਗਾਤਾਰ ਪੰਜ ਕੇਸਾਂ ਵਿੱਚ ਫਸਾਈ ਰੱਖਿਆ ਤੇ ਗਿਆਰਾਂ ਬਾਰਾਂ ਮਹੀਨੇ ਮੈਨੂੰ ਖਰਾਬ ਕੀਤਾ। ਅੱਜ ਤਾਂਈਂ ਦੋ ਵਾਰ ਨੌਕਰੀ ਤੋਂ ਮੁਅੱਤਲ ਹੋ ਚੁੱਕਿਆ ਹਾਂ। ਇਸ ਤਰ੍ਹਾਂ ਦੀ ਮੇਰੀ ਵਿਥਿਆ ਹੈ। ਬਾਕੀ ਜਿਹੜੀ ਗੱਲ ਹੈ ਪਈ ਮੈਨੂੰ ਟਾਰਚਰ ਕਿਸ ਤਰ੍ਹਾਂ ਕੀਤਾ ਗਿਆ ਇਹ ਤਾਂ ਪਰੈਕਟਿਸ ਵਿੱਚ ਹੀ ਪਤਾ ਲਗਦਾ। ਕਿਉਂਕਿ ਬੰਦਾ ਪੰਦਰਾਂ ਕੁ ਮਿੰਟ ਹੀ ਟਾਰਚਰ ਸਹਿ ਸਕਦਾ ਹੈ ਤੇ ਉਸ ਤੋਂ ਬਾਅਦ ਬੇਹੋਸ਼ ਹੋ ਜਾਂਦਾ ਹੈ ਤੇ ਬਾਅਦ ਵਿੱਚ ਉਹ ਪਤਾ ਨਹੀਂ ਕੀ ਕਰਦੇ ਆ ਤੇ ਕੀ ਨਹੀਂ ਕਰਦੇ। ਇਕ ਗੱਲ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਤੇ ਹਰ ਵੇਲੇ ਮੇਰੇ ਅੰਗ ਸੰਗ ਰਹੀ ਹੈ ਉਹ ਇਹ ਕਿ ਜਦੋਂ ਵੀ ਮੈਨੂੰ ਟਾਰਚਰ ਕਰਦੇ ਸੀ ਤਾਂ ਮੇਰਾ ਇਤਿਹਾਸ-ਉਹ ਇਤਿਹਾਸ ਜਿਸ ਨੂੰ ਮੇਰੇ ਲੋਕਾਂ ਨੇ ਆਰਿਆਂ ਨਾਲ ਚਰੀਕੇ, ਦੇਗਾਂ ਵਿੱਚ ਉਬਲਕੇ, ਤੱਤੀਆਂ ਤੱਵੀਆਂ ‘ਤੇ ਬਹਿ ਕੇ ਤੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲ੍ਹਾਂ ‘ਚ ਹਾਰ ਪੁਆ ਕੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਸਹਿ ਕੇ ਸਿਦਕ ਨੂੰ ਕਾਇਮ ਰੱਖ ਕੇ ਚਿਤਰਿਆ ਹੈ - ਇਹ ਮੇਰੇ ਲਈ ਬਹੁਤ ਸਹਾਈ ਰਿਹਾ ਹੈ। ਕਿਉਂਕਿ ਮੈਂ 1971 ਤੋਂ ਪਹਿਲਾਂ ਧਾਰਮਿਕ ਹਿਸਟਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਜਾਂ ਜਿਹੜਾ ਸਾਡਾ ਸਮਾਜਕ ਪਿਛੋਕੜ ਸੀ ਉਹ ਸਭ ਪੜ੍ਹ ਚੁੱਕਿਆ ਸਾਂ। ਮੈਂ ਖੁਦ ਉਸ ਦਾ ਧਾਰਨੀ ਵੀ ਸੀ ਤੇ ਹੁਣ ਵੀ ਹਾਂ ਉਸ ਇਤਿਹਾਸ ਦਾ। ਉਸ ਇਤਿਹਾਸ ਨੇ ਮੇਰੇ ‘ਤੇ ਬੜਾ ਪ੍ਰਭਾਵ ਰੱਖਿਆ। ਮੇਰੇ ਸਿਦਕ ਕਾਇਮ ਰੱਖਣ ਵਿੱਚ ਇਹ ਗੱਲ ਬੜੀ ਸਹਾਈ ਹੋਈ ਹੈ। ਇਹ ਗੱਲ ਮੈਨੂੰ ਬਹੁਤ ਫਖਰ ਤੇ ਮਾਣ ਨਾਲ ਕਹਿਣੀ ਪੈਂਦੀ ਹੈ।
ਸੰਤ ਰਾਮ ਉਦਾਸੀ:
Ppl
ਮੇਰੇ ਪਿੰਡ ਦੇ ਕੋਲ ਦੇ ਸਨ ਸੰਤ ਰਾਮ ਉਦਾਸੀ ਰਾਏਸਰ ਜਿਲਾ ਬਰਨਾਲਾ
ਮਨਤਾਰ ਬਰਾੜ ਤੇ,ਸੁਖਬੀਰ ਬਾਦਲ ਨੇ ਕਤਲ ਕਰਵਾਇਆ ਸੀ ਡਿੰਪੀ ਦਾ
Jo kroga ohi bhroga..
ਸਭ ਤੋਂ ਵੱਡਾ ਗੁੰਡਾ ਸੁਖਬੀਰ
@@brarbrar6884 ਆਹੋ ਸੁਖਬੀਰ ਕਿਤੇ ਐਵੇਂ ਈ ਐ, 1000 ਸਿਰੇ ਦੀਆਂ ਗਸ਼ਤੀਆਂ ਮਰੀਆਂ ਤੇ 1000 ਉਨ੍ਹਾਂ ਗਸਤੀਆਂ ਦੇ ਸਿਰੇ ਦੇ ਹਰਾਮੀ ਦੱਲੇ ਮਰੇ, ਫਿਰ ਕੱਲਾ ਸੁਖਬੀਰ ਆਪਣੀ ਮਾਂ ਨੂੰ ਖੁਦ ਚੋਦ ਕੇ ਜੰਮਿਆ
Dipmpy da katal kehde sun ch hoea
@@inderjeetsingh6144 2006
Dhanvaad ji thuada bht bht bilkul fair report bnaunde ho tusi
ਲੱਖੀ ਜੀ ਤੁਸੀਂ ਬਹੁਤ ਵਧੀਆ explain ਕੀਤਾ ਹੈ, ਮੈਨੂੰ ਬਹੁਤ ਵਧੀਆ ਲੱਗਿਆ ਮੈਂ ਕਾਫੀ ਸਮਾਂ ਜਸਵਿੰਦਰ ਸਿੰਘ ਰੋਕੀ ਨਾਲ ਵੀ ਰਿਹਾ। ਮੇਰੇ ਪਲੀਟਿਕਲ ਰਿਲੇਸ਼ਨ ਸਨ। ਜਿੰਨਾਂ ਕੁ ਮੈਂ ਰੋਕੀ ਬਾਰੇ ਜਾਣਦਾ ਹਾਂ ਤੁਸੀਂ ਕਾਫੀ ਹੱਦ ਤੱਕ ਠੀਕ ਦੱਸਿਆ ਹੈ। ਮੈਂ ਇੰਤਜ਼ਾਰ ਕਰਾਂਗਾ ਤੁਹਾਡੇ ਅਗਲੇ ਐਪੀਸੋਡ ਦਾ ਰੋਕੀ ਬਾਰੇ।
As always great journalism Lakhi ji.
I really do not understand why people love Dimpy Chandbhan and glorify him, he started the gun culture in PU. Dimpy could not even fist fight with Makhan Virk... he shot him... dimply always carried a gun that's why ppl were scared of him , he used to blackmail and get money. Kihda vaddaa darpok c Dimpy Chandbhan , Bandook deh sir teh tah har koi sher hai. ਬਾਵਾਂ ਚ ਜੋਰ ਹੋਵੇ ਤਾਂ ਅਸਲੀ ਸ਼ੇਰ ਹੁੰਦਾ !!!
ਜਿਹੜੀ ਜਨਤਾ ਇਸ ਗੈਂਗੀ ਦੀ ਵਾਹ ਵਾਹ ਕਰਦੀ ਹੈ ਕਮੈਂਟਾ ਚ। ਉਹ ਦੱਸਣ ਕਿ 100 ਕਿਲਿਆਂ ਦਾ ਮਾਲਕ ਹੋ ਕੇ ਮੰਗਦਾ ਫਿਰਦਾ ਸੀ ਫਰੌਤੀਆਂ, ਕੀ ਛਣਕਣੇ ਦਾ ਵਧੀਆ ਬੰਦਾ ਸੀ ਉਹ
Sahi hai ji .
os gundey diya tareefa karan vale lok khud vi insaniat ton girey hoye ne . Eh bhenchod de osey bandey ton bund marvondey ne jehda ehna da changi tarah dhuha kutda hai .
R
ਬਿਲਕੁੱਲ ਬਾਅਦ ਚ ਤਾਂ ਇਹ ਫਿਰੋਤੀਆਂ ਤੇ ਹੀ ਹੋ ਗਿਆ ਸੀ
ਤੁਸੀਂ ਲੜੀਵਾਰ ਨੀ ਇੱਕ ਚੱਲ-ਚਿਤਰ ਕਿਤਾਬ ਲਿਖ ਰਹੇ ਹੋ। ਜੋ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਦੇਖੀ ਸੁਣੀ ਜਾਵੇਗੀ। ਪੱਤਰਕਾਰ ਦੀ ਜਿੰਮੇਵਾਰੀ ਤੁਸੀਂ ਬਾਖੂਬੀ ਅਦਾ ਕਰ ਰਹੇ ਹੋ
ਬੰਗਲੌਰ ਵਿੱਚ ਪਹਿਲਾਂ ਰੌਕੀ ਫੜਿਆ ਗਿਆ ਸੀ ਪੁਲਿਸ ਵੱਲੋਂ, ਫਿਰ ਰੌਕੀ ਨੇ ਡਿੰਪੀ ਨੂੰ ਗਿਰਫ਼ਤਾਰ ਕਰਵਾ ਦਿੱਤਾ, ਇਥੋਂ ਹੀ ਦੋਵਾਂ ਦੀ ਆਪਸ ਵਿੱਚ ਖੜਕ ਪਈ ਸੀ।
Tuci kida ਜਾਣਦੇ ਹੋ
Changa hoya dono mar gaye
Dimpy ਦੀ ਗੱਡੀ ਓਦੋਂ ਬਾਘੇਪੁਰਾਣੇ ਸੀ ਤੇ ਉਹਨਾਂ ਪਿੱਛੇ ਲੋਕਾਂ ਦੀ ਗੱਡੀਆਂ ਦੀ ਲਾਈਨ ਕੋਟਕਪੂਰੇ ਤੱਕ ।ਇੰਨਾ ਇਕੱਠ ਦੇਖ ਕੇ ਬਾਦਲਾਂ ਨੇ ਮਰਵਾ ਦਿੱਤਾ
Right ji
ena ghoo ni badalan di bund ch
ehe apniyan e ranjishan da nateeja
Tusi v fan o Dimpy de?
Right 👍
Baiji Hindi me likhdo kya likha Punjabi me
I am also from kotkapura district faridkot and chandbhaan is beautiful place and i passed my 8 class in shivalik public school 🏫
Makhan singh is great student leader of kurkshetra university from 1970 to 1980 he done prep and graduation from uni college of kurkshetra uni and passed d. P. Ed. And m. P. Ed MA and L. L. B. From kurk. University.. Dominate in student politics and also president k. U. In1978
PUSU ne jo 40saal punjab university vich raaj kita ae.. Us da bhut vadda Karan ae makkhan Singh.. Usne PUSU di neev nu majboot kita te haryane tou jaake punjab student politics nu influence kita
Ena pd k ki fida. Apni pdai punjab di trakki de laun di bjae gangwar krn which kita.so sari pdai khi ch gyi.ena di suruat kiti.jo hun boht khatrnak bndi ja rhi aw.kash kite oh sare nojwana nu shi rah te PA k punjab nu khushal bnaea hunda.oh apne priwae nal hunde.but eh nhi hoea
Where are you from Nirmal ji
Lakhi ji you are doing a great job in crafting a biography of these individuals and shining a light on their activities. History will appreciate this job you are doing. But pleae "follow the money" as investigative journalist would do. Investigate, who benefited from their rise and fall. This is the most important information that the public deserves to know but doesn't through the mainstream media channels. Which political players benefited and how trading sharpshooters between Haryana, UP and Punjab became common practice and what role the Jail authorities played in all this. If you peel away the onion, you will realize that there is a common thread that ties all these things together and that is "jail prashasan" that acts as a connective tissue that serves an important role by connecting these gangs and their activities.
Good job 🎉
Hi Ritesh, Government Rajindra College you mentioned is in Bathinda not in Faridkot, Dimpy was very actively involved in College politics back then there. The series seems very interesting, informative, & elaborating, which reminds me of my college days there, Dimpy himself was a great human being, while being introduced he would always give you a big hug as he is known to you from the years back, always missed that warmth, loyalty & trustworthiness, RIP Dimpy. Thanks for uploading.
It's not government medical college patiala. It's Brijendra college faridkot. It's basically for arts, commerce etc etc.
Government Rajindra College - Bathinda.
Govt Brajindra College- Faridkot...
@@drprataprandhawa1 q2w2wwww2p
He helped me once in chd…Bunty Romania was very close he him & I was studying in faridkot love g with bunty veer if u know u know
simranjeet mann accuses bhagat singh as terrorist , par dimpy bhann kon si fer jeda odey naal rehnda si ,
ਲੈਵਲ ਦੇਖੀਏ ਤਾਂ ਯੂ.ਪੀ ਤੇ ਬਿਹਾਰ ਦੇ ਜਿਹੜੇ ਗੈਂਗਸਟਰ ਰਹੇ ਨੇ , ਉਨਾਂ ਦਾ ਬਹੁਤ ਉਪਰ ਸੀ ।। ਆਪਣੇ ਪੰਜਾਬ ਦਾ ਕੋਈ ਵੀ ਗੈਂਗਸਟਰ ਦੇਖਿਏ ਕੋਈ ਵੀ ਆਮ ਲੋਕਾਂ ਤੇ ਜ਼ੁਲਮ ਨੀ ਕਰਦੇ।।
ਜੈਤੋ ਦੇ ਨਾਲ ਹੈ ਪਿੰਡ ਚੰਦਭਾਨ
Very well eloborate kita brother. Sanu aap decide krna pau asi ena nu ideal man na ja eho jehe fukre di life da the end dekna chaida
ਜੈਤੋ ਮੇਰੀ ਦੁਕਾਨ ਤੇ ਵੀ ਆਇਆ ਸੀ ਬਾਈ, ਜਦੋਂ ਬਠਿੰਡੇ ਜੇਲ ਚੋ ਬਾਹਰ ਆਏ ਸੀ, ਸਾਮ ਨੂੰ ਸੀਰੀ ਦੀ ਕੁੜੀ ਦੇ ਵਿਆਹ ਤੇ ਜਾਣਾ ਸੀ, ਯਾਦਾਂ ਹੀ ਰਹਿ ਜਾਦਿਂਆ 🙏
ਕੋਈ ਨੀ ਯਾਦਾਂ ਕਾਹਦੀਆਂ ਬਾਈ, dimpi ਕਿਹੜਾ ਕੋਈ ਸੰਤ ਮਹਾਤਮਾ ਸੀ, ਤੁਸੀਂ ਸ਼ੁਕਰ ਕਰੋ, ਜੇ ਜਿਆਦਾ ਤੁਹਾਡੀ ਦੁਕਾਨ ਤੇ ਆਉਣ ਲੱਗ ਜਾਂਦਾ, ਤਾਂ ਪੁਲਿਸ ਵੱਲੋਂ free ਵਿੱਚ ਤੁਹਾਡੇ ਵੀ ਚਿੱਤੜ ਕੁਟੇ ਜਾਣੇ ਸੀ, ਏਦਾਂ ਦੇ ਪੰਗੇ ਵਿੱਚ ਤੁਹਾਡੀ ਦੁਕਾਨ ਵੀ ਜਾਂਦੀ ਲੱਗਣੀ ਸੀ
ਬਾਈ ਬੁਰਾ ਨਾ ਮੰਨੀ, ਰੱਬ ਨਾ ਕਰੇ ਜੇ ਤੁਹਾਡੇ ਕਿਸੇ ਪਰਿਵਾਰ ਦੇ ਬੰਦੇ ਨੂੰ dimpi ਮਾਰ ਦਿੰਦਾਂ ਤਾਂ ਵੀ ਤੁਸੀਂ ਏਦਾਂ ਹੀ ਕਹਿੰਦੇ, ਵੀ dimpi ਦੀਆਂ ਯਾਦਾਂ ਹੀ ਰਹਿ ਗਈਆਂ, ਜਿਨ੍ਹਾਂ ਦੇ ਟੱਬਰ ਦੇ ਬੰਦੇ ਇਸ ਭੈਣ ਚੋਦ ਨੇ ਮਾਰੇ ਹੋਣੇ , ਕਦੇ ਉਨ੍ਹਾਂ ਦਾ ਦਰਦ ਵੀ ਸੁਣ ਕੇ ਦੇਖਿਓ, ਤੇ ਮੂਹਰੇ ਜਾਕੇ ਕਿਹੋ ਵੀ dimpi ਦੀਆਂ ਯਾਦਾਂ ਹੀ ਰਹਿ ਗਈਆਂ
@@BENGAL-TIGER6791-b2l ਕਿਉ ਬਾਈ ਤੇਰੇ ਚਿੱਤੜ ਕੁੱਟੇ ਸੀ ਕਿ ਡਿੰਪੀ ਬਾਈ ਕਰਕੇ
@@BENGAL-TIGER6791-b2l ਤੁਸੀ ਕਹਿੰਦੇ ਹੋ ਵੀ ਡਿੰਪੀ ਕਿਹੜਾ ਸੰਤ ਸੀ ਸੰਤ ਤਾਂ ਨਹੀ ਸੀ ਪਰ ਲੋਕਾਂ ਲਈ ਰੱਬ ਸੀ
@@gursewaksinghchattha6995 ਬਾਈ ਸਾਡੇ ਤਾਂ ਆਪਣੇ ਘਰਦੇ ਹੀ ਬਹੁਤ ਕੁੱਟਦੇ ਸੀ, ਜੇ ਅਸੀਂ ਬਾਹਰ ਕੁੱਟ ਖਾ ਕੇ ਆਉਂਦੇ ਸੀ, ਘਰਦੇ ਕਹਿੰਦੇ ਸੀ ਵਧਿਆ ਹੋਇਆ, ਜੇ ਅਸੀਂ ਕਿਸੇ ਨੂੰ ਕੁੱਟ ਕੇ ਆਉਂਦੇ ਸੀ, ਤਾਂ ਸਾਡੀ ਘਰ ਦੱਬਕੇ ਕਟਾਈ ਕਰਦੇ ਸੀ. ਸਾਲੇ ਆਪਣੇ ਘਰਦੇ ਹੀ ਬਹੁਤ ਚਿੱਤੜ ਕੁੱਟਦੇ ਸੀ, ਕਿਸੇ ਹੋਰ ਦੇ ਕੁੱਟਣ ਜੋਗਾ ਛੱਡਦੇ ਹੀ ਨਹੀਂ ਸੀ
ਲੱਖੀ ਜੀ ਡਿੰਪੀ ਤਕੜੇ ਘਰਾਣੇ ਦਾ ਮੁੰਡਾ ਸੀ,ਜਦੋਂ ਚੰਡੀਗੜ੍ਹ ਡਿੰਪੀ ਪੜਨ ਗਿਆ ਓਥੇ ਮੱਖਣ ਬਰਾੜ ਪਾਰਟੀ ਨੇ ਸੁਰੂਆਤ ਕੀਤੀ ਸੀ ਡਿੰਪੀ ਨਾਲ ਲੜਾਈ ਝਗੜੇ ਦੀ,ਬਾਅਦ ਵਿੱਚ ਡਿੰਪੀ ਗੰਗਸਟਰ ਬਣਿਆ,ਡਿੰਪੀ 80 ਖੇਤਾਂ ਦਾ ਮਾਲਕ ਸੀ,ਬਹੁਤ rich ਪਰਿਵਾਰ ਸੀ
@@BENGAL-TIGER6791-b2l bai di dimpy ne kadr punjab de vich lutt kho ni kiti c sago punjab de loka de apsi masle nibed da c kade nijaij ni kiti c kise nsl vi record check karo ohda bathinde jail cho jadoon oh rehhaa hoyea ohdon bathinde ton chandbhan tak sara road jam c kyu ki lok ch ohda pyar bahut c har gareeb ameer di gall sunda c
@@jaggikailey8023 ਬਾਈ ਅਫ਼ਸੋਸ ਹੁੰਦਾ ਗੁੱਸਾ ਵੀ ਆਉਂਦਾ, ਵੀ ਮੁੰਡੇ ਆਪਣੇ ਕਿਹੜੇ ਰਾਹਾਂ ਨੂੰ ਚੱਲੇ ਗਏ ,, ਬਾਈ ਮੇਰੀ ਏਹੀ ਬੇਨਤੀ ਹੈ ਵੀ ਤੁਸੀਂ ਆਪਣਾ ਇਹੋ ਜਿਹੇ ਕੰਮਾਂ ਤੋਂ ਦੂਰ ਰਿਹੋ,ਆਪਣੇ ਮਾਂ ਬਾਪ ਨੂੰ ਸੁਖ ਦਿਓ,
@@BENGAL-TIGER6791-b2l afsos jaruri a par kise bande bare bina pata hon te ohnu galt dsna oh ohdu vi vada afsos a ohne punjab kise nal vi dhaka ni kita and punjab de loka da sath dita bahut e ohdia storia kehdi kehdi dsea ohde ghar ayea koi vi banda narash ni ho k janda c
@@jaggikailey8023 ਬਾਈ ਤੁਹਾਡੇ ਇਧਰ ਦੇ ਮੁੰਡੇ ਬੜੇ ਲੜਾਕੇ ਹਨ. ਬਾਈ ਮੇਰਾ ਪਿੰਡ ਚੰਡੀਗੜ੍ਹ ਦੇ ਕੋਲ ਹੀ ਹੈ, ਮੈ ਸਨ 2000 ਤਕ ਚੰਡੀਗੜ੍ਹ ਦੇ ਕੋਲ ਪਿੰਡ ਹੀ ਰਿਹਾ ਹਾਂ, ਹਫ਼ਤੇ ਚ 2,,3 ਵਾਰ ਚੰਡੀਗੜ੍ਹ ਜਾਈਦਾ ਸੀ. ਮੈਨੂੰ ਇਹ ਸਾਰਿਆਂ ਗੱਲਾਂ ਜੈਪਾਲ ਭੁੱਲਰ ਦੀ death ਤੋਂ ਬਾਅਦ ਪਤਾ ਲੱਗਿਆਂ, ਕਿਉਂ ਕਿ ਉਸਦੇ ਨਾਲ ਸਾਡੇ ਖਰੜ ਦਾ ਮੁੰਡਾ ਜੱਸੀ ਖਰੜ ਮਾਰਿਆ ਗਿਆ, ਜੱਸੀ ਖਰੜ ਦੀ family ਨਾਲ ਆਪਣੇ ਪਿੰਡ ਰਹਿੰਦੇ ਘਰਦਿਆਂ ਦੀ ਜਾਣ ਪਹਿਚਾਣ ਹੈ, ਸਾਡੀ ਇੱਕ ਰਿਸ਼ਤੇਦਾਰੀ ਜੱਸੀ ਖਰੜ ਦੇ ਪੜੋਸ ਵਿੱਚ ਹੈ, ਮੇਰੇ ਚਾਚਾ ਜੀ ਖਰੜ ਵਿਆਹੇ ਹੋਏ ਹਨ,
@@jaggikailey8023 ਮੈ ਬਾਈ delete ਕਰਦਾਂ
Good job Lakhi ji 👍🏽
ਬਹੁਤ ਵਧੀਆ ਲੱਖੀ ਜੀ।
Thanwad Lakhi veer great work you are doing to inform, educate and raise awareness.
ਲੱਖੀ ਵਿਰੇ ਡਿੰਪੀ ਦੇ ਵਿਆਹ, ਪਤਨੀ, ਬੱਚਿਆਂ ਬਾਰੇ ਵੀ ਕੋਈ ਵਿਡੀਓ ਬਣਾਈ ਜਾਵੇ।
180 ਕਿੱਲਾ ਜ਼ਮੀਨ ਦਾ ਡਿੰਪੀ ਦੇ ਪਰਿਵਾਰ ਕੌਲ ਕੋਈ ਮਾੜੇ ਨੀ ਮਰਦੇ ਵਿੱਕੀ ਗੋਂਡਰ ਆਲਾ ਕੰਮ ਨੀ ਸਮਝ ਗਿਆ ਜਿਹੜਾ ਤੂੰ ਰੋਲਾ ਪਾਇਆ
ਸਿਮਰਨ ਜੀਤ ਸਿੰਘ ਮਾਨ ਦਾ ਭਾਣਜਾ ਸੀ ਸਮਝ ਗਿਆ
ਜੇਕਰ ਤੁਸੀਂ ਇਹਨਾਂ ਵਰਗੇ ਲੋਕਾਂ ਦੀਆਂ ਵਿਡੀਓ ਪਾਉਦੇ ਹੋ ਤਾਂ ਅਸੀਂ ਰੋਲਾਂ ਨਹੀਂ ਪਾਉਦੇ ਤੁਹਾਡੇ ਤੋ ਸਵਾਲ ਕੀਤਾ ਹੈ ਤੁਸੀਂ ਜਵਾਬ ਸਹੀ ਢੰਗ ਨਾਲ ਦਿਉ। ਨਹੀ ਇਦਾਂ ਦੇ ਵਿਡੀਓ ਬਣਾਉਣਾ ਬੰਦ ਕਰ ਦਿਉ।
beta dimpy da adesh chandigarh rehna mata ohna di pishle mnth death hogi c dimpy da nanka parivar maur mandi. ch. othe rehnde c. avde paike. dimpy di wife te beta ik bs family ch. chandigarh rehnde. ne oh.
@@kuljeetsinghbhattisingh2699 ਤੇਰੀ ਸਲਾਹ ਦੀ ਲੋੜ ਨਹੀ ਜੇ ਨਹੀ ਚੰਗੀ ਲਗਦੀ ਤਾ ਨਾ ਦੇਖ
Lakhwinder bai ji great o tusi bohat hi jankari rakhde oo tusi
You really justifying your job brother
Keep going
All the best
ਬਾਦਲਾਂ ਦੀ ਮੇਹਰਬਾਨੀ ਨਾਲ ਰੋਕੀ ਤੋ ਯਾਰ ਮਾਰ ਕਰਵਾਈ ਤੇ ਇਸਦੇ ਵਿਚ ਮੁਖਤਿਆਰ ਅਨਸਾਰੀ ਵੀ ਸ਼ਾਮਿਲ ਸੀ ਬਾਈ ਡਿੰਪੀ ਦੇ ਕਤਲ ਚ।। ਰੋਕੀ ਨੂੰ ਸਰਦਾਰੀ ਆਲੀ ਡਿੰਪੀ ਦੀ ਪੱਗ ਚਾਹੀਦੀ ਸੀ ਤੇ ਬਾਦਲਾ ਨੂੰ ਸਿਆਸੀ ਦੁਸ਼ਮਣ ਦਿਖ ਰਿਹਾ ਸੀ ਡਿੰਪੀ ਚ ਕਿਉ ਕਿ ਡਿੰਪੀ ਬਾਈ ਨੂੰ ਇਲਾਕਾ ਰੋਬਿਨਹੁਡ ਵਾਗੂੰ ਪੂਜਦਾ ਸੀ ਮਨਤਾਰ ਬਰਾੜ ਵਰਗੇ ਤਾ ਲੱਭਣੇ ਵੀ ਨਹੀ ਸੀ।। ਡਿੰਪੀ ਬਾਈ ਸਿਮਰਨਜੀਤ ਸਿੰਘ ਮਾਨ ਦਾ ਭਾਣਜਾ ਹੋਣ ਕਰਕੇ ਬਾਦਲਾ ਨੂੰ ਦੁਸ਼ਮਣ ਲਗਦਾ ਸੀ ਬਸ ਫੇਰ ਸਿਆਸੀ ਲੋਕ ਆਪਣੇ ਪੁੱਤ ਨੂੰ ਮਾਰ ਦਿੰਦੇ ਕੁਰਸੀ ਲਈ ।।ਰੋਕੀ ਸੁਖਬੀਰ ਬਾਦਲ ਦਾ ਖਾਸ ਸੀ ਸਭ ਨੂੰ ਪਤਾ ਬਾਕੀ ਰੋਕੀ ਨੇ ਯਾਰ ਮਾਰ ਕੀਤੀ ਕਿਉ ਕਿ ਰੋਕੀ ਨੂੰ ਉਸ ਸਮੇ ਸਭ ਬਾਈ ਡਿੰਪੀ ਦਾ ਚੇਲਾ ਜਾਂ ਗੰਨਮੈਨ ਕਰਕੇ ਜਾਣਦੇ ਸੀ ਲੋਕੀ ਰੋਕੀ ਨੂੰ ਪਤਾ ਸੀ ਜਦੋ ਤੱਕ ਡਿੰਪੀ ਸ਼ੇਰ ਜਿਉਂਦਾ ਮੈਨੂੰ ਕਿਸੇ ਨੇ ਨਹੀ ਪੁਛਣਾ ਰੋਕੀ ਦੀ ਪਛਾਣ ਬਾਈ ਡਿੰਪੀ ਨੇ ਹੀ ਬਣਾਈ ਸੀ ਸੋ ਬਦਮਾਸ਼ੀ ਚ ਜਿਆਦਾ ਸੂਰਮੇ ਆਪਣੇ ਯਾਰਾ ਵੱਲੋ ਹੀ ਮਾਰੇ ਜਾਦੇ ਆ ਕਿਉ ਕਿ ਇਕ ਦੂਜੇ ਤੋ ਵੱਡਾ ਬਦਮਾਸ਼ ਬਨਣ ਲਈ ।। ਰੋਕੀ ਨੂੰ ਵੀ ਫੇਰ ਜੈਪਾਲ ਨੇ ਠੋਕ ਦਿਤਾ ਪਾਇਲਟ ਜਿਪਸੀ ਨਾਲ ਸਰਕਾਰੀ ਤੇ ਪਰਸਨਲ 15 ਗੰਨਮੈਨ ਸਾਲਟਾ ਕੋਲ ਹੋਣ ਦੇ ਬਾਵਜੂਦ ਵੀ ਗੱਡੀ ਚੜਾ ਤਾ ।। ਯਾਰ ਮਾਰ ਕਰਣ ਵਾਲਾ ਯਾਰ ਮਾਰ ਹੀ ਕਰ ਸਕਦਾ ਨਿਸ਼ਾਨਾ ਨਹੀ ਲਗਾ ਸਕਦਾ।।
Aasliat ji
dimpy de nanke rajgarh kubbe pind ne bro...maan sahib ohna de mamaji nhi
@@Khetibadi1984bai rajgarh dorahe kol aa jehra?
@@jaswinderhayer8510 maud mandi kol hai veer ji
@@Khetibadi1984 Dimpy's grandmother (dadi) and Simranjit's mother were real sisters.
We love u bhaji so much informative video
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼,,,
ਬਾਈ ਜੀ ਤੁਸੀਂ ਜੋ ਵਿਡੀਓ ਬਣਾ ਰਹੇ ਹੋ। ਖੇਤੀਬਾੜੀ ਦੇ ਉਪਰ ਉਹ ਵਿਡੀਓ ਸਾਨੂੰ ਜਰੂਰ ਭੇਜਣ ਦੀ ਖੇਚਲ ਕਰਨਾ ਜੀ। ਅਤੀ ਧੰਨਵਾਦੀ ਹੋਵਾਂਗੇ।
Ki gal new Zealand ch dollar mile nhi?
@@OhiSandhu ਬਾਈ ਜੀ ਡਾਲਰ ਤਾਂ ਅਸੀਂ ਪੰਜਾਬ ਦੀ ਧਰਤੀ ਵਿੱਚੋਂ ਪੈਦਾ ਕਰਦੇ ਹਾਂ। ਜਮੀਨ ਭਾਵੇਂ ਘੱਟ ਹੈ। ਪਰ ਮੇਹਨਤਾਂ ਦੇ ਨਾਲ ਡਾਲਰ, ਪੋਡ, ਯੁਰੋ ਸਬ ਅਸੀ ਪੰਜਾਬ ਵਿੱਚ ਪੈਦਾ ਕਰਦੇ ਹਾਂ।
@@kuljeetsinghbhattisingh2699 tuhanu ni keha veer ji
@@OhiSandhu ਠੀਕ ਹੈ ਵਿਰ। ਮਿਸਟਕੇ ਤਾਂ ਕਿਸੇ ਤੋ ਵੀ ਹੋ ਸਕਦੀ ਹੈ।
Where are Drugs coming from????Are big business men like Adani involved in drug smuggling from Afghanistan ??/Why is Opium farming banned in India , is it to create value for afghan opium???Why not legalize marijuana / Bhuki in India,at least they are not as dangerous as synthetic drugs and will keep smugglers away.
Drugs also cross borders internationally, may be an international organization like KA is behind all this
Lllllllllllll"lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllplllllllllllllllllll"llllllllllLMK on l"""lol Lo Lo l Lo pl"Lo Lo l Lo"
"""I'll l"Lo l Lo Lo l MP Lo ll"lLo Lil Lo l"Lo llama Lo"lLo Lo"l""lp0l l""Lo l"lLo ll"lLo l Lo lll""Lo l LMK llama Lo Lo Lo ppppp"pp0ppppppppppppppp
Ryt adani di port te au di uhdi koi news ni aundi
@@balkarsingh1116 Adaani daa port c, taanhi drugs farh laye,
Nahi j kise Punjabi daa port hunda, ohne taan drugs v nhi farhan Dene c
Bahoot khoob
Intresting story thanks Ritesh Lakhi saab
aj de gangster ta fer jwaak c dimpy chandbhan agge.. sukha kahlon ya hor eh sb punjab level de san.. dimpy te fer bahut utte d cheej c
Great series 🏆
Canada baithe dekhde aa veera keep it up different concept of journalism 👌 💯
Very great information
Hello paji
Es video ch jera tusi om haryana de bnde hitler da jiker kar rhe ho o om parkash chotala ta bra c. Te one he a rajinaw krwaya c. I am from sirsa( in Canada now) that’s why I know.
Reality ha
Omprakash da chacha haiga hitler
Paji video thodi short banea Karo ehni lambi na khichea Karo mein tahn hor video dekhni nhi hun 😢😢
Thanx Bha ji
Gud work keep it up
Good job 👍👍
Up ch link kwe bne ty kise ny help kiti up ch link banon di ...?
ਸਿਮਰਨਜੀਤ ਸਿੰਘ ਮਾਨ ਦਾ ਖਾਸ ਸੀ ਡਿੰਪੀ
Nice information
ਬਾਈ ਛੁਰਲੀ ਨੀ ਛੋਹਲੀ ਨਾਮ ਅਾ ਓਦਾ ਅਬੋਹਰ ਤੋ 😂😂 ਕਿਉਂਕਿ ਅਸੀਂ ਅਬੋਹਰ ਤੋ ਹੀ ਅਾ
Good job
Which is first video of this series?
Dimpy belonged to a landlord family of Chand Bhan village in Faridkot district. Notorious gangster Prabhjinder Singh, alias Dimpy, was shot dead at Sukhna Lake by motorcycle-borne youths on July 7, 2006 around 8.55 pm. Dimpy was with his 'friend' Harneev Kaur and they were on their way to the latter's house in Sector 8 after having dinner at the club. As the duo drove down in a blue Swift car, two assailants rode right next to the car and opened fire at the duo. Forty-year-old Dimpy suffered bullet injuries in stomach and chest. Harneev Kaur (36), who also suffered injuries, survived the attack. She reached her house and then called up the police.
Bai ji part 1,2,3 likhya kro plz
Sir ur a great men
ਸਰ ਇਹ ਕਿਹੜੀ ਸਿੱਖਿਆ ਵਾਲੀ history ਪੇਸ਼ ਕਰ ਰਹੇ ਹੋ
Is da jija c
ਇਹਨਾਂ ਦਾ ਬਿਜਨਿਸ ਹੈ ਪੈਸਾ ਆਉਂਦਾ youtube ਤੋਂ
good thinking ustad ji
Dimpy da family background NABHA ton si, Khadu singha naal v dosti si Dimpy di os time aam galan hundia si dimpy diya
Please make video on jaipal jagroah kand in last days
I like your videos .
Thanks for the information
Lakhi ji makhan singh virk(chhina) de bansi lal de bette surender nal v relation c ohna di haryana de hor v leadera nal dosti c
Nice information 👌
Video thodi short bnaya kro veer
ਰਜਿੰਦਰਾ ਨੀ ਬਲਜਿੰਦਰਾ ਕਾਲਜ ਫਰੀਦਕੋਟ ਨਾਲੇ ਚੰਦਭਾਨ ਕੋਲ ਕਿਹੜਾ ਨਾਭਾ ਬਾਈਪਾਸ ਆਗਿਆ ਕੇ ਟਾਇਰ ਲੱਗੇ ਨਾਭੇ ਦੇ ਕੇ ਰੋੜਕੇ ਪਟਿਆਲਿਉ ਫਰੀਦਕੋਟ ਕੋਲ ਲੈ ਆਂਦਾ
Eh kid ki jornilst a yr fudhu
nabhe kol v jameen aa 26 ku kille purani hi aa
@@punjabimatt ok
ਬਲਜਿੰਦਰਾ ਨਹੀਂ ਵੀਰ ਬਰਜਿੰਦਰਾ ਕਾਲਜ ਆ
@@GaganDeep-yi1tq😂😂😂
Dimpy ❤ 0:33
Ego da khed hi h sara ,jehra compromise kar lenda halat naal oh ladai nhi karda jo nhi karda oh agge chala janda
Nice video
Very good reserch and presentation
Bai ji babbar ta sandeep bhau bathinda alle bara dasso?
Simarjit singh maan da right hand si dimpy chandbhan
PSU de pirthi pal randhawa katal case bare vdo Karo bahut Purana hai 1980 to pahila da hai
Jdo tak chnauti ni Bnea odu tak ta politicians nu koi problem nai hoi honi roky nu ohdi jgha da lalach dita hona te ohde hatho kdva dita apne rah da kanda
Bahut vadhia lakhi veer
Lekhi ji me sunye 2005 vich up ch muktar ansari ne ik Krishna rai nam de Mla da murder kraya si 10-12 shooter sige ohna ch dimpy te rocky vi sige please confirm kryo jara isnu
Bhut vdhiaa story AA hundi aa bai tuhadi aa har ek chez nu bde nirpakh ho kk ds de oo
politics + young blood + taur + ego = gangster
Nice
Jaitu Tehsil da village chandbhan last village of District Faridkot age Bathinda Disst start
Great job veer ji
Sikh ਕੌਮ ਦੇ ਗਧਾਰਾਂ ਦੀ list ਬਣੇ ਤਾਂ ਏ Dimpy ਵਰਗੇ gangster ਸੱਭ ਤੋਂ ਉਪਰ ਹੋਣ. ਜਦੋਂ Punjab terrorism ਦੇ ਕਾਲੇ ਦੌਰ ਚ ਸੀ ਤਾਂ ਏ ਭੱਜ ਗਿਆ। Simranjeet Mann ਨੇ ਹੀ Haryana jail transfer ਕਰਵਾਈ ਹੋਣੀ ਹੈ। ਸੱਭ ਤੋਂ ਵੱਡਾ ਦੁੱਖ ਏ ਹੈ, ਅਜ ਕਲ ਦੇ ਨੌਜਵਾਨ (Sidhumoosewala ਵਰਗੇ) ਸਮਝ ਹੀ ਨਹੀਂ ਸਕੇ, ਕੇ Dimpy ਵਰਗੇ ਸਿਰਫ਼ ਆਵਧੇ ਸਕੇ ਹੁੰਦੇ ਨੇ। ਲੋਕਾਂ ਦੇ ਵਿਚ Dimpy ਦਾ ਨਾਮ ਚੱਲ ਦਾ ਦੇਖ, ਖੁਲ੍ਹਾ ਦਾੜਾ ਪੱਗ ਦੇਖ ਹਰ ਕੋਈ ਸੋਚ ਲੈਂਦੇ ਕਿ ਏ ਕੇਸਾਧਾਰੀ Sikh ਸੱਚਾ ਹੀ ਹੈ। ਕਿੰਨੇ ਮਾਵਾਂ ਦੇ ਮੁੰਡੇ ਏਹਦੇ ਪਿੱਛੇ ਲੱਗ ਕੇ ਭੰਗ ਦੇ ਭਾਣੇ ਚੱਲੇ ਗਏ।
Part 3?
Corrected this is part 3
Bahut wadhia Report!
Bot vadia punjabi bol k samjaya gya lakhi ji carry on
Good 👍
17:48 shorly nhi..sholly name a
Shurly keh gya eh sholi nu
Mukhtar ansari tagda banda ce jeda jinda hai.. Paisa of power mukhtar ansari ka pura dabdaba c
Sidhu moosewala ehda fan c. Ohnu bs ik name mil j kuj ni vkhda c fame lai kise nu v hero bna dinda c.
Makhan singh is not a criminal. Belongs very good and landlord family and also good lawyer and help many student financialy and others problems and speak clearly what is right or wrong to students or university official. So uni. Management always bend according to makhan Singh .s demands
Makkhan de kattal da saade pura ilaake nu bhut nuksaan hoya ae.. Kurukshetra, karnal, Asandh area nu us time ainve de daller sikh aagu di load c.. Jado haryana ch jaat politics da bolbaala c..
Sira banda c jora10 nambriya ase te bni h
Thanks lakhi g
ਫਰੀਦਕੋਟ ਕਾਲਜ ਦਾ ਨਾਮ ਬਰਜਿੰਦਰਾ ਕਾਲਜ ਹੈ।
Om prkash hitlar par ek video bnao brother
Very nice
Sadip bhau te vi video bnao
So beautiful information all ways keep it up lucky brother
ਡਿੰਪੀ ਦੇ ਰਿਸ਼ਤੇਦਾਰ ਰਾਜਗੜ੍ਹ ਕੁੱਬੇ ਪਿੰਡ ਆਲੇ ਦਰਸ਼ਨ ਨਾਲ ਕੰਮ ਕਰਦੇ ਸੀ। ਰਾਜਗੜ੍ਹ ਆਲੇ ਦਰਸ਼ਨ ਤੋਂ ਪੈਸੇ ਲੈਗੇ ਪਰ ਡਿੰਪੀ ਨੂੰ ਦੱਸਿਆ ਨਹੀਂ। ਦਰਸ਼ਨ ਨੇ ਡਿੰਪੀ ਨੂੰ ਸਾਰੀ ਗੱਲ ਦੱਸੀ ਪਰ ਗੱਲ ਨਹੀਂ ਬਣੀ। ਸ਼ੁਕਰਵਾਰ ਵੀ ਦਰਸ਼ਨ ਨੇ ਡਿੰਪੀ ਨੂੰ ਮਿਲਣਾ ਸੀ ਪਰ ਉਸ ਤੋਂ ਪਹਿਲਾਂ ਰਾਮਪੁਰਾ ਫੂਲ ਸੂਏ ਤੇ ਦਰਸ਼ਨ ਮਾਰਤਾ
Tuhanu kive pata 22
ਖੁਸ਼ਵਿੰਦਰ ਰਾਜਗੜ੍ਹ ਵੀ ਵਿਚ ਸੀ ਦਰਸ਼ਨ ਠੇਕੇਦਾਰ ਦੇ ਕਤਲ ਚ
ਵਾਹ ਜੀ ਵਾਹ 👍👍🌹🌹♥️l🌹
Koi jaan buj ke gangster nahi banda onu halat ja system ja lok duniya too majboor ho ke gangster bannaa penda hai kadi kise gangster di phechli history dekh laina oh phela keho jiha sii charcter hamesha bhola pan jaa sharif hi dikhe ga majboor hoo ke oh gangster wali line ch aa jande ne
Dimpy chandbhan sirra bnda c
ਬਹੁਤੇ ਮੇਰੀ ਗੱਲ ਨਾਲ ਸਹਿਮਤ ਨਹੀਂ ਹੋਣਗੇ ਤੇ ਬਹੁਤਿਆਂ ਨੂੰ ਜਵਾਬ ਨੀ ਆਉਣਾ ਹੋ ਸਕਦਾ ਗਾਲਾਂ ਕੱਢਣ ਲੱਗ ਪੈਣ , ਪਰ ਇਹ ਬੰਦਾ ਗੈਂਗਸਟਰਾਂ ਦੀ ਜੀਵਨੀ ਦਿਖਾਕੇ ਸਾਬਤ ਕੀ ਕਰਨਾ ਚਾਹੁੰਦੈ ???? ਮਤਲਬ ਸਮਾਜ ਨੂੰ ਕੀ ਸਿੱਖਣ ਨੂੰ ਮਿਲ ਰਿਹੈ ਇਹਦੀਆਂ ਵੀਡੀਓਆਂ ਦੇ ਨਾਲ ?
Good job lekhi bro
ਦੀਪ ਸਿੱਧੂ ਦੀ ਫਿਲਮ ਜੋਰਾ ਦਸ ਨੰਬਰੀਆ ਤਕਰੀਬਨ ਡਿੰਪੀ ਚੰਦਭਾਨ ਤੇ ਅਧਾਰਤ ਹੈ